Karta kam start🙏🏻//Dasmesh 9100❤️//Massey wale🔥

แชร์
ฝัง
  • เผยแพร่เมื่อ 15 พ.ย. 2024

ความคิดเห็น • 58

  • @CharanjitBatth-m8p
    @CharanjitBatth-m8p หลายเดือนก่อน +1

    Very good ji

  • @iqbalkarwasravlogfarmerbnd9667
    @iqbalkarwasravlogfarmerbnd9667 หลายเดือนก่อน +5

    Ki yar ਛੋਟੇ ਵੀਰ ਵਲੋਗ ਕੁੱਝ ਤਾਂ ਵੱਡਾ ਬਣਾਇਆ ਕਰ love you ਵੀਰੇ ❤❤❤❤😊

    • @masseywalepb65
      @masseywalepb65  หลายเดือนก่อน +6

      koini bai season ch vdda kr dunge pr vda edit upload bnona sbb kujj jyada mehnat lgdi aa 😂

    • @iqbalkarwasravlogfarmerbnd9667
      @iqbalkarwasravlogfarmerbnd9667 หลายเดือนก่อน +1

      @@masseywalepb65 edit nu keda aapa duje vlogers wangu bnona bas sidhia saria clips nu jod diya karo bai yr 😅😅👍♥️♥️😊

    • @masseywalepb65
      @masseywalepb65  หลายเดือนก่อน +1

      @iqbalkarwasravlogfarmerbnd9667 nhi nhi smjhe nhi 20 mint de vlog je clip jod de aa ta save hon nu 1-1.30 hour lgda je appa 30-40 mint da bnone aa taa usnu simple clip jod k save krn nu 2+ hour lgde aa kde kde 3 v

    • @iqbalkarwasravlogfarmerbnd9667
      @iqbalkarwasravlogfarmerbnd9667 หลายเดือนก่อน

      @@masseywalepb65 ok veer ok baki kam da time hunda veere koi gal nahi,😅😅😅😅♥️♥️🌹🌹😊

    • @masseywalepb65
      @masseywalepb65  หลายเดือนก่อน +1

      sach uploading da time rehh gya 20 mint di vedio nu 2 hour lgg jande upload hon to checking krke publish hon nu 40 mint di vedio nu 3 hour edit + 3 hour uploading nu lgde aa 😂

  • @singhfarmerz578
    @singhfarmerz578 หลายเดือนก่อน +2

    Rooh khush ho gyii bro season start bo gya teh new camera ch blog dekhan no millange hun 💓💓🤗🤗💕💕👑👑😍😍🫡🫡✅✅✅🥰🥰🥰🔰🔰🤟🤟

  • @nayanmahida8027
    @nayanmahida8027 หลายเดือนก่อน +1

    ❤ lot of love from Gujarat State Sandeep Bhai ❤

  • @chetanchauhan2819
    @chetanchauhan2819 หลายเดือนก่อน +3

    Love from gujrat bro❤

  • @gurdetkhattra9360
    @gurdetkhattra9360 หลายเดือนก่อน +1

    end gal baat ❤

  • @PANJABTRACTOR-y1q
    @PANJABTRACTOR-y1q หลายเดือนก่อน +2

    Aslam o alaikum saat shire akal❤ from laynda panjab ❤

  • @amrinderkhakhkhakh119
    @amrinderkhakhkhakh119 หลายเดือนก่อน +1

    khich k rakho km veer
    bhout sara pyar from tarn taran❤

  • @KaranDeep-j3h
    @KaranDeep-j3h หลายเดือนก่อน +1

    Love you from sekhan majra ji

  • @JatinderDhol
    @JatinderDhol หลายเดือนก่อน +1

    Hard work 👍👍 wmk..

  • @sandeepchouhan0059
    @sandeepchouhan0059 หลายเดือนก่อน

    ❤🎉

  • @rishabhpathe3115
    @rishabhpathe3115 หลายเดือนก่อน +1

    Love from mp bahi ❤❤ vlog ko bda bnao 30 40 minute se jyada ka badhiya lagta hai vlog ko dekh kr 🥰🥰

    • @masseywalepb65
      @masseywalepb65  หลายเดือนก่อน

      ok try kru❤️

    • @rishabhpathe3115
      @rishabhpathe3115 หลายเดือนก่อน

      @@masseywalepb65 vlog kb ayega 🤔

  • @JassarJharmaljassar
    @JassarJharmaljassar หลายเดือนก่อน +1

    ਬਾਈ ਇੱਕ ਰੇੜਾ ਲੈ ਲਓ ਰੇੜਾ ਲਾ ਕੇ ਨਾਲੇ ਤਾਂ ਥਰੈਸਰ ਉਤਰ ਜਾਂਦਾ ਉਹਦੇ ਨਾਲ ਨਾਲੇ ਬਾਸਕਿਟ ਕੱਢਣੀ ਪੋਣੀ ਬਹੁਤ ਸੌਖੀ ਹੈ ਰੱਸੀ ਬੰਨ ਲਿਆ ਕਰੋ ਬਾਈ ਬਾਸਕਟ ਨੂੰ ਛਾਬਟ ਨਾਲ

  • @dholharjit6707
    @dholharjit6707 หลายเดือนก่อน +3

    ❤❤

  • @RobinGill-z6h
    @RobinGill-z6h หลายเดือนก่อน +1

    Nice by g

  • @urmindersamra2974
    @urmindersamra2974 หลายเดือนก่อน +1

    ki hal a y g ਫੀਡਰ ਦੇ ਮਗਰ ਸਪੋਟ ਲਾਏਆ ਕਰੋ ਜਦੋ ਲਾਹ ਦਿੰਨੇ ਓ ਭਾਰਾ ਹੁੰਦਾ ਸੇਫਟੀ ਪਹਿਲਾ
    ਪੁਰਾਣੀਆ ਮਸੀਨਾ ਦੀ ਬਣਤਰ ਦਾ ਫਰਕ ਆ ਤਾ ਕਰਕੇ ਟਾਇਰ ਖੋਲਣੇ ਪੈ ਜਾਦੇ ਆ ਭਾਊ ਕੰਮ ਕਰਨ ਲਈ ਨਹੀ ਨਟ ਖੋਲਣ ਨੂੰ ਕਿਸਦਾ ਜੀਅ ਕਰਦਾ ਹੁੰਦਾ ਹਰ ਕੰਪਨੀ ਦਾ ਆਪਣਾ ਡਿਜਾਇਨ ਆ ਏਹਨਾ ਸਹੂਲਤਾ ਕਰਕੇ ਰੇਟ ਦਾ ਫਰਕ ਮਾਰਕੀਟ ਦਾ ਫਰਕ ਐਲੀਵੇਟਰ ਕਿਸੇ ਦੇ ਕਿਵੇ ਖੁਲਦੇ ਆ ਕਿਸੇ ਦੇ ਕਿਵੇ ਸਵਰਾਜ ਵਾਲੇਆ ਨੇ ਗੇਅਰ ਦਾ ਡਿਜਾਇਨ ਜਿਹੋ ਜਾ ਬਣਾਏਆ ਸੀ ਓਹਦੇ ਅਗਲੇ ਪਾਸੇ ਤੋ ਕੰਮ ਹੋ ਜਾਦਾ ਸੀ ਬਾਕੀ ਸਭ ਦੇ ਟਾਇਰ ਲਾਹ ਕੇ ਗੇਅਰ ਦਾ ਕੰਮ ਕਰਨਾ ਪੈਦਾ

    • @masseywalepb65
      @masseywalepb65  หลายเดือนก่อน

      ਨਹੀ ਬਾਈ ਅੱਧੇ ਨਵੀਆਂ ਦੇ ਵੀ ਖੋਲੀ ਜਾਂਦੇ ਪੁੱਠਾ ਜੋਰ ਮਾਰਦੇ ਫੇਰ ਉਪਰੋ ਮੱਤਾਂ ਦਿੰਦੇ ਆਂ ਨਾਲੇ ਇਹ ਵੀ ਸੌਖਾ ਨਹੀ ਖੁੱਲਦਾ ਟਾਇਰ ਦੀ ਗੂਡੀ ਸੈਟ ਕਰਕੇ ਖੱੜੀ ਕਰਕੇ ਇੱਕ ਜੱਗਾਹ ਅੱਗੇ ਪਿੱਛੇ ਕਰਕੇ ਖੁੱਲਦਾ ਆਪਾ ਤਾਂ ਗਿਆਨ ਨੀ ਦਿੰਦੇ ਕਦੇ ਵੀ ਬਸ ਅਪਣਾ ਕੰਮ ਦੱਸਦੇ ਆ❤️

    • @urmindersamra2974
      @urmindersamra2974 หลายเดือนก่อน

      @@masseywalepb65 ਫੇਸਬੁੱਕ ਤੇ ਮਸੀਨ ਚੱਲਦੀ ਵੇਖਕੇ ਜਿਹੜੇ ਫੋਰਮੈਨ ਬਣਦੇ ਆ ਓਹ ਤਾ ਇੰਜਣ ਵੀ ਥੱਲੇ ਲਾਹ ਲੈਦੇ ਆ ਟਾਇਰ ਪੈਚਰ ਲਾਓਣ ਵੇਲੇ ਓਹਨਾ ਦਾ ਕੀ ਕਹਿਣਾ ਭਾਊ

  • @BahadurShah-kq5ul
    @BahadurShah-kq5ul หลายเดือนก่อน +1

    Veer sukha

  • @omprakashsuman6900
    @omprakashsuman6900 หลายเดือนก่อน

    🙏🏻🙏🏻

  • @SonuSeth29
    @SonuSeth29 หลายเดือนก่อน

    ਕਿਹੜਾ ਪਿੰਡ ਤੁਹਾਡਾ ਹੈ

  • @RanaUmar-b8d
    @RanaUmar-b8d หลายเดือนก่อน

    Bhi g love you ho gya bas hor kuj ni

  • @JassarJharmaljassar
    @JassarJharmaljassar หลายเดือนก่อน

    ਬਾਈ ਪਿੰਡ ਕਿਹੜਾ ਤੁਹਾਡਾ ਮੋਹਾਲੀ ਏਰੀਏ ਚ ਕਿੱਥੇ

  • @navjotpooner6490
    @navjotpooner6490 หลายเดือนก่อน +1

    Badde bande hoge hun tuc 😅 ads aan lg piya video ch 😅

  • @abeeshkamboj8313
    @abeeshkamboj8313 หลายเดือนก่อน +1

    Bai..kehra area tuahda

  • @nileshkarangiya993
    @nileshkarangiya993 หลายเดือนก่อน +2

    Hindi bolo

    • @masseywalepb65
      @masseywalepb65  หลายเดือนก่อน

      👍

    • @PANJABTRACTOR-y1q
      @PANJABTRACTOR-y1q หลายเดือนก่อน +2

      @@masseywalepb65 ni veer g apa panjabi a ta panjabi hi bolni chai dia tusi bot soni panjabi boldyao Punjabi bolni na shadyao love you ❤️❤️

    • @masseywalepb65
      @masseywalepb65  หลายเดือนก่อน

      @IftikharJatt-k7k nhi chad de

    • @PANJABTRACTOR-y1q
      @PANJABTRACTOR-y1q หลายเดือนก่อน

      @@masseywalepb65 ok

  • @lakhwindermavi5076
    @lakhwindermavi5076 หลายเดือนก่อน +1

    ❤❤

  • @from_Punjab_
    @from_Punjab_ หลายเดือนก่อน +1

    ❤❤