Mithiyan Jailan (Full Video) | Ranjit Bawa | Latest Punjabi Songs 2022

แชร์
ฝัง
  • เผยแพร่เมื่อ 23 ธ.ค. 2024

ความคิดเห็น • 3.9K

  • @honeypagga3769
    @honeypagga3769 ปีที่แล้ว +51

    ਬਾਈ ਜੀ ਕਦੇ ਮੈਂ ਤੇ ਮੇਰਾ ਬਾਈ ਇਕੱਠੇ ਖਾਂਦੇ ਪੀਂਦੇ ਸੀ ਪਰ ਹੁਣ ਛੋਟਾ ਬਾਹਰ uk ਚਲਾ ਗਿਆ ਹੁਣ ਮੈਂ ਕੱਲਾ ਰਹਿ ਗਿਆ ਦਿਲ ਨੀ ਲਗਦਾ ਬਾਵੇ ਬਾਈ ਨੇ ਅੱਜ ਰੋਣ ਲਾ ਦਿੱਤਾ

  • @birdavinderbrar5926
    @birdavinderbrar5926 2 ปีที่แล้ว +136

    ਬਹੁਤ ਪਿਆਰ ਬਾਵੇ ਬਾਈ' ਅਸਲ ਕਲਾਕਾਰ ਉਹੀ ਆ ਜੋ ਆਪਣੇ ਲੋਕਾਂ ਦੇ ਦਰਦ ਤੇ ਖੁਸ਼ੀਆਂ ਬਿਆਨ ਕਰਦਾ ਰਹੇ❤️

  • @kulveerkaur7099
    @kulveerkaur7099 2 ปีที่แล้ว +194

    ਪਰਦੇਸਾਂ ਵਿੱਚ ਪੜਦੇ ਬੱਚਿਆਂ ਦੀ ਸਚਾਈ ਆ ਇਸ ਗੀਤ ਵਿੱਚ ਬਹੁਤ ਸੋਹਣਾ ਲਿਖਿਆ ਤੇ ਗਾਇਆ ਦਿਲ ਨੂੰ ਛੂਹ ਗਿਆ।🙏🙏🙏❤️❤️❤️

  • @sharbanmaan980
    @sharbanmaan980 2 ปีที่แล้ว +179

    ਰੱਬ ਲੰਬੀ ਉਮਰ ਦੇਵੇ ਵੀਰ ਨੂੰ ਤੇ ਲੋਕਾ ਦੇ ਦਰਦ ਗਾਉਦਾ ਰਹੇ 🙏🙏🙏🙏🙏

  • @ArjunSingh10597
    @ArjunSingh10597 2 ปีที่แล้ว +9

    ਹਰ ਇਕ ਬੰਦਾ, ਆਪਣਾ ਸਭ ਕੁਝ ਪਿੱਛੇ ਛੱਡਕੇ, ਵਿਦੇਸ਼ ਨੂੰ ਆਉਂਦੈ। ਹਰ ਇਕ ਪੰਜਾਬੀ ਦਾ ਫ਼ਰਜ਼ ਬਣਦੈ ਕਿ ਇਕ-ਦੂਜੇ ਦੀ ਮਦਦ ਕਰੀਏ। ਰੱਬ ਸਭ ਦੇਖਦੈ। ਜਿਹੜੇ ਵੀਰ ਸੱਜਣ ਵਿਦੇਸ਼ਾਂ ‘ਚ ਪੱਕੇ ਨੇ, ਓਹਨਾਂ ਨੂੰ ਗੁਜ਼ਾਰਿਸ਼ ਹੈ ਕਿ ਸਟੂਡੈਂਟਸ ਦਾ ਸ਼ੋਸ਼ਣ ਨਾ ਕਰੀਏ।

  • @navmeetkaur4982
    @navmeetkaur4982 2 ปีที่แล้ว +636

    ਬੜਾ ਦਿਲ ਨੂੰ ਟੱਚ ਕੀਤਾ ਗਾਣੇ ਨੇ ਕਿਉਂਕਿ ਇਹ ਸਾਡੇ ਦੁਆਬੇ ਦੇ ਘਰ-ਘਰ ਦੀ ਕਹਾਣੀ 🙏

    • @harisingh3985
      @harisingh3985 2 ปีที่แล้ว +6

      AshA ji

    • @ranpreetsingh2122
      @ranpreetsingh2122 2 ปีที่แล้ว +24

      Kala Duaba di Ni Ji Malwe di bi a

    • @navmeetkaur4982
      @navmeetkaur4982 2 ปีที่แล้ว +19

      @@ranpreetsingh2122 Malwe ch ta hun jan lage lok sahde lok baut Phila bahr jan lag pae c sahde lage kroda diya kotiya band paia 10 vicho 4 gar kule dikde aa baki sab kabutar hi bolde Alle duble baie rehde ek pind lage da auhte sarpanch hi baiya ban giya tusi hisab lah sakde ho.

    • @pargatsingh1724
      @pargatsingh1724 2 ปีที่แล้ว +1

      Kihre pind sarpanch banya g bihari babu

    • @navathwal5753
      @navathwal5753 2 ปีที่แล้ว +2

      veer dil di gal keh ditti

  • @hardeepkaur5893
    @hardeepkaur5893 2 ปีที่แล้ว +618

    ਕਦੇ ਕਦੇ ਦਿਲ ਕਰਦਾ ਹੁੰਦਾ ਅੱਜ ਹੀ ਟਿਕਟ ਕਰਾਂ ਤੇ ਚਲੇ ਜਾਵਾ ਮਿੱਠੀ ਜੇਲ੍ਹ ਵਿਚੋ ਸੋਚ ਕੇ ਫੇਰ ਕੰਮ ਕਰਨ ਲੱਗ ਜਾਇਦਾ । ਭਰਾ ਗਾਣਾ ਸੁਣ ਕੇ ਮਨ ਭਰ ਗਿਆ

    • @jagandeep6682
      @jagandeep6682 2 ปีที่แล้ว +12

      Pardes ta asi v aa. Pr jd dil krda ghr chle jane aa. Eni v koi khas gall ni. Ajj kall sab possible a and bhut options v ne

    • @hardeepkaur5893
      @hardeepkaur5893 2 ปีที่แล้ว +13

      @@jagandeep6682 ਭਰਾ ਅਸੀਂ ਨਵੇਂ ਨਵੇਂ ਆਏ ਆ ਪੰਜਾਬ ਤੋਂ । ਧੰਨਵਾਦ ਬਾਈ ਦੱਸਣ ਲਈ ਕੇ ਸਭ ਕੁਝ ਅਸਾਨ ਹੈ।

    • @rajbeergillhoney4211
      @rajbeergillhoney4211 2 ปีที่แล้ว +4

      @@hardeepkaur5893good

    • @bathindewala0007
      @bathindewala0007 2 ปีที่แล้ว +8

      ਭੈਣ ਮੇਰੀਏ ਦਿਲ ਨਹੀਂ ਛੱਡੀ ਦਾ, ਜੇਕਰ ਇੰਡੀਆ ਏਨਾ ਹੀ ਵਧੀਆ ਹੁੰਦਾ ਕਿਓ ਆਉਂਦੇ ਆਪਾਂ ਏਥੇ

    • @gurpreetsinghgill3985
      @gurpreetsinghgill3985 ปีที่แล้ว +5

      India hi best sade lai ta kahu dhakke bhain g

  • @DiscoveredByLens
    @DiscoveredByLens 2 ปีที่แล้ว +7

    ਪੰਜਾਬੀ ਨੌਜਵਾਨਾਂ ਦੀ ਤ੍ਰਾਸਦੀ ਪੇਸ਼ ਕਰਦਾ, ਬਹੁਤ ਸੋਹਣਾ ਗੀਤ👍

  • @khehra6828
    @khehra6828 2 ปีที่แล้ว +350

    ਘਰ ਤੋਂ ਦੂਰ ਜਾਣ ਦਾ ਤੇ ਕਿਸੇ ਦਾ ਵੀ ਦਿਲ ਨਹੀਂ ਕਰਦਾ, ਪਰ ਕੁਝ ਮਜਬੂਰੀਆਂ ਵਿਦੇਸ਼ ਪਹੁੰਚਾ ਦਿੰਦੀਆਂ ਨੇ ।ਵਿਦੇਸ਼ ਵਿਚ ਰਹਿਦੇ ਸਾਰੇ ਪੰਜਾਬੀਆਂ ਦੀ ਚੜ੍ਹਦੀ ਕਲਾਂ ਰੱਖੀ ਵਾਹਿਗੁਰੂ।🙏🙏✍️✍️

    • @ManpreetSingh-eu5sq
      @ManpreetSingh-eu5sq 2 ปีที่แล้ว

      🙏😭😭😭😭😭

    • @gurjeetsingh597
      @gurjeetsingh597 ปีที่แล้ว +4

      Behm aa y sare sarde barde ale e jande aa jyadatar, chotta jimidaar ta bhut Ghat janda y

    • @devilfacts0
      @devilfacts0 ปีที่แล้ว +2

      Koi majboori ni bai ,
      ਕੀੜਾ ਬਸ ਕੀੜਾ,

      30-30 ਕਿੱਲਿਆ ਦੇ ਮਾਲਕ ਓਧਰ ਜਾ k ਦਿਹਾੜੀਆਂ ਕਰਦੇ ਫਿਰਦੇ ਨੇ
      ਕਾਹਦੀ ਮਜਬੂਰੀ ਬਾਈ??
      4 ਕਿੱਲੇ ਨੇ ਬਾਈ ehdr
      ਮੌਜ ਕਰਦੇ ਆ
      30 ਕਿੱਲਿਆ ਅਲਿਆ ਨੂੰ ਪਿੱਛੇ shdya ਪਿਆ,

      ਅਗਲੇ ਦਿਹਾੜੀਆਂ ਕਰਦੇ ਆ
      ਏਧਰ ਮਾਲਕੀ ਕਰਦੇ ਆ ਜੱਟ ਹੋਰੀਂ

    • @komalverma9942
      @komalverma9942 ปีที่แล้ว +1

      Right

    • @jatinderkaur8461
      @jatinderkaur8461 11 หลายเดือนก่อน

      ​@@devilfacts0right

  • @mandeepkaurgilljharsahib3543
    @mandeepkaurgilljharsahib3543 2 ปีที่แล้ว +122

    ਕੌੜੀ ਸੱਚਾਈ, ਮਿੱਠੀਆਂ ਜੇਲਾਂ ,
    ਮਨ ਭਰ ਆਇਆ ਗੀਤ ਸੁਣ ਕੇ , ਜਦੋਂ ਪੁੱਛੋ ਪੁੱਤ ਕੋਈ ਕੰਮ ਕਰ ਰਹੀਂ ਏਂ , ਹਾਂ ਮੰਮਾ ਅਸਾਈਨਮੈਂਟ ਬਣਾ ਰਹੀ , ਬਸ ਕੰਮ ਤੇ ਜਾ ਰਹੀਂ ਹਾਂ ❤️❤️😢😢😢😢😢🥺🥺🥺🥺❤️❤️❤️

  • @ukenglishtest
    @ukenglishtest 24 วันที่ผ่านมา +1

    Sikhs and punjabis are the most hard working people.

  • @harjitbhangoo4227
    @harjitbhangoo4227 2 ปีที่แล้ว +59

    ਜਿਉਂਦਾ ਰਹਿ ਪੁੱਤ ਜੀ ਪਰਮਾਤਮਾ ਤੈਨੂੰ ਹਮੇਸਾ ਖੁਸ਼ ਰੱਖੇ ਬਹੁੱਤ ਸੋਹਣਾ ਗਾਇਆ ਤੇ ਲਿਖਿਆ🙏🏼🙏🏼

  • @guranhadnoorkaur6862
    @guranhadnoorkaur6862 2 ปีที่แล้ว +19

    ਸਾਰੇ ਪ੍ਰਦੇਸੀ ਮਾਵਾਂ ਦੇ ਪੁੱਤ, ਭੈਣਾਂ ਦੇ ਵੀਰ, ਸੁਹਾਗਣਾਂ ਦੇ ਸੁਹਾਗ ਚੜ੍ਹਦੀਕਲਾ ਵਿੱਚ ਰਹਿਣ।

  • @Jotkalyanofficial
    @Jotkalyanofficial 2 ปีที่แล้ว +330

    ਜਿਉਂਦੇ ਵਸਦੇ ਰਹਿਣ ਸਾਡੇ ਪਰਦੇਸੀ ਵੀਰ 🙏 ਅਤੇ ਉਹਨਾਂ ਦੀਆਂ ਮਾਵਾਂ 🙏❤️🌺👍🎤

  • @theparampreetbrar
    @theparampreetbrar 2 ปีที่แล้ว +972

    ਵਾਹ ! ਕਿੰਨ੍ਹਾਂ ਸੋਹਣਾ ਗੀਤ ਗਾਇਆ ਤੇ ਲਿਖਿਆ , ਵਾਹਿਗੁਰੂ ਜੀ ਮਿਹਰ ਕਰਨ ਸਾਰੇ ਪ੍ਰਦੇਸੀ ਵੀਰਾਂ ਤੇ ਭੈਣਾਂ ਤੇ 😊❣️🙏

    • @santokhsinghsidhu6394
      @santokhsinghsidhu6394 2 ปีที่แล้ว

      th-cam.com/video/_53n7-ixLU0/w-d-xo.html

    • @sandhushaab5675
      @sandhushaab5675 2 ปีที่แล้ว +7

      Bhot hi Shona song veer lvu 👌

    • @goway28
      @goway28 2 ปีที่แล้ว +1

      2028 me kon kon dekh raha h..

    • @ranpreetsingh2122
      @ranpreetsingh2122 2 ปีที่แล้ว +1

      @@goway28 menu Lagda Tu Suta Pae a Ga2028 kitho Chle a Ga

    • @bhagatdhillon1367
      @bhagatdhillon1367 2 ปีที่แล้ว +1

      ❤❤

  • @MANPREETKAUR-jh7ms
    @MANPREETKAUR-jh7ms ปีที่แล้ว +15

    ਹੁਣ ਤਾਂ ਲੋਕਾਂ ਨੇ ਰਿਵਾਜ ਹੀ ਤੋਰ ਲਿਆ ਕੈਨੇਡਾ ਜਾਣ ਦਾ। ਪਹਿਲਾਂ ਤਾਂ ਜਿਹੜੇ ਮਜ਼ਬੂਰ c ਉਹ ਜੰਦੇ c ਹੁਣ ਤਾਂ ਸਰਦੇ ਬਰਦੇ ਘਰਾਂ ਵਾਲੇ ਵੀ ਜਾ ਰਹੇ ਨੇ

  • @Gurnoor3832
    @Gurnoor3832 2 ปีที่แล้ว +103

    ਕੰਮ ਤੇ ਚੱਲਾਂ, ਕੰਮ ਤੇ ਆ ,ਕੰਮ ਤੋਂ ਆਇਆ,
    ਬੱਸ ਤਿੰਨ ਹੀ ਗੱਲਾਂ ਨੇ।🙌
    ਬਹੁਤ ਹੀ ਸੋਹਣਾ ਗੀਤ ਗਾਇਆ ਰਣਜੀਤ ਬਾਵਾ ਜੀ। 💝ਵਾਹਿਗੁਰੂ ਹਮੇਸ਼ਾਂ ਚੜਦੀਕਲਾ ਚ ਰੱਖਣ।🙌🙌

  • @Desitech87
    @Desitech87 2 ปีที่แล้ว +241

    ਜਿਊਂਦਾ ਰਹਿ ਭਾਊ।

  • @GodIsOne010
    @GodIsOne010 2 ปีที่แล้ว +9

    ਕੱਚੇ ਤੋ ਹੀ ਪੱਕੇ ਹੁੰਦੇ ਨੇ ਜੀ ਬਹੁਤ ਚੰਗੇ ਨੇ ਬਾਹਰਲੇ ਮੁਲਕ ਜੀ❤️ਸਾਰੇ ਆਪਣੀ ਮਰਜੀ ਨਾਲ ਹੀ ਕੰਮ ਕਰਦੇ ਨੇ ਜੀ🙏🏻ਬਹੁਤ ਖੁਸ ਨੇ ਸਾਰੇ ਜੀ🙏🏻ਕੰਮ ਕਰਕੇ ਸਾਰਿਆ ਨੂੰ ਕੀਮਤ ਬਹੁਤ ਵਧੀਆ ਮਿਲਦੀ ਹੈ ਇੱਥੇ ਜੀ🙏🏻ਵਾਹਿਗੁਰੂ ਜੀ ਪੰਜਾਬ ਤੇ ਮੇਹਰ ਕਰੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @jaswantgill1031
    @jaswantgill1031 2 ปีที่แล้ว +22

    ਪ੍ਰਦੇਸੀ ਬੰਦੇ ਦੀ ਜਿੰਦਗੀ, ਦਰਦ ਬਾਰੇ ਬਾ ਕਮਾਲ ਗੀਤ ਲਿਖਿਆ ਤੇ ਪੇਸ਼ਕਾਰੀ ਹਰ ਵਾਰ ਦੀ ਤਰ੍ਹਾਂ ਬਹੁਤ ਖੂਬਸੂਰਤ। ਦਿਲੋਂ ਸਤਿਕਾਰ ਤੇ ਦੁਆਵਾਂ ਜੀਓ।

  • @beimaan_sukh
    @beimaan_sukh 2 ปีที่แล้ว +36

    ਹੱਡ ਤੋੜ ਮਿਹਨਤ ਕਰਦੇ ਨੇ ਪਰਦੇਸ਼ਾ ਵਾਲੇ ਮੁੰਡੇ ਕੁੜੀਆ .. ਰੱਬਾ ਸਭ ਦੀ ਮੇਹਨਤ ਨੂੰ ਭਾਗ ਲਾਵੀ .. ਖੁਸ਼ੀਆ ਖੇਡੇ ਬਖਸ਼ੀ ਮਾਲਕਾ 🇨🇦♥️

  • @happyusa0777
    @happyusa0777 3 หลายเดือนก่อน +4

    ਵਹਿਗੁਰੂ ਮੇਹਰ ਕਰੀ ਇਥੇ ਹੀ ਇਹਨਾ ਕ ਰਿਜਕ ਦੇਵੀ ਮਾ ਪਿਉ ਤੇ ਜੀਵਨ ਸਾਥੀ ਦੀਆ ਜਾਇਜ ਖੁਸ਼ੀਆ ਪੁਰੀਆ ਕਰ ਸਕਾ ਤੇਰੇ ਹੁਕਮਿ ਲੋੜਵੰਦ ਹਮਾਇਤ ਕਰਾਂ ਬਾਕੀ ਹੇ ਅਕਾਲ ਪੁਰਖ ਵਹਿਗੁਰੂ ਜੀ ਆਪਣੀ ਰਜਾ ਚ ਰਾਜੀ ਰਹਿਣ ਦਾ ਬਲ ਬਖਸ਼ੀ 🙏🙏🙏🙏

  • @gurpreetsinghshimlapuri8470
    @gurpreetsinghshimlapuri8470 2 ปีที่แล้ว +265

    ਰੱਬ ਪਰਦੇਸਾਂ ਵਿੱਚ ਵਸਦੇ ਪੰਜਾਬੀਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ।
    🙏🙏🙏🙏🙏🙏🙏🙏🙏🙏
    #GurpreetSinghShimlapuri

    • @MK-et3gj
      @MK-et3gj 2 ปีที่แล้ว

      Punjab vich chardi kala vich raho!
      Azaad hovega Punjab jaldi!

    • @lovepreetkaur8122
      @lovepreetkaur8122 2 ปีที่แล้ว +1

      Thanks g g

    • @kawaljitkaur5130
      @kawaljitkaur5130 2 ปีที่แล้ว

      Rty 🙏

    • @rahuledits8188
      @rahuledits8188 2 ปีที่แล้ว

      👎👎👎👎

    • @HarGur91
      @HarGur91 2 ปีที่แล้ว +1

      Rabb Ki chardi kala ch rakhga ithe khud hi punjabiya ne att karwai hoi aa . Kutt mar, drugs sab toh agge punjabi aa . Punjab da name roshan karan di jagah beda garak kar rahe aa . Punjabi ik doooje nu hi lootan lage hoye aa. Ehi sab toh bade dukh di gall aa.

  • @vikramsohpal87
    @vikramsohpal87 2 ปีที่แล้ว +312

    ਵਾਹਿਗੁਰੂ ਜੀ ਪ੍ਰਦੇਸਾ ਵਿੱਚ ਵਸਦੇ ਵੀਰਾਂ ਭੈਣਾਂ ਨੂੰ ਹਮੇਸ਼ਾ ਕਾਮਜਾਬੀ ਬਖਸ਼ਣ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਸਾਰਿਆਂ ਨੂੰ ਬਹੁਤ ਸੋਹਣਾ ਗੀਤ ਆ ਜੀ 🙏

  • @ekamsingh5769
    @ekamsingh5769 ปีที่แล้ว +1

    ਸਾਡਾ ਵੀਰ ਹਰਦੇਵ, ਜੋ ਅਮੇਰਿਕਾ ਚ ਰਹਿ ਰਿਹਾ, ਇਹ ਗਾਣਾ ਉਸਦਾ ਲਿਖਿਆ ਸੀ, ਤੇ ਜੋ ਸੁਖਚੈਨ ਵਰਗੇ ਚੋਰਾਂ ਨੇ ਆਪਣਾ ਨਾਮ ਪਾ ਕੇ ਗਾਣੇ ਚ ਆਪਣਾ ਬਣਾ ਲਿਆ।ਅਮੈਰਿਕਾ ਚ ਇੱਕ ਦੋਸਤਾਂ ਦੀ ਮਹਿਫਿਲ ਦੋਰਾਨ ਹਰਦੇਵ ਨੇ ਇਹ ਲਾਈਨਾ ਸੁਣਾਈਆ ਸੀ। ਚੱਲੋ ਕੋਈ ਨੀ। ਰੱਬ ਚਲਾਕੀਆ ਬਹੁਤਾ ਵਖਤ ਨੀ ਚੱਲਣ ਦਿੰਦਾ। ਹਿਸਾਬ ਕਿਤਾਬ ਸੱਬ ਪੂਰੇ ਹੋਣਗੇ ਏਥੇ ਹੀ। ਵਾਹਿਗੁਰੂ

  • @rimpysingh3532
    @rimpysingh3532 2 ปีที่แล้ว +65

    ਜਿਉਦਾ ਰਹਿ ਵੀਰ ਪਰਮਾਤਮਾ ਤੈਨੂੰ ਹਮੇਸ਼ਾ ਖੁਸ਼ ਰੱਖੇ Wahegure ji mehar karan 🙏beautiful song 💯🙏💯Ranjit Bawa saab 🙏😭

  • @Abhimamman
    @Abhimamman 2 ปีที่แล้ว +47

    ਆਪਣੇ ਗੀਤਾਂ ਚ ਹਰ ਗੱਲ ਦਾ ਜਿਕਰ ਤੇ ਫਿਕਰ ਕਰਦਾ ਬਾਈ ਰਣਜੀਤ ਬਾਵਾ।
    ਜਿਊਂਦਾ ਰਹਿ ਬਾਈ ਵਿਦੇਸਾ ਵਾਲਿਆ ਦਾ ਦਰਦ ਕੋਈ ਕੋਈ ਗਾਉਦਾ❤️❤️🙏🏻🙏🏻

  • @princekamboz3542
    @princekamboz3542 2 ปีที่แล้ว +17

    Europe wale 🇪🇺❤️🇩🇪

  • @Thealtafmalik_
    @Thealtafmalik_ 2 ปีที่แล้ว +432

    Justice for Sidhu moose wala 🙏🙏ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️❣️❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏

  • @bm_studio7
    @bm_studio7 2 ปีที่แล้ว +227

    ਬਾਪੂ ਵਾਲੀ ਪੱਗ ਚੇਤੇ ਰੱਖ ਤੁਰੀਅਾ
    ਵੱਧ- ਵੱਧ ਮਿਹਨਤ ਕਰਨ ਕੁੜੀਅਾ ....👑🙏

    • @daljitkharour8024
      @daljitkharour8024 2 ปีที่แล้ว +2

      💝💝💝💝

    • @Gurbani_Status07
      @Gurbani_Status07 2 ปีที่แล้ว +1

      ❤❤

    • @gopisingh690
      @gopisingh690 ปีที่แล้ว +1

      @@Gurbani_Status07 on a

    • @amninder_06
      @amninder_06 ปีที่แล้ว +1

      Hm shi kea

    • @shrutibanga7406
      @shrutibanga7406 7 หลายเดือนก่อน +1

      Veere tuhadi soch nu Salam aa tuc kudiyan nu changa kehha nai ta jyda kudiyan nu glt kehnde aa ...😢😢😢 Jina kudiyan de sir te jimewarriyan hoon ohh hamesha family da sochdiyan

  • @GlamoursiTa
    @GlamoursiTa ปีที่แล้ว +8

    आपके हर गीत में सच्चाई और गहराई होती है़.... आपकी आवाज दिल से होकर भावुक कर देती है...👍👍👍👍

  • @gopykaul7439
    @gopykaul7439 2 ปีที่แล้ว +191

    ਸਿਹਤ ਕੈਮ ਰਹੇ ਬਸ ਪਰਦੇਸ ਚ ਬਾਕੀ ਸੁੱਖ ਦੁੱਖ ਤੇ ਓਂਦੇ ਹੀ ਰਹਿੰਦੇ ਬਾਬਾ ਮੇਹਰ ਰੱਖੇ ❤️🙏🇧🇭

    • @jagroopsingh3527
      @jagroopsingh3527 2 ปีที่แล้ว +4

      Sahi gal bhai 17 saal da aayea c ethe pta he nai lga shiftan ch Kam krde krde kdo 30 da ho gya par yr punjab jaan dill bhout krda ki pakka chal java

    • @gopykaul7439
      @gopykaul7439 2 ปีที่แล้ว +1

      @@jagroopsingh3527 j Ghar sb ok aa te veer Ghar jaa aa ❤️😊🙏

    • @jowanghuman7051
      @jowanghuman7051 2 ปีที่แล้ว +2

      @@jagroopsingh3527 j possible hega veer ta geda jror mar aa pind prmatma mehar rkhe veer

    • @gopykaul7439
      @gopykaul7439 2 ปีที่แล้ว

      @@jowanghuman7051 na Bai hje ni Ghar bnonda praa hje te aap gharde Kise Ghar saunde aa 😄🙏

    • @jowanghuman7051
      @jowanghuman7051 2 ปีที่แล้ว +2

      @@gopykaul7439 ok veer koi na jldi bn ju ghr v prmatma mehar rkhe koi gl nhi
      Prmatma kmayiaa ch barkat pawe

  • @pritpalmakkar8600
    @pritpalmakkar8600 2 ปีที่แล้ว +13

    ਪਿੰਡ ਰੋਜ ਗੁਰਦਵਾਰੇ ਜਾਂਦਾ ਸੀ, ਸੇਵਾ ਬਹੁਤ ਕਰੋਂਦਾ ਸੀ ਪਰ ਹੁਣ ਦਿਲ ਜਾ ਮਾਰ ਕੇ ਕਹਿ ਲਈ ਦਾ week end ਤੇ ਚਲਾ ਗੇ,,,,ਬੱਸ ਤਿੰਨ ਹੀ ਗੱਲਾਂ ਨੇ 🙏🏻🙏🏻🙏🏻

    • @awaaragamer8821
      @awaaragamer8821 2 ปีที่แล้ว

      Vaapas aaja pher je ehna eh pareshaan aa🤣

    • @amriksuman6676
      @amriksuman6676 2 ปีที่แล้ว

      ਸਹੀ ਗੱਲ ਆ ਵੀਰ

    • @amriksuman6676
      @amriksuman6676 2 ปีที่แล้ว

      ਸਹੀ ਗੱਲ ਆ ਵੀਰ

  • @nssidhu8985
    @nssidhu8985 2 ปีที่แล้ว +8

    ਬਾਵੇ ਵੀਰ ਬਹੁਤ ਹੀ ਵਧੀਆ ਗੀਤ ਪਰਿਵਾਰ ਦੀਆਂ ਭਾਵਨਾਵਾਂ ਅਤੇ ਸਾਡੇ ਧੀਆਂ ਪੁੱਤਰਾਂ ਦਾ ਦੁੱਖ ਸੁੱਖ ਸਾਂਝੇ ਕੀਤੇ, ਵਾਹਿਗੁਰੂ ਜੀ ਵਿਦੇਸ਼ ਵਸਦੇ ਬੱਚਿਆਂ ਨੂੰ ਤੰਦਰੁਸਤੀ ਅਤੇ ਖੁਸ਼ਹਾਲੀ ਬਕਸ਼ੇ ਜੀ, ਉਹਨਾਂ ਦੇ ਸੁਪਨੇ ਪੂਰੇ ਕਰਨ ਜੀ। 🙏

  • @Gurdeepsingh-qy2zr
    @Gurdeepsingh-qy2zr 2 ปีที่แล้ว +59

    It's not just song... It's motivation for struggling people 💯❤️❤️💯

  • @manicahnna2953
    @manicahnna2953 2 ปีที่แล้ว +7

    ਪਰਦੇਸੀ ਵੀਰਾ ਦੀ ਆਹੀ ਜ਼ਿੰਦਗੀ ਆ ਪਰਮਾਤਮਾ ਤੰਦਰੁਸਤਿਆ ਬਖਸੇ ਸਾਰਿਆਂ ਵੀਰਾ ਦੇ ਪਰਵਾਰਾਂ ਵਿਚ 🙏🙏

  • @sarabjitkaurcheema1679
    @sarabjitkaurcheema1679 ปีที่แล้ว +2

    visa te ni lgga aje pr song sun k dil dilo roea. majboori bn gyi aa pardesh jaan di v

  • @manpreetbajwa3300
    @manpreetbajwa3300 2 ปีที่แล้ว +46

    Waheguru mehar preya hath rakhan tuhade te bawe veer 🙏🙏🙏.....bohtt sohnaa geet ❤️❤️

  • @DhruvYTv
    @DhruvYTv 2 ปีที่แล้ว +14

    ਮੌਜੂਦਾ ਸਮੇਂ ਦਾ ਸੱਚ ਦਰਸਾਉਂਦਾ ਗੀਤ ਬਹੁਤ ਹੀ ਵਧੀਆ।

  • @SehajdeepDhammi
    @SehajdeepDhammi 2 ปีที่แล้ว +4

    ♥️ very nice song veer g ♥️ ਘਰ ਦੀਆਂ ਜ਼ਿੰਮੇਵਾਰੀਆਂ ਹੀ ਪਰਦੇਸ਼ ਜਾਣ ਨੂੰ ਮਜਬੂਰ ਕਰ ਦਿੰਦੀਆਂ ਨੇ, ਨਹੀਂ ਤਾਂ ਕਿਸ ਦਾ ਜੀਅ ਕਰਦਾ ਹੈ ਆਪਣਾ ਦੇਸ਼ ਤੇ ਆਪਣਾ ਘਰ ਛੱਡਕੇ ਜਾਣ ਨੂੰ 😔

  • @baljeetkaur2551
    @baljeetkaur2551 2 ปีที่แล้ว +57

    ਜਿਉਂਦਾ ਰਹਿ ਵੀਰ ਪਰਮਾਤਮਾ ਤੈਨੂੰ ਹਮੇਸ਼ਾ ਖੁਸ਼ ਰੱਖੇ🙏🙏🙏🙏🙏🙏🙏🙏🙏

  • @ਵਾਰਿਸਪੰਜਾਬਦੇ-ਫ6ਪ
    @ਵਾਰਿਸਪੰਜਾਬਦੇ-ਫ6ਪ 2 ปีที่แล้ว +76

    ਪੰਜਾਬੀਅਤ ਨੂੰ ਕਾਇਮ ਰੱਖਦੇ ਕਲਾਕਾਰ ਸਾਡੇ ਦਿਲਾਂ ਚ ਵੱਸਦੇ ਨੇ

  • @ravindersingh-ec9yc
    @ravindersingh-ec9yc 2 ปีที่แล้ว +3

    3 ਸਾਲ ਹੋ ਗਏ ਕਨੈਡਾ ਆਏ ਨੂੰ, ਬਹੁਤ ਕੁਝ ਦੇਖਿਆ ਇਸ ਟੈਂਮ ਦੌਰਾਣ. ਬੱਸ ਐਨੀ ਗੱਲ ਹੀ ਕਹੁੰਗਾ ਕਿ ਜੇਕਰ ਕੋਈ ਮਜਬੂਰੀ ਹੈ ਤਾ, ਤਾਹੀ ਬਾਹਰ ਅਇਓ ਕਿਉਕਿ ਇਹ ਬਾਹਰਲੇ ਮੁਲਕ ਸਿਰਫ ਫਿਲਮਾਂ ਜਾ ਗਾਣਿਆ ਵਿੱਚ ਹੀ ਦੇਖਣ ਨੂੰ ਸੌਹਣੇ ਤੇ ਚੰਗੇ ਲਗਦੇ ਨੇ।

  • @jasgill6737
    @jasgill6737 2 ปีที่แล้ว +17

    So much beautiful song,... Really appreciated strugllers who missing their Maa ❤ and family....🥺

  • @PreetKaur-jj9yq
    @PreetKaur-jj9yq 2 ปีที่แล้ว +21

    He never disappoint us...my brother is in England..I can relate to this song ❤️🥺

  • @karmbhangu.5795
    @karmbhangu.5795 2 ปีที่แล้ว +1

    Ohhj veere miss u india, femily di bhut yad aundi a,,thnku veer reez lati from Jatt Germany 🙏

  • @bhindersekhon
    @bhindersekhon 2 ปีที่แล้ว +9

    ਦਿਲ ਨੂੰ ਛੂਹ ਜਾਣ ਵਾਲਾ ਗੀਤ , ਰੂਹ ਤਾ ਪਿੰਡ ਹੀ ਰਹਿਗੀ ਇੱਥੇ ਤਾਂ ਬੱਸ ਸ਼ਰੀਰ ਆ।

  • @SHUBHplays16
    @SHUBHplays16 2 ปีที่แล้ว +28

    This song gives me goosebumps 🙁🙁... Ranjit bawa kya baat 👌👌

    • @jaspalkaur9843
      @jaspalkaur9843 2 ปีที่แล้ว +2

      Nice put God bless you put

  • @GodIsOne010
    @GodIsOne010 2 ปีที่แล้ว +5

    ਪੰਜਾਬ ਹੁਣ ਗੁੰਡਾ ਰਾਜ ਹੈ ਵੀਰ ਜੀ ਕੁੱਤਾ ਮਾਰਨਾ ਅੋਖਾ ਮਾਂ😭ਦਾ ਪੁੱਤ ਜਦੋ ਮਰਜੀ ਮਾਰ ਦੇਵੋ 5 ਹਜਾਰ ਵਿੱਚ ਜੀ🙏🏻ਜਾਂ ਮਾਂਵਾ ਦੇ ਪੁੱਤਾ ਨੂੰ ਨਸੇ ਵਿੱਚ ਪਾ ਦੇਵੋ ਜੀ🙏🏻ਪਰ ਬਾਹਰਲੇ ਮੁਲਕ ਬਹੁਤ ਚੰਗੇ ਨੇ ਸਾਡੇ ਪੁੱਤਰਾ ਨੂੰ ਮਦਦ ਕਰਦੇ ਨੇ ਜੀ🙏🏻ਸਿਰਫ ਸਾਡੇ ਮੰਤਰੀ ਹੀ ਮਾੜੇ ਨੇ ਜੀ🙏🏻ਮਾਂਵਾ ਹੁਣ ਪੁੱਤ ਨੂੰ ਭੇਜ ਕੇ ਖੁਸ ਹੈ ਜੀ🙏🏻ਇਥੇ ਕੀ ਪਤਾ ਰਾਤ ਨੂੰ ਘਰ ਅਵੇਗਾ ਜਾਂ ਨਹੀ🙏🏻ਪ੍ਰਦੇਸ ਵਿੱਚ ਇਨਸਾਨ ਦੀ ਕਦਰ ਬਹੁਤ ਹੈ ਜੀ ਕੋਈ ਛੋਟਾ ਵੱਡਾ ਨਹੀ ਜੀ🙏🏻ਸਭ ਦੀ ਇੱਜਤ ਬਰਾਬਰ ਹੈ ਜੀ🙏🏻ਨਾਲੇ ਹੁਣ ਕੋਈ ਪ੍ਰਦੇਸ ਨਹੀ ਜੀ 🙏🏻ਸਾਡੇ ਆਪਣੇ ਨੋਕਰ ਦੇ ਬੱਚੇ ਸਾਡੇ ਨਾਲ ਪ੍ਰਦੇਸ ਵਿੱਚ ਹਨ ਇੱਕਠੇ ਖਾਦੇ ਪੀਦੇ ਹਾਂ ਜੀ🙏🏻ਮਾਂ ਬਾਪ ਵੀ ਬਹੁਤ ਖੁਸ ਨੇ ਪ੍ਰਦੇਸ ਭੇਜ ਕੇ ਜੀ🙏🏻ਵਾਹਿਗੁਰੂ ਜੀ ਪੰਜਾਬ ਤੇ ਮੇਹਰ ਕਰੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @23nagra
    @23nagra 2 ปีที่แล้ว +72

    Don't quit Don't give up ! Canada will Reward you ! Keep your Thoughts high and your ego low ! And Remember we are all working for a better future ! No work is ever easy ! Accept it ! Keep Baba Nanak in your thoughts always he worked his whole life and never expected a thing 🙏❤

    • @Waheguru372
      @Waheguru372 2 ปีที่แล้ว +3

      Very good bai ji

    • @Pandher1990
      @Pandher1990 2 ปีที่แล้ว

      Lunn fada dende ne kuch ni bas pihdi kharab ho jandi

    • @yograsingh4224
      @yograsingh4224 2 ปีที่แล้ว +1

      What a postive thought

    • @Pandher1990
      @Pandher1990 2 ปีที่แล้ว

      @@yograsingh4224 lunn fadlo gorya da

  • @sukhwinderkaur4889
    @sukhwinderkaur4889 2 ปีที่แล้ว +18

    Outstanding, no words for this, ਵਹਿਗੁਰੂ ਜੀ ਮਿਹਰ ਕਰੇ 🙏🙏

  • @KJweddingplanners
    @KJweddingplanners 4 หลายเดือนก่อน +1

    Bohat sohna likheya bai ❤❤ bss ghar diyan majburiyan kr ke hi ana penda harr bnde nu 😔 Waheguru ji mehar kreoo sare vir bhena te jehde bahr ne 🙏🙏

  • @RamanKaur-td2uk
    @RamanKaur-td2uk 2 ปีที่แล้ว +6

    ਰੱਬਾ ਪਰਦੇਸ ਵਿੱਚ ਵਸਦੇ ਸਾਰੇ ਪੰਜਾਬੀਆਂ ਨੂੰ ਸਦਾ ਚੜਦੀਕਲਾ ਵਿੱਚ ਰੱਖਣਾ🙏🙏

  • @musickaranindora2876
    @musickaranindora2876 2 ปีที่แล้ว +4

    Mohit bhaji wah kmaal ji boht sohna music aap ji da❣️🌸✨bs sanu eda hi har var tuhade work di wait hundi hai sb nu ✨

  • @amarjitdhillon5525
    @amarjitdhillon5525 2 ปีที่แล้ว +8

    ਬਹੁਤ ਵਧੀਆ ਗਾਣਾ ਹੈ ਜੀ ਪਰਮਾਤਮਾ ਸਾਰੇ ਪਰਦੇਸੀ ਬਚਿਆਂ ਤੇ ਮਿਹਰ ਭਰਿਆ ਹੱਥ ਰੱਖਣ ਤੇ ਪਿਛੇ ਸਾਰੇ ਪਰਿਵਾਰਾਂ ਤੇ ਵੀ ਹੱਥ ਰੱਖਣ 🙏🙏

  • @dplgaming8539
    @dplgaming8539 2 ปีที่แล้ว +23

    Legend never die ♥️ Sidhuforewar 💪

  • @kamaljeet9658
    @kamaljeet9658 2 ปีที่แล้ว +7

    Bhut sohna gana Gaya veere.....jma sachh aa ☺️👍

  • @ishmeetsingh1246
    @ishmeetsingh1246 2 ปีที่แล้ว +6

    Ranjit Bawa always comes with a masterpiece..and this is one of it

  • @destinyempireeducation
    @destinyempireeducation 2 ปีที่แล้ว +21

    ਜਿਉਂਦਾ ਰਹਿ ਬਾਵੇਆ,,,❤️ਗੁਰਦਾਸਪੁਰ

  • @ravisahota1928
    @ravisahota1928 2 ปีที่แล้ว +5

    ਬਹੁਤ ਸੋਹਣੀਆਂ ਗੱਲਾਂ ਕੀਤੀਆਂ ਵੀਰ ਜੀ ਸੱਚ ਬਿਆਨ ਕੀਤਾ 🙏🇨🇦🙏

  • @jugrajsingh2375
    @jugrajsingh2375 หลายเดือนก่อน

    ਦਿਲ ਖੁਸ਼ ਕੀਤਾ ਬਾਵੇ ਵੀਰ ਪਰਮਾਤਮਾ ਤੈਨੂੰ ਇਸੇ ਤਰਾਂ ਪੰਜਾਬ ਦੇ ਲੋਕਾਂ ਨੂੰ ਇਤਿਹਾਸ ਦਾ ਜਾਣੂ ਕਰਵਾਉਣ ਦਾ ਬਲ ਬਖਸ਼ੇ

  • @amanbhatia211
    @amanbhatia211 2 ปีที่แล้ว +7

    Jionde reh saade mitti deya baweya, kinaa sona te sacha geet. Pure Goosebumps!

  • @sukhveerjdf4362
    @sukhveerjdf4362 2 ปีที่แล้ว +15

    ਵਾਹ ਕਿਆ ਬਾਤ ਹੈ ਯਰ ਜਿਉਂਦੇ ਰਹੋ ਲਿਖਾਰੀ ਤੇ ਗੀਤਕਾਰ ਭਰਾ ਲਾਜਵਾਬ ਗੀਤ👌👌

  • @JashanSingh-v9q
    @JashanSingh-v9q 6 วันที่ผ่านมา +1

    Punjab ta punja hi ae bai ❤i love punjab

  • @princepalsingh9150
    @princepalsingh9150 2 ปีที่แล้ว +10

    ਸੱਚੀਆਂ ਗੱਲਾਂ 💯💯 ਜਿਓੁਦਾ ਰਹੇ ਵੀਰਾ 🙏 ਕੋਈ ਤੋੜ ਨੀ ਗਾਣੇ ਦਾ 👍👍

  • @Gurmannat14198
    @Gurmannat14198 2 ปีที่แล้ว +35

    ਜਿਉਂਦਾ ਰਹਿ ਓ ਬਾਈ sirra la ta ਸੱਚੀ 🙏 waheguru ji mehar kre 🙏

  • @jarnailsingh-nm9zr
    @jarnailsingh-nm9zr 2 ปีที่แล้ว +3

    ਬਹੁਤ ਬਹੁਤ ਵਧੀਆ ਗੀਤ,,,, ਦਿਲ ਨੂੰ ਟੁੰਬਦੀ ਆ ਹਰ ਇਕ ਲਾਈਨ,,,,,,ਮੇਰਾ ਵੀ ਪੁੱਤ ਗਿਆ ਆ ,,,,,, ਸੱਚੀ ਰੋਣ ਆ ਗਿਆ ਗੀਤ ਸੁਣ ਕੇ,,,, ਜਿਉਂਦੇ ਵਸਦੇ ਰਹੋ ,,,ਇਸ ਤਰ੍ਹਾਂ ਦੇ ਗੀਤ ਲਿਖਣ ਵਾਲੇ,,ਔਰ ਗਾਉਣ ਵਾਲੇ,,,,,

  • @dawinderkhanna1884
    @dawinderkhanna1884 2 ปีที่แล้ว +5

    ਬਹੁਤ ਸੋਹਣਾ ਗੀਤ ਆ ਬਾਈ,, ਬਸ ਤੁਹਾਡੀ ਹੌਂਸਲਾ ਅਫ਼ਜਾਈ ਹੀ ਸਾਡੇ ਪਰਦੇਸੀ ਵਸਦੇ ਵੀਰਾਂ ਨੂੰ ਮਜ਼ਬੂਤ ਬਣਾ ਕੇ ਰੱਖਦੀ ਹੈ।।🙏🙏💪💪

  • @rajwinderkaur6573
    @rajwinderkaur6573 2 ปีที่แล้ว +5

    Oh god , just crying throughout the song 😢😢. It’s reality and really touch my heart . I wish every international student get successful in their lives and makes life of their family easier.❤❤❤

  • @Harry2Music
    @Harry2Music 2 ปีที่แล้ว +9

    Bahut Shona likhya te Gaya bawa Saab pardesia di sari Umar kam te hi nikal Jandi a👍

  • @jatinderkaur9582
    @jatinderkaur9582 2 ปีที่แล้ว +14

    Waheguru ji ਿਮਦਰ ਕਰਨ ਸਾਰੇ ਪ੍ਦੇਸ਼ੀ ਵੀਰਾ ਤੇ ਭੈਣਾਂ 🥰🙏nice song 🎶

  • @ss5246
    @ss5246 2 ปีที่แล้ว +11

    One of the motivational songs for the international students, every international student knows the struggle which he does in abroad and this song relates to struggle and hardwork in our lives, when we survive in foreign countries.

    • @yourdad-eg9zb
      @yourdad-eg9zb 2 ปีที่แล้ว +1

      Sade beyyimaan leadera ne saanu mazboor kurr ta burffa wich Rehan layee. Badal te capt vurge kutia kurke saanu dhuke khane pende hunn

  • @aman3620
    @aman3620 2 ปีที่แล้ว +7

    When I was in India I never thought of this but now after landing here in Canada, I can easily relate and specifically for the Students who have to manage both work and studies.

  • @shopreet6170
    @shopreet6170 2 ปีที่แล้ว +14

    ਵਾਹ ਬਾਵੇ ਵੀਰ ਜੀ ਵਾਹਿਗੁਰੂ ਮੇਹਰ ਕਰੇ ਹਮੇਸ਼ਾ ਖੁਸ਼ ਰੱਖੇ ਚੜਦੀ ਕਲਾ ਵਿੱਚ ਰੱਖੇ 🙏🙏🙏🙏

  • @bawaamrit2914
    @bawaamrit2914 2 ปีที่แล้ว +2

    ਸਿੱਧੂ ਮੂਸੇਵਾਲੇ ਦੇ ਬਾਅਦ ਆਹੀ ਇੱਕ ਬੰਦਾ ਜਿਦੇ ਗਾਣੇ ਸੁਣਨ ਨੂੰ ਦਿਲ ਕਰਦਾ
    ਜਿਉਂਦੇ ਰਹੋ ਬਾਵਾ ਸਾਬ ਜੀ।

  • @devindersinghmaanPB23
    @devindersinghmaanPB23 2 ปีที่แล้ว +13

    ਵਾਹਿਗੁਰੂ ਚੜਦੀ ਕਲਾ ਰੱਖੀ ਸਾਡੇ ਵੀਰ ਦੀ 🙏🙏🙏🙏🙏

  • @haxpxeet
    @haxpxeet 2 ปีที่แล้ว +8

    ਬਾਵਾ ਸਾਬ🔥
    ਆਵਾਜ਼ + concept + ਅਸਲੀਅਤ ❤️🔥

  • @chanchalsingh2368
    @chanchalsingh2368 2 ปีที่แล้ว +7

    ਮਾਝੇ ਦਾ ਇਹ ਦੂਸਰਾ ਸੇ਼ਰ ਆ ਜੋ ਸੱਚਿਆ ਸੁਣਾਉਂਦਾ

    • @dhillon3846
      @dhillon3846 2 ปีที่แล้ว

      Who's the 1st?

    • @Preettarsh
      @Preettarsh 10 หลายเดือนก่อน

      @@dhillon3846moose🕊️

    • @JazpalMalli-st2iv
      @JazpalMalli-st2iv หลายเดือนก่อน

      ਬੱਬਰ ਸ਼ੇਰ ਪੰਜਾਬ ਦਾ ਰਨਜੀਤ ਬਾਵਾ❤❤

  • @Deep-zb2qd
    @Deep-zb2qd ปีที่แล้ว +7

    ਦਿਲ ਨੂੰ ਛੂਹ ਲਿਆ ਭਾਈ song ਨੇ ❤

  • @harpreethundal5293
    @harpreethundal5293 2 ปีที่แล้ว +6

    You represent all life of foreign Punjabi in one song ❤❤❤😢😢😢

  • @chamkaursinghgill2407
    @chamkaursinghgill2407 ปีที่แล้ว +2

    ਵਾਹਿਗੁਰੂ ਤੰਦਰੁਸਤੀ ਬਖ਼ਸ਼ੇ ਪ੍ਰਦੇਸੀ ਬੱਚਿਆਂ ਨੂੰ ❤❤❤

  • @ranbeer2126
    @ranbeer2126 2 ปีที่แล้ว +7

    ਬਹੁਤ ਸੋਹਣਾ ਗੀਤ ਮੇਰੇ ਵੀਰ ❤️😘 ਜਿਉਂਦਾ ਰਹਿ

  • @Amandeep.605
    @Amandeep.605 2 ปีที่แล้ว +10

    Bhout sohna gana vde veer💖🙏
    Legend never die 💔

  • @manpreetmani9046
    @manpreetmani9046 ปีที่แล้ว +2

    ਪੁੱਤ ਤੇਰਾ ਵੀਜ਼ਾ ਲੱਗ ਗਿਆ ਮੇਰਾ ਕਿੰਝ ਦਿਲ ਲੱਗੂ ਗਾ ❤ ਆ ਲਾਈਨ ਨੇ ਅੱਖਾਂ ਚੋਂ ਪਾਣੀ ਲਿਆ ਤਾਂ

  • @nindergrewal8880
    @nindergrewal8880 2 ปีที่แล้ว +14

    Waheguru ji mehar karan 🙏🏻 Beautiful song👍🏻👍🏻👍🏻👍🏻👋👋🎈🎈

  • @sandeepsony711
    @sandeepsony711 2 ปีที่แล้ว +3

    ਸੱਚ ਕਹਿ ਭਾਅ ਜੀ ਤੁਸੀ ਵੀਡਿਉ ਦੇਖ ਕੇ ਰੋਣਾ ਆ ਗਿਆ ਮੇਰਾ ਤਾਂ ਸੱਚੀ ਯਾਰ, ਜਿਉਂਦਾ ਰਹਿ ਬਾਈ, ਵਾਹੇਗੁਰੂ ਤੁਹਾਨੂੰ ਸੋਹਣੇ ਸੋਹਣੇ ਗਾਣੇ ਗਾਉਣ ਦਾ ਬਲ ਬਖਸ਼ੇ

    • @summersummer3685
      @summersummer3685 2 ปีที่แล้ว

      Schi rona aa jda song nu sun ka😭😭😭😭😭😭

  • @VirendraR-tb1uz
    @VirendraR-tb1uz ปีที่แล้ว +2

    Har gall sahi songh ch thk ranjeet 22 I like u songh thk yr

  • @chamkaursingh4407
    @chamkaursingh4407 2 ปีที่แล้ว +3

    ਸਚਿਆਈ ਬਿਆਨ ਕਰਦਾ ..... ਗੀਤ ❤️🙏🙏🙏 ਜਿਉਂਦਾ ਰਹਿ ਵੀਰ 🙏🙏🙏

  • @GurpreetKaur-bx6kb
    @GurpreetKaur-bx6kb 2 ปีที่แล้ว +9

    Waheguru ji thode te mehar hmesha bnaayi rakhn ji🙏🙏😇😇

  • @allbad3063
    @allbad3063 2 ปีที่แล้ว +1

    ਕੀ ਜ਼ਿੰਦਗੀ ਆ ੍੍ਰਰਣਜੀਤੇ ਬਾਈ ਸਹੀ ਗੱਲ ਆ ਕੰਮ ਤੇ ਚਲਾ,, ਕੰਮ ਤੇ ਆ,, ਕੰਮ ਤੋਂ ਆਇਆ ,,ਰੋਟੀ ਲਈ ਬੰਦਾਂ ਕਿੱਥੇ ਕਿੱਥੇ ਚਲਾ ਜਾਂਦਾ ਆਪਦਾ ਘਰ ਛੱਡਕੇ 😔💔

  • @RAJESHKUMAR-hi2ty
    @RAJESHKUMAR-hi2ty 2 ปีที่แล้ว +4

    Heart touching song veere....it's true our life going on same like this song✅✅

  • @HarmanCreations
    @HarmanCreations 2 ปีที่แล้ว +4

    ਵਲੈਤ ਹੁਣ ਸ਼ੌਂਕ ਨਹੀ ਮਜਬੂਰੀ ਬਣ ਚੁੱਕੀ ਆ ਪੰਜਾਬੀਆਂ ਦੀ💯😞😔

  • @gurlalvirk8443
    @gurlalvirk8443 2 ปีที่แล้ว +1

    ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸਾਰੇ ਪਰਦੇਸੀ ਵੀਰਾ ਤੇ ਕਿਰਪਾ ਕਰੇ ਅਤੇ ਓਹਨਾ ਦੀਆਂ ਮਾਵਾਂ ਤੇ🙏🙏🙏🙏🙏🙏🙏🙏🙏🙏🙏

  • @mandeepsingh-vl4nw
    @mandeepsingh-vl4nw 2 ปีที่แล้ว +11

    on repeat veere literally no words to describe this song only handsup🙌🙌🙌

  • @gurdeepsinghsingh1642
    @gurdeepsinghsingh1642 2 ปีที่แล้ว +6

    Waheguru ji mehar karn sare Pardesi veeran te

  • @ranbirsingh-li4po
    @ranbirsingh-li4po 2 ปีที่แล้ว

    Ajj rawaa dita ahh ganay nay….
    Shotay praa nu shad k aa rhay aa Delhi airport sare family, othy ty sary khush c ky Study layi chalayaa praa shota, pr aaonde aaonde aah gana laya ty saaray roan lagg pyy..
    Really heart touching song ❤️❤️🙏🙏
    Sade Panjab ch qu nai haa sab kuj jo Bachayaan nu bahar jana paynda ??

  • @manjeetkaint283
    @manjeetkaint283 2 ปีที่แล้ว +5

    Bhut vadiya bai song hakikat ਨਜ਼ਰ ਆਉਂਦੀ aa ਪੂਰੀ👌👌❤️💯💑

  • @muhammadabidzulfiqar6824
    @muhammadabidzulfiqar6824 2 ปีที่แล้ว +4

    Emotional and true life expression of every ex-pat, amazing song, can't stop listing

  • @karanpreetsingh1417
    @karanpreetsingh1417 2 ปีที่แล้ว +1

    wah veer kivvee thanks karie thuhada

  • @Birpindia_jatt
    @Birpindia_jatt 2 ปีที่แล้ว +11

    Bohat sona gana a Bawa ji
    Waheguru ji chardikla rakhan hmesha