Khabran Da Prime Time | ਹਾਈਕੋਰਟ ਵੱਲੋਂ270 ਪਿੰਡਾਂ 'ਚ ਚੋਣਾਂ 'ਤੇ ਰੋਕ ਦੇ ਕੀ ਮਾਇਨੇ ? Panchayat Elections

แชร์
ฝัง
  • เผยแพร่เมื่อ 19 พ.ย. 2024

ความคิดเห็น • 22

  • @bhupindersingh3767
    @bhupindersingh3767 หลายเดือนก่อน +5

    ਸਬ ਤੋਂ ਨਿਕੰਮੀ ਸਰਕਾਰ ਆਪ ਪੰਜਾਬ ਵਿੱਚ ਆਈ ਗ੍ਰਾਉੰਡ ਲੈਵਲ ਉਤੇ ਇਹ ਪੂਰੀ ਤਰਾਂ ਫੇਲ ਹੁਣ ਪੰਚਾਇਤ ਚੋਣਾਂ ਵਿੱਚ ਪੂਰੀ ਤਰਾਂ ਫੇਲ ਇਸ ਵਾਰ ਆਪ ਸਰਕਾਰ ਉਤੇ ਲੋਕਾਂ ਨੂੰ ਵਿਸ਼ਵਾਸ ਸੀ ਕੇ ਚੋਣਾਂ ਨਿਰਪੱਖ ਹੋਣਗੀਆਂ ਮੇਰੇ ਪਿੰਡ ਵਿੱਚ 20 ਸਾਲ ਤੋਂ ਰਿਜ਼ਰਵ ਸ਼ੀਟ ਚਲੀ ਆ ਰਹੀ ਹੈ ਜਨਰਲ ਕੈਟਾਗਰੀ ਨੂੰ ਤਾ ਸਰਪੰਚ ਕੀ ਇਕ ਮੈਂਬਰ ਪੰਚਾਇਤ ਜਨਰਲ ਕੈਟਾਗਰੀ ਵੀ ਨਹੀਂ ਬਣ ਸਕਦਾ ਕਿਉਂਕਿ ਮੇਰੇ ਪਿੰਡ ਵਿੱਚ ਦੋ ਵਾਰਡ ਜਿਸ ਵਿੱਚ ਜਨਰਲ ਕੈਟਾਗਰੀ ਦੇ ਵੋਟਰ ਹਨ ਪਰ ਉਸ ਵਾਰਡ ਵਿੱਚ ਐਸ ਸੀ ਨੂੰ ਸ਼ੀਟ ਦਿਤੀ ਹੈ ਜਿਸ ਵਾਰਡ ਵਿੱਚ ਇਕ ਵੀ ਘਰ ਜਨਰਲ ਕੈਟਾਗਰੀ ਨਹੀਂ ਉਸ ਵਾਰਡ ਵਿੱਚ ਜਨਰਲ ਸ਼ੀਟ ਇਹ ਕੀ ਨਿਆ ਕੀਤਾ ਕਿਉਂਕਿ ਜਨਰਲ ਸ਼ੀਟ ਉਤੇ ਐਸ ਸੀ ਕੈਂਡੀਡੇਟ ਚੋਣ ਲੜ ਸਕਦਾ ਪਰ ਰਿਜ਼ਰਵ ਸ਼ੀਟ ਉਤੇ ਜਨਰਲ ਕੈਟਾਗਰੀ ਦਾ ਉਮੀਦਵਾਰ ਨਹੀਂ ਲੜ ਸਕਦਾ ਮੈ ਇਸ ਦਾ ਵਿਰੋਧ ਕਰਦਾ ਹਾਂ ਸਾਨੂ ਤਾ ਰਿਜ਼ਰਵ ਸ਼ੀਟ ਵਾਲੇ ਖੰਗਨ ਵੀ ਨਹੀਂ ਦਿੰਦੇ ਇਸ ਵਾਸਤੇ ਆਪ ਪਾਰਟੀ ਨੇ ਗੱਪ ਹੀ ਮਾਰੀ ਹੈ ਕੋਈ ਵੀ ਪੰਜਾਬ ਨੂੰ ਰੰਗਲਾ ਪੰਜਾਬ ਨਹੀਂ ਬਾਨੋਣਾ ਇਹ ਲੋਕਾਂ ਵਿੱਚ ਇਹਨਾਂ ਹੰਕਾਰ ਆ ਗਿਆ ਇਸ ਕਰਕੇ ਆਪਣੀ ਮਨਮਰਜੀ ਕਰਨ ਲੱਗ ਪੀ

  • @BabaMLABabaMLA
    @BabaMLABabaMLA หลายเดือนก่อน +1

    ਪਿੰਡ..ਆਰਿਫ਼ ਕੇ.. ਜਿਲ੍ਹਾ ਫਿਰੋਜ਼ਪੁਰ ਸਿਟੀ.. ਤੋਂ 1950.ਤੋਂ. ਪੰਚਾਇਤੀ.. ਸੀਟ ਜਨਰਲ ਆ ਰਹੀ ਆ.
    ਜਦ ਕਿ sc.. 70%.. ਹੈ.. ਜਨਰਲ.. 30.%ਹੈ
    ਧੱਕਾ ਮੁਰਦਾਬਾਦ

  • @gurjantsinghgurjantgarry2166
    @gurjantsinghgurjantgarry2166 หลายเดือนก่อน +2

    ਵੀਰ ਜੀ ਗੱਲ ਠੀਕ ਆ ਕਾਈ ਤੇ ਪੈਸੇ ਨਾਂ ਹੋਣ ਕਰਕੇ ਹਾਈਕੋਰਟ ਨਹੀਂ ਪਹਾਉਚ ਸਕੇ ਕਾਈ ਦਲਿਤ ਲੋਕ ਆ

  • @baldevsinghmehra3523
    @baldevsinghmehra3523 หลายเดือนก่อน +1

    ਸੈਦਖੇੜੀ ਵੀ ਪਰਚਾ ਦਰਜ਼

  • @Premsingh-n2b8v
    @Premsingh-n2b8v หลายเดือนก่อน +1

    ਨੀਲ ਗਰਗ ਜੀ ਆਉਣ ਵਾਲੇ ਸਮੇਂ ਵਿਚ ਪੰਜਾਬ ਦੇ ਲੋਕਾਂ ਨੇ ,?

  • @gunshabadSidhu
    @gunshabadSidhu หลายเดือนก่อน +1

    ਫਿਰੋਜ਼ਪੁਰ ਵਿਚ ਵੀ ਰੱਦ ਹੋਈਆਂ ਹਨ। ਤੁਹਾਡੇ ਕੋਲ ਆਂਕੜਾ ਨਹੀਂ ਹੈ।

  • @rajinderkaur-lx2io
    @rajinderkaur-lx2io หลายเดือนก่อน

    ਐਨੀ ਗਿਣਤੀ ਵਿੱਚ ਸਰਬਸੰਮਤੀ ਸ਼ੰਕੇ ਖੜੇ ਕਰਦੇ ਹਨ। ਦੂਜਾ ਸਰਬਸੰਮਤੀ ਤਾਂ ਅੱਜ ਕੱਲ ਇੱਕ ਗਲ਼ੀ ਦੇ ਵਸਨੀਕਾਂ ਵਿੱਚ ਨਹੀਂ ਹੁੰਦੀ। ਤੀਜਾ ਪਰਵਾਰਾਂ
    ਵਿੱਚ ਸਰਬਸੰਮਤੀ ਨਹੀਂ ਹੁੰਦੀ।

  • @gurjantsinghgurjantgarry2166
    @gurjantsinghgurjantgarry2166 หลายเดือนก่อน +1

    ਗਰਗ ਨੂੰ ਪੁੱਛੋ ਤੁਸੀਂ ਤਾਂ ਹੱਦਾਂ ਈ ਪਾਰ ਕਰ ਗਾਏ ਉ

  • @Premsingh-n2b8v
    @Premsingh-n2b8v หลายเดือนก่อน +1

    यह गलत इनफार्मेशन है जी makhu ब्लॉक दिय एक ही पंचायत Diya 5 नाम nomination paper cancel हुई

  • @jagdevbrar6100
    @jagdevbrar6100 หลายเดือนก่อน +1

    नील गर्ग जी आने वाले समय में आम आदमी पार्टी ढूंढने में भी नहीं मिलेगी जंनता आप से बहुत ज्यादा तंग आ चुकी है

  • @Kuldipsingh9070-p7g
    @Kuldipsingh9070-p7g หลายเดือนก่อน +1

    Sare radd kro

  • @BaldevSingh-rd7uv
    @BaldevSingh-rd7uv หลายเดือนก่อน

    rad.kro

  • @BaldevSingh-rd7uv
    @BaldevSingh-rd7uv หลายเดือนก่อน

    Sare.pad.rad.kro

  • @indersidhu1168
    @indersidhu1168 หลายเดือนก่อน

    Kai pinda ch phla ta seat change kra lia jida general sarpanch c phla hun sc seat c ohnu chg kra k general ch krwali..fir 2.4 bandea ne sarpanch bna le bina pind di semti tu klea ne bna te sarb samti nl eh bht vdda Dhaka... Eda ta bht glt gl a app govt di .pind da opinion b mater krda pinda ch eh ni pta kon a .2 ne form bhre ek de jde cancel krate.hun pind da koi kath ni hoeya ...13 hogi ajj ..phla sarpanch c kam ohne bht vdia krea ..hun ehda krn b sare pinda ch all Punjab ch cancel krn ..ta k list shi kdn n seat jida jida c owe awe fir election howe ta k Dhaka na howe Kai lok darde pinda ch bolde ni kio k eh party bht dhaka krdia vota same din hon but hold all Punjab ch hon

  • @indersidhu1168
    @indersidhu1168 หลายเดือนก่อน

    Je thore pinda ch hold bki kida ho skdia 5 saal vdh v problem ayu jdo vota pnia Kai a de 5 saal ho jndea dujea de ght

  • @kajalsingh8377
    @kajalsingh8377 หลายเดือนก่อน

    Me khud sarpanch baste ladna si,meri vote kat diti gai.jad ki piche mein MP election ch vote pai si.Pura dhakka chal rha

  • @happychahal2201
    @happychahal2201 หลายเดือนก่อน

    ਆਪ ਪਾਰਟੀ ਬਹੁਤ ਮਾੜੀ ਹੈ ਇਹ ਖੱਚਹੈ

  • @gurpreetkaur7956
    @gurpreetkaur7956 หลายเดือนก่อน

    Bhrliya states wale kon a chona ch khdn wale dso garag saab ede te v high court faisla kre ehna de votar card adhar card kyu bna rhe dso punjabia da haq bhrle lok maari jnde punjabi kithy jan ki krn sir jwab jrur deo sade lok bhr jnde odrleya kol poore proof bnda kon kithy da punjab sarkar nu pta k aa jo up bihar de Bayiye punjab aa baithe kon a kithy de agle beshaq hafta pehla pair rkhn ehna de adhar votar card bni jnde online system bnd chahida ehna kma ch pehla sarpanch lambad dar d mohar lge fr eh bnon abla te bnne nhi chahide radd chahide krne jdo aonde sab de pichle record lwe government eh jmeena na kharid skn sab benti high court de judge saab nu gor krn

  • @navjotsingh4158
    @navjotsingh4158 หลายเดือนก่อน

    Fgs diya dseyo cancle aa k pengiyaa😊

  • @kuldeepsinghgill2078
    @kuldeepsinghgill2078 หลายเดือนก่อน

    Pesse deke radd karan walia de mooh te chaperh hai

  • @BaldevSingh-rd7uv
    @BaldevSingh-rd7uv หลายเดือนก่อน

    rad.kro