Ja Ni Jhoothiye - Daljit Mattu | Lyric Video | Music Waves

แชร์
ฝัง
  • เผยแพร่เมื่อ 2 ต.ค. 2024
  • Singer | Daljit Mattu
    Song | Ja Ni Jhoothiye
    Music | Ravi Bal
    Music Label : Music Waves Productions Ltd
    Web | musicwaves.ca
    Mail | kulwinder@musicwaves.ca | arjun@redfm.ca
    Facebook | / musicwaves
    Like and Subscribe for more content!
    #daljitmattu #musicwaves #punjabisong

ความคิดเห็น • 1.9K

  • @MusicWavesProductions
    @MusicWavesProductions  3 ปีที่แล้ว +292

    Daljit Mattu | Jaa Ni Jhuthiye | Official Music Video
    th-cam.com/video/KCKtROA7qW4/w-d-xo.html

  • @Harpreet.Pb31
    @Harpreet.Pb31 6 หลายเดือนก่อน +160

    2024 ਵਾਲੇ ਹਾਜਰੀ ਲਵਾਓ 👍🏻👍🏻

    • @AmarPal-xf5ed
      @AmarPal-xf5ed 4 หลายเดือนก่อน +1

      Amar pal alam hazr ji 😂😂😂😂😂😂😂

    • @dharmchand3455
      @dharmchand3455 หลายเดือนก่อน +1

      Yes

  • @harkamaldhillon4544
    @harkamaldhillon4544 8 หลายเดือนก่อน +209

    ਕੌਣ ਕੌਣ ਸੁਣਾ ਰਹਿਆ ਓ 2024ਵਿੱਚ 💔💔ਜਾ ਨੀ ਝੂਠੀਏ 💔🥺

    • @balwinderkaur9517
      @balwinderkaur9517 5 หลายเดือนก่อน

      April 2024

    • @Singh-gm4de
      @Singh-gm4de 4 หลายเดือนก่อน

      11 may 2024

    • @AmarPal-xf5ed
      @AmarPal-xf5ed 4 หลายเดือนก่อน

      Amar pal alam wala

    • @AmarPal-xf5ed
      @AmarPal-xf5ed 4 หลายเดือนก่อน

      Nice.songh ❤❤❤❤❤❤❤❤❤❤😂😂😂😂😂😂😂

    • @GoraDhillon-ju8ey
      @GoraDhillon-ju8ey 4 หลายเดือนก่อน

      ❤ appa

  • @MANPREETSINGH-nv7ub
    @MANPREETSINGH-nv7ub 4 หลายเดือนก่อน +59

    ਜਦੋਂ ਨਵੇਂ ਗਾਣਿਆਂ ਤੋਂ ਮਨ ਭਰ ਜਾਂਦਾ ਤਾਂ ਇਹ ਸਦਾ ਬਹਾਰ ਗੀਤ ਲੰਮੀ ਰੇਸ ਦੇ ਘੋੜੇ ਬਣਦੇ ਨੇ ❤

  • @blue_cricket
    @blue_cricket 3 ปีที่แล้ว +123

    2021, ਅੱਜ ਵੀ ਲੱਗਦਾ ਜਿਵੇਂ ਕਲ ਦੀ ਗੱਲ ਹੋਵੇ, ਸੜਕਾਂ-ਗਲੀਆਂ ਚ ਗਾਂਓਦੇ ਹੁੰਦੇ ਸੀ 😍😍😍

  • @NavdeepSingh-xr2cy
    @NavdeepSingh-xr2cy 4 ปีที่แล้ว +528

    ਕਿਸ ਕਿਸ ਦਾ ਮਨਪਸੰਦ ਸੋਂਗ ਅਾ

  • @khushmeetsingh476
    @khushmeetsingh476 11 หลายเดือนก่อน +29

    ਸਚੀ ਯਰ ਸਾਡੀ ਜਵਾਨੀ ਦੇ ਗਾਣੇ ਵਾਕਿਆ ਈ ਵਧਿਆ ਸੀ ਅੱਜ ਕੱਲ ਤਾ ਰੌਲਾ ee aa

  • @charnjeetsingh646
    @charnjeetsingh646 ปีที่แล้ว +81

    ਕਿਸ ਕਿਸ ਨੂੰ ਆਪਣਾ ਪਹਿਲਾ ਪਿਆਰ ਚੇਤੇ ਆ ਰਿਹਾ ਏ, ਗੀਤ ਸੁਣ ਕੇ,੨੦੦੪

    • @simarjeethlohlosingh3084
      @simarjeethlohlosingh3084 6 หลายเดือนก่อน

      ਮੈਨੂੰ

    • @sukhmani4122
      @sukhmani4122 5 หลายเดือนก่อน

      Bai ji hun ki dasiye Jo galtiya kar jo laeya

    • @KulwinderRam-do6tu
      @KulwinderRam-do6tu 3 หลายเดือนก่อน

      Kay time yaar ooo din he hor she😢😢😢😢😢

    • @merijaanmumbai694
      @merijaanmumbai694 2 หลายเดือนก่อน

      Aaj v yaad aa rha.....

    • @merijaanmumbai694
      @merijaanmumbai694 2 หลายเดือนก่อน

      ਪਤਾ ਨਹੀਂ ਸੀ ਕਿ ਦਲਜੀਤ ਮੱਟੂ ਨੇ ਇਹ ਗਾਣਾ ਪਹਿਲਾ ਹੀ ਮੇਰੀ ਜਿੰਦਗੀ ਓੱਤੇ ਗਾ ਦਿੱਤਾ। ਬਸ ਸਮਝ ਹੀ ਲੇਟ ਆਈ ਸੀ।

  • @creativecakemaster6604
    @creativecakemaster6604 ปีที่แล้ว +64

    ਇਹਨਾਂ ਵਕਤਾਂ ਚ ਪਿਆਰ ਹੀ ਬਹੁਤ ਹੋ ਡੂੰਘੇ ਦਿਲ ਤੋਂ ਹੋ ਜਾਂਦਾ ਸੀ । ਓਹ ਵਕਤ ਤੇ ਗੀਤ ਬਹੁਤ ਪਿਆਰੇ ਸੀ❤❤❤

    • @RankuSingh-n4e
      @RankuSingh-n4e 8 หลายเดือนก่อน

      Bilkul sai ji 101/. Sai

    • @Batth62627
      @Batth62627 8 หลายเดือนก่อน +1

      ਅੱਜਕੱਲ੍ਹ ਜਿਸਮਾਂ ਦਾ ਰਹਿ ਗਿਆ ਬਸ ❤❤❤

    • @KamalGotame-ey4cw
      @KamalGotame-ey4cw 7 หลายเดือนก่อน

      Hun kalyug hai 22g

    • @indersingh1011
      @indersingh1011 7 หลายเดือนก่อน

      Sahi gal g

  • @ramjeetchahal4142
    @ramjeetchahal4142 4 ปีที่แล้ว +74

    ਪਹਿਲਾਂ ਵੀ ਸੁਣਦੇ ਹਾਂ ਬਾਈ ਦਿਲਜੀਤ ਮੱਟੂ ਨੂੰ ਅੱਜ ਵੀ ਸੁਣਦੇ ਹਾਂ ਬਾਈ ਦਿਲਜੀਤ ਨੂੰ ਕਿਉਂਕਿ ਅੱਜ ਦੇ ਸਮੇਂ ਵਿਚ ਅੱਜਕਲ੍ਹ ਦੇ ਬੱਚੇ ਕਲਾਕਾਰਾਂ ਲਈ ਅਜਿਹੇ ਬੋਲ ਗੳਣੇ ਬੱਸ ਦੀ ਗੱਲ ਬਿਲਕੁਲ ਨਹੀਂ ਹੈ

  • @harneetkaur3486
    @harneetkaur3486 5 หลายเดือนก่อน +7

    ਇਹ ਸੋਂਗ ਆਪਣੇ ਟਾਈਮ ਦਾ
    ਬੜੀ ਧੁਮ ਪਾਈ
    ਫੁਲ ਐਮਪ ਤੇ ਛੱਡ ਕੇ
    Miss you ਇਹ ਟਾਈਮ
    2024✔️✔️✔️✔️😍😍😍😍😍

  • @inderparihar5024
    @inderparihar5024 4 ปีที่แล้ว +194

    11 saal da m jdo pehli waar suneya c ih gana , school jaan to pehla repeat te Sunda hunda c ajj 28 saal ho gia ajj fer sunea bhut vadia gana . Daljot mattu bhaji luv u❤❤❤

    • @mannurandhawa1931
      @mannurandhawa1931 3 ปีที่แล้ว +1

      Same

    • @bachanpal4558
      @bachanpal4558 3 ปีที่แล้ว +1

      Hanji

    • @dklagah4136
      @dklagah4136 3 ปีที่แล้ว +1

      Manu 16 saal ho gia bro sunen da ho gay bro har roj sunea da aa nal aa 🥺🥂🍻🍺🥃🥃🥃🥃🥃🥃🥃🥃🍾🍾🍾🍾🍾🍾🍾🍾🍾🍾🍾har roj far sunen da morning time ta night time sunen da

    • @ffmaxgaming1467
      @ffmaxgaming1467 2 ปีที่แล้ว

      Same a

    • @lionofthepend1402
      @lionofthepend1402 2 ปีที่แล้ว

      2004 da sunya eh gaana bhut vadia laga

  • @davilking6840
    @davilking6840 3 ปีที่แล้ว +84

    अमर रहेंगे पुराने गाने जो दिल को ही नहीं रूह को भी हिला देते हैं ❤️

  • @Spall.family
    @Spall.family 4 ปีที่แล้ว +68

    ਆ ਗੀਤ ਮੈਨੂੰ ਮੇਰੀ ਜਾਨ ਰੀਤੂ ਦੀ ਯਾਦ ਦਵਾਉਦਾ ਹੈ...ਅੱਜ ਉਸ ਨੂੰ 13 ਸਾਲ ਹੋਗੇ ਇਗਲੈਂਡ ਸੈਟਲ ਹੋਈ ਨੂੰ..ਅੱਜ ਵੀ ਮੁੱਲਾਪੁਰ ਦੀਆ ਸ਼ੜਕਾਂ ਨਹੀ ਭੁਲਦੀਆ..ਰਾਤ ਨੂੰ ਰੀਤੂ ਨੂੰ ਮਿਲਕੇ ਆਉਦੇ ਟਾਇਮ ਮੇਰੀ ਗੱਡੀ ਟਰੱਕ ਵਿੱਚ ਵੱਜ ਗਈ ਸੀ..ਘਰੋ ਡਰਦੇ ਨੇ ਇੱਕ ਹਫਤੇ ਵਿੱਚ ਗੱਡੀ ਤਿਆਰ ਕਰਾਕੇ ਘਰ ਲਿਆਦੀ ਸੀ..ਕਨੇਡਾ ਵਾਲੇ ਫਰੈਂਡ ਦੇ ਕੋਲ ਗੱਡੀ ਦਾ ਬਹਾਨਾ ਲਾਇਆ ਸੀ ਘਰੇ

    • @jaggihundal2126
      @jaggihundal2126 4 ปีที่แล้ว +2

      wah jatta bc kadar n paundi duniaa

    • @harjinderbajwa2990
      @harjinderbajwa2990 4 ปีที่แล้ว

      bai sacha pyaar c tera

    • @wowhdhdjd
      @wowhdhdjd 4 ปีที่แล้ว

      Rabb rakha bi

    • @balwinderkaur9517
      @balwinderkaur9517 5 หลายเดือนก่อน

      😮

    • @Spall.family
      @Spall.family 5 หลายเดือนก่อน

      @@balwinderkaur9517 ਮੇਰੀ ਕਹਾਣੀ ਬਿਲਕੁੱਲ ਸੱਚ ਹੈ

  • @mr.maqsudan9479
    @mr.maqsudan9479 2 ปีที่แล้ว +5

    ਕਦੀ ਨਾ ਪੁਰਾਣੇ ਹੋਣ ਵਾਲਿਆਂ ਚੋਂ ਇਕ ਆ ਗਾਣਾ ਵੀ ਹੈ, ਕੌਣ ਕੌਣ 2022 ਚ ਵੀ ਸੁਣ ਰਿਹਾ, ਮੱਟੂ ਭਾਜੀ ਦੀ ਅਵਾਜ਼ ਨੂੰ

  • @punjabikingzone1240
    @punjabikingzone1240 4 ปีที่แล้ว +134

    Jinu apni saheli di yaad adi h eh song sun ky hit like

  • @buntysingh9738
    @buntysingh9738 9 หลายเดือนก่อน +20

    ਬਹੁਤ ਖ਼ੂਬਸੂਰਤ ਗੀਤ ਹੈ ❤❤ ਬੰਦਾ ਕਿਸੇ ਹੋਰ ਦੁਨੀਆ ਵਿਚ ਪਹੁੰਚ ਜਾਂਦਾ ਹੈ ❤❤

  • @MrKhaira9
    @MrKhaira9 4 ปีที่แล้ว +516

    ਆਟਾ ਪੀਹਵੋਣ ਚੱਕੀ ਤੇ ਜਾਂਦੇ ਸੀ ਰੇਹੜੀ ਤੇ । ਜਿਸ ਘਰ ਚੱਕੀ ਸੀ ਓਹਨਾ ਦੇ ਕੇਬਲ ਸੀ । ਓਹਨਾ ਦੇ ਗਾਣਾ ਸੁਣ ਕੇ ਆਉਂਦੇ ਸੀ 😎

  • @Guri3737.
    @Guri3737. 3 ปีที่แล้ว +32

    ਯਾਦਾਂ ਕਦੇ ਪੁਰਾਣੀਆ ਨਹੀਂ ਹੁੰਦੀਆਂ 😥😘😘😘😄ਨੋਕੀਆ ਦਾ ਅੰਗੇਜ ਮੋਬਾਈਲ ਯਾਦ ਅਾ ਗਿਆ😘😍

  • @duggaldk3097
    @duggaldk3097 4 ปีที่แล้ว +311

    A song me hodo 6 sal da c jado me sun da c Te hun me 24 sal da a a song mare chacha sun da hunda c Te ajj ho sadye vich nai riye 😭😭😭😭😭😭😭ajj a song sun ke huna dai yad a gyi

  • @mohansinghbhardwaj7995
    @mohansinghbhardwaj7995 2 ปีที่แล้ว +86

    90’s kids know the feeling of this song 🎵😭😭😭😭😭😭😭😭

  • @OnkarSingh-hm8zb
    @OnkarSingh-hm8zb 4 ปีที่แล้ว +100

    9 saal da c jado gana suneya c tape te te ajj 26 saal da ho geya ajj youtube time kina fast chalda hale kal di ta gal c 😭😭

  • @sunnylakhowalia5350
    @sunnylakhowalia5350 3 หลายเดือนก่อน +7

    ਰਾਤ ਨੂੰ ਪੈਗ ਲਾ ਕਿ ਟਰੈਕਟਰ ਤੇ ਬਹੁਤ ਸੁਣਿਆ ਗਾਣਾ
    ਕਣਕ ਲਈ ਜਮੀਨ ਤਿਆਰ ਕਰਦੇ ਹੋਣਾ ਸੁਹਾਗਾ ਮਾਰਦੇ ਸਮੇ😢

  • @ramandhingra3903
    @ramandhingra3903 4 ปีที่แล้ว +247

    Old memories of school time 🤘🤘

    • @sukh4151
      @sukh4151 4 ปีที่แล้ว +8

      7u UK hoon jiv tb

    • @jamwalavinash4645
      @jamwalavinash4645 4 ปีที่แล้ว +8

      Bhai meri bhi 11 di yad h yaro wo tym bda mst tha a

    • @satwindersingh3959
      @satwindersingh3959 4 ปีที่แล้ว +4

      Mein v first time 11th ch sunya c

    • @VISITORMANHARYANA
      @VISITORMANHARYANA 4 ปีที่แล้ว +3

      10th m many stage competition m Gaya tha or. School Ko first price delays tha kya den thy wo

    • @aakavlogs1778
      @aakavlogs1778 4 ปีที่แล้ว

      @@sukh4151there's anything else twas and sytop by ans c ansan you be stop by Android tablet t shirts

  • @attindersingh6407
    @attindersingh6407 ปีที่แล้ว +3

    Kini jldi time lgg gya sara zindgi da chote hunde diya yaadan, kash oh time wapis aa jaye

  • @gurtejdhaliwal7087
    @gurtejdhaliwal7087 4 ปีที่แล้ว +40

    ਯਾਰ ਜਮਾ ਸਹੀ ਗॅਲ ਅਾ ਵੀਰ ਦੀ ੳੁਹिਦਨ ਨੀ ਮੁੜਕੇ ਅਾੳੁਣੇ ਤੇ ਨਾ ਹੁਣ ਪिਹਲਾ ਵਰਗਾ िਪਅਾਰ िਰਹਾ ਅਾ

  • @charanjitsingh6547
    @charanjitsingh6547 ปีที่แล้ว +2

    ਸਕੂਲ ਤੋਂ ਆਉਂਦੇ ਜਾਂਦੇ 2005,06 ਵਿੱਚ ਇਹੋ ਗਾਉਂਦੇ ਹੁੰਦੇ ਸੀ ਨਾਲੇ ਭੱਜਦੇ ਹੁੰਦੇ ਸੀ ਜਿੱਦਾ ਵੀਡੀਓ ਚ ਮੁੰਡਾ ਭੱਜਦਾ ਆ

  • @sonoosharma87
    @sonoosharma87 4 ปีที่แล้ว +38

    East West punjabi best
    Nhi Risa punjab diya
    Rabba mehar kryeo punjab te
    I love my punjab
    Dil Dil punjab
    Jan Jan punjab 🚩🚩🚩🚩🚩🚩

  • @punnurandhawa9747
    @punnurandhawa9747 ปีที่แล้ว +13

    ਬਹੁਤ ਵਧੀਆ ਹੈ ਸੋਂਗ ਹੈ ਉਸਤਾਦ ਜੀ ਅੱਜ ਕਲ ਦੇ song ਨਾਲੋ ਤਾਂ ਬਹੁਤ ਵਧੀਆ ਆ ਜੀ ਤੇ ਨਾਲੇ ਮਿਊਜ਼ਿਕ ਵੀ ਬਹੁਤ ਵਧੀਆ ਆ ਹੁਣ ਤਾਂ ਕੰਪਿਊਟਰ ਵਲ ਮਿਊਜ਼ਿਕ ਆ ❤️❤️🙏

  • @kailash-kumar
    @kailash-kumar 4 ปีที่แล้ว +56

    Jisne v gaana ah edit krke nal type krke upload kita lyrics..Ovi sada koi 22 e lgda ..good work veer jo v ne

  • @Ranjeetsingh-s6g6t
    @Ranjeetsingh-s6g6t 3 หลายเดือนก่อน +8

    ਜਦੋਂ ਇਹ ਗੀਤ ਰਿਲੀਜ਼ ਹੋਇਆ ਸੀ ਤੇ ਟੁੱਟੇ ਦਿਲ ਵਾਲੇ ਸੁਣਦੇ ਸੀ,ਲੋਕਾਂ ਵੱਲ ਵੇਹਦੇ ਸੀ, ਅੱਜ ਆਪਣਾ ਵੀ ਦਿਲ ਟੁੱਟ ਗਿਆ

  • @sonusaab7749
    @sonusaab7749 4 ปีที่แล้ว +108

    2020 listner lik here🤗🤗🤗

  • @Ravipalish
    @Ravipalish 2 ปีที่แล้ว +1

    ਛੋਟਾ ਡੈੱਕ ਹੁੰਦਾ ਸੀ ਉਸ ਵਿਚ ਲਾਇਦਾ ਸੀ ਜਦ ਆਵਾਜ਼ ਕਰਨ ਤੇ ਫਟਣ ਲੱਗ ਜਾਂਦੀ ਸੀ ਆਵਾਜ਼ 🤣🤣💕💕

  • @jagdeepsandhu4458
    @jagdeepsandhu4458 4 ปีที่แล้ว +758

    2020 ch kon kon sunn reha 👍👍👍 dabb do like

  • @terasunny2691
    @terasunny2691 3 ปีที่แล้ว +14

    Old is gold ❤️

  • @kirankaraneurope325
    @kirankaraneurope325 4 ปีที่แล้ว +35

    Old izz gold👍🏻

  • @sdkkc2949
    @sdkkc2949 11 หลายเดือนก่อน +1

    Amar rahenge ye old song jo dil ko he nahi ruh ko bhi hila dete h...😊😊😊😊😊😢😢😢😢

  • @gaganatwal9253
    @gaganatwal9253 4 ปีที่แล้ว +6

    Bhot sohne lgde eh songs aj kal de drame sunn sunn k 🙏

  • @parveenkumar-jd4gl
    @parveenkumar-jd4gl 2 ปีที่แล้ว +13

    18 saal baad fir yaad taza ho gyi song sun k bahut yaad aaunde aa purane din

  • @sauravdhiman6029
    @sauravdhiman6029 4 ปีที่แล้ว +31

    Mai aaj bhi yeh song sunta hu 😭
    Haddi tutti jud jandi hai dil tuttya ni jurda yaaraa

  • @sharrynourt3218
    @sharrynourt3218 หลายเดือนก่อน

    ਮੇ ਦੇਖਾ ੳਡਦੇ ਜਹਾਜ ਨੂੰ ਕਦ ਮਾੜੂ ਗੇੜਾ ਪਜਾਬ ਨੂੰ ਮੇਰਾ ਹਾਣੀ #ਕਮਲ ਹੀਰ ❤

  • @sukhmandersingh164
    @sukhmandersingh164 4 ปีที่แล้ว +4

    2003 ਵਿੱਚ ਇਹ ਗਾਣਾ ਆਇਆ ਸੀ ਅਤੇ 2020 ਹੁਣ ਤੱਕ ਮੈ ਇਹ ਗਾਣਾ ਸੁਣਦੇ ਆ ਰਹੇ ਆ
    i love this song

  • @harry43dhillon
    @harry43dhillon ปีที่แล้ว +1

    Jhutha tera pyaar da mtlb ajj smjh aya ….life jhuth e pta e ne lgea kiddan nikl gye inne saal😢😢😢😢😢

  • @punjabicommunity4305
    @punjabicommunity4305 4 ปีที่แล้ว +14

    Old music quality' evergreen 👍

  • @mahalsingh7632
    @mahalsingh7632 2 ปีที่แล้ว +1

    Thxx music waves nu, puraniya yaada taaza krn layi... Salute to mattu saab...

  • @jaswindersingle4253
    @jaswindersingle4253 4 ปีที่แล้ว +78

    6 month /2020 ch kon sun reha

  • @mannurandhawa1931
    @mannurandhawa1931 3 ปีที่แล้ว +4

    DD Punjabi te aunda c jdo appa Bache c 🥰🥰

  • @Record-kf7jr
    @Record-kf7jr 3 ปีที่แล้ว +24

    ਇਹ ਗੀਤ ਸੁਣ ਮੈ ਬਹੁਤ ਪਿੱਛੇ ਚਲਾ ਗਿਆ

  • @gurpreetbhotabhota9124
    @gurpreetbhotabhota9124 5 หลายเดือนก่อน

    ਯਾਦ ਆਵੇ ਗਾਣੇ ਦੀ 😌😌😌😌

  • @malkitsingh1234
    @malkitsingh1234 3 ปีที่แล้ว +4

    Old is gold ਸਕੂਲ ਟਾਈਮ

  • @brarcafemansa1823
    @brarcafemansa1823 2 ปีที่แล้ว

    ਆਟਾ ਪੀਹਵੋਣ ਚੱਕੀ ਤੇ ਜਾਂਦੇ ਸੀ ਰੇਹੜੀ ਤੇ । ਜਿਸ ਘਰ ਚੱਕੀ ਸੀ ਓਹਨਾ ਦੇ ਕੇਬਲ ਸੀ । ਓਹਨਾ ਦੇ ਗਾਣਾ ਸੁਣ ਕੇ ਆਉਂਦੇ ਸੀ 😎

  • @amanpb29wala20
    @amanpb29wala20 3 ปีที่แล้ว +5

    Meh har roj 4 5 vari eh song sunda 😭💔💯keo ki mere nal beeti a eh song vangu😭😭😭

  • @jagdeepmehra3747
    @jagdeepmehra3747 2 ปีที่แล้ว +19

    ਡੈੱਕ ਵਿਚ ਸੁਣਦੇ ਹੁੰਦੇ ਸੀ। ਬਹੁਤ ਵਧੀਆ ਸਮਾਂ ਸੀ।

  • @VeerSingh-pn3zb
    @VeerSingh-pn3zb 4 ปีที่แล้ว +16

    Legend mark never die

  • @championfy0714
    @championfy0714 2 ปีที่แล้ว +3

    Now we need to famous this song 😻😻

  • @simrangill8559
    @simrangill8559 3 ปีที่แล้ว +193

    2021 ch kon kon sun reha........ i love this song ..... always favrate 😭

  • @anil5108
    @anil5108 3 ปีที่แล้ว +1

    school de time de gana ...har bus vich aehi gana bajda hunda c......kinna sona te sucha time c oho......

  • @jotgill1070
    @jotgill1070 4 ปีที่แล้ว +5

    Bhut vadiya song aa ajj v bhut vadiya lagda aa

  • @JagjeetsinghChauhanKali-xe5uq
    @JagjeetsinghChauhanKali-xe5uq 9 หลายเดือนก่อน +1

    Always remember this song ❤️

  • @kuldeepbanger5122
    @kuldeepbanger5122 3 ปีที่แล้ว +9

    Old is Gold ♥️♥️❤️

  • @vaneetnarula3568
    @vaneetnarula3568 2 ปีที่แล้ว +1

    Aaj Kafi time bad suneya purane din yaad aage

  • @TheBoss-xt6wr
    @TheBoss-xt6wr 4 ปีที่แล้ว +88

    Purana time yaad agyaa eda de gaane hun nai ban sakde🥃

  • @simrancraneservice.2684
    @simrancraneservice.2684 3 ปีที่แล้ว +4

    Repeat on repeat . 🙏🏼 Heartly song

  • @nishantdeol9692
    @nishantdeol9692 3 ปีที่แล้ว +7

    missing those golden days which will never ever come back ❤️😭😭😭😭😭

  • @Pb07wale73
    @Pb07wale73 2 หลายเดือนก่อน +1

    Mera mama bus chlonda hunda c jido me nika jea c menu yaad aa udo eh pehli var song bus ch sunea c 😢

  • @statuswala2995
    @statuswala2995 4 ปีที่แล้ว +14

    Kis kis nal eh sab hoya h like or apni story msg karo plz

  • @hindigaming6519
    @hindigaming6519 3 ปีที่แล้ว +13

    Dek ch reel paa ke sunda hunda c😭😭😭😭😉

  • @gursharansandhu5965
    @gursharansandhu5965 4 ปีที่แล้ว +59

    ਮੈਂ 12 ਸਾਲ ਦਾ ਹੁੰਦਾ ਸਿ.... ਸਕੂਲ ਵੈਨ ਚ ਸੁਣਦਾ ਹੁੰਦਾ ਸਿ....

    • @nishan02.
      @nishan02. 4 ปีที่แล้ว

      ਸਹੀ ਗੱਲ ਵੀਰ ਜੀ

    • @FrEeTibEtXinJiAnGfReEpOkCoL
      @FrEeTibEtXinJiAnGfReEpOkCoL 4 ปีที่แล้ว +2

      Mere kol cd c 😀 bachpan changa c yaar 😔

    • @rajveersing6482
      @rajveersing6482 3 ปีที่แล้ว +1

      @@FrEeTibEtXinJiAnGfReEpOkCoL oh wqt vaps nahi anaa

  • @GillSaab-uf1wm
    @GillSaab-uf1wm ปีที่แล้ว +1

    Dass ve sunda a siraa bro

  • @gurpreetsandhu100
    @gurpreetsandhu100 4 ปีที่แล้ว +19

    Ah gana +2 de vich hundyan bahut sunya 2005

  • @manjitlally6592
    @manjitlally6592 2 ปีที่แล้ว +2

    Love ❤️ this song 🎵 so much my old favourite 🥰🥰🥰🥰

  • @SuperLohra
    @SuperLohra 3 ปีที่แล้ว +35

    I went on my cycle for 10 kms to record this song, it was gem of time.

  • @jayotiprakash3911
    @jayotiprakash3911 2 ปีที่แล้ว +2

    The past beats inside me like a second heart.

  • @GaganDeepMDJ
    @GaganDeepMDJ 4 ปีที่แล้ว +79

    ਵਾਹ ਰੂਹ ਤੋ ਦੁਆਂਵਾ ਸਾਰੀ ਟੀਮ ਨੂੰ ❤️❤️

    • @RajwantKaur-ux4nc
      @RajwantKaur-ux4nc 4 ปีที่แล้ว +2

      Nice. H

    • @RajwantKaur-ux4nc
      @RajwantKaur-ux4nc 4 ปีที่แล้ว

      Gagan Deep. 😥😂. G. Ki. Kar. G. Tuc v. Veer. G. A. 👗koi. N. G

    • @GaganDeepMDJ
      @GaganDeepMDJ 4 ปีที่แล้ว

      @@RajwantKaur-ux4nc ki keh rahe ho? ਕਿ ਕਹਿ ਰਹੇ ਹੋ?

    • @dklagah4136
      @dklagah4136 3 ปีที่แล้ว

      Sai gal aa bro

  • @deepbrar3563
    @deepbrar3563 2 ปีที่แล้ว +1

    2022 ch kon kon sunn... Reha ☹️paira vich nikal gye a rabb wargeya yara nu ☹️

  • @sukhrode1277
    @sukhrode1277 4 ปีที่แล้ว +64

    2005 yaad ah gayea

    • @manindersinghasr3013
      @manindersinghasr3013 4 ปีที่แล้ว +1

      Ryt

    • @Swagcriket20
      @Swagcriket20 4 ปีที่แล้ว +2

      Ha bro,,,,,😭😭😭😭😭😭 best day yar 2005 de

    • @pardeepjohal3860
      @pardeepjohal3860 3 ปีที่แล้ว +1

      Aaho bao 2005 da song si ahh daljit mathu ne gaya si ahh song sun purana time yaad aagya waah

    • @jagmeetsinghsingh8907
      @jagmeetsinghsingh8907 3 ปีที่แล้ว +1

      @@Swagcriket20 😇😇tu kalla ni 22 ethe saare yaad krde aa purane time nu

  • @luckybhakar8998
    @luckybhakar8998 ปีที่แล้ว

    ਭਾਜੀ ਆ ਗਾਣੇ ਨਾਲ ਬਹੁਤ ਯਾਦਾ ਜੂੜੀਆ ਨੇ

  • @krpongkl975
    @krpongkl975 3 ปีที่แล้ว +11

    ਦਿਲ ਮੇਰੇ ਨੂੰ ਅੱਜ ਵੀ ਉਹ ਚੇਤੇ ਆ
    ਜਿਹੜੇ ਰਾਹਾਂ ਵਿੱਚ ਛੱਡ ਗਈ ਕੱਲਾ
    ਉਹ ਵੀ ਚੇਤੇ ਆ
    ਕੀ ਕਰੀਏ ਆਪਣੀ ਖੋਟੀ ਇਸ ਕਿਸਮਤ ਨੂੰ
    ਲਿਖਾ ਕੇ ਕਿਸਮਤ ਵਿੱਚ ਆਪਣੀ
    ਦੀਪ ਉਹ ਆਈ ਕਿਸੇ ਹੋਰ ਦੇ ਹਿੱਸੇ ਆ.
    😒😔😔😔😔😔😔😒

  • @ranjitsingh-us5uc
    @ranjitsingh-us5uc 3 ปีที่แล้ว

    Nva nva dil tuta c jdo eh song aya c bhut sunya bhut dil te lga c very sad song daljit mattu

  • @pardeepsinghmehra5330
    @pardeepsinghmehra5330 4 ปีที่แล้ว +12

    Jdon to is gl da ehsaas ho gya c k mera pyar, meri kismt vich nhi, us time eh gaana sun-sun bahut royea krda c main....
    Miss You Sona

  • @kakabharta8436
    @kakabharta8436 3 ปีที่แล้ว +1

    2021 may ch sun riha yr kinA chir ho gy aa sunde nu

  • @sukhveersingh-fu8dr
    @sukhveersingh-fu8dr 4 ปีที่แล้ว +19

    ਬਚਪਨ ਦੀ ਯਾਦ😍

  • @rksonuaggarwal7638
    @rksonuaggarwal7638 3 ปีที่แล้ว

    Simple life होती थी स्कूल में थे ये गीत सुनते थे
    एकतरफा प्यार करते थे
    ओर यही गाने स्कूल टाइम में अपने पर बीते हुए feel होते थे
    स्कूल टाइम भी यार बस हर पल याद आता रहेगा
    But वापिस नहीं आना😭😭

  • @gagssingh2253
    @gagssingh2253 3 ปีที่แล้ว +15

    Listening In 2020 Will Listen Till My Last Breath Cried Throughout This Song Pain In The Song Cant Be Described In Words Masterpeice By Daljit Mattu True Luvs Best Example.😭😭😭

  • @Chardikla_food_point
    @Chardikla_food_point 2 ปีที่แล้ว +1

    27/10/21 Aj V Mast Lagda Zehar Song 🔥🔥🔥🔥🔥🔥🔥

  • @livinguk7107
    @livinguk7107 4 ปีที่แล้ว +6

    Love is sweet poison.

  • @Silentjass
    @Silentjass หลายเดือนก่อน +2

    ਗੱਲ 2005 ਦੇ ਕਰੀਬ ਆ ਮੈਂ ਤੇ ਮੇਰਾ ਦੋਸਤ ਗੌਰਵ ਬਹੁਤ ਮਸਤ ਹੋਗੇ ਗਾਉਂਦੇ ਗਾਉਂਦੇ ਡੈਸਕ ਤੇ ਢੋਲ ਬਜਾ ਰਹੇ ਸੀ ਅਨਾ ਕੋ ਮਸਤ ਹੋਗੇ ਟੀਚਰ ਦਾ ਪਤਾ ਤਕ ਨੀ ਸੀ ਲੱਗਿਆ ਬਹੁਤ ਸਿਤਰੋਡ ਹੋਈ ਸੀ ਕਯਾ ਸਮਾ ਸੀ ਉਹ 😢😢

  • @deeplovely5245
    @deeplovely5245 4 ปีที่แล้ว +11

    O b ki time c golden period of life

    • @gurshansingh7788
      @gurshansingh7788 4 ปีที่แล้ว

      Jdo bro je kuj rabb deve ta ehi time vapis mangage😔

  • @sakattarchahal4564
    @sakattarchahal4564 2 หลายเดือนก่อน

    ਯਾਦਾਂ ਕਦੇ ਪੁਰਾਣੀਆ ਨਹੀੰ ਹੁੰਦੀਆਂ

  • @muskeenali205
    @muskeenali205 4 ปีที่แล้ว +81

    Kon. Kon. Sun.reha.2020.ch

  • @sushilkumarrajput5214
    @sushilkumarrajput5214 2 ปีที่แล้ว +1

    My high school song ,,,exelent song,,,and great singer ,,,great voice

  • @gagansingh42427
    @gagansingh42427 4 ปีที่แล้ว +25

    osm song hje tk sunde pye aan te sunde rava geee

  • @amritsidhu8762
    @amritsidhu8762 2 ปีที่แล้ว

    Purana time yaad kra dita is song ne bahut sunde ci

  • @meetchoudharyvlogs0075
    @meetchoudharyvlogs0075 4 ปีที่แล้ว +8

    Breakup ke din yaad dila diye,
    Bahoot suna tha tab 2007

  • @SandeepSingh-er1mn
    @SandeepSingh-er1mn 7 หลายเดือนก่อน

    Wah yaar purane Dil yaad aa gey. Tay sahili ve

  • @jaswantsingh-oi8jf
    @jaswantsingh-oi8jf 2 ปีที่แล้ว +12

    6 September 2022 I am thinking about my past. So great song 🎵

  • @vikrantsingh1559
    @vikrantsingh1559 9 หลายเดือนก่อน +1

    main tan ajj v 26dec2023 ch v sun rehan eddan de song hun ni aa sakde ❤❤❤kya din c oh ⭐️⭐️💐💐💐❤️❤️❤️

  • @ankurgautam9838
    @ankurgautam9838 2 ปีที่แล้ว +13

    It's ,2022, still listening,gets goose bumps....one of the greatest song....love ❤️❤️❤️

  • @AmrinderBhau
    @AmrinderBhau 6 หลายเดือนก่อน +2

    ਸਦਾਬਹਾਰ ਗਾਣੇ

  • @balli301
    @balli301 3 ปีที่แล้ว +15

    No songs can replace these one's
    That was our time.........
    Golden time of life ever