Day17,Part2 Lahore city tour ਮਹਾਰਾਜਾ ਰਣਜੀਤ ਸਿੰਘ ਦਾ ਸ਼ਾਹੀ ਕਿਲਾGermany to India road-trip||Multani

แชร์
ฝัง
  • เผยแพร่เมื่อ 18 ธ.ค. 2024

ความคิดเห็น • 15

  • @balvindersingh3813
    @balvindersingh3813 11 หลายเดือนก่อน +1

    ਬਹੁਤ ਵਧੀਆ ਤਰੀਕੇ ਨਾਲ ਦਿਖਾ ਰਹੇ ਹੋ ਵੀਰ ਜੀ

  • @singhkanpur1
    @singhkanpur1 11 หลายเดือนก่อน +2

    ਬਹੁਤ ਸੋਹਣੀ ਜਾਣਕਾਰੀ ਦਿੰਦਿਆਂ ਲਾਹੌਰ ਦਾ ਕਿਲਾ ਵਿਖਾਇਆ.. ਧੰਨਵਾਦ 🎉 ਮੈਂ ਬਹੁਤ ਸੁਣਿਆ ਹੈ ਕਿ ਮਹਾਰਾਜਾ ਰਣਜੀਤ ਨੇ ਦਰਬਾਰ ਸਾਹਿਬ ਸੋਨੇ ਦੀ ਸੇਵਾ ਕਰਵਾਈ ਇਹੀ ਨਹੀਂ ਉਸਨੇ ਲਾਹੌਰ ਦੀ ਸ਼ਾਹੀ ਮਸਜਿਦ ਅਤੇ ਵਾਰਾਨਸੀ ਦੀ ਸ਼ਿਵ ਮੰਦਰ ਨੂੰ ਵੀ ਬਰਾਬਰ ਉਤਨੇ ਹੀ ਵਜ਼ਨ ਦੇ ਸੋਨੇ ਦੀ ਸੇਵਾ ਕਰਵਾਈ ਸੀ.. ਤੁਸੀਂ ਕੁਝ ਚਾਨਣ ਪਾਓ... ਮੈਂਨੂੰ ਜਾਪਦਾ ਹੈ ਕਿ ਤੁਸੀਂ ਖੁੱਦ ਲਾਹੌਰ ਦੇ ਹੀ ਹੋ ਤੁਹਾਡੀ ਜਾਣਕਾਰੀ ਸਟੀਕ ਹੋਏਗੀ... ਧੰਨਵਾਦ ❤

  • @sarajmanes4505
    @sarajmanes4505 11 หลายเดือนก่อน +1

    Sat Shri Akal Ji Very Nice & Informative Video God Bless You Long Life And Good Health Thanks Dear Bro 🙏🙏👌👌👍👍👏👏

  • @JagjeetSingh-bo1vx
    @JagjeetSingh-bo1vx 11 หลายเดือนก่อน +1

    Bhai Sahib u have shown v. Valueable old historic buldings in Lahore ...thanks

  • @mittiputtmajhail2960
    @mittiputtmajhail2960 10 หลายเดือนก่อน +1

    Ih fort Ranjit Singh to pehla vi si te baad ch vi.

  • @baberzebkhan9399
    @baberzebkhan9399 11 หลายเดือนก่อน +1

    👍

  • @baljindersingh7802
    @baljindersingh7802 11 หลายเดือนก่อน +1

    Waheguru ji Waheguru ji Waheguru ji Waheguru ji Waheguru ji

  • @MalikAqib-xq1gj
    @MalikAqib-xq1gj 11 หลายเดือนก่อน +1

    Very Nice Veer Ji I am Lyallpur Faisalabad Punjab Pakistan 🇵🇰 Chak No 124 JB

  • @Rehanali-ib2oh
    @Rehanali-ib2oh 11 หลายเดือนก่อน +1

    Bhai yeh qila Mughals ny banwaya tha but raja ranjeet Singh took over during his statesmen ship

  • @anumalhotra59
    @anumalhotra59 11 หลายเดือนก่อน +1

    Thank you brothers for showing us great vustas during your journey from Germany
    Lahore is named after *Luv*, one of the son's of Lord Ram. Kasur is named after Kush, the other son of Lord Ram. Lahu and Kasu are incorrect spellings of their names.
    Looking forward to more stories of your journey. Godspeed

  • @sonuoberoi517
    @sonuoberoi517 11 หลายเดือนก่อน +1

    Lahu te kachu nahi luv and kush two son of prabu RAM JI Plz correct 🙏

  • @mittiputtmajhail2960
    @mittiputtmajhail2960 10 หลายเดือนก่อน +1

    jado me vekhiya si ta local lai 20 Rs di si par sade lai Rs 200 di. Ik wari pehla ta me free vi dekh giya si. Patta nahi kijh. Par India ch vi iho haal e. Me Taj wekhan giya ta mere naal de gore nu Rs 500 di ticket te menu pagg wekh k sirf Rs 50 di, jado k sade dona kol USA passports san. Me vi haraan te gora vi.

  • @HarpreetSingh-ux1ex
    @HarpreetSingh-ux1ex 11 หลายเดือนก่อน +1

    ਸਿੱਖ ਕੌਮ ਦੇ ਅਨਮੋਲ ਹੀਰੇ ਪੰਜਾਬ ਦੇ ਦੁਨੀਆਂ ਦੇ ਮਹਾਨ ਮਹਾਰਾਜਾ ਸਰਦਾਰ ਰਣਜੀਤ ਸਿੰਘ ਜੀ ਰਾਜ ਦੀਆ ਅਨਮੋਲ ਵਸਤੂਆਂ ਦੇ ਖਜ਼ਾਨੇ ਦੇ ਨਾਲ ਨਾਲ ਮਹੱਤਵਪੂਰਨ ਜਾਣਕਾਰੀਆਂ ਸਾਂਝੀਆਂ ਕਰਨ ਲਈ ਤੁਹਾਡਾ 💖 ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਆਕਾਲ ਜੀ 🙏

  • @rajivsharma6330
    @rajivsharma6330 11 หลายเดือนก่อน +1

    Sardar ji tuhade te bhi pakistani hon da rang dikh riha hai, LUV TE KUSH shri Ram ji de puter San.na ki lahu te kush?history tuhanu thik nahi padhai?galt gal na daso,pl