ਜੱਗੀ ਜੌਹਲ ਖਿਲਾਫ ਝੂਠਾ ਕੇਸ । SC Dismisses NIA’s Appeal Against Bail to Jaggi Johal । KHALAS TV

แชร์
ฝัง
  • เผยแพร่เมื่อ 23 พ.ย. 2024

ความคิดเห็น • 158

  • @Sukhwindersingh-gn2ws
    @Sukhwindersingh-gn2ws ปีที่แล้ว +87

    ਜਿਹੜਾ ਸਮਾਂ ਇਸ ਨੌਜਵਾਨ ਦਾ ਬਰਬਾਦ ਹੋਏ ਉਸ ਦੀ ਭਰਪਾਈ ਕੌਣ ਕਰੇਗਾ

    • @nazarsingh6523
      @nazarsingh6523 11 หลายเดือนก่อน

      Apni kuri de dayi jad bahar aya eh haramda

  • @narinderkaur6257
    @narinderkaur6257 ปีที่แล้ว +76

    ਗੁਰੁ ਗੋਬਿੰਦ ਸਿੰਘ ਜੀ ਤੇਰੇ ਸਿੱਖ ਤੂੰ ਮੇਹਰ ਭਰਿਆ ਹਥ ਰਖੀ

    • @JasvirSinghh-d3x
      @JasvirSinghh-d3x ปีที่แล้ว +1

      Hun. Jhootha kase Karan Wale. Ganje. Nu. Jail. Nahi hovegi QK. Raaj ehna da kuchh marji kar sakde ne

  • @transportia841
    @transportia841 ปีที่แล้ว +50

    ਵਾਹਿਗੁਰੂ ਜੀ ਚੜਦੀਕਲਾ ਚ ਰੱਖਣ ਸਾਡੇ ਵੀਰ ਨੂੰ ❤

  • @PrabhjotKaur-h5i
    @PrabhjotKaur-h5i ปีที่แล้ว +44

    ਅਮਿਤ ਅਰੋੜਾ ਉੱਤੇ ਕਿਸੇ ਨੂੰ ਬੇਵਜ੍ਹਾ ਪ੍ਰੇਸ਼ਾਨ ਕਰਨ ਲਈ ਮੁਕੱਦਮਾ ਦਰਜ਼ ਹੋਣਾ ਚਾਹੀਦਾ ਹੈ ।

  • @kulwantsingh1904
    @kulwantsingh1904 ปีที่แล้ว +86

    ਕੀ ਹੁਣ ਕਾਨੂੰਨ ਅਮਿਤ ਅਰੋੜਾ ਨੂੰ ਕੋਈ ਸਜ਼ਾ ਦੇਵੇਗਾ

    • @jaskarn99singh15
      @jaskarn99singh15 ปีที่แล้ว +3

      ਵਾਹੇ ਗੁਰੂ✅

    • @ਸੱਚਦੀਅਵਾਜ਼-ਤ9ਣ
      @ਸੱਚਦੀਅਵਾਜ਼-ਤ9ਣ ปีที่แล้ว +5

      ਰੱਬ ਤਾਂ ਸਜ਼ਾ ਜ਼ਰੂਰ ਦੇਵੇਗਾ ਫਿੱਟ ਫਿੱਟ ਕੇ ਮਰੇਗਾ

    • @amrindersingh4747
      @amrindersingh4747 ปีที่แล้ว

      Nai

    • @Gurjitsingh-r9y
      @Gurjitsingh-r9y ปีที่แล้ว +2

      Kithey veer a jelan a chuthey incounter sara kuj sikha vaastey baniya ana vargey daliyan nu ta sarkaar javaeyan vaangu rakhdi aa

    • @kambojmediaandentertainmen5653
      @kambojmediaandentertainmen5653 ปีที่แล้ว

      Amit arora nu Oscar award milna chahida osda takla laude varga aa

  • @kuldeepsingh-cy8jt
    @kuldeepsingh-cy8jt ปีที่แล้ว +41

    ੴ..ਵਾਹੇਗੁਰੂ...ਜੀ..ੴ...
    ਖਾੰਲਸਾ..ਜੀ..िਹੰਦ..ਹਕੁਮਤ..िਸੰਖਾ..ਤੇ..ਝੁਠੇ..ਮੁਕਦਮੇ..ਕਰੀ..ਜਾ..ਰਹੀਅਾ..ਏਥੇ..ਕੋੲੀ..ਸੁੰਣਨ..ਵਾਲਾ..ਨਹੀ..ਸਰੇਅਾਮ..ਧਕਾ..ਹੋ..ਰਹੇਅਾ..ਹੈ..ਜੀ..ਗੁਰੂ..िਪਤਾ..ਜੀ..ਹੀ..ਅਾਪ ਨੀ..ਕਲਾ..ਬਰਤੋਣਗੇ..ਜੀ..ੴ..

  • @DiljitSingh-ez8tj
    @DiljitSingh-ez8tj ปีที่แล้ว +31

    ਹੁਣ ਬਾਦਰ ਸੈਨਾ ਵਾਲੇ ਅਰੋੜਾ ਤੇ ਪਰਚਾ ਦਰਜ ਹੋਵੇ । ਸਿੱਖਾਂ ਨਾਲ ਜ਼ੁਲਮ ਬੰਦ ਕਰੋ

    • @DaljitSingh-xv9vn
      @DaljitSingh-xv9vn ปีที่แล้ว +4

      ਸਿਰਫ ਪਰਚਾ ਨਹੀ , ਹੁਣ ਅਮਨ ਅਰੋੜਾ ਨੂੰ ਝੂਠਾ ਇਲਜਾਮ ਲਾਉਣ ਦੀ ਸਜਾ ਘੱਟੋ ਘੱਟ 10 ਜੇਲ ਹੋਣੀ ਚਾਹੀਦੀ ਹੈ ॥

  • @balbirkaur5818
    @balbirkaur5818 ปีที่แล้ว +36

    ਵਾਹਿਗੁਰੂ ਜੀ ਆਪਦਾ ਬਹੁਤ ਬਹੁਤ ਸ਼ੁਕਰੀਆ

    • @AvtarSingh-hy1ox
      @AvtarSingh-hy1ox ปีที่แล้ว +2

      Ki hun. Gange te. Sarkar. NSA. Lagay gi ja. Fir. Non. Sikh. Hon. Karke. By. Ezzat. Bari. Hovega

    • @vardaantv542
      @vardaantv542 ปีที่แล้ว

      ​@@AvtarSingh-hy1oxGANJA KON VEER? AMIT ARORA? VEER OH TAN SARKAAR DA PAALTU HAI OHNU KUCH NHI KEHNA EHNA NE

  • @aulakh9276
    @aulakh9276 ปีที่แล้ว +29

    ਵਾਹਿਗੁਰੂ ਜੀ ਭਲੀ ਕਰਨ 🙏🙏

  • @baljitsingh-fs2ju
    @baljitsingh-fs2ju ปีที่แล้ว +40

    ਗੁਰੂ ਸਾਹਿਬ ਜੀ , ਵੀਰ ਦੇ ਸਿਰ ਤੇ ਕਿਰਪਾ ਭਰਿਆ ਹੱਥ ਰੱਖਣਾ ਜੀ।

  • @khalsachardikala
    @khalsachardikala ปีที่แล้ว +6

    ਧਰਮੀ ਫੌਜੀ ਜਸਵੰਤ ਸਿੰਘ ਅਤੇ ਸਾਬਕਾ ਖਾੜਕੂ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਭਾਈ ਸਾਹਿਬ ਜੱਗੀ ਜੌਹਲ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ ਯੋਧੇ ਹੋਸਲੇ ਬਿਲਕੁਲ ਯੋਧਿਆਂ ਦੀ ਤਰਾਂ ਹਨ ਜੀ ਮੇਰੇ ਗਰੀਬ ਵੱਲੋ ਭਾਈ ਸਾਹਿਬ ਜੀ ਦੇ ਚੱਰਨਾ ਵਿੱਚ ਮੇਰੇ ਦੋਵੇ ਹੱਥ ਜੋੜ ਕੇ ਗੁਰੂ ਫ਼ਤਹਿ ਪ੍ਰਵਾਨ ਕਰਨੀ ਜੀ।
    ਵਾਹਿਗੁਰੂ ਜੀ ਕਾ ਖਾਲਸਾ।
    ਵਾਹਿਗੁਰੂ ਜੀ ਕੀ ਫਤਹਿ।
    ਵਾਹਿਗੁਰੂ ਜੀ ਸਿੰਘਾਂ ਤੇ ਮੇਹਰ ਭਰਿਆ ਹੱਥ ਰੱਖਣ ਜੀ।

  • @harjinderkaur8841
    @harjinderkaur8841 ปีที่แล้ว +28

    ਜਿਉਦਾਰੇਹ,ਪੁੱਤ

  • @youvraajsinghyouvraajsingh8682
    @youvraajsinghyouvraajsingh8682 ปีที่แล้ว +28

    ਸਿੰਘ ਸੂਰਮੇ ....❣️🙏

  • @balbirkaur5818
    @balbirkaur5818 ปีที่แล้ว +12

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @bheemsinghgurna9608
    @bheemsinghgurna9608 ปีที่แล้ว +17

    ਅਮਿਤ ਅਰੋੜਾ ਤੋਂ ਇਸ ਬਰਬਾਦੀ ਦੀ ਪੁਰਤੀ ਕਰਵਾਏ ਸਰਕਾਰ

  • @MandeepKaur-vy7cb
    @MandeepKaur-vy7cb ปีที่แล้ว +11

    ਵਾਹਿਗੁਰੂ ਜੀ ਵਾਹਿਗੁਰੂ ਜੀ

  • @gsinghgsingh8393
    @gsinghgsingh8393 ปีที่แล้ว +25

    Shukar hai waheguru da

  • @vikramjeetsingh4651
    @vikramjeetsingh4651 ปีที่แล้ว +36

    National agency always work against punjab...😢😢😢

  • @darshankaur-rb9or
    @darshankaur-rb9or ปีที่แล้ว +3

    ਵਹਿਗੁਰੂ ਜੀ ਕਿਰਪਾ ਕਰੌ ਬੱਚੇ ਤੇ

  • @bikarjitsingh34bikarjitsin10
    @bikarjitsingh34bikarjitsin10 ปีที่แล้ว +4

    ਬਹੁਤ ਧੰਨਵਾਦ ਸੁਪਰੀਮ ਕੋਰਟ ਦਾ ਅਮਿਤ ਅਰੋੜਾ ਵਰਗੇ ਬੰਦੇ ਸਿੱਖਾਂ ਨੂੰ ਜੇਲਾਂ ਵਿੱਚ ਫਸਾਉਣ ਲਈ ਰੱਖੇ ਹਨ ਪੰਜਾਬ ਦੇ ਲੋਕੋ ਅਕਲ ਨੂੰ ਹੱਥ ਮਾਰੋ ਜਿਹੜੀ ਵੀ ਸਰਕਾਰ ਇਹਨਾਂ ਅਰੋੜਾ ਵਰਗੇ ਨੂੰ ਜੈਕਟਾ ਤੇ ਸਕਿਉਰਟੀ ਦਿੰਦੀ ਹੈ ਉਹਦੇ ਛਿੱਤਰ ਮਾਰੋ ਜੇ ਧਰਮ ਬਚਾਉਣਾਂ ਤਾਂ ਨਾਂ ਲਵੋ ਫਰੀ ਦੀਆਂ ਚੀਜ਼ਾਂ ਕੋਈ ਵੀ ਸਰਕਾਰ ਹੋਵੇ ਉਹਨੂੰ ਪੁੱਛੋ ਵੀ ਸਿਵ ਸੈਨਾ ਤੋਂ ਸਕਿਉਰਟੀ ਕਿਉ ਨਹੀ ਵਾਪਸ ਲੲਈ

  • @Gora_Brar
    @Gora_Brar ปีที่แล้ว +5

    ਵਾਹਿਗੁਰੂ ਸੱਦਾ ਚੜ੍ਹਦੀ ਕਲਾ ਵਿੱਚ ਰੱਖੇ ਲੰਮੀਆਂ ਉਮਰਾਂ ਬਖ਼ਸ਼ੇ ਤੈਨੂੰ

  • @kulwinderkaur7684
    @kulwinderkaur7684 ปีที่แล้ว +20

    Shukrane Waheguru Ji 🙏

  • @DaljeetSingh-bn6vi
    @DaljeetSingh-bn6vi ปีที่แล้ว +8

    Waheguru ji ka khalsa
    Waheguru ji ki fateh
    bahut khusi hoi insaaf di news sun ke

  • @dalbirkaur4948
    @dalbirkaur4948 ปีที่แล้ว +17

    Wahaguru ji🙏🙏

  • @rajsidhu7169
    @rajsidhu7169 ปีที่แล้ว +17

    Waheguru ji kirpa karn

  • @harpreetsinghshergill6314
    @harpreetsinghshergill6314 ปีที่แล้ว +19

    ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ

  • @kabelsingh713
    @kabelsingh713 ปีที่แล้ว +12

    WAHEGURU JI JAGI VEER JI JALDI TO JALDI JEIL VICHO BAHAR AUN WAHEGURU JI 🙏🙏

  • @jagtar9311
    @jagtar9311 ปีที่แล้ว +5

    ਵਾਹਿਗੁਰੂ ਵਾਹਿਗੁਰੂ ਜੀ

  • @NirmalSingh-ys7wz
    @NirmalSingh-ys7wz ปีที่แล้ว +2

    ਜਿੳੁਦੀ ਰਹਿ ਭੈਣ ਜੀਓ ਚੰਗੀ ਖਬਰ ਦਿੱਤੀ ਸੂ।ਸ਼ੁਕਰ ਹੈ ਮਾਨਯੋਗ ਸਰਵੳੁੱਚ ਅਦਾਲਤ ਨੇ ੲਿਨਸਾਫ ਦਿੱਤਾ ਹੈ। ਬਾਕੀ ਕੇਸਾਂ ਚ ਵੀ ਮਾਨਯੋਗ ਅਦਾਲਤ ਨਿਅਾਂ ਕਰੇਗੀ।

  • @luckygrewal4421
    @luckygrewal4421 ปีที่แล้ว +11

    Waheguru sache patsah ji da shukar hai

  • @JagtarSingh-ds1eb
    @JagtarSingh-ds1eb ปีที่แล้ว +3

    ਵਾਹਿਗੁਰੂ ਜੀ ਭਲਾ ਕਰੇ 🙏🙏

  • @satnamesingh1387
    @satnamesingh1387 ปีที่แล้ว +10

    Waheguru Ji mehar karan Ji

  • @pavittarsingh739
    @pavittarsingh739 ปีที่แล้ว +3

    ਝੂਠੇ ਹਮਲੇ ਕਰਵਾ ਕੇ ਅਪਣੇ ਘਰੇ ਸਿਕਿਉਰਿਟੀ ਲਗਵਾ ਕੇ ਘਰੇ ਸਰਕਾਰੀ ਸਾਨ੍ਹ ਰੱਖਣੇ ?

  • @BinderSinghkhalsa1987
    @BinderSinghkhalsa1987 ปีที่แล้ว +10

    Jagi johal nu free kro

  • @shranjitkaur9243
    @shranjitkaur9243 ปีที่แล้ว +10

    wahaguru ji kirpa Karan 🙏🏽

  • @Sangat-darshan
    @Sangat-darshan ปีที่แล้ว +1

    ਵਾਹਿਗੁਰੂ ਜੀ ਸਭ ਕਿਰਪਾ ਕਰੋ ਜੀ

  • @paramdhillon-bk5de
    @paramdhillon-bk5de ปีที่แล้ว +1

    Waheguru g ang sang riho vir jgi johl de sare Singh a nu rihai kro Waheguru g🙏🙏

  • @LakhvirSingh-vf4eg
    @LakhvirSingh-vf4eg ปีที่แล้ว +5

    Waheguru ji❤

  • @tarsemsinghbhullar4553
    @tarsemsinghbhullar4553 ปีที่แล้ว +2

    ਸਿੱਖਾਂ ਨਾਲ ਧੱਕਾ ਕਰ ਰਹੀ ਹੈ ਸਰਕਾਰ

  • @RashpalSingh-gv2fg
    @RashpalSingh-gv2fg ปีที่แล้ว +1

    V good jankari....

  • @deepseep4625
    @deepseep4625 ปีที่แล้ว +14

    Corrupt country, corrupt system.

  • @farmlife3304
    @farmlife3304 ปีที่แล้ว +1

    ਹੁਣ ਅਮਿਤ ਅਰੋੜਾ ਤੇ ਕਾਨੂੰਨ ਕੀ ਕਾਰਵਾਈ ਕਰੇਗਾ ਜਿਸ ਨੇ ਇਹ ਨਿਹਾਇਤੀ ਘਟੀਆ,ਨੀਵੀਂ ਤੇ ਛੋਟੀ ਔਕਾਤ ਦਾ ਸਬੂਤ ਦਿੱਤਾ ਤੇ ਇੱਕ ਬੇਕਸੂਰ ਨੋਜਵਾਨ ਦੀ ਜਿੰਦਗੀ ਖਰਾਬ ਕੀਤੀ

  • @simarjeetkaur8129
    @simarjeetkaur8129 ปีที่แล้ว +4

    Bahut vadi hoa waheguru mehar kre

  • @IqbalSingh-ys8hb
    @IqbalSingh-ys8hb ปีที่แล้ว +2

    ਆਹ ਜਿੰਨਾਂ ਸਮਾਂ ਬਿਨਾ ਦੋਸ਼ ਜੇਲ੍ਹ ਵਿੱਚ ਬੰਦ ਰੱਖਿਆ ਉਸ ਦਾ ਕੌਣ ਜਿੰਮੇਵਾਰ ਆ।

  • @surinderkaur-oo9hk
    @surinderkaur-oo9hk ปีที่แล้ว +1

    ਕਿਵੇਂ ਬਚੇ ਦੀ ਜਿੰਦਗੀ ਖਰਾਬ ਕਰਤੀ ਹੁਣ ਇਸ ਤਰ੍ਹਾਂ ਹੀ ਓਸ ਦੋਸ਼ੀ ਨੂੰ ਸਜਾ ਮਿਲਣੀ ਚਾਹੀਦੀ ਆ

  • @tarsemsingh-kh1uy
    @tarsemsingh-kh1uy ปีที่แล้ว +1

    ਅਮਿਤ ਅਰੋੜਾ ਜਿਹੇ ਝੂਠਿਆਂ ਨੂੰ ਵੀ ਜੇਲ ਵਿਚ ਬੰਦ ਕਰਨਾ ਚਾਹੀਦਾ ਹੈ।

  • @jobanpreetsingh4758
    @jobanpreetsingh4758 ปีที่แล้ว +1

    ਇਕ ਅਨਪੜ ਵਿਹਲੜ ਤੇ ਨਿਕੰਮੇ ਬੰਦੇ ਆਪਣੀ ਝੂਠੀ ਛਾਨ ਲਈ ਸਰਕਾਰ ਨੂ ਬੇਵਕੂਫ਼ ਬਣਾ ਕੇ ਸਿਕੀਉਰਟੀ ਲੈਣ ਦੇ ਝੂਠੇ ਡਰਾਮੇ ਕਰਦੇ ਹਨ ਦੇਸ਼ ਦਾ ਕਨੂੰਨ ਇਨਾ ਕਮਜ਼ੋਰ ਤੇ ਬਜਬੂਰ ਹੋ ਚੁਕਿਆ ਕਿ ਇਹਨਾਂ ਬੇਵਕੂਫ਼ ਲੋਕਾਂ ਦੀ ਮੰਨ ਕੇ ਕਿਸੇ ਬੇਕਸੂਰ ਨੂੰ ਜੇਲ੍ਹ ਵਿਚ ਰਖਦਾ ਹੈ ਉਸਦਾ ਤੇ ਆਪਣਾ ਕੀਮਤੀ ਸਮਾ ਵੀ ਖ਼ਰਾਬ ਕਰਦਾ ਹੈ ਇਕ ਪਰਵਾਰ ਦੀ ਉਸਦੇ ਬਚਿਆਂ ਦੀ ਜਿੰਦਗੀ ਖ਼ਰਾਬ ਕਰਦਾ ਹੈ ਇਹੋ ਜਿਹੇ ਕਨੂਨ ਤੋਂ ਪਬਲਿਕ ਕੀ ਆਸ ਰਖੇਗੀ ਸਰਮ ਆਉਣੀ ਚਾਹੀਦੀ ਹੈ ਇਹਨਾਂ ਤਾਨਾ ਛਾਹ ਲੋਕਾਂ ਨੂੰ ਪਤਾ ਨਹੀਂ ਕਿਨੇ ਕੁ ਹੋਰ ਪਰਿਵਾਰ ਵੀ ਇਸ ਤਰਾ ਦੇ ਹਨ ਪਜਾਬ ਵਿਚ ਕਨੂਨ ਦਾ ਗਲਤ ਫਾਇਦਾ ਲੈਣ ਤੇ ਦੇਣ ਵਾਲਿਆਂ ਨੂ ਸਜਾ ਹੋਣੀ ਚਾਹੀਦੀ ਹੈ

  • @balwindersinghvirk2852
    @balwindersinghvirk2852 ปีที่แล้ว +1

    ਵਾਹਿਗੁਰੂ ਜੀ

  • @SRAN-gt3zt
    @SRAN-gt3zt ปีที่แล้ว +2

    ਵਾਹਿਗੁਰੂ ਜੀ ਹਮੇਸ਼ਾਂ ਆਪਣਾ ਮੇਹਰ ਭਰਿਆ ਹੱਥ ਰੱਖਣ ਭਾਈ ਜਗਤਾਰ ਸਿੰਘ ਜੱਗੀ ਵੀਰ ਉੱਪਰ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏

  • @manjindersingh540
    @manjindersingh540 ปีที่แล้ว +3

    ਹਿੰਦੂਸ਼ੈਤਾਨ

  • @gurbhajankaur3281
    @gurbhajankaur3281 ปีที่แล้ว +1

    Waheguru ji ji da Shukar hai 🙏

  • @nirmalsingh4807
    @nirmalsingh4807 ปีที่แล้ว +2

    Salute. Aa. Bai. Ji

  • @PunjabPolice-wb8ls
    @PunjabPolice-wb8ls ปีที่แล้ว +1

    ਇਸ ਤੋਂ ਵੱਡੀ ਬੇਇਨਸਾਫ਼ੀ ਕੀ ਹੋਵੇਗੀ, ਜਿਸਨੇ ਝੂਠਾ ਹਮਲਾ ਕਰਵਾਇਆ ਉਸ ਨੂੰ ਅੱਜ ਵੀ ਪੰਜਾਬ ਪੁਲਿਸ ਦੇ ਗੰਨਮੈਨ, ਗੱਡੀਆਂ ਤੇ ਸਰਕਾਰੀ ਤੇਲ ਮਿਲ ਰਿਹਾ ਹੈ। ਜਿਹੜਾ ਬੇਕਸੂਰ ਹੈ ਉਸ ਦੀ ਜ਼ਮਾਨਤ ਵੀ ਨਹੀਂ। ਇਸ ਤੋਂ ਵੱਡੀ ਬੇਇਨਸਾਫ਼ੀ ਕੀ ਹੋਵੇਗੀ।

  • @harmitvirk2628
    @harmitvirk2628 ปีที่แล้ว

    ਵਾਹਿਗੁਰੂ ਮੇਹਰ ਭਰਿਆ ਹੱਥ ਵੀਰ ਦੇ ਸਿਰ ਤੇ

  • @mohindersinghkumra1713
    @mohindersinghkumra1713 ปีที่แล้ว +4

    Asli panth rattan Bhai johal g hin salute ena di kurbani nu

  • @_Dhillon_tractor_shorts_855
    @_Dhillon_tractor_shorts_855 ปีที่แล้ว +4

    Waheguru g

  • @sharanjitcheema1844
    @sharanjitcheema1844 ปีที่แล้ว +4

    Sukrea waheguru ji

  • @GurdeepSingh-yo4dg
    @GurdeepSingh-yo4dg ปีที่แล้ว +2

    Waheguru ji waheguru ji 🙏

  • @OldIsGold4U777
    @OldIsGold4U777 ปีที่แล้ว +1

    Those Who registered case May be Any Officers of NIA should be put same time in Jail.

  • @AmandeepSingh-bu4wn
    @AmandeepSingh-bu4wn ปีที่แล้ว

    ਵਹਿਗੁਰੂ ਜੀ

  • @DaljitKaur-md4yd
    @DaljitKaur-md4yd ปีที่แล้ว +1

    Waheguru ji 🙏🙏

  • @satnamsandhu383
    @satnamsandhu383 ปีที่แล้ว +2

    ਹੁਣ ਅਮਿਤ ਅਰੋੜਾ ਆਪਣੀ ਕੁੜੀ ਦਾ ਡੋਲਾ ਦੇਵੇ ਸਿੰਘ ਨੂੰ

  • @JaswinderKaur-qd2pt
    @JaswinderKaur-qd2pt ปีที่แล้ว

    Waheguru ji aap ji di Apaar kirpa hoyee 🙏🙏

  • @soulofgod1721
    @soulofgod1721 ปีที่แล้ว

    Waheguru g tera Lakh lakh Sukar tera

  • @kuljindersingh9205
    @kuljindersingh9205 ปีที่แล้ว

    Waheguruji waheguruji waheguruji waheguruji waheguruji

  • @SinghDhillon-ll5lr
    @SinghDhillon-ll5lr ปีที่แล้ว

    Waheguru ji 🙏🙏
    Sport Jaggi Johal

  • @gurjeetdhaliwal6926
    @gurjeetdhaliwal6926 ปีที่แล้ว

    waheguru mehar karn te veer apne privar nu mile🙏🙏🙏

  • @amreekwahla
    @amreekwahla ปีที่แล้ว +1

    Jaggi johal jindabaad

  • @SajanSingh-m4x
    @SajanSingh-m4x ปีที่แล้ว

    waheguru ji tera shukar e❤

  • @PritamSingh-ry6mo
    @PritamSingh-ry6mo ปีที่แล้ว

    Thanks waheguru ji

  • @jasvirgosal1850
    @jasvirgosal1850 ปีที่แล้ว +1

    सिख परीवार के बच्चो कब तक रोको गे आज नही तो कल जेल से वाहर आ ही जऐगा

  • @sahilpreet5885
    @sahilpreet5885 ปีที่แล้ว +1

    Sathur bhandi shood ha guru shaib veer nu sara case to bari karvan🙏🏻

  • @balvindersandhar4657
    @balvindersandhar4657 ปีที่แล้ว

    ਇੰਗਲੈਂਡ ਦੀ ਸਰਕਾਰ ਨੂ ਡੁੱਬ ਮਰਨਾ ਚਾਹੀਦਾ

  • @balwindersinghdhaliwal4320
    @balwindersinghdhaliwal4320 ปีที่แล้ว

    Waheguru ji Mehar Karo

  • @harbhajansing7012
    @harbhajansing7012 ปีที่แล้ว

    Waheguru ji mehar kro baba ji

  • @BalwinderSingh-hy1ok
    @BalwinderSingh-hy1ok ปีที่แล้ว

    Waheguru ji
    Sardar jaggi johel 🙏🙏🙏🙏

  • @amrindersingh4747
    @amrindersingh4747 ปีที่แล้ว

    Kine case pending ne ji total

  • @ss-zg8ql
    @ss-zg8ql ปีที่แล้ว +7

    ਹੁਣ ਅਮਤਿ ਅਰੋੜਾ ਨੂੰ ਜੇਲ ਵਿਚ ਕਰੋ 20 ਸਾਲ ਤੱਕ

  • @tarsemkaur2786
    @tarsemkaur2786 ปีที่แล้ว

    Thank God🙏🙏

  • @amreekwahla
    @amreekwahla ปีที่แล้ว +1

    Singh is king

  • @singhsaab-cg8id
    @singhsaab-cg8id ปีที่แล้ว

    Congratulations 🎉

  • @manjitbains5726
    @manjitbains5726 ปีที่แล้ว

    Veer ji de kemty sall barbaad kar dite eh time bapas ni aune vaheguru ji

  • @sardarsaab1007
    @sardarsaab1007 ปีที่แล้ว +1

    ❤❤❤

  • @vardaantv542
    @vardaantv542 ปีที่แล้ว

    BOLE SO NIHAAL SAT SRI AKAAL
    DEG TEG FATAH PANTH KI JEET
    SARI SANGAT NU KOTI KOTI VADHAIAAN HON JI

  • @JaswinderSingh-xy6ik
    @JaswinderSingh-xy6ik ปีที่แล้ว

    All bogus cases lodged against sd Jaggi johal

  • @singhharjit5911
    @singhharjit5911 ปีที่แล้ว

    Nice

  • @BaljinderKaur-lj2pb
    @BaljinderKaur-lj2pb ปีที่แล้ว +1

    Eh veer jdo jail gya c mainu b bhut dukh lgya c jail bande di life hi khrab kr dendi

  • @kisankhetibadi543
    @kisankhetibadi543 ปีที่แล้ว +1

    🙏🙏

  • @JoginderSingh-pu8se
    @JoginderSingh-pu8se ปีที่แล้ว

    Jiske uper tu hai sawami oh dukh kaisa pawe🙏

  • @kanwaljeetsingh5193
    @kanwaljeetsingh5193 ปีที่แล้ว

    Mann sarkar te v vadda swal hai ki ho ria punjab ch. Eh v fail ho gya .

  • @ManpreetSingh-po8ox
    @ManpreetSingh-po8ox ปีที่แล้ว

    Good

  • @NikkaSaharan-x9w
    @NikkaSaharan-x9w ปีที่แล้ว

    ❤❤❤❤❤❤❤❤❤

  • @SurjitSingh-bf2bd
    @SurjitSingh-bf2bd ปีที่แล้ว

    Good jagi vera

  • @RobinSingh-sg1xi
    @RobinSingh-sg1xi ปีที่แล้ว

    Congrats

  • @243virk9
    @243virk9 ปีที่แล้ว

    Now jaggi should file petition in international Court that I was innocent whole time ..then why they put me in jail for 6 years

  • @ParamjeetKaur-dp6ve
    @ParamjeetKaur-dp6ve ปีที่แล้ว

    🙏

  • @jorawarsingh8900
    @jorawarsingh8900 ปีที่แล้ว

    Fer ta case amit arora te v banda A kise de 6 saal tabaah krte jail ch kanoon zmanat ta de riha par insaaf nhi

  • @manrajgrewal5348
    @manrajgrewal5348 ปีที่แล้ว

    Bai ji sada sikh veer nu najiaj hi saja kata diti

  • @rjs922
    @rjs922 ปีที่แล้ว +1

    Punjab ch koi v sarkar aave oh aapni kom de hi khilaf hundi h

  • @ramgariaworks7531
    @ramgariaworks7531 ปีที่แล้ว

    Amit aroda tay hrassment tay mannhanni da kaes darj hon chahida a ose nojvan di jindgi krabb karditi 😢😢😢😢