PLEASE PIN KRDEYO COMMENT NU, PORTUGAL ARTICLE 92 > spain study visa. Paaji please thoda hor detail de vich research kreyo ehh topic de regarding. Ma schegen visa te aya c spain Bhaut saare immigration lawyers nu mileya c, but kisse na case nahi c fadeya mera. Kyuki harek di ehi demand c ke visa short stay aa chances bhaut ghatt aa visa convert hon de. Te process bhaut yaada lengthy te tough aa + study mil vi jndi ta fees kdna lagbag impossible hi aa ethe current situation ch. Ma personally article 92 (portugal) de vich enroll aa. Oo ethe nlo way soukha aa easy aa te ohde chances bilkul 100% hi aa . By the way, eh meri lot of research aa. Because ma CANADA too ethe move kita c, ta lot of research kri c ess topic te. Baki please apni research krke koi vi step lavve. Thankyou❤.
Veer ji portugal vich article 92 vich age limit kini hai hun vi article 92 vich tourist visa convert ho janda time kina lagda pasie kine lagde pure proses u pls share all information main ਪਹਿਲਾਂ germany travel kita hai main hun portugal set huna
Paji vocational course bare v bno ek video
@@rajindersingh7380 ੲੱਕ -ਦੋ ਦਿਨਾਂ ‘ਚ ਕਰਦੇ ਗਾਂ । ਹਾਲੇ ਕੰਮ ‘ਚ ਬਹੁਤ ਜ਼ਿਆਦਾ ਹੈ 🙏
PLEASE PIN KRDEYO COMMENT NU,
PORTUGAL ARTICLE 92 > spain study visa.
Paaji please thoda hor detail de vich research kreyo ehh topic de regarding.
Ma schegen visa te aya c spain
Bhaut saare immigration lawyers nu mileya c, but kisse na case nahi c fadeya mera. Kyuki harek di ehi demand c ke visa short stay aa chances bhaut ghatt aa visa convert hon de.
Te process bhaut yaada lengthy te tough aa + study mil vi jndi ta fees kdna lagbag impossible hi aa ethe current situation ch.
Ma personally article 92 (portugal) de vich enroll aa.
Oo ethe nlo way soukha aa easy aa te ohde chances bilkul 100% hi aa .
By the way, eh meri lot of research aa.
Because ma CANADA too ethe move kita c, ta lot of research kri c ess topic te.
Baki please apni research krke koi vi step lavve.
Thankyou❤.
Veer ji portugal vich article 92 vich age limit kini hai hun vi article 92 vich tourist visa convert ho janda time kina lagda pasie kine lagde pure proses u pls share all information main ਪਹਿਲਾਂ germany travel kita hai main hun portugal set huna
ਤੁਸੀਂ ਸਪੇਨ ਦੀ ਜੇ ਗੱਲ ਕਰ ਰਹੇ ਹੋ ਤਾਂ agents ਜੋ ਅਪਣੇ ਦੇਸੀ ਨੇ ਉਨ੍ਹਾਂ ਨੂੰ empadronameinto ਤੇ job contract ਤੋਂ ਪੈਸੇ ਬਣਾਉਣ ਤੱਕ ਮਤਲਬ ਹੈ । ਬਾਕੀ ਹਾਂ ਤੁਸੀ ਸਹੀ ਕਿ ਜਿਵੇਂ ਕਿ ਮੈਂ ਇਸ ਵੀਡੀਓ ਵਿੱਚ ਦੱਸਿਆ ਵੀ ਹੈ ਕਿ decision time 1-3 ਮਹੀਨੇ ਦਾ ਹੈ ।
ਸੋ ਆਪ ਹੀ university ਲੱਭਣੀ ਪੈਂਦੀ ਅਤੇ ਆਪ ਹੀ ਕੋਰਸ ਜੋ ਕਿ ਕੋਈ ਬਹੁਤ ਔਖਾ ਕੰਮ ਨਹੀਂ ਹੈ ਸਪੇਨ ਵਾਸਤੇ । FUNDS ਪੁਰਾਣੇ ਲੱਗਦੇ ਹਨ।
ਬਾਕੀ ਪੁਰਤਗਾਲ ਹਾਲੇ ਵੀ ਸਪੇਨ ਦੇ ਮੁਕਾਬਲੇ set ਹੋਣਾ ਸੌਖਾ ਹੈ ।
ਤੁਸੀਂ ਮੈਨੂੰ Instagram: (Riar Saab Vlogs) ‘ਤੇ ਮੈਸੇਜ ਜ਼ਰੂਰ ਕਰਨਾ ॥
🙏🙏🙏
ਸਤਿ ਸ੍ਰੀ ਆਕਾਲ ਜੀ
ਭਾਜੀ ਜਿਹਨਾਂ ਦੇ ਕੋਲ ਇਟਲੀ ਦਾ 9 ਮਹੀਨਿਆਂ ਦਾ ਵੀਜਾ ਆ ਉਹ ਸਪੇਨ ਵਿਚ ਸਟਡੀ ਵੀਜਾ ਅਪਲਾਈ ਕਰ ਸਕਦੇ ਆ ਕਿ ਨਹੀਂ ਜੇ ਉਹ ਅਪਲਾਈ ਕਰ ਸਕਦੇ ਆ ਤਾਂ ਕਿਹੜਾ ਕੋਰਸ ਮਿਲ ਸਕਦਾ
ਹਾਂ ਜੀ , ਤੁਸੀ ਕਰ ਸਕਦੇ ਹੋ ਤੇ ਵੀਡੀਓ ਦੇਖ ਕੇ ਜਾਣਕਾਰੀ ਲੈ ਸਕਦੇ ਹੋ ।
Veer g uk toh spain di file lock krwa skda a ?
Empadronameinto ਲਈ ਖੁਦ ਆਉਣਾ ਪਏਗਾ । ਬਾਅਦ ਵਿੱਚ ਪਾਵੇ ਤੁਸੀਂ ਦੋ ਸਾਲਾਂ ਖਤਮ ਹੋਣ ਦੇ ਲਾਗੇ ਆਉ । ਬਾਕੀ job contract ‘ਤੇ ਹੋਰ ਖ਼ਰਚੇ
Spain di padron nu 6 mahine ho gaye
Study waste aply kr skde ha ya nhi spain chh
ਹਾਂ ਜੀ, ਕਰ ਸਕਦੇ ਹੋ ॥
Veer ji agar lisbon wali pcc di appoinment hove ta v passport submit kardey ne embassy wale??
Original Passport ਲੈਦੇ ਹਨ । ਪਰ Submit ਕਰਨ ਦੀ ਲੋੜ ਨਹੀ। ਜਿਵੇਂ ਕਿ ਆਪਾ ਪੰਜਾਬ ਵਿੱਚ ਕਰਦੇ ਹਾਂ ।
Bhai ji Spain ka work permit mil sakta hai
ਤੁਹਾਨੂੰ ਕੋਈ employer ਲੱਭਣਾ ਲੈਣਾ job offer ਵਾਸਤੇ। ਲੱਗ ਜਾਏਗਾ
Sasta course mil ju koi 1000 1500 euro de kharche ch
@@AshishKumar-rz7ux not possible to get TRC like that.