Simranjit Singh Mann unplugged on News18 Punjab

แชร์
ฝัง
  • เผยแพร่เมื่อ 12 ธ.ค. 2024

ความคิดเห็น • 5K

  • @KaranSharmagp
    @KaranSharmagp 4 ปีที่แล้ว +273

    I feel bad for him. But he is honest man.he is very soft spoke. Mind his words he has respect for everyone.

    • @gurjindertoor3148
      @gurjindertoor3148 4 ปีที่แล้ว +16

      You are true punjabi

    • @karmabounceback1785
      @karmabounceback1785 4 ปีที่แล้ว +9

      He is a true gentleman.

    • @harjotsinghharjotsingh7811
      @harjotsinghharjotsingh7811 4 ปีที่แล้ว +6

      @@gurjindertoor3148 ਕਨੂਨ ਸਭ ਵਾਸਤੇਸਾਝਾ ਹੋਣਾ ਚਾਹੀਦਾ ਹੈ

    • @harjotsinghharjotsingh7811
      @harjotsinghharjotsingh7811 4 ปีที่แล้ว +1

      @@gurjindertoor3148 ਸਾਡੇ ਹੋਰ ਕਿਓਂ ਕਨੂਨ

    • @harjotsinghharjotsingh7811
      @harjotsinghharjotsingh7811 4 ปีที่แล้ว +4

      @@gurjindertoor3148 ਮਾਨ ਸਾਬ ਇਹ ਤਹਾਨੂੰ ਹਿੰਦੂ ਦੀ ਗਲ ਮਨਾਉਣਾ ਚਾਹਿਉਦੇ ਹਨ

  • @sukhpalsinghbham984
    @sukhpalsinghbham984 4 ปีที่แล้ว +28

    ਲੋਕਾਂ ਦੇ ਸਵਾਲ ਪੁੱਛੋ , ਮੈਂ , ਮੇਰੇ, ਮੇਰਾ , ਇਹ ਠੀਕ ਨਹੀਂ। you don't love kashmiri but you love kashmir....
    ਸਹੀ ਗੱਲ ਤੇ ਉਭਰੋ, ਮਤਲਬ ਕਿ ਤੁਸੀ ਮਾਨ ਸਾਬ ਨੂੰ ਦੱਸੋਗੇ ਕਿ ਸਹੀ ਕੀ ਅਤੇ ਗਲਤ ਕੀ।
    ਸਵਾਲ ਕਰੋ ਤੇ ਜਵਾਬ ਸੁਣੋਂ , ਲੈਕਚਰ ਨਹੀਂ।।

  • @jaspindersinghdhinjan9049
    @jaspindersinghdhinjan9049 4 ปีที่แล้ว +67

    ਇਕਲਾ ਮਾਂਨ ਸਾਹਿਬ ਜ਼ਿੰਦਾਬਾਦ ਕਿਹਾ ਨਹੀਂ ਗੱਲ ਬਣਨੀ। ਮਾਨ ਸਾਬ ਨੂੰ ਵੋਟਾਂ ਵੀ ਪਾਵੋ।

    • @sarabjitsandhu1970
      @sarabjitsandhu1970 4 ปีที่แล้ว +1

      ਪਾਵਾ ਗੇ ਵੀਰ ਜੀ

    • @jaspindersinghdhinjan9049
      @jaspindersinghdhinjan9049 4 ปีที่แล้ว +1

      ਧੰਨਵਾਦ ਵੀਰ ਜੀ

    • @gurpreetsinghbatth2720
      @gurpreetsinghbatth2720 4 ปีที่แล้ว +1

      @@jaspindersinghdhinjan9049 ਬਹੁਤ ਵਧੀਆ ਗੱਲ ਸੋਨੂੰ ਭਰਾ ਜੀ ਸਾਥ ਦੇਣਾ ਚਾਹੀਦਾ ਹੈ ਹਰੇਕ ਇਨਸਾਨ ਨੂੰ

    • @gurwinderrai8511
      @gurwinderrai8511 4 ปีที่แล้ว +1

      Sahi Gal a Bai

  • @KuldeepSingh-wl4gj
    @KuldeepSingh-wl4gj 2 ปีที่แล้ว +5

    ਬਹੁਤ ਵਧੀਆ ਗੱਲ ਬਾਤ ਮਾਨ ਸਾਬ੍ਹ ਜੀ। ਤੁਹਾਡੀ ਸੋਚ ਨੂੰ ਸਹੀ ਬੂਰ 2022ਚੋਂ ਪੈਣ ਜਾਂ ਰਿਹਾ ਹੈ। ਚੜ੍ਹਦੀ ਕਲਾ ਵਾਲੇ ਜਰਨੈਲ ਸਿੰਘ ਤੁਸੀਂ ਹੋ ਅਸੀਂ ਤੁਹਾਡੇ ਰਿਣੀਂ ਹਾਂ।

  • @naibsinghsingh5248
    @naibsinghsingh5248 4 ปีที่แล้ว +44

    ਮਾਨ ਸਾਹਿਬ ਜੀ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਆਪ ਜੀ ਨੂੰ ਲੰਮੀ ਉਮਰ ਬਖਸ਼ੇ ਜੀ।

    • @JaspalSingh-dz3jy
      @JaspalSingh-dz3jy 2 ปีที่แล้ว +1

      ਮਾਨ ਸਾਹਿਬ ਜੀ ਬਹੁਤ ਬਹੁਤ ਮੁਬਾਰਕਾਂ ਜੀ

  • @gurdeepsinghmehraj7944
    @gurdeepsinghmehraj7944 3 ปีที่แล้ว +39

    ਸਰਦਾਰ ਸਿਮਰਜੀਤ ਸਿੰਘ ਜੀ ਮਾਨ ਸਾਬ੍ਹ ❤️🙏ਹਮੇਸ਼ਾ ਚੇਤਿਆਂ ਵਿੱਚ ਰਹਿਣ ਵਾਲੀ ਸ਼ਖ਼ਸੀਅਤ 🙏🙏

  • @rupy1977
    @rupy1977 6 ปีที่แล้ว +39

    WHAT A BEAUTIFUL INTERVIEW!
    What beautiful questions!
    What beautiful replies!
    Simranjit Singh Mann is the clear winner.

  • @gurwinmusic3064
    @gurwinmusic3064 2 ปีที่แล้ว +31

    I am Hindu Punjabi. I love Punjab. I respect and love Sikhism. Being a Punjabi I feel like I belong to both Sikhism and Hinduism. It’s in my blood. So please try to spread some peace.

    • @itsdeep9773
      @itsdeep9773 2 ปีที่แล้ว

      Yes we are indians

    • @atansmart6830
      @atansmart6830 2 ปีที่แล้ว

      Tere Hindu ni darpoke Hindu hn ,

    • @truetalk9997
      @truetalk9997 2 ปีที่แล้ว

      Yes brother I am a Sikh and also like you.I beleive most of Punjabi Hindus and Sikhs are in love and above religious bounds.Some people on both sides are merchants of hate.
      They do it for their own personal and political ends.Punjabis as a whole must understand this.

    • @Jai_Balkari-8888
      @Jai_Balkari-8888 2 ปีที่แล้ว

      @@dersh ਤੇਰੇ ਪਿਉ ਦਾ ਪੰਜਾਬ ਖੋਤੀਯੋਣ ਦੇਆ ?

    • @KewalSingh-uy8ef
      @KewalSingh-uy8ef ปีที่แล้ว

      ​@@itsdeep9773we will quickly

  • @smn415
    @smn415 4 ปีที่แล้ว +61

    I’ll support simranjeet Singh maan from now

    • @vickyatwal5244
      @vickyatwal5244 4 ปีที่แล้ว

      Hlo

    • @xsohalx9135
      @xsohalx9135 3 ปีที่แล้ว +2

      Khalistan zindabad

    • @xsohalx9135
      @xsohalx9135 3 ปีที่แล้ว

      Main te meri sari family and friend circle in usa and india support to sardar simranjit singh maan

    • @teji2782
      @teji2782 3 ปีที่แล้ว

      ਖਾਲਿਸਤਾਨ ਬਣਨ ਬਾਰੇ?

    • @gopisandhu8204
      @gopisandhu8204 3 ปีที่แล้ว

      @@xsohalx9135 good ji

  • @sukhpalsinghbham984
    @sukhpalsinghbham984 4 ปีที่แล้ว +123

    ਮਾਂਨ ਸਾਬ ਨੇਂ ਵਧੀਆ ਜਵਾਬ ਦਿੱਤੇ।

    • @ravindersinghgill314
      @ravindersinghgill314 3 ปีที่แล้ว

      ਜਵਾਬ ਤਾਂ ਵਧੀਆ ਪਰ ਫਰੀਦਕੋਟ ਜ਼ਿਲੇ ਦੇ SSP ਹੁਦਿੰਆ 1978 ਵਿੱਚ ਸਰਾਏ ਨਾਗਾ ਗੁਰੁਦੁਆਰੇ ਵਿੱਚ 3 ਨਹਿੰਗ ਸਿੰਘਾਂ ਨੂੰ ਜਿਹੜੇ ਝੂਠੇ ਪੁਲਿਸ ਮੁਕਾਬਲੇ ਵਿੱਚ ਸ਼ਹੀਦ ਕੀਤਾ ਸੀ ਉਸ ਬਾਰੇ ਵੀ ਜਾਣਕਾਰੀ ਦਿਓ ਕਿ ਵਧੀਆ ਸੀ ਜਾਂ ਫਿਰ ਕਿਹੋ ਜਿਹੇ ਸੀ ?

    • @sukhirandhawa3723
      @sukhirandhawa3723 ปีที่แล้ว

      @@ravindersinghgill314 real encontré c ga bro o coress fire ch police v mre ge c

    • @ravindersinghgill314
      @ravindersinghgill314 ปีที่แล้ว

      @@sukhirandhawa3723 ਜੀ, ਪੁਲਿਸ ਮਲਾਜਮਾ ਦੇ ਮਰਨ ਦੀ ਖਬਰ ਸੁਣ ਕੇ ਬਾਅਦ ਵਿੱਚ ਜਦੋਂ ਉਸ ਸਮੇਂ ਦਾ ਜ਼ਿਲਾ ਫ਼ਰੀਦਕੋਟ ਦਾ ਐਸ ਐਸ ਪੀ ਮੌਕੇ ਉੱਤੇ ਪਹੁੰਚਿਆ ਤਾਂ ਸਿੰਘਾਂ ਦੇ ਹੱਥ ਪਿਠ ਪਿੱਛੇ ਬੰਨ ਕੇ ਉਨ੍ਹਾਂ ਨੂੰ ਆਪਣੇ ਹੱਥੀਂ ਗੋਲੀਆਂ ਮਾਰ ਕੇ ਝੂਠੇ ਪੁਲਿਸ ਮੁਕਾਬਲੇ ਵਿਚ ਸ਼ਹੀਦ ਕਰ ਦਿਤਾ ।।

  • @sukhpalsinghbham984
    @sukhpalsinghbham984 4 ปีที่แล้ว +54

    ਯਾਰ ਤੁਹਾਡੇ ਪੱਤਰਕਾਰ ਮਜੇਦਾਰ ਗੱਲਬਾਤ ਨੂੰ ਵੀ ਖੱਪਖਾਨਾਂ ਬਣਾਂ ਦਿੰਦੇ। ਸਵਾਲ ਕਰੋ ਤੇ ਵਕਤਾ ਨੂੰ ਵੀ ਜਵਾਬ ਦੇਣ ਦਿਉ।

  • @wakeup_call1
    @wakeup_call1 2 ปีที่แล้ว +37

    This new18 man says no one stand with Simranjit Singh Maan but that was different time and now you can see all the sikh youngsters stand with Sardar Simranjit Singh Maan ⚔️⚔️🚩

  • @karanlubanavlogs
    @karanlubanavlogs 4 ปีที่แล้ว +242

    MAAN SAAB ZINDABAAD 🙏🏻

    • @hardeepdhami9426
      @hardeepdhami9426 4 ปีที่แล้ว +2

      Gadri babia da ehnu ki ptaa huna , eh ta roon aaiya lgda gal krn ne aaiya

    • @lakhvirsingh4451
      @lakhvirsingh4451 4 ปีที่แล้ว +8

      Mann sab is good Leader sallut hai mann shab

    • @sohanbrar5629
      @sohanbrar5629 4 ปีที่แล้ว +2

      ਜੇ ਕੈਪਟਨ ਤੇ ਬਾਦਲ ਪਰਿਵਾਰ ਪੰਜਾਬ ਦੇ ਲੋਕਾਂ ਪਸੱਦ ਕਰਦੇ ਹਨ ਤਾਂ ਕੈਪਟਨ ਤੇ ਬਾਦਲ ਤੇ ਸਿਮਰਜੀਤ ਨੂੰ ਚੰਡੀਗੜ ਤੋ ਲਧਿਆਨੇ ਤੱਕ ਕਿਲੇਆ ਨੂੰ ਤੋਰ ਦਿਓ ਪਤਾ ਲੱਗਜਾਓ ਲਧਿਆਨੇ ਕੈੜਾ ਪੈਚਦਾ ਹੈ

    • @prabhsingh4937
      @prabhsingh4937 4 ปีที่แล้ว +6

      Anchor is Fool in the whole debate he just take all his conversations-‘ tuhanu Votaa nhi Pyiyaa’ 😡👎👎 this is tru example of “YELLOW JOURNALISM “. 👎shame

    • @gurugharsewatv
      @gurugharsewatv 4 ปีที่แล้ว +1

      Eh sarkari reporter hai 2020 HAL hai

  • @gurdevwahid5015
    @gurdevwahid5015 4 ปีที่แล้ว +80

    ਬਹੁਤ ਵਧੀਅਾ ਮਾਨ ਸਾਹਿਬ ।
    ਖਾਲਿਸਤਾਨ ਜਿੰਦਾਬਾਦ ।

  • @Pardeepkumar-jv5tv
    @Pardeepkumar-jv5tv 4 ปีที่แล้ว +13

    Maan saab is correct.
    ਗੱਲ ਦੀ ਕੜੀ ਬਣਾਈ ਜਾਂਦਾ ਰਿਪੋਰਟਰ.

  • @lakhveersingh3663
    @lakhveersingh3663 2 ปีที่แล้ว +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ
    ਮੈਂ ਭਾਈ ਸਾਹਿਬ ਭਾਈ ਸਿਮਰਨਜੀਤ ਸਿੰਘ ਮਾਨ
    ਦੀ ਸਪੋਟ ਕਰਦਾ ਹਾਂ ਤੇ ਸਾਰੇ ਪੰਜਾਬ ਦੇ ਸਿੱਖਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਕੌਮੀ ਯੋਧੇ ਦਾ ਸਾਥ ਦੇਵੇ :ਭਾਈ ਸਾਹਿਬ ਭਾਈ ਸਿਮਰਨਜੀਤ ਸਿੰਘ ਮਾਨ ਜਿੰਦਾ ਬਾਦ

  • @gurmitsingh5106
    @gurmitsingh5106 4 ปีที่แล้ว +107

    ਰੈਸਪੈਕਟ ਕਰੋ ਪੱਤਰਕਾਰ ਸਾਬ
    ਅੱਜ ਤੁਸੀਂ ਇਸ ਇੰਟਵਿਉ ਤੇ ਵੋਟਾਂ ਕਰਵਾ ਲਵੋ ਫਿਰ ਪਤਾ ਚੱਲ ਜਾਵੇਗਾ ਕਿ ਸਿੱਖਾਂ ਦੇ ਦਿਲਾਂ ਵਿਚ ਕਿ ਇੱਜਤ ਹੈ ਮਾਨ ਸਾਹਿਬ ਦੀ

    • @villageboys1636
      @villageboys1636 4 ปีที่แล้ว

      Lod hi ni paini comments pad lawa

    • @djkmproduction1784
      @djkmproduction1784 4 ปีที่แล้ว

      Ihna damm ni voteing krwaun da

    • @HariKrishna-im9cc
      @HariKrishna-im9cc 4 ปีที่แล้ว +1

      Pakistan ka tattu

    • @navdeepsinghbrar1016
      @navdeepsinghbrar1016 3 ปีที่แล้ว

      ਸਰਕਾਰੀ ਬੰਦਾ ਧ੍ਰੋਹ ਦਾ ਇੱਕ ਪਰਚਾ ਪੈ ਜਾਵੇ ਬੰਦਾ ਬਾਹਰ ਨੀ ਆਉਂਦਾ ਇਹ ਅਰਾਮ ਨਾਲ ਬਾਹਰਲੇ ਮੁਲਕ ਜਾਦਾ ਕਿਤਾਬ ਫੜਣ ਤੇ ਉਮਰ ਕੈਦ ਹੋ ਗਈ ਲੋਕਾਂ ਨੂੰ ਇਹ ਬਾਹਰ ਫਿਰਦਾ ਚੋਣੱਾ ਲੜਦਾ

    • @inderpalinderpal325
      @inderpalinderpal325 3 ปีที่แล้ว

      @@navdeepsinghbrar1016 22g oh v juth aa jehdy ehna dy nakhun khichty c

  • @sarbjitsingh9115
    @sarbjitsingh9115 3 ปีที่แล้ว +36

    ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਜਿੰਦਾਬਾਦ

  • @jobandhillon2339
    @jobandhillon2339 2 ปีที่แล้ว +88

    Thank you simranjeet singh maan to keep supporting and fighting for the sikhs right since your first day. We are proud of you 👍

    • @livinguk7107
      @livinguk7107 2 ปีที่แล้ว +6

      Yrr punjabio thonu hath jodh k benti aa yrr es varr vota pa deo mann sabb nu nahi ondi wari nu pastaeo na deep sidhu wang mann sab v nai rehne ehne bejti kiti kutte patarkar n

    • @amarjeetsingh-hh3mc
      @amarjeetsingh-hh3mc 2 ปีที่แล้ว

      th-cam.com/video/kquHNdTwGYE/w-d-xo.html

  • @DilbagSingh-jj5ev
    @DilbagSingh-jj5ev 2 ปีที่แล้ว +6

    , ,,,, ਪੰਜਾਬ ਦੇਸ਼ ਦੀ ਆਨ ਬਾਨ ਸ਼ਾਨ , ਸੑ , ਸਿਮਰਨਜੀਤ ਸਿੰਘ ਮਾਨ ,,, ਇੱਕ ਵੱਖਰੀ ਸ਼ਖਸ਼ੀਅਤ ਮਹਾਨ ।

  • @GurwinderSingh-ze8fw
    @GurwinderSingh-ze8fw 4 ปีที่แล้ว +80

    ਮਾਨ ਸਾਹਬ ਸੱਚਾਈ ਪੇਸ਼ ਕਰ ਰਹੇ ਹਨ ਜੋ ਟੁਕੜ ਬੋਚ ਨਹੀਂ ਸਮਝ ਸਕਦੇ ,,,,

  • @JaspreetKaur-zg4vp
    @JaspreetKaur-zg4vp 5 ปีที่แล้ว +140

    simranjeet singh mann jindabad

    • @jazzchouhan2350
      @jazzchouhan2350 4 ปีที่แล้ว +1

      Man sab nu jawab ni dena aya jdo ripotar ne swaal kita c k punjab ch khalistan de hal ch koi nal ni nal ta sare e a pr lok darde a pulic de chuthe tashadad to chuthe kesa to eh jawab dena chahida c

    • @rajdeep282
      @rajdeep282 4 ปีที่แล้ว +5

      Khalistan tan ban ke hi rahina ,,nale jihrhe Sikh prime Minister di gall karde o oh tan putla c Congress da

    • @sainipablas
      @sainipablas 4 ปีที่แล้ว +4

      Need to Khalistan

    • @rajamadhu1118
      @rajamadhu1118 4 ปีที่แล้ว

      🤣🤣

    • @KK-ot9sw
      @KK-ot9sw 4 ปีที่แล้ว +1

      Loda

  • @sunilh5153
    @sunilh5153 4 ปีที่แล้ว +130

    SIMRANJIT SINGH MAAN THE GREAT LEADER.

    • @sunitagoswami329
      @sunitagoswami329 4 ปีที่แล้ว +2

      Uncle ji wahe guru waheguru kro .budape m ktleyam kyo krwana chande o .

    • @singhmann3905
      @singhmann3905 4 ปีที่แล้ว +4

      Sunita Goswami tuhanu ta katleyaam karn di adit aa Ohna ki mada kiha

    • @ranarajindersingh169
      @ranarajindersingh169 4 ปีที่แล้ว

      À àà àà àà

    • @kasurdillshad4025
      @kasurdillshad4025 4 ปีที่แล้ว

      @@sunitagoswami329 !°

    • @SukhwinderSingh-pl9ss
      @SukhwinderSingh-pl9ss 2 ปีที่แล้ว +1

      @@sunitagoswami329 MADAM JI MAAN SAHIB DIAAN GALLAN NAAL HI TUHANOON KATLEYAAM NAZAR AAN LAG PIAA PAR.........
      DARBAAR SAHIB ATTE DILLI OUR SARE BHARAT WICH SIKH LOKKAN DA KATLEYAAM NAZAR NAHIN AYEA..........
      IK ORAT HON TE VEE TUHANOON
      DILLI DE WICH CHHOTTIAN BACHHIAN, ORTAAN ATTE BAJJURAG BIBBIAN NAAL HOEY SAMMUHAK RAPE TUHANOON NAZAR NAHIN AYE.......
      MADAM GALAT HAAN TE.....
      MAAF KARNA SORRI

  • @manjotkaur299
    @manjotkaur299 2 ปีที่แล้ว +37

    How rude the interviewer is!Salute to simrjeet singh maan who handled him calmly.

    • @singhimage
      @singhimage 2 ปีที่แล้ว +2

      Interviewer should be neutral . Ask the question and shut up.

  • @lakhvirsingh548
    @lakhvirsingh548 4 ปีที่แล้ว +83

    ਸ. ਸਿਮਰਜੀਤ ਸਿੰਘ ਜੀ 👍

    • @dheersingh1811
      @dheersingh1811 3 ปีที่แล้ว +7

      ਪੱਤਰਕਾਰ ਨੂੰ ਬੋਲਣ ਦੀ ਈ ਅਕਲ ਨਹੀਂ। ।

    • @fortunetales
      @fortunetales 2 ปีที่แล้ว

      @@dheersingh1811 patarkaar v dhan hai jeda ehji soch wake da interview kari janda

  • @harpreetdhillon3445
    @harpreetdhillon3445 4 ปีที่แล้ว +99

    Would really appreciate if he’ll take interview of Badals and captain with same way of questioning and reasoning

    • @24X7GAMING
      @24X7GAMING 4 ปีที่แล้ว +7

      Haraam da 22 anchor... mein taan simranjit Mann nu suneya bass ganjay nu taan mein mute karta c ghuse nu

    • @pradeepkharta5953
      @pradeepkharta5953 4 ปีที่แล้ว +3

      Cable TV aur bus kon chalaye ga fir agar badal ka interview Kare ge .

    • @mandyfarmer3269
      @mandyfarmer3269 4 ปีที่แล้ว +3

      Sahi A Veer Ji🙏🏻

    • @livinguk7107
      @livinguk7107 2 ปีที่แล้ว +4

      Yrr punjabio thonu hath jodh k benti aa yrr es varr vota pa deo mann sabb nu nahi ondi wari nu pastaeo na deep sidhu wang mann sab v nai rehne ehne bejti kiti kutte patarkar n

    • @surjeet2667
      @surjeet2667 2 ปีที่แล้ว +1

      Yes true and he should ask them what they have achieved until now ?

  • @harindersingh5052
    @harindersingh5052 5 ปีที่แล้ว +27

    Mann saab salute 🙌🏻🤙🏻 knowledge 👌

  • @jaswantsingh5409
    @jaswantsingh5409 2 ปีที่แล้ว +1

    ਇੱਕ ਬਹੁਤ ਵਧੀਆ ਬੋਲਬਾਣੀ ਵਾਲੇ ਇਨਸਾਨ ਨਾਲ ਇੰਟਰਵਿਊ ਪਤਰਕਾਰ ਜੀ ਤੁਹਾਡਾ ਨਾਮ ਇਤਿਹਾਸ ਵਿੱਚ ਦਰਜ ਹੋਵੇਗਾ, ਤੁਸੀਂ ਜਰੂਰ ਕੁੱਝ ਨਾਂ ਕੁੱਝ ਇਹਨਾਂ ਤੋਂ ਸਿੱਖ ਕੇ ਜਾਉਗੇ ,ਜਵਾਬ ਲੈ ਕੇ ਸਵਾਲ ਕਰਿਆ ਕਰੋ

  • @jashandhindsa1956
    @jashandhindsa1956 4 ปีที่แล้ว +55

    One of the bad habbit of a Reporter:
    BAD LISTENER

    • @24X7GAMING
      @24X7GAMING 4 ปีที่แล้ว +4

      Saale news anchor eho jehe aa India ch ... uchi awaaz ch bolna, dujeyaan nu bolan da moka nahi dena... ehe saale 2!takke de reporter ne saare... saare de saare C class reporter ne..

    • @SaintSoldiersDegTegFateh
      @SaintSoldiersDegTegFateh 4 ปีที่แล้ว +3

      NOT BAD LISTENER BUT A REPORTER WHO GOES BY RSS'S FUNDAMENTALIST IDEOLOGY

  • @VCRLibrary
    @VCRLibrary 4 ปีที่แล้ว +80

    1947 ਵਿੱਚ ਦੇਸ਼ ਦੀ ਵੰਡ ਨਹੀਂ ਹੋੲੀ ਪੰਜਾਬ ਦੀ ਵੰਡ ਹੋਈ ਸੀ।

    • @SarnabhSinghMajoka5874
      @SarnabhSinghMajoka5874 4 ปีที่แล้ว +2

      Jb desh ka bntwara hua to uska aadhar jansankhya thi jisme muslman 23.09% the aur sikh 02% the..
      Red cliff Jisne desh k bntware k line khinchi usne muslmano ko 25% hissa Kat k diya..
      KYa sikh jansankhya k adHaar pR 02% land sweekar kR skte the..?
      Dusri bat 65% punjab ka ilaka pkistan me he.. SOchO kyun gYa pkistan me Qki waha abadi zyada muslmano ki thi Red cliff ne LahoR Pnjab k un ilako kO align kiya jahan jahan police station the..
      Aese hi bngladesh k ilako kO bhi kiya.. Bn gya pkistan..
      Lkin 11 crore 80 lakh muslman jinhone ne PkisTan bnane k liye jinnah kO vote diya tha unme se 4 crore 30 lakh to PkisTan gye hi nhin..
      Tm logo ko jinhone behkaya he (yani mullon ne) unke shikar hm tmse zyada heN..
      Isliye Hm kisi misunderstanding me nhin heN..
      Tm Rho... Hm rokne waLe kaun heN..

    • @khalsasikhpunjabda
      @khalsasikhpunjabda 4 ปีที่แล้ว +1

      SO was the case with Bengal.... There was no "division"... it was land grab by islam.... one fourth of your country was captured by islam and everyone else was thrown out....

    • @blackcat7769
      @blackcat7769 4 ปีที่แล้ว

      @@SarnabhSinghMajoka5874 yar aap ye msg hindi me likh skte ho kya

    • @SarnabhSinghMajoka5874
      @SarnabhSinghMajoka5874 3 ปีที่แล้ว

      @@blackcat7769 kon sa msge jo upR pdh Rhe ho wo khud hi hindi main likh lo..
      Nhi to google me jao likho provincial election of india 1946
      Fir result pe jana jaha AIML ne 492 seats se 429 seats jiti he..
      Capital TV ki news dekh lo prakhar srivastav ki..
      OK sorry mjhe koi notification nhi aya aaj 7 month bad comment dekha..

    • @blackcat7769
      @blackcat7769 3 ปีที่แล้ว

      @@SarnabhSinghMajoka5874 kya aap sochte ho ki punjab ko india se alag ho jana chahiye

  • @harshandfateh
    @harshandfateh 4 ปีที่แล้ว +54

    Simranjit Singh Mann👍

  • @thisisgagandeepsingh
    @thisisgagandeepsingh 2 ปีที่แล้ว +7

    ਮਾਨ ਸਾਹਿਬ,,ਇਸ ਵਾਰ ਥੋਡੀ ਇਛਾ ਪੂਰੀ ਹੋਣੀ ਹੈ ਅਤੇ ਅਸੀਂ ਥੋਨੂੰ ਸਭਾ ਵਿਚ ਦਹਾੜਦੇ ਦੇਖਣਾ,,,
    ਪਹਿਲਾਂ ਆਪਣੇ ਲੋਕਾਂ ਨੂੰ ਅਨਪੜ੍ਹ ਮੰਤਰੀਆਂ ਦੇ ਧੱਕੇ ਚੜਨ ਦੀ ਆਦਤ ਪੈ ਗਈ ਸੀ,,,

  • @JaspreetSingh-kt2zx
    @JaspreetSingh-kt2zx 4 ปีที่แล้ว +100

    Maan sahib is answering all the questions in a good way while he is so calm i have a huge respect for him 🙏🙏🙏🙏🙏

    • @livinguk7107
      @livinguk7107 2 ปีที่แล้ว +1

      Yrr punjabio thonu hath jodh k benti aa yrr es varr vota pa deo mann sabb nu nahi ondi wari nu pastaeo na deep sidhu wang mann sab v nai rehne ehne bejti kiti kutte patarkar n

    • @ramsarup3076
      @ramsarup3076 2 ปีที่แล้ว +1

      Common reply is that he is against hindus only. Who was Guru Nanak?

    • @santbhindranwalejidefanche8767
      @santbhindranwalejidefanche8767 2 ปีที่แล้ว +2

      @@ramsarup3076 he is NOT against HINDUS, he's against HINDUTVA GOVERNMENT

    • @fortunetales
      @fortunetales 2 ปีที่แล้ว

      If 3crore people would have wanted khalistan they would have voted for mann but it is clear that no one wants khalistan except 50k people who vote for mann

    • @JaspreetSingh-kt2zx
      @JaspreetSingh-kt2zx 2 ปีที่แล้ว +1

      @@livinguk7107 dude m india hunda meri vote ohna nu hi peni c te hun m apni family nu keha hoya that they have to only vote mann sahib and that’s what they doing in the past .

  • @brandshop6421
    @brandshop6421 3 ปีที่แล้ว +81

    I never heard a sikh sardar so accurate and logical .Maan SB is a great Sikh leader I didn't understand why Sikh nation never choose him as C M.Only reason because he wants his rights

    • @karminders
      @karminders 2 ปีที่แล้ว +1

      Most edopitician unde rated

    • @jaspalsingh150
      @jaspalsingh150 2 ปีที่แล้ว +2

      Sikhs are poor at choosing good leaders. We have suffered in history due to that.

    • @HarpreetSingh-iy9lv
      @HarpreetSingh-iy9lv 2 ปีที่แล้ว +1

      @@jaspalsingh150 not just that media and movies are putting impression Sikhs are stupid and joker but narrative runs against Sikhs and Leader.

  • @tejinderpalsingh748
    @tejinderpalsingh748 4 ปีที่แล้ว +159

    Interviewer should learn something from Mann sahib. How calm he is

    • @Jatt2563
      @Jatt2563 4 ปีที่แล้ว +4

      Oo veere ee hee mann ne Guru Granth Sahib dee beadbi karati si

    • @mahigill3720
      @mahigill3720 4 ปีที่แล้ว +2

      @@Jatt2563 how do you know about that ?!

    • @jsgill8689
      @jsgill8689 4 ปีที่แล้ว +2

      @@Jatt2563 veer kdo kiti a kuj das sakde o mainu v pta lagga and sab nu pta laga

    • @sonusinghsonusingh6847
      @sonusinghsonusingh6847 3 ปีที่แล้ว +3

      @@Jatt2563 o baai hosh di gal kar yaar.. Tu kmla hoya

    • @xsohalx9135
      @xsohalx9135 3 ปีที่แล้ว +1

      @@Jatt2563 kADO KITI VEER SANU V DAS DE CHAPL LOKKO SHAR AAA PUNJAB DA MAAN JA NI PTA TE USA JAIL UK WALE A NU PUSH

  • @RaviSingh-on3pg
    @RaviSingh-on3pg ปีที่แล้ว +1

    ਸਾਡੇ ਪੰਥਕ ਲੀਡਰ ਸਾਰੇ ਹੀ ਸੱਚੇ ਹਨ ਤੇ ਬੇਬਾਕੀ ਨਾਲ ਗੱਲ ਕਰਦੇ ਹਨ ਸਰਕਾਰ ਦਾ ਮੀਡਿਆ ਪੂਰੀ ਤਿਆਰੀ ਕਰ ਕੇ ਆਉਂਦਾ ਪਰ ਸਾਡੇ ਆਲੇ ਸ਼ੇਰ ਤਸੱਲੀ ਕਰਾ ਕੇ ਤੋਰ ਦਿੰਦੇ ਭਾਵੇਂ oh ਸਿਮਰਨਜੀਤ ਸਿੰਘ ਮਾਨ ਹੋਵੇ ਚਾਹੇ ਦੀਪ ਸਿੱਧੂ ਤੇ ਭਾਵੇਂ ਭਾਈ ਅਮ੍ਰਿਤਪਾਲ ਸਿੰਘ ਜੀ ਹੋਣ ਇਹਨਾਂ ਦੇ ਮੂਹਰੇ ਮੀਡਿਆ ਫੇਲ ਹੋ ਜਾਂਦਾ 🙏🙏🙏🙏

  • @talwindersandhu1353
    @talwindersandhu1353 5 ปีที่แล้ว +54

    He is educated and honest.

  • @tajindersingh2627
    @tajindersingh2627 3 ปีที่แล้ว +136

    He will be remembered like lion & great person with geniusness

    • @livinguk7107
      @livinguk7107 2 ปีที่แล้ว +4

      Yrr punjabio thonu hath jodh k benti aa yrr es varr vota pa deo mann sabb nu nahi ondi wari nu pastaeo na deep sidhu wang mann sab v nai rehne ehne bejti kiti kutte patarkar n

    • @fortunetales
      @fortunetales 2 ปีที่แล้ว +3

      Muthi bhar lok khalistan mang rhe ne taan 3crore punjabi kyu vote den ehje nu

    • @Memespot_fr_u
      @Memespot_fr_u 2 ปีที่แล้ว +2

      @@fortunetales ta asi 2 takke da loka thale lag ke rehna.

    • @fortunetales
      @fortunetales 2 ปีที่แล้ว +1

      @@Memespot_fr_u thodi soch duje te na thopo....je bahuginti lok khalistan chande taa simranjeet mann nu vote paande......thode vrge 5-7 karke asi desh naal gaddari nhi kar sakde

    • @allabouttruthandsikhism3873
      @allabouttruthandsikhism3873 2 ปีที่แล้ว +3

      @@fortunetales referendum 2020 ਤੋਂ ਕਿਉਂ ਘਬਰਾਉਂਦੀ ਆ ਤੇਰੀ ਭਾਰਤ ਮਾਤਾ ??

  • @msniku2265
    @msniku2265 4 ปีที่แล้ว +35

    Very great personality Simranjit Singh mann

  • @MANDEEPSINGH-qd6jm
    @MANDEEPSINGH-qd6jm 2 ปีที่แล้ว +15

    Good man 👨
    He know everything about politics and politicians.
    And no one can understand until or unless experience the same pain.
    Hope people can understand

  • @peekay9727
    @peekay9727 4 ปีที่แล้ว +73

    His knowledge n experiences 💪🏻

  • @maansahab4488
    @maansahab4488 6 ปีที่แล้ว +42

    ਸਰਦਾਰ ਸਿਮਰਨਜੀਤ ਸਿੰਘ ਮਾਨ ਪੰਜਾਬ ਦੀ ਸਾਨ

  • @jatindersinghboparai4608
    @jatindersinghboparai4608 4 ปีที่แล้ว +47

    Maan sahib jindabaad 👍

  • @lybranth1305
    @lybranth1305 2 ปีที่แล้ว +2

    Excellent interview
    Interviewr nailed it....
    He was to the point ..loved it totally knowledgefull

  • @indergillofficial3983
    @indergillofficial3983 4 ปีที่แล้ว +19

    Maan Saab Zindabaad

  • @daadiandganggrandkids5002
    @daadiandganggrandkids5002 4 ปีที่แล้ว +52

    ਸਿਮਰਨਜੀਤ ਸਿੰਘ ਮਾਨ ਜੀ ਜ਼ਿੰਦਾਬਾਦ ....🙏🏽👍🏽😇

  • @GurmitSingh-gg5qd
    @GurmitSingh-gg5qd 4 ปีที่แล้ว +32

    Maan saab👍

  • @harmeetaujla4724
    @harmeetaujla4724 2 ปีที่แล้ว +1

    ਬਹੁਤ ਬਹੁਤ ਪਿਆਰ ਸਤਿਕਾਰ ਬਾਈ ਜੀ ਸਿਮਰਨਜੀਤ ਸਿੰਘ ਮਾਨ ਸਾਹਿਬ ਨੂੰ / ਕਿੰਨੇ ਵਧੀਆ ਢੰਗ ਨਾਲ ਗੱਲਬਾਤ ਵਿੱਚ ਜਵਾਬ ਦੇ ਰਹੇ ਹਨ! ਕਿੰਨਾ ਠਰ੍ਹੰਮਾ ਅਤੇ ਜਜ਼ਬਾ ਹੇ🙏🙏❤️❤️👌👌

  • @BaljeetSingh-qd6fm
    @BaljeetSingh-qd6fm 2 ปีที่แล้ว +7

    ਮੇਰੀ ਵੋਟ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਹੱਕ ਚ ਅਾ ਜੀ। ਵਾਹਿਗੁਰੂ ਅਾਪ ਜੀ ਨੂੰ ਚੜਦੀ ਕਲਾ ਬਖਸ਼ੇ।

  • @sunilh5153
    @sunilh5153 4 ปีที่แล้ว +26

    Great simranjit Singh maan sab.

  • @Manjot476
    @Manjot476 4 ปีที่แล้ว +54

    ਸ਼ੈਰ ਪੰਜਾਬ ਦਾ

  • @gavysahota1851
    @gavysahota1851 2 ปีที่แล้ว +18

    When ever simranjit Singh ji try to explain logically host can’t accept that and try to change the topic .. he’s not neutral

  • @prabhsingh4937
    @prabhsingh4937 4 ปีที่แล้ว +43

    Anchor is Fool in the whole debate he just take all his conversations-‘ tuhanu Votaa nhi Pyiyaa’ 😡👎👎 this is tru example of “YELLOW JOURNALISM “. 👏👎shame

    • @rajamadhu1118
      @rajamadhu1118 4 ปีที่แล้ว +1

      🤣🤣

    • @sunitagoswami329
      @sunitagoswami329 4 ปีที่แล้ว +1

      You are v old. Namm juppo 🙏🙏🙏🙏🙏

    • @prabhsingh4937
      @prabhsingh4937 4 ปีที่แล้ว +1

      Sunita Goswami can u explain v old u written🤨🧐🤔

    • @tirathsingh1830
      @tirathsingh1830 4 ปีที่แล้ว +1

      @@sunitagoswami329 hlo,! M jwan hun ,,,

    • @jasskaran2524
      @jasskaran2524 4 ปีที่แล้ว +1

      @@sunitagoswami329 but we r young madam... not like ur khasi nle man like mardana kmjori 🤣🤣🤣🤣🤣

  • @gurmukhsinghgurri3156
    @gurmukhsinghgurri3156 4 ปีที่แล้ว +57

    Simranjeet singh zindabaad 💪

  • @jpsingh651
    @jpsingh651 4 ปีที่แล้ว +10

    Mai pihli baar interview dekhi hai Maan sahib di, par Maan sahib shanti naal jbaab jaar Kamal hai

  • @baabusingh6468
    @baabusingh6468 2 ปีที่แล้ว +4

    ਬੁੱਢਾ ਸੇਰ ਮਾਨ ਸਾਬ ਜੀ (ਵਾਰਿਸ ਜੁਝਾਰੂ ਸਿੰਘਾ ਦਾ)
    ਧੰਨ ਧੰਨ ਬਾਬਾ ਦੀਪ ਸਿੰਘ ਜੀ

  • @vkyheer
    @vkyheer 4 ปีที่แล้ว +89

    Reporter is trying to get smart but he is not intelligent enough than maan saab

    • @blackcat7769
      @blackcat7769 4 ปีที่แล้ว

      reporter shi gall kr rea ae

    • @BrijMohan-ob5un
      @BrijMohan-ob5un 4 ปีที่แล้ว

      @@oshotv3296 Tadde haq ch nhi bolda peya na reporter ...tan vdia nhi lagda .... khalistan bna k ptta nhi ki chuynde ne lok ... chnga plla desh chli janda ..pannu ap te canada baitha ..munde punjab de marwa dene ne ...udda ki jana

    • @avtarsinghsandhusandhu1105
      @avtarsinghsandhusandhu1105 4 ปีที่แล้ว

      @@BrijMohan-ob5un I. I'm my mom

    • @sanjaymishra398
      @sanjaymishra398 3 ปีที่แล้ว

      @@avtarsinghsandhusandhu1105 apna aur apne guruow ka DNA test karwa le baap koun hai paath chal jayega fuddu banda hai tu

    • @harindersinghbasuta8984
      @harindersinghbasuta8984 3 ปีที่แล้ว

      @@BrijMohan-ob5un kina k vdia mulkh chl ria dseo veer ji

  • @JasvirSingh-jq1bn
    @JasvirSingh-jq1bn 4 ปีที่แล้ว +11

    ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ ,ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨਗੇ

  • @PardeepKumar-gz7jm
    @PardeepKumar-gz7jm 6 ปีที่แล้ว +34

    Very poor hosting , dear host your responsibility to ask questions to honourable guest. You are interrupting him consistently,not allowing him to speak , dominating him with rising your voice. He is old man speaking so politelty ,but host doesn't have manners to listen to speaker , your job is to ask questions not to give your opinions......Shame on your hosting ,and salute to Mr Mann for being so humble. Live long sir !!

    • @abrikveer529
      @abrikveer529 5 ปีที่แล้ว

      And moreover dick is in your culture not ours

    • @abrikveer529
      @abrikveer529 5 ปีที่แล้ว

      @Ambitious Guy thats y we left that culture ..u fool

    • @JS-nr4eh
      @JS-nr4eh 5 ปีที่แล้ว

      Very nice Pardeep ji, no one is going to break India Sikhs are just demanding position in various fields such as defence etc. If being 2% Sikhs sacrifice a lot for India during freedom movement and during Indo Pak wars then Sikhs also ready to serve the nation further but some People in power disrespect them ,so sometimes Sikh shows their wish to have separate homeland

  • @parvinderjudge
    @parvinderjudge 2 ปีที่แล้ว +1

    The Anchor is well informed, shot the perfect questions & entangled Mr. Mann with his words..kudos.

  • @maneysingh5116
    @maneysingh5116 3 ปีที่แล้ว +18

    My vote simranjit singh maan✊

  • @ajitbenipal3087
    @ajitbenipal3087 5 ปีที่แล้ว +36

    Maan sab 👍🏻👍🏻

  • @ਦੇਸੀਬੰਦੇ-ਠ3ਣ
    @ਦੇਸੀਬੰਦੇ-ਠ3ਣ 4 ปีที่แล้ว +21

    Maan sab so cool

  • @SherGill214
    @SherGill214 2 ปีที่แล้ว +1

    ਪੋਲੀਟੀਸ਼ਨ,ਮੈਜਿਸਟ੍ਰੇਟ, ਲੈਫਟੀਨੈਟ ਕਰਨਲ,ਜਗੀਰਦਾਰ ਸ.ਜੋਗਿੰਦਰ ਸਿੰਘ ਮਾਨ ਦੇ ਸਪੁੱਤਰ IPS ਸ. ਸਿਮਰਨਜੀਤ ਸਿੰਘ ਮਾਨ🙏🙏🙏🙏🙏

  • @abidali6712
    @abidali6712 5 ปีที่แล้ว +35

    Whatever his political views, Mr Simranjit Singh Mann is a polite gentleman who logically and consistently argues his stance with facts. Immensely enjoyed his principled rebuttals of the adversarial interviewer.

    • @absolutepunjabi2394
      @absolutepunjabi2394 5 ปีที่แล้ว

      Totally agree

    • @NirmalSingh-vl1bs
      @NirmalSingh-vl1bs 5 ปีที่แล้ว +1

      ਨੌਜਵਾਨਾਂ ਨੂੰ ਖਾਲਿਸਤਾਨ ਦੇ ਲੈਟਰ ਅਮਰੀਕਾ ਵਿਚ ਪੱਕੇ ਹੋਣ ਲਈ ਕਿਉਂ ਦੇਂਦਾ ਨਾਲੇ ਅਮਰੀਕਾ ਦੀ ਨਿੰਦਿਆ ਕਰਦਾ ਹੈ

    • @achharsinghgill472
      @achharsinghgill472 4 ปีที่แล้ว +1

      brother Ali ji fair point respect Aslamaliqum!

    • @RS-op8rr
      @RS-op8rr 4 ปีที่แล้ว

      Ekdam thik. Tum punjabi ek kaam karo. Pakistan wala punjab bada h. Wahan se shuru karo. Bhaga do pakistanio ko. Take help of Isis. They will help you. Aish karo Khalistan me phir. Pakistan wala punjab better developed h.

    • @achharsinghgill472
      @achharsinghgill472 4 ปีที่แล้ว +1

      @@RS-op8rr sir we will do what u are articulating without any bodie's help least the ISI. thank u and God bless!!!!!!!!!!!!!!!!!!!!!!!!!!!!!!!!!!!!!!!!!!!!!!!!1

  • @kamalbajwa3397
    @kamalbajwa3397 4 ปีที่แล้ว +18

    Interviewer ldaai kr reha ,,,, te agge maan uncle kinne humble way naal gal kr rhe ne 🙏🙏 respect

  • @baabusingh6468
    @baabusingh6468 2 ปีที่แล้ว +3

    ਉਹ ਲੋਕ ਅਕ੍ਰਿਤਘਣ ਹੁੰਦੇ ਆ ਜੋ ੲਹਿਸਾਨ ਕਰਿਆ ਭੁੱਲ ਜਾਣ ਸ੍ਰੀ ਗੁਰੂ ਤੇਗ ਬਹਾਦਰ ਜੀ ਧੰਨ ਧੰਨ ਧੰਨ ਹੋ

  • @Ramansingh-mf9tk
    @Ramansingh-mf9tk 6 ปีที่แล้ว +51

    This man is really logical its batter to listen to him and his opinion. Everyone has a right in the democracy to express their opinion.

    • @kamalpreetsingh4122
      @kamalpreetsingh4122 2 ปีที่แล้ว

      Prr pehla sune te sahii ohnu apni😒 chlayi jnda. j bolda te Sunan di himmat v rakhe na. Maan Saab ikk sache Sikh ne.💯❤️

    • @vivekvasudeva3396
      @vivekvasudeva3396 2 ปีที่แล้ว

      Bhagat singh kai liye jo bola uss par kya bologe....

  • @parmindersingh-oc7gf
    @parmindersingh-oc7gf 4 ปีที่แล้ว +265

    ਪਤਰਕਾਰ ਮਾਨ ਸਾਬ ਦੇ ਮੂੰਹ ਵਿਚ ਆਪਣੀ ਗਲ ਪਾ ਰਿਹਾ ਹੈ,
    ਸਿੱਖ ਇਕ ਵੱਖਰੀ ਕੌਮ ਹੈ,

    • @vanshikamaini4719
      @vanshikamaini4719 4 ปีที่แล้ว

      Lp

    • @vanshikamaini4719
      @vanshikamaini4719 4 ปีที่แล้ว +2

      Pl

    • @vanshikamaini4719
      @vanshikamaini4719 4 ปีที่แล้ว

      Pllpp

    • @sikandersingh5367
      @sikandersingh5367 4 ปีที่แล้ว

      ਇਸ ਗਲ ਨੂੰ ਤਾਂ ਸਾਲੇ ਮੰਨਦੇ ਈ ਨਹੀਂ

    • @DeepsinghGill
      @DeepsinghGill 4 ปีที่แล้ว +8

      @@sikandersingh5367 ਤੁਸੀਂ ਮਨਾਂ ਕੇ ਲੈਣਾ ਕੀ ਅਾ ਇਹਨਾਂ ਗਧਿਆਂ ਤੋਂ ?? ਇਹ ਤਾਂ ਅੱਜ ਤੱਕ ਆਵਦੇ ਧਰਮ ਹਿੰਦੂ ਸ਼ਬਦ ਦਾ ਅਰਥ ਨਹੀਂ ਸਮਝ ਸਕੇ।

  • @gurupreetsingh5007
    @gurupreetsingh5007 6 ปีที่แล้ว +38

    News 18 ਤੁਸੀਂ ਆਪਣਾ Msg box ਚੈੱਕ ਕਰ ਲਉ ।। ਜਵਾਬ ਆਪ ਹੀ ਮਿਲ ਜਾਣਾ ।। 🐒🐕 ਮੀਡੀਆ

  • @sodhiprince2054
    @sodhiprince2054 2 ปีที่แล้ว +2

    Im hindu but i.respect s.maan wt he has done for his kaum.is insan ne kine nuksan jhale a hmeshs dhokhe khade a but ene guts ne ehna ch har ke v agle din he khade ho jande a kaum lai.wt a gr8 person.salute🙏🙏

  • @jaspindersinghdhinjan9049
    @jaspindersinghdhinjan9049 4 ปีที่แล้ว +10

    EVM ਮਿਸ਼ਨ ਦੇ ਨਾਲ ਵੋਟਾਂ ਗੜਬੜ ਹੁੰਦੀ ਹੈ ਜੀ। ਨਹੀਂ ਤਾਂ ਪਤਾ ਲੱਗ ਜਾਂਦਾ ਕਿ ਕਿਨੇ ਲੋਕ ਮਾਂਨ ਸਾਹਿਬ ਜੀ ਦੇ ਨਾਲ ਖੜੇ ਨੇ

  • @Gurpreetsingh-ro6fz
    @Gurpreetsingh-ro6fz 4 ปีที่แล้ว +44

    Ma’an Saab has achieved respect

  • @VijayKumar-wl4zj
    @VijayKumar-wl4zj 4 ปีที่แล้ว +30

    Interview bai tenu Ki problem Hai agr aa insaan khalistan di gal krda Hai.. Tu election leyi khada ho tenu single vote nehi milni

  • @harneetparas3702
    @harneetparas3702 2 ปีที่แล้ว

    Very good reporting 👌🏼👌🏼

  • @HarjitSingh-pz1rm
    @HarjitSingh-pz1rm 4 ปีที่แล้ว +13

    ਪਹਿਲਾ ਭਾਜਪਾ ਕੋਲ ਕੀ ਸੀ ਇਨੂੰ ਕੋਈ ਪੁਛੇ ਕਈ ਯੁਗ ਇਕ ਸੀਟ ਰਹੀ ਸੀ ਉਨਾਂ ਦੀ

  • @jaspreetgrewalbittu4028
    @jaspreetgrewalbittu4028 4 ปีที่แล้ว +10

    ਮਾਨ ਸਾਬ ਦਾ ਸਟੇਂਡ ਸਹੀ ਹੈ।
    ਜੱਟ ਕਿੱਲ ਵਾਂਗੂ ਅੜਿਆ ਆਉਂਦਾ ਜੀ।
    ਪੱਤਰਕਾਰ ਵਕਾਊ ਮਾਲ ਆ ਜੀ।
    Maan sab zindabad a g.

  • @tejinderkaurmann2586
    @tejinderkaurmann2586 4 ปีที่แล้ว +42

    Interviewer you should have some patience !!! Just listen Mann g’s point and learn something how calm is he !! Bad interviewer and you can’t force. Learn skills first and then do interviews

  • @nachattarsingh6217
    @nachattarsingh6217 2 ปีที่แล้ว +2

    what a beutiful interview , what beutiful debate , reporter clearly winner .

  • @DJ-oj4dy
    @DJ-oj4dy 4 ปีที่แล้ว +112

    Great Person you Will be remembered as a warrior sir...

  • @SahilVerma-zc4np
    @SahilVerma-zc4np 4 ปีที่แล้ว +13

    Punjab Di Shan Simran Jit Singh Maan 🙏🙏🙏🙏🙏🙏

  • @mandeepsingh2586
    @mandeepsingh2586 5 ปีที่แล้ว +46

    The great mann sahib

  • @liberategurdwargiangodrhih6872
    @liberategurdwargiangodrhih6872 2 ปีที่แล้ว

    ਮਾਨ ਨੂੰ ਵੋਟਾਂ ਨਾ ਪੈਣ ਦਾ ਕਾਰਣ ਇਹ ਹੋ ਕਿ- ਸਿਰਨਜੀਤ ਸਿੰਘ ਮਾਨ ਨੂੰ ਕਾਂਗਰਸ ਅਤੇ ਬੀਜੇਪੀ ਸਰਕਾਰਾਂ ਮੁੱਲ ਲੈ ਕੇ ਸਮੇਂ ਸਮੇਂ ਸਿਰ ਵਰਤ ਲੈਇੰਦੀਆਂ ਨ੍ਹੇ ਜੀ🙏
    "ਅਜੰਸੀਆਂ ਇਸ ਦੇ ਸਟੀਕ ਸੱਚ ਤੋਂ ਉਸੱਰਦੀ ਜੁਆਨੀ ਨੂੰ ਪਛਾਣ ਕੇ ਅੰਦੋਲਨਾਂ ਲਈ ਵਰਤ ਲੈਇੰਦੀਆਂ ਨ੍ਹੇ"- ਅਜੇਹਾ ਇਸਦੇ ਚਹੇਤਿਆਂ ਤੋਂ ਅਕਸਰ ਸੁਣਨ ਨੂੰ ਮਿळਦਾ ਸੀ।
    ਗਲੀਂ ਅਸੀ ਚੰਗੀਆ ਆਚਾਰੀ ਬੁਰੀਆਹ॥
    🙏🙏🙏🙏🙏🙏🙏🙏🙏

  • @dilmeethundal8018
    @dilmeethundal8018 6 ปีที่แล้ว +76

    Proud to be Simranjit singh maan

    • @sandeepsingh6004
      @sandeepsingh6004 2 ปีที่แล้ว

      🙏🙏🙏🙏🙏🙏

    • @AshokKumar-lu5eo
      @AshokKumar-lu5eo 2 ปีที่แล้ว

      Phir.35000.Punjabi.Marva.devega,..IH.....khurak.ho.rahi.

    • @sukhirandhawa3723
      @sukhirandhawa3723 ปีที่แล้ว +1

      @@AshokKumar-lu5eo keda 35000 marea aa y data hega thode kol

  • @dhanoa2663
    @dhanoa2663 2 ปีที่แล้ว +18

    Mind his words he has respect for everyone 👍🏻🙏🏻

    • @jigneshdevganiya
      @jigneshdevganiya 2 ปีที่แล้ว

      He is pleased an disciplined unlike Canadian sikhs..

  • @gagandeepsingh2925
    @gagandeepsingh2925 6 ปีที่แล้ว +31

    Simranjit Singh Maan is a Great personality with calm and great way of talking. A gem indeed!!

  • @pandoriamansingh7552
    @pandoriamansingh7552 2 ปีที่แล้ว +6

    WAHEGURU Ji 🙏🏻 your are the most great man🙏🏻🙏🏻🙏🏻🙏🏻🙏🏻💓💓💓👌👌💓S. Simrjeet Singh MaaN💓

  • @talwindersandhu1353
    @talwindersandhu1353 5 ปีที่แล้ว +16

    At 39:45 well said simranjit Singh maan. I am indo American girl. Comments deli bandar reporter sab maan sab de favour ch. tu haar gya 🐒 .
    You asked him what he has gained? He gained honesty, respect.

    • @Jinpills
      @Jinpills 4 ปีที่แล้ว +1

      Exactly right sister❤

    • @amarjeet-iy4zi
      @amarjeet-iy4zi 4 ปีที่แล้ว +1

      Right. Sister. U S A

    • @Sam.GSD_04
      @Sam.GSD_04 2 ปีที่แล้ว

      I know your Father went america by visa or like donkey way after poor guy search one american girl because he want PR bcz tried to Wash american toilet after after that american girl marry with donkey guy so after one poor product come out and this product naomiee are you bullshit girl fuck off

  • @satnambachra446
    @satnambachra446 3 ปีที่แล้ว +47

    Maan Sahab I salute your way of staying calm and patience 🙏🙏

    • @livinguk7107
      @livinguk7107 2 ปีที่แล้ว +3

      Yrr punjabio thonu hath jodh k benti aa yrr es varr vota pa deo mann sabb nu nahi ondi wari nu pastaeo na deep sidhu wang mann sab v nai rehne ehne bejti kiti kutte patarkar n

    • @karminders
      @karminders 2 ปีที่แล้ว

      He has knowledge by his side

    • @hummyeetcaur4527
      @hummyeetcaur4527 2 ปีที่แล้ว

      I am amazed at his patience when this interviewer isn't letting him complete any sentence, cutting in-between and taunting him of not having votes.

  • @harrysingh5950
    @harrysingh5950 6 ปีที่แล้ว +31

    Good answer sir.....salute to uh maan ji...

  • @dil7837
    @dil7837 2 ปีที่แล้ว +33

    The interviewer needs to learn how to respect such a great personality like Sardar Simarjit Singh Mann🙏🏻 The interviewer doesn’t even own 10% of the knowledge and etiquettes of those Of Mr. Mann possesses.. India is a biased country and it will remain biased towards everyone except Hindus! Mr. Mann is speaking the truth and truth is always hard to believe and digest!

    • @pardumansingh1242
      @pardumansingh1242 2 ปีที่แล้ว

      Qqqe. Qq qqqqqq.. Wqqqq w4qq##########################"###############################################################################################################################################################################################,, 0,,#####################################################################################################################################################, qqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqq qqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqq Qqqe a. E is a great place
      a a b. qqqqqqqqqqqqq

    • @preetpajetta9030
      @preetpajetta9030 2 ปีที่แล้ว

      Host is an asshole.Poor journalism

    • @karanveerbhangu9757
      @karanveerbhangu9757 2 ปีที่แล้ว

      Rite speech yr
      Good man sab ji 🙏🙏 absolutely 🙏🙏

    • @jaswinderkaurdhillon
      @jaswinderkaurdhillon 2 ปีที่แล้ว

      @@pardumansingh1242 jwab clear likhya karo.

    • @SuperRakshit007
      @SuperRakshit007 2 ปีที่แล้ว

      Justice should have been served . Same is the state of Kashmiri hindus who became refugees in 90’s in their own country. They suffered too. Saying that it is biased towards hindus is wrong.

  • @ranveerkaur155
    @ranveerkaur155 6 ปีที่แล้ว +19

    simranjeet Singh smaan is talking logically .....aini knowledge .....great...

  • @PB06Truckanwale
    @PB06Truckanwale 4 ปีที่แล้ว +15

    Maan Saab jindabad 👍

  • @sidnazlovers982
    @sidnazlovers982 4 ปีที่แล้ว +46

    Simranjeet singh maan👌👌👌👌

  • @rajinderkaur8964
    @rajinderkaur8964 2 ปีที่แล้ว +1

    ਪੱਤਰ ਕਾਰ ਨੂੰ ਬੋਲਣ ਦੀ ਆਕਲ ਨਹੀ ਪੱਤਰ ਕਾਰ ਨੂੰ ਮਿਰਚਾ ਵਾਗ ਲੱਗਦੀਆ ਨੇ ਮਾਨ ਸਹਿਬ ਦੀਆ ਗੱਲਾ

  • @kahansingh9700
    @kahansingh9700 6 ปีที่แล้ว +30

    Mann saab ji right ....👍👍👍
    Bht vadia zawab tuhade.

  • @solis2163
    @solis2163 4 ปีที่แล้ว +24

    Maan Sahab can NEVER become irrelevant, at least not for the REAL Sikhs around the world.
    Electronic voting is not the right yardstick for measuring the stature of Simranjeet ji.

  • @talhamir8579
    @talhamir8579 5 ปีที่แล้ว +48

    Mann Sahib is talking on the basis of logic .

    • @pradeepkharta5953
      @pradeepkharta5953 4 ปีที่แล้ว +3

      Logic dies when it crosses border .

    • @Jaswindersingh-nk3ln
      @Jaswindersingh-nk3ln 4 ปีที่แล้ว +3

      Thanks ji Waheguru ji Kirpa Kari ji

    • @brandshop6421
      @brandshop6421 3 ปีที่แล้ว +2

      @@pradeepkharta5953 Is Pakistan killed 3 million Sikh in 1984 to onwards.who raped 42000 Sikh women in dehli

    • @SangramBhardwajSirOfficial
      @SangramBhardwajSirOfficial 2 ปีที่แล้ว

      Pakistan killed Sikhs Hindus, baluch sindhis

  • @KulwinderSingh-sm2us
    @KulwinderSingh-sm2us 2 ปีที่แล้ว

    ਲਾਹਨਤ ਆ ਏਦਾਂ ਦੇ ਬੰਦਿਆ ਤੇ ਜੋ ਇੰਡੀਆ ਨੂੰ ਨਹੀਂ ਆਪਣੇ ਆਪ ਨੂੰ ਵੀ ਓਹੀ ਸਮਾਜ ਲੈਣ ਜੋ ਬੋਲ ਰਹੇ ਆ i lov ਇੰਡੀਆ

  • @Satali47
    @Satali47 4 ปีที่แล้ว +15

    Pura Punjab nal a Mann Saab