ไม่สามารถเล่นวิดีโอนี้
ขออภัยในความไม่สะดวก

ਟਰਾਲੇ ਦਾ ਨੁਕਸਾਨ / ਕਰਵਾਉਣਾ ਹੀ ਪਿਆ ਇਹ ਕੰਮ / ਏਥੇ ਬੰਦਾ ਕੀ ਕਰੇ /

แชร์
ฝัง
  • เผยแพร่เมื่อ 13 พ.ค. 2023
  • #punjab #farminginpunjab #villagelife #farming #farmer #trending #malkeetbai #arjunnovo605 #drama #comedy

ความคิดเห็น • 71

  • @user-nt4qo5tv9z
    @user-nt4qo5tv9z ปีที่แล้ว +10

    ਜਿਮੀਂਦਾਰ ਦਾ ਇੱਕ ਦੂਜੇ ਦੇ ਸੰਦਾ ਬਿਨਾ ਸਰਦਾ ਨਹੀਂ ਪ੍ਰੰਤੂ ਦੂਜੇ ਦੀ ਚੀਜ ਨੂੰ ਆਪਣੀ ਨਾਲੋ ਵੱਧ ਸੰਭਾਲਣੀ ਪੈਦੀ ਕਿਸਾਨ ਵੀਰੋ ਸੰਦ ਬਹੁਤ ਅੌਖੇ ਬਣਦੇ ਨੇ।

    • @JobFarming
      @JobFarming ปีที่แล้ว +3

      ਬਾਈ ਕੋਈ ਨੀ ਸਮਝਦਾ ਐਵੇਂ।।ਸਾਡੇ ਕੋਲ 8 ਕਿੱਲੇ ਜ਼ਮੀਨ ਇਕ ਜਗ੍ਹਾ 9 ਕਿਲੇ ਇਕ ਜਗ੍ਹਾ।ਸਿਰਫ ਜਿਧਰ 8 ਕਿਲੇ ਉਸ ਪਾਸੇ Rotavator ਨਾਲ ਪੱਠੇ ਵਗੈਰਾ ਬੀਜਦੇ ਹਾਂ।ਬਾਕੀ ਹੋਰ ਨਿੱਕਾ ਮੋਟਾ ਕੰਮ।ਨਾ ਕਣਕ ਚ ਵਰਤ ਹੁੰਦਾ ਤੇ ਨਾ ਅਸੀਂ ਕੱਦੂ ਕਰਦੇ ਆ।।ਫੇਰ ਵੀ 2 ਸਾਲਾਂ ਚ ਪੱਤੀਆਂ ਖਤਮ ਕਰ ਦਿੱਤੀਆਂ ਲੋਕਾਂ ਨੇ ਹੀ।ਕਹਿਕੇ ਚਰੀ ਬਾਜਰਾ ਬੀਜਣਾ ਲੋਕ ਕੱਦੂ ਕਰਨ ਲੱਗ ਜਾਂਦੇ।ਹੁਣ ਪੱਤੀਆਂ ਹੈਨੀ।ਇਹੀ ਕਹਿੰਦੇ ਆ ਵੀ ਕੀ ਮਰੂੰ ਮਰੂੰ ਕਰੀ ਜਾਂਦੇ ਪਵਾ ਲੋ।ਇਹ ਨੀ ਕਿ ਇਹ ਕਹਿਣ ਵੀ ਚਲੋ ਆਪਾਂ ਪਵਾ ਲੈਂਦੇ ਵਰਤਦੇ ਤਾਂ ਸਾਰੇ ਹੀ ਹਾਂ।।
      ਫੇਰ ਟਰਾਲੀ ਸੀ ਇਕ 12 ਫੁੱਟੀ।ਜਦੋਂ ਵੇਚੀ ਤਾਂ ਉਸਤੋਂ ਪਹਿਲਾਂ 1 ਸਾਲ ਨੀ ਘਰੇ ਖੜੀ।ਰੋਪੜ ਜਿਲਾ ਸਾਡਾ ਮਾਨਸੇ ਤੱਕ ਲੈਗੇ ਗੁਆਂਢੀ।ਜਦੋਂ ਅਗਲੇ ਦੀ ਦਿੱਲੀ ਜਾਣ ਨੂੰ ਮੰਗੀ ਤਾਂ ਕਹਿੰਦੇ ਟਾਇਰ ਘਸ ਜਾਣੇ ਕਾਹਨੂੰ ਫੁੱਦੂ ਹੋਏ ਵੇ ਤੁਸੀਂ ਕੀ ਕਰਨਾ ਜਾਕੇ।।ਹੁਣ ਟਰਾਲਾ ਬਣਾਇਆ ਹੁੱਕ ਮੋਟੀ ਬਣਵਾਈ ਐ। ਟਰੈਕਟਰ ਦੀ ਵੀ ਵੱਡੀ ਕਰਨੀ ਪਈ।ਤਾਂ ਖੜਦਾ ਹਜੇ ਵੀ ਕਈ ਮੰਨਦੇ ਨੀ ਪਾਉਣ ਆ ਹੀ ਜਾਂਦੇ ਆ। ਜੇੜ੍ਹੇ ਬੰਦੇ ਸੱਚੀਓਂ ਖਿਆਲ ਰੱਖਦੇ ਆ ਦੂਜੇ ਦੀ ਚੀਜ ਦਾ ਓਹਨੂੰ ਸਣੇ ਟਰੈਕਟਰ ਦੇ ਦਾਈਦੀ ਐ।
      ਫੇਰ ਤਵੀਆਂ,ਹਲ,ਸੁਹਾਗਾ ਤਾਂ ਕੋਈ ਛੱਡ ਦਾ ਹੀ ਨਹੀਂ।gernator ਸੀ ਓਹਨੂੰ ਗੁਆਂਢੀ ਦੱਬਣ ਨੂੰ ਹੀ ਫਿਰਨ ਕਹਿੰਦੇ ਤੁਸੀਂ ਕੀ ਕਰਨਾ ਥੋਨੂੰ ਕਿਹੜਾ ਲੋੜ ਪੈਂਦੀ ਆ ਸਾਨੂੰ ਹੀ ਦੇਦੋ।ਜਦੋਂ ਮੰਗੇ ਪੈਸੇ ਫੇਰ ਕਹਿੰਦੇ ਲੈ ਪੈਸੇ ਥੋੜੀ ਦੇਣੇ।ਫੇਰ ਇਕ ਦਿਨ ਧੱਕੇ ਨਾਲ ਪਾਕੇ ਲੈਕੇ ਆਏ।।
      ਦੁੱਖ ਸਾਲਾ ਓਦੋਂ ਹੁੰਦਾ ਵੀ ਆਪ ਲ਼ੋਕ ਫੱਟੀ drawbar ਤੱਕ ਵੀ ਮੰਗ ਲੈ ਜਾਣ ਜਦੋਂ ਅਗਲੇ ਤੋ ਪੁੱਛੋ ਫੇਰ ਕਹਿ ਦਿੰਦੇ ਅਸੀਂ ਤਾਂ ਕਿਸੇ ਨੂੰ ਸੰਦ ਦਿੰਦੇ ਨੀ ਸਾਡਾ ਵੱਡਾ ਭਾਈ ਗਾਲ਼ਾਂ ਕੱਢਦਾ।
      ਅਸੀ ਤਾਂ ਹੁਣ ਅਸੂਲ ਬਣਾ ਲਿਆ।ਬੇਬੇ ਨੂੰ ਅੱਗੇ ਕਰ ਦਿੰਦੇ ਆ ਵੀ ਬੇਬੇ ਗਾਲ਼ਾਂ ਕੱਢ ਦੀ ਆ।ਅਗਰ ਕੋਈ ਟਰੈਕਟਰ ਲੈਣ ਆ ਜਾਵੇ ਤਾਂ ਬਾਹਰ ਹੀ ਉਸਦਾ ਤੇਲ ਆਲਾ ਨਟ ਆ ਓਹਦੀਆਂ 2 ਚੂੜੀਆਂ ਕਸ ਦਈ ਦੀਆਂ।ਜਦੋਂ ਖਾਂਦਾ ਓਹ 15 ਲੀਟਰ ਤੇਲ ਘੰਟੇ ਦਾ ਫੇਰ ਆਪੇ ਛੱਡ ਜਾਂਦੇ

    • @gurwindersinghghuman5804
      @gurwindersinghghuman5804 ปีที่แล้ว +1

      @@JobFarming Sahi kiha tusi g

  • @sarbjit353
    @sarbjit353 ปีที่แล้ว +16

    ਮੇਰੀ ਟਰਾਲੀ ਦਾ ਵੀ ਇਹੋ ਹਾਲ ਕੀਤਾ ਲੋਕਾ ਨੇ 10ਵਾਰ ਪਾਇਪ ਤੋੜ ਦਿੱਤਾ ਮੁੜ ਕੇ ਆਪਾ ਲਵਾਇਆ ਈ ਨਹੀਂ ਲੋਕੀ ਮੰਨਦੇ ਵੀ ਨਹੀਂ ਤੋੜ ਕੇ

    • @sukhchain1926
      @sukhchain1926 ปีที่แล้ว

      ਜੇ ਜਵਾਬ ਦੇਵੇ ਤਾਂ ਵੀ ਮਾੜੇ ਬਣੀਦਾ। ਅਗਲਾ ਕਹਿਣ ਲੱਗਾ ਸੰਗ ਏ ਨੀ ਕਰਦਾ ਫਿਰ

  • @sukhmanjotsingh7427
    @sukhmanjotsingh7427 ปีที่แล้ว +4

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

  • @ramindersandhu1948
    @ramindersandhu1948 ปีที่แล้ว +2

    ਠੇਕੇ ਦੀ ਜਮੀਨ ਤੋ ਕੁਝ ਨਹੀਂ ਬਚਦਾ ।ਇਹ ਤਾ ਆਪਣੇ ਮੰਨ ਨੂੰ ਧਰਵਾਸ ਦੇਣ ਵਾਲੀ ਗਲ ਆ ਕੇ ਮੰਡੀ ਚ ਜਾ ਕੇ ਢੇਰ ਵਡਾ ਹੋ ਜਾਂਦਾ

  • @Daske.WaleSahi
    @Daske.WaleSahi ปีที่แล้ว +4

    ਬਿੱਲਕੁਲ ਸਹੀ ਆਖਿਆ ਤੁਸੀਂ ਸੰਦ ਮੰਗਣ ਤੇ ਕੋਈ ਜਵਾਬ ਨਹੀਂ ਦਿੰਦਾ ਏਦਾਂ ਨੁਕਸਾਨ ਕਰਦੇ ਆ ਜਦੋਂ ਉਦੋਂ ਦੁੱਖ ਲੱਗਦਾ

  • @gilldoaba
    @gilldoaba ปีที่แล้ว +2

    Tuci bahut vdiya vlog banade ho, Kafi pasand kite jande ne..

  • @happysidhu9853
    @happysidhu9853 ปีที่แล้ว +1

    ਤੇਰੇ ਥਰੈਸ਼ਰ ਤੇ ਬਿਲਕੁੱਲ ਸਹੀ ਲਿਖਿਆ ਬਾਈ

  • @jagsirgill7695
    @jagsirgill7695 ปีที่แล้ว +1

    ਸਤਿ ਸੀ੍ ਅਕਾਲ ਬਾਈ ਜੀ 🙏🙏 ਪਿੰਡ ਮਾਣੂੰਕੇ ਗਿੱਲ 🙏 👍 ਮੋਗੇ ਵਾਲੇ ❤❤🎉

  • @user-ug8rb4qk3l
    @user-ug8rb4qk3l 9 หลายเดือนก่อน

    Very nice y

  • @lakhvirsingh8829
    @lakhvirsingh8829 ปีที่แล้ว +4

    Waheguru ji 🙏

  • @ranakamrankami72
    @ranakamrankami72 ปีที่แล้ว

    Ssa slaam malkeet bai g very Good 👍 and I respect malkeet bai g like a family member ❤ 💙 ♥ 💖 💕

  • @hardev99singh59
    @hardev99singh59 ปีที่แล้ว +1

    ਬਾਈ ਜੀ ਮਾਛੀਵਾੜਾ ਰੋਡ ਸਮਰਾਲਾ ਮਾਲਵਾ ਟਾਇਰ ਸਰਵਿਸ ਵਾਲਿਆਂ ਤੋਂ ਟਾਇਰ ਲੈਕੇ ਆਉ ਬਹੁਤ ਭੋਂ ਸਿਰ ਸਮਾਨ ਮਿਲਦਾ ਹੈ

  • @dalbirsinghsingh8144
    @dalbirsinghsingh8144 ปีที่แล้ว

    ਮਲਕੀਤ ਬਾਈ ਬਹੁਤ ਵਧੀਆ ਬੰਦਾ ਆ

  • @singhhundal8655
    @singhhundal8655 ปีที่แล้ว

    Ssa 22g ਸਾਰਿਆ ਨੂੰ 🙏. ਗੱਲਾ 22g ਸੱਚੀਆਂ ਨੇ ਸਾਰੀਆਂ

  • @jattbande7597
    @jattbande7597 ปีที่แล้ว +7

    ਟਰਾਲੀ ਨੂੰ ਟਰਾਲਾ ਹੀ ਕਹੀ ਜਾਦੇ😂😅

    • @SukhrajSingh-li7vy
      @SukhrajSingh-li7vy ปีที่แล้ว

      ਵੀਰ ਗੁਸਾ ਨਾ ਕਰੀਂ ਪਰ ਉਨ੍ਹਾਂ ਵਾਸਤੇ ਜਾਹਜ਼ ਏ ਜਦੋਂ ਕੋਈ ਸੀਜ਼ਨ ਵਿਚ ਲਾਰਾ ਲਾ ਕੇ ਬਿਲਕੁਲ ਟਾਇਮ ਤੇ ਮੁਕਰ ਜਾਂਦਾ ਸੰਦ ਦੇਣ ਤੋਂ ਫੇਰ ਦਿਲ ਤੇ ਕੀ ਬੀਤਦੀ ਹੈ ਏ ਕਿਸੇ ਛੋਟੇ ਜ਼ਿਮੀਂਦਾਰ ਤੋਂ ਪੁੱਛੀ ਵੀਰ ਜੋ ਸਾਰੇ ਸੰਦ ਨਹੀਂ ਬਣਾ ਸਕਦਾ ਵੀਰ ਜੀ ਸੰਦ ਛੋਟਾ ਹੋਵੇ ਜਾਂ ਵੱਡਾ ਆਪਣੀ ਚੀਜ਼ ਆਪਣੀ ਹੁੰਦੀ ਏ ਮੇਰੇ ਵੀਰ ਜੀ ਸੰਦ ਸ਼ਬਦ ਦਾ ਕਿਤੇ ਗ਼ਲਤ ਮਤਲਬ ਨਾਂ ਕੱਢ ਲਈ ਭਰਾਵਾਂ 😆😆😆

    • @GurwinderSingh-li1zw
      @GurwinderSingh-li1zw ปีที่แล้ว

      ਬਈ ਸਾਡੇ ਇੱਥੇ ਸਿੰਗਲ ਟਾਇਰ ਨੂੰ ਟਰਾਲੀ ਤੇ ਡਬਲ ਟਾਇਰ ਨੂੰ ਟਰਾਲਾ ਕਹਿੰਦੇ

  • @harpreetbatth396
    @harpreetbatth396 ปีที่แล้ว +1

    Nice. Vedeo

  • @GursewakSingh-wm7gt
    @GursewakSingh-wm7gt ปีที่แล้ว +5

    ਬਹੁਤ ਵਧੀਆ ਕੀਤਾ ਜੀ ਪੈਸੇ ਲਾਏ ਆਪਣੀ ਲੋੜ ਲਈ ਆਪ ਜੋ ਮਰਜ਼ੀ ਕਰੋਂ ਕਿਸੇ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਝੌਲ਼ਾ ਰੁਪਿਆ ਦਾ ਲੱਗਦਾ

  • @gskhaira8635
    @gskhaira8635 ปีที่แล้ว

    ਠੀਕ ਗੱਲ ਕੀਤੀ ਬਾਈ

  • @sarbjeetSingh-yn4mt
    @sarbjeetSingh-yn4mt ปีที่แล้ว

    Rotaweter da cross jora Compny da 500 da Ikk aa y 2 pwaey aa new ki keeta javy hars putra

  • @JaswinderSingh-ps6lz
    @JaswinderSingh-ps6lz ปีที่แล้ว +6

    Bai tusi daljit da trala har mele te lah ke ge ohda bed ve nhi lahn dita ohda ve jigra hun oh tuhda trala nhi pa sakhda

    • @nathajnala978
      @nathajnala978 ปีที่แล้ว +1

      Veer ohna kiha te hai k lihaj wale nal tractor v de dena

    • @JaswinderSingh-ps6lz
      @JaswinderSingh-ps6lz ปีที่แล้ว

      Bai hun huk change kar

  • @RajinderSingh-lb9wy
    @RajinderSingh-lb9wy ปีที่แล้ว

    Sat shree Akaal ji Rajinder Singh Sandhu

  • @sukhrai4075
    @sukhrai4075 ปีที่แล้ว +2

    ਸੰਦ।ਤੋੜ।ਕੈ।ਉਹ।ਖਲਾਰ।ਜਾਦਾ।ਬਣਾਕੇ।ਦੈਣ।ਦੀ।ਬਜਾਈ।ਜੈੜਾ।ਸਿਰੇ।ਦਾ।ਨੰਗ।ਤੇ।ਗੰਦ।ਹੁਦਾ

  • @avtargill5627
    @avtargill5627 ปีที่แล้ว

    ਸ਼ਾਹੀ ਗੱਲ ਬਾਈ

  • @sarbjeetSingh-yn4mt
    @sarbjeetSingh-yn4mt ปีที่แล้ว

    Mey v kakh theek kraea y widd bus hun ni deni y dukh lagda

  • @rupinderdhaliwal9484
    @rupinderdhaliwal9484 ปีที่แล้ว

    Good job

  • @jaswindersinghbrar4731
    @jaswindersinghbrar4731 ปีที่แล้ว

    Nice video ❤❤❤

  • @sukhvirmattu592
    @sukhvirmattu592 ปีที่แล้ว

    Very nice video

  • @gurindersinghgurindersingh9643
    @gurindersinghgurindersingh9643 ปีที่แล้ว +1

    ਸਤਿ ਸ੍ਰੀ ਆਕਾਲ ਬਾਈ ਜੀ

  • @soniuppal161
    @soniuppal161 ปีที่แล้ว

    Nice video g

  • @PreetKahlon-wx1ft
    @PreetKahlon-wx1ft ปีที่แล้ว

    Vere shi gal aa mere v trale da pora oper vala wed vinga krta pipe gva dita hun ek doje da naam lyi jande dale de kunde hi gva dite 21 foota trala aa 6.5 lakh da bnya pishly sala hi 12ve month vich te es Kank vich hi 50 hjar da nuksan krke loka hun koi pusda hi nhi

  • @raoisrar1741
    @raoisrar1741 ปีที่แล้ว

    sat shri akaal ji. 🙏🙏🙏❤

  • @manrajsingh430
    @manrajsingh430 ปีที่แล้ว

    Bhut dil dukhda yrr lok nhi dekhde ehh tuhdi gal sach a bai koi eve da trala sale te hega tuhda area ch koi

  • @gurpreetdhindsa4686
    @gurpreetdhindsa4686 ปีที่แล้ว

    Nice video ❤

  • @ramindersandhu1948
    @ramindersandhu1948 ปีที่แล้ว

    ਸ਼ਾਡੇ ਪਿੰਡ ਅਜ ਤੋ 23 ਸਾਲ ਪਹਿਲਾਂ ਇਹ ਜਗਾਡ ਹੂਕ ਦਾ ਕਰਾਇਆ ਸੀ ।ਸ਼ਾਡੇ ਕੋਲ 3511 ਜੀਟਰ ਸੀ ।ਆਸੀ ਉਸ਼ਦੀ ਹੂਕ ਦੇ ਉਪਰ ਰਖ ਕੇ ਲੰਮਾ ਸਪੈਡਲ ਦਾ ਗੂਲਾਂ ਬਣਾਇਆ ਸੀ ਹੂਕ ਦੇ ਉਪਰ ਰਖ ਕੇ ਟਰਾਲੀ ਪਾ ਕੇ ਲੇ ਆਏ ।ਫਿਰ ਉਹਨੂੰ ਸਾਰਾ ਪਿੰਡ ਹੀ ਇਦਾ ਵਰਤਦਾ ਰਿਹਾਂ ।ਇਸ ਲਈ ਇਹ ਤੁਹਾਡਾ ਜੁਗਾਡ ਫੇਲ ਆ।

  • @STCvlogs7959
    @STCvlogs7959 ปีที่แล้ว

    Congratulations bro
    🙏🙏🙏
    👍👍👍👍.
    💕💕💕 Komal Sidhu from Moga Punjab 💕💕💕

  • @RohitKumar-tr5po
    @RohitKumar-tr5po ปีที่แล้ว

    Nice 🌺💕💕

  • @singhrasal8483
    @singhrasal8483 ปีที่แล้ว

    Video enjoy

  • @JaswinderSingh-ps6lz
    @JaswinderSingh-ps6lz ปีที่แล้ว +1

    Bai ah trala 10 sal purna hun shi sistem ahonda T s B da

  • @harjikaur6482
    @harjikaur6482 ปีที่แล้ว +1

    Congratulations ji Waheguru aap nu bahoot kaamjabia bhakhshan ji bless you. Malkeet veer ji kchee lasi te pani khoob pio ji bahoot garmi vich kam karna , sehat te asr karda hai ji apne sehat da kheehal rakho ji 🙏🏻🌷👍

  • @NirvairSekhon-ir4gu
    @NirvairSekhon-ir4gu ปีที่แล้ว

    Nice 22 🙏🙏🙏🙏🙏

  • @jaskaranchahal5333
    @jaskaranchahal5333 ปีที่แล้ว

    ਬਾਈ ਜਿਹੜਾ ਤੁਸੀਂ ਹੁੱਕ ਤੇ ਜਗਾੜ ਲਾਇਆ ਇਸਨੇ ਟਰੈਕਟਰ ਦੀ ਹੁੱਕ ਉਪਰੋ ਤੋੜ ਦੇਣੀ ਹੈ ਜਦੋਂ ਟਰੈਕਟਰ ਲੋਡ ਤੇ ਮੂਰੇ ਤੋਂ ਖੜਾ ਹੁੰਦਾ

  • @GurjeetSingh-tj4mn
    @GurjeetSingh-tj4mn 10 หลายเดือนก่อน

    22 eh tralla tuc check karaaea TSB alea toh b ohna da e banea hoea?

  • @harpreetsingh493
    @harpreetsingh493 ปีที่แล้ว +1

    Bai pehla ਟਰਾਲੀ ਦਿੰਦੇ c ਹੁਣ tractor v nal ਦੇਵੋ ge

  • @inderjitsinghjawanda6396
    @inderjitsinghjawanda6396 ปีที่แล้ว

    ਮੈਂ ਨਵਾਂ ਤਵੀਆਂ ਵਾਲਾ ਜਿੰਦਾ ਲਿਆ ਸੀ, ਨਾਲਦੇ 2,3 ਪਿੰਡ ਵਾਲੇ ਮੰਗਣ ਆ ਜਾਂਦੇ ਸੀ ਬੰਦਾ ਕੀ ਕਰੇ

  • @SurendraSinghSirohi
    @SurendraSinghSirohi ปีที่แล้ว

    Beautiful vlog veere

  • @Ravindersingh-ye7bt
    @Ravindersingh-ye7bt ปีที่แล้ว

    You are right 🇺🇸

  • @villagerslovers2021
    @villagerslovers2021 ปีที่แล้ว +2

    Khus ni hunda y hajma rakho baba hor deyo ki gallan ne jar eh

    • @JobFarming
      @JobFarming ปีที่แล้ว +2

      ਬਾਈ ਜਦੋਂ ਆਪ ਪੈਸੇ ਲਾਕੇ ਚੀਜ ਬਣਾਈ ਹੋਵੇ। ਜਦੋਂ ਅਗਲਾ ਤੋੜਕੇ ਖੜਾ ਜਾਵੇ ਤਾਂ ਦੁੱਖ ਲਗਦਾ ਹੀ ਆ। ਬਾਈ ਮੈਂ ਇਹਨਾਂ ਕੰਮਾਂ ਵਿੱਚ ਹੀ Rotavator,ਟਰਾਲੀ,ਤਵੀਆਂ,ਸੁਹਾਗਾ,ਹਲ, ਜਿੰਦਰਾ, ਕਰਾਹ,ਲੱਕੜ ਦਾ ਸੁਹਾਗਾ, ਗੰਨੇ ਸੀੜਨ ਆਲੇ ਹਲ ਤੁੜਵਾ ਚੁੱਕਾ।
      ਹੋਰ ਛੱਡ ਟਰੈਕਟਰ ਵੀ ਤੁੜਵਾਇਆ।
      ਫੇਰ ਜੇੜੇ ਬੰਦੇ ਨੇ ਤੋੜਿਆ ਹੋਵੇ ਓਹੀ ਕਹੇ ਵੀ ਤੁਸੀਂ ਆਪਣੀਆਂ ਚੀਜ਼ਾਂ ਦਾ ਖਿਆਲ ਨੀ ਰੱਖਦੇ ਫੇਰ ਹੋਰ ਦਿਲ ਚੁੱਭਦੀ ਗੱਲ ਲਗਦੀ।ਤੇਰੇ ਕੋਲ ਬਾਈ ਆਪਣੀਆਂ ਚੀਜਾਂ ਨਹੀਂ ਹੋਣਗੀਆਂ ਮੰਗਦਾ ਹੋਵੇਂਗਾ।ਅਪਣੀ ਬਣਾ ਫੇਰ ਪਤਾ ਲੱਗੂ।
      ਘਰਦਿਆਂ ਤੋਂ ਜੋ ਗਾਲ਼ਾਂ ਖਾਂਦਾ ਸੀ ਵੀ ਤੂੰ ਲੋਕਾਂ ਤੋ ਤੁੜਵਾਕੇ ਫੇਰ ਸਾਡੇ ਕੋਲੋਂ ਪੈਸੇ ਮੰਗ ਮੰਗ ਠੀਕ ਕਰਵਾਈ ਜਾਂਦਾ ਓਹ ਅਲੱਗ।ਕਿਉੰਕਿ ਮੈਂ ਆਪਣੇ ਕੋਲ ਪੈਸੇ ਵੀ ਨੀ ਰੱਖਦਾ।
      ਹੁਣ ਟਰਾਲੇ ਨੂੰ ਵੀ ਜੁਗਾੜ ਕਰਾਇਆ ਹੋਇਆ, Rotavator ਨੂੰ ਵੀ,ਹਲਾਂ,ਸੁਹਾਗੇ ਨੂੰ ਵੀ,ਤਵੀਆਂ ਬਣਾਉਣੀਆਂ ਜੈਕ ਵਾਲੀਆਂ,ਬਾਕੀ ਤਵੀਆਂ ਆਲਾ ਜਿੰਦਾ ਬਣਾਕੇ ਓਹਨੂੰ ਸਾਫ ਨਾਂਹ ਕਰ ਦਿਆ ਕਰਨੀ ਕਿਉੰਕਿ ਓਹ ਝਾਲ ਨੀ ਝੱਲਦਾ।ਲੱਕੜ ਆਲਾ ਸੁਹਾਗਾ ਦੁਬਾਰਾ ਬਣਾਉਣਾ ਦਿੱਤਾ ਹੋਇਆ।ਓਹਦੇ ਤੇ ਵੀ 10 ਹਜਾਰ ਲੱਗਣਾ।

  • @mantajsingh5001
    @mantajsingh5001 ปีที่แล้ว

    Ssa g

  • @jugrajsinghjugrajsingh5964
    @jugrajsinghjugrajsingh5964 ปีที่แล้ว +3

    ਮਹਾਂ ਪਤਾ ਨੀ ਕੀ ਬੰਬ ਲਵਾ‌ ਤਾ ਟਰਾਲੇ ਨੂੰ ਰਹਿ ਗਏ ਘੋੜੇ ਹੀ ਮਾਹਲਾ ਵਾਲੇ

  • @sandhupreetvlogs
    @sandhupreetvlogs ปีที่แล้ว +1

    ਵੀਰ ਸੱਦ ਬਹੁਤ ਔਖੇ ਬਣਦੇ ਨੇ ਜੇ ਨਾ ਕੋਈ ਦੇਵੇ ਫਿਰ ਕਿਹਦੇ ਹੈਗਾ ਤੇ ਟਰਾਲਾ ਈ ਮੈ ਕੇਹੜਾ ਏਡੀ ਵੱਡੀ ਚੀਜ਼ ਮੱਗਲੀ

  • @sarbjeetSingh-yn4mt
    @sarbjeetSingh-yn4mt ปีที่แล้ว

    150 workshaap aly ney Lia

  • @GurvinderSingh-jg4nn
    @GurvinderSingh-jg4nn ปีที่แล้ว

    ਸਤਿ ਸ੍ਰੀ ਅਕਾਲ ਬਾਈ ਜੀ 🙏🙏

  • @mandipjosan1454
    @mandipjosan1454 ปีที่แล้ว

    Fatta na kholo Kush upper rakh ho janda

  • @harjeetsingh6802
    @harjeetsingh6802 ปีที่แล้ว

    ਜੇ ਮਸ਼ੀਨਰੀ ਚੱਲੂ ਗੀ ਤਾ ਹੀ ਟੱੁਟ ਭੱਜ ਹੋਅੂ ਸ਼ੈੱਡ ਵਿੱਚ ਖੜਾ ਕੇ ਰੱਖੋ ਨਵਾ ਹੀ ਰਹੂ

  • @JaswinderSingh-ps6lz
    @JaswinderSingh-ps6lz ปีที่แล้ว +2

    Bai tusi neter nu nhi dena chide trala 11:28

    • @CaliStarJatt
      @CaliStarJatt ปีที่แล้ว

      Mere Man ch v Neter huni aye c.

  • @Nirmalsinghaujla720
    @Nirmalsinghaujla720 ปีที่แล้ว

    ਬਾਈ ਗੰਨਾ ਬੀਜਣ ਵਾਸਤੇ ਹਲ ਲੈਣਾ ਸੀ ਟ੍ਰੇਂਚ ਸਿੰਗਲ 4 -5 ਫੁੱਟ ਵਾਲਾ ਕਿੱਥੋਂ ਮਿਲੂ ਜਾ ਪੁਰਾਣਾ ਮਿਲਜੇ

    • @penduvlogs0064
      @penduvlogs0064 ปีที่แล้ว

      ਟਾਂਡਾ Hoshiarpur to ਬਣਦਾ ਧੀਰ ਫੀਲਡ

  • @gagandeephari2580
    @gagandeephari2580 ปีที่แล้ว

    Bai name ta das da

  • @amritsinghdhanoa5434
    @amritsinghdhanoa5434 ปีที่แล้ว

    Magama sadanda denn nall bachda ni

  • @GurpreetSingh-zr1sh
    @GurpreetSingh-zr1sh ปีที่แล้ว

    1121

  • @Gursewakgill-uz9cv
    @Gursewakgill-uz9cv ปีที่แล้ว

    Bai ji ਤੁਹਾਡਾ ਨੰਬਰ send krdo gal karni c