ਮੋਦੀ ਨੂੰ ਜੱਫਾ ਲਾ ਕੇ ਹੀ ਵਾਪਿਸ ਮੁੜਾਂਗੇ-ਫਰਿਆਦ ਅਲੀ,ਮਲੂਕ ਅਲੀ,ਨਿਰਮਲ ਲੋਪੋ,ਮੱਖਣ ਗੁੱਜਰ,ਪਟਵਾਰੀ ਕੋਚ।

แชร์
ฝัง
  • เผยแพร่เมื่อ 9 ม.ค. 2025

ความคิดเห็น • 52

  • @ARSHDEEPSINGH-ec1nq
    @ARSHDEEPSINGH-ec1nq 4 ปีที่แล้ว +11

    ਧੰਨਵਾਦ ਰੁਪਿੰਦਰ ਬਾਈ।

  • @harvindersingh7848
    @harvindersingh7848 4 ปีที่แล้ว +1

    ਕਬੱਡੀ ਪ੍ਰੇਮੀ ਆਂ ਅਸੀਂ ਕਿਸਾਨ ਮੋਰਚੇ ਵਿੱਚ ਸ਼ਾਮਲ ਹੋਣ ਲਈ ਬਹੁਤ ਧੰਨਵਾਦ ਜੀ ਸਾਰਿਆਂ ਦਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਪੱਜੋਦਿਤਾ ਹੁਸ਼ਿਆਰਪੁਰ ਜਿੰਦਾਬਾਦ ਕਿਸਾਨ ਯੂਨੀਅਨ ਜਿੰਦਾਬਾਦ ਪਿਪਲਾਵਾਲਾਂ ਹੁਸ਼ਿਆਰਪੁਰ ਵਿਖੇ ਤੋ

  • @harvindersingh7848
    @harvindersingh7848 4 ปีที่แล้ว +1

    ਕਿਸਾਨ ਏਕਤਾ ਜਿੰਦਾਬਾਦ ਪਿਪਲਾਵਾਲਾਂ ਹੁਸ਼ਿਆਰਪੁਰ ਵਿਖੇ ਤੋ ਬਹੁਤ ਬਹੁਤ ਹੀ ਵਧੀਆਂ ਉਪਰਾਲਾ ਕੀਤਾ ਹੈ ਤੁਸੀਂ ਦਿੱਲੀ ਆ ਕੇ ਤੁਹਾਡੇ ਆਉਣ ਨਾਲ ਬਾਕੀ ਵੀਰਾਂ ਨੂੰ ਬਹੁਤ ਫਰਕ ਪੈਣਾ ਆ

  • @hardeepsingh1480
    @hardeepsingh1480 4 ปีที่แล้ว

    ਸਾਰੇ ਖਿਡਾਰੀ ਆ ਦਾ ਬਹੁਤ ਹੀ ਵਧੀਆ ਉਪਰਾਲਾ

  • @goldysingh5880
    @goldysingh5880 4 ปีที่แล้ว +2

    ਕਿਸਾਨ ਏਕਤਾ ਜਿੰਦਾਬਾਦ ਜੀ

  • @dilaverkhan7048
    @dilaverkhan7048 4 ปีที่แล้ว +5

    Fareyad Ali and malook Ali te rupinnder jalal te sare kabaddi player down to earth. .sare veeran Lai dilon dua A

  • @satwinderpawar9532
    @satwinderpawar9532 4 ปีที่แล้ว

    ਮੇਰੇ ਦਿਮਾਗ'ਚ ਆ ਹੀ ਰਿਹਾ ਸੀ ਕਿ ਫਰਿਆਦ ਤੇ ਮਲੂਕ ਨੀ ਆਏ। ਇਹ ਜੋੜੀ ਆਈ ਦਿਲੋਂ ਸਲਾਮ।

  • @harvindersingh7848
    @harvindersingh7848 4 ปีที่แล้ว

    ਚੜਦੀ ਕਲਾ ਚ ਰੱਖੇ ਤੁਹਾਨੂੰ ਵਾਹਿਗੁਰੂ ਜੀ ਸਾਰਿਆਂ ਨੂੰ ਤਦਰੂੰਸਤੀ ਬਖਸ਼ੇ

  • @harrykang6478
    @harrykang6478 4 ปีที่แล้ว +1

    ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਵੀਰਾਂ ਦਾ ਜਿੰਨ੍ਹਾਂ ਨੇ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਦਿੱਲੀ ਪਹੁੰਚੇ,,,, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਕੁੱਤਾ ਮੋਦੀ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ,,,ਜੈ ਜਵਾਨ ਜੈ ਕਿਸਾਨ

  • @MohdBilal-fu4xo
    @MohdBilal-fu4xo 4 ปีที่แล้ว +16

    Gujjar Brother & All Kabaddi Plyers Zindabaad...
    Veer Ji Malerkotla Wale Sade Muslim Veer V Kissan Veera Lyi Ohna De Langgar Laye Hoye Aw.... Pls Ohna Di V Interview Lvo

  • @kulwindersinghkhattra313
    @kulwindersinghkhattra313 4 ปีที่แล้ว

    🙏🙏 ਵਾਹ ਜੀ ਵਾਹ ਜਿਉਂਦੇ ਵਸਦੇ ਰਹੋ ਭਰਾਵੋ ਪ੍ਮਾਤਮਾ ਤੁਹਾਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ❤❤

  • @vickychaudhary1388
    @vickychaudhary1388 4 ปีที่แล้ว +7

    All kbaddi player Real Super star...
    Faryad Ali & all players...
    From- Vicky Chaudhary

  • @gurlalsingh5199
    @gurlalsingh5199 4 ปีที่แล้ว +19

    ਵੀਰ ਜੀ ਸਰਕਾਰ ਨੇ ਕਬੱਡੀ ਖਿਡਾਰੀਆਂ ਨਾਲ਼ ਧੱਕਾ ਕੀਤਾ ਸੀ ਪਾਕਿਸਤਾਨ ਤੋਂ ਵਲਡ ਕੰਪ ਖਿਡ ਕੇ ਆਏ ਸਨ ਪੰਜਾਬ ਅਤੇ ਹਰਿਆਣੇ ਦੇ ਖਿਡਾਰੀਆਂ ਨੂੰ ਅੱਤਵਾਦੀ ਦੱਸਿਆ ਸੀ

    • @harryjatt6428
      @harryjatt6428 4 ปีที่แล้ว

      Cricket team inna de baap lagde ohh nhi Attwadi. Jado army vich india vs pak di ladai hundi aa cricket team nhi ohdo Attwadi hunde sali kuti sarkar

  • @gurcharnbhotna9241
    @gurcharnbhotna9241 4 ปีที่แล้ว +8

    Waheguru Waheguru Morcha jindabad

  • @happysidhu9605
    @happysidhu9605 4 ปีที่แล้ว +11

    Kaint ne gujjar brother's

  • @khansab6699
    @khansab6699 4 ปีที่แล้ว +11

    Hamzat ali gujjar

  • @sukhchainsingh8096
    @sukhchainsingh8096 4 ปีที่แล้ว +4

    ਜਿੰਦਾਬਾਦ👌👌👌👌

  • @gagandeepsingh6417
    @gagandeepsingh6417 4 ปีที่แล้ว +4

    ਸਬਾਸ਼ ਵੀਰੋ

  • @gillsaab1572
    @gillsaab1572 4 ปีที่แล้ว +1

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @sajidmanj9192
    @sajidmanj9192 4 ปีที่แล้ว +6

    I love you sikh brother and sister

  • @kiranaulakh8636
    @kiranaulakh8636 4 ปีที่แล้ว +4

    Siraaa galbat a vir g good

  • @kgill1365
    @kgill1365 4 ปีที่แล้ว +1

    Wah e gurua ji kirpa karo ji great good job satnm shree a KAL Wahe guru a ji kirpa karo ji kahlas tag Fatehji MEHRA KIRO JI GOOD WORK AIZAAD HIE HAI HAI VERYN NICE GOOD JOB VERY N NICE GOOD JOB JAI KISAAN JAI HINDI JAI JAWAAN KISAAN MORYCH ZINBADAD GOOD JI VERYN NICE GOOD JOB VERY N NICE GOOD JOB

  • @yaqoobsab7258
    @yaqoobsab7258 4 ปีที่แล้ว +1

    Very nice Faryad Ali

  • @bishwanath4733
    @bishwanath4733 4 ปีที่แล้ว +5

    Wahe. Guru. Mehar. Kare. Kabbadi. De. Stara. Nu. Very good. Faryad.

  • @HarpalSingh-jt4ft
    @HarpalSingh-jt4ft 4 ปีที่แล้ว +1

    Waheguru ji waheguru ji chardikala karo

  • @sajidmanj9192
    @sajidmanj9192 4 ปีที่แล้ว +6

    I love you Punjabi player ma Pakistan Punjab Fasilabad Tu

  • @harvindersingh7848
    @harvindersingh7848 4 ปีที่แล้ว

    ਕਬੱਡੀ ਖਿਡਾਰੀ ਜਿੰਦਾਬਾਦ ਕਿਸਾਨ ਯੂਨੀਅਨ ਜਿੰਦਾਬਾਦ ਪਿਪਲਾਵਾਲਾਂ ਹੁਸ਼ਿਆਰਪੁਰ ਵਿਖੇ ਤੋ

  • @subreet
    @subreet 4 ปีที่แล้ว

    Sat Sri akkal g sariaa nu Bai g ajj mean khin
    chuhnda HA ALL OF INDIAN & MOSTLY MOSTLY PANJABI

  • @goldysingh5880
    @goldysingh5880 4 ปีที่แล้ว +2

    Waheguru ji
    🙏🙏🙏🙏🙏🙏

  • @kabbadidajanoon8665
    @kabbadidajanoon8665 4 ปีที่แล้ว +2

    Thanwad kabbadi alya veera da for Support ,Everyone support Farmers.....

  • @jaskarnsingh705
    @jaskarnsingh705 4 ปีที่แล้ว +1

    👍👍👍👍ਬੀਰ ਜੀ

  • @khushidugana4778
    @khushidugana4778 4 ปีที่แล้ว

    ਰੁਪਿੰਦਰ ਜਲਾਲ ਸਿਰਾ

  • @bishwanath4733
    @bishwanath4733 4 ปีที่แล้ว +2

    Very. Good. Punjabio. Sare. Sath. Dio.

  • @premsingh-rq9gv
    @premsingh-rq9gv 4 ปีที่แล้ว +2

    Good y

  • @sherichohan2655
    @sherichohan2655 4 ปีที่แล้ว +3

    Gujjar Zindabadd

  • @sarbirandhawa2490
    @sarbirandhawa2490 4 ปีที่แล้ว +2

    🙏🙏🙏👍👍👍👍👍👍👍

  • @babbu2684
    @babbu2684 4 ปีที่แล้ว

    Rupinder 22 baut brave aa . Love you 22

  • @gorasarn5702
    @gorasarn5702 4 ปีที่แล้ว

    God job

  • @sandeepofficial.sidhuz
    @sandeepofficial.sidhuz 4 ปีที่แล้ว

    Gud

  • @ekamsidhu3234
    @ekamsidhu3234 4 ปีที่แล้ว +2

    All PLARE SIRRAA

  • @harmandisingh9469
    @harmandisingh9469 4 ปีที่แล้ว +2

    Nice

  • @SonuSonu-jx7bd
    @SonuSonu-jx7bd 4 ปีที่แล้ว

    Good bro

  • @Gurichoudhary-nh8zz
    @Gurichoudhary-nh8zz 4 ปีที่แล้ว

    Kissan ekta zindawad

  • @luckygujjar2281
    @luckygujjar2281 4 ปีที่แล้ว

    Jionde vasde raho vero

  • @harryjatt6428
    @harryjatt6428 4 ปีที่แล้ว +1

    Aao g sare players bcz youth thode to aash krda aa bahut

  • @asadyahya1504
    @asadyahya1504 4 ปีที่แล้ว

    Very nice Gujjar

  • @GurmeetSingh-vk7qb
    @GurmeetSingh-vk7qb 4 ปีที่แล้ว

    22 aao yaar saare hambla mariye ikk.

  • @JasvirSingh-zg8ym
    @JasvirSingh-zg8ym 4 ปีที่แล้ว

    Good

  • @gurdipbassi6407
    @gurdipbassi6407 4 ปีที่แล้ว +3

    Y mlk Bala roj langer la k janda na ona nal v rabta karo

  • @harryjatt6428
    @harryjatt6428 4 ปีที่แล้ว +2

    committee nu benati 🙏aa kuch din match band kro plz. Lod aa youth nu kisan andolan ch. Nhi ta bad ch eh youth thonu pasand v nhi krna te gallan v kadni