ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਵਾਹ ਉਹ ਪੰਜਾਬ ਦੀ ਸ਼ੇਰਨੀ ਧੀਏ ਸਾਨੂੰ ਮਾਣ ਆ ਤੇਰੇ ਤੇ 👑🙏 .....
ਕਲਗੀਧਰ ਪਾਤਸ਼ਾਹ ਜੀ ਦਾ ਖੂਨ ਹੈ ਪੰਜਾਬ ਦੀ ਧੀ
ਗਗਨ ਭੈਣ ਜਿਉਂਦੀ ਰਹਿ ਸੱਚੀ ਸੁੱਚੀ ਪੱਤਰਕਾਰੀ ਇੱਕ ਨੰਬਰ 💯✅
SHE IS REAL PUNJAB DE KURI HA!!!
ਬੱਲੇ ਕੋਕੇ ਜੜਤੇ ਪੱਤਰਕਾਰ ਭੈਣ ਨੇ ! ਸ਼ੁਕਰ ਹੈ ਪੰਜਾਬ ਵਿੱਚ ਹਾਲੇ ਜਾਗਦੀਆਂ ਤੇ ਜੂਝਾਰੂ ਜ਼ਮੀਰਾਂ ਵਾਲੀਆਂ ਭੈਣਾਂ ਜਿਉਂਦੀਆਂ ❤ ਬਹੁਤ ਸਾਰਾ ਪਿਆਰ
101% ਸਹੀ ਬੋਲ ਰਹੇ
ਸਲੂਟ ਐ ! ਗਗਨ ਸਿੱਧੂ ਜੀ !
ਬਹੁਤ ਹੀ ਵਧਿਆ ਗੱਲਾ ਕੀਤੀਆਂ ❤
👍👍
ਸ਼ਾਬਾਸ਼ ਕੁੜੀਏ
ਵੀਰ ਜੀ ਇੱਕ ਬੇਨਤੀ ਹੈ ਕਿ ਪੰਜਾਬ ਵਿੱਚ ਬੀਜੇਪੀ ਦੀ ਸਰਕਾਰ ਨਾ ਆ ਜਾਵੇ, ਨਹੀਂ ਤਾਂ ਸੱਚ ਜਾਣਿਓ ਇਹਨਾਂ ਨੇ ਪੂਰੀ ਪੰਜਾਬੀ ਨਸਲ ਖਤਮ ਕਰ ਦੇਣੀ ਹੈ, ਹੱਥ ਜੋੜ ਕੇ ਬੇਨਤੀ ਹੈ,ਜਾਗੋ ਮੇਰੇ ਵੀਰੋ
100% right ਭੈਣ ਜੀ
ਵਾਹ ਜੀ ਵਾਹ ਸਲਾਮ ਭੈਣੇ ਏਨਾਂ ਨੂੰ ਲਾਹਨਤ ਪੋਣ ਵਾਸਤੇ ਧੰਨਵਾਦ ਜੀ
ਸ਼ਾਬਾਸ ਧੀੲੇ ਬਹੁਤ ਵਧੀਅਾ ਗੱਲਾਂ ਕੀਤੀਅਾ । ਰੱਬ ਜੀ ਤੁਹਾਨੂੰ ਚੜਦੀ ਕਲਾ ਬਖਸਣ । 🙏🙏🙏🙏🙏
ਬਹੁਤ ਵੱਡਾ ਦਿਲ ਕਰਕੇ ਇਹ ਗੱਲਾਂ ਕਰ ਹੁੰਦੀਆਂ ਸੱਚ ੧੦੦% ❤❤ਨਾਲ
ਉਹ ਕਾਹਦਾ ਪਰਧਾਨ ਮੰਤਰੀ ਜੋ ਜਬਾਨ ਕਰਕੇ ਮੁੱਕਰ ਜਾਵੇ ਮਰਦ ਜਬਾਨ ਵਾਲਾ ਹੁੰਦਾ ਮੁੱਛਾ ਵਾਲਾ ਨਹੀਂ
ਫੌਜ ਛੱਡ ਕੇ ਆ ਜੋ ਆਪਣੇ ਫੌਜੀ ਭਰਾ ਸ਼ਾਮ ਨੂੰ ਜੁਤੀਆਂ ਪੈ ਜਾਣਗੀਆਂ ਇਹਨਾਂ ਦੇ
Right bro 👍
China te Pakistan ne lindua de danda de dina pichwade ch 😅
Saare jane resign de ayo
Yes right
😂 ਵਧੀਆ ਇਹਨਾਂ ਨੂੰ ਪਤਾ ਲਗੂ👍👍
ਇਹ ਧੀ ਮਾਤਾ ਭਾਗ ਕੌਰ ਦੀ ਵਾਰਿਸ ਵਾਹ ਪੰਜਾਬ ਦੀ ਸੇਰਨੀ ਧੀੲਏ
ਸਲੂਟ ਭੈਣੇ ਸੱਚ ਬੋਲਣ ਲਈ ਕਿਉਂਕਿ ਬਹੁਤੇ ਪੱਤਰਕਾਰ ਤਲਵੇ ਚੱਟ ਰਹੇ ਨੇ ਸਰਕਾਰ ਦੇ
Right g
❤❤DSHFGS❤❤❤
ਫੌਜੀ ਤਾਂ ਸਿਹਤ ਵਰਦੀ ਤੋ ਪਛਾਣੇ ਜਾਦੇ ਹਨ ਇਹ ਆਰ ਐਸ ਐਸ ਆਲੇ ਹਨ
ਇਹ ਹੈ ਪੰਜਾਬ ਦੀ ਧੀ ਵੈਰੀ ਗੁੱਡ ਭੈਣ 👌👍
ਪੰਜਾਬ ਦੀ ਦਲੇਰ ਧੀ ਨੂੰ ਲੱਖ ਲੱਖ ਵਾਰ ਸਲਾਮ
ਭੈਣ ਗੱਲਾਂ ਸੱਚੀਆਂ ਨੇ ਤੇਰੀਆ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪੰਜਾਬ
ਜਿਊਂਦੀ ਰਹਿ ਧੀਏ ਕਿਸਾਨ ਪਰਿਵਾਰ ਦੀ ਜੰਮੀ ਪਲੀ ਧੀ ਹੀ ਸਾਹਮਣੇ ਆਈ ਚੁਟਕੀ ਮੈਡਮ ਬਾਰੇ ਵਧੀਆ ਕਿਹਾ ਇਹ ਕਾਹਦਾ ਬਦਲਾਅ ਪਿਆਰਿਓ?
ਵਾਹਿਗੁਰੂ ਜੀ ਬਹੁਤ ਵੱਧਿਆ ਜੀ 🙏🏽🙏🏽👍🏽👍🏽❤️❤️🌾🌾
ਪੰਜਾਬ ਦੀ ਸੇਰਨੀ ਧੀ ਰਬ ਇਸਤੇ ਮੇਹਰ ਕਰੇ
ਬਿਲਕੁਲ ਸੱਚੀਆਂ ਗੱਲਾਂ ਭੈਣੇ
ਇਹੋ ਜਿਹੀਆਂ ਧੀਆਂ ਮਨੈਸਟਰ ਲੱਗਣੀਆਂ ਚਾਹੀਦੀਆਂ ਐ
ਵਧੀਆ ਗੱਲ ਕੀਤੀ ਗਈ ਹੈ ਜੀ
ਮੇਰੀ ਭੈਣ ਦੀ ਹਿੰਮਤ ਨੂੰ ਸਲਾਮ ਆ ਬਹੁਤ ਵਧੀਆ
O ਪੰਜਾਬੀਓ ਝਾੜੂ ਤੇ ਬੀਜੇਪੀ ਇਕੋ ਹੀ ਹੈ।ਕਿਸਾਨਾਂ ਨੂੰ ਸਾਜਿਸ਼ ਤਹਿਤ ਮਾਰਿਆ ਜਾ ਰਿਹਾ ।
ਇਹ ਗੱਲ ਤਾ ਵੋਟ ਇਲਕਸ਼ਨ ਤੋਂ ਪਹਿਲਾ ਹੀ main ਕੰਮੈਂਟਸ ਕਿਹਾ ਸੀ ਦੁਨੀਆਂ ਲਈ ਦੋ ਪਾਰਟੀਆਂ ਪਰ ਅੰਦਰੋ ਇੱਕ ਹੀ aa
ਸਿਰਾ ਲਾਤਾ ਜੀਬਹੁਤ ਵਾਧੀ ਆ ਵਿਚਾਰ ਨੇ ਜੀ101% ਸਹੀ ਆ ਜੀ
ਭੈਣੇ ਸਲੂਟ ਆ ਕੋਈ ਸ਼ਬਦ ਨਹੀਂ ਮਿਲਿਆ । ਬੜੀ ਹਿੰਮਤ ਚਾਹੀਦੀ ਐਸੀਆਂ ਗਲਾਂ ਕਰਨ ਲਈ।
ਭੈਣ ਜੀ ਬਹੁਤ ਵਧੀਆ ਵਿਚਾਰ🙏
ਬੱਲੇ ਓਏ ਪੰਜਾਬ ਦੀਉ ਸੇਰ ਬੱਚੀਉ ।ਸਾਬਾਸੇ ਮੇਰੀਏ ਧੀਏ ।ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ । ਵਾਹਿਗੁਰੂ ਜੀ
ਵਾਹ ਭੈਣੇ ਅਸੀ ਸਾਰੇ ਤੁਹਾਡੇ ਨਾਲ ਹਾ
ਸੱਚ ਬੋਲਿਆ ਤੁਸੀ ਬਹੁਤ ਚੰਗਾ ਲੱਗਾ🙏
ਬਹੁਤ ਬਹੁਤ ਧੰਨਵਾਦ ਗਗਨ ਭੈਣ ਜੀ ਸਲੂਟ❤❤🎉🎉😊
ਸਲੂਟ ਭੈਣੇ ਤੈਨੂੰ ਬਹੁਤ ਵਧੀਆ ਗਲਾਂ
ਬਿੱਲਕੁੱਲ ਸਾਹੀ ਗੱਲਾ ਕੀਤੀਆ ਗਾਗਨ ਭੈਣ ਨੇ 💯🙏🙏👌
ਵਾਹਿਗੁਰੂ ਜੀ ਸਾਰੇ ਕਿਸਾਨ ਮਜ਼ਦੂਰ ਭਰਾਵਾਂ ਬਾਰਡਰ ਤੇ ਬੈਠੇ ਸਾਰੇ ਕਿਸਾਨ ਮਜ਼ਦੂਰ ਭਰਾਵਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਕਿਰਪਾ ਕਰਿਓ ਜੀ ਸਾਰੇ ਕਿਸਾਨ ਭਰਾ ਬਾਰਡਰ ਤੇ ਬੈਠੇ ਸਾਰੇ ਭੈਣ ਭਰਾਵਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਸੁੱਖੀ ਸਾਂਦੀ ਜਿੱਤ ਤੇ ਆਪਣੇ ਘਰਾਂ ਵਿੱਚ ਪਰਤ ਜਾਣ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
ਸਿਰਾ ਕਰਾਤਾ ਤੱਤੀਆਂ ਤੱਤੀਆਂ ਸੁਣਾਈਆਂ
Ryt ਸਾਬਸਾ ਭੈਣੇ
ਈਮਾਨਦਾਰੀ ਨਾਲ ਕੀਤੀ ਕਮਾਈ ਨ ਖੋ ਹੋ ਜਾਣ ਦਾ ਡਰ ਕਿਵੇ ਬੋਲਣ ਸਭ ਨੂੰ ਬਦਲੋ । ਗਗਨ ਜੀ ਨੂੰ ਸਲੂਟ ਹੈ।
ਪੰਜਾਬ।ਦੀਆ।ਧੀਆ।ਕਿਸਾਨਾ।ਦਾ।ਸਾਥ।ਦੇਣ।ਲਈ।ਜਿੰਦਾਵਾਦ।ਜਵਾ।ਸੱਚੀਆ।ਗੱਲਾ।ਧੰਨ।ਸਹੀਦ।ਬਾਬਾ।ਦੀਪ।ਸਿੰਘ।ਜੀ।ਮੇਹਰ।ਕਰੇ।ਜੀ
ਸਾਬਾਸ ਭੇਣੇ ਬਹੁਤ ਵਧੀਆ ਵਿਚਾਰ ਨੇ
ਬਹੁਤ ਵਧੀਆ ਗੱਲਾ ਕੀਤੀਆ ਜੀ ਭੈਣ ਨੇ
ਇਸ ਕੁੜੀ ਨੂੰ ਸਹੀ ਅਰਥਾਂ ਵਿੱਚ ਕਹਿ ਸਕਦੇ ਹਾਂ "ਸ਼ੇਰਨੀ ਧੀ ਪੰਜਾਬ ਦੀ"।ਇਹ ਪੰਜਾਬ ਦੀ ਮਿੱਟੀ,ਪੰਜਾਬੀ ਸੱਭਿਅਤਾ,ਪੰਜਾਬ ਦੀ ਨੌਜਵਾਨੀ ਅਤੇ ਪੰਜਾਬ ਦੇ ਹਰ ਛੋਟੇ,ਵੱਡੇ,ਭੈਣ ਭਰਾ ਅਤੇ ਬਜੁਰਗਾਂ ਦੀ ਅਵਾਜ਼ ਬਣਕੇ ਗੂੰਜ ਰਹੀ "ਧੀ ਪੰਜਾਬ ਦੀ"।ਪ੍ਰਮਾਤਮਾ ਇਸ ਧੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ।
101% ਸਹੀ ਕਿਹਾ ਭੇਣ ਜੀ
ਪੂਰੀ ਹਿੱਕ ਮਚਾ ਸਪੀਚ
ਜਿਉਂਦੀ ਰੈਹ ਪੰਜਾਬ ਦੀਏ ਧੀਏ,,💯💪
ਵਾਹਿਗੁਰੂ ਜੀ ਮੇਹਰ ਕਰੋ
ਭੈਣ ਦਾ ਹਰ ਬੋਲ ਦਮਦਾਰ ਹੈ ਏਨਾ ਦਰਦ ਮੇਰੇ ਪੰਜਾਬ ਦਾ ਉਸਦੇ ਬੋਲਾਂ ਵਿੱਚੋਂ ਝਲਕ ਰਿਹਾ ਹੈ, ਤਹਿ ਕੀ ਦਰਦ ਨਾ ਆਇਆ ਸਰਕਾਰਾਂ ਨੂੰ 😢😢
ਹੁਣ ਅਪਣੇ ਸਾਰੇ ਕਿਸਾਨਾਂ ਨਾਲ ਕੋਈ ਨੀ ਖੜਦਾ ਭੈਣੇ
ਪੰਜਾਬ ਦੀ ਸੇਰ ਧੀ
ਵਾਹਿਗੁਰੂ ਜੀ ❤️🙏👍
ਭਗਵੰਤ, ਤਾਂ,ਦੱਲਾ, ਆਦਮੀ
🙏ਗੁਡ ਜੀ
ਬਹੁਤ ਹੀ ਵਧੀਆ ਉਪਰਾਲਾ ਹੈ ਜੀ
👍👍👍👍🙏🙏🙏🙏🙏🙏🙏🙏🙏🙏 ਸਹੀ ਗੱਲ ਦੀਦੀ 🙏🙏🙏🙏
ਬਹੁਤ ਵਧੀਆ ਜੀ
ਬਹੁਤ ਵਧੀਆ ਧੀਏ ਬਹੁਤ ਵਧੀਆ ਹੀ ਤਰੀਕੇ ਨਾਲ ਲੀਡਰ ਸ਼ਿਪ ਦੇ ਜੁਤੀਆ ਮਾਰੀਆ ਜੇਕਰ ਸਮਝ ਣ ਗੇ ਧਨਵਾਦ ਪੁੱਤ
ਵਾਹ ਜੀ ਵਾਹ ਪ੍ਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇਂ ਭੈਣ
ਕਣਕ ਚਾਵਲ ਦੁੱਧ ਘਿਓ ਸਬਜ਼ੀਆਂ ਸਭ ਦੇਣਾ ਬੰਦ ਕਰੋ ਪੰਜਾਬ ਤੋਂ ਬਾਹਰ
ਆਪਾ ਕਦੋ ਸਮਝਾਂਗੇ ਸੀ ਐਮ ਨੇ ਐਵੇ ਸ਼ਹੀਦ ਦੇ ਪੋਚੇ ਪਾਏ ਹਨ.ਕੋਈ ਨਹੀ ਬੋਲਦਾ ਪਿਆ,,,ਪੰਜਾਬੀਉ ਸਮਝੋ
PUNJABI NEVER UNDERSTAND!!!
ਧੰਨਵਾਦ ਭੈਣ ਜੀ,ਪਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਕਿਹਾ ਤਿਆਰ ਰਹੋਂ,ੳਦੋ ਵੀ ਮੰਨੀ, ਭਾਈ ਅਮ੍ਰਿੰਤਪਾਲ ਸਿੰਘ ਨੇ ਕਿਹਾ ਤਾਂ ਵੀ ਨਹੀਂ ਮੰਨੀ, 750 ਜੀਅ ਦੁਨੀਆਂ ਤੋਂ ਚਲੇ ਗਏ ਸਰਕਾਰਾਂ ਨੇ ਕੀ ਦਿੱਤਾ ਤੇ ਕੀ ਕੀਤਾ,ਹੁਣ ਤੇ ਤਿਆਰ ਬਰ ਤਿਆਰ ਹੋ ਜਾਵੋ
Vਸ਼ਾਬਸ਼ਾ ਧੀਏ ਸ਼ਾਬਸ਼ਾ ਚੜਦੀ ਕਲਾ ਰਖੇ ਪਰਮਾਤਮਾ
ਸਲੂਟ ਆ ਜੀ ਸੱਚ ਬੋਲਣ ਤੇ
ਬਿੱਲਕੁੱਲ ਸੱਚੀਆਂ ਗੱਲਾਂ ਨੇ ਭੈਣੇ ਸਾਨੂੰ ਸਭ ਨੂੰ ਸਮਝਣਾ ਚਾਹੀਦਾ ਹੈ
ਬਹੁਤ ਵਧੀਆ ਵਿਚਾਰ ਤੇਰੇ ਭੈਣ ਜੀ
ਸ਼ਾਬਾਸ ਗਗਨ ਹੌਂਸਲਾ ਬੁਲੰਦ
Salute. Ji
ਭੈਣ ਗੱਲਾਂ ਸੱਚੀਆਂ ਆ ਤੁਹਾਡੀ ਆ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ
ਬੱਲੇ ਸ਼ੇਰਨੀ ਠੋਕ ਠੋਕ ਜਵਾਬ ਦਿੱਤੇ ਤੇ ਜਵਾਬ ਪੁੱਛੇ ਮੰਤਰੀਆਂ ਨੂੰ
ਸਰਕਾਰ ਤਾਂ ਸਾਰੀ ਇੱਕ ਹੈ ਜੀ ਬਸ ਚੇਹਰੇ ਬਦਲਦੇ ਹਨ
100%sahi gallan aa
ਗੁੱਡ ਗਗਨ
ਜੁਗ ਜੁਗ ਜੀ ਗਗਨ ਪ੍ਰਮਾਤਮਾ ਤੁਹਾਨੂੰ ਸਦਾ ਸੱਚ ਬੋਲਣ ਦਾ ਬਲ ਬਖ਼ਸੇ
101% ਸਹੀ ਕਿਹਾ।ਇਕ ਇਕ ਗੱਲ ਬਿਲਕੁਲ ਢੁਕਵੀ ਹੈ।
Bahut vadiya behen ji ❤❤WaheGuruJi
Salute to your honestyYou’re a real person and really a good human being Real journalist Lots of blessings beta
ਗਗਨਦੀਪ ਕੌਰ ਧੀਏ ਬਹੁਤ ਵਧੀਆਂ ਢੰਗ ਨਾਲ ਲੀਡਰਾ ਦੀ ਛਿੱਤਰ ਪਰੇਡ ਕੀਤੀ ।ਵਾਹਿਗੁਰੂ ਜੀ ਧੀ ਰਾਣੀ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਣ ।ਵਾਹਿਗੁਰੂ ਜੀ ਲੰਬੀ ਤੋਂ ਲੰਬੀ ਉਮਰ ਬਖਸ਼ਣ ਜੀ । ਸੱਚ ਬੋਲਣ ਦੀ ਹਿੰਮਤ ਬਖਸਣ ਜੀ ।ਗਗਨਦੀਪ ਕੌਰ ਧੀਏ ਤੇਰਾ ਤਹਿਦਿਲੋ ਬਹੁਤ ਬਹੁਤ ਧੰਨਵਾਦ ।ਸੰਸਾਰਦੀਪ ਬੇਟਾ ਜੀ ਤੁਹਾਡਾ ਵੀ ਧੰਨਵਾਦ ।
100%Right
ਸਿੱਖੋ ਦੂਜੇ ਧਰਮਾਂ ਤੇ ਦਯਾ ਕਰਨੀ ਬੰਦ ਕਰੋ! ਆਪਣਿਆ ਨੂੰ ਸਾਬ ਲਓ
ਭਗਵੰਤ ਮਾਨ ਤਾਂ ਅਸਟਰੇਲੀਆ ਚ ਵੱਡੇ ਵੱਡੇ ਹੋਟਲ ਖਰੀਦ ਰਿਹਾ ਹੈ।। ਭਗਵੰਤ ਲੋਕ ਸਬ ਜਾਣਦੇ ਹਨ।
Welcome ❤ Jai kisan majdoor ekta jindabad 🙏
ਗਗਨ ਸਾਡੀਆਂ ਸਰਕਾਰਾਂ ਅੰਨੀਆਂ ਗੁੰਗੀਆਂ ਤੇ ਬੋਲੀਆਂ ਹੋ ਗਈਆਂ ਸਾਡੇ ਲੋਕ ਅੰਨ੍ਹੇ ਭਗਤ ਆ ਜਿੰਨਾ ਨੂੰ ਸਹੀ ਗਲਤ ਦਾ ਪਤਾ ਨਹੀਂ ਲੱਗਦਾ
Bilkul sahi kaha ji
ਬਹੁਤ ਵਧੀਆ ਗੱਲਾਂ ਕੀਤੀਆਂ ਭੈਣ ਜੀ ਨੇ
👍👍👍👍
👍👍👍👍👍👍
ਪੱਤਰਕਾਰ ਭੈਣ ਜੀ ਬਹੁਤ ਵਧੀਆ ਵਿਚਾਰ ਨੇ ਜਿਉਦੀਂ ਰਹਿ ਭੈਣੇ
Well done sister ❤❤❤
ਪੰਜਾਬ ਦੀ ਲੀਡਰਸ਼ਿਪ ਖਤਮ ਹੋਗੀ ਭੈਣ ਜੀ ਮੋਦੀ ਸਰਕਾਰ ਦੇ ਅੱਗੇ ਗੋਡੇ ਟੇਕ ਗੀ ਪੰਜਾਬ ਦੀ ਪੁਲਿਸ ਨੇ ਕਿਉ ਨਹੀ ਕਾਰਵਾਈ ਕੀਤੀ ਮਾਨ ਸਰਕਾਰ ਤੋਂ ਕੋਈ ਆਸ ਨਾ ਰੱਖੋ
ਭੈਣ ਮੇਰੀਏ ਸਲੂਟ ਆ ਸੱਚ ਬੋਲਣ ਦੀ ਹਿੰਮਤ ਰੱਖੀ🙏
Good ਬੀਬੀ ਜੀ ਨਿਧੜਕ ਪੱਤਰਕਾਰਾਂ aohe ਜਿਹੇ ਪੱਤਰਕਾਰਾਂ di ਲੋੜ aa ਸਾਡੇ ਪੰਜਾਬ ਨੂੰ
ਪੰਜਾਬ ਦੀ ਅਵਾਜ
God bless you sister, well-done, good speech
ਬੀਜੇਪੀ ਮੁਰਦਾਬਾਦ
Very good beta.bilkul sachi glla khiya.mata bhag kaur diyaan varisa.
ਭੈਣ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰੱਖੇ
Waheguru ji 🙏🙏👍👍
Absolutely Right sister. Punjab zindabad.
ਵਾਹ ਉਹ ਪੰਜਾਬ ਦੀ ਸ਼ੇਰਨੀ ਧੀਏ ਸਾਨੂੰ ਮਾਣ ਆ ਤੇਰੇ ਤੇ 👑🙏 .....
ਕਲਗੀਧਰ ਪਾਤਸ਼ਾਹ ਜੀ ਦਾ ਖੂਨ ਹੈ ਪੰਜਾਬ ਦੀ ਧੀ
ਗਗਨ ਭੈਣ ਜਿਉਂਦੀ ਰਹਿ ਸੱਚੀ ਸੁੱਚੀ ਪੱਤਰਕਾਰੀ ਇੱਕ ਨੰਬਰ 💯✅
SHE IS REAL PUNJAB DE KURI HA!!!
ਬੱਲੇ ਕੋਕੇ ਜੜਤੇ ਪੱਤਰਕਾਰ ਭੈਣ ਨੇ ! ਸ਼ੁਕਰ ਹੈ ਪੰਜਾਬ ਵਿੱਚ ਹਾਲੇ ਜਾਗਦੀਆਂ ਤੇ ਜੂਝਾਰੂ ਜ਼ਮੀਰਾਂ ਵਾਲੀਆਂ ਭੈਣਾਂ ਜਿਉਂਦੀਆਂ ❤ ਬਹੁਤ ਸਾਰਾ ਪਿਆਰ
101% ਸਹੀ ਬੋਲ ਰਹੇ
ਸਲੂਟ ਐ ! ਗਗਨ ਸਿੱਧੂ ਜੀ !
ਬਹੁਤ ਹੀ ਵਧਿਆ ਗੱਲਾ ਕੀਤੀਆਂ ❤
👍👍
ਸ਼ਾਬਾਸ਼ ਕੁੜੀਏ
ਵੀਰ ਜੀ ਇੱਕ ਬੇਨਤੀ ਹੈ ਕਿ ਪੰਜਾਬ ਵਿੱਚ ਬੀਜੇਪੀ ਦੀ ਸਰਕਾਰ ਨਾ ਆ ਜਾਵੇ, ਨਹੀਂ ਤਾਂ ਸੱਚ ਜਾਣਿਓ ਇਹਨਾਂ ਨੇ ਪੂਰੀ ਪੰਜਾਬੀ ਨਸਲ ਖਤਮ ਕਰ ਦੇਣੀ ਹੈ, ਹੱਥ ਜੋੜ ਕੇ ਬੇਨਤੀ ਹੈ,ਜਾਗੋ ਮੇਰੇ ਵੀਰੋ
100% right ਭੈਣ ਜੀ
ਵਾਹ ਜੀ ਵਾਹ ਸਲਾਮ ਭੈਣੇ ਏਨਾਂ ਨੂੰ ਲਾਹਨਤ ਪੋਣ ਵਾਸਤੇ ਧੰਨਵਾਦ ਜੀ
ਸ਼ਾਬਾਸ ਧੀੲੇ ਬਹੁਤ ਵਧੀਅਾ ਗੱਲਾਂ ਕੀਤੀਅਾ । ਰੱਬ ਜੀ ਤੁਹਾਨੂੰ ਚੜਦੀ ਕਲਾ ਬਖਸਣ । 🙏🙏🙏🙏🙏
ਬਹੁਤ ਵੱਡਾ ਦਿਲ ਕਰਕੇ ਇਹ ਗੱਲਾਂ ਕਰ ਹੁੰਦੀਆਂ ਸੱਚ ੧੦੦% ❤❤ਨਾਲ
ਉਹ ਕਾਹਦਾ ਪਰਧਾਨ ਮੰਤਰੀ ਜੋ ਜਬਾਨ ਕਰਕੇ ਮੁੱਕਰ ਜਾਵੇ ਮਰਦ ਜਬਾਨ ਵਾਲਾ ਹੁੰਦਾ ਮੁੱਛਾ ਵਾਲਾ ਨਹੀਂ
ਫੌਜ ਛੱਡ ਕੇ ਆ ਜੋ ਆਪਣੇ ਫੌਜੀ ਭਰਾ ਸ਼ਾਮ ਨੂੰ ਜੁਤੀਆਂ ਪੈ ਜਾਣਗੀਆਂ ਇਹਨਾਂ ਦੇ
Right bro 👍
China te Pakistan ne lindua de danda de dina pichwade ch 😅
Saare jane resign de ayo
Yes right
😂 ਵਧੀਆ ਇਹਨਾਂ ਨੂੰ ਪਤਾ ਲਗੂ👍👍
ਇਹ ਧੀ ਮਾਤਾ ਭਾਗ ਕੌਰ ਦੀ ਵਾਰਿਸ ਵਾਹ ਪੰਜਾਬ ਦੀ ਸੇਰਨੀ ਧੀੲਏ
ਸਲੂਟ ਭੈਣੇ ਸੱਚ ਬੋਲਣ ਲਈ ਕਿਉਂਕਿ ਬਹੁਤੇ ਪੱਤਰਕਾਰ ਤਲਵੇ ਚੱਟ ਰਹੇ ਨੇ ਸਰਕਾਰ ਦੇ
Right g
❤❤DSHFGS❤❤❤
ਫੌਜੀ ਤਾਂ ਸਿਹਤ ਵਰਦੀ ਤੋ ਪਛਾਣੇ ਜਾਦੇ ਹਨ ਇਹ ਆਰ ਐਸ ਐਸ ਆਲੇ ਹਨ
ਇਹ ਹੈ ਪੰਜਾਬ ਦੀ ਧੀ ਵੈਰੀ ਗੁੱਡ ਭੈਣ 👌👍
ਪੰਜਾਬ ਦੀ ਦਲੇਰ ਧੀ ਨੂੰ ਲੱਖ ਲੱਖ ਵਾਰ ਸਲਾਮ
ਭੈਣ ਗੱਲਾਂ ਸੱਚੀਆਂ ਨੇ ਤੇਰੀਆ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪੰਜਾਬ
ਜਿਊਂਦੀ ਰਹਿ ਧੀਏ ਕਿਸਾਨ ਪਰਿਵਾਰ ਦੀ ਜੰਮੀ ਪਲੀ ਧੀ ਹੀ ਸਾਹਮਣੇ ਆਈ ਚੁਟਕੀ ਮੈਡਮ ਬਾਰੇ ਵਧੀਆ ਕਿਹਾ ਇਹ ਕਾਹਦਾ ਬਦਲਾਅ ਪਿਆਰਿਓ?
ਵਾਹਿਗੁਰੂ ਜੀ ਬਹੁਤ ਵੱਧਿਆ ਜੀ 🙏🏽🙏🏽👍🏽👍🏽❤️❤️🌾🌾
ਪੰਜਾਬ ਦੀ ਸੇਰਨੀ ਧੀ ਰਬ ਇਸਤੇ ਮੇਹਰ ਕਰੇ
ਬਿਲਕੁਲ ਸੱਚੀਆਂ ਗੱਲਾਂ ਭੈਣੇ
ਇਹੋ ਜਿਹੀਆਂ ਧੀਆਂ ਮਨੈਸਟਰ ਲੱਗਣੀਆਂ ਚਾਹੀਦੀਆਂ ਐ
ਵਧੀਆ ਗੱਲ ਕੀਤੀ ਗਈ ਹੈ ਜੀ
ਮੇਰੀ ਭੈਣ ਦੀ ਹਿੰਮਤ ਨੂੰ ਸਲਾਮ ਆ ਬਹੁਤ ਵਧੀਆ
O ਪੰਜਾਬੀਓ ਝਾੜੂ ਤੇ ਬੀਜੇਪੀ ਇਕੋ ਹੀ ਹੈ।
ਕਿਸਾਨਾਂ ਨੂੰ ਸਾਜਿਸ਼ ਤਹਿਤ ਮਾਰਿਆ ਜਾ ਰਿਹਾ ।
ਇਹ ਗੱਲ ਤਾ ਵੋਟ ਇਲਕਸ਼ਨ ਤੋਂ ਪਹਿਲਾ ਹੀ main ਕੰਮੈਂਟਸ ਕਿਹਾ ਸੀ ਦੁਨੀਆਂ ਲਈ ਦੋ ਪਾਰਟੀਆਂ ਪਰ ਅੰਦਰੋ ਇੱਕ ਹੀ aa
ਸਿਰਾ ਲਾਤਾ ਜੀ
ਬਹੁਤ ਵਾਧੀ ਆ ਵਿਚਾਰ ਨੇ ਜੀ
101% ਸਹੀ ਆ ਜੀ
ਭੈਣੇ ਸਲੂਟ ਆ ਕੋਈ ਸ਼ਬਦ ਨਹੀਂ ਮਿਲਿਆ । ਬੜੀ ਹਿੰਮਤ ਚਾਹੀਦੀ ਐਸੀਆਂ ਗਲਾਂ ਕਰਨ ਲਈ।
ਭੈਣ ਜੀ ਬਹੁਤ ਵਧੀਆ ਵਿਚਾਰ🙏
ਬੱਲੇ ਓਏ ਪੰਜਾਬ ਦੀਉ ਸੇਰ ਬੱਚੀਉ ।ਸਾਬਾਸੇ ਮੇਰੀਏ ਧੀਏ ।ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ । ਵਾਹਿਗੁਰੂ ਜੀ
ਵਾਹ ਭੈਣੇ ਅਸੀ ਸਾਰੇ ਤੁਹਾਡੇ ਨਾਲ ਹਾ
ਸੱਚ ਬੋਲਿਆ ਤੁਸੀ ਬਹੁਤ ਚੰਗਾ ਲੱਗਾ🙏
ਬਹੁਤ ਬਹੁਤ ਧੰਨਵਾਦ ਗਗਨ ਭੈਣ ਜੀ ਸਲੂਟ❤❤🎉🎉😊
ਸਲੂਟ ਭੈਣੇ ਤੈਨੂੰ ਬਹੁਤ ਵਧੀਆ ਗਲਾਂ
ਬਿੱਲਕੁੱਲ ਸਾਹੀ ਗੱਲਾ ਕੀਤੀਆ ਗਾਗਨ ਭੈਣ ਨੇ 💯🙏🙏👌
ਵਾਹਿਗੁਰੂ ਜੀ ਸਾਰੇ ਕਿਸਾਨ ਮਜ਼ਦੂਰ ਭਰਾਵਾਂ ਬਾਰਡਰ ਤੇ ਬੈਠੇ ਸਾਰੇ ਕਿਸਾਨ ਮਜ਼ਦੂਰ ਭਰਾਵਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਕਿਰਪਾ ਕਰਿਓ ਜੀ ਸਾਰੇ ਕਿਸਾਨ ਭਰਾ ਬਾਰਡਰ ਤੇ ਬੈਠੇ ਸਾਰੇ ਭੈਣ ਭਰਾਵਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਸੁੱਖੀ ਸਾਂਦੀ ਜਿੱਤ ਤੇ ਆਪਣੇ ਘਰਾਂ ਵਿੱਚ ਪਰਤ ਜਾਣ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
ਸਿਰਾ ਕਰਾਤਾ ਤੱਤੀਆਂ ਤੱਤੀਆਂ ਸੁਣਾਈਆਂ
Ryt ਸਾਬਸਾ ਭੈਣੇ
ਈਮਾਨਦਾਰੀ ਨਾਲ ਕੀਤੀ ਕਮਾਈ ਨ ਖੋ ਹੋ ਜਾਣ ਦਾ ਡਰ ਕਿਵੇ ਬੋਲਣ ਸਭ ਨੂੰ ਬਦਲੋ । ਗਗਨ ਜੀ ਨੂੰ ਸਲੂਟ ਹੈ।
ਪੰਜਾਬ।ਦੀਆ।ਧੀਆ।ਕਿਸਾਨਾ।ਦਾ।ਸਾਥ।ਦੇਣ।ਲਈ।ਜਿੰਦਾਵਾਦ।ਜਵਾ।ਸੱਚੀਆ।ਗੱਲਾ।ਧੰਨ।ਸਹੀਦ।ਬਾਬਾ।ਦੀਪ।ਸਿੰਘ।ਜੀ।ਮੇਹਰ।ਕਰੇ।ਜੀ
ਸਾਬਾਸ ਭੇਣੇ ਬਹੁਤ ਵਧੀਆ ਵਿਚਾਰ ਨੇ
ਬਹੁਤ ਵਧੀਆ ਗੱਲਾ ਕੀਤੀਆ ਜੀ ਭੈਣ ਨੇ
ਇਸ ਕੁੜੀ ਨੂੰ ਸਹੀ ਅਰਥਾਂ ਵਿੱਚ ਕਹਿ ਸਕਦੇ ਹਾਂ "ਸ਼ੇਰਨੀ ਧੀ ਪੰਜਾਬ ਦੀ"।ਇਹ ਪੰਜਾਬ ਦੀ ਮਿੱਟੀ,ਪੰਜਾਬੀ ਸੱਭਿਅਤਾ,ਪੰਜਾਬ ਦੀ ਨੌਜਵਾਨੀ ਅਤੇ ਪੰਜਾਬ ਦੇ ਹਰ ਛੋਟੇ,ਵੱਡੇ,ਭੈਣ ਭਰਾ ਅਤੇ ਬਜੁਰਗਾਂ ਦੀ ਅਵਾਜ਼ ਬਣਕੇ ਗੂੰਜ ਰਹੀ "ਧੀ ਪੰਜਾਬ ਦੀ"।ਪ੍ਰਮਾਤਮਾ ਇਸ ਧੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ।
101% ਸਹੀ ਕਿਹਾ ਭੇਣ ਜੀ
ਪੂਰੀ ਹਿੱਕ ਮਚਾ ਸਪੀਚ
ਜਿਉਂਦੀ ਰੈਹ ਪੰਜਾਬ ਦੀਏ ਧੀਏ,,💯💪
ਵਾਹਿਗੁਰੂ ਜੀ ਮੇਹਰ ਕਰੋ
ਭੈਣ ਦਾ ਹਰ ਬੋਲ ਦਮਦਾਰ ਹੈ ਏਨਾ ਦਰਦ ਮੇਰੇ ਪੰਜਾਬ ਦਾ ਉਸਦੇ ਬੋਲਾਂ ਵਿੱਚੋਂ ਝਲਕ ਰਿਹਾ ਹੈ, ਤਹਿ ਕੀ ਦਰਦ ਨਾ ਆਇਆ ਸਰਕਾਰਾਂ ਨੂੰ 😢😢
ਹੁਣ ਅਪਣੇ ਸਾਰੇ ਕਿਸਾਨਾਂ ਨਾਲ ਕੋਈ ਨੀ ਖੜਦਾ ਭੈਣੇ
ਪੰਜਾਬ ਦੀ ਸੇਰ ਧੀ
ਵਾਹਿਗੁਰੂ ਜੀ ❤️🙏👍
ਭਗਵੰਤ, ਤਾਂ,ਦੱਲਾ, ਆਦਮੀ
🙏ਗੁਡ ਜੀ
ਬਹੁਤ ਹੀ ਵਧੀਆ ਉਪਰਾਲਾ ਹੈ ਜੀ
👍👍👍👍🙏🙏🙏🙏🙏🙏🙏🙏🙏🙏 ਸਹੀ ਗੱਲ ਦੀਦੀ 🙏🙏🙏🙏
ਬਹੁਤ ਵਧੀਆ ਜੀ
ਬਹੁਤ ਵਧੀਆ ਧੀਏ ਬਹੁਤ ਵਧੀਆ ਹੀ ਤਰੀਕੇ ਨਾਲ ਲੀਡਰ ਸ਼ਿਪ ਦੇ ਜੁਤੀਆ ਮਾਰੀਆ ਜੇਕਰ ਸਮਝ ਣ ਗੇ ਧਨਵਾਦ ਪੁੱਤ
ਵਾਹ ਜੀ ਵਾਹ ਪ੍ਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇਂ ਭੈਣ
ਕਣਕ ਚਾਵਲ ਦੁੱਧ ਘਿਓ ਸਬਜ਼ੀਆਂ ਸਭ ਦੇਣਾ ਬੰਦ ਕਰੋ ਪੰਜਾਬ ਤੋਂ ਬਾਹਰ
ਆਪਾ ਕਦੋ ਸਮਝਾਂਗੇ ਸੀ ਐਮ ਨੇ ਐਵੇ ਸ਼ਹੀਦ ਦੇ ਪੋਚੇ ਪਾਏ ਹਨ.ਕੋਈ ਨਹੀ ਬੋਲਦਾ ਪਿਆ,,,ਪੰਜਾਬੀਉ ਸਮਝੋ
PUNJABI NEVER UNDERSTAND!!!
ਧੰਨਵਾਦ ਭੈਣ ਜੀ,ਪਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਕਿਹਾ ਤਿਆਰ ਰਹੋਂ,ੳਦੋ ਵੀ ਮੰਨੀ, ਭਾਈ ਅਮ੍ਰਿੰਤਪਾਲ ਸਿੰਘ ਨੇ ਕਿਹਾ ਤਾਂ ਵੀ ਨਹੀਂ ਮੰਨੀ, 750 ਜੀਅ ਦੁਨੀਆਂ ਤੋਂ ਚਲੇ ਗਏ ਸਰਕਾਰਾਂ ਨੇ ਕੀ ਦਿੱਤਾ ਤੇ ਕੀ ਕੀਤਾ,ਹੁਣ ਤੇ ਤਿਆਰ ਬਰ ਤਿਆਰ ਹੋ ਜਾਵੋ
Vਸ਼ਾਬਸ਼ਾ ਧੀਏ ਸ਼ਾਬਸ਼ਾ ਚੜਦੀ ਕਲਾ ਰਖੇ ਪਰਮਾਤਮਾ
ਸਲੂਟ ਆ ਜੀ ਸੱਚ ਬੋਲਣ ਤੇ
ਬਿੱਲਕੁੱਲ ਸੱਚੀਆਂ ਗੱਲਾਂ ਨੇ ਭੈਣੇ ਸਾਨੂੰ ਸਭ ਨੂੰ ਸਮਝਣਾ ਚਾਹੀਦਾ ਹੈ
ਬਹੁਤ ਵਧੀਆ ਵਿਚਾਰ ਤੇਰੇ ਭੈਣ ਜੀ
ਸ਼ਾਬਾਸ ਗਗਨ ਹੌਂਸਲਾ ਬੁਲੰਦ
Salute. Ji
ਭੈਣ ਗੱਲਾਂ ਸੱਚੀਆਂ ਆ ਤੁਹਾਡੀ ਆ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ
ਬੱਲੇ ਸ਼ੇਰਨੀ ਠੋਕ ਠੋਕ ਜਵਾਬ ਦਿੱਤੇ ਤੇ ਜਵਾਬ ਪੁੱਛੇ ਮੰਤਰੀਆਂ ਨੂੰ
ਸਰਕਾਰ ਤਾਂ ਸਾਰੀ ਇੱਕ ਹੈ ਜੀ ਬਸ ਚੇਹਰੇ ਬਦਲਦੇ ਹਨ
100%sahi gallan aa
ਗੁੱਡ ਗਗਨ
ਜੁਗ ਜੁਗ ਜੀ ਗਗਨ ਪ੍ਰਮਾਤਮਾ ਤੁਹਾਨੂੰ ਸਦਾ ਸੱਚ ਬੋਲਣ ਦਾ ਬਲ ਬਖ਼ਸੇ
101% ਸਹੀ ਕਿਹਾ।ਇਕ ਇਕ ਗੱਲ ਬਿਲਕੁਲ ਢੁਕਵੀ ਹੈ।
Bahut vadiya behen ji ❤❤WaheGuruJi
Salute to your honesty
You’re a real person and really a good human being
Real journalist
Lots of blessings beta