Hearty thanks to Randhawa sahib and Lamba Sahib. Lamba sahib' knowledge of Sikhi and Persian is highly appreciated. Whosoever has taken shelter and oot asra of dhan dhan Sri Guru Nanak patshah maharaj ji he comes victorious despite numerous hinderance. Veer jaskaran' indomitable courage and firm faith on Guru leads him to become sikh hero.
ਧੰਨ ਐਸਾ ਗੁਰਸਿੱਖ
ਸਾਡੇ ਸਰਕਾਰੀਏ ਆਗੂਆਂ ਨੂੰ ਕੁਝ ਸਬਕ ਲੈਣਾ ਚਾਹੀਦਾ ਹੈ ।।
ਜਿਉਂਦੇ ਰਹੋਂ ਰੰਧਾਵਾ ਸਾਹਿਬ ਜੀ ਸਿੰਘਾਂ ਦੀ ਤੇ ਗੁਰੂ ਪੰਥ ਦੀ ਚੜ੍ਹਦੀ ਕਲਾ ਵਿੱਚ ਰਹਿਣ ਲਈ ਪ੍ਰੇਰਣਾ ਮਿਲ਼ੀ ਹੈ ਜੀ ਆਪ ਨੇ ਇਤਿਹਾਸ ਨਾਲ ਜੋੜਿਆ ਹੈ ਜੀ
ਸ੍ਰੀ ਜਸਕਰਨ ਸਿੰਘ ਕੋਮ ਦਾ ਹੀਰਾ ਹੈ। ਸ਼ਰੋਮਣੀ ਗੁ ਪੰ ਕਮੇਟੀ ਵਲੋਂ ਵੀ ਇਸ ਗੁਰਸਿੱਖ ਦਾ ਸਨਮਾਨਿਤ ਕਰਨਾ ਚਾਹੀਦਾ ਹੈ। ਧੰਨ ਧੰਨ ਗੁਰ ਸਿੱਖ ਧੰਨ ਗਰਾਂ ਦੀ ਸਿੱਖੀ।।
ਕੌਮ ਜੀਉਂਦੀ ਸਦਾ ਕੁਰਬਾਨੀਆਂ 'ਤੇ। ਸ਼ਾਬਾਸ਼ੇ ਜਸਕਰਨ ਸਿਆਂ।
ਜਸਕਰਨ ਸਿੰਘ ਵੀਰ ਕੌਮ ਦਾ ਹੀਰਾ ਹੈ ।
WAHEGURU JI🙏🙏
🙏 ਜਦੋਂ ਤੱਕ ਭਾਈ ਜਸਕਰਨ ਸਿੰਘ ਜੀ ਵਰਗੇ ਸਿੱਖ ਕੌਮ ਵਿੱਚ ਜਨਮ ਲੈਂਦੇ ਰਹਿਣਗੇ ਓਦੋਂ ਤੱਕ ਸਿੱਖ ਧਰਮ ਜਾਂ ਸਿੱਖ ਗੁਰੂਆਂ ਪ੍ਰਤੀ ਮਾੜਾ ਬੋਲਣ ਵਾਲਿਆਂ ਨੂੰ ਇਸ ਤਰ੍ਹਾਂ ਹੀ ਸਬਕ਼ ਸਿਖਾਉਂਦੇ ਰਹਿਣਗੇ।🙏
👍 ਲਾਂਬਾਂ ਸਾਹਿਬ ਤੁਹਾਡੀ ਸਿੱਖ ਇਤਿਹਾਸ ਦੀ ਅਤੇ ਗੁਰਬਾਣੀ ਦੀ ਐਨੀ ਸਹੀ ਜਾਣਕਾਰੀ ਹੋਣ ਕਰਕੇ ਮੈਂ ਤੁਹਾਨੂੰ ਸਲਾਮ ਕਰਦਾ ਹਾਂ।
Randhawa ji
This is good news for Punjabi. It is kirpa of baba ji
Vake hi vir ji sari kom ta a kar sakdi
Vir ji sari kom ta a km nhi kar sakdi lkha vicho eik jna uth ke munh mor denda he
Vah akali fulla singh Dio varsho
ਨਾਨਕ ਨਾਮ ਚਰਦੀਕਲਾ ਤੇਰਾ ਭਾਣੇ ਸਰਬੱਤ ਦਾ ਭਲਾ।
ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਸੱਚੇ ਪਾਤਸ਼ਾਹ ਭਾਰਤ ਵਿੱਚ ਇਹੋ ਜਿਹੇ ਸਿੱਖ ਅੱਗੇ ਆਉਣ ਤੇ ਸਿਖਾ ਦਾ ਕੁਝ ਬਣ ਸੱਕੇ
ਜਿਨ੍ਹੀ ਵਧੀਆ ਚੜ੍ਹਦੀ ਕਲਾ ਵਾਲੀ ਇਹ ਘਟਨਾਂ ਵਾਪਰੀ ਉਨ੍ਹੀ ਹੀ ਖੂਬਸੂਰਤੀ ਨਾਲ ਲਾਂਬਾ ਸਾਹਿਬ ਨੇ ਬਿਆਨ ਕੀਤਾ ।ਕਮਾਲ ਤੁਹਾਡਾ ਵੀ ਐ ਸਿਰਨਾਮੀਆਂ ਭਰਾਵਾ
ਸਤਿ ਸ੍ਰੀ ਆਕਾਲ ਵੀਰ ਰੰਧਾਵਾ ਜੀ ਅਤੇ ਸਤਿਕਾਰ ਯੋਗ ਭਾਈ ਲਾਂਬਾ ਜੀ। ਤੁਹਾਡੇ ਰਾਹੀਂ ਅੱਜ ਦੀ ਚੜ੍ਹਦੀ ਕਲਾ ਵਾਲੀ ਖ਼ਬਰ ਸੁਣ ਮਨ ਨੂੰ ਬਹੁਤ ਖ਼ੁਸ਼ੀ ਹੋਈ ਜੀ। ਰੰਧਾਵਾ ਜੀ ਮੈਂ ਵੀ
ਇਸ ਅਸਥਾਨ ਦੇ ਦਰਸ਼ਨ ਕੀਤੇ ਆ ਜੀ ਅਤੇ ਸਤਿਕਾਰ ਯੋਗ ਗ੍ਰੰਥੀ ਸਿੰਘ ਨੂੰ ਵੀ ਮਿਲਿਆ ਸੀ ਬਹੁਤ ਹੀ ਵਧੀਆ ਤਰੀਕੇ ਨਾਲ ਸੇਵਾ ਕਰਦੇ ਹਨ ਜੀ।
ਰੰਧਾਵਾ ਸਾਹਿਬ ਅੱਜ ਦੀ ਵਿਚਾਰ ਚਰਚਾ ਸੁਣਨ ਨਾਲ ਰੂਹ ਖੁਸ਼ ਹੋ ਗਈ। ਵਾਹਿਗੁਰੂ ਅੱਗੇ ਅਰਦਾਸ ਹੈ ਕਿ ਪੰਜਾਬ ਟੈਲੀਵਿਜ਼ਨ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ।
ਰੰਧਾਵਾ ਸਾਹਿਬ ਅੱਜ ਦੀ ਵਿਚਾਰ ਚਰਚਾ ਸੁਣਨ ਨਾਲ ਰੂਹ ਖੁਸ਼ ਹੋ ਗਈ
ਸਰਦਾਰ ਜਸਕਰਨ ਸਿੰਘ ਦੇ ਗੁਰੂ ਸਾਹਿਬ ਸਦਾ ਅੰਗ
ਸੰਗ ਹੋਵਨ ,ਸਦਾ ਚੜ੍ਹਦੀ ਕਲ੍ਹਾ ਵਿਚ ਰਹਿਣ।
ਰੰਧਾਵਾ ਜੀ ਤੇ ਲਾਂਬਾ ਜੀ , ਗੁਰੂ ਫਤਹਿ ਪ੍ਰਵਾਨ ਕਰਨੀ ਜੀ। ਰੰਧਾਵਾ ਜੀ ਇਸ ਚੜਦੀਕਲਾ ਚ ਰਹਿਣ ਵਾਲੀ ਕੌਮ ਦੇ ਗੌਰਵਮਈ ਇਤਿਹਾਸ ਨੂੰ ਦੁਹਰਾਉਣ ਦੀ ਸੇਵਾ ਲੈਣ ਲਈ ,ਬਾਬਾ ਨਾਨਕ ਜੀ ਦੀ ਕਿਰਪਾ ਦੇ ਪਾਤਰ , ਗਿਆਨੀਂ ਜਸਕਰਨ ਸਿੰਘ ਜੀ ਵੱਲੋਂ ਕੌਮ ਦਾ ਸਿਰ ਉੱਚਾ ਰੱਖਣ ਲਈ ਨਿਭਾਈ ਸੇਵਾ ਲਈ, ਤੂਹਾਡੇ ਚੈਨਲ ਵੱਲੋਂ ਇਸ ਯੋਧੇ ਨੂੰ ਸਤਿਕਾਰ ਦੇਣ ਲਈ ਤੇ ਕੌਮ ਦੀ ਚੜ੍ਹਤ ਵਾਲ਼ੇ ਇਸ ਮੁੱਦੇ ਨੂੰ ਗੰਭੀਰਤਾ ਤੇ ਬੜੀ ਛਿਦੱਤ ਨਾਲ ਵਿਚਾਰ ਕੇ ਕੌਮ ਅੱਗੇ ਰੱਖਣ ਲਈ , ਆਪ ਨੂੰ ਕੋਟਨ ਕੋਟ ਮੂਬਾਰਕਾਂ ਅਤੇ ਗਿਆਨੀ ਜਸਕਰਨ ਸਿੰਘ ਜੀ ਦੇ ਚਰਨਾਂ ਤੇ ਸੀਸ ਰੱਖਿਆਂ ਮਹਿਸੂਸ ਕਰਦਿਆਂ , ਇਸ ਯੋਧੇ ਨੂੰ ਪਿਆਰ ਭਰਭੂਰ ਸਿਜਦਾ।ਇਹ ਸੱਚ ਹੈ, ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਰਹਿੰਦਾ ਹੈ।
ਵਾਹਿਗੁਰੂ ਤੇਰਾ ਸੁਕਰ ਹੈਂ🙏🙏 ਆਸ ਹੈ ਆਉਣ ਵਾਲਾ ਸਮਾਂ ਸੱਚਾਈ ਦਾ ਹੋਵੇਗਾ
ਭਾਈ ਜਸਕਰਨ ਸਿੰਘ ਜੀ ਦੀ ਗੁਰੂ ਸਾਹਿਬ ਪ੍ਰਤੀ ਸ਼ਰਧਾ ਤੇ ਬੇਬਾਕ ਬਿਰਤੀ ਨਾਲ ਲਿਆ ਫੈਸਲਾ ਤੇ ਕਾਰਵਾਈ, ਇਤਿਹਸਕ ਸ਼ਾਨ ਵਧਾਉਣ ਵਾਲੀ, ਗੁਰ ਸਾਹਿਬ ਚੜ੍ਹਦੀ ਕਲਾ ਵਿੱਚ ਰੱਖਣ 🙏
ਰੰਧਾਵਾ ਸਾਹਿਬ ਤੇ ਲਾੰਬਾ ਸਾਹਿਬ ਜੀ ਸਤਿ ਸਿਰੀ ਅਕਾਲਜੀ ! ਸਲੂਟ ਹੈ ਭਾਈ ਜਸਕਰਨ ਸਿੰਘ ਨੂੰ ਜਾਗਦੀ ਜ਼ਮੀਰ। 👍👍ਰੰਧਾਵਾ ਸਾਹਿਬ ਸ: ਬਲਦੇਵ ਸਿੰਘ ਸਿਰਸਾ ਕਿਤਨੇ ਦਿਨਾੰ ਤੋੰ ਸਿੱਖ ਇਤਹਾਸ ਵਿਗਾੜਨ ਦੇ ਵਿਰੁੱਧ ਮੋਹਾਲੀ ਸੰਘਰਸ ਕਰ ਰਹੇ ਹਨ ਉਸ ਬਾਰੇ ਵੀ ਆਪਨੇ ਪ੍ਰੋਗਰਾਮ ਚਰਿਪੋਟ ਪੇਸ ਕਰੋ ਜੀ
ਸਹੀ ਮੁੱਦਾ
ਸਹੀ ਕਿਹਾ
ਰੰਧਾਵਾ ਸਾਹਿਬ ਜੀ ਜਿਉਂਦੇ ਰਹੋ ਤੁਸੀਂ ਸਿੱਖਇਤਿਹਾਸ ਦੀ ਜਾਣਕਾਰੀ ਦੇਣ ਦਾ ਬਹੁਤ ਚੰਗਾ ਜਰੀਆ ਬਣ ਸਕਦੇ ਹੋ ਇਤਹਾਸ ਬਾਰੇ ਜਾਣਕਾਰੀ ਦਿੰਦੇ ਰਹੋ ਜੀ ਧੰਨਵਾਦ ਜੀ
ਭਾਈ ਜਸਕਰਨ ਸਿੰਘ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤ ਤਰਕ ਦੀ ਵਰਤੋਂ ਕੀਤੀ ਹੈ। ਸਭ ਨੂੰ ਇਸ ਸਿਧਾਂਤ ਤੇ ਚਲਣਾ ਚਾਹੀਦਾ ਹੈ। ਇਸ ਨਾਲ ਸਾਰੇ ਧਾਰਮਿਕ, ਰਾਜਨੀਤਕ ਨਸਲੀ ਮੁਦਿਆਂ ਦਾ ਹੱਲ ਸ਼ਾਂਤੀ ਪੂਰਵਕ ਨਿਕਲ ਸਕਦਾ ਹੈ।
ਵਾਹਿਗੁਰੂ ਜੀ ਮੇਹਰ ਕਰਨ ਸਦਾ ਚੱੜਦੀ ਕਲਾ ਰੱਖੇ ਵੀਰ ਜਸਕਰਨ ਸਿੰਘ ਨੂੰ ਸਾਡੀ ਦਿਲੋ ਅਰਦਾਸ ਹੈ
ਬਾਬਾ ਨਾਨਕ ਜੀ ਸਾਡੇ ਪੰਜਾਬੀਆਂ ਨੂੰ ਮੱਤ ਬਖਸ਼ੋ ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤਿ ਮਹਤੁ ਭੁੱਲ ਗਏ ਆਪਣੇ ਬੱਚਿਆਂ ਨੂੰ ਜ਼ਹਿਰ ਪੈਦਾ ਕਰ ਖੁਆ ਰਹੇ ਨੇ।ਮੱਤ ਬਖਸ਼ੋ ਗੁਰੂ ਜੀ
ਬਾਬੇ ਨੇ ਤਾਂ ਬਖਸ਼ਿਸ਼ ਕੀਤੀ ਹੋਈ ਹੈ ਪਰ ਪੰਜਾਬੀ ਅਪਣੀ ਬੂਥੀ ਹਿੰਦੂ ਧਰਮ ਵੱਲ ਚੱਕੀ ਫਿਰਦੇ ਹਨ
Real problem
No miracle bnao
ਰੰਧਾਵਾ ਜੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ ਅੱਜ ਤੁਸੀ ਜੁਗ ਜੁਗ ਜੀਵੇ।
ਵਾਰੇ ਵਾਰੇ ਜਾਈਏ ਬਾਬੇ ਨਾਨਕ ਤੋਂ, ਭਾਈ ਜਸਕਰਨ ਸਿੰਘ ਤੋਂ, ਤੇ ਉਸ ਇਸਲਾਮੀ ਔਲੀਆ ਤੋਂ ਜਿਸਨੇ ਸੱਚੇ ਧਰਮ ਦੀ ਲਾਜ ਰੱਖੀ, ਹੰਕਾਰ ਨਹੀਂ ਰਖਿਆ ਤੇ ਮੁੜ ਗੁਰਦੁਆਰਾ ਸਾਹਿਬ ਜਾਕੇ ਆਪਣੀ ਭੁਲ ਪ੍ਰਵਾਨ ਕੀਤੀ ਤੇ ਭੁਲ ਬਖ਼ਸ਼ਾਈ। ਇਹ ਹੈ ਸੱਚੀ ਧਾਰਮਿਕਤਾ - ਦੂਸਰਿਆਂ ਦੇ ਧਰਮ ਅਤੇ ਧਾਰਮਿਕ ਸਥਾਨਾਂ ਦੀ ਬੇਹੁਰਮਤੀ ਕਰਨਾ ਅਧਰਮ ਯਾਂ ਬੇਅਕਲੀ ਹੀ ਹੋ ਸਕਦੇ ਹਨ, ਧਾਰਮਿਕਤਾ ਨਹੀਂ। ਸੰਘੀਆਂ ਨੂੰ ਵੀ ਸਿਖਣਾ ਚਾਹੀਦਾ ਹੈ।
ਚੜਦੀ ਕਲਾ ਵਾਲਾ ਅਤੇ ਗੁਰੂ ਦੀ ਰਹਿਮਤ ਵਾਲਾ ਸਿੱਖ ਹੈ ਸਰਦਾਰ ਜਸਕਰਨ ਸਿੰਘ ਸਾਡੇ ਬਾਦਲਾਂ ਦੇ ਪਾਲਤੂ ਕੁਤਿਆ
ਵਰਗਾ ਨਹੀਂ ਬਾਬਾ ਨਾਨਕ ਉਹਨੂੰ ਲੰਮੀ ਉਮਰ ਬਖਸ਼ੇ
ਅੱਜ ਵਾਲਾ episod ਤਾ ਰੰਧਾਵਾ ਜੀ ਰੂਹ ਖੁਸ਼ ਹੋ ਗਈ
Waheguru ji 2nd time lisen
ਵਾਹਿਗੁਰੂ ਜੀ ਕਿਰਪਾ ਬਣਾਏ ਰੱਖਣਾ ਜੀ ਭਾਈ ਸਾਹਿਬ ਜਸਕਰਨ ਸਿੰਘ ਉਤੇ ਸਤਿਨਾਮ ਸ਼੍ਰੀ ਵਾਹਿਗੁਰੂ ਜੀ
ਰੰਧਾਵਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।ਜਿਹੜਾ ਲਾਂਬਾ ਸਾਹਿਬ ਜੀ।ਨੂੰ ਸਾਰਿਆਂ ਦੇ ਰੂਬਰੂ ਕਰਕੇ। ਬਹੁਤ ਹੀ ਵਧੀਆ ਇਤਿਹਾਸ ਤੋਂ ਜਾਣੂ ਕਰਵਾਇਆ ਹੈ ਜੀ।। ਲਾਂਬਾ ਸਾਹਿਬ ਜੀ ਤਹਾਨੂੰ ਬਹੁਤ ਚੰਗੀ ਤਰਾਂ ਇਤਿਹਾਸ ਦੀ ਜਾਣਕਾਰੀ ਹੈ ਇਸ ਕਰਕੇ ਤੁਸੀਂ ਕਿਸੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਹਿਗੁਰੂ ਦਾ ਸਿਮਰਨ ਕਰਨ ਦੀ ਬਹੁਤ ਤਕੀਦ ਕੀਤੀ ਹੈ। ਵਾਹਿਗੁਰੂ ਦੇ ਸਿਮਰਨ ਵਿੱਚ ਬਹੁਤ ਤਾਕਤ ਹੁੰਦੀ ਹੈ।ਜਿਹੋ ਜਿਹੀ ਸੇਵਾ ਭਾਈ ਜਸਕਰਨ ਸਿੰਘ ਨੇ ਕੀਤੀ ਹੈ ਇਹੋ ਜਿਹੀਆਂ ਸੇਵਾਵਾਂ ਗੁਰੂ ਨਾਨਕ ਦੇਵ ਆਪ ਵਿਚ ਵਸ਼ ਕੇ ਲੈਂਦੇ ਹਨ।। ਪਰਮਾਤਮਾ ਆਪ ਸਹਾਈ ਹੁੰਦੇ ਹਨ।
ਸਿੱਖ ਧਰਮ ਦੇ ਕੌਮੀ ਮਸਲਿਆਂ ਦੇ ਹੱਲ ਲਈ ਭਾਈ ਜਸਕਰਨ ਸਿੰਘ ਵਰਗੀਆਂ ਸਖਸ਼ੀਅਤਾਂ ਨੂੰ ਅਗਵਾਈ ਸੌਪਣੀ ਚਾਹੀਦੀ ਹੈ ।
ਭਾੲੀ ਜਸਕਰਨ ਸਿੰਘ ਜੀ ਨੇ ਸਿੱਖ ਕੌਮ ਦਾ ਨਾਮ ਉੱਚਾ ਕਰ ਦਿੱਤਾ ਹੈ । ਸਵਾ ਲਾਖ ਸੇ ਏਕ ਲੜਾਊਂ ਵਾਲੀ ਗੁਰੂ ਸਾਹਿਬ ਦੀ ਕਥਨੀ ਅਤੇ ਕਰਨੀ ਨੂੰ ਜੀਵਿਤ ਰੱਖਿਆ ਹੈ । ਵਾਹਿਗੁਰੂ ਜੀ ਜਸਕਰਨ ਸਿੰਘ ਨੂੰ ਚੜਦੀਕਲਾ ਵਿੱਚ ਰੱਖਣ ।
ਰੰਧਾਵਾ ਸਾਹਿਬ ਲਾਂਬਾ ਸਾਹਿਬ ਜੀ ਨਾਲ ਲੈ ਕੇ ਗੁਰਦੁਆਰਾ ਨਨਕਾਣਾ ਸਾਹਿਬ ਜੀ ਦੇ ਸਾਕੇ ਨੂੰ ਵੀ ਜੀਵਿਤ ਕੀਤਾ ਜਾਵੇ ।
🙏🙏🌹🌹💐💐
ਅੱਜ ਦੇ ਪੋ੍ਗਰਾਮ ਦੀ ਤਾਸੀਰ ੲਿਹਨੀ ਸੀ ਕਿ ਪੰਜਾਬ ਤੋਂ ਬਾਹਰ ਬੈਠੀੇ ਸਿੱਖ ਕੌਮ ਨੂੰ ਬਲ ਉਦਮ ਅਤੇ ਸਿਰ ਉੱਚਾ ਚੁੱਕ ਕੇ ਚੱਲਣ ਦਾ ਰਾਸਤਾ ਦਿਖਾ ਦਿੱਤਾ
ਵਾਹਿਗੁਰੂ ਜੀ।। ਧੰਨ ਗੁਰੂ ਨਾਨਕ ਦੇਵ ਜੀ।। ਲਾਂਬਾ ਸਾਹਿਬ ਅਤੇ ਰੰਧਾਵਾ ਜੀ ਬਹੁਤ ਬਹੁਤ ਧੰਨਵਾਦ ਇਸ ਵਿਚਾਰ ਲਈ।। ਗੁਰੂ ਸਾਹਿਬ ਲਾਂਬਾ ਸਾਹਿਬ ਵਰਗੇ ਪੰਥ ਦਰਦੀ, ਵਿਚਾਰਕ ਨੂੰ ਚੰਗੀ ਸੇਹਤ ਅਤੇ ਆਪਣੀ ਕਿਰਪਾ ਬਖਸ਼ੀਸ਼ ਕਰਣ।।
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਸਿੰਘਾਂ ਨੂੰ ਸ਼ਹੀਦ ਸਿੰਘਾਂ ਦੇ ਬਹਾਦੁਰੀ ਪਹਿਰੇ ਲੱਗਣ ਜੀ
ਹਾਂ ਜੀ ਵੀਰ ਜੀਉਹ ਅਕਾਲ ਪੁਰਖਸਿੱਖ ਕੌਮ ਤੇ ਮੇਹਰ ਭਰਿਆ ਹੱਥ ਰੱਖਣਤਾਂ ਸਾਰੇ ਕਮ ਰਾਸ ਹੋ ਜਾਣਗੇਹਾਂ ਜੀ ਮੈਨੂੰ ਇਹ ਜਾਣਕੇ ਬਹੁਤ ਖੁਸ਼ੀ ਹੋਈ
ਭਾਈ ਜਸਕਰਨ ਸਿੰਘ ਜੀ ਨੂੰ ਗੁਰੂ ਸਾਹਿਬ ਜੀ ਲੰਬੀਆਂ ਉਮਰਾਂ ਬਖਛਣ🙏🏻🙏🏻
ਭਾਈ ਬਲਦੇਵ ਸਿੰਘ ਸਿਰਸਾ ਵੱਲੋੰ ਗਲਤ ਇਤਿਹਾਸ ਵਾਲੀਆਂ ਕਿਤਾਬਾਂ ਪੜ੍ਹਾਉਣ ਵਾਲਾ ਵਿਸ਼ਾ ਉਭਾਰੋ,
ਕਦੋ ਦਾ ਮੋਰਚਾ ਚੱਲ ਰਿਹਾ ਇਨਸਾਫ ਮਿਲੇ !
ਵਾਹ ਗੁਰੂ ਦਿਆ ਸਿਖਾ ਧੰਨ ਤੇਰੀ ਸਿਖੀ ਵਾਹਿਗੁਰੂ
ਵਧਾਈਆਂ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਤਹਾਨੂੰ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ ਨਾਨਕ ਸਾਹਿਬ ਜੀ ।❤❤❤❤❤।
ਸਿੰਘ ਸਾਹਿਬ, ਭਾਈ ਜਸਕਰਨ ਸਿੰਘ ਜੀ, ਗੁਰੂ ਨਾਨਕ ਸਾਹਿਬ ਜੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅੰਗ ਸੰਗ ਸਹਾਈ ਹੋਣ ਜੀ, ਅਤੇ ਵੀਰ ਰੰਧਾਵਾ ਸਾਹਿਬ ਜੀ ਅਤੇ ਲਾਂਬਾ ਸਾਹਿਬ ਤੁਹਾਡੇ ਵੀ ਗੁਰੂ ਸਾਹਿਬ ਜੀ ਅੰਗ ਸੰਗ ਸਹਾਈ ਹੋਣ ਜੀ, ਭਾਈ ਜਸਕਰਨ ਸਿੰਘ ਦਾ ਇਹ ਕਰਨਾਮਾ ਸੁਣ ਕੇ ਮਨ ਬਾਗ਼ ਬਾਗ਼ ਹੋ ਗਿਆ ਅਤੇ ਰੂਹ ਖੁਸ਼ ਹੋ ਗਈ ਹੈ।
ਬਾ ਕਮਾਲ ਿਸੱਖ ਵਿਦਵਾਨ ,ਰੰਧਾਵਾ ਜੀ ਤੁਹਾਡੀ ਦੋਵਾਂ ਦੀ ਲੰਬੀ ਉਮਰ ਹੋਵੇ।
Hearty thanks to Randhawa sahib and Lamba Sahib. Lamba sahib' knowledge of Sikhi and Persian is highly appreciated. Whosoever has taken shelter and oot asra of dhan dhan Sri Guru Nanak patshah maharaj ji he comes victorious despite numerous hinderance. Veer jaskaran' indomitable courage and firm faith on Guru leads him to become sikh hero.
ਜਸਕਰਨ ਸਿੰਘ ਵਰਗੇ ਗੁਰੂ ਪਿਆਰਿਆਂ ਅੱਗੇ ਸਾਡਾ ਸਤਿਕਾਰ ਸਹਿਤ ਸਿਰ ਝੁਕਦਾ ਹੈ।
ਅੱਜ ਦਾ ਆਗੂ ਭੇਖਧਾਰੀ ਹੈ ਗੁਰੂ ਜੀ ਨੇ ਸੁਲਤਾਨ ਨੂੰ ਸਲਾਮ ਨਹੀਂ ਕੀਤਾ ਅੱਜ ਦਾ ਆਗੂ ਬਾਦਲਾ ਦੀ ਪਲੇਟ ਚਟ ਹਨ
ਧੰਨਵਾਦ ਰੰਧਾਵਾ ਸਾਹਿਬ 'ਲਾਂਬਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਚੜ੍ਹਦੀ ਕਲਾ ਚਿ ਰਖੇ ।
ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕਰਕੇ ਇਹ ਸੇਵਾ ਭਾਈ ਸਾਬ ਤੋ ਲੲਈ
ਅਕਾਲ ਪੁਰਖੁ ਓਸ ਸਿਖ ਯੋਧੇ ਤੇਮੇਹਰ ਭਰਿਆ ਹੱਥ ਰੱਖਣਵਾਹਿਗੁਰੂ ਵਾਹਿਗੁਰੂ ਜੀਸਤਨਾਮ ਸਤਨਾਮ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
ਸਿਜਦਾ ਸਰਦਾਰ ਜਸਕਰਨ ਸਿੰਘ ਨੂੰ.
ਜਸਕਰਨ ਸਿੰਘ ਵਰਗੇ ਸਾਡੇ ਜਥੇਦਾਰ ਹੋਣੇ ਚਾਹੀਦੇ ਹਨ
ਵੀਰ ਰੰਧਾਵਾ ਸਾਬ ਤੇ ਸੑ ਲਾਂਬਾ ਸਾਬ ਸਤਿ ਸ੍ਰੀ ਅਕਾਲ ਜੀ। ਭਾਈ ਸਾਬ ਭਾਈ ਜਸਕਰਨ ਸਿੰਘ ਜੀ ਨੇ ਬੜੀ ਜੂਰਤ ਵਾਲਾ ਕਮ ਕੀਤਾ। ਨਾਲ ਈ ੳ ਪਾਕਿਸਤਾਨੀ ਪੀਰ ਔਲੀਆ ਜੋ ਵੀ ਨੇ ੳਨਾ ਦੇ ਏਨੇ ਪੈਰੋਕਾਰ ਮੁਰੀਦ ਤਾਂ ਈ ਨੇ ਕਯੋਕਿ ੳਨਾ ਅੰਦਰ ਨਿਮਰਤਾ ਹੈ ਤਾਹੀਉਂ ਤਾਂ ੳਨਾ ਮਾਫੀ ਮੰਗੀ ਸਤਿਕਾਰ ਯੋਗ ਹਨ ੳ
ਭਾਈ ਜਸਕਰਨ ਜੀ ਨੂੰ ਦਿਲੋਂ ਸਲੂਟ ਆ ਜੀ,
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੂਰੂ ਜੀ ਵਾਹਿਗੂਰੂ ਜੀ
ਭਾਰਤ ਵਿਚ ਪ੍ਰਬੰਧਕ ਕਮੇਟੀਆਜਥੇਦਾਰਾ ਦੀ ਭੀ ਜ਼ਮੀਰ ਜਾਗੇ ਸੇ ਜਸਕਰਨ ਸਿੰਘ ਜੀ ਦੀ ਜੁਰਤ ਤੋਂ ਨਮਸਕਾਰ ਹੈ ੳਸ ਮੌਲਵੀ ਜੀ ਨੂ ਜਿਨਾਂ ਨੇ ਗਲਤੀ ਮੰਨਕੇ ਮਾਫ਼ੀ ਮੰਗ ਲੲਈ ੳਨਾ ਦਾ ਵਡੱਪਣ ਹੈ ਕਾਸ਼ ਭਾਰਤ ਵਿਚ ਸਨਾਤਨੀ ਮਨੂਵਾਦੀ ਆ ਨੂ ਭੀ ਸਮਝ ਪਵੇ
ਬਹੁਤ ਵਧੀਆ ਵਿਸ਼ਾ ਲਿਆ ਤੁਸੀਂ ਰੰਧਾਵਾ ਸਾਬ
Bahut sohna prigramme.Dhan han bhai jaskaran singh ji. Well done Lamba Sahib. Waheguru ji aap jinu chardi kala bakshan
ਭਾਈ ਜਸਕਰਨ ਸਿੰਘ ਜੀ ਏਸ ਜਹਾਨ ਤੋਂ ਤੁਸੀਂ ਨਾਮਣਾ ਖੱਟ ਕੇ ਸੁਰਖ਼ਰੂ ਹੋ ਵਾਹਿਗੂਰੂ ਤੁਹਾਨੂੰ ਚੜ੍ਹਦੀਕਲਾ ਬਖਸ਼ਨ ਸਲੂਟ ਹੈ ਜੀ ਤੁਹਾਨੂੰ
ਭਾਈ ਜਸਕਰਨ ਸਿੰਘ ਦੀ ਹਿੰਮਤ, ਸੂਝਬੂਝ, ਸਿਆਣਪ ਨੂੰ ਲੱਖ ਲੱਖ ਸਲਾਮ। ਇਕ ਕਟੜ ਮੁਸਲਿਮ ਦੇਸ ਵਿੱਚ ਰਹਿ ਕੇ ਐਫ ਆਰ ਆਈ ਦਰਜ ਕਰਵਾਉਣੀ ਤੇ ਮੁਆਫ਼ੀ ਮੰਗਵਾਉਣੀ ਇਕ ਅਦਭੁੱਤ ਘਟਨਾ ਹੈ। ਸਿੱਖ ਉਪਰ ਗੁਰੂ ਦੀ ਅਪਾਰ ਕਿਰਪਾ ਹੈ।
ਰੰਧਾਵਾਂ ਸਾਹਿਬ
ਇਹ ਖਾਸ ਪਰੋਗਰਾਮ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
ਬਹੁਤ ਬਹੁਤ ਧੰਨਵਾਦ
ਧਰਵਿੰਦਰ ਸਿੰਘ ਰੰਧਾਵਾਂ
ਕੌਮ ਜੀਉਂਦੀ ਸਦਾ ਕੁਰਬਾਨੀਆਂ 'ਤੇ। ਸ਼ਾਬਾਸ਼ੇ ਜਸਕਰਨ ਸਿਆਂ।
Great missionary spirit Bhai Jasskarn Singh jee and thanks to Randhawa sab and Lamba sab
ਜਸਕਰਨ ਸਿੰਘ ਜੀ ਵਰਗੇ ਮਹਾਨ ਸਿੱਖ ਕੌਮ ਲਈ ਅੱਗੇ ਆਏ ਹਨ ਸਾਨੂੰ ਸਾਰਿਆਂ ਨੂੰ ਵਹਿਗੁਰੂ ਜੀ ਸੱਦਬੁੱਧੀ ਬਖ਼ਸ਼ੇ ਜਸਕਰਨ ਸਿੰਘ ਜੀ ਪ੍ਰੇਨਣਾ ਸਰੋਤ ਹਨ ਵਹਿਗੁਰੂ ਜੀ ਨੇ ਉਨ੍ਹਾਂ ਤੇ ਮੇਹਰ ਰੱਖੇ ਤੇ ਚੜ੍ਹਦੀ ਕਲਾ ਵਿੱਚ ਰੱਖੇ। ਧੰਨਵਾਦ ਸਾਹਿਤ ਸਲੂਟ ਮਾਰਦੇ ਹਾਂ ਜੀ।
ਭਾਈ ਜਸਕਰਨ ਸਿੰਘ ਨੂੰ ਦਾਦ ਤਾਂ ਦੇਣੀ ਹੀ ਬਣਦੀ ਹੈ ,ਪਰ ਉਸ ਧਾਰਮਿਕ ਗੁਰੂ ਦਾ ਮਾਫ਼ੀ ਮੰਗਣਾ ਵੀ ਕਾਬਿਲੇ ਤਾਰੀਫ ਹੈ, ਇਥੇ ਤਾਂ ਲੰਡੂ ਵੀ ਪਿਛੇ ਨਹੀ ਮੁੜਦਾ।
ਸਿੱਖੀ ਹਮੇਸ਼ਾ ਆਮ ਸਧਾਰਨ ਸਿਖਾਂ ਨੇ ਹੀ ਬੁਲੰਦ ਰੱਖੀ ਹੈ ਨਾ ਕਿ ਆਹੁਦੇਦਾਰਾਂ ਨੇ ,ਇਤਿਹਾਸ ਇਸ ਗੱਲ ਦਾ ਗਵਾਹ ਹੈ
ਲਾਂਬਾ ਸਾਹਿਬ ਜੀ ਹੋਰਾਂ ਨੇ ਬਹੁਤ ਹੀ ਵਧੀਆ ਤਰਕ ਤਰੀਕੇ ਨਾਲ ਪੇਸ਼ ਕੀਤਾ ਹੈ
ਬਹੁਤ ਜਾਣਕਾਰੀ ਭਰਪੂਰ …keep it up
Dhan tere Sikh,
Dhan Teri sikhi dhan sikhi da najara.
Jug jug jeeve jaskaran singh pyara.
Salute s jaskarn ਸਿੰਘ ਨੂੰ
ਸਿੱਖੀ ਅਤੇ ਪੰਥ ਦੇ ਨਾਮ ਤੇ ਹਕੂਮਤ ਕਰਨ ਵਾਲੇ ਲੀਡਰਾਂ ਨੇ ਅਜਿਹੀਆਂ ਗੱਲਾਂ ਤੇ ਕੋਈ ਐਕਸ਼ਨ ਨਹੀਂ ਲਿੱਤਾ ।
ਧੰਨਵਾਦ ਸਰਦਾਰ ਰੰਧਾਵਾ ਸਾਹਿਬ ਜੀ
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਆਪ ਜੀ ਨੇ
ਸ਼ੁਕਰੀਆ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਨਿਆਰਾ ਖਾਲਸਾ
ਭਾਈ ਜਸਕਰਨ ਸਿੰਘ ਵਰਗੇ ਯੋਧੇ ਆਕਾਲ ਤਖਤ ਸਾਹਿਬ ਦੇ ਜਥੇਦਾਰ ਹੋਣੇ ਚਾਹੀਦੇ ਹਨ ਨਾਕਿ ਲਿਫਾਫੇਆ ਚੋ ਕੱਢੇ ਜੱਥੇਦਾਰ ਜਿਹੜੇ ਧਰਮ ਨੂੰ ਰਾਜ ਨੀਤੀ ਥੱਲ੍ਹੇ ਦਬਾਈ ਬੈਠੇ ਐ।ਹੀਜੜੇ ।
Dhan tere Sikh.
Dhan Teri sikhi dhan sikhi da najara
Jug jug jeeve jaskaran singh pyara.
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀਉ
ਹਰਜਿੰਦਰ ਸਿੰਘ ਰੰਧਾਵਾ ਜੀ@ ਸਰਦਾਰ ਗੁਰਚਰਨਜੀਤ ਸਿੰਘ ਲਾਂਬਾ ਜੀ@ ਅਤੇ #Punjab Television# ਦੇ ਸਾਰੇ ਪਰਿਵਾਰ ਨੂੰ ਮੇਰੇ ਵੱਲੋ ਦੋਵੇ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੈ ਭੁਪਿੰਦਰ ਸਿੰਘ ਸਟੋਰਕੀਪਰ ਰਣਜੀਤ ਸਾਗਰ ਡੈਮ ਸਾਹਪੁਰਕੰਡੀ ਟਾਉਨਸਿਪ ਜੁਗਿਆਲ।
ਵਾਹਿਗੁਰੂ ਵਾਹਿਗੁਰੂ ਜੀ ਦੀ ਕਿਰਪਾ
ਯੁੱਗ ਯੁੱਗ ਜੀਵੋ ਭਾੲੀ ਜਸਕਰਨ ਸਿੰਘ ਜੀ ਮਹਾਨ ਯੋਧਾ ਜਿੰਦਾਬਾਦ
A millions salute to sr. Jaskarn Singh. God give more power to him.
ਲਾਂਬਾ ਸਾਹਿਬ ਜੀ ਤੁਸੀਂ ਕਿਸੇ ਦਿਨ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਹਿਗੁਰੂ ਦੇ ਸਿਮਰਨ ਕਰਨ ਦਾ ਜਾਪ ਕਰਨ ਦਾ ਬਹੁਤ ਜ਼ੋਰ ਦਿੱਤਾ ਹੈ।ਇਸ ਵਿਸੇ ਤੇ ਇਕ ਐਪੀਸੋਡ ਕੀਤਾ ਜਾਵੇ।। ਰੰਧਾਵਾ ਸਾਹਿਬ ਵਹਿਗੁਰੂ ਦੇ ਸਿਮਰਨ ਕਰਨ ਤੇ ਇਕ ਐਪੀਸੋਡ ਜ਼ਰੂਰ ਕਰਿਓ ਜੀ।
ਧੰਨਵਾਦ ਰੰਧਾਵਾ ਜੀ
ਵੇਖੋ ਜੀ। ਹੋਰ ਕਿਸੇ ਵੀ ਚੈਨਲ ਨੇ ਇਹ ਖਬਰ ਨਹੀ ਲਾਈ ਜਦਕਿ ਕਿੰਨੀ ਮਹੱਤਵਪੂਰਨ ਖਬਰ ਹੈ ਜੀ
ਸੁਲੇਮਾਨ ਸਾਬ 👍
ਭਾਈ ਜਸਕਰਨ ਸਿੰਘ 👍
ਲਾਬਾ ਸਾਬ 👍👍
Very inspiring. People should endeavour to emulate.
Respect to young sikh s. jaskaran singh ji..🙏
ਧੰਨ ਗੁਰੂ ਧੰਨ ਗੁਰੂ ਦਾ ਸਿੱਖ ।
Asli Sikh joda bhai Jaskaran singh ji tusi sada sir ucha kita bakya tusi sade Jarnail ho God bless you keep it up 🙏🙏
Swa lakh se eak larhaon Guru Gobind Singh jee de Sikh de charna vich Naman
ਵਾਹਿਗੁਰੂ ਜੀ
ਬਹੁਤ ਧੰਨਵਾਦ ਜੀ
ਭਾਈ ਜਸਕਰਨ ਸਿੰਘ ਜੀ ਆਪ ਨੂੰ ਕੋਟਿ ਕੋਟਿ ਪ੍ਰਣਾਮ ਹੈ।
Simply superb! A refreshing change from daily politics. Thank you both very much.
Randhawa ji aap yakinan hi Punjabi ho yakinan hi aap shandar Sikh ho ,aap ji nu hirde cho guru fathe ji,
Salute to Bhai Jaskaran Singh ji
ਖਾਲਸਾ ਪੰਥ ਦੀ ਚੜਦੀ ਕਲਾ ਚ ਰਹੇ ਜੀ
Dhan ho lamba G te Dhanvad jskaran singh G da te Peer sab da 🙏🙏🙏🙏
ਸਾਨੂੰ ਸਾਰਿਆਂ ਨੂੰ ਇਸ ਤੋ ਪ੍ਰੇਰਨਾ ਲੈਣੀ ਚਾਹੀਦੀ ਹੈ ਜੀ ।
ਲਾਂਬਾ ਸਾਹਿਬ ਜੀ ਤੁਸੀਂ ਮਾਸਟਰ ਤਾਰਾ ਸਿੰਘ ਨੂੰ ਬਹਾਦਰ ਦੱਸਿਆ ਪਰ ਸਿੱਖ ਕੌਮ ਇਹਨਾਂ ਦੀ ਬਦੌਲਤ ਗੁਲਾਮੀ ਵਾਲਾ ਜੀਵਨ ਬਤੀਤ ਕਰ ਰਹੇ ਹਨ
Jaskarn Singh ji nu salute hai ji.
17:19…ਲਾਲਾ ਲਾਜਪੱਤ ਦੀ ਗੁਰੂ ਘਰ ਨਾਲ ਨਫ਼ਰਤ ,..
Wah paterkaro wah aapko Des ka Salam only AAP party jindabad
Hq vaaste ldhna sikha di pahchan hai❤🙏🙏
Thank you so much Randhawa sahib. You always bring well knowledgeable personalities. Your Punjabi vocabulary is great as well 🙏
Waho waho Jaskaran Singh ji
Waheguru waheguru waheguru 🙏🏾
Such a sweet spoken punjabi. We need these type of leaders in sikhism.