ความคิดเห็น •

  • @KarmjeetSingh-nb1tu
    @KarmjeetSingh-nb1tu 12 วันที่ผ่านมา +65

    ਸਰਬਜੀਤ ਸਿੰਘ ਖਾਲਸਾ ਜੀ ਆਪ ਨੂੰ ਬੇਨਤੀ ਹੈ ਤੁਸੀ ਕਿਸਾਨ ਸਿੱਖਾਂ ਸਿਰ ਹੀ ਜਿੱਤੇ ਹੋ ॥ਵੀਰ ਇਸ ਲਈ ਕਿਸਾਨਾਂ ਵਾਸਤੇ ਇਤਹਾਸ ਰਚ ਦਿਓ ॥ ਕਦੇ ਵੀ ਕਿਸਾਨਾਂ ਨੂੰ ਇਗਨੋਰ ਨਹੀ ॥ਆਪਾਂ ਅਗਲੇ ਪੰਜ ਸਾਲ ਵੀ ਇੱਥੇ ਹੀ ਰਹਿਣਾ ਹੈ ॥ ਪੂਰਾ ਜੀਵਨ ਕਿਸਾਨਾਂ ਦੇ ਹੱਕ ਵਿੱਚ ਲਾ ਦਿਓ ॥ਆਪਾਂ ਪੈਸਾ ਨਹੀ ਕਮਾਉਣਾ ਸਿੱਖੀ ਦਾ ਨਾਮ ਰੌਸ਼ਨ ਕਰਨਾ ॥ ਰਚ ਦਿਉ ਬਾਬਾ ਬੰਦਾ ਸਿੰਘ ਇਤਹਾਸ ਇੱਕ ਵਾਰ ਮੁੜਕੇ

    • @BindersinghMahla
      @BindersinghMahla 12 วันที่ผ่านมา +7

      ਗਰੀਬ ਵਰਗ ਨੂੰ ਜਹਿਰ ਦੇ ਦੇਵੋ ਗਰੀਬ ਭਾਈ ਚਾਰਾ ਕੀ ਲੱਗਦਾ ਪੰਜਾਬ ਦਾ

    • @ParamjitSingh-ts1kx
      @ParamjitSingh-ts1kx 12 วันที่ผ่านมา +3

      ​@@BindersinghMahla ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਕਿਰਸਾਣੀ ਕਿਰਸਾਣੁ ਕਰੈ ਲੋਚੈ ਜੀਉ ਲਾਇ ।। ਹਲ ਜੋਤੈ ਉਦਮ ਕਰੇ ਮੇਰਾ ਪੁੱਤ ਧੀ ਖਾਇ ।। ਕਿਸਾਨ ਮਜ਼ਦੂਰ ਏਕਤਾ ਜਿਦਾਬਾਦ। ਸਾਰਿਆਂ ਦਾ ਫਰਜ਼ ਬਣਦਾ ਹੈ ਨਸ਼ੇ ਬੰਦ ਕਰਕੇ ਪੰਜਾਬ ਵਿੱਚ ਸ਼ਰਾਬ ਨਸ਼ਾ ਬੰਦ ਹੋਣਾ ਚਾਹੀਦਾ ਹੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

    • @JattFactor
      @JattFactor 12 วันที่ผ่านมา +3

      ​@@BindersinghMahlaਨਾ ਜੀ, ਸਭ ਲਈ ਕਰਨ ਗਏ, ਅਸੀਂ ਸਾਰੇ ਹੀ ਲੋੜਵੰਦ ਹਾਂ 🙏

    • @Edits.by.Vexten5
      @Edits.by.Vexten5 11 วันที่ผ่านมา +3

      ਨਹੀਂ ਭਾਈ ਸਾਰਿਆਂ ਦੀ ਹੀ ਸੁਣੀ ਜਾਵੇਗੀ ​@@BindersinghMahla

    • @hanishjaspal7807
      @hanishjaspal7807 11 วันที่ผ่านมา

      Tu c ..,, ronde rho sarri Umar , 600 unit bijali muft, padhai muft , ellaj muft , 5 kg kanak muft .. hor ki bnda apne kapdhe utar dve. ​@@BindersinghMahla

  • @aparsingh5343
    @aparsingh5343 12 วันที่ผ่านมา +19

    ਖਾਲਸਾ ਜੀ, ਸਰਕਾਰਾਂ ਨਸ਼ਿਆ ਵਿਰੁੱਧ ਬੋਲਣ ਵਾਲਿਆਂ ਤੇ ਕੰਮ ਕਰਨ ਵਾਲਿਆਂ ਤੇ ਪਰਚੇ ਕਰਦੀ ਏ, ਜ਼ਰਾ ਬਚ ਕੇ।

  • @user-by6zu5xx2e
    @user-by6zu5xx2e 12 วันที่ผ่านมา +26

    ਭਾਈ ਸਰਬਜੀਤ ਸਿੰਘ ਜ਼ਿੰਦਾਬਾਦ

  • @user-em5nl5tx2b
    @user-em5nl5tx2b 11 วันที่ผ่านมา +11

    ਖਾਲਸਾ ਹਮੇਸ਼ਾਂ ਚੜ੍ਹਦੀ ਕਲਾ ਵਿੰਚ ਰਹਿੰਦਾ ਹੈ।

  • @Edits.by.Vexten5
    @Edits.by.Vexten5 11 วันที่ผ่านมา +6

    ਸਭ ਤੋਂ ਪਹਿਲਾਂ ਨਸ਼ਾ ਬੰਦ ਕਰਵਾਇਆ ਜਾਵੇ ਜੀ

  • @GurmukhSingh-ub4kd
    @GurmukhSingh-ub4kd 12 วันที่ผ่านมา +19

    ਬਹੁਤ ਵਧੀਆ

  • @user-xc2fq9rm8d
    @user-xc2fq9rm8d 12 วันที่ผ่านมา +14

    ਬਹੁਤ ਵਧੀਆ ਜੀ

  • @balvirsingh5810
    @balvirsingh5810 12 วันที่ผ่านมา +20

    ਖਾਲਸਾ ਜੀ ਐਮਪੀ ਬਣ ਗੇ ਇਹੀ ਖਾਲਸਾ ਪੰਥ ਦਾ ਖਾਲਸਾ ਰਾਜ ਵੱਲ ਵੱਧਣਾ

  • @jagrajsingh647
    @jagrajsingh647 11 วันที่ผ่านมา +5

    ਵਾਹਿਗੁਰੂ ਚੜਦੀ ਕਲਾ ਬਖਸ਼ੇ ਭਾਈ ਸਾਬ ਨੂੰ

  • @ParamjitSingh-ts1kx
    @ParamjitSingh-ts1kx 12 วันที่ผ่านมา +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਕਿਰਸਾਣੀ ਕਿਰਸਾਣੁ ਕਰੈ ਲੋਚੈ ਜੀਉ ਲਾਇ ।। ਹਲ ਜੋਤੈ ਉਦਮ ਕਰੇ ਮੇਰਾ ਪੁੱਤ ਧੀ ਖਾਇ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @karamsingh2224
    @karamsingh2224 11 วันที่ผ่านมา +7

    ਗਰੀਬ ਲੋਕਾ ਨੇ ਵੀ ਵੋਟਾ ਪਾਈਆ ਓਨਾ ਦਾ ਵੀ ਖਿਆਲ ਰੱਖਿਆ ਕਰੋ ਵੀਰ ਜੀ

  • @waheguruji55
    @waheguruji55 11 วันที่ผ่านมา +4

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽🙏🏽

  • @sardargpb13
    @sardargpb13 12 วันที่ผ่านมา +17

    ਗਰੀਬਾ ਅਤੇ ਮਜ਼ਦੂਰਾਂ ਦੀ ਗੱਲ ਵੀ ਕਰਲੋ

    • @ManmeetKaur-zx9fj
      @ManmeetKaur-zx9fj 11 วันที่ผ่านมา

      Nashe ta Rokne jruri aa ohde ch greeb majdur bhai bhi bachnge nasheya to ta sabda fayda from gurjeet sidhu

  • @lakhmirsinghkhalsa8282
    @lakhmirsinghkhalsa8282 12 วันที่ผ่านมา +24

    ਕੌਮ ਮਾਣ ਹੈ ਸ਼ਹੀਦਾਂ ਦੇ ਸੁਪਨੇ ਸਾਕਾਰ ਹੋਣ ਜਾ ਰਹੇ ਹਨ ਸ਼ਹੀਦ ਭਾਈ ਬੇਅੰਤ ਸਿੰਘ ਖਾਲਸਾ ਸ਼ਹੀਦ ਭਾਈ ਸਤਵੰਤ ਸਿੰਘ ਖਾਲਸਾ ਬੀਬੀ ਬਿਮਲ ਕੌਰ ਖਾਲਸਾ ਸਮੂਹ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ ਨਿਹੰਗ ਸਿੰਘ ਫੌਜਾਂ ਲਖਮੀਰ ਸਿੰਘ ਖਾਲਸਾ 🚩🙏

  • @jagjeetsingh9613
    @jagjeetsingh9613 12 วันที่ผ่านมา +9

    ਗਰੀਬਾਁ ਵਾਰੇ ਕੀ ਸੋਚ ਆ ਵੀਰ

  • @NirmalSingh-bz3si
    @NirmalSingh-bz3si 12 วันที่ผ่านมา +6

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜਿੰਦਾਬਾਦ??

  • @AvtarSingh-mh9np
    @AvtarSingh-mh9np 10 วันที่ผ่านมา +1

    ਗਰੀਬ ਵਰਗ ਵਲ੍ਹ ਵੀ ਧਿਆਨ ਦਿਓ ਜੀ।

  • @user-lx2ty3yi2r
    @user-lx2ty3yi2r 12 วันที่ผ่านมา +3

    ❤ WAHEGURU G ❤

  • @parmjeetdhaliwal5244
    @parmjeetdhaliwal5244 12 วันที่ผ่านมา +6

    Good job bro

  • @mankiratsinghbaidwan5039
    @mankiratsinghbaidwan5039 11 วันที่ผ่านมา

    ਵਾਹਿਗੁਰੂ ਜੀ ਸਾਡੇ ਯਾਰ ਸਰਬਜੀਤ ਸਿੰਘ ਖਾਲਸਾ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @Satlndian-xj5qt
    @Satlndian-xj5qt 12 วันที่ผ่านมา +10

    ਇਹ ਬੜੀ ਘਟੀਆ ਗੱਲ ਹੈ ਕਿ ਪੰਜਾਬੀ ਲੋਕ ਜਿਸ ਵੀ ਪਾਰਟੀ ਦਾ ਇਨਸਾਨ ਨੂੰ ਵੋਟ ਪਾਉਂਦੇ ਹਨ ਉਹ ਜਿੱਤਣ ਤੋਂ ਬਾਅਦ ਕਿਸਾਨ ਕਿਸਾਨ ਕਰਨ ਲੱਗ ਜਾਂਦਾ ਹੈ ਕੀ ਪੰਜਾਬ ਵਿੱਚ ਕਿਸਾਨਾਂ ਤੋਂ ਬਿਨਾਂ ਹੋਰ ਕੋਈ ਨਹੀਂ ਰਹਿੰਦਾ ਨਾਲੇ ਹਰ ਜਗ੍ਹਾ ਇਹ ਰੱਜੇ ਪੁੱਜੇ ਮੰਗਤੇ ਪਹੁੰਚ ਜਾਂਦੇ ਹਨ ਗਰੀਬ ਗੁਰਬਾ ਜੋ ਦਿਹਾੜੀ ਮਜ਼ਦੂਰੀ ਕਰਕੇ ਖਾ ਰਿਹਾ ਹੈ ਉਨਾਂ ਦੀ ਬਾਤ ਪੁੱਛਣ ਵਾਲਾ ਕੋਈ ਵੀ ਨਹੀਂ

  • @GurmukhSingh-mg6ox
    @GurmukhSingh-mg6ox 12 วันที่ผ่านมา +4

    ❤❤❤❤ Very. Nice. Sarabjit. Singh. Khalsa. Ji ❤️ ❤️ ❤️ ❤️ ❤️

  • @mehaksandhu3552
    @mehaksandhu3552 11 วันที่ผ่านมา

    ਵਾਹਿਗੁਰੂ ਜੀ

  • @sahilsabharwal6593
    @sahilsabharwal6593 10 วันที่ผ่านมา +1

    ਭਰਾਵਾ ਦਲਿਤਾਂ ਦੀ ਵੀ ਗੱਲ ਕਰਲਾ ਤੇਰਾ ਇਕ ਵੀ ਬਿਆਨ ਨਹੀਂ ਆਇਆ ਹੱਲੇ ਤੱਕ
    ਪੰਜਾਬ ਦੇ ਹੋਰ ਮੁੱਦੇ ਹਨ ਜਿਹੜੇ ਹੱਲ ਹੋਣਾ ਬਾਕੀ ਹੈ

  • @user-mq4qh8nw4n
    @user-mq4qh8nw4n 11 วันที่ผ่านมา

    ਧੰਨਵਾਦ ਜੀ ਰੰਧਾਵਾ ❤

  • @Paramjeet-v9k
    @Paramjeet-v9k 12 วันที่ผ่านมา +2

    Wahaguru g ka khalsa wahaguru g ki fateh

  • @Gurjit759
    @Gurjit759 11 วันที่ผ่านมา +3

    Majdur a bare ki khyal hi tera

  • @baljitsingh1291
    @baljitsingh1291 11 วันที่ผ่านมา +2

    ਬਁਬਰ।ਸੇਰ

  • @tarnjeetsingh2556
    @tarnjeetsingh2556 11 วันที่ผ่านมา +1

    👍👍👍👍

  • @jinderpalsingh9764
    @jinderpalsingh9764 11 วันที่ผ่านมา

    Waheguru ji waheguru ji

  • @PrabhSandhu-zm2zg
    @PrabhSandhu-zm2zg 11 วันที่ผ่านมา +1

    Yrr majdora bare v koi gll kro 🙏

  • @user-lv9wq8jc5w
    @user-lv9wq8jc5w 11 วันที่ผ่านมา

    Wahe guru🙏 ji

  • @ludhianvi1
    @ludhianvi1 11 วันที่ผ่านมา +1

    Nihanga dia kirpana ban karo jee. ❤ pehla record dekh ke mile jee

  • @gurjantnijjer2789
    @gurjantnijjer2789 11 วันที่ผ่านมา

    Weheguru ji

  • @tarlochankaur1534
    @tarlochankaur1534 12 วันที่ผ่านมา

    🙏🙏🙏🙏🙏

  • @simranjeetsingh5123
    @simranjeetsingh5123 11 วันที่ผ่านมา

    ਖ਼ਾਲਸਾ ਰਾਜ ਸਰਕਾਰ ਨੂੰ ਅਪੀਲ ਕੀਤੀ ਜਾਵੇ

  • @soulofgod1721
    @soulofgod1721 11 วันที่ผ่านมา

    Waheguru ji maher karna sari com nu ekta te chardikala bahkso ji sarbjit Singh Khalsa ji te Bhai Amritpal Singh Khalsa ji te sare singha nuojwana nu nase too bacho ji

  • @baljitsidhu5031
    @baljitsidhu5031 11 วันที่ผ่านมา

    🙏🙏🙏🌹🌺

  • @JattFactor
    @JattFactor 12 วันที่ผ่านมา

    He is a very good person

  • @satgurkotra2543
    @satgurkotra2543 11 วันที่ผ่านมา

    ਭਾਈ ਸਰਬਜੀਤ ਸਿੰਘ ਖਾਲਸਾ

  • @sukhjindersingh3605
    @sukhjindersingh3605 11 วันที่ผ่านมา

    ਭਾਈ ਸਰਬਜੀਤ ਸਿੰਘ ਜੀ ਖਾਲਸਾ ਜਿੰਦਾਬਾਦ

  • @likharipb46
    @likharipb46 11 วันที่ผ่านมา +1

    A Banda good may hindu va par sikh bhra aaapne❤

  • @paramjitkaur-pt9hx
    @paramjitkaur-pt9hx 12 วันที่ผ่านมา +3

    Bhai Sahib Ji beadbi bare vi kuj Socho

  • @amrikwahla
    @amrikwahla 11 วันที่ผ่านมา

    It is good to take the problems in the parliament for the farmers of punjab, you should also put the problems of punjab in the shape of demands. Study the data of farmers income from for the las 20 years after taking into account the cost income factor how much income of farmers is less.

  • @kuldeepsinghkuldeep853
    @kuldeepsinghkuldeep853 12 วันที่ผ่านมา +1

    Y g main kudh jatt sikh aa yar tuci gariban di gull vi naal karni aa y g appan pakh paat ni karni kise naal v

  • @AnnoyedCobra-bx6wc
    @AnnoyedCobra-bx6wc 12 วันที่ผ่านมา +1

    Saab.ji.sangror.vich.garib.bacheya.diya.lata.torh.detiya.
    Jat.ne.ki.kahinha.
    Aap.ji.da.garib.majbi.s.te.ravdasi.s.te.
    Sansi.s.te.karde.
    Aateya.char.karde.
    Jat.ki.vichar.ne.aap.ji.de

  • @SamBrar-xn7ti
    @SamBrar-xn7ti 12 วันที่ผ่านมา +3

    Mental vele mahaul kharaab karn nu

  • @gurbazcreations8182
    @gurbazcreations8182 11 วันที่ผ่านมา

    Jehda bn da pehla kisan kisan krn lg janda greeba bare koi kuj ni

  • @manuvloggingvideos9899
    @manuvloggingvideos9899 11 วันที่ผ่านมา +1

    Gareeb sikha bare jarur socho veer jo🙏

  • @sukudevsingh5065
    @sukudevsingh5065 7 วันที่ผ่านมา

    Bhai amritpal Singh ❤❤❤

  • @navdeepverma156
    @navdeepverma156 12 วันที่ผ่านมา +2

    Khalsa ji tusi v nihang singhan nu kho ke oh v avdi kirpaana nu thoda soch smjh ke chlaun

    • @terabhayia153
      @terabhayia153 11 วันที่ผ่านมา

      Eh ohdo chlni hi chlni jdo koi sikhan te sikhi nu koi glt bolu ... ohda koi nihang kirpan nhi chlaunde

    • @navdeepverma156
      @navdeepverma156 11 วันที่ผ่านมา

      @@terabhayia153 koi treeka hunda chalun da v ke bnde nu sabak mil je naa ke jaano maar do 😡😡😡😡

  • @gagandeepsidhu6633
    @gagandeepsidhu6633 12 วันที่ผ่านมา +2

    Bhai amitpal zindabad

  • @MalkitSingh-hc3cg
    @MalkitSingh-hc3cg 12 วันที่ผ่านมา

    Aana.k.krna.ver..vkhi.j....a.jhra.lok..aak.doja.d.doshman.bna.a.aana.d.k.krna...

  • @avtarsingh-ln8qw
    @avtarsingh-ln8qw 11 วันที่ผ่านมา

    Punjab de lai main mudha chite da nasa hai je chita band hogia fir hi Punjab di jawani bach sakdi hai

  • @user-lw3kl6ou8f
    @user-lw3kl6ou8f 11 วันที่ผ่านมา

    Pehla kadam raj khalsa val

  • @malkitkaur527
    @malkitkaur527 11 วันที่ผ่านมา

    , Respected sir, 🙏,je waheguru jeo sady veer je nu Chardicla apni Mehar karn , wahguru jeo 🙏

  • @lakheeaulakh2475
    @lakheeaulakh2475 10 วันที่ผ่านมา

    Eh police daa kamm hai dekhna ke oh asal vich nihang singh si jaa kpi hor, eh pattaekaar nu chahidaa hai police de adhkaari nu eh swaal pushe. Sarbjit singh ji enna pattarkaara vich dya galla vich naa ulgho bass apnaa kamm kari javo

  • @malkeetkumar9566
    @malkeetkumar9566 12 วันที่ผ่านมา +1

    Kehna vadia lagga loka diya problema bahut ki eh mp bole n

  • @MalkitSingh-hc3cg
    @MalkitSingh-hc3cg 12 วันที่ผ่านมา

    Aana j bnana.c.bnga.tusi.k.labda.ho.ver

  • @rajsinghgill7999
    @rajsinghgill7999 11 วันที่ผ่านมา

    ਸਭ ਤੋਂ ਪਹਿਲਾਂ punjab ਵਿਚ ਨਸ਼ਾ ਖਤਮ ਕਰਵਾ ਦਿਓ ਖਾਲਸਾ ਜੀ

  • @HappyHappy-mr3md
    @HappyHappy-mr3md 11 วันที่ผ่านมา

    Galla alla e ay hon. Taa lagda

  • @JoraRai-xf1yq
    @JoraRai-xf1yq 11 วันที่ผ่านมา

    Shiv sheina out out out of khalistan go to Nagpur , khalistan zindabad

  • @baljitsingh1291
    @baljitsingh1291 11 วันที่ผ่านมา +1

    ਬਁਬਰ।ਸੇਰ