ਫਗਵਾੜਾ ਤਕਨੀਕ ਨਾਲ ਮਿਰਚਾਂ ਤੇ ਬੈਂਗਣ ਇਕੱਠੇ ਲਗਾਏ ਹੋਏ ਤਾਂ ਫਲ ਦੇਖੋ। ਗੁੱਡ ਗਰੋ phagwarha Technique

แชร์
ฝัง
  • เผยแพร่เมื่อ 26 ม.ค. 2025

ความคิดเห็น •

  • @Dhaliwal_gaming302
    @Dhaliwal_gaming302 26 วันที่ผ่านมา

    ਸਾਡਾ ਸਵਾਗਤ ਆ ਤੁਹਾਡੀ ਵੀਡੀਓ ਦੇ ਵਿੱਚ

  • @longia36
    @longia36 2 ปีที่แล้ว +5

    Hard work bhut a sabji di kheti vich.. phagwara ilaka wase famous a sabji di kheti vich..asli kisaan a sabji wale..

  • @sarabjitkaur1943
    @sarabjitkaur1943 ปีที่แล้ว

    Very good

  • @gurtejsingh1257
    @gurtejsingh1257 2 ปีที่แล้ว

    Good job

  • @shamlal6247
    @shamlal6247 2 ปีที่แล้ว

    nice👍

  • @glharpritsingh7995
    @glharpritsingh7995 2 ปีที่แล้ว

    Good wrok 22

  • @kuldeepsidhu1149
    @kuldeepsidhu1149 2 ปีที่แล้ว +1

    Very nice ❤️❤️❤️

  • @cesiumion
    @cesiumion 2 ปีที่แล้ว +5

    ਯਾਰ ਬੈਂਗਣ ਕੀ ਹੋਏ?? ਬਤਾਂਊਂ ਪੰਜਾਬੀ ਦਾ ਸ਼ੁੱਧ ਸ਼ਬਦ ਏ।।

    • @jeevandhiman2569
      @jeevandhiman2569 ปีที่แล้ว

      Tusi Lok Madi Madi gal nu CHK de 😅😅😅😅😅😅

  • @sukhabhangu1077
    @sukhabhangu1077 2 ปีที่แล้ว

    Good 👌

  • @yysn1922
    @yysn1922 2 ปีที่แล้ว +4

    ਵੀਰ ਜੀ ਬੈਗਨ ਵਿੱਚ ਲੱਗੇ
    ਬੂਟੀਆਂ ਨੂੰ ਵਧ ਮਿਰਚਾਂ
    ਦਾ ਕਾਰਨ
    ਮਈ ਜੂਨ ਵਿੱਚ ਗਰਮੀ ਤੋਂ ਬਚ ਜਾਣਾ

  • @sakinderboparai3046
    @sakinderboparai3046 2 ปีที่แล้ว +1

    ਪਾਣੀ ਬਹੁਤ ਜਿਅਾਦਾ ਹੈ ਮਿਰਚਾਂ ਦੇ ਬੂਟੇ ਸੁੱਕ ਸਕਦੇ ਨੇ । ਪਾਣੀ ਕੱਢ ਦੇਣਾਂ ਚਾਹੀਦਾ ਹੈ ।

  • @SukhbirSingh-y3u
    @SukhbirSingh-y3u 6 หลายเดือนก่อน

    ਵੀਰ ਜੀ ਮਿਰਚ ਲਗਾਉਣ ਦਾ ਮਹੀਨਾ ਸਮਾ ਦੱਸੋ

  • @batthdairyfarmbarhampur4700
    @batthdairyfarmbarhampur4700 2 ปีที่แล้ว

    ਸਤਿਸ੍ਰੀਅਕਾਲਜੀ

  • @RanjitSingh-yw8nl
    @RanjitSingh-yw8nl 2 ปีที่แล้ว

    Ise pani nal mirch suk jave gi

  • @karmjitsingh2230
    @karmjitsingh2230 ปีที่แล้ว

    ਵੀਰ ਜੀ ਏਦਕੀ ਵਾਰ ਮੋਸਮ ਦੇ ਹਿਸਾਬ ਨਾਲ ਹਰ ਇੱਕ ਸਬਜ਼ੀਆਂ ਨੂੰ ਫੱਲ ਜਾਦਾ। ਕਣਕ ਦਾ ਵੀ ਚਾੜ੍ਹ ਜਾਦਾ।

  • @amanbasra2568
    @amanbasra2568 2 ปีที่แล้ว

    phali gal phgwara city aa na ki pind

  • @hlo-c8i
    @hlo-c8i ปีที่แล้ว

    ਕਿਸਾਨ ਨੂੰ ਬਦਲਣ ਦੀ ਲੋੜ ਹੈ। ਕਣਕ ਝੋਨਾ ਬੀਜ ਕੇ 6-6 ਮਹੀਨੇ ਵਿਹਲੇ ਫਿਰਦੇ ਹੋ। ਕੋਈ ਵਪਾਰ ਕੋਈ ਛੋਟੀ ਮੋਟੀ ਦੁਕਾਨ , ਭਾਵੇਂ ਰੇਹੜੀ ਹੀ ਲਾ ਲਓ। ਪਰਵਾਸੀ ਪੰਜਾਬ ਵਿੱਚ ਆ ਕੇ ਸਾਰੇ ਕਾਰੋਬਾਰਾਂ ਤੇ ਕਬਜਾ ਕਰ ਰਹੇ। ਸਾਡੇ ਵਾਲੇ ਧਰਨੇ ਹੀ ਲਈ ਜਾਂਦੇ। ਸਭ ਕੁਝ ਸਰਕਾਰਾਂ ਨਹੀਂ ਕਰਦਿਆਂ ਹੁੰਦੀਆ ਅਪਣਾ ਭਲਾ ਆਪ ਹੀ ਕਰਨਾ ਪੈਂਦਾ। ਸਰਕਾਰਾਂ ਨੂੰ ਰੋਣ ਨਾਲ ਕੁਝ ਨਹੀਂ ਮਿਲਣਾ। ਵੇਹਲਾ ਬੰਦਾ ਹੀ ਨਸ਼ੇ ਵਿਚ ਪੈਂਦਾ ਆਮ ਤੌਰ ਤੇ। ਆਪਣੇ ਬੱਚਿਆ ਦਾ ਭਵਿੱਖ ਸੁਧਾਰੋ ਹਨ ਤਾਂ ਬਾਹਰ ਵੀ ਕੁਝ ਨਹੀਂ ਰਿਹਾ ਓਥੇ ਵੀ ਰੋਈ ਜਾਂਦੇ ਲੋਕ ਵਿਚਾਰੇ। ਪੰਜਾਬ ਵਿੱਚ ਬਹੁਤ ਕੁਝ ਹੈ ਕਰੋ ਕੋਈ ਕਾਰੋਬਾਰ। ਕੋਈ ਦੁਕਾਨ । ਕਿਸੇ ਸਰਕਾਰ ਨੇ ਕੁਝ ਨਹੀਂ ਦੇਣਾ ਤੁਸੀ ਅਪਣਾ ਆਪ ਦੇਖੋ। ਬਾਕੀ ਤੁਹਾਡੀ ਮਰਜੀ ਹੈ।

  • @karnveer9563
    @karnveer9563 2 ปีที่แล้ว

    Kidda sukhi

  • @gurkiratsingh2205
    @gurkiratsingh2205 2 ปีที่แล้ว

    ❤️❤️❤️👍👍

  • @RanjitSingh-yw8nl
    @RanjitSingh-yw8nl 2 ปีที่แล้ว

    Mirch vastey jayda pani jehar da kam karda

  • @GurjeetSingh-ly7cz
    @GurjeetSingh-ly7cz 2 ปีที่แล้ว

    ਬਾਈ ਆਪਣੇ ਖੇਤ ਦੀ ਵੀ ਵੀਡੀਓ ਪਾ ...

  • @sukhpalsingh538
    @sukhpalsingh538 2 ปีที่แล้ว

    Video pata ni q

  • @sukhpalsingh538
    @sukhpalsingh538 2 ปีที่แล้ว

    ,,veer a chadi ni

  • @punjabilife1701
    @punjabilife1701 2 ปีที่แล้ว

    good grow wale sirf veej londe paneeri nahi 🤔🤔eh intercast a good grow nahi

  • @amandeepsinghshergill8393
    @amandeepsinghshergill8393 2 ปีที่แล้ว

    Good 👍

  • @SukhbirSingh-y3u
    @SukhbirSingh-y3u 6 หลายเดือนก่อน

    ਵੀਰ ਜੀ ਮਿਰਚ ਲਗਾਉਣ ਦਾ ਮਹੀਨਾ ਸਮਾ ਦੱਸੋ

  • @SukhbirSingh-y3u
    @SukhbirSingh-y3u 6 หลายเดือนก่อน

    ਵੀਰ ਜੀ ਮਿਰਚ ਲਗਾਉਣ ਦਾ ਮਹੀਨਾ ਸਮਾ ਦੱਸੋ