Jaandi Shookdi Car Jujharuyan Di - Bhai Mehal Singh Ft. Kam Lohgarh

แชร์
ฝัง
  • เผยแพร่เมื่อ 12 ม.ค. 2025

ความคิดเห็น • 1K

  • @kaimdeep9830
    @kaimdeep9830 5 ปีที่แล้ว +33

    ਬੁੱਝੜ ਲੋਕਾਂ ਦੀ ਸਮਝ ਤੋਂ ਬਾਹਰ ਗੱਲਾਂ , ਕਿਹੜੀ ਗੱਲ ਤੋਂ ਬਾਬੇ ਹਥਿਆਰ ਰੱਖੇ
    ਛੇਵੇਂ ਗੁਰਾਂ ਨੇ ਕੀਤਾ ਸਿਧਾਂਤ ਲਾਗੂ , ਸ਼ਸਤਰ ਰੱਖੇ ਤੇ ਨਾਲ ਸਤਿਕਾਰ ਰੱਖੇ🙏🙏👌👌👌👌👌👌👌👌

  • @JaskaranSingh-jl3om
    @JaskaranSingh-jl3om 3 ปีที่แล้ว +43

    ਰਾਜ ਕਰੇਗਾ ਖਾਲਸਾ ..ਰੱਬੀ ਰੂਹ ਸੰਤ ਜਰਨੈਲ ਸਿੰਘ ਭਿੰਡਰਾਵਾਲੇ

  • @bestvideos8616
    @bestvideos8616 4 ปีที่แล้ว +62

    ਮੈਂ ਕਿਹੜੇ ਸ਼ਬਦਾਂ ਨਾਲ ਥੋਡਾ ਧੰਨਵਾਦ ਕਰਾ ਜਿੰਨਾ ਨੇ ਇਸ ਗਰੀਬੜੇ ਦੀ ਕਲਮ ਚੋਂ ਨਿਕਲੇ ਹੋਏ ਹਰੇਕ ਸ਼ਬਦਾਂ ਨੂੰ ਹੀ ਇੰਨਾ ਜਿਆਦਾ ਪਿਆਰ ਦੇ ਰਹੇ ਓ, ਬਾਬਾ ਜੀ ਤੁਸੀਂ ਵੀ ਇੰਨੀ ਕ ਕਿਰਪਾ ਰੱਖਿਓ ਕੇ ਇਸ ਦਿਮਾਗ ਚੋਂ ਇਹੋ ਜੇ ਸੋਹਣੇ ਸੋਹਣੇ ਸ਼ਬਦ ਹੀ ਨਿਕਲਣ, ਕਦੇ ਵੀ ਕੋਈ ਇਹੋ ਜਾ ਸ਼ਬਦ ਨਾ ਨਿਕਲੇ ਜੀਹਨੂੰ ਕੋਈ ਵੀ ਬੰਦਾ ਆਪ ਦੇ ਪਰਿਵਾਰ ਚ ਬਹਿ ਕੇ ਸੁਣਨ ਵੇਲੇ ਸ਼ਰਮਿੰਦਾ ਹੋਏ।
    ਜੀਓ ਪਿਆਰਿਓ ਦਿਲੋਂ ਪਿਆਰ ਸਭ ਨੂੰ

    • @jagjitsingh3409
      @jagjitsingh3409 3 ปีที่แล้ว +2

      bai g tuc likhya a..?

    • @bestvideos8616
      @bestvideos8616 3 ปีที่แล้ว +3

      @@jagjitsingh3409 hnji brother 🙏

    • @parwindersingh-ri6nn
      @parwindersingh-ri6nn 3 ปีที่แล้ว +4

      @@bestvideos8616 insta te bht viral ho rahe veer g tuhade bol eh

    • @sukhvirjhajj2619
      @sukhvirjhajj2619 3 ปีที่แล้ว +4

      Bhai navjot singh ji ese trah kalm nal sikh kaum da svemaan vdhaunde rho te dushmna de kaalje agg..

    • @bestvideos8616
      @bestvideos8616 3 ปีที่แล้ว +5

      @@sukhvirjhajj2619 ਹਾਂਜੀ ਬਾਈ ਜੀ ਜਰੂਰ ਧਮਕੀਆਂ ਵੀ ਬਹੁਤ ਆਉਂਦੀ ਆ ਪਰ ਗੁਰੂ ਗੋਬਿੰਦ ਸਿੰਘ ਜੀ ਦੇ ਵਾਰਿਸ ਆ ਕਲਮ ਚੋਂ ਅੱਗ ਤਾਂ ਏਦਾਂ ਹੀ ਨਿਕਲੂ ਬਾਈ ਜੀ, ਬਹੁਤ ਬਹੁਤ ਧੰਨਵਾਦ ਬਾਈ ਜੀ ਬਾਬਾ ਮੇਹਰ ਕਰੇ 🙏

  • @harpreetkokri7172
    @harpreetkokri7172 4 ปีที่แล้ว +70

    ਜਿੰਨਾਂ ਮਰਜੀ ਸੁਣ ਲਈਏ , ਜੀ ਹੀ ਨੀ ਭਰਦਾ
    ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂਵਾਲੇ🙏🙏🙏

  • @KULWINDERSINGH-br8sh
    @KULWINDERSINGH-br8sh 5 ปีที่แล้ว +25

    ਰਹੂ ਹਮੇਸ਼ਾਂ ਸ਼ੂਕਦੀ ਕਾਰ ਜੁਝਾਰੂਆ ਦੀ || ਗੰਨਾ ਰਹਣੀਆਂ ਹਮੇਸ਼ਾਂ ਦਿਖਦੀਆ ਸ਼ੀਸ਼ੇ ਤੋਂ ਬਾਹਰ ਭਾਈ
    ਵਾਹ ਕਮ ਲੋਹਗੜ੍ਹ ਵਾਲਿਆਂ
    ਬਾ ਕਮਾਲ ਅਵਾਜ ਦੋਨਾਂ ਵੀਰਾ ਦੀ

  • @sidhumoosewala7314
    @sidhumoosewala7314 2 ปีที่แล้ว +16

    ਤੀਰ ਹੱਥ ਵਿੱਚ ਸੰਤਾਂ ਦੇ ਦਸਦਾ ਹੈ, ਰਾਜ ਕੀਤਾ ਤੇ ਖਾਲਸੇ ਰਾਜ ਕਰਨਾ🔥🔥

  • @rj14053
    @rj14053 2 ปีที่แล้ว +8

    ਸ਼ਸਤਰਾਂ ਕੇ ਅਧੀਨ ਹੈ ਰਾਜ ।।
    ਸਭ ਸਿੱਖਾਂ ਲਈ ਹਥਿਆਰ ਰਖਣੇ ਅਤੇ ਸਿੱਖ ਦੇਸ਼ ਲਈ military service ਕਰਨਾ ਲਾਜ਼ਮੀ ਹੈ ।।

  • @aulakhgurjinder3145
    @aulakhgurjinder3145 3 ปีที่แล้ว +9

    ਬਹੁਤ ਖ਼ੂਬ ਜੀ ਮੈਂ ਫ਼ੈਨ ਆ ਤੁਹਾਡਾ ਗੁਰੂ ਦੇ ਸਿੰਘੋਂ 🙏

  • @AmarjitKaur-n5q
    @AmarjitKaur-n5q 9 หลายเดือนก่อน +7

    ਸੰਤ ਜਰਨੈਲ ਸਿੰਘ ਜੀ ਅੱਜ ਵੀ ਹੈ ਪਰ ਦੇਖਣ ਲਈ ਅੱਖਾਂ ਦੀ ਲੋੜ ਹੈ ਜੋ ਕੰਮ ਬਾਈ ਜੀ ਕਰ ਰਹੇ ਨੇ ਪਰ ਕੌਮਾਂ ਦੇ ਵਾਰਿਸ ਜੇਲਾਂ ਚ ਬੰਦ ਕੀਤੇ ਨੇ ਡਰਦੀ ਸਰਕਾਰ ਨੇ ਬਾਈ ਜਗਤਾਰ ਸਿੰਘ ਜੀ ਹਵਾਰਾ ਵਰਗੇ ਨੇ ਬੱਬਰਾਂ ਨੂੰ ਬਾਹਰ ਲੈ ਕੇ ਆਉਣਾ ਪੈਣਾ ਹੈ ਜੀ ਕੌਮ ਇੱਕੋ ਥਾਂ ਹੋ ਜਾਵੇ ਤਾਂ ਸਿਰੇ ਚੜਾਉਣ ਲਈ ਤਿਆਰ ਹੋ ਜਾਉ❤❤

  • @JaskaranSingh-jl3om
    @JaskaranSingh-jl3om 3 ปีที่แล้ว +26

    ਨੋਜਞਾਨਾ ਦੇ ਦਿਲਾਂ ਦੀ ਧੜਕਣ...ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੇ...

    • @sachaasingh9009
      @sachaasingh9009 3 ปีที่แล้ว +5

      ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਅਤੇ ਖ਼ਾੜਕੂ ਸ਼ਹੀਦ ਸਿੰਘ ਦੁਮਾਲੇ ਵਾਲੇ ਅਮਰ ਰਹਿਣਗੇ! ਖ਼ਾਲਿਸਤਾਨ ਹੀ ਇੱਕੋ ਹੱਲ ਹੈ!

    • @JaskaranSingh-jl3om
      @JaskaranSingh-jl3om 3 ปีที่แล้ว +3

      @@sachaasingh9009 ਸਹੀ ਗੱਲ ਅਾ ਵੀਰ ਜੀ ....ਖਾਲਸਿਤਾਨ ਜਿੰਦਾਬਾਦ 🙏🙏🙏

  • @JaskaranSingh-jl3om
    @JaskaranSingh-jl3om 3 ปีที่แล้ว +17

    ਸਿੰਘੋ ਸਾਂਤੀ ਵੀ ਰੱਖੋ ..ਤੇ ਤਿਅਾਰੀ ਵੀ ਰੱਖੋ

    • @sachaasingh9009
      @sachaasingh9009 3 ปีที่แล้ว +3

      ਅਤੇ ਹਥਿਆਰ ਵੀ ਰਖੋ ਸਿੰਘੋ!

    • @JaskaranSingh-jl3om
      @JaskaranSingh-jl3om 3 ปีที่แล้ว +1

      ਬਿਲਕੁਲ ਬਾੲੀ ਜੀ

  • @allinone7822
    @allinone7822 3 ปีที่แล้ว +34

    ਕੌਣ ਕੌਣ 2021 ਵਿਚ ਸੁਨ ਰਿਹਾ ?
    ਲੂਹ ਕੰਡੇ ਖੜੇ ਹੋ ਗਏ ( ਧਨ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ) 😢

  • @Hundal0047
    @Hundal0047 5 ปีที่แล้ว +25

    Kam lohagarh veer Tu jitho a veer Rab tenu Tarrki Bakaase bhoot shooona veer music har koi teri traaf karda bhai saab

  • @jassdhindsa1148
    @jassdhindsa1148 4 ปีที่แล้ว +38

    ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ 🙏🏻🙏🏻🙏🏻

  • @harpreetkokri7172
    @harpreetkokri7172 4 ปีที่แล้ว +135

    ਕਿਹੜਾ ਕਿਹੜਾ ਬਾਈ ਰੋਜ਼ ਸੁਣਦਾ👇👇👇
    👍

  • @sekhon1449
    @sekhon1449 5 หลายเดือนก่อน +8

    ਸਿੱਧੂ ਮੂਸੇਵਾਲੇ ਨੇ ਇਹ ਵਾਰ ਆਪਣੇ ਗੋਰੇ ਕਾਲੇ ਦੋਸਤਾਂ ਨੂੰ ਵੀ ਸੁਣਾਈ ਸੀ ਇਹ ਗੱਲ ਉਸ ਮੌਕੇ ਓਹਦੇ ਨਾਲ ਮੌਜੂਦ ਦੋਸਤਾਂ ਨੇ ਦੱਸੀ ਸੀ, ਗੋਰੇ ਕਾਲੇ ਵੀ ਸਿੰਘਾਂ ਦੀ ਅਵਾਜ਼ ਸੁਣ ਕੇ ਹੈਰਾਨ ਰਹਿ ਗਏ ਸੀ

  • @JaskaranSingh-jl3om
    @JaskaranSingh-jl3om 3 ปีที่แล้ว +64

    ਅਾੳੁਣ ਦੀ ੳੁਡੀਕ ਅੈ ..ਗੁਪਤ ਤਰੀਕ ਅੈ ...ਭਿੰਡਰਾਵਾਲਾ ਸੂਰਮਾ

    • @kahansingh9700
      @kahansingh9700 2 ปีที่แล้ว

      Waheguru ji

    • @harpreet4944
      @harpreet4944 2 ปีที่แล้ว +1

      Lagda udeek puri ho gi veer ji

    • @virdi.47
      @virdi.47 2 ปีที่แล้ว

      @@harpreet4944 ryt 💯❤️

    • @virdi.47
      @virdi.47 2 ปีที่แล้ว +1

      ਸੰਤ ਜੀ ਨੇ ਭੇਜਤਾ ਆਪਣਾ ਸਿੰਘ ਖਾਲਸਾ ਅੰਮ੍ਰਿਤਪਾਲ ਸਿੰਘ ❤️🙏✅💯

    • @bassbass6648
      @bassbass6648 ปีที่แล้ว

      Vuc

  • @arsalrajpoot7867
    @arsalrajpoot7867 3 ปีที่แล้ว +10

    Veer Ji Kya Hi Baat Hai Koi Muqabla Ni Love From Pakistan ❤️🇵🇰

  • @meetcheemameetcheema195
    @meetcheemameetcheema195 3 ปีที่แล้ว +15

    ਬਹੁਤ ਸੋਹਣਾ ਗਾਇਆ ਵੀਰ ਨੇ

  • @ronnierai13
    @ronnierai13 4 ปีที่แล้ว +11

    ਜਾਂਦੀ ਸ਼ੂਕ ਦੀ ਕਾਰ ਜੁਝਾਰੂਆ ਦੀ ਗੰਨਾਂ ਸ਼ੀਸ਼ਿਆਂ ਚੋਂ ਦਿਸਣ ਬਾਹਰ ਭਾਈ 🙏🙏🙏🙏

  • @daynitebakerssirsa5845
    @daynitebakerssirsa5845 5 ปีที่แล้ว +18

    ਕੈਮ ਲੋਹਗੜ ਬਾਈ ਬਹੁਤ ਜੋਸ਼ ਵਾਲਾ ਟਰੈਕ

  • @manpreetsandhu4186
    @manpreetsandhu4186 3 ปีที่แล้ว +18

    ਮੈਂ ਸਰੀਰ ਦੇ ਮਰਨ ਨੂੰ ਮੌਤ ਨਹੀਂ ਗਿਣਦਾ
    ਜ਼ਮੀਰ ਦੇ ਮਰਨ ਨੂੰ ਮੌਤ ਗਿਣਦਾ
    ਬਚਨ = ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ

  • @ਸਿੰਘਸਾਬ-ਥ6ਥ
    @ਸਿੰਘਸਾਬ-ਥ6ਥ 4 ปีที่แล้ว +12

    ਬਹੁਤ ਹੀ ਵੱਦੀਆ ਗਾਈਆ ਖਾਲਸਾ ਜੀ ਵਾਰ ਵਾਰ ਚੱਲਦਾ ਗੱਡੀ ਚ

  • @pb06_32
    @pb06_32 2 ปีที่แล้ว +30

    ਇੱਕ ਹੱਥ AK47 ਹੋਵੇ ਦੂਜੇ ਹੱਥ ਮਾਲਾ ਗੁਰੂ ਮੇਰਾ ਬਖਸ਼ ਦੇਵੇ ਇੱਕ ਕੌਂਮ ਨੂੰ ਭਿੰਡਰਾਂਵਾਲਾ.... 🙏🙏🙏

    • @Harry_2600
      @Harry_2600 2 ปีที่แล้ว

      Amritpal area

    • @Pagal.Insan.
      @Pagal.Insan. 11 หลายเดือนก่อน

      Tu kyo ni banda ke loka de put hi marovone aa tusi loka ne

    • @BachanpalSingh-kp9kt
      @BachanpalSingh-kp9kt 8 หลายเดือนก่อน +1

      ​@@Pagal.Insan.
      Tu naa mri yaar
      Asi paida ee mrn waste hoye aw

  • @aulakhgurjinder3145
    @aulakhgurjinder3145 3 ปีที่แล้ว +3

    ਵਾਹਿਗੁਰੂ ਜੀ ਇਹਨਾਂ ਮੇਰੇ ਗੁਰੂ ਦੇ ਪਿਆਰੇ ਸਿੰਘਾਂ ਤੇ ਸਦਾ ਰਹਿਮਤ ਦਾ ਹੱਥ ਰੱਖਣਾ ਜੀ।🙏

  • @meetsinghgrewal790
    @meetsinghgrewal790 2 ปีที่แล้ว +5

    ਵਾਹਿਗੁਰੂ ਜੀ
    ਸਿੱਖ ਕੋਮ ਨੂੰ ਚੜਦੀ ਕਲਾ ਚ ਰੱਖਿਓ 👏

  • @shanikhan2182
    @shanikhan2182 4 ปีที่แล้ว +40

    Kamal Ha Yr Pakistan Punjab 🇵🇰❤️

  • @BalwinderSingh-ub7eo
    @BalwinderSingh-ub7eo 2 ปีที่แล้ว +8

    Bahut kaimm awaj aa es jatthe d..rongte kharhe kr dindi

  • @PB-kl9ls
    @PB-kl9ls 3 ปีที่แล้ว +9

    ਮੇਰਾ ਦਿਲ ਕਰਦਾ ਇਹ ਚਲੀ ਜਾਵੇ ਖਤਮ ਨਾ ਹੋਵੇ 🔥👍

    • @jashandeep4446
      @jashandeep4446 3 ปีที่แล้ว +1

      ਸਹੀ ਗੱਲ ਹੈ ਜੀ!

  • @RameshKumar-id6ct
    @RameshKumar-id6ct 2 ปีที่แล้ว +8

    Waheguru ji, from Haryana proud to be sikh

  • @PBX29.93
    @PBX29.93 2 ปีที่แล้ว +9

    ਅਮਰ ਸ਼ਹੀਦ ਧੰਨ ਧੰਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ
    🙏🙏🙏🙏❤️❤️❤️❤️❤️🌷🌷🌷🌷🌷🌷

  • @SukhwinderSingh81548
    @SukhwinderSingh81548 3 ปีที่แล้ว +5

    ਵਾਹ
    ਵਾਹ
    ਵਾਹ
    ਕੋਈ ਸਬਦ ਨੀ ਮੇਰੇ ਕੋਲ ਲਿਖਣ ਲਈ

  • @amarsidhu5128
    @amarsidhu5128 2 ปีที่แล้ว +6

    ⚔⚔ਜਾਦੀ ਛੁਕਦੀ ਕਾਰ ਜੂਝਾਰੂਆ ਦੀ ਗਨਾ ਸ਼ਿਸ਼ਿਆ ਚੌ ਦਿੱਸਣ ਬਾਰ ਬਾਈ🗡🗡
    ☬ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ☬

  • @TGR_GURVEER_GAMERZ
    @TGR_GURVEER_GAMERZ 6 วันที่ผ่านมา +1

    Waheguru ji k khalsa waheguru ji ki fateh❤

  • @jassimangatkermangatkermuk9404
    @jassimangatkermangatkermuk9404 2 ปีที่แล้ว +4

    ਜਿਉਂਦੇ ਰਦੋ ਚੰਡੀਗੜ੍ਹ ਵਾਲਿਉ 👌👌👌👌💪💪💪

  • @HARJITSINGH-wl8sy
    @HARJITSINGH-wl8sy 2 ปีที่แล้ว +8

    Kyaaa badaaak ha khalsaaaya tere Waheguru Sanu b rang lavoo

  • @yadwindersingh2118
    @yadwindersingh2118 5 ปีที่แล้ว +13

    ਅਸਲੀ ਸੱਭਿਆਚਾਰਕ ਗਵੱਈਏ

  • @gurjiwansingh5974
    @gurjiwansingh5974 3 ปีที่แล้ว +5

    Agg hi lagg jandi lohghar waleyo sira kmm

  • @ourlegalconsultantsingh7226
    @ourlegalconsultantsingh7226 5 ปีที่แล้ว +23

    Saint bhindrawaleya di soach taa pehra davange tookh ka 🐅🙏🙏

    • @himmatbadal3696
      @himmatbadal3696 5 ปีที่แล้ว +1

      Khalistan vich ki hoega ... Dubai banega ki ??? Roti vi gurudware jaa ke milegi... bhai bano te roti khao....

    • @Daddyji829
      @Daddyji829 4 ปีที่แล้ว +2

      Himmat Badal gasti sita maaa 😂😂😂

    • @Mandeepsingh-wp7ft
      @Mandeepsingh-wp7ft 3 ปีที่แล้ว +1

      @@unknownuser.czbrenn10 khalistan AK47 pakh poori singhan Da hik thok ke dharti kambdi jad AK 47 chaldi 47 jad jad chale paun vi kambhe sada gaggobua area

    • @Mandeepsingh-wp7ft
      @Mandeepsingh-wp7ft 3 ปีที่แล้ว

      @@himmatbadal3696 Bindu Banda te fuddu soch

    • @Kookaburra-365
      @Kookaburra-365 2 ปีที่แล้ว

      @@himmatbadal3696 dubai ni banona ,dubai ki cheej aa??

  • @amandeepsingh-eq4uc
    @amandeepsingh-eq4uc 3 ปีที่แล้ว +9

    Jeonda reh veer kam lohgarh. Music naal chaar chan hor laate. Sab to mithi awaz aa bhai sahib huna di.

  • @pritpalkaur4670
    @pritpalkaur4670 2 ปีที่แล้ว +6

    Zameer jinda rakho ..eho jeha sohni shabdabli suno. waheguru meher kre🙏

  • @ਫੈਨਭਿੰਡਰਾਵਾਲੇਦਾ-ਬ5ਭ

    ਰਾਜ ਕਰੇਗਾ ਖਾਲਸਾ

  • @Majhail-d9q
    @Majhail-d9q 5 ปีที่แล้ว +9

    ਧੰਨ ਸ਼ਹੀਦ ਸਿੰਘ 🙏🙏

  • @malikali420
    @malikali420 3 ปีที่แล้ว +8

    Omg soulful voice and poetry . love you brother's. 😍

  • @Kookaburra-365
    @Kookaburra-365 2 ปีที่แล้ว +9

    ਕੈ ਰਾਜ ਕਰੈ ਹੈ ਕੈ ਲੜ ਮਰੈ ਹੈ (ਜਾਂ ਰਾਜ ਕਰਾਂਗੇ ਜਾਂ ਲੜ੍ ਕੇ ਮਰਾਂਗੇ)💪👳‍♂️🦁 khalastan zindabad

  • @satwindersinghsidhu3889
    @satwindersinghsidhu3889 3 ปีที่แล้ว +2

    ਹਰ ਰੋਜ ਸੁਣਨ ਦਾ ਸਵਾਦ ਆ ਜਾਂਦਾ।।ਵਾਹਿਗੁਰੂ ਵਾਹਿਗੁਰੂ ਮੇਹਰ ਕਰੀਂ

  • @saahnisalive4431
    @saahnisalive4431 2 ปีที่แล้ว +10

    Rongte khadhe kar den wali avaaz Wahe guru ka Khalsa wahe guru ji ki Fateh 🙏🙏

  • @nishans1ngh534
    @nishans1ngh534 4 ปีที่แล้ว +10

    ਨਾਮ ਜਪੋ
    ਕਿਰਤ ਕਰੋ
    ਵੰਡ ਛਕੋ
    ਵਾਹਿਗੁਰੂ ਸਂਭ ਦਾ ਭਲਾ ਕਰੇ☬ੴ🌹🙏ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ🙏🌹ੴ☬

  • @Mann251
    @Mann251 5 ปีที่แล้ว +12

    ਸੀ ਕੀਤੇ ਬਚਨ ਪੁਗਾ ਗਿਆ ਯੋਧਾ
    ਹਰਿਮੰਦਰ ਦੀ ਰੱਖਿਆ ਖਾਤਿਰ
    ਸਿਰ-ਧੜ੍ਹ ਦੀ ਬਾਜ਼ੀ ਲਾ ਗਿਆ ਯੋਧਾ....!
    ਉਸ ਸਮੇਂ ਦੀਆਂ ਜ਼ਾਲਮ ਸਰਕਾਰਾਂ ਨੂੰ
    ਪ੍ਰਚਾਰ ਆਪਣੇਂ ਸਦਕਾ ਸੀ ਭਾਜੜਾਂ ਪਾ ਗਿਆ ਯੋਧਾ...!
    ਬਾਜਾਂ ਵਾਲੇ ਪਿਤਾ ਦੀ ਮੇਹਰ ਸਦਕਾ ਸੀ
    ਦਿੱਲੀ ਦਾ ਤਖ਼ਤ ਹਿਲਾ ਗਿਆ ਯੋਧਾ....!
    ਧਰਮ ਕੌਂਮ ਤੋਂ ਕਰਕੇ ਜਾਨ ਨਿਛਾਵਰ
    ਨਾਂ ਜੱਗ ਤੇ ਸੀ ਚਮਕਾ ਗਿਆ ਯੋਧਾ....!
    ਜੀਣਾਂ ਅਣਖ ਨਾਲ ਤੇ ਮਰਨਾ ਧਰਮ ਲਈ
    ਏਸ ਬਚਨ ਤੇ ਪਹਿਰਾ ਦਿੰਦਿਆਂ
    ਸੀ ਅੰਤ ਸ਼ਹੀਦੀ ਪਾ ਗਿਆ ਯੋਧਾ....!
    ਸੀ ਕੀਤੇ ਬਚਨ ਪੁਗਾ ਗਿਆ ਯੋਧਾ
    ਹਰਿਮੰਦਰ ਦੀ ਰੱਖਿਆ ਖਾਤਿਰ
    ਸਿਰ-ਧੜ੍ਹ ਦੀ ਬਾਜ਼ੀ ਲਾ ਗਿਆ ਯੋਧਾ....!
    🙏🙏ਕੌਮੀਂ ਜਰਨੈਲ ਸੰਤ ਭਿੰਡਰਾਂਵਾਲੇ 🙏🙏
    Mannn9199✍️✍️✍️✍️✍️✍️

    • @harindersingh437
      @harindersingh437 5 ปีที่แล้ว +1

      100 var LIKE JE

    • @Mann251
      @Mann251 5 ปีที่แล้ว

      @@gsr_officials THNXX Vir

    • @Mann251
      @Mann251 5 ปีที่แล้ว

      @@harindersingh437 ਸ਼ੁਕਰੀਆ ਜਨਾਬ 🙏🙏

  • @thandaupender264
    @thandaupender264 3 ปีที่แล้ว +20

    Meh telangana se hu ye gaana sunkar mere romte kade horehehe

    • @balkarsingh5657
      @balkarsingh5657 3 ปีที่แล้ว +4

      Iska matlab aapki zameer abhi zinda hai

    • @hardeepthindthind3053
      @hardeepthindthind3053 3 ปีที่แล้ว

      Waheguru

    • @Kookaburra-365
      @Kookaburra-365 2 ปีที่แล้ว

      bhai rongte khade kyo nai hoge, sant bhindrawaleya se related jo hai💪👳‍♂️🦁

  • @lovesamra2257
    @lovesamra2257 4 ปีที่แล้ว +13

    Kehdi ਗੱਲੋਂ ਬਾਬੇ hatheyar ਰੱਖੇ❤️❤️❤️❤️

    • @2ਵਾਲੇ-ਵ1ਘ
      @2ਵਾਲੇ-ਵ1ਘ 4 ปีที่แล้ว +2

      Aa tanu haje pata ni putt

    • @lovesamra2257
      @lovesamra2257 4 ปีที่แล้ว +3

      @@2ਵਾਲੇ-ਵ1ਘ ਬਾਬੇ ਖਾਲਿਸਤਾਨੀ ਆ ਸਬ ਪਤਾ ਤੁਕ ਵਦੀਆਂ ਲੱਗੀ ਤਾ ਕਿਹਾ

  • @tajindersingh1620
    @tajindersingh1620 3 ปีที่แล้ว +5

    Babar sher ghrjdeaa nea ..waheguru g mehr rkhao eda he singha tea

  • @satnambatth1823
    @satnambatth1823 5 ปีที่แล้ว +10

    ਧੰਨ ਗੁਰੂ ਨਾਨਕ ਸਾਹਿਬ ਜੀ

  • @Modi-Da-Jawai-88
    @Modi-Da-Jawai-88 5 ปีที่แล้ว +7

    Kam lohgarh siraaaaaa veer

  • @PB-kl9ls
    @PB-kl9ls 3 ปีที่แล้ว +6

    Ohoo ohoo ohoo khalsa ji kya avaj a 🔥🔥🔥🔥🔥🔥

  • @ravindersingh9992
    @ravindersingh9992 3 ปีที่แล้ว +6

    Jabardast avaazan ne tuhaadiyan.aatma tak keel dindi

  • @gauravbal2885
    @gauravbal2885 3 ปีที่แล้ว +7

    Khalsa - the pure
    Khalistan - the pure land
    Khalistan lyi pahila sanu aap shud hona pena aa singha nu sareya di madad karni peni aa koi jaat nhi koi paat nhi bas sirf har gal naal waheguru waheguru
    Koi jo marji kahe par sirf waheguru waheguru waheguru

  • @gurjitphull7360
    @gurjitphull7360 5 ปีที่แล้ว +7

    Waheguru ji ka khalsa
    Waheguru ji ki fateh jiii 👏👏
    Sant baba jarnail Singh ji khalsa bhindranwale zindabaad
    Khalistan zindabaad

  • @gurpreetghaintsong1938
    @gurpreetghaintsong1938 ปีที่แล้ว +9

    Ki awaaz bkhshi waheguru ne bhut vdia sun k skun milda

  • @enjoyyourlife2904
    @enjoyyourlife2904 2 ปีที่แล้ว +16

    Ehna di voice de agge sare Punjabi Singers fail ne 👍

  • @ਫੈਨਭਿੰਡਰਾਵਾਲੇਦਾ-ਬ5ਭ

    ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ

  • @harmanjotsingh3116
    @harmanjotsingh3116 4 ปีที่แล้ว +11

    Waheguru ji Mehar Kare tuhade te waheguru ji chardi Kalan bakhshan thuanu

  • @gulfcraneoperator3071
    @gulfcraneoperator3071 4 ปีที่แล้ว +5

    ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ ਜੀ

  • @amritboparai9539
    @amritboparai9539 3 ปีที่แล้ว +4

    ਵਾਹ ਵਾਹ ਸੰਤ ਭਿੰਡਰਾਵਾਲੇ ⛳️👏🏾

  • @dsusa2853
    @dsusa2853 4 ปีที่แล้ว +13

    Singh saab tusi ta end karta

  • @gursewaksingh8758
    @gursewaksingh8758 3 ปีที่แล้ว +3

    ਸਿਰਾ ਬਾਈ ਜੀ ਰੱਬ ਚੜ੍ਹਦੀ ਕਲਾਂ ਵਿਚ ਰੱਖੇ❤️❤️❤️❤️❤️👍👍👍👍👍

  • @davindersinghgill1958
    @davindersinghgill1958 3 ปีที่แล้ว +13

    ਡਿਸ ਲਾਈਕ ਕਰਨ ਵਾਲ਼ੀਆ ਭੇਡਾਂ ਦੂਰ ਰਹਿਣ 🙏🏿

  • @BaljinderSingh-hf2fy
    @BaljinderSingh-hf2fy 3 ปีที่แล้ว +5

    ਬਹੁਤ ਵਧੀਆ ਵੀਰ ਜੀ

  • @MrSingh-zo3et
    @MrSingh-zo3et 4 ปีที่แล้ว +356

    ਬੜੇ ਅਫ਼ਸੋਸ ਦੀ ਗੱਲ ਹੈ ਕਿ ਅੱਜ ਕੱਲ ਦੇ ਨੋਜਾਵਨ ਗੁਰੂ ਤੇ ਗੁਰੂ ਦੇ ਸਿੰਘਾਂ ਨੂੰ ਛੱਡ ਕੇ ਬੱਬੂ ਮਾਨ ਜਾਂ ਮੂਸੇ ਵਾਲੇ ਨੂੰ ਹੀ ਉਸਤਾਦ ਸਮਜੀ ਜਾਂਦੇ ਨੇ । ਜਦੋਂ ਤੱਕ ਨੌਜਵਾਨ ਵੀਰ ਗੁਰੂ ਦੀ ਦਿੱਤੀ ਪੱਗ ਬੀੜੀਆ ਪੀਣਆ ਤੇ ਕਬਰਾ ਜਾਂ ਹਰ ਲੱਲੂ ਪੰਜੂ ਅੱਗੇ ਗੁਰੂ ਦੀ ਪੱਗ ਚਕੋਣੋ ਨਹੀਂ ਹਟਦੇ ਓਦੋਂ ਤੱਕ ਇਨ੍ਹਾਂ ਦੀ ਅਣਖ ਨਹੀਂ ਜਾਗ ਸਕਦੀ। ਕਿਸ ਕਿਸ ਨੇ ਪ੍ਰਣ ਕੀਤਾ ਕਿ ਮੈਂ ਅੱਜ ਤੋਂ ਬਾਅਦ ਗੁਰੂ ਦੀ ਪੱਗ ਗੁਰੂ ਤੋਂ ਬਿਨਾ ਕੋਈ ਹੋਰ ਅੱਗੇ ਨਹੀਂ ਚਕੋਣੀ ਦੱਸਿਓ ਜਰੂਰ

    • @arshdhanoa4080
      @arshdhanoa4080 4 ปีที่แล้ว +31

      Klakaaara nu. Suno zrooor par fan te idol Sant jarnail singh Te apne Guru Sahibana te Shaheeda nu mano....

    • @sukhvirjhajj2619
      @sukhvirjhajj2619 3 ปีที่แล้ว +4

      @@arshdhanoa4080 bhai eh gaun bale saakt ne ehna da ik ik bol pdarthvadi duniya vl nu khichda..ya ta gaun vale sunno ya gurbani..2 bedia ch swar kde paar nai lgde..chote chote darya ta paar krloge but eh bhavsagar guru ne i paar krauna...

    • @manpreetsingh-vj1cx
      @manpreetsingh-vj1cx 2 ปีที่แล้ว +13

      ਮੌੜ ਪੇ ਗਿਆ ਜੀ ਕੌਮ ਨੂੰ

    • @karanSingh-nd9kg
      @karanSingh-nd9kg 2 ปีที่แล้ว +13

      I follow moosewala Because He tie Turban And he and me love bhindranwala

    • @nargiskaushar5215
      @nargiskaushar5215 2 ปีที่แล้ว +2

      Sach aae

  • @lovesamra2257
    @lovesamra2257 4 ปีที่แล้ว +6

    ਵੈਰੀ ਕੁਫਰ ਦੇ ਤੇ ਹਾਮੀ ਸੱਚ ਦੇ ਨੇ😍😍😍

  • @dsusa2853
    @dsusa2853 4 ปีที่แล้ว +44

    Sare singer fail inna singh morrree in my eyes

  • @ishuverma4461
    @ishuverma4461 4 ปีที่แล้ว +7

    waheguru g awajjj bdii sohni pyarii aa 🙏✌💯

  • @amritpalsingh2247
    @amritpalsingh2247 5 ปีที่แล้ว +4

    Bahut vadiya Khalsa ji

  • @ਹੈਗਾਕੋਈ
    @ਹੈਗਾਕੋਈ 2 ปีที่แล้ว +4

    I'm in love with Bhai Jugraj Singh Ji's style of singing😍♥ how energetic 😍❤luv u both veerji....jeonde rho hmesha....rabb thonu lami umr deve 😘

  • @immortalcyanogen779
    @immortalcyanogen779 5 ปีที่แล้ว +6

    Jyonda reh Lohgarh alya

  • @MY-SELF8888
    @MY-SELF8888 ปีที่แล้ว +11

    3:35 Sher di garj suun k jraa 😮😮❤❤

  • @TruckLife..
    @TruckLife.. 11 หลายเดือนก่อน +5

    ਕੌਮ ਮਰਦਾ ਦੀ ਅਣਖ ਤੇ ਜੁਰਅੱਤ ਦੇ ਗਿਆ ਮੇਰਾ ਬਾਜਾ ਵਾਲਾ ਪਿਤਾ ਆਪਣੇ ਸਿੰਘਾਂ ਨੂੰ

  • @Kps4014
    @Kps4014 3 ปีที่แล้ว +2

    ਗੁਰੂ ਮਹਾਰਾਜ ਨੇ ਅਵਾਜ ਬਹੁਤ ਸੌਹਣੀ ਦਿੱਤੀ

  • @kabaddizindabad2434
    @kabaddizindabad2434 3 ปีที่แล้ว +5

    Sarerr crunt marda sun k 🙏🏻 parnam shaheedan nu 🙏🏻🙏🏻🙏🏻🙏🏻

  • @nishans1ngh534
    @nishans1ngh534 4 ปีที่แล้ว +8

    *_☬🙏🏻ਵਾਹਿਗੁਰੂ ਜੀ ਕਾ ਖਾਲਸਾ☬*
    *☬ਵਾਹਿਗੁਰੂ ਜੀ ਕੀ ਫਤਹਿ🙏🏻☬_*☬ੴ🌹🙏ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ🙏🌹ੴ☬

  • @sahibjeetsahib9877
    @sahibjeetsahib9877 5 ปีที่แล้ว +4

    Waheguru ji mehar kare sab te..bhut vadiya g

  • @taranbirsinghbhangu3285
    @taranbirsinghbhangu3285 2 ปีที่แล้ว +8

    Rab lambi umar kre veera di

  • @navdeepkaurdeepa9039
    @navdeepkaurdeepa9039 ปีที่แล้ว +8

    ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਖਾਲਸਾ ਜੀ ❤️❤️
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @topvideochannel5798
    @topvideochannel5798 4 ปีที่แล้ว +9

    2:52 Waheguru Ji

  • @gurjitsingh791
    @gurjitsingh791 5 ปีที่แล้ว +4

    ਬਹੁਤ ਖੂਬ ਜੀ

  • @sardarpardeepsingh1997
    @sardarpardeepsingh1997 3 ปีที่แล้ว +4

    ਵਾਹਿਗੁਰੂ ਜੀ ਆਪ ਸਹਾਈ ਹੋਣ ਕੋਮ ਦੀ ਚੜਾਈ ਸਦਾ ਹੀ ਰਵੇ

  • @majheallaabhauu592
    @majheallaabhauu592 ปีที่แล้ว +3

    ਬਹੁਤ ਵਧੀਆ ਵੀਰਓ❤

  • @satveerkaur4540
    @satveerkaur4540 2 ปีที่แล้ว +6

    Waheguru ji mehar karn Vere boht nice voice a

  • @SatnamSingh-by3qm
    @SatnamSingh-by3qm ปีที่แล้ว +8

    ਜੂਨ 2024 ਤੋ ਖਾਲਸੇ ਰਾਜ ਸ਼ੁਰੂ

  • @MrMannababy
    @MrMannababy ปีที่แล้ว +6

    Khalistan zindabad
    Sant ji zindabad
    Deep sidhu zindabad
    Bhai amritpal singh ji zindabad
    Waheguru ji ka Khalsa
    Waheguru ji ki fateh

  • @sardarsardarni741
    @sardarsardarni741 5 ปีที่แล้ว +6

    🙏ਵਾਹਿਗੁਰੂ ਜੀ🙏Waheguru Ji🙏

  • @vatofosforonewkidd5973
    @vatofosforonewkidd5973 3 ปีที่แล้ว +10

    I wish i understood . But the beats are bang on ❤️

  • @jobanpreetsingh7028
    @jobanpreetsingh7028 3 ปีที่แล้ว +3

    rooh khush hogi sunke waheguru ji

  • @manisidhu1058
    @manisidhu1058 ปีที่แล้ว +2

    Dhan Dhan Sahib Satguru Shri Guru Hargobind Sahib Ji📿⚔️👑🙏🙇❣️

  • @stuartocarroll
    @stuartocarroll 5 ปีที่แล้ว +8

    2.24 Khalsa puts a cold chill through my bones

  • @satnamsingh-ec6wy
    @satnamsingh-ec6wy 4 ปีที่แล้ว +2

    Wahhh wahhh Khalsa ji josh aa geya pura sunke... raj karega Khalsa

  • @singh-zq6pg
    @singh-zq6pg 3 ปีที่แล้ว +5

    Waheguru ji khalistan zindabad from Kashmir ❤️

  • @balisingh4272
    @balisingh4272 2 ปีที่แล้ว +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @HarpreetSingh-pc5tw
    @HarpreetSingh-pc5tw 5 ปีที่แล้ว +5

    Bahut ghaint voice aa ji
    🙏🙏❤❤❤❤

  • @palwindersingh0555
    @palwindersingh0555 5 ปีที่แล้ว +2

    Waheguru mehar karn🙏🙏🙏
    Dhanwaad kam lohgarh valea da