Samrala News| ਫੇਰੀ ਵਾਲਿਆਂ ਦੇ ਲਾਊਡ ਸਪੀਕਰ ਤੋਂ ਪਰੇਸ਼ਾਨ ਲੋਕਾਂ ਨੇ ਦੇਖੋ ਕੀ ਕੀਤਾ ? Loud Speaker Hawker| N18V
ฝัง
- เผยแพร่เมื่อ 6 ก.พ. 2025
- Samrala News| ਫੇਰੀ ਵਾਲਿਆਂ ਦੇ ਲਾਊਡ ਸਪੀਕਰ ਤੋਂ ਪਰੇਸ਼ਾਨ ਲੋਕਾਂ ਨੇ ਦੇਖੋ ਕੀ ਕੀਤਾ ? Loud Speaker Hawker| N18V
#hawking #protest #samralanews #news18punjab #shopkeepsprotest
Find Latest News, Top Headlines And breaking news only on News18 Punjab TH-cam Channel.
For All Live Coverage, Exclusive And Latest News Update, Watch The LIVE TV Of News18 Punjab, Catch The Latest News LIVE
News18 Mobile App: onelink.to/des...
News 18 Punjab is an exclusive news channel on TH-cam which streams news related to Punjab, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_Samrala
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18punjab
Like Us on Facebook:
/ news18punjab
ਇਨ੍ਹਾਂ ਫੇਰੀਆਂ ਵਾਲਿਆਂ ਦੇ ਸਪੀਕਰਾਂ ਦੀ ਅਵਾਜ਼ ਬਹੁਤ ਜ਼ਿਆਦਾ ਹੁੰਦੀ ਹੈ ਇਹ ਗਲਤ ਗੱਲ ਹੈ
❤ ਵਿਆਹ ਮੌਕੇ ਜਦੋਂ ਡੀ ਜੇ ਚੱਲਦਾ ਹੈ ਤਾਂ ਉਸ ਟਾਇਮ ਗੱਲ ਕਰਦੇ ਸਮੇਂ ਇੱਕ ਦੂਜੇ ਨੂੰ ਅਵਾਜ਼ ਨਹੀਂ ਸੁਣਦੀ ਉਸ ਵੇਲੇ ਤਾਂ ਇਹਨਾਂ ਲੋਕਾਂ ਨੂੰ ਕੋਈ ਤਕਲੀਫ ਨਹੀਂ ਹੁੰਦੀ ❤
ਸਰ ਪਿੰਡਾਂ ਵਿੱਚ ਵੀ ਇਹੀ ਹਾਲ ਹੈ ਬਹੁਤ ਜ਼ਿਆਦਾ ਆਵਾਜ਼ ਕਰਦੇ ਨੇ ਸਬਜ਼ੀਆਂ ਵੇਚਣ ਵਾਲੇ
❤ ਧੰਨ ਨੇ ਇਸ ਦੇਸ਼ ਦੇ ਲੋਕ ❤ ਜਿਹੜੀ ਅਵਾਜ਼ ਵਿਆਹ ਮੋਕੇ ਡੀ ਜੇ ਦੀ ਹੁੰਦੀ ਹੈ ਉਸ ਨਾਲੋਂ ਤਾਂ ਇਹਨਾਂ ਸਪੀਕਰਾਂ ਦੀ ਅਵਾਜ਼ ਬਹੁਤ ਘੱਟ ਹੈ ❤
Han ji awaz tan same hundi hai, jagha da dark hunda hai. Awaz tan shadi program te bhog ceremony dona te hi hundi hai.
ਬਿਲਕੁਲ ਠੀਕ
ਵੀਰ ਜੀ ਸਾਡੇ ਸ਼ਹਿਰ ਲੁਧਿਆਣੇ ਵਿੱਚ ਵੀ ਕਬਾੜੀਏ ਸਬਜੀ ਵਾਲੇ ਵਾਲ ਖਰੀਦਣ ਵਾਲੇ ਕੱਪੜੇ ਵਾਲੇ ਅਤੇ ਹੋਰ ਅਨੇਕਾਂ ਹੀ ਸਪੀਕਰਾਂ ਤੇ ਲਾਊਡ ਸਪੀਕਰ ਨਾਲ ਸਮਾਨ ਖਰੀਦਣ ਤੇ ਵੇਚ ਦੇ ਹਨ ਬਹੁਤ ਹੀ ਪਰੇਸ਼ਾਨ ਹੈ ਵਾਹਿਗੁਰੂ ਜੀ ਪ੍ਰਸਾਸਨ ਨੂੰ ਇਨ੍ਹਾਂ ਤੇ ਪੂਰੀ ਤਰ੍ਹਾਂ ਰੋਕ ਲਗਾਈ ਜਾਣੀ ਚਾਹੀਦੀ ਹੈ ਪੰਜਾਬ ਸਰਕਾਰ ਨੂੰ ਅਪੀਲ 🙏🙏ਹੱਥ ਜੋੜ ਕੇ
ਲਾਊਡ ਸਪੀਕਰ ਤੋਂ ਨਹੀਂ ਇਹ ਕਿਸਾਨਾਂ ਦੀਆਂ ਸਬਜ਼ੀਆਂ ਵੇਚਣ ਤੋਂ ਦੁਖੀ ਹਨ
ਵੀਰ ਜੀ ਤੁਸੀਂ ਸਹੀ ਕਿਹਾ ਹੈ ਦੁਕਾਨ ਵਾਲੇ ਸਬਜ਼ੀ ਮਹਿੰਗੀ ਵੇਚਦੇ ਹਨ ਕਿਸਾਨ ਆਪਣੀ ਫ਼ਸਲ ਵਾਜਿਬ ਮੁੱਲ ਤੇ ਇਸ ਕਰਕੇ ਇਹ ਮੇਨ ਮੁੱਦਾ ਹੈ
Je loka nu cheeze sasti milu oh khush ho ke dukhi .veer palastik wale ja hor bhut Sade pind b speekar lake pind pind gere dende ne jewe kapde vech wale b .aaj kal lok bimar b bhut ne .Sade pind ban Lata eh dete te
ਘਰਾਂ ਅੱਗੇ ਆ ਕੇ ਸਪੀਕਰ ਲਾ ਦਿੰਦੇ ਹਨ,, 15-20ਮਿੰਟ ਤਕ ਰੁਕਦੇ ਹਨ ਕੋਈ ਪੜਾਈ ਵੀ ਨਹੀਂ ਕਰ ਸਕਦਾ।
ਗਰੀਬ ਬੰਦਾ ਆਵਾਜ਼ ਲਗਾਂ ਕੇ ਆਪਣਾ ਸਮਾਨ ਵੇਚ ਰਹੇ ਹਨ ਇਸ ਵਿੱਚ ਕਿੰਨੀ ਕੁ ਵੱਡੀ ਤਕਲੀਫ਼ ਹੈਂ
ਇਹਨਾਂ ਦੇ ਸਪੀਕਰਾਂ ਦੀ ਅਵਾਜ਼ ਬਹੁਤ ਜਿਆਦਾ ਹੁੰਦੀ ਹੈ ਪਿੰਡਾਂ ਵਿੱਚ ਇਹਨਾਂ ਦੀ ਅਵਾਜ਼ ਇੰਨੀ ਜ਼ਿਆਦਾ ਹੁੰਦੀ ਹੈ ਕਿ ਛੋਟੇ ਬੱਚੇ ਜਦੋਂ ਸੌਂਣ ਲੱਗਦੇ ਹਨ ਇਹਨਾਂ ਦੀ ਅਵਾਜ਼ ਨਾਲ ਬੱਚੇ ਉਠ ਜਾਂਦੇ ਹਨ ਜਿਸ ਨਾਲ ਮਾਪੇ ਅਤੇ ਬਜ਼ੁਰਗ ਬਹੁਤ ਪ੍ਰੇਸ਼ਾਨ ਰਹਿੰਦੇ ਹਨ
ਸਪੀਕਰਾਂ ਦੀ ਉਚੀ ਆਵਾਜ਼ ਦੀ ਸਮੱਸਿਆ ਹਰ ਪਿੰਡ ਅਤੇ ਸ਼ਹਿਰ ਦੀ ਹੈ
ਨਗਰ ਨਿਗਮ ਵਾਲਿਆਂ ਨਾਲ ਮਿਲ ਕੇ ਸਭ ਹੁੰਦਾ ਹੈ, ਕੁਰਪਸ਼ਨ ਦਾ ਸਿੱਧਾ ਧੰਦਾ ਹੈ, ਗੌਰਮਿੰਟ ਤੁਰੰਤ ਕਾਨੂੰਨ ਬਣਾਵੇ।
ਉਹ ਭਰਾਵਾਂ ਇੱਥੇ ਬਿਹਾਰੀ ਕੁੜੀਆਂ ਨਾਲ ਬਲਾਤਕਾਰ ਕਰੀ ਜਾਂਦੇ ਇੰਨਾ ਕੋਈ ਕਾਨੂੰਨ ਨਹੀਂ ਬਣਾਇਆ ਪੁਲਿਸ ਬੇਰੀਫੀਕੇਸ਼ਨ ਤੱਕ ਨਹੀਂ ਚੈਕ ਕਰਦੇ ਸਵਾ ਕਰਨਾ
ਸਪੀਕਰ ਬੰਦ ਹੋਣੇ ਚਾਹੀਦੇ ਹਨ। ਗੁਰੂ ਘਰਾਂ ਲਈ ਵੀ ਹੁਕਮਨਾਮਾ ਜਾਰੀ ਕੀਤਾ ਗਿਆ ਹੈ। ਇਹ ਵੀ ਬੰਦ ਹੋਣੇ ਚਾਹੀਦੇ ਹਨ। ਕੋਈ ਵੀ ਵਿਦਿਆਰਥੀ ਪੜ ਨਹੀਂ ਸਕਦਾ।
ਜਿਹੜੇ ਅਧਿਕਾਰੀ ਕਰਮਚਾਰੀ ਆਪਣੇ ਅਧਿਕਾਰੀ ਕਾਨੂੰਨ ਲਾਗੂ ਨਹੀਂ ਕਰਦੇ ਉਹਨਾਂ ਤੇ ਵੀ ਕਾਰਵਾਈ ਹੋਵੇ ਕੀ ਉਹ ਤਨਖਾਹ ਕਿਸ ਗੱਲ ਦੀ ਲੈਦੇ ਹਨ ਜਦੋ ਕੋਈ ਬੰਦਾ ਸ਼ਿਕਾਇਤ ਕਰਦਾ ਤਾਂ ਇਹਨਾਂ ਦੇ ਬਹਾਨੇ ਨਹੀ ਗਿਣੇ ਜਾਂਦੇ ਪਰ ਰਿਸ਼ਵਤ ਜਦੋ ਮਰਜ਼ੀ ਜਿਹੜੇ ਸਮੇਂ ਮਰਜ਼ੀ ਦਿੱਤੀ ਜਾ ਸਕਦੀ ਇਹ ਸਹੂਲਤ ਸਮੇਂ ਦੀ ਪਾਬੰਦ ਨਹੀਂ ਅੱਜ ਦੇ ਜ਼ਮਾਨੇ ਵਿੱਚ ਵੀ ਲੋਕਾਂ ਨਾਲ ਇਹ ਕੋਝਾ ਮਜ਼ਾਕ ਦੂਜਾ ਲੋਕਾਂ ਕੋਲੇ ਮਰਨ ਵੇਹਲ ਨਹੀ ਅਵਾਰਾਗਰਦ ਗੱਲ ਜਿੰਨੀਆਂ ਮਰਜ਼ੀ ਕਰਾ ਲਾਉ ਅਵਾਜ ਦੀ ਮਨਜ਼ੂਰੀ ਲੈਕੇ ਵੀ ਤੁਸੀ ਕੰਨ ਪਾੜਵੀ ਅਵਾਜ ਨਹੀ ਲਾ ਸਕਦੇ ਸਿਰਫ ਪਜੰਤਰ ਡੈਸੀਬਲ ਜਿੰਨੀ ਗੱਲ ਅਸੀਂ ਇੱਕ ਦੂਜੇ ਆਦਮੀ ਨਾਲ ਆਮ ਗੱਲ ਕਰਦੇ ਹਾਂ ਪਰ ਸਾਡੇ ਮਾਨੁਖਤਾ ਦੇ ਅਧਿਕਾਰਾਂ ਨੂੰ ਕੁਚਲਿਆ ਜਾ ਰਿਹਾ ਧਰਮ ਦੇ ਨਾਂ ਤੇ ਗਰੀਬੀ ਸੇਵਾ ਸਮਾਜ ਅਨੇਕਾ ਨਾਮ ਨਾ ਜਾਗੋ ਪੰਜਾਬੀਉ ਜਾਗੋ ਕੁਝ ਦੇਣ ਤਾਂ ਅਗਲੀ ਨੂੰ ਦਿੱਤੇ ਧੰਨਵਾਦ
ਇਹ ਤਾਂ ਮਜਾਕ ਬਣਾ ਰੱਖਿਆ ਹੈ ਇਕ ਉਚੀ ਅਵਾਜ਼ ਵਿਚ ਗੋਭੀ ਗਾਜਰ ਵਾਲਾ ਲੰਘਿਆ ਨਹੀਂ ਹੁੰਦਾ ਉਧਰੋ ਉਚੀ ਅਵਾਜ਼ ਵਿਚ ਚੱਲੇ ਵਾਲੇ ਵਾਲ ਵੇਚ ਲੋ ਬਜਾਰ ਨਾਲੋ ਸੱਸਤਾ ਕੱਪੜੇ ਵਾਲੀ ਗੱਡੀ ਤੁਹਾਡੇ ਘਰ ਕੋਲ ਪਹੁੰਚ ਗੲੀ ਹੈ ਇਨਾ ਦੁਖੀ ਹੁੰਦੇ ਹਾ ਰਹਿਦੇ ਖੂਹਦੇ ਵੋਟਾ ਵਾਲੇ ਇਲਾਕੇ ਦੇ ਸੂਹ ਜਵਾਨ ਵੋਟਰਾ ਨੂੰ ਅਪੀਲ ਕੀਤੀ ਜਾਂਦੀ ਹੈ ਉਹ ਸਾਰੇ ਆ ਦੇ ਪਿਉ ਨੇ ਹੂਣ ਤਾ ਦੁਕਾਨ ਦਾਰ ਵੀ ਸਪੀਕਰ ਲਾਕੇ ਡੇਡ ਸੋ ਦੀਆ ਦੋ ਸਾਲਾ ਕੋਈ ਲੱਸੀ ਵੇਚੀ ਜਾਦਾ ਹੈ ਕਿਹੜੀ ਐਸੀ ਚੀਜ਼ ਹੈ ਜੋ ਸਪੀਕਰ ਤੋ ਬਿਨਾ ਪ੍ਰਚੂਨ ਦਾ ਸਮਾਨ ਹੀ ਵਿਕਦਾ ਹੈ
ਰੋਕ ਲਗਣੀ ਚਾਹੀਦੀ ਹੈ
ਰੋਕ, ਲੱਗਣੀ, ਚਾਹੀਦੀ ਹੈ
ਅਵਾਜ ਤਾਂ ਘਟ ਹੁੰਦੀ ਆ,
ਬੰਦ ਕਰ ਦਿਓ
ਕੰਮ ਨਾ ਕਰਨ ਸ਼ਹਿਰ ਵਿੱਚ ਗੱਡੀਆ ਸੜਕ ਉਤੇ ਹੀ ਹੁੰਦੀਆਂ ਨੇ ਸਪੀਕਰ ਡੀਜੇ ਨੇ ਪਰ ਕੰਮ ਨਾ ਕਰਨ ਦੀੳ ਗਰੀਬੀ ਲੋਕਾਂ ਨੂੰ
Loudspeaker te ban lagna Gurudwara vich vi swera swera loka nu tang kita janda speaker la ke .Sari dharmik jagah tu bhi es te ban lagna chahida.
ਬਿਲਕੁਲ ਤੁਸੀਂ ਸਹੀ ਕਿਹਾ, ਹਰ ਪਿੰਡ ਚ 2,3 ਗੁਰਦੁਆਰੇ ਨੇ ਔਰ ਇਕ ਦੂਸਰੇ ਨਾਲੋਂ ਵਧੇਰੇ ਆਵਾਜ਼ ਕਰਦੇ ਨੇ ਸਮਜ ਵੀ ਨਹੀਂ ਲਗਦੀ,
Gaal nu dujhe pase na le k jayo veer ji🙏Gaal smjho
@@gurpreet_singhrajput
Es mude upar koi vi ni bolda peya lekin dharmik jagah te speaker nal loka di mental peace kharab ho rahi hai jo ki ik bohat bada muda ha.
@@Anonymous-iu7vy ok bro...jagrate k bare me kya vichar hai fir apke...?
@@gurpreet_singhrajput
Usme bhi speaker par ban lagna chahiye.Vaise bhi bat kisi particular dharam ki nahi hai bat to peace ki hai. Chahe vo koi bhi religion ho.
ਸ੍ਰੀ ਮਾਨ ਦੁਕਾਨਦਾਰ ਜੀ।ਇਹ ਫੇਰੀ ਵਾਲੇ ਆ। ਅੰਗਰੇਜ਼ੀ ਵਿਚ street hawker ਕਿਹਾ ਜਾਂਦਾ ਹੈ। ਪੁਰਾਣੇ ਸਮੇਂ ਡੌਰੂ ਨਾਲ਼ ਹੋਕਾ ਦਿੰਦੇ ਸੀ। ਹੁਣ ਸਮਾਂ ਬਦਲ ਗਿਆ ਸਪੀਕਰ ਆ ਗਿਆ ਤਾਂ ਉਸ ਦੀ ਕਿੰਨੀ ਕੁ ਅਵਾਜ਼ ਹੈ। ਬਾਈ ਜੀ 3-350/-ਦੀ ਕਿਹੜੀ ਆਵਾਜ਼ ਹੁੰਦੀ ਹੈ? ਇੰਨੀ ਅਵਾਜ਼ ਦੁਕਾਨ ਵਿੱਚ ਚਲਦੇ ਰੈਡੀਉ ਦੀ ਹੋਵੇਗੀ। ਫ਼ਰਕ ਇਹ ਹੈ ਕਿ ਉਸਦੀ ਰੋਟੀ ਬਣਦੀ ਬੁਰੀ ਲਗਦੀ ਹੈ।ਇਹੀ ਸਮਾਨ ਤੁਸੀਂ ਵੇਚਣਾ ਹੁੰਦਾ ਤਾਂ ਪਤਾ ਨਹੀਂ ਕਿਹੜੀਆਂ ਕਿਹੜੀਆਂ ਮਸ਼ਹੂਰੀਆਂ ਕਰਨੀਆਂ ਸੀ।ਬਾਈ ਜੀ ਸਵੈਂ ਰੁਜ਼ਗਾਰ ਸਭ ਨੂੰ ਬੁਰਾ ਲਗਦਾ। ਸੜਕਾਂ ਤੇ ਸਮਾਨ ਸਜ਼ਾ ਕੇ ਨਜਾਇਜ਼ ਕਬਜ਼ੇ ਪ੍ਰੇਸ਼ਾਨ ਰਾਹਗੀਰ ਨਹੀਂ ਦਿਖਾਈ ਦਿੰਦਾ।ਵਾਹ ਉਏ ਦੁਕਾਨਦਾਰ ਵੀਰੋ। ਵਧੀਆ ਉਪਰਾਲਾ ਹੈ ਗ਼ਰੀਬ ਪੈਦਾ ਕਰਨ ਲਈ।
Sound Pollution Act hai, case registered honge
ਇਹਨਾ ਪਿੰਡਾਚਵੀਬਹੁਤਗਂਦਪਾਇਆ ਹੋਇਆ
Sare punjab vich spekar band hone chahide
Gurdware ch v awaz bot jyada hundi hai
ਸਾਡੇ ਘਰ ਦੇ ਆਲ਼ੇ ਦੁਆਲ਼ੇ ਤਿੰਨ ਗੁਰੂਦਵਾਰਾ ਸਾਹਿਬ ਨੇ, ਤਿੰਨਾਂ ਦੇ ਉਪਰ ਦੋ ਦੋ ਸਪੀਕਰ, ਮਤਲਬ ਸਵੇਰੇ ਸ਼ਾਮ ਛੇ ਸਪੀਕਰਾਂ ਨਾਲ ਐਨਾਂ ਰੌਲਾ ਪੈਂਦਾ ਹੈ ਐਨੀ ਖੱਪ ਗੁਰਬਾਣੀ ਦਾ ਤੇ ਕੁਝ ਸਮਝ ਨਹੀਂ ਆਉਂਦਾ ਉਲਟਾ ਗਾਲ਼ਾਂ ਨਿਕਲਦੀਆਂ ਨੇ ਦਿਲ ਚੋਂ
ਸਹੀ ਕਿਹਾ ਹੈ ਜੀ,
A koi gal bani hun tere kr k oh sapekr na band kr len vala okha va kana ch rhoo la la 😅
@@NarinderSingh-qu9gy ਵਿਰੇ ਕੰਨਾਂ ਵਿਚ ਰੂ ਰੂ ਲਾ ਲਵੋ,ਸਭ ਜਗ੍ਹਾ ਇਸ ਗੂੰਡੇ ਗੋਲਡੀ ਬੀਜੇਪੀ ਲੀਡਰ ਨੇ ਅੰਤ ਚੁਕੀ ਹੋਈ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ, ਆਮ ਆਦਮੀ ਪਾਰਟੀ ਵੀ ਥਰ ਥਰ ਕੰਬਦੀ ਹੈ ਇਸ ਗੂੰਡੇ ਗੋਲਡੀ ਤੋਂ, ਰੱਬ ਵੀ ਹੰਥ ਜੋੜ ਕੇ ਖੜਿਆ ਹੈਂ,
😂😂😂@@kakamann1236
@@HarmanMaan-jg2ze tu aa harmn
ਰੋਕ ਲਗਾਓ
ਤੈਨੂੰ ਕੀ ਤਕਲੀਫ ਹੋ ਗੲਈ ਤੇਰੇ ਚਲੂਣੇ ਲੜਦੇ ਤੁਸੀਂ ਦੁਕਾਨਾਂ ਵਾਲਿਆਂ ਨੇ ਦੋਨੋਂ ਪਾਸੇ ਅੱਧੀ ਸੜਕ ਉਧਰੋਂ ਅੱਧੀ ਸੜਕ ਰੋਕਕੇ ਰਾਹ ਬੰਦ ਕਰਕੇ ਰੱਖਦੇ ਓ ਸੋਨੂੰ ਸ਼ਰਮ ਦਾ ਰੌਲਾ ਤਾਂ ਏ ਇੰਨ੍ਹਾਂ ਨੇ ਗਾਹਕਾਂ ਠੱਗਣਾ ਉਹ ਇੰਨ੍ਹਾਂ ਨਾਲੋ ਸਸਤਾ ਕੁਝ ਵੀ ਹੋਵੇ ਮਿਲਦਾ
Language Vichy D j system bhut unchi awaaj chlda hai bnd kro
Bilkul ni band hone chahiye ,har ghre inni avaj krke ganne sunde ne lok usnu band krwao
Jadon fukre tarecktar te amp sound laa ke shehar ja pinda che langde ne te udon te koi ne bolda dunia ne koi ve jit sakda
Bolt, tracter,and hor v vahan inna rola paunde, bina matlab ton ,pehla avajai te gaddiya da shor band krao, mihanat krn valiya nu kyu rokde ho, sarkaar tan lokka nu dukhi dekhna chahndi he te greeb v, tex dayi jao free de
ਗੱਡੀਆਂ ਟਰੈਕਟਰਾਂ ਤੇ ਸਾਮਾਨ ਵੇਚਣ ਦੀ ਮਨਾਹੀ ਹੋਣੀ ਚਾਹੀਦੀ ਹੈ, ਦੁਕਾਨਦਾਰਾਂ ਦਾ ਕਾਰੋਬਾਰ ਪਰਭਾਵਿਤ ਹੋ ਰਿਹਾ ਹੈ।
Bai g Gariba nu jiun dedo
Punjab sarkar nu benti he ajehe loudspeaker band karwae jan asi v boot paresan a pinda vich v ese trah ande a mere barge heart de mareej boot tang a🙏🙏🙏
Fir ki hoea kisa garrb nu roti khan dao ji 👏
Punjab Vichy Law and order di koe Honda nhi hai
Parshashan tan Kade jagia hi nahi. Sutta hi rehnda hai.
Kise ni kam krn dedo
Jar garib ki kra jar nika jay spikar no kina vda dekhia ja reha vela media
ਇਨਾ ਤੇ ਪਬੰਦੀ ਆ ਲਾਈਆਂ ਜਾਣ ,,
Ih band. Karne chahide han,voice pollution ker rhe han,ihna te karvai kro
Eh jo subah sham dharmik speaker shor krde ne te bachiya di padayi v disturb krde ne , shanti naal v path kr side ne lokka nu dukhi krde ne
Pehla ta punjab de loka kol kam nhi pur holi awaz rakhni chahi de
Kugh sharm. Karo vedio banaun walio. Garib bandaea nu v roti khaa lain daeo
Yes, Please stop these kind of sound pollution in the whole Punjab.
Double income from Direct sale by. Farmers
O.fuduo.oh.D.J.La.ka.ghumda.na.Roti.khan.deo.Loka. u
Real video Gurudwara De vich yaar speaker
A parmanet saman nahi rakhde ji gareeb nu roti na khan deo dokandar to parmanet road rok lete hai ji
Sahi gal bahut paresan karte ye log