ਹਰਿ ਜੀਉ ਨਿਮਾਣਿਆ ਤੂ ਮਾਣੁ ॥ | Bhai Sarbjit Singh Dhunda

แชร์
ฝัง
  • เผยแพร่เมื่อ 30 ก.ย. 2024
  • Website:
    www.ssdhunda.com
    Page:
    / sarbjitsinghdhunda

ความคิดเห็น • 21

  • @sukhvindersingh1385
    @sukhvindersingh1385 ปีที่แล้ว +7

    ਵੀਰ ਸਰਬਜੀਤ ਸਿੰਘ ਜੀ ਅਜ ਦੇ ਵਕਤ ਸਿੱਖ ਕੌਮ ਦੇ ਅਨਮੋਲ ਹੀਰੇ,ਮਹਾਨ ਕਥਾਵਾਚਕ ਜਿੰਨਾ ਦਾ ਸਾਨੂੰ ਸਭਨੂੰ ਸਤਿਕਾਰ ਅਤੇ ਸਾਥ ਦੇਣਾ ਚਾਹੀਦਾ ਧੰਨਵਾਦ ਵੀਰ ਜੀਉ

  • @sukhvindersingh1385
    @sukhvindersingh1385 ปีที่แล้ว +3

    ਵੀਰ ਸਰਬਜੀਤ ਸਿੰਘ ਧੂੰਦਾ ਜੀ ਆਪਾਂ ਸਭ ਇਕ ਸੋਚ ਵਾਲੇ ਵੀਰ ਭਾਰਤ ਅਤੇ ਵਿਦੇਸ਼ ਵਿਚ ਆਪਣੇ ਸੰਸਥਾਨ ਬਣਾਈਏ ਜਿੱਥੇ ਆਪਾਂ ਖੁਲ੍ਹ ਕੇ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰ ਧਾਰਾ ਦੀ ਗੱਲ ਕਰੀਏ ਧੰਨਵਾਦ ਜੀ

  • @KulwinderKaur-vx3ok
    @KulwinderKaur-vx3ok ปีที่แล้ว +1

    ਪਰਮਾਤਮ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @alhequoqcrp3205
    @alhequoqcrp3205 ปีที่แล้ว

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

  • @AmrikSingh-kh8yx
    @AmrikSingh-kh8yx ปีที่แล้ว +1

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ

  • @sandhuphotographybababakal1028
    @sandhuphotographybababakal1028 ปีที่แล้ว +1

    satnam waheguru ji

  • @manikaur9097
    @manikaur9097 ปีที่แล้ว

    ਵਕਤੀ ਰਿਸ਼ਤਿਆਂ ਤੋਂ ਵੀ ਮਨ ਮਾਲਕ ਦੇ ਹੁਕਮ ਬਿਨਾ ਸਮਝ ਨੀ ਪੈਂਦਾ ਜੇ ਉਹਦੀ ਮੇਹਰ ਨਾਲ ਰਿਸ਼ਤਿਆਂ ਦੀ ਸੋਝੀ ਨਾ ਪਵੇ ਮਨੁੱਖ ਫਿਰ ਕਾਲ ਬਸ ਪੈ ਕੇ ਦੁਨੀਆਵੀ ਵਖਤੀ ਰਿਸ਼ਤਿਆਂ ਨੂੰ ਸੱਚ ਸਮਝ ਕੇ ਅਸਲ ਸੱਚ ਤੋ ਦੂਰ ਰਹਿ ਕੇ ਜਨਮ ਗਿਆ ਛੱਡਦਾ
    ਵਿਰਲੇ ਵਿਰਲੇ ਨੇ ਹੁਕਮ ਦੀ ਸੋਝੀ ਦੀ ਮੇਹਰ ਝੋਲੀ ਪਵਾਦੇ ਨਹੀ ਰੱਬ ਹਲੂਣੇ ਸਾਰਿਆਂ ਨੂੰ ਮਾਰਦਾ ਕਿ ਸਮਝ ਜਾਣ ਮੇਰੇ ਬੱਚੇ ਪਰ ਇਹ ਮਾਰਗ ਬੜਾ ਅੋਖਾ
    ਮਾਲਕ ਸਾਰਿਆਂ ਨੁ ਛੱਜ ਚ ਛੱਟਦਾ ਉਹ ਮਾਰ ਹਰ ਵਕਤ ਪੈਂਦੀ ਪਰ ਕਈ ਸਮਝ ਜਾਂਦੇ ਕਿ ਇਸ ਨਿੱਤ ਦੀ ਛੱਟਣ ਵਿੱਚੋਂ ਮਾਲਕ ਨਾਲ ਆੜੀ ਪਾ ਕੇ ਨਿਰਲੇਪ ਕਿੱਦਾਂ ਹੋਣਾ

  • @satnaamsingh1234
    @satnaamsingh1234 ปีที่แล้ว

    🙏🙏🙏🙏🌹

  • @mindbodysoulwithdaljeet5695
    @mindbodysoulwithdaljeet5695 ปีที่แล้ว

    Dhan Dhan Guru sahib ji ne aap ji kolon eh sach di sewa layee koti naman

  • @harjinderkaur513
    @harjinderkaur513 ปีที่แล้ว

    Bahut vadiya veer ji 🙏

  • @parmeetsingh563
    @parmeetsingh563 ปีที่แล้ว

    ❤❤❤❤❤❤❤❤

  • @prabhnoorkaur8799
    @prabhnoorkaur8799 ปีที่แล้ว

    Waheguru ji

  • @RanjitBisla
    @RanjitBisla ปีที่แล้ว

    He in TV 😊

  • @gagandeepsidhu731
    @gagandeepsidhu731 ปีที่แล้ว

    ਵਾਹਿਗੁਰੂ ਜੀ

  • @user-vr8nz2xx9n
    @user-vr8nz2xx9n ปีที่แล้ว

    ਵਾਹਿਗੁਰੂ ਜੀ 🎉

  • @Waheguru-s3m
    @Waheguru-s3m ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

  • @sukhpalsingh-zx7qs
    @sukhpalsingh-zx7qs ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @KulwinderKaur-vx3ok
    @KulwinderKaur-vx3ok ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @oparora2991
    @oparora2991 ปีที่แล้ว

    Waheguru ji Dhan Dhan shree Guru Nanak Dev ji Maharaj ji Mehar Karo ji

  • @jasmeetsingh2612
    @jasmeetsingh2612 ปีที่แล้ว

    Waheguru ji ❤❤

  • @kakasingh5885
    @kakasingh5885 ปีที่แล้ว

    Waheguru ji 🙏