Khabar Di Khabar (1966) || ਕੀ ਕਰੇਗਾ Amritpal Singh , ਆਹ ਗੱਲਾਂ ਪਾਉਣਗੀਆਂ ਸਭ ਤੋਂ ਵੱਡਾ ਪੰਗਾ

แชร์
ฝัง
  • เผยแพร่เมื่อ 7 พ.ค. 2024
  • #primeasiatv #swarnsinghtehna #kdk #aap #congress #bjp #aappunjab #shiromaniakalidal #2024Indiaelections #election2024news #bhagwantmaan #arvindkejriwal #navjotsidhu #bikrammajithia #narindermodi #modi #cmbhagwantmaan #sukhbirbadal #rahulgandhi #charanjitchanni #farmersprotest
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - AIRTEL DTH # 564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 157

  • @abhirajdhaliwal2375
    @abhirajdhaliwal2375 22 วันที่ผ่านมา +34

    ਟਹਿਣਾ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਬਹੁਤ ਵੱਡੀ ਲੀੜ ਨਾਲ ਜਿੱਤੇਗਾ ਇਸੇ ਕਰਕੇ ਵਿਰੋਧੀਆਂ ਨੂੰ ਮਿਰਚਾਂ ਲਗਦੀਆਂ ਨੇ

    • @AmarjitSingh-eq3rl
      @AmarjitSingh-eq3rl 22 วันที่ผ่านมา +1

      ਪਹਿਲਾ ਕਾਗਜ ਤਾ ਭਰ ਲਵੋ ਵੋਟਾਂ ਤਾ ਬਾਦ ਦੀ ਗੱਲ ਹੈ

    • @pardumansingh495
      @pardumansingh495 22 วันที่ผ่านมา +5

      @@AmarjitSingh-eq3rl ਕਾਗਜ ਵੀ ਭਰੇ ਜਾਣਗੇ ਤੇ ਐੱਮਪੀ ਵੀ ਬਣਵਾਗੇ

    • @BikramjitSingh-bs3eb
      @BikramjitSingh-bs3eb 21 วันที่ผ่านมา

      ਵਾਹਿਗੁਰੂ ਜੀ ਨਿੰਦਕਾਂ ਨੂੰ ਬਖਸ਼ੀ

    • @gurpreetSingh-zb2zl
      @gurpreetSingh-zb2zl 16 วันที่ผ่านมา

      ​M1

  • @Gurmeet_kaur_khalsa
    @Gurmeet_kaur_khalsa 22 วันที่ผ่านมา +12

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ। ਭਾਈ ਸਾਹਿਬ ਨੂੰ ਜਿੱਤ ਤੁਸੀ ਦਿਵਾਉਣੀ ਆ 💝🎉🙇‍♀️❤️🌹💕👏

  • @chanansingh3423
    @chanansingh3423 22 วันที่ผ่านมา +9

    ਬੱਚੇ ਸਿੱਖ ਪਰਿਵਾਰ ਦੇ ਤਿੰਨ ,, ਚਾਰ,, ਤੋਂ ਘੱਟ ਨਹੀਂ ਹੋਣੇ ਚਾਹੀਦੇ ਗ਼ਲ ਬਿਲਕੁਲ ਸਹੀ ਹੈ ,, ਸ਼੍ਰੋਮਣੀ ਕਮੇਟੀ,, ਬੱਚਿਆਂ ਦੀ ਸਿਹਤ, ਅਤੇ ਸਿੱਖਿਆ ਦਾ ਪ੍ਰਬੰਧ ਕਰ ਸਕਦੀ ਹੈ ,, ਜੇ ਸ਼੍ਰੋਮਣੀ ਵਿੱਚੋ ਗੋਲਕਾਂ ਸਾਫ ਕਰਨ ਵਾਲਿਆਂ ਨੂੰ ਕਡਿਆ ਜਾਵੇ ਤਾਂ ਸ਼੍ਰੋਮਣੀ ਕਮੇਟੀ ਸਾਰੇ ਪੰਜਾਬ ਨੂੰ ਸੋਨੇ ਵਰਗਾ ਇਕ ਨੰਬਰ ਦਾ ਸੂਬਾ ਬਣਾ ਸਕਦੀ ਹੈ,,

    • @AmarjitSingh-eq3rl
      @AmarjitSingh-eq3rl 13 วันที่ผ่านมา

      ਫੇਰ ਸਰਕਾਰ ਦੀ ਕੀ ਲੋੜ ਹੈ 5ਸਾਲ ਬਾਦ ਪੈਨਸ਼ਨ ਤੇ ਹੋਰ ਸਿੱਖ ਸਹੂਲਤਾਂ ਕਿਸ ਲਈ

  • @tarsemsinghbhullar4553
    @tarsemsinghbhullar4553 22 วันที่ผ่านมา +40

    ਭਾਈ ਅਮ੍ਰਿਤਪਾਲ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ

  • @deepbrar.
    @deepbrar. 22 วันที่ผ่านมา +22

    ਸੁੰਦਰਤਾ ਸੱਸਤੀ ਹੈ, ਚਰਿੱਤਰ ਮਹਿੰਗਾ ਹੈ,
    ਘੜੀ ਸਸਤੀ ਹੈ, ਸਮਾਂ ਮਹਿੰਗਾ ਹੈ
    *ਸਰੀਰ ਸਸਤਾ ਹੈ ਪਰ ਜੀਵਨ ਮਹਿੰਗਾ ਹੈ*

  • @jagtarsingh7127
    @jagtarsingh7127 22 วันที่ผ่านมา +2

    ਸਾਡੇ ਮੋਟਰ ਤੇ ਪ੍ਰਵਾਸੀ ਮਜ਼ਦੂਰ ਰਹਿੰਦਾ ਓਸ ਦੇ ਅੱਠ ਬੱਚੇ ਹਨ ਬਹੁਤ ਹੀ ਵਧੀਆ ਜ਼ਿੰਦਗੀ ਜੀਅ ਰਹੇ ਹਨ

  • @SukhwinderSingh-dq2xt
    @SukhwinderSingh-dq2xt 22 วันที่ผ่านมา +26

    ਬੱਚਿਆਂ ਦੀ ਆਬਾਦੀ ਤੇ ਬਹੁਤ ਜ਼ਰੂਰੀ ਹੈ ਨਹੀਂ ਤਾਂ ਘਰ ਖਾਲੀ ਹੋ ਜਾਂਣਗੇ।

    • @V.kumaar
      @V.kumaar 22 วันที่ผ่านมา +2

      Suruaat apne ghar se kro 6 ja 7 bache paida kro ghar bhar jaange par yaad rakho khet de tukde kitne karne painge

    • @JaswinderSingh-zc8mn
      @JaswinderSingh-zc8mn 22 วันที่ผ่านมา

      P​@@V.kumaar

    • @BaldevRajsoniBaldev
      @BaldevRajsoniBaldev 22 วันที่ผ่านมา

    • @RajaRam-bm7we
      @RajaRam-bm7we 22 วันที่ผ่านมา

      ਸਿੱਖੋ ! ਬੱਚੇ ਬਣਾਓ ਅਤੇ ਧੁੱਮੇਂ ਨੂੰ ਦੇ ਦੱਓ ਤਾਂ ਕਿ ਉਹ ਉਨ੍ਹਾਂ ਦਾ ਸੋਧਣ ਕਰ ਸਕੇ !

    • @LakhwinderSingh-kn1tl
      @LakhwinderSingh-kn1tl 21 วันที่ผ่านมา

      ​@@BaldevRajsoniBaldevb huup me

  • @baldevsinghkular3974
    @baldevsinghkular3974 22 วันที่ผ่านมา +11

    ਬਹੁਤ ਵਧੀਆ ਅਤੇ ਸੂਝਵਾਨ ਪੇਸ਼ਕਸ਼

  • @parmjitsinghghungranadhill8949
    @parmjitsinghghungranadhill8949 21 วันที่ผ่านมา +1

    Wah wah tehna sahib

  • @hardialbains4907
    @hardialbains4907 22 วันที่ผ่านมา +1

    Amritpal❤❤❤❤🌷🌷🌷🌷🌷wahguru🙏halp

  • @GurcharanSandhu-gf4yc
    @GurcharanSandhu-gf4yc 22 วันที่ผ่านมา +10

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @sukhsandhu8120
    @sukhsandhu8120 20 วันที่ผ่านมา

    Bhi sahab jidabad jidabad jidabad jidabad jidabad jidabad

  • @deepbrar.
    @deepbrar. 22 วันที่ผ่านมา +23

    ਵਕ਼ਤ ਅੱਛਾ ਹੋਵੇ ਤਾਂ ਲੋਕ ਹੱਥ ਪਕੜਦੇ ਹਨ
    *ਵਕ਼ਤ ਖਰਾਬ ਹੋਵੇ, ਤਾਂ ਗ਼ਲਤੀਆਂ ਪਕੜਦੇ ਹਨ*

  • @KuldeepKaur-in1bg
    @KuldeepKaur-in1bg 22 วันที่ผ่านมา +2

    ❤🎉 good job 👍

  • @kirtikhalsachannel8516
    @kirtikhalsachannel8516 22 วันที่ผ่านมา +16

    ਲੱਖਾ ਸਿਧਾਣਾ ਦੇ ਨਾਲ ਵਲਟੋਹਾ ਕਰੇ ਵਿਚਾਰ ਚਰਚਾ ਲੱਖਾ ਸਿਧਾਣਾ ਨੇਂ ਵੀ ਚੈਨਲ ਤੇ ਏਹ ਗੱਲਾਂ ਕੀਤੀਆਂ ਹੋਈਆਂ ਹਨ

    • @JatinderSingh-zq5xs
      @JatinderSingh-zq5xs 22 วันที่ผ่านมา +1

      ਬਾਈ ਜੀ ਲੱਖੇ ਸਿਧਾਣੇ ਨੂੰ ਮਿਲ਼ਣ ਲਈ, ਕੋਈ ਗਰੀਬ ਕਿਸਾਨ ਦਾ ਬੇਟਾ ਮਿਲ਼ਣ ਗਿਆਂ ਸੀ ਉਸਦਾ ਪਿਤਾ ਦਿੱਲੀ ਧਰਨੇ ਦੌਰਾਨ ਸ਼ਹੀਦ ਹੋ ਗਿਆ ਸੀ ਤੇ ਸਰਕਾਰ ਨੇ ਜੋ ਸ਼ਹੀਦ ਕਿਸਾਨ,ਸੀ ਓਹਨਾ ਨੂੰ 7,ਲੱਖ ਦੇਣ ਤੇ ਨੋਕਰੀ ਦੇਣ ਦੀ ਵੀ ਗੱਲ ਕੀਤੀ ਸੀ ਤੇ ਉਸ ਮੁੰਡੇ ਕੁਝ ਵੀ ਨਹੀਂ ਮਿਲੀਆ ਇਹ ਸਭ ਕੁਝ ਦੱਸਣ ਲਈ ਲੱਖੇ ਸਿਧਾਣੇ ਕੋਲ ਗਿਆ ਸੀ ਤੇ ਲੱਖੇ ਸਿਧਾਣੇ ਨੇ ਉਸ ਦੀ ਕੋਈ ਵੀ ਗੱਲ ਨਹੀਂ, ਸੁਣੀਂ ਤੇ ਉਸਦੀ ਪੂਰੀ ਤਰਾਂ ਤਲਾਸ਼ੀ ਵੀ,ਕਿੱਤੀ,ਨਾ ਉਸ ਨੂੰ ਚਾਹ ਤੇ ਨਾ ਪਾਣੀ ਦਿੱਤਾ ਉਹ ਬੱਚਾ ਕਈ ਕਿਲੋਮੀਟਰ ਦੂਰ ਤੋਂ ਆਈਆਂ ਸੀ ਤੇ ਬੱਚੇ ਨੇ ਰਾਤ ਕਿਸੇ ਨੇੜੇ ਪਿੰਡ ਦੇ ਗੁਰਦੁਆਰੇ ਵਿੱਚ ਕੱਟੀ ਸੀ ਹੁਣ ਉਹ ਬੱਚਾ ਚੰਡੀਗੜ੍ਹ ਧਰਨਾ ਲਗਾਈ ਬੈਠਾ ਕੇ ਉਸ ਸੁਣਵਾਈ ਹੋਵੇ ਜਦ ਆਪਣੇ ਨੇਂ ਨੀਂ ਸੁਣੀਆਂ ਤੇ, ਗੈਰਾਂ ਨੇਂ ਕੀ ਸੁਣਨਾ

  • @sukhsandhu8120
    @sukhsandhu8120 20 วันที่ผ่านมา

    Waheguruji mehar kro

  • @DEEPSHOTA149
    @DEEPSHOTA149 22 วันที่ผ่านมา +4

    ਮੈਂ v ਨਵਾਂ ਚੈਨਲ ਬਣਾਇਆ ਅਮ੍ਰਿਤਪਾਲ ਤੇ ਵੀਡੀਓ ਬਣਾਈ 🙏ਮੈਂ ਪੰਜਾਬ ਦੇ ਇਤਿਹਾਸ ਤੇ ਵੀਡੀਓ ਸ਼ੁਰੂ ਕਰ ਰਿਹਾ suport ਕਰਨਾ

  • @balwantkaurchahal8382
    @balwantkaurchahal8382 22 วันที่ผ่านมา +2

    ਬਹੁਤ ਵਧੀਆ ਖਬਰਾਂ ਦਾ ਖੰਡਣ ਕੀਤਾ ਟਹਿਣਾ ਜੀ ਧੰਨਵਾਦ ਸਾਹਿਤ ਸਲੂਟ ਹੈ ਤੁਹਾਨੂੰ ਬਹੁਤ ਵਧੀਆ ਢੰਗ ਨਾਲ ਹਰ ਇੱਕ ਜਾਣਕਾਰੀ ਸਾਂਝੀ ਕਰਨ ਲਈ। ਧੰਨਵਾਦ ਸਾਹਿਤ ਵਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ।

  • @deepbrar.
    @deepbrar. 22 วันที่ผ่านมา +11

    ਜੇਕਰ ਤੁਹਾਡਾ ਵਿਹਾਰ ਚੰਗਾ ਹੋਵੇਗਾ ਨਾ, ਤਾਂ ਵਕ਼ਤ
    *ਕਿਹੋ ਜਿਹਾ ਵੀ ਹੋਵੇ ਲੋਕ ਤੁਹਾਨੂੰ ਯਾਦ ਹੀ ਕਰਨਗੇ*

  • @mailsingh-ib5ve
    @mailsingh-ib5ve 22 วันที่ผ่านมา

    good ji

  • @KAKADOGLOVER
    @KAKADOGLOVER 22 วันที่ผ่านมา +1

    Good job 👏👍👍👍

  • @sandysinghsadhowalia
    @sandysinghsadhowalia 22 วันที่ผ่านมา +4

    ਟਹਿਣਾ ਸਾਹਿਬ, ਇਹ ਪਹਿਲਾ ਨਹੀਂ ਦੂਜਾ ਹਫ਼ਤਾ ਹੈ ਜੀ। ਸ਼ਖ਼ਸ ਕੋਈ ਵੀ ਹੋਵੇ, ਉਸ ਨੂੰ ਢੁਕਵੀਂ ਇੱਜ਼ਤ ਮਾਣ ਦੇਣਾ ਤਾਂ ਬਣਦਾ ਹੀ ਹੈ। ਨਹੀਂ ਤਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਿਰਲੇਖ ਹੀ ਦੇਖ ਲਵੋ। ਸੰਵਿਧਾਨ ਚ ਤਾਂ ਸਿਮਰਨਜੀਤ ਸਿੰਘ ਮਾਨ ਅਤੇ ਬਾਦਲ ਸਮੇਤ ਸਭ ਲੀਡਰਾਂ ਨੇ ਸੰਵਿਧਾਨ ਦੀਆਂ ਕਾਪੀਆਂ ਸਾੜੀਆਂ ਸਨ। ਫਿਰ ਉਹਨਾਂ ਨੇ ਚੋਣਾਂ ਕਿਵੇਂ ਲੜੀਆਂ।

    • @jasbirsingh-pn1rj
      @jasbirsingh-pn1rj 22 วันที่ผ่านมา

      ਟਹਿਣਾ ਸਾਬ , ਪਾਰਲੀਮੈਟ ਦੀ ਚੋਣ ਲੜਾਈ ਸਿਰਫ ਅਕਾਲੀ ਕਾਗਰਸ, ਬੀਜੇਪੀ, ਆਪ ਸਭ ਆਪਸੀ ਉਮੀਦਵਾਰ ਇੱਕ ਦੂਜੀ ਪਾਰਟੀ ਦੇ ਲੈ ਕੇ ਖੜੇ ਕੀਤੇ (ਹੁਣ ਇਹਨਾ ਪਾਰਟੀਆ ਦੀ ਲੜਾਈ ਪੰਜਾਬ ਦੇ ਵਿਕਾਸ ਦੀ ਨਹੀ ਰਹੀ । ਲੀਡਰ ਸਾਰੇ ਇਕੋ ਛਿੱਕੇ ਦੇ ਹਨ । ਲੜਾਈ ਇਹੋ ਹੈ ਕਿ ਕੌਣ ਲੋਕਾ ਨੂੰ ਲਾਈਲੱਗ ਤੇ ਗੁੰਮਰਾਹ ਕਰਕੇ ਹੋੜ ਜਿੱਤਣ ਦੀ ਹੈ। ਪੰਜਾਬ ਪਵੇ ਢੱਠੇ ਖੂਹ ਵਿੱਚ 1 ਕੋਲ ਕਰੋ ਗੱਲ ਕਿ ਪੰਜਾਬ ਵਿੱਚ ਵਿਉਪਾਰ ਵਧਾਉਣ ਲਈ ਅਟਾਰੀ ਬਾਡਰ ਦੀ ਗੱਲ ਆਦਿ ਖਤਮ ?????????
      ਸੀਪੀਆਈ ਨੂੰ ਛੱਡ ਕੇ ਬਾਕੀ ਸਭ ਕੌਮਨਿਸਟ ਪਾਰਟੀਆ ਨੂੰ ਸਵਾਲ ਹੈ ਵੱਖਰੇ ਚੁੱਲੇ ਤਪਾਉਣ ਲਈ ਬਾਲਣ ਹੀ ਤੁਹਾਡੇ ਕੋਲ ਨਹੀਂ ਰਿਹਾ ? ਬਹੁਤੀ ਸਿਆਣਪ ਨੇ ਸਰਮਾਇਦਾਰੀ ਪ੍ਰਬੰਧ ਲਈ ਰਾਹ ਦਿਤਾ?

  • @navreetkaurgoraya5942
    @navreetkaurgoraya5942 22 วันที่ผ่านมา +2

    Hope for the house to be protected by stray and greedy dog is foolishness.
    BUT
    Hope for the nation,generation,rights and freedom to be protected by wicked and stray politicians is great foolishness..

  • @kuldipsingh-wj8qu
    @kuldipsingh-wj8qu 22 วันที่ผ่านมา +1

    Ok ji

  • @JatinderSingh-zq5xs
    @JatinderSingh-zq5xs 22 วันที่ผ่านมา +5

    ਸਿਮਰਨ ਜੀਤ ਸਿੰਘ ਮਾਨ 1998ਵਿੱਚ,ਲੜੇ ਸੀ ਕੇ 1989, ਵਿੱਚ ਲੜੇ ਸੀ ਪਹਿਲਾਂ ਬਾਈ ਤਰੀਕ ਕਲੀਅਰ ਕਰ ਲ਼ਿਆ ਕਰੋਂ

  • @jaspalslach716
    @jaspalslach716 22 วันที่ผ่านมา +2

    ਕੀ ਮਗਾਈ ਇਕੱਲੀ ਸਿਖਾਂ ਤੇ ਨਿਰਭਰ ਹੈ ਹੋਰਨਾਂ ਤੇ ਕਿਉਂ ਨਹੀਂ

  • @avtarsingh2531
    @avtarsingh2531 22 วันที่ผ่านมา +1

    ਬਿਲਕੁਲ ਸਹੀ ਕਿਹਾ ਹੈ ਜੀ ਬਾਬਾ ਜੀ ਨੇ

  • @PremSingh-vo8pi
    @PremSingh-vo8pi 22 วันที่ผ่านมา +1

    Good.Tehina.Sahib

  • @singhparamjit7203
    @singhparamjit7203 22 วันที่ผ่านมา

    ਅਮਰਤਪਾਲ ਸਿੰਘ ਜੀ

  • @ksbadwal5875
    @ksbadwal5875 20 วันที่ผ่านมา

    Be happy.

  • @rajwantkaur9125
    @rajwantkaur9125 22 วันที่ผ่านมา +5

    1998 ਨਹੀਂ 1989ਚ ਮਾਨ ਨੇ ਚੋਣ ਲੜੀ ਸੀ

  • @chanansingh3423
    @chanansingh3423 22 วันที่ผ่านมา +2

    ਸ਼੍ਰੋਮਣੀ ਕਮੇਟੀ,, ਅਤੇ ਹੋਰ ਪੰਜਾਬੀ ਲੀਡਰਾਂ ਅੰਦਰ ਬੈਠਾ ਲਾਲਚੀ ਸੱਪ ਨੂੰ ਅਸਲੀ ਮਚੇਟੀ ਪਿਆਉਣੀ ਪਵੇ ਗੀ,, ਫਿਰ ਪੰਜਾਬੀਆਂ ਦਾ ਸ਼ਾਇਦ ਭਲਾ ਹੋ ਜੇ

  • @GoginderSingh-em4ct
    @GoginderSingh-em4ct 21 วันที่ผ่านมา

    👍👍🙏🙏🙏

  • @ajaibsinghpanesarCanada
    @ajaibsinghpanesarCanada 22 วันที่ผ่านมา +5

    S S A 🙏🙏 Tehna Sahib ji

  • @GurnamSingh-hu5fq
    @GurnamSingh-hu5fq 22 วันที่ผ่านมา +12

    ਧਰਮ ਵਿੱਚ ਉਲ਼ਝਾਉਣ ਵਾਲੀ ਗਲ ਧਰਮੀ ਲੋਕ ਕਰਦੇ ਨੇ। ਗਰੀਬੀ ਵੱਲ ਧਿਆਨ ਨਹੀ।

  • @talwindersingh4y87
    @talwindersingh4y87 22 วันที่ผ่านมา +2

    🙏🙏

  • @Hardeepsingh-es1bk
    @Hardeepsingh-es1bk 22 วันที่ผ่านมา +2

    Bahut vadia peshkash tehna Sabb

  • @baldevjassar8059
    @baldevjassar8059 22 วันที่ผ่านมา +3

    *🙏🌻ਅੱਜ ਦਾ ਵਿਚਾਰ🌻🙏*
    *ਜਿਹੜੇ ਲੋਕ ਸੱਚ ਦੇ ਰਾਹ ਤੇ ਚਲਦੇ ਨੇ ਉਨ੍ਹਾਂ ਦੇ ਜੀਵਨ ਵਿੱਚ ਪ੍ਰੇਸ਼ਾਨੀਆਂ ਜ਼ਰੂਰ ਆਉਂਦੀਆਂ ਨੇ ਪਰ ਰੱਬ ਕਦੇ ਉਨ੍ਹਾਂ ਦੀ ਬੇੜੀ ਡੁੱਬਣ ਨਹੀਂ ਦਿੰਦਾ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

    • @malsingh638
      @malsingh638 22 วันที่ผ่านมา +1

      ਵਾਹਿਗੁਰੂ ਚੜ੍ਹਦੀ ਕਲਾ ਰੱਖੇ ਜੀ।

  • @sandysinghsadhowalia
    @sandysinghsadhowalia 22 วันที่ผ่านมา +4

    ਇਹ ਦੱਸੋ ਕਿ ਐਨੇ ਬੱਚਿਆਂ ਫ਼ਿਦਾ ਕੀ ? ਕੀ ਇੰਗਲੈਂਡ ਵਾਲ਼ਿਆਂ ਨੇ ਆਬਾਦੀ ਦੇ ਸਿਰ ਤੇ ਦੁਨੀਆਂ ਤੇ ਰਾਜ ਕੀਤਾ? ਜਿਨ੍ਹਾਂ ਮੁਲਕਾਂ ਨੂੰ ਪੰਜਾਬੀ ਬੱਚੇ ਭੱਜ ਰਹੇ ਹਨ, ਉਹਨਾਂ ਦੀ ਆਬਾਦੀ ਕਿੰਨੀ ਕੁ ਹੈ।

  • @HarjinderSingh-nu4sl
    @HarjinderSingh-nu4sl 20 วันที่ผ่านมา

    💯

  • @sardarjivlogs24
    @sardarjivlogs24 22 วันที่ผ่านมา +3

    ਬਾਹਰਲੇ ਦੇਸ਼ ਨੂੰ ਜਾਂਦੇ ਕੀ ਕਰਨ ਆ।
    ਨਾ ਜਾਣ ਬਾਹਰ ਕਿਸੇ ਨੇ ਗੰਡਾਸਾ ਨੀ ਰੱਖਿਆ ਗਰਦਨ ਤੇ

  • @sandysinghsadhowalia
    @sandysinghsadhowalia 22 วันที่ผ่านมา +12

    ਪੰਜਾਬ ਤੋਂ ਬਾਹਰ ਵਸਦੇ ਸ਼ਿਕਲੀਗਰ ਸਿੱਖਾਂ ਦੀ ਹੀ ਸਾਰ ਲੈ ਲਵੋ।

  • @birsingh9831
    @birsingh9831 22 วันที่ผ่านมา

    😊6,,,GOOD,,,JI

  • @jagtargill-rc4gy
    @jagtargill-rc4gy 22 วันที่ผ่านมา +1

    Very good thaiana shiab ji thanks

  • @nachhattarsingh112
    @nachhattarsingh112 22 วันที่ผ่านมา +5

    35 ਤੋਂ 40 ਫੀਸਦੀ ਕਿਸਾਨ ਬੇਜ਼ਮੀਨੇ ਹਨ। ਨ ਉਹਨਾਂ ਨੂੰ sc ਵਾਲੀ ਸਹੂਲਤ ਨ bc ਵਾਲੀ ਸਹੂਲਤ ਜ਼ਮੀਨ ਉਹਨਾਂ ਕੋਲ ਹੈ ਨਹੀਂ ਜਾਂ ਕਨਾਲਾਂ ਵਿੱਚ ਹੈਂ ਉਹ ਕਿਧਰ ਜਾਣ sc ,bc ਦੋਵਾਂ ਦੀ ਗਿਣਤੀ ਦੇ ਬਰਾਬਰ ਹਨ। ਇਹਨਾਂ ਨਾਲ ਜਿਹੜਾ ਧੱਕਾ ਹੋ ਰਿਹਾ ਹੈ। ਵੱਡੇ ਕਿਸਾਨ ਦੀ 50 ਏਕੜ ਜ਼ਮੀਨ ਵਿਚ ਦਸ ਮੋਟਰਾਂ ਸਾਰੀਆਂ ਦ ਬਿਲ ਮਾਫ਼। Sc ਵਾਲੇ ਦ ਸਾਰਾਂ ਪ੍ਰਵਾਰ ਸਰਕਾਰੀ ਨੌਕਰੀ ਤੇ ਫਿਰ ਵੀ sc ਦੀਆਂ ਸਹੂਲਤਾਂ। ਇਹਨਾਂ ਨਾਲ਼ ਹੋਰਹੇ ਧੱਕੇ ਬਾਰੇ ਨ ਕੋਈ ਲੀਡਰ ਨ ਕਿਸਾਨ ਆਗੂ, ਨ ਬੁੱਧੀ ਜੀਵੀ,ਨ ਮੀਡੀਆ ਕੋਈ ਨਹੀਂ ਬੋਲਿਆ।‌ ਜੇ ਬੱਚੇ ਜ਼ਿਆਦਾ ਜੰਮਿਆਂ ਜ਼ਮੀਨ ਘੱਟ ਜਾਂਦੀ ਹੈ। ਫਿਰ ਬੇਜ਼ਮੀਨੇ ਵੀ ਰੋਟੀ ਖਾ ਦੇ ਹੀ ਹਨ । ਅਸਲ ਵਿੱਚ ਬਹਾਰ ਜਾਣ ਦਾ ਅਸਲੀ ਕਾਰਨ ਇੱਕ ਇੱਕ ਬੱਚਾ ਹੈ । ਅਗਲਾ ਮਾਂ ਪਿਓ ਦੇ ਗੱਲ ਚ ਆਗੂਠਾ ਦੇਂਦਾ ਤੇ ਪੈਸੇ ਕੱਢਾਂ ਲੈਂਦਾ ਹੈ। ਦੋ ਤਿੰਨ ਮੁੰਡੇ ਹੋਣ ਤੇ ਜੇ ਪਿਉਂ ਛਿੱਤਰ ਪਰੇਡ ਨ ਕਰੇਂ ਤਾਂ ਭਰਾ ਹੀ ਕਰ ਦੇਂਦੇ ਹਨ। ਤੈਨੂੰ ਬਾਹਰ ਘੱਲ ਕੇ ਅਸੀਂ ਭੁੱਖੇ ਮਰਨਾ ਹੈ। ਧਨਵਾਦ ਜੀ

    • @JattFactor
      @JattFactor 21 วันที่ผ่านมา

      right keha ji 100%

  • @jasrakkarsingh8200
    @jasrakkarsingh8200 22 วันที่ผ่านมา

    ਬੱਚੇ ikk ਸਿੱਖ ਪਰਿਵਾਰ ਦੇ ਤਿੰਨ ,, ਚਾਰ,, ਤੋਂ ਘੱਟ ਨਹੀਂ ਹੋਣੇ ਚਾਹੀਦੇ ਗ਼ਲ ਬਿਲਕੁਲ ਸਹੀ ਹੈ ,,

  • @defullterdhillon
    @defullterdhillon 22 วันที่ผ่านมา +6

    ਏਨਾ ਤੋ ਨੀਟੂ ਛਟਰਾ ਵਾਲਾ ਚੰਗਾ ਬੰਦੇ ਦਾ ਸਟੈਡ ਤੇ ਹੈ😊

  • @PSGuraya
    @PSGuraya 22 วันที่ผ่านมา

    ਭਾਈ ਅਮ੍ਰਿੰਤਪਾਲ ਸਿੰਘ ਜਿੰਦਾਬਾਦ

  • @user-nq5or5fx4q
    @user-nq5or5fx4q 22 วันที่ผ่านมา +1

    Very good Tehnna bai je 🙏 I'm Bint Rai JODHPUR PAKHAR ( Maur Mandi ) Bathinda

  • @PargatSingh-fd8fg
    @PargatSingh-fd8fg 22 วันที่ผ่านมา +2

    ਸਤਿ ਸ੍ਰੀ ਅਕਾਲ ਬਾਈ ਜੀ🙏👍❤

  • @mandytakhar8294
    @mandytakhar8294 22 วันที่ผ่านมา +1

    Rrs man

  • @ajaibsinghpanesarCanada
    @ajaibsinghpanesarCanada 22 วันที่ผ่านมา +2

    S S A 🙏🙏🙏🙏🙏🙏🙏🙏🙏 to all members present at this time

  • @BalwantSingh-to7nu
    @BalwantSingh-to7nu 22 วันที่ผ่านมา +19

    ਧੁੰਮੇ ਨੇਂ ਕਿਨੇਂ ਹਸਪਤਾਲ ਬਣਾਏ ਕਿਨੇਂ ਸਕੂਲ ਬਣਾਏ ਕਿਨੇਂ ਗਰੀਬ ਸਿੱਖਾਂ ਦੀ ਮੱਦਦ ਕੀਤੀ ਹੈ ਬਹੁਤ ਗਰੀਬ ਸਿੱਖਾਂ ਦੇ ਬੱਚੇ ਗ਼ੁਰਬਤ ਦੀ ਜ਼ਿੰਦਗੀ ਜਿਓਣ ਲਈ ਮਜਬੂਰ ਹੈ ਗੱਲਾਂ ਨਾਲ ਸਿੱਖਾਂ ਦੀ ਗਿਣਤੀ ਨਹੀਂ ਵਧਦੀ ਪਹਿਲਿਆਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਲੈ ਲੈਣ

    • @ZujharSingh-jm1tu
      @ZujharSingh-jm1tu 22 วันที่ผ่านมา +1

      Tax ਧੂਮਾਂ ਲੈਂਦਾ ਜਾ ਸਰਕਾਰ

  • @surjeetsingh8809
    @surjeetsingh8809 22 วันที่ผ่านมา +1

    👍👌

  • @ArshdeepSingh-oh4qk
    @ArshdeepSingh-oh4qk 22 วันที่ผ่านมา +4

    ਜ਼ੀਰਾ ਤੇ ਵਲਟੋਹਾ ਦੇ ਸੱਪ ਲੜਦੇ। 2 ਮੂਹਾ

  • @KaranThappar1226
    @KaranThappar1226 21 วันที่ผ่านมา

    ਸਿੱਖਾਂ ਨੂੰ ਯਹੂਦੀਆਂ ਤੋਂ ਸਿੱਖਣਾ ਚਾਹੀਦਾ, ਆਪਣੇ ਬੱਚਿਆਂ ਨੂੰ ਵਿਗਿਆਨ, ਕਲਾ, ਇਤਿਹਾਸ, ਵਪਾਰ, ਵਿਚ ਅੱਗੇ ਵਧਾਉਣਾ ਚਾਹੀਦਾ। ਨਾ ਕਿ ਕਿਸੇ ਦੇ ਮਗਰ ਲਗ ਜ਼ਿਆਦਾ ਬੱਚੇ ਜੰਮ ਕੇ ਆਪਣੇ ਆਪ ਨੂੰ ਗਰੀਬ ਬਣਾ ਲੈਣਾ ।

  • @sarabjitSingh-vd2lz
    @sarabjitSingh-vd2lz 22 วันที่ผ่านมา +2

    ਟਾਹਿਣਾ। ਜੀ ਤੁਸੀਂ ਅਪਣੀ ਥਾ ਤੇ ਠੀਕ ਹੈ ਪਰ ਬਾਬਾ ਧੁੰਮਾਂ ਜੀ ਵੀ ਠੀਕ ਹੈ । ਪਰ ਕੁਆਲਟੀ ਜ਼ਰੂਰੀ ਹੈ

  • @kirankaur4504
    @kirankaur4504 22 วันที่ผ่านมา +2

    ਸਤਿ ਸ੍ਰੀ ਅਕਾਲ ਜੀ 🙏🙏

  • @gaggubaljit5648
    @gaggubaljit5648 22 วันที่ผ่านมา +1

    Good morning 🙏

  • @RajaRam-bm7we
    @RajaRam-bm7we 22 วันที่ผ่านมา

    ਸਿੱਖੋ ! ਬੱਚੇ ਬਣਾਓ ਅਤੇ ਧੁੱਮੇਂ ਨੂੰ ਦੇ ਦਓ ਤਾਂ ਕਿ ਉਹ ਉਨ੍ਹਾਂ ਦਾ ਸੋਸ਼ਣ ਕਰ ਸਕੇ !

  • @jarnailsingh9949
    @jarnailsingh9949 22 วันที่ผ่านมา +2

    083rd like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @jaswantsinghjhakharwala5244
    @jaswantsinghjhakharwala5244 22 วันที่ผ่านมา +3

    ਟਹਿਣਾ ਸਾਹਿਬ 1998 ਨਹੀਂ 1989 ਦੀ ਗੱਲ ਹੈ ਜਦੋਂ ਸਿਮਰਜੀਤ ਸਿੰਘ ਮਾਨ ਤਰਨ ਤਾਰਨ ਤੋਂ ਜਿੱਤੇ ਸਨ

  • @jotsinghjoshansingh750
    @jotsinghjoshansingh750 20 วันที่ผ่านมา

    ਅੰਮ੍ਰਿਤ ਪਾਲ ਨੂੰ ਐਮ ਪੀ ਅਹੁਦੇ ਦੇ ਲਾਲਚ ਵਿੱਚ ਸਿੱਖ ਸਿੱਧਾਂਤ ਨੂੰ ਨਹੀਂ ਛੱਡਣਾ ਚਾਹੀਦਾ

  • @gkugctet6878
    @gkugctet6878 22 วันที่ผ่านมา +3

    🎉🎉🎉🎉
    ਚਮਕੌਰ ਸਿੰਘ ਬਾਘੇਵਾਲੀਆ

  • @karmindersidhu9335
    @karmindersidhu9335 22 วันที่ผ่านมา

    Tehna.sahib
    You
    Are.teal.jouralist

  • @Singh-mj2eq
    @Singh-mj2eq 22 วันที่ผ่านมา +1

    ਭਾਈ ਅਮ੍ਰਿਤਪਾਲ ਸਿੰਘ ਖਾਲਸਾ

  • @bhaibaljitsinghludhianawal1683
    @bhaibaljitsinghludhianawal1683 22 วันที่ผ่านมา +1

    bhai tu na bheji bache
    Harnam sgh khalsa zindabad 💪💪👍

  • @ujjaldhillon5579
    @ujjaldhillon5579 22 วันที่ผ่านมา +3

    ਹਰਨਾਮ ਸਿੰਘ ਧੁੰਮਾ ਜੀ ਨੂੰ ਪੁੱਛੋ ਕਿ ਆਪ ਤਾਂ ਸਵਾ ਇਕ ਬੱਚਾ ਵੀ ਨਹੀਂ ਬਣਾਇਆ ਯਾਰ ਵਿਆਹ ਹੀ ਨਹੀਂ ਕਰਾਇਆ ਤੂੰ ਇੱਕ ਬੱਚਾ ਵੀ ਨਹੀਂ ਬਣਾਉਣ ਜੋਗਾ ਲੋਕਾਂ ਨੂੰ ਪੰਜਾਂ ਪੰਜਾਂ ਬੱਚਿਆਂ ਬੱਚਿਆਂ ਦੀ ਔਫਰ ਕਰੀ ਜਾਂਦਾ ਕਮਾਲ ਦੀ ਗੱਲ ਆ ਸਾਡੇ ਇਹੋ ਜਿਹੇ ਲੀਡਰ ਨੇ ਇਹਨਾਂ ਨੂੰ ਲੀਡਰ ਕਹਿਣਾ ਹੀ ਗਲਤ ਹੈ

    • @AmarjitSingh-eq3rl
      @AmarjitSingh-eq3rl 22 วันที่ผ่านมา

      ਬਈ ਇਹ ਮੁਸ਼ਕਲ ਕੰਮ ਹੈ ਲਗਭਗ ਸਾਰੇ ਬੱਚੇ ਤਾ ਸਰਜੀਆਂਣ ਨਾਲ ਡਾਕਟਰ ਕਰਦੇ ਹਨ

  • @naibsingh3653
    @naibsingh3653 22 วันที่ผ่านมา +1

    Vota vich hi pta lg ju ga ji

  • @DarshanSinghTattla-sx8zd
    @DarshanSinghTattla-sx8zd 22 วันที่ผ่านมา

    Nin

  • @parveensharma9103
    @parveensharma9103 22 วันที่ผ่านมา +1

    ਕਯੋਂ ਭੇਜਦੇ ਬਾਹਰ

  • @randhawaguri6160
    @randhawaguri6160 22 วันที่ผ่านมา

    ਭਾਈ ਅਮ੍ਰਿਤਪਾਲ ਸਿੰਘ ਖਾਲਸਾ 🙏

  • @vijaysehgal9480
    @vijaysehgal9480 21 วันที่ผ่านมา

    Kehrhe tareeke nal vote pani chahidi hai ? Dso plz .

  • @manusharma5059
    @manusharma5059 22 วันที่ผ่านมา +2

    Why don't Harnam Singh go to poor Majabi Sikhs becoming Christians and adopt their kids. That's going to help poor Majabi Sikhs.

    • @KaranThappar1226
      @KaranThappar1226 21 วันที่ผ่านมา

      Me V mAjhbi Sikhan Cho Aa. Dogle lok A Eh, Sikha nu ni apne app Nu Bacha rhe bss.

  • @GurdevSingh-jr9xb
    @GurdevSingh-jr9xb 22 วันที่ผ่านมา +1

    ਡੈਮੋਕਰੇਟਿਕ ਤਰੀਕ਼ੇ ਨਾਲ਼ ਰਾਜ਼ ਕਰਨ ਦਾਂ ਟਾਇਮ, ਰਾਜ਼ ਤਾਂ ਬਾਹੂ ਗਿਣਤੀ ਨਾਲ਼ ਹੀ ਹੋਣਾ , ਹੁਣ ਚਾਰ ਪੰਜ ਬੱਚੇ ਜੰਮਣੇ ਪੈਣੇ, ਦੋ ਬਾਹਰ, ਤਿੰਨ ਪੰਜਾਬ ਵਿੱਚ ,,ਦੋ ਦੁਕਾਨ ਦਾਰੀ ਕਰਨ ਗੇ, ਇੱਕ ਖੇਤੀ ਕਰੇਗਾ😂🚩🙏 ਖੁਸ਼ ਰਹੋ

  • @DeepakKumar-gh6hk
    @DeepakKumar-gh6hk 22 วันที่ผ่านมา

    ਚਾਰ ਬੱਚੇ ਇਹਨਾਂ ਨੂੰ ਕਿਉਂ ਦੇਣੇ ਲੋਕ ਇਹ ਚਾਰ ਬੱਚਿਆਂ ਦਾ ਖ਼ਰਚਾ ਪਰਿਵਾਰ ਨੂੰ ਦੇਣ ਕਿਹਣੀ ਕੱਥਣੀ ਚ ਬਹੁਤ ਅੰਨਤਰ ਹੂੰਦਾ

  • @harwinderkaur9040
    @harwinderkaur9040 22 วันที่ผ่านมา +1

    Like no 921

  • @gurjitsingh9899
    @gurjitsingh9899 22 วันที่ผ่านมา

    ਸਤਿ ਸ੍ਰੀ ਆਕਾਲ ਜੀ

    • @gurjitsingh9899
      @gurjitsingh9899 22 วันที่ผ่านมา

      ਸਤਿ ਸ੍ਰੀ ਆਕਾਲ ਜੀ ਵਾਈ ਜੀ ਮੇਰੇ ਨਾਲ ਗੱਲ ਕਰੀ

  • @angrejsingh3806
    @angrejsingh3806 22 วันที่ผ่านมา

    1989 ਵਿੱਚ ਚੋਣ ਲੜੀ ਸਿਮਰਜੀਤ man ne 1998 ਵਿੱਚ ਨਹੀਂ

  • @hardeepdeol8293
    @hardeepdeol8293 22 วันที่ผ่านมา +2

    Simranjit maan ne 1989 ch jail to election lari c

  • @boharsingh7725
    @boharsingh7725 22 วันที่ผ่านมา

    ✅✅✅ 🙏🙏🙏🙏🙏

  • @sawarnsingh9174
    @sawarnsingh9174 22 วันที่ผ่านมา

    Band hona chaida gai

  • @gurbaxkaur2452
    @gurbaxkaur2452 22 วันที่ผ่านมา +1

    Panjabi
    Ok

  • @GurchanSingh-lz6fe
    @GurchanSingh-lz6fe 22 วันที่ผ่านมา +3

    ਹਰਨਾਮ, ਸਿੰਘ,ੳਹਦੇ, ਕਿਨੇਂ, ਬੱਚੇ,ਨੇ,

    • @sawarnsingh9174
      @sawarnsingh9174 22 วันที่ผ่านมา

      Ina dia vere dukana band hon lagia jad loki sujwan ban gaye babia kol jana apne app band ho javega 🙏🏼

  • @Deepbhaini0751
    @Deepbhaini0751 22 วันที่ผ่านมา

    Babe dhume de Kinne bache ne te oh Kithe ne Es time plz jaroor dso ji

  • @Parkash-sz3ur
    @Parkash-sz3ur 22 วันที่ผ่านมา

    Ajkal derre pehle varge nahi han.Derian wich vi nasha chalda hai.Kaum nu sahi sedh den di zrurat hai

  • @g.boparai8835
    @g.boparai8835 22 วันที่ผ่านมา

    ਪ੍ਰਧਾਨ ਮੰਤਰੀ ਨੇ ਕਾਰਜਕਾਲ ਚ ਦੇਸ਼ ਨੂੰ ਵੇਚਣ ਤੋਂ ਬਿਨਾ ਕੀ ਕੀਤਾ। ਕਿਸੇ ਕੋਲ ਈਡੀ ਨੂੰ ਅੰਬਾਨੀ ਅਡਾਨੀ ਕੋਲ ਭੇਜਣ ਦੀ ਹੈਸੀਅਤ ਵੀ ਹੋਵੇ ਇਹ ਕਿਸੇ ਦੀ ਹੈਸੀਅਤ ਨੀ ਇਹ ਉਨਾਂ ਦੇ ਨੌਕਰ ਚਾਕਰ ਆ

  • @user-lb4bh7zx1o
    @user-lb4bh7zx1o 22 วันที่ผ่านมา

    Punjab vich agr job mile ta punjab bhr kyu jaan.. sarkara fail
    h sare

  • @inderpalpandher3099
    @inderpalpandher3099 22 วันที่ผ่านมา

    Bhai Amritpal di photo lae binna view thonu vi ni aunde

  • @balwindersinghdhindsa3306
    @balwindersinghdhindsa3306 22 วันที่ผ่านมา

    ਮੋਦੀ ਸਰਕਾਰ ਹਾਂ ਰਹੀ ਹੈ ਇਸ ਕਰਕੇ ਪਾਗ਼ਲ ਵਾਲੀਆਂ ਗੱਲਾਂ ਕਰ ਰਹੇ ਹਨ ਉਹ ਸਾਰੇ ਤੀਰ ਚਲਾ ਰਹੇ ਹਨ ਪਰ ਚੱਲ ਕੋਈ ਨਹੀਂ ਰਿਹਾ ਮੋਦੀ ਲਹਿਰ ਬਿਲਕੁੱਲ ਖਤਮ ਹੋ ਚੱਲੀ ਹੁਣ ਤਾਂ ਰੱਬ ਰਾਖਾ ਹੈ ਇੰਨਾ ਦਾ

  • @JasPinder-gx3xs
    @JasPinder-gx3xs 22 วันที่ผ่านมา

    TEHNA,SAB,AMRITPAL,VE,DUR,GIAA,HARKE,JAIL,VAPSI,KREGA, RS DHALIWALL ❤

  • @kulveersingh7328
    @kulveersingh7328 19 วันที่ผ่านมา

    Amritpal
    Ne jitt k bhar ona virdhia di need uddinpye
    Aa

  • @harjinderparmar633
    @harjinderparmar633 22 วันที่ผ่านมา

    If any punjabi can't take care of there Owen children's? Don't produce them for families whom living in western world 😮

  • @KulwinderSingh-dc6be
    @KulwinderSingh-dc6be 22 วันที่ผ่านมา

    Tehna saab man saab ne nineteen eighty nine wich election lari si

  • @PSGuraya
    @PSGuraya 22 วันที่ผ่านมา

    ਸਿੱਖ ਨੂੰ ਚਾਰ ਤੋ ਪੱਝ ਬੱਚੇ ਪੈਦਾ ਕਰਨੇ ਚਾਹੀਦੇ ਨੇ

  • @user-lb4bh7zx1o
    @user-lb4bh7zx1o 22 วันที่ผ่านมา

    Vaise bhi sikha di ginti bhut kat h..

  • @iqbalsingh3624
    @iqbalsingh3624 22 วันที่ผ่านมา

    Eh banda 1 sal ch ki ki banya bolya es nu thori v sarm aau!eh te bhart de savidhan ch ykeen hi nhi c jittna bad ch aa pehya ghori banana hi pena paspoort nu ki dasda c ajj😂😂😂😂👍

  • @lakhwantsingh3033
    @lakhwantsingh3033 22 วันที่ผ่านมา

    First of all all Taksali & Nanaksarie produce 10 children from their organisation and then advise others

  • @PremSingh-vo8pi
    @PremSingh-vo8pi 22 วันที่ผ่านมา

    Good.india.de.sawdhan.nu.manda.nhi.fir.chon.kiun.

  • @user-up7vu1eg8w
    @user-up7vu1eg8w 21 วันที่ผ่านมา

    Sikha lyi ohna kha ,kise hor nu waise ki problem hai? Duji gal eh hai bahar Jana aj kal majboori to jyada bhedchaal bn chuki hai hun.