ਮੇਲਣ ਕਹਿੰਦੀ ਜੇ ਹਾਰ ਗਈ ਤਾਂ ਗੁੱਤ ਮੁੰਨ ਦਿਓ| Melan kehndi je haar gayi ta gutt katva diyu

แชร์
ฝัง
  • เผยแพร่เมื่อ 5 ม.ค. 2025

ความคิดเห็น • 154

  • @lovepreetdhaliwal2918
    @lovepreetdhaliwal2918 4 ปีที่แล้ว +22

    ਬੱਲੇ ਬੱਲੇ ਕਰਾਤੀ ਬਾਈ । ਸੱਥ ਜਿੰਨਾ ਚਾਅ ਚੜ ਜਾਂਦਾ ਬਾਈ ਵੀਡੀਓ ਦੇਖ ਕੇ ।

  • @manjindersingh941
    @manjindersingh941 4 ปีที่แล้ว +9

    ਧੰਨ ਧੰਨ ਬਾਬਾ ਯਾਦਦਾਸ਼ਤ ਤਾਂ ਕੰਪਿਊਟਰ ਨਾਲੋ ਵੀ ਤੇਜ

  • @HarpalSingh-nv2zp
    @HarpalSingh-nv2zp 4 ปีที่แล้ว +62

    ਮੇਰੇ ਕੋਲ ਸ਼ਬਦ ਮੁੱਕ ਗਏ ਤਾਰੀਫ ਕਰਨ ਲਈ ਇਹ ਲੋਕ ਹਨ ਪੰਜਾਬੀ ਸਭਿਚਾਰ ਦਾ ਅਸਲ ਸਰਮਾਇਆ ਜੁੱਗ ਜੁੱਗ ਜੀਵੋ

  • @gurpreetrandhawa07
    @gurpreetrandhawa07 2 ปีที่แล้ว +1

    ਜਾਉਂਦਾ ਰਹਿ ਬਾਪੂ ਪਰਮਾਤਮਾ ਤੈਨੂੰ ਚੜਦੀ ਕਲਾ ਵਿੱਚ ਰੱਖੇ 🙏🙏

  • @GagandeepSingh-qy9tp
    @GagandeepSingh-qy9tp 4 ปีที่แล้ว +5

    ਬਹੁਤ ਵਧੀਆ ਜੀ ਮੱਘਰ ਸਿੰਘ ਨਜਾਂਰਾ ਆ ਗਿਆ 👌👍👍👍🌴🌴🌴

  • @jagdeepsidhudeepsidhu9981
    @jagdeepsidhudeepsidhu9981 4 ปีที่แล้ว +1

    ਬੱਲੇ ਬਾਪੂ ਬੱਲੇ ਸਿਰਾ ਕਰਤਾ

  • @PrabhNehmat
    @PrabhNehmat 4 ปีที่แล้ว +18

    ਦਿਲ 💖ਖੁਸ਼ ਕਰਤਾ ਬਾਬਾ ਜੀ ਨੇ

  • @paramjeetsingh7660
    @paramjeetsingh7660 4 ปีที่แล้ว +5

    ਬਹੁਤ ਵਧੀਆ ਬਾਈ ਜੀ ਕਿਆ ਬਾਤ ਹੈ ਕਮਾਲ ਕਰਤੀ ਜੀ

  • @rambrar3067
    @rambrar3067 4 ปีที่แล้ว +4

    ਵਹਿਗੁਰੂ ਜੀ ਕੀ ਖਾਲਸਾ ਵਹਿਗੁਰੂ ਜੀ ਕੀ ਫ਼ਤਹਿ

  • @sarojrani7468
    @sarojrani7468 2 ปีที่แล้ว

    ਬਾਬੂ ਜੇ ਮੁਬੇਲਫੋਨ ਨਾ ਹੁੰਦੇ ਬੰਚੇਆ ਨੂੰ ਸੱਭਿਆਚਾਰ ਤੋ ਬੁਹਤ ਦੁਰ ਹੋਣਾ ਸੀ 👌👌

  • @sukhmindersingh5332
    @sukhmindersingh5332 4 หลายเดือนก่อน

    ਬਹੁਤ ਵਧੀਆ ਬਾਈ ਜੀ

  • @amanaulakh1313
    @amanaulakh1313 4 ปีที่แล้ว +3

    ਬਹੁਤ ਹੀ ਵਧੀਆ ਬਾਪੂ ਜੀ ਇਹ ਹੈ ਪੰਜਾਬੀ ਕਲਚਰ ਜੋ ਖਤਮ ਕਰਤਾ ਲੋਕਾਂ ਨੇ

  • @deepgill-uo9pi
    @deepgill-uo9pi 4 ปีที่แล้ว +4

    ਪਿੰਡ ਦੇ ਦਰਵਾਜ਼ੇ ਅਤੇ ਸੱਥ ਯਾਦ ਆ ਗਏ ਬਾਪੂ ਜੀ । ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਤੁਹਾਨੂੰ। ਉਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿੰਨਾਂ ਨੇ ਇਸ ਵਿਰਸੇ ਨੂੰ ਦੁਨੀਆ ਤੱਕ ਉੱਪੜਦਾ ਕਰਨ ਦਾ ਯਤਨ ਕਰਦਾ।

  • @JassaBrar5860
    @JassaBrar5860 4 ปีที่แล้ว +9

    ਮਘਰ ਸਿੰਘ ਜਿਦਾਬਾਦ

  • @karmjeetsingh9656
    @karmjeetsingh9656 3 ปีที่แล้ว +1

    ਬਹੁਤ ਵਧੀਆ ਜੀ ਗੁੱਡ ਬਾਪੂ ਜੀ

  • @parveenkaur516
    @parveenkaur516 4 ปีที่แล้ว

    Wah g wah Dil kush Kar ditta nice bapu ji

  • @RAJKUMAR-qr5cs
    @RAJKUMAR-qr5cs 4 ปีที่แล้ว +14

    ਸੱਰਕਾਰਾ ਤਾ ਕਹਿੰਦੀਆ ਹੀਰਾ ਅੰਗਰੇਜ ਲੈ ਗੱਏ
    ਹਿਰਾ ਤਾ ਆ ਬਾਬਾ ਐ

  • @pirtpalboora4108
    @pirtpalboora4108 4 ปีที่แล้ว +9

    ਬਹੁਤ ਵਧੀਆ👍💯👍💯👍💯👍💯👍💯👍💯

  • @manugill8497
    @manugill8497 3 ปีที่แล้ว

    ਬਹੁਤ ਵਧੀਆ ਵੀਰ ਜੀ

  • @shinestar2884
    @shinestar2884 4 ปีที่แล้ว +1

    Wah virsa punjab Da

  • @KewalsinghSidhu-k9v
    @KewalsinghSidhu-k9v 5 หลายเดือนก่อน

    Very nice ji 👍👍👍

  • @jangsinghchopra2939
    @jangsinghchopra2939 4 ปีที่แล้ว +1

    Vah bai vah bajurag jee ne ta kamal karti purana jamana yad kera reha hai dhanwad jee

  • @SatpalSingh-ms3hq
    @SatpalSingh-ms3hq 4 ปีที่แล้ว +5

    ਬੱਲੇ ਜੱਟ ਮੱਘਰ ਸਿੰਘ ਧਾਲੀਵਾਲ ਜੀ ਜੁੱਗ-ਜੁੱਗ ਜੀਉ👍👍👌👌👌👍👍👌👍👍👍👌

  • @PrabhNehmat
    @PrabhNehmat 4 ปีที่แล้ว +3

    ਸਿਰਾ ਬਾਬਾ ਜੀ

  • @vakilsingh7370
    @vakilsingh7370 4 ปีที่แล้ว +2

    So nice Bapu g

  • @Cultframe
    @Cultframe 3 ปีที่แล้ว

    ਮੇਰਾ ਐਸਾ ਕੋਈ ਦਿਨ ਨੀ ਜਿਦਣ ਤੁਹਾਡੀਆਂ ਵੀਡੀਓ ਨਾ ਦੇਖਾ। ਜਿਉਂਦੇ ਰਹੋ🙏🙏🙏

  • @paramjitkaur944
    @paramjitkaur944 4 ปีที่แล้ว +3

    ਬਾਬਾ ਜੀ ਵਧੀਆ ਜੀ ਵਧੀਆ

  • @sarbbrar4173
    @sarbbrar4173 3 ปีที่แล้ว

    Great bapu ji sat shri akal ji

  • @kirandeepmangat3670
    @kirandeepmangat3670 4 ปีที่แล้ว +3

    Very good 😍😍😍

  • @satvindersinghsaini9020
    @satvindersinghsaini9020 4 ปีที่แล้ว +1

    ਮੈਂ ਦੂਸਰੀ ਵਾਰ ਸੁਣੀ
    🙏🙏🙏🙏🙏🙏

  • @balrajsingh8345
    @balrajsingh8345 3 ปีที่แล้ว

    ਬਾਪੂ ਜੀ ਇੰਦਰ ਬੇਗੋ ਦੀ ਕਹਾਣੀ ਵੀ ਸੁਣਾ ਦਿਉ

  • @ParamjeetSingh-kn3kh
    @ParamjeetSingh-kn3kh 3 ปีที่แล้ว

    Good Bapu Ji

  • @mansukhsingh6211
    @mansukhsingh6211 3 ปีที่แล้ว

    Bahut vadia baba ji

  • @kulwinderkaur8345
    @kulwinderkaur8345 4 ปีที่แล้ว +1

    Thanks baba g 🥰🥰

  • @sharanjeetkaur6151
    @sharanjeetkaur6151 4 ปีที่แล้ว

    ਨਹੀਂ ਰੀਸਾਂ ਬਾਪੂ ਤੇਰੀਆਂ

  • @jschauhan5203
    @jschauhan5203 4 ปีที่แล้ว +2

    Bapu g bohot sohna, tuhade kol punjabi da hrr ek samey da haal aw, dilo pyar tuhade layi❤❤❤

  • @gurpreetkhan6586
    @gurpreetkhan6586 4 ปีที่แล้ว

    BaBa ji Dil khus karta

  • @manjitsinghshergill9423
    @manjitsinghshergill9423 4 ปีที่แล้ว +1

    Bhayia good one

  • @mgill3780
    @mgill3780 3 ปีที่แล้ว

    ਬਾਪੂ ਜੀ ਸਤਿ ਸ੍ਰੀ ਆਕਾਲ ਜੀ ਪਰ ਬਾਪੂ ਜੀ ਸ਼ਾਮ ਕੌਰ ਵਾਲੀ ਅਧੂਰੀ ਰਹਿ ਗਈ ਕਿਰਪਾ ਕਰਕੇ ਹੋਰ ਪਾਉਣ ਦੀ ਕੋਸ਼ਿਸ਼ ਕੀਤੀ ਜਾਵੇ ਜੀ ਧੰਨਵਾਦ ਜੀ

  • @goldgym4882
    @goldgym4882 4 ปีที่แล้ว +1

    Ram ram bapu ji

  • @basantdass6299
    @basantdass6299 4 ปีที่แล้ว +2

    ਬਾਈ ਦਿਲ ਖੂਸ ਹੋਗਿਆ

  • @balwindersinghsingh8510
    @balwindersinghsingh8510 4 ปีที่แล้ว

    ਬਾਪੂ ਜੀ ਪੰਜਾਬ ਦੇ ਵਿਰਸੇ ਤੇ ਪਡ਼ਆਈ ਕੀਤੀ ਆ ਮੈਂ

  • @jagtaraulakh2472
    @jagtaraulakh2472 3 ปีที่แล้ว +1

    Baba rub g tuhadi under lambo kre👍

  • @ਸਿੱਧੂਸਰਦਾਰਮਾਲਵੇਵਾਲੇ

    ਬਹੁਤ ਵਧੀਆ ਜੀ

  • @manpreetmaan5356
    @manpreetmaan5356 3 ปีที่แล้ว

    very nyc

  • @spidergaming703
    @spidergaming703 4 ปีที่แล้ว +4

    22g bapu ji nu satkar nal sat sree akal . God bless his family.......

  • @DaristiJot
    @DaristiJot 2 หลายเดือนก่อน

    Shabash

  • @sarabjitkaur1943
    @sarabjitkaur1943 4 ปีที่แล้ว +2

    Very good more need

  • @SatnamSingh-kg3vw
    @SatnamSingh-kg3vw 4 ปีที่แล้ว +3

    22 g sare es baba ji gl dhyan lake suno sare

  • @manjitsinghshergill9423
    @manjitsinghshergill9423 4 ปีที่แล้ว +2

    Good one khech ke

  • @preet2634
    @preet2634 4 ปีที่แล้ว +3

    Bhut vdia

  • @Hardevsingh-nr8pf
    @Hardevsingh-nr8pf 4 ปีที่แล้ว +1

    Very good

  • @pindaale7499
    @pindaale7499 4 ปีที่แล้ว

    Salute bapu ji

  • @basantdass6299
    @basantdass6299 4 ปีที่แล้ว +1

    ਰਬ ਪੰਜਾਬ ਵਿੱਚ ਬਸਦਾ ਵਾੲਈ

  • @lightofvirtuousgoodness9320
    @lightofvirtuousgoodness9320 4 ปีที่แล้ว +5

    Ikk vaar recommendation vich aya c but hun mai sare hi videos dekh rahia . Bahut vadia videos ne tuhade .

  • @balbirkaur8033
    @balbirkaur8033 4 ปีที่แล้ว +1

    Very nice ji

  • @bluepen215
    @bluepen215 3 ปีที่แล้ว

    Good a

  • @satvindersinghsaini9020
    @satvindersinghsaini9020 4 ปีที่แล้ว +1

    Bapu ji 🙏🙏🙏🙏🙏🙏

  • @sukhdevsingh4090
    @sukhdevsingh4090 4 ปีที่แล้ว +1

    Very good ji

  • @devinderkaur4528
    @devinderkaur4528 4 ปีที่แล้ว +2

    Veer Ji good.

  • @bindi86
    @bindi86 4 ปีที่แล้ว +4

    ਵੀਰੇ ਸ਼ਾਂਮੋ ਦੀ ਮੌਤ ਤੋਂ ਬਾਅਦ ਹਵਲਦਾਰ ਜਿਦੋਂ ਸ਼ਾਂਮੋ ਨੂੰ ਲੱਭਦਾ-ਢੂੰਡਦਾ ਸ਼ਾਂਮੋ ਦੇ ਕਾਤਲ ਗਿਰਜੇ ਤੱਕ ਪਹੁੰਚਦਾ ਏ ਤੇ ਇਸ ਤੋਂ ਅਗਾਂਹ ਦਾ ਕਾਵਿ ਵੀ ਸੁਣਾ ਦਿਓ ਜੀ ਕਿ ਕਿਵੇਂ ਸ਼ਾਂਮੋ ਦੇ ਕਤਲ ਦਾ ਪਤਾ ਚੱਲਦਾ। ਜੇ ਕਰ ਬਾਬਾ ਜੀ ਨੂੰ ਅਗਲਾ ਹਿੱਸਾ ਕਾਵਿ-ਰੰਗ ਚ ਨਹੀਂ ਯਾਦ ਤਾਂ ਬਿਰਤਾਂਤ ਰੰਗ ਚ ਹੀ ਸਾਂਝਾ ਕਰਨ ਦੀ ਕੋਸ਼ਿਸ਼ ਜ਼ਰੂਰ ਕਰਿਓ ਜੀ
    ਤੁਹਾਡਾ ਬਹੁਤ-ਬਹੁਤ ਧੰਨਵਾਦ ਵੀਰ 🙏🏼
    ਪਰਮਾਤਮਾ ਤੁਹਾਨੂੰ ਸਭ ਨੂੰ ਸੋਹਣੀ ਉਮਰ ਨਿਵਾਜੇ🙏🏼

    • @harvindersingh4776
      @harvindersingh4776 หลายเดือนก่อน +1

      Chhajju Singh di kitab lai lavo

    • @bindi86
      @bindi86 หลายเดือนก่อน

      @ ਤੁਸੀਂ ਕਿਤਾਬ ਦਾ ਵੇਰਵਾ ਸਾਂਝਾ ਕਰ ਸਕਦੇ ਹੋ? ਲੇਖਕ ਦਾ ਨਾਮ, ਕਿਤਾਬ ਦਾ ਸਿਰਲੇਖ ਤੇ ਪ੍ਰਕਾਸ਼ਨ ਅਦਾਰੇ ਦਾ ਨਾਮ…?

  • @tochyuppal7210
    @tochyuppal7210 4 ปีที่แล้ว +1

    Nyc

  • @kuldipkaur3151
    @kuldipkaur3151 4 ปีที่แล้ว +2

    Att a baba g

  • @mewasingh9324
    @mewasingh9324 4 ปีที่แล้ว +1

    Very Nice G.

  • @FaqirChand-s3j
    @FaqirChand-s3j 8 หลายเดือนก่อน

    ਹੁਣ ਨੀ ਬੋਲੀਆਂ ਕਿਸੇ ਨੂੰ ਲੜੀਵਾਰ

  • @jobansingh3869
    @jobansingh3869 3 ปีที่แล้ว +1

    Very nice ❤️

  • @ekemdeep1372
    @ekemdeep1372 4 ปีที่แล้ว +4

    Vah ji vah mere kol lafaz haini bapu ji
    Eh purane burayan kolon sunde hunde coh v ajj mar gya bapu

  • @meriawaazpunjab5621
    @meriawaazpunjab5621 4 ปีที่แล้ว

    Bhut vdia bsba ji

  • @parmjeetkaur5274
    @parmjeetkaur5274 4 ปีที่แล้ว +5

    Bappu ji god bless you

  • @jobansingh3869
    @jobansingh3869 3 ปีที่แล้ว +1

    Attt

  • @satvindergrewal4824
    @satvindergrewal4824 4 ปีที่แล้ว +3

    Wah ji bale bapu ji jeeondey rho

  • @9nirmaljeetkaur899
    @9nirmaljeetkaur899 4 ปีที่แล้ว +5

    Good

  • @goldeneagle1234
    @goldeneagle1234 ปีที่แล้ว

    👌👌👌🤞

  • @c.s.d.chanansingh6331
    @c.s.d.chanansingh6331 ปีที่แล้ว

    ❤️❤️❤️❤️❤️

  • @massasingh5482
    @massasingh5482 4 ปีที่แล้ว +6

    ਅਸਲ ਰੰਗ ਪੰਜਾਬ

  • @GurjeetKaur-iy6kk
    @GurjeetKaur-iy6kk 4 ปีที่แล้ว

    Wow 😳

  • @satwinderkaur2080
    @satwinderkaur2080 4 ปีที่แล้ว

    Bhut Vida baba g

  • @sukhdevsingh5197
    @sukhdevsingh5197 4 ปีที่แล้ว +4

    ਬਰਨਾਲਾ ਜਿਲੇ ਵਿੱਚ ਫਤਿਹਗੜ੍ਹ ਛੰਨਾ ਪਿੰਡ ਹੈ

  • @itslove6101
    @itslove6101 4 ปีที่แล้ว +1

    🙏🏻🙏🏻👍🏻👍🏻

  • @HarpreetSingh-lq7bg
    @HarpreetSingh-lq7bg 4 ปีที่แล้ว +1

    Good baba

  • @SatnamSingh-kg3vw
    @SatnamSingh-kg3vw 4 ปีที่แล้ว +3

    baapu ji jiunde rho

  • @satbindersingh3212
    @satbindersingh3212 4 ปีที่แล้ว

    Veer ji good

  • @paramjeetkaur1478
    @paramjeetkaur1478 4 ปีที่แล้ว +1

    Very nice 🙏🙏❤️❤️👍👍

  • @balwindersinghsingh8510
    @balwindersinghsingh8510 4 ปีที่แล้ว +1

    ਜਿਸ ਟਾਈਮ ਦੀ ਗੱਲ ਕਰਦੇ ਉ ਉਸ ਵੇਲੇ ਇੱਕ ਰੁਪੀਏ ਦੀ ਕੀਮਤ 26 ਡਾਲਰ ਦੇ ਬਰਾਬਰ ਸੀ
    ਉਸ ਵੇਲੇ ਦਾ 2000 ਹਜਾਰ ਹੁਣ ਦੇ ਸਾਢੇ ਛੱਤੀ ਲੱਖ ਰੁਪੲਈਏ ਦੇ ਬਰਾਬਰ ਸੀ

  • @gulshanparveen248
    @gulshanparveen248 4 ปีที่แล้ว

    Baba ji dhai klandar kehde hoe a jrur daso ji ,

  • @HarpalSingh-zx1gv
    @HarpalSingh-zx1gv 4 ปีที่แล้ว +1

    Nice

  • @gurmeetsingh-ej3oo
    @gurmeetsingh-ej3oo 4 ปีที่แล้ว +1

    Waheguru Ji chardikala rakhe ji 22nu sat Shri akal

  • @BsPunjabiTravel
    @BsPunjabiTravel 4 ปีที่แล้ว +1

    Very nice baba ji

  • @lakhigossal3700
    @lakhigossal3700 4 ปีที่แล้ว +3

    ਬਾਬਾ ਤੇਰਾ ਕਿਹੜਾ ਿਪਡ ਹੈ

  • @ਸਿੱਧੂਸਰਦਾਰਮਾਲਵੇਵਾਲੇ

    ਇੱਕ ਗੱਲ ਪੁੱਛੋਗੇ ਬਾਪੂ ਜੀ ਨੂੰ ਵੀ ਕਰਤਾਰੇ ਦੀਆਂ ਬੋਲੀਆਂ ਆਉਂਦੀ ਦੇ ਆਉਂਦੀਆਂ ਤਾਂ ਜ਼ਰੂਰ ਵੀਡੀਓ ਬਣਾਉਣ

    • @SonofPunjab
      @SonofPunjab  4 ปีที่แล้ว +1

      ਜਰੂਰ ਵੀਰ ਜੀ

    • @satnamsvlogs6198
      @satnamsvlogs6198 4 ปีที่แล้ว +1

      Uncle ji jqdo AMRITSAR AOO

  • @sukhjinderdhaliwal6882
    @sukhjinderdhaliwal6882 ปีที่แล้ว

    ✌️👍👌🙏🏻🙏🏻🙏🏻🙏🏻🙏🏻

  • @mandeepseehra3714
    @mandeepseehra3714 4 ปีที่แล้ว +1

    Baba g Guna di Guthly..
    Kamal hi karty...
    Time Time di gal hai g.

  • @JaspreetSingh-be8uo
    @JaspreetSingh-be8uo 4 ปีที่แล้ว +1

    Matti.. Baba sada pind aa 👍😎

  • @bieantsingh6571
    @bieantsingh6571 4 ปีที่แล้ว +14

    ਬਾਬਾ ਤੇਰਾ, ਕਿਹੜਾ, ਪਿੰਡ ਹੈ

  • @gurvanshnarula7654
    @gurvanshnarula7654 4 ปีที่แล้ว +1

    Syamo vali adhi reh gi oh vi poori sunao

  • @kuldipkaur3151
    @kuldipkaur3151 4 ปีที่แล้ว +1

    Pura seen khichde ne

  • @ajitnahar955
    @ajitnahar955 4 ปีที่แล้ว

    👍👍👍👍👍👌👌👌👌👌

  • @shaminderkaurkaur15
    @shaminderkaurkaur15 4 ปีที่แล้ว +2

    ਮੇਰੇ।ਨਾਨਕੇ।ਪਿੰਡ।ਵੀ।ਮੂੰਡੇ।ਦੇ।ਵਿਆਹ।ਨੂੰ
    ਮੂੰਡੀਆ।ਦਾ।ਗਿਧਾ।ਪੈਦਾ।ਗਾ

  • @navdhillon5917
    @navdhillon5917 4 ปีที่แล้ว +1

    🙏🙏

  • @darshanadevi2913
    @darshanadevi2913 ปีที่แล้ว

    😊