ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨਾਲ਼ ਹੋਵੇਗੀ ਦੁਨੀਆ 'ਚ ਸ਼ਾਂਤੀ |ProPunjabTv

แชร์
ฝัง
  • เผยแพร่เมื่อ 26 ธ.ค. 2024

ความคิดเห็น • 60

  • @gurnamkaurdulat3883
    @gurnamkaurdulat3883 หลายเดือนก่อน +4

    ਹਰਪਾਲ ਸਿੰਘ ਪੰਨੂ ਜੀ ਦੀਆਂ ਸਪੀਚਾਂ ਬਹੁਤ ਵਧੀਆ ਹੁੰਦੀਆਂ ਹਨ।

  • @dalipsinghdhaliwal7971
    @dalipsinghdhaliwal7971 27 วันที่ผ่านมา

    ਯਾਦਵਿੰਦਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਪੰਨੂ ਸਾਹਿਬ ਦੇ ਸਰੀਰਕ ਅਤੇ ਵਿਚਾਰਕ ਦਰਸਨ ਕਰਾਏ ਪੰਨੂ ਸਾਹਿਬ ਅਲੌਕਿਕ ਰੂਹ ਹਨ

  • @GurmeetSingh-ud1dv
    @GurmeetSingh-ud1dv หลายเดือนก่อน +3

    ਪੰਨੂ ਸਾਹਿਬ ਜੀ ਬਹੁਤ ਵਧੀਆ ਗਿਆਨੀ ਪ੍ਰਚਾਰਕ ਸੱਚ ਬੋਲਣਾ ਏਨਾ ਨੂੰ ਜਾਂਦਾ ਏ ਦਾਸ ਏਨਾ ਦੀਆਂ ਕਿਤਾਬਾਂ ਤੇ ਫੋਨ ਤੇ ਵੀ ਸੁਣਦੈ ਏ

  • @romysekhon8254
    @romysekhon8254 หลายเดือนก่อน +2

    Guru Granth Sahib Naal Hovegee Duniya Vich Shanti - Na ki Janam Sakhi Naal Jo Gurmat Anusar Nahi Hun . Janam Sakhi Vich Bahut Pisho Milavta Kitya hun

  • @balvirsinghkuthala2515
    @balvirsinghkuthala2515 หลายเดือนก่อน +3

    ਵਾਹਿਗੁਰੂ ਜੀ ❤

  • @lakhveerchahal23
    @lakhveerchahal23 หลายเดือนก่อน +1

    waheguru ji mehar kari sab te ਗੁਰੂ ਨਾਨਕ ਸਾਹਿਬ ਜੀ ❤

  • @jeetinderkaur5896
    @jeetinderkaur5896 28 วันที่ผ่านมา +1

    Wahguru ji Maher karna

  • @jaswindersingh-wb1tc
    @jaswindersingh-wb1tc หลายเดือนก่อน +4

    ਯਾਦਵਿੰਦਰ ਜੀ ਬਹੁਤ ਵਧੀਆ ਉਪਰਾਲਾ, ਪ੍ਰੋ.ਹਰਪਾਲ ਸਿੰਘ ਜੀ ਤਾਂ ਆਪਣੇ ਆਪ ਵਿੱਚ ਹੀ ਸੰਸਥਾ ਹਨ। ਇੱਕ ਦੋ ਬੇਨਤੀਆ ਹਨ।
    ੧. ਜੇ ਗੁਰ ਨਾਨਕ ਸਾਹਿਬ ਦੀ ਬਾਤ ਪਾਉਣੀ ਹੈ ਤਾਂ ਉਹਨਾਂ ਵੱਲੋਂ ਖੰਡਿਤ ਮੂਰਤੀ ਅਤੇ ਤਸਵੀਰ ਪੂਜਾ ਤੋਂ ਬਚੋ। ਇਹ ਤਸਵੀਰਾਂ ਸਿੱਖਾਂ ਨੂੰ ਗੁਰਬਾਣੀ ਤੋਂ ਤੋੜ ਕੇ ਮੂਰਤੀ ਪੂਜਾ ਵੱਲ ਤੋਰਦਾ ਹੈ। ਸੋ ਆਪਣੇ ਪ੍ਰੋਗਰਾਮ ਵਿੱਚ ਤਸਵੀਰਾਂ ਤੋਂ ਬਚੋ।
    ੨. ਦੂਜਾ ਤੁਹਾਡੇ ਲਈ ਨਿੱਜੀ ਹੈ। ਜੇ ਗੁਰੂ ਨਾਨਕ ਸਾਹਿਬ ਲਈ ਇੰਨਾ ਪਿਆਰ ਹੈ ਤਾਂ ਵਾਰਿਸ ਬਣਨ ਤੋਂ ਮੁਨਕਰ ਕਿਉਂ ਹੋ। ਮੇਰੀ ਮੁਰਾਦ ਤੁਹਾਡੇ ਚਿਹਰੇ ਮੋਹਰੇ ਤੋ ਹੈ। ਜੇ ਗੁਰੂ ਸਾਹਿਬ ਨੇ ਸਾਨੂੰ ਹੂਬਹੂ ਆਪਣੇ ਵਰਗਾ ਬਣਨ ਦਾ ਹੱਕ ਦਿੱਤਾ, ਹੁਕਮ ਕੀਤਾ ਪਰ ਅਸੀ ਕਿਹੜੇ ਕਾਰਨਾਂ ਕਰਕੇ ਮੁਨਕਰ ਹਾਂਂ ।

    • @JaspreetSingh-mb7ho
      @JaspreetSingh-mb7ho หลายเดือนก่อน

      1. Guru Nanak Dev Ji ne Bhai mardane nu kdi Sikh banana layi Ni force kita.
      Tulsi v dahiri banni hoe aa Tulsi v parkash kro jiyo.

    • @JaswinderKaur-ge3wq
      @JaswinderKaur-ge3wq หลายเดือนก่อน

      Thik he par mardana ji kde kes nhi katvae te mardana ji de varas Aaj tak kes nhi katde​@@JaspreetSingh-mb7ho

  • @gurpreetsandhu5814
    @gurpreetsandhu5814 หลายเดือนก่อน

    ਵਾਹ ਜੀ ਵਾਹ ਜੀ 🙏

  • @TalwinderSingh-b4r
    @TalwinderSingh-b4r หลายเดือนก่อน +2

    ਧੰਨ ਧੰਨ ਗੁਰੂ ਨਾਨਕ ਦੇਵ ਜੀ

  • @sarwansingh278
    @sarwansingh278 หลายเดือนก่อน

    ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸੰਪੂਰਨ ਸੰਦੇਸ਼.
    ਕਿਰਤ ਕਰੋ, ਵੰਡ ਛਕੋ, ਨਾਮ ਜਪੋ..
    ਪੰਨੂ ਸਾਹਿਬ ਬਹੁਤ ਧੰਨਵਾਦ ਜੀ

  • @dalbirsinghrattan5482
    @dalbirsinghrattan5482 หลายเดือนก่อน

    Thanks!

  • @Balwindersingh-gx9hu
    @Balwindersingh-gx9hu หลายเดือนก่อน

    ਵਹਿਗੁਰੂ ਜੀ

  • @RAVINDERSINGH-mt7wy
    @RAVINDERSINGH-mt7wy หลายเดือนก่อน +1

    Waheguru ji

  • @G.S.Sidhu13
    @G.S.Sidhu13 หลายเดือนก่อน

    ਯਾਦਵਿਦਰ ਸਾਬਾਸ਼ ਆਨੰਦ ਆ ਗਿਆ ਪੰਨੂ ਸਾਹਿਬ ਦੀ ਇੰਟਰਵਿਊ ਲਈ

  • @newlife9209
    @newlife9209 หลายเดือนก่อน +30

    ਪਹਿਲਾਂ ਸੱਤ ਮਿੰਟ ਕੱਟ ਕੱਟ video ਚਲਾਉਣੀ ਜਰੂਰੀ ਸੀ। ਸਿੱਧੀ ਸ਼ੁਰੂ ਕਰ ਦਿਆ ਕਰੋ

    • @DilbagSingh-fi6sw
      @DilbagSingh-fi6sw หลายเดือนก่อน +1

      ਬਿਲਕੁਲ ਸਹੀ ਕਿਹਾ ਜੀ

    • @cbqpisk
      @cbqpisk หลายเดือนก่อน

      Ajj Kal trend ho geya... flashan jiyan maar k te drauna jeha music laa k pata nahi ki parbhaav pauna chahnde.
      Jaali lagda

    • @parminderuppal7665
      @parminderuppal7665 หลายเดือนก่อน +1

      ਵੀਰ ਅਗਲੇ ਨੂੰ ਪਤਾ ਲੱਗ ਸਕੇ ਕਿ 🎥 ਕੀ ਕੁਝ ਆ ਸਿਰਫ਼ ਇਸ ਲਈ

    • @kknewage
      @kknewage หลายเดือนก่อน

      har jagah negative bakwas krni jruri hundi kde shabase ditti nale fund dedia kro agle nu agla krxu

  • @dalbirsinghrattan5482
    @dalbirsinghrattan5482 หลายเดือนก่อน +1

    Just beautiful.

  • @navjots90
    @navjots90 หลายเดือนก่อน +1

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਿੰਘ ਜੀ 🙏💛

  • @jagdevchauhansingh1613
    @jagdevchauhansingh1613 หลายเดือนก่อน +1

    Pros sahib de vichar sun ke mann nu sakoon mildaa 🙏🙏🙏

  • @sukhrajbains4680
    @sukhrajbains4680 หลายเดือนก่อน

    Great interview and great information intelligent professor, congratulations all the world people, Guru Nanak Dav ji Happy Birthday 🎂 💐💐💐💐💐🎉🎉

  • @CharanjitSingh-ho1hv
    @CharanjitSingh-ho1hv หลายเดือนก่อน

    I am comred myself but I love you and the way you are describe being teacher respect for you.

  • @Patwindersinghbrar295
    @Patwindersinghbrar295 14 วันที่ผ่านมา

    Good thanks canda ton. P.s brar

  • @jasbirsingh-kj9ql
    @jasbirsingh-kj9ql หลายเดือนก่อน

    ❤love ❤❤

  • @lovelydhiman3904
    @lovelydhiman3904 หลายเดือนก่อน

    ❤❤❤❤

  • @parmindersingh8027
    @parmindersingh8027 หลายเดือนก่อน +1

    ਕਿੰਨਾ ਚੰਗਾ ਹੁੰਦਾ ਜੇ ਐਕਰ ਵੀਰ ਦਾ ਸਿਰ ਢਕਿਆ ਹੁੰਦਾ

    • @kknewage
      @kknewage หลายเดือนก่อน

      lao 😂

  • @JaswinderSingh-pl5vc
    @JaswinderSingh-pl5vc หลายเดือนก่อน

    Very good conversation. Weheguru bless all🙏🙏🙏

  • @SukhwinderSingh-jb2oy
    @SukhwinderSingh-jb2oy หลายเดือนก่อน

    Satnam waheguru
    Khalsa Raj jindabad

  • @hopeformaths3383
    @hopeformaths3383 หลายเดือนก่อน +3

    ਤੁਹਾਨੂੰ ਸੁਣਕੇ ਗੁਰੂ ਨਾਨਕ ਨਾਲ ਨੇੜਤਾ ਵੱਧ ਜਾਂਦੀ ਹੈ। ਤੁੱਸੀ ਬਹੁਤ ਮਿੱਠਾ ਬੋਲਦੇ ਹੋ profesoor ਸਾਬ। ਪੰਥ ਆਪ ਜੈਸੇ ਹੀਰੇ ਨੂੰ ਸਾਂਭ k rakhe।

  • @sukhjitdhillon7634
    @sukhjitdhillon7634 หลายเดือนก่อน

    dhan gurunanak dhan gurunanak

  • @punjabmetalstore2840
    @punjabmetalstore2840 หลายเดือนก่อน

    Satnam Waheguru ji

  • @narindersinghcfgypokyy7298
    @narindersinghcfgypokyy7298 หลายเดือนก่อน

    Carry on Yadavinder ji,You are doing best.Everyone who will watch and listen carefully will
    appreciate.

  • @kamalpreetsingh7805
    @kamalpreetsingh7805 หลายเดือนก่อน

    Beautiful definition of myth. One's understanding can move to next level by listening his insights.

  • @MandeepSingh-kf7rf
    @MandeepSingh-kf7rf หลายเดือนก่อน

    🙏🙏

  • @BaldeepSinghRamuwalia
    @BaldeepSinghRamuwalia หลายเดือนก่อน +1

    ਬਾਕੂ ਦਾ ਇਤਿਹਾਸ ਸਰੋਤ ਕੋਈ ਨਹੀਂ। ਅਸਲ ਵਿੱਚ ਇਹ ਸਿਲਕ ਰੂਟ ਤੇ ਪੈਂਦਾ ਸੀ , ਇਸ ਲਈ ਉਦਾਸੀ ਸਾਧੂਆਂ ਨੇ ਇਥੇ ਧਰਮਸਾਲ ਬਣਾਈ ਸੀ, ਉਹ ਸਾਧੂ ਖੰਨੇ ਕੋਲ ਦਾ ਸੀ । ਇਸ ਜਗ੍ਹਾ ਦਾ ਪਹਿਲੀ ਵਾਰ ਪਤਾ ਪਹਿਲੀ ਵਿਸ਼ਵ ਜੰਗ ਵੇਲੇ ਲੱਗਾ ਸੀ, ਖਾਲਸਾ ਸਮਾਚਾਰ ਵਿਚ ਇਸ ਪ੍ਰਥਾਇ ਲੇਖ ਲੱਗੇ , ਬਾਅਦ ਵਿੱਚ ੧੯੩੬ ਵਿੱਚ ਰਸ਼ੀਅਨ ਗੌਰਮਿੰਟ ਨੇ ਵੀ ਡਾਕੂਮੈਂਟ ਭੇਜੇ , ਜਿਸ ਦਾ ਜ਼ਿਕਰ ਨਾਹਰ ਸਿੰਘ ਐਮ ਏ ਨੇ ਕੀਤਾ । ਰਣਧੀਰ ਸਿੰਘ ਰੀਸਰਚ ਸਕਾਲਰ ਨੇ ੫੦ਵਿਆਂ ਵਿਚ ਇਸਤੇ ਲਿਖਿਆ ਸੀ । ਜਿੰਨਾਂ ਵਿਦਵਾਨਾਂ ਪਹਿਲਾਂ ਮਿਹਨਤ ਕੀਤੀ ਹੈ , ਉਹਨਾਂ ਦਾ ਜ਼ਿਕਰ ਕਰਨਾ ਬਣਦਾ ਹੈ ।

  • @mukhtiardhillon3822
    @mukhtiardhillon3822 หลายเดือนก่อน

    So nice version

  • @CharanjitSingh-ho1hv
    @CharanjitSingh-ho1hv หลายเดือนก่อน

    If you really become sikh, we'll find out anyway god bless you .this way is very hard path to walk through.

  • @CharanjitSingh-ho1hv
    @CharanjitSingh-ho1hv หลายเดือนก่อน

    Pannu shib its all ways good to hear from you. What learn from your previous life how hard was to have books or note books have don't have any money don't have school in the village there's no bus don't have no other convince just walk and talk.go to any city or village close. Still become professor.

  • @ਸ੍ਰਰਣਜੀਤਸਿੰਘਜੀ
    @ਸ੍ਰਰਣਜੀਤਸਿੰਘਜੀ หลายเดือนก่อน

    ਬਾਬਾ ਤੇਰੇ ਗੁਰਪੁਰਬ ਉਪਰ ਕਿੰਨਾ ਚਾਨਣ ਅਤੇ ਰੌਣਕਾ
    ਪਰ
    ਤੇਰੇ ਦੱਸੇ ਹੋਏ ਰਾਹ ਮਾਰਗ ਉਪਰ ਕਿੰਨਾ ਹਨੇਰਾ ਅਤੇ ਸੁੰਨਸਾਨ

  • @jasschaudhary6316
    @jasschaudhary6316 หลายเดือนก่อน

    Good interview but guru sahab baare gllan jyada hundiya tn hor v anand aunda 👏🏻

  • @JasbirSingh-nq6ze
    @JasbirSingh-nq6ze หลายเดือนก่อน

    Guru Nanak was jagat guru and jahar pir. He was given death sentence in Iraq and Mecca which were Muslim places. He was also given a death sentence in Kurusheter.

  • @manjitbedi5836
    @manjitbedi5836 หลายเดือนก่อน

    Mool Mantra is ONLY UP TO "Gur Parshad ".
    After JAP, it a "Shalok" before socalled "Japji Sahib".
    PLEASE NOTE.

  • @asg7858
    @asg7858 หลายเดือนก่อน

    Eh interview bht better ho sakda si, host nu swal karne ni aye

  • @SukhwinderSingh-jb2oy
    @SukhwinderSingh-jb2oy หลายเดือนก่อน

    Please subtitles English or Hindi that's not only Panjabi

  • @jagdevchauhansingh1613
    @jagdevchauhansingh1613 หลายเดือนก่อน

    Ik dhobi layi sita maa nu ram visaar gaye
    Jooye vich daropadiye tenu pandav haar gaye
    Ji karda apni kismat tenu haar deyan
    Apne hisse di duniya main tethon vaar deyan
    Tethon vaar deyan
    Sat bhra ik mirza baki kisaakaran ne
    Kali saihban buri bana ti mard hazaran ne
    Kaviyan di iss galti nu main kiven sudhar deyan
    Apne hisse di duniya main tethon vaar deyan
    Tethon vaar deyan ,Gurdas
    Maan

  • @JaswinderKaur-ge3wq
    @JaswinderKaur-ge3wq หลายเดือนก่อน

    Pannu sahab kal rat panjabia baba ne blihari kudrat vasea da sandesh mnea te rat 11 vje tak ptake sar sar ke patiala arban astet Ava vich puri jahar ghol dita kise da pta nhi par me bapu nu 10 Tarik nu ghar laea c rat 11 vje to baad bapuu nu sahab nhi aa reha c savere dakhal karvaea a c u vich 20 000 pehla jma karvaea te eilaj chal reha baki tusi vekh lvo babe da sandesh panjabia vicho khas sikha ne Pavan guruu nu jahar nal labrej kar dita

  • @GurmitBSingh
    @GurmitBSingh หลายเดือนก่อน

    Cult co.?

  • @Panjab12345
    @Panjab12345 หลายเดือนก่อน

    Paid Sanatani Sikh of RSS

  • @kknewage
    @kknewage หลายเดือนก่อน

    bhut sohni video good work from pro punjab

  • @jaskiratsingh4043
    @jaskiratsingh4043 หลายเดือนก่อน

    ਕਿਸੇ ਚੱਜ ਦੇ ਬੰਦੇ ਦਾ ਪੋਡਕਾਸਟ ਕਰ ਲਿਆ ਕਰ ਯਾਦੂ, ਇਹਨੂੰ ਏਥੇ ਲਿਆਉਣਾ ਜਰੂਰੀ ਸੀ??

    • @gulzarsingh3379
      @gulzarsingh3379 หลายเดือนก่อน +1

      Sirf puchda e aw bai- ki galt kita pannu saab ne?

    • @SukhmanBhullar-j9l
      @SukhmanBhullar-j9l หลายเดือนก่อน

      Bai na deikh youtube te hor bathera kuch pya,

    • @avneetgill8085
      @avneetgill8085 หลายเดือนก่อน

      ਕੱਟੜਤਾ ਕਿਸੇ ਵੀ ਧਰਮ ਲਈ ਬਹੁਤ ਮਾੜੀ ਹੈ, ਇਸ ਤੋਂ ਗ਼ੁਰੇਜ਼ ਕਰਿਆ ਕਰੋ ਸਿੰਘ ਸਾਬ 🙏🏼