Waqt Seyana Kar Janda A Mitro Bande Nu (Full Video) | Kuldeep Randhawa | Latest Punjabi Songs | MMC

แชร์
ฝัง
  • เผยแพร่เมื่อ 16 ม.ค. 2025

ความคิดเห็น • 1.1K

  • @vijaykumar-db4mm
    @vijaykumar-db4mm ปีที่แล้ว +6

    ਬਹੁਤ ਵਧੀਆ ਪੰਜਾਬੀ ਸੱਭਿਆਚਾਰ ਗਾ ਰਹੇ ਹੈ, ਕੁਲਦੀਪ ਰੰਧਾਵਾ ਜੀ।

  • @gurnamsahal1802
    @gurnamsahal1802 ปีที่แล้ว +13

    ਕੁਲਦੀਪ ਭਾਅ ਜੀ ਤੁਸੀਂ ਬਹੁਤ ਹੀ ਵਧੀਆ ਤੇ ਪਰਿਵਾਰਿਕ ਗੀਤ ਗਾਉਂਦੇ ਓ ,,,, ਪਰ ਕੁੱਝ ਗੰਦੀ ਨਾਲ੍ਹੀ ਦੇ ਕੀੜੇ ਗੰਦ ਸੁਣਨਾ ਈ ਪਸੰਦ ਕਰਦੇ ਨੇ ,,,,

  • @nishansinghsodhidhillon9593
    @nishansinghsodhidhillon9593 ปีที่แล้ว +7

    ਬਹੁਤ ਵਧੀਆ ਗਾ ਰਹੇ ਹੋ ਲੋਕਾਂ ਨੇ ਤਾਂ ਬਾਬੇ ਨਾਨਕ ਨੂੰ ਵੀ ਨਹੀਂ ਛੱਡਿਆ

  • @bikkarsingh9714
    @bikkarsingh9714 2 ปีที่แล้ว +16

    ਬਹੁਤ ਵਧੀਆ ਵੀਰ ਜੀ ਥੋਡੇ ਗੀਤ ਆਮ ਲੋਕਾਂ ਦੀ ਜ਼ਿੰਦਗੀ ਨਾਲ ਜੁੜੇ ਹੁੰਦੇ ਨੇ

  • @satnamsinghgill4498
    @satnamsinghgill4498 2 ปีที่แล้ว +21

    ਬਹੁਤ ਹੀ ਮਹੱਤਵਪੂਰਨ ਅਤੇ ਵਧੀਆ ਨਸੀਹਤਾਂ ਦਿੱਤੀਆਂ ਹਨ ਇਸ ਗੀਤ ਵਿੱਚ

  • @jogasingh4019
    @jogasingh4019 ปีที่แล้ว +1

    Bilkul thek gaya Randhawa saab aaj kal duniya da kauda sach ❤❤❤❤

  • @ajaibdhaliwal6297
    @ajaibdhaliwal6297 ปีที่แล้ว +4

    Brother Randhawa ji don’t worry what people say you guys have more good audiences then looser just keep giving us good messages I love your thinking we need you brother 🙏🏼

  • @baljitkaur9569
    @baljitkaur9569 ปีที่แล้ว +2

    Hlo bro all good song asi tuhade nal aa tension nhi leni duniya de❤

  • @BaljitSingh-ko1xy
    @BaljitSingh-ko1xy ปีที่แล้ว +9

    ਰੰਧਾਵਾ ਸਾਹਿਬ ਜੀ ਤੁਸੀਂ ਸਚਾਈ ਲਿਖਦੇ ਸਚਾਈ ਸਾਨੂੰ ਤੁਸੀਂ ਆਪ ਆਪਣੀ ਅਵਾਜ ਵਿੱਚ ਸੁਣਾਉਂਦੇ ਜੀ ਆਪ ਰੰਧਾਵਾ ਦੋਵੇਂ ਭਰਾਵਾਂ ਨਾਲ ਚੜ੍ਹ ਦੀ ਕਲਾ ਵਿੱਚ ਰਹੋ ਜੀ ਸੱਚ ਤਾਂ ਹਰੇਕ ਨੂੰ ਚੁਬਦਾ ਜੀ ਤੁਸੀਂ ਡਟੇ ਰਹੋ

  • @punjabisuitcollection7396
    @punjabisuitcollection7396 2 ปีที่แล้ว +18

    ਰੱਬ ਤੁਹਾਨੂੰ ਤਰੱਕੀਆਂ ਬਖਸੇ,,,ਬਹੁਤ ਵਧੀਆ song ne twade

  • @sukhdevsinghsawansingh7515
    @sukhdevsinghsawansingh7515 ปีที่แล้ว +3

    ਬਹੁਤ ਵਧੀਆ ਹੈ ਪ੍ਰੋਗਰਾਮ ਵਾਹਿਗੁਰੂ ਜੀ
    ਮਿਹਰ ਕਰੇ

  • @satnamsandhu3291
    @satnamsandhu3291 ปีที่แล้ว +9

    ਰਹਿਦੀ ਦੁਨੀਆ ਤਕ ਤੇਰਾ ਨਾਮ ਰਹੂ

  • @baljeetwaraich3101
    @baljeetwaraich3101 ปีที่แล้ว +16

    ਬਹੁਤ ਵਧੀਆ ਭਰਾ ਇਸ ਤਰਾਂ ਹੀ ਗਾਈ ਜਾਵੇ ਜਸਵਿੰਦਰ ਵੜੈਚ ਰਿਟਾਇਰ ਇੰਨਪੈਕਟਰ ਜਿਲਾ ਸੰਗਰੂਰ

  • @AbcdAbcd-eg3bi
    @AbcdAbcd-eg3bi 2 ปีที่แล้ว +1

    Jionda rh ver ji prmatma lumi ummer bkskhe

  • @JaspalSingh-jr3im
    @JaspalSingh-jr3im 2 ปีที่แล้ว +17

    ਕੁਲਦੀਪ ਜੀ bilkul ਠੀਕ ਗਾਉਂਦੇ ਦੋ ਆਪਨਾ ਕੰਮ ਜਾਰੀ ਰੱਖੋ । ਪਰਮਾਤਮਾ ਚੜਦੀ ਕਲਾ ਰਖੇ।

  • @harishkambojkumarkamboj3366
    @harishkambojkumarkamboj3366 ปีที่แล้ว +2

    ❤बहुत ही अच्छा रधावा साहब ❤

  • @baljinderkumar4399
    @baljinderkumar4399 2 ปีที่แล้ว +11

    Tension na lo paji, parmatma di bhut kirpa hai tuhade te.

  • @pankajdalotra5228
    @pankajdalotra5228 ปีที่แล้ว +1

    kya baat ...dilo love uh ❤❤

  • @Ashokjanagalkularwale7344
    @Ashokjanagalkularwale7344 ปีที่แล้ว +5

    ਬਿਲਕੁੱਲ ਜੀ ਬਹੁਤ ਸੋਹਣਾ ਲਿੱਖਦੇ ਗਾਉਂਦੇ ਤੁਸੀਂ।

  • @JaspalSingh-gn3nu
    @JaspalSingh-gn3nu ปีที่แล้ว +1

    Jionda re vira

  • @harmansidhu1544
    @harmansidhu1544 3 ปีที่แล้ว +6

    ਬਹੁਤ ਵੱਧੀਆ ਲਿੱਖਿਆ ਅਤੇ ਬਹੁਤ ਵੱਧੀਆ ਅਵਾਜ਼ ਹੈ ਭਾਜੀ 🌺🌺🌺🌺

  • @sureshKumar-yp9ix
    @sureshKumar-yp9ix ปีที่แล้ว +1

    God bless you ❤❤❤❤
    Sr new generation k liye acha ap msg dee rha hai ap sr g 🙏💓🙏💓🙏

  • @navjotsingh1523
    @navjotsingh1523 ปีที่แล้ว +4

    ਬਹੁਤ ਵਧੀਆ ਵੀਰ❤🙏👍

  • @manibrar2980
    @manibrar2980 ปีที่แล้ว +1

    22 bahut he vadiya.....eho jehi singing nahi labhdi aajkal

  • @AnmolSingh-en3ic
    @AnmolSingh-en3ic ปีที่แล้ว +6

    ਪਰਵਾਹ ਨਾ ਕਰਿਆ ਕਰ ਕਿਸੇ ਦੀ ਵੀ ਰੱਬ ਦੀ ਕਿਰਪਾ ਤੇਰੇ ਤੇ

  • @neckitagadyal5262
    @neckitagadyal5262 ปีที่แล้ว +3

    Apki awaaz ma kitn sukun h 😊

  • @chahatdeepvlog6739
    @chahatdeepvlog6739 2 ปีที่แล้ว +27

    ਬਹੁਤ ਵਧੀਆ ਗੀਤ ਗਾਉਦੇ ਹੋ ਜੀ ਜੌ ਲੋਕ ਗ਼ਲਤ ਕਮੇਂਟ ਕਰਦੇ ਨੇ ਉਹਨਾਂ ਦੀ ਪਰਵਾਹ ਨਾ ਕਰੋ ਜੀ ਤੁਸੀ ਆਪਣੇ ਰਸਤੇ ਚੱਲਦੇ ਰਹੋ ਜੀ

  • @Sukhdevraj-te9tq
    @Sukhdevraj-te9tq ปีที่แล้ว +3

    ਵਾਹ ਉਏ ਬੰਦਿਅਆਂ ਬੁਹਤ ਹੀ ਵਦਿਆ ਗਾਇਆ ਇਸ ਤਰਾ ਦੇ ਹੀਰੇ ਬਹੁਤ ਹੀ ਘੱਟ ਲੋਕ ਮਿਲਦੇ ਹਨ...।

  • @kptindia7062
    @kptindia7062 11 หลายเดือนก่อน +1

    M fan ho gya apka sir ji apke vicharo ko sunkar

  • @RRRgamertechnic
    @RRRgamertechnic 3 ปีที่แล้ว +7

    Thank you sir app jese singer karan ajj vi sangit jinda h

  • @gurtejsingh2122
    @gurtejsingh2122 ปีที่แล้ว +6

    ਬਹੁਤ ਵਧੀਆ ਸੌਗ

  • @sukhwindersingh2162
    @sukhwindersingh2162 2 ปีที่แล้ว +4

    ਵੀਰ ਜੀ ਬੁਹਤ ਵਦੀਆਂ ਲੱਗਾ ਗੀਤ ਸੌਣ ਕੇ ਇਜ ਲਗਦਾ ਜੀਦਾ ਪੁਰਾਣਾ ਵੱਕਤ ਦੇ ਵਿੱਚ ਆਗੇ ਹਾਂ

  • @sonurai2371
    @sonurai2371 ปีที่แล้ว +1

    Bahut sundar ji

  • @bhagatlally8334
    @bhagatlally8334 2 ปีที่แล้ว +9

    Verry good mere badde veer. Jo tushin gaaya bahoot badiya jo tusin gaoge os nu dil la ke sunnage god bless you veer god bless you randaava parivaar

  • @ramkishan1876
    @ramkishan1876 ปีที่แล้ว +1

    Bahut vadhia ji so nice

  • @jasmeenboparai7073
    @jasmeenboparai7073 3 ปีที่แล้ว +16

    ur are the super singer👍voice is very melodious 😊😊

  • @satnam_bhangu.1915
    @satnam_bhangu.1915 2 ปีที่แล้ว +10

    ਤੁਹਾਡੀਆਂ ਗੱਲਾਂ ਬਹੁਤ ਵਧੀਆ ਸੰਦੇਸ਼ ਦਿੰਦੀਆਂ ਨੇ ਬਾਈ ਜੀ 🙏🙏🙏

  • @beantsingh8255
    @beantsingh8255 3 ปีที่แล้ว +6

    Verry nice ji main tuhada bahut wadda fan a bachpan ton sunda main tuhanu god bless u

  • @ssmusicproduction5686
    @ssmusicproduction5686 ปีที่แล้ว +2

    ਤੁਹਾਡਾ ਹਰ ਕੋਈ ਗੀਤ ਦਿਲ ਨੂੰ ਛੂਹ ਜਾਂਦਾ ਹੈ

  • @DavinderSingh-oy2ro
    @DavinderSingh-oy2ro 2 ปีที่แล้ว +9

    Rab tuhanu hamesha chardi kala vich rkhe

  • @gurdeepsasiya6626
    @gurdeepsasiya6626 2 ปีที่แล้ว +16

    ਬਹੁਤ ਵਧੀਆ ਗੀਤ ਆ ਵੀਰ 👌

  • @BhupinderSingh-nd5yh
    @BhupinderSingh-nd5yh 2 ปีที่แล้ว +3

    ਰੰਧਾਵਾ ਸਹਿਬ ਹੋਣ ਦੁਨੀਆ ਤੇ ਓਲਟ ਚਲੀ ਜਾਦਾ ਏ ਜੀ ਚੰਗੇ ਨੂੰ ਮਾੜਾ ਤੇ ਮਾੜੈ ਨੂੰ ਚੰਗਾ ਕਹੀ ਜਾਦੇ ਨੇ ਜੋ ਗੰਦ ਪਾਇਆ ਦੂਜੇ ਸਿੰਗਰਾ ਦੀ ਵਜਾ ਕਰਕੇ ਆਜ ਹਰ ਧੀ ਭੈਣ ਹਰ ਘਰ ਚ ਅੱਧ ਨੰਗੀ ਬਣੀ ਰਹਿੰਦੀ ਏ ਜੀ ਗੰਦੇ ਗਾਣੇ ਦਾ ਆਸਰ ਬਹੁਤ ਜਲਦੀ ਹੋਈ ਜਾਦਾ ਕੁੜੀਆ ਮੁੰਡਿਆ ਤੇ ਜੀ ਹੋਣ ਜੋ ਤੁਹਾਡੇ ਚੰਗੇ ਗਾਣੇ ਦਾ ਆਸਰ ਲੋਕਾ ਤੇ ਹੁੰਦਾ ਨਹੀ ਰੰਧਾਵਾ ਸਹਿਬ ਜੋ ਸੜਦੇ ਸੜੀ ਜਾਣ ਦਿਓ ਤੁਸੀ ਸੰਗੋ ਹੋਰ ਚੰਗਾ ਗਾਓ ਜੀ

  • @hekdkkdhkekd2369
    @hekdkkdhkekd2369 2 ปีที่แล้ว +1

    Randhawa ji. jine lok sarnge tuhade oni he chardi kala rahege Bus Mehnat kri jao. Amrik si Bajwa Batala

  • @RashpalSingh-r5f
    @RashpalSingh-r5f ปีที่แล้ว +3

    Bahut vadhya ji God

  • @AjnabiShayar-i9v
    @AjnabiShayar-i9v ปีที่แล้ว +1

    ਆਖ਼ਰੀ ਟੱਪਾ ਕੀਲ ਦੇਣਾ ਵਾਲਾ ❤

  • @ManpreetKaur-xj6wu
    @ManpreetKaur-xj6wu 2 ปีที่แล้ว +9

    Very nice song veer ji

  • @balramsawroopsingh970
    @balramsawroopsingh970 ปีที่แล้ว +1

    Bai jyonde rho

  • @mintumangat2583
    @mintumangat2583 3 ปีที่แล้ว +19

    ਬੁਹਤ ਵਧੀਆ ਰੰਧਾਵਾ ਸਾਬ ਜੀ

    • @anilnathan5440
      @anilnathan5440 3 ปีที่แล้ว +1

      Very nice

    • @AnilSharma-nh9fw
      @AnilSharma-nh9fw 3 ปีที่แล้ว +1

      Nyc

    • @Laddu__vlogs527
      @Laddu__vlogs527 6 หลายเดือนก่อน +1

      Viry nice songh

    • @HarbhajanSingh-x6z
      @HarbhajanSingh-x6z หลายเดือนก่อน +1

      HochtiefKarnailsinghNallh JogindersinghsoSantasinghVoNallh mohansinghsoSoobasonghvoNallh y zgulzarmohmd

  • @BabusinghBabu-cg6ty
    @BabusinghBabu-cg6ty 7 หลายเดือนก่อน

    ਬਹੁਤ ਵਧੀਆ ਗੀਤ ਹੈ ਜੀ ਜਿਹੜਾ ਕਿ ਅਸੀਂ ਆਪਣੇ ਬੱਚਿਆਂ ਵਿੱਚ ਬੈਠ ਕੇ ਸੁਣ ਸਕਦੇ ਹਾਂ ❤❤❤❤❤❤ ਸਮਾਂ ਅਕਲ ਦੇ ਜਾਂਦਾ ਹੈ ਸੱਚ ਹੈ ਜੀ ਬਿਲਕੁਲ ਹੀ

  • @sukhchansingh4507
    @sukhchansingh4507 2 ปีที่แล้ว +6

    ਬਹੁਤ ਵਧੀਆ ਗੀਤ

  • @balramsawroopsingh970
    @balramsawroopsingh970 2 ปีที่แล้ว +1

    Wah Bai sch kiha👍👍👍👍🙏🏼🙏🏼🙏🏼

  • @SukhwinderSingh-sc4sl
    @SukhwinderSingh-sc4sl 2 ปีที่แล้ว +9

    ਬਹੁਤ ਵਧੀਆਂ ਗਾਉਂਦੇ ਹੋ ਹਮੇਸ਼ਾ ਇਸੇ ਤਰ੍ਹਾਂ ਗਾਉਂਦੇ ਰਹੋ ਵੀਰ ਜੀ ਧੰਨਵਾਦ ਜੀ

  • @HakamSingh-r7k
    @HakamSingh-r7k 10 หลายเดือนก่อน +1

    Very nice ਵੀਰ ਜੀ

  • @jaspreet3459
    @jaspreet3459 3 ปีที่แล้ว +7

    Punjab di Shaan

  • @hardialvirk7335
    @hardialvirk7335 ปีที่แล้ว +2

    ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ

  • @KuldeepSingh-ho3yz
    @KuldeepSingh-ho3yz ปีที่แล้ว +3

    God bless you ❤

  • @SukhdevSingh-lr1um
    @SukhdevSingh-lr1um 2 ปีที่แล้ว +19

    ਵਾਹਿਗੁਰੂ ਜੀ ਦੁਨੀਆਂ ਨਾਲ ਨਹੀ ਨਿਬ ਹੋਣਾ ਪਿਆਰੇ ਵੀਰ ਬਹੁਤ ਸੋਹਣਾ ਗਾ ਰਹੇ ਹੋ ਮੀਟ ਤੋਂ ਬਿਨਾ ਵੀ ਗਾਇਆ ਜਾ ਸਕਦਾ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਖੁਸ ਰਹੇ

  • @parmjitsharma8381
    @parmjitsharma8381 2 ปีที่แล้ว +6

    ਵਾਹਿਗੁਰੂ ਮਿਹਰ ਕਰੇ ਬਹੁਤ ਵਧੀਆ

  • @AnmolSingh-en3ic
    @AnmolSingh-en3ic ปีที่แล้ว +1

    ❤❤❤ਘੈਟ ਤੁਸੀਂ ਬਾਈ

  • @shivanisharma5562
    @shivanisharma5562 ปีที่แล้ว +3

    ਬਹੁਤ ਵਧੀਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ

    • @shivanisharma5562
      @shivanisharma5562 ปีที่แล้ว +1

      ਮਕਾਨ ਬਣਾਉਣ ਨਹੀਂ ਦਿੰਦਾ ਗੂਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਮੰਗਦਾਂ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ, ਇਸ ਗੂਡੇ ਨੂੰ ਕੋਣ੍ ਨੰਥ ਪਾਵੈਗਾ, ਧੰਨਵਾਦ ਸਹਿਤ ਜਾਣਕਾਰੀ ਦਿੱਤੀ ਜਾਵੇ

    • @shivanisharma5562
      @shivanisharma5562 ปีที่แล้ว +1

      ਮਕਾਨ ਬਣਾਉਣ ਨਹੀਂ ਦਿੰਦਾ ਗੂਡਾ ਬਖਸ਼ੀਸ਼ ਸਿੰਘ ਬਿਲਡਰ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ

    • @shivanisharma5562
      @shivanisharma5562 ปีที่แล้ว

      ਰਿਸ਼ਵਤ ਖੋਰਾਂ ਨੂੰ ਨੰਥ ਪਾਵੇਂ ਸਰਕਾਰ,

  • @sureshKumar-yp9ix
    @sureshKumar-yp9ix ปีที่แล้ว +1

    Sr ap tension maat kro ji
    Sachi pr log hamesha buri he krti hai

  • @swaranjitsingh2795
    @swaranjitsingh2795 ปีที่แล้ว +4

    Best wishes your singing mr.randawa chardi kala vich raho❤❤❤

  • @AnoopsinghSingh-fr3jx
    @AnoopsinghSingh-fr3jx ปีที่แล้ว +1

    Dekho sir ji main tuhadi sariya galan nal sehmat han, parmeshvar tuhade nal hai

  • @sandhusaab3271
    @sandhusaab3271 3 ปีที่แล้ว +8

    Luv uuuu sir
    Bht vadiaaa singing sir

  • @rajwinderkaur4062
    @rajwinderkaur4062 ปีที่แล้ว +1

    Bout wadia👌 💯

  • @LovepreetSingh-kk2gn
    @LovepreetSingh-kk2gn 3 ปีที่แล้ว +4

    Nice mai bahut bahut khush hai eh git sun k

  • @subasingh122
    @subasingh122 ปีที่แล้ว +1

    ਬਹੁਤ ਵਧਿਆ ਜੀ

  • @Chauhan0355
    @Chauhan0355 3 ปีที่แล้ว +4

    Super mere bade bhai ..... 💐 🎊 🎉 🎊

  • @ShinderpalSingh-dn5fp
    @ShinderpalSingh-dn5fp ปีที่แล้ว +1

    ਬਹੁਤ ਵਦੀਆ ਵੀਰ

  • @KuldeepSingh-py2xv
    @KuldeepSingh-py2xv 3 ปีที่แล้ว +3

    Ssra sach veer koi gall ne lock Galla karda he hund god bless you veer

  • @HarpalSingh-Aj-Ay
    @HarpalSingh-Aj-Ay 2 ปีที่แล้ว +2

    ਦੁਨੀਆ ਦੀ ਪਰਵਾਹ ਨਹੀਂ ਕਰੀ ਦੀ ਵਧੀਆ ਲੱਗੇ ਰਹੋ

  • @satkartar1313
    @satkartar1313 2 ปีที่แล้ว +13

    ਸਾਤ ਕਰਤਾਰ🙏🙏🙏

  • @reshamsingh3458
    @reshamsingh3458 2 ปีที่แล้ว +1

    ਬਹੁਤ ਵਧੀਆ ਵੀਰ ਜੀ ਗੀਤ ਮੈਂ ਮਾਨਾਂਵਾਲਾ ਤੋ

  • @RamSingh-xx4vh
    @RamSingh-xx4vh 2 ปีที่แล้ว +8

    ਗੁਡ ਵੀਰ ਜੀ ਵਾਹਿਗੁਰੂ ਤੁਹਾਨੂੰ ਸੱਦਾ ਸੁਖੀ ਰਖੇ ਜੀ

  • @SukhrajKaur-iz4kv
    @SukhrajKaur-iz4kv 8 หลายเดือนก่อน +1

    Bahut vdia veeji❤ Eve hi duniaa nu guide krde raho♥️

  • @AmrikSingh-vk9ku
    @AmrikSingh-vk9ku 2 ปีที่แล้ว +10

    Waheguru chardi kla ch rakhe

  • @gurmeetrangi8787
    @gurmeetrangi8787 8 หลายเดือนก่อน +1

    GUDD

  • @mohangahir3997
    @mohangahir3997 2 ปีที่แล้ว +9

    Best singer kuldeep keep it up from u.k.

  • @RanjeetSingh-zc2cu
    @RanjeetSingh-zc2cu ปีที่แล้ว +1

    Sir,aapki aavaz me jadu h,bhut aacha lagta h aapko sunkar,🙏🙏

  • @karamjitkaur1954
    @karamjitkaur1954 2 ปีที่แล้ว +9

    ਬਹੁਤ ਜ਼ਿਆਦਾ ਵਧੀਆ ਹੈ ਵੀਰ ਜੀ ਤੁਸੀਂ ਤਾਂ ਬਹੁਤ ਵਧੀਆ ਗਾਇਆ ਹੈ ਵੀਰ ਜੀ 🙏🙏

  • @BalbirSingh-y6d
    @BalbirSingh-y6d 6 หลายเดือนก่อน

    Randhawa saab bhut sohni soch de malk ho tusi baki sare lok ikko j nhi hude loka da kam bolna bolan do wahe guru tuhanu chardi kla ch rakhe bhut skoon milda ❤❤❤ love you brother 🙏🙏

  • @GurdeepSingh-db1ng
    @GurdeepSingh-db1ng 8 หลายเดือนก่อน +1

    ਕੁਲਦੀਪ ਸਿੰਘ ਰੰਧਾਵਾ ਜੀ ਬਹੁਤ ਵਧੀਆ ਗਾਣੇ

  • @Gurjindersingh-jv8mp
    @Gurjindersingh-jv8mp 3 ปีที่แล้ว +4

    Bhut sohna likheya te Gaya ji tusi 😍😍

  • @sanjay2867
    @sanjay2867 ปีที่แล้ว

    Bahut vadia sir

  • @balvindercalotia9516
    @balvindercalotia9516 ปีที่แล้ว +3

    Very good song

  • @sukhwindersingh2162
    @sukhwindersingh2162 2 ปีที่แล้ว +6

    ਕੁਲਦੀਪ ਸਿੰਘ ਰਧਾਵਾ ਜੀ ਮੈ ਜਦੋ ਵੀ ਤੁਹਾਡਾ ਗਿਤ ਸੁਣਦਾ ਹਾਂ ਤਾਂ ਮੈ ਉਸ ਦੌਰ ਵਿੱਚ ਚਲਾ ਜਾਂਦਾ ਹਾਂ ਜਿਹੜਾ ਦੌਰ ਸਾਡੇ ਬਜੁਰਗਾਂ ਨੇ ਪਾਕਿਸਤਾਨ ਵਿੱਚ ਦੇਖੀਆਂ ਸੀ ਮੈ ਸੁਣਦਾ ਸੁਣਦਾ ਕਈ ਵਾਰ ਸੋਚਣਾ ਕਿੱਥੋਂ ਚਲੇ ਸੀ ਕਿੱਥੇ ਪੋਚ ਗਏ ਹਾਂ ਪਰ ਮੇਰਾ ਦਾਦਾ ਜੀ ਅੱਜ ਵੀ ਤੂਹਾਡੇ ਗਿਤ ਸੁਣਦਾ ਹੈ ਜਿਹੜੇ ਟਾਇਮ ਚਲੇ ਗਏ ਉਹ ਦੁਬਾਰਾ ਮੋੜ ਕੇ ਨਹੀਂ ਆਉਂਣੇ ਪਰ ਹੋਣ ਤਾਂ ਤੁਹਾਡਾ ਗਿਤ ਸੂਣ ਕੇ ਮਨ ਨੂੰ ਤਸੱਲੀ ਮਿਲਦੀ ਹੈ

  • @kawaljeetsingh7778
    @kawaljeetsingh7778 3 ปีที่แล้ว +13

    🙏🙏Waheguru ji 🙏🙏

  • @HarjinderSINGH-gh6hr
    @HarjinderSINGH-gh6hr ปีที่แล้ว +1

    ਬਹੁਤ ਵਧੀਆ ਵੀਰ, ਖਿੱਚੀ ਚੱਲੋ ਕੰਮ ਨੂੰ
    ਗ਼ਲਤ ਬੰਦਾ ਤੇ ਨਸ਼ਈ ਈ ਗ਼ਲਤ ਕਮੈਂਟ ਕਰਦਾ
    👌

  • @anilchand9606
    @anilchand9606 ปีที่แล้ว

    Sachi gal aa sir g aaj kal kithe milde geet idan de 😊🙏🙏🙏🙏🙏🙏

  • @parul6671
    @parul6671 3 ปีที่แล้ว +10

    Hart touching song 😍😘🥰

  • @satishchand8646
    @satishchand8646 2 หลายเดือนก่อน

    U are heart of punjab bhi, dil ko chu leyta hai aapka song...great apna punab ho bhi jeyha verga apna yaar hovey...duniya vich bhi da naa hovey

  • @amarjeetamarjeet2616
    @amarjeetamarjeet2616 3 ปีที่แล้ว +14

    I like you kuldeep randhawa ji 🙏

  • @gurpreetsidhugroupmalwaigi1320
    @gurpreetsidhugroupmalwaigi1320 2 ปีที่แล้ว +1

    Balle Bai Bht. sohna gaude ho te schia Galla Gaude ho..!😊🙏🏻

  • @amarjeetamarjeet2616
    @amarjeetamarjeet2616 3 ปีที่แล้ว +3

    Tuhada jeha koi nhi gaa skda ji bhut bhut good👌👍

  • @RashpalSingh-r5f
    @RashpalSingh-r5f ปีที่แล้ว

    Asi randhawa parvar tusi sade ja putt lagdhey tudhey sare gane bade payer nal vekhay hun par aahey gane my appne rishdere nu vekhala hun par my appne pind vich sare nu vekhala hun par twenty rishdere sudher gaye hun waheguru tudhey utthey mehar karan

  • @sukhwinderkumar4350
    @sukhwinderkumar4350 2 ปีที่แล้ว +8

    ਬੋਹਤ ਬੌਹਤ ਵਦੀਆ ਗੀਤ ਆ ਤੁਹਾਡੇ ਸਾਰੇ ਵਡੇ ਵੀਰ ਜੀ

  • @singerajayranachandigarhri6527
    @singerajayranachandigarhri6527 3 หลายเดือนก่อน

    Waah paji boht wadia me ap tuhadiya kch chiza maa de jagrate ch gaunda 👏👏💐💐

  • @itsmpreet2974
    @itsmpreet2974 2 ปีที่แล้ว +5

    ਬਹੁਤ ਸੋਹਣੇ ਗੀਤ ਆ ਤੁਹਾਡੇ ਸਾਰੇ❤️❤️❤️❤️❤️❤️

  • @ParamjitKaur-hq5ex
    @ParamjitKaur-hq5ex ปีที่แล้ว +2

    Very nice song god bless you 🙏

  • @lakhwindersingh6912
    @lakhwindersingh6912 3 ปีที่แล้ว +5

    Nhi sir tuci world de super singer ho kasam nal 🙏🙏🥰🥰🥰