ram japo ji aise aise | ਰਾਮ ਜਪਉ ਜੀ ਐਸੇ ਐਸੇ | BHAI GURIQBAL SINGH JI

แชร์
ฝัง
  • เผยแพร่เมื่อ 14 ต.ค. 2024
  • Anhad Gurbani
    ਰਾਮ ਜਪਉ ਜੀ ਐਸੇ ਐਸੇ ॥ ਧ੍ਰ ̈ ਪ੍ਰਹਿਲਾਦ ਜਪਿਓ ਹਰਿ ਜੈਸੇ ॥੧॥ ਦੀਨ ਦਇਆਲ ਭਰੋਸੇ ਤੇਰੇ ॥ ਸਭੁ ਪਰਵਾਰੁ ਚੜਾਇਆ ਬੇੜੇ ॥੧॥ ਰਹਾਉ ॥ ਜਾ ਤਿਸੁ ਭਾਵੈ ਤਾ ਹੁਕਮੁ ਮਨਾਵੈ ॥ ਇਸ ਬੇੜੇ ਕਉ ਪਾਰਿ ਲਘਾਵੈ ॥੨॥ ਗੁਰ ਪਰਸਾਦਿ ਐਸੀ ਬੁਧਿ ਸਮਾਨੀ ॥ ਚੂਕਿ ਗਈ ਫਿਰਿ ਆਵਨ ਜਾਨੀ ॥੩॥ ਕਹੁ ਕਬੀਰ ਭਜੁ ਸਾਰਿਗਪਾਨੀ ॥ ਉਰਵਾਰਿ ਪਾਰਿ ਸਭ ਏਕੋ ਦਾਨੀ ॥੪॥
    New Composition sung by BHAI GURIQBAL SINGH JI Bibi Kolan Bhalayi Kender Amritsar Wale .
    "ram japo ji aise aise"
    #andahgurbani #gurbanikirtan #liverecording #livegurbani #gurbani

ความคิดเห็น • 13