Radha Soami Beas Latest Baba Gurinder Singh Dhillon | Baba Baljit Singh Daduwal

แชร์
ฝัง
  • เผยแพร่เมื่อ 21 ต.ค. 2024

ความคิดเห็น • 143

  • @harjinderghoman
    @harjinderghoman 28 วันที่ผ่านมา +35

    ਮੈਨੂੰ ਤਿੰਨ ਵਾਰ ਹਾਰਟ ਅਟੈਕ ਆਇਆ ਰਾਧਾ ਸੁਆਮੀ ਬਿਆਸ ਵਾਲਿਆਂ ਬਹੁਤ ਇਮਾਨਦਾਰੀ ਨਾਲ ਇਲਾਜ ਕੀਤਾ

    • @rameshkumarhans8821
      @rameshkumarhans8821 26 วันที่ผ่านมา +6

      @@harjinderghoman ਇਹ ਸਮਾਜਿਕ ਕੰਮ ਸੀ ਕੋਈ ਹੋਰ ਵੀ ਕਰ ਸਕਦਾ ਹੈ।ਜੀ ਪਰ ਸ਼ਬਦ ਦੀ ਕਮਾਈ ਕਰਨਾ ਅਤੇ ਕਰਵਾਉਣਾ ਹੀ ਅਸਲ ਕੰਮ ਹੈ ਬਿਆਸ ਵਾਲੇ ਸੰਤਾਂ ਦਾ।

  • @manjeetharman3262
    @manjeetharman3262 24 วันที่ผ่านมา +10

    ਰਾਧਾ ਸੁਆਮੀ ਡੇਰੇ ਵਾਲਿਆਂ ਦੀ ਕੋਈ ਰੀਸ ਨਹੀਂ ਕਰ ਸਕਦਾ। ਬਹੁਤ ਵਧੀਆ ਸੇਵਾ ਕਰਦੇ ਉਹ ਕਿਸੇ ਵਿੱਚ ਭੇਦ ਭਾਵ ਨਹੀਂ ਕਰਦੇ। ਇਨ੍ਹਾਂ ਲੋਕਾਂ ਦੀ ਮੱਤ ਮਾਰੀ ਗਈ ਲੋਕਾਂ ਦੀ ਕਿਸੇ ਨਾਲ

  • @mehakbilling1179
    @mehakbilling1179 27 วันที่ผ่านมา +10

    ਭਾਈ ਤੂੰ ਸਾਡੇ ਗੁਰੂ ਨੂੰ ਯਾਦ ਤਾਂ ਕੀਤਾ ਚਾਹੇ ਨਿੰਦਿਆ ਹੀ ਕੀਤੀ ਸਾਡੇ ਗੁਰੂ ਲਈ ਤਾਂ ਏਹੀ ਕਾਫੀ ਹੈ ਭਾਈ ਭਲਾ ਹੋਵੇ ਤੇਰਾ। ਸਾਡੇ ਗੁਰੂ ਨੂੰ ਲੀਰਾਂ ਕਹਿਣ ਵਾਲਿਆਂ ਸਾਡੇ ਗੁਰੂ ਦੀ ਗੰਦੀ ਤਾਂ ਦੁਵਾਰਾ ਫੇਰ ਕਇਮ ਹੈ 🙏🏼🙏🏼

  • @JaswinderMeetka
    @JaswinderMeetka 21 วันที่ผ่านมา +15

    ਭਾਈ ਸਾਹਿਬ ਇਹ ਲੋਕ ਕਦੇ ਨਹੀਂ ਸਮਝ ਸਕਦੇ 150 ਸਾਲ ਹੋ ਗਏ ਡੇਰਾ ਬਿਆਸ ਨੂੰ ਡੇਰਾ ਬਿਆਸ ਦੀ ਤਰਕੀ ਤੇ ਕਾਰਜ ਕਾਰੀ ਸਭ ਦੇ ਸਾਮ੍ਹਣੇ ਪਰੂਫ ਹੈ ਬੇਦਾਗ ਸਵੀ ਹੈ ਡੇਰਾ ਬਿਆਸ ਇਨਾ ਨੂੰ ਸੰਤ ਜਰਨੈਲ ਸਿੰਘ ਜੀ ਉਹਨਾਂ ਨੇ ਡੇਰਾ ਬਾਰੇ ਕੋਈ ਗੱਲ ਨਹੀਂ ਕੀਤੀ ਇਹਸਿਮਰਨਜੀਤ ਮਾਨ ਕੋਲੋ ਪਤਾ ਕਰ ਲੈਣ ਜੈ ਵਿਸ਼ਵਾਸ ਹੋ ਜਾਵੇਗਾ ਹੁਣ ਤਾਂ ਓਹੀ ਕੁਝ ਲੋਕ ਰਹਿ ਗਏ ਜਿਨਾਂ ਨੇ ਗੁਰੂ ਸਾਹਿਬਬਣਾ ਨੂੰ ਨਹੀਂ ਬਖ਼ਸ਼ਿਆ ਬਿਆਸ ਪੂਰਨ ਸੰਤ ਦਾ ਮਾਰਗ ਹੈ

  • @fashion7868
    @fashion7868 28 วันที่ผ่านมา +23

    ਇਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਇ ਜੀਉ।।

  • @Sunrisers100
    @Sunrisers100 27 วันที่ผ่านมา +37

    ਡੇਰਾ ਬਿਆਸ ਵਾਲੇ ਬਾਬਾ ਜੀ ਕਦੇ ਕਿਸੇ ਦੀ ਬੁਰਾਈ ਯਾਂ ਆਲੋਚਨਾ ਨਹੀਂ ਕਰਦੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ ਨੂੰ ਸਹੀ ਮਾਇਨੇ ਵਿੱਚ ਜੇ ਕੋਈ ਸਮਝਾ ਰਿਹਾ ਤਾਂ ਉਹ ਡੇਰਾ ਬਿਆਸ ਹੀ ਹੈ। ਹੋਰ ਸਭ ਮਜ਼ਹਬ ਹਮੇਸ਼ਾਂ ਇੱਕ ਦੂਜੇ ਦੀ ਬੁਰਾਈ ਕਰਨ ਅਤੇ ਆਪਣੇ ਆਪ ਨੂੰ ਉੱਚਾ ਸਾਬਿਤ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ। ਕਦੇ ਡੇਰੇ ਆ ਕੇ ਬਾਬਾ ਜੀ ਦਾ ਸਤਿਸੰਗ ਸੁਣ ਕੇ ਦੇਖੋ, ਅਸਲੀਅਤ ਦਾ ਪਤਾ ਚੱਲ ਜਾਵੇਗਾ ਜੀ।

    • @ManjitSingh-cl6qy
      @ManjitSingh-cl6qy 22 วันที่ผ่านมา +4

      ਬਿਲਕੁਲ ਸਹੀ ਕਿਹਾ ਹੈ ਤੁਸੀਂ ਮੈਂ ਵੀ ਉਥੇ ਜਾ ਕੇ ਵੇਖ ਕੇ ਮਨ ਦੇ ਭੁਲੇਖੇ ਦੂਰ ਕੀਤੇ ਹਨ

    • @fandaduwalede5604
      @fandaduwalede5604 20 วันที่ผ่านมา +1

      Ryt g

    • @rajbhumbla6980
      @rajbhumbla6980 18 วันที่ผ่านมา

    • @BhodsinghSinghsaab
      @BhodsinghSinghsaab 10 วันที่ผ่านมา

      😮😮😮

  • @gurpreetgurpreet371
    @gurpreetgurpreet371 หลายเดือนก่อน +11

    Radha Soami Ji 🙏🙏

  • @AkashAkash-r9f
    @AkashAkash-r9f 20 วันที่ผ่านมา +8

    ਰਣਜੀਤ ਸਿੰਘ ਢੱਡਰੀਆਂਵਾਲਾ ਵੀ ਹੋਸਪੀਟਲ ਖੋਲ ਦੇਵੇ ਰਾਧਾ ਸਵਾਮੀਆਂ ਵਾਂਗ ਪੰਜਾਬ ਦਾ ਭਲਾ ਹੋ ਸਕੇ❤ ਨਿਹੰਗਾ ਦੇ ਵਸ ਕੋਈ ਕੰਮ ਨਹੀਂ ਅਨਪੜ ਹਨ ਸਾਰੇ ਜਣੇ

  • @wanjeetrana2781
    @wanjeetrana2781 27 วันที่ผ่านมา +12

    ਖਾਲਸਾ ਜੀ ਜਦ 6ਵੇਂ ਪਾਤਿਸ਼ਾਹ ਜੀ ਮਾਤਾ ਗੰਗਾ ਜੀ ਦੀਆਂ ਅਸਥੀਆਂ ਪਾਉਣ ਆਏ ਤੇ ਲੰਗਰ ਬਣਾਇਆ ਤਾਂ ਸਿੱਖਾਂ ਨੇ ਕਿਹਾ ਗੁਰੂ ਜੀ ਮਾਤਾ ਜੀ ਦੇ ਫੁੱਲ ਉਜਾੜ ਬੀਆਬਾਨ ਵਿੱਚ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਆਪਣਾ ਸਭ ਤੋਂ ਵੱਡਾ ਲੰਗਰ ਏਥੇ ਚੱਲੂਗਾ ਧੰਨਵਾਦ ਜੀ❤❤

    • @rameshkumarhans8821
      @rameshkumarhans8821 26 วันที่ผ่านมา +1

      @@wanjeetrana2781 ਇਹ ਕੇਹੜੀ ਕਿਤਾਬ ਜਾਂ ਗ੍ਰੰਥ ਵਿੱਚ ਲਿਖਿਆ ਹੋਇਆ ਹੈ।

  • @rameshkumarhans8821
    @rameshkumarhans8821 28 วันที่ผ่านมา +11

    ਜਪੁ
    ਆਦਿ ਸਚੁ ਜੁਗਾਦਿ ਸਚੁ।
    ਇਹ ਸ਼ਬਦ ਹੀ ਜੁਗਾਂ ਜੁਗਾਂ ਤੋਂ ਸੱਚ ਹੈ।

  • @LuckyGill-k6r
    @LuckyGill-k6r 4 วันที่ผ่านมา

    Radha Soami Ji ❤

  • @JasvirSingh-sw5qk
    @JasvirSingh-sw5qk 27 วันที่ผ่านมา +7

    Radha Soami ji 💗

  • @amarsingh-ng4fz
    @amarsingh-ng4fz หลายเดือนก่อน +26

    Dere beas di rees ni kar sakda koi vi

    • @kamleshsaini5161
      @kamleshsaini5161 27 วันที่ผ่านมา

      Bilkul ji ji virodhi aa oho saste h

  • @rameshkumarhans8821
    @rameshkumarhans8821 28 วันที่ผ่านมา +20

    ਰਾਉਲੇ ਛੱਡੋ ਡੇਰੇ ਨਾਲ ਜੁੜੋ ਸ਼ਬਦ ਦੀ ਕਮਾਈ ਕਰੋ ਮੁਕਤੀ ਪ੍ਰਾਪਤ ਕਰੋ ਜੋ ਗੁਰੂ ਸਹਿਬਾਨਾਂ ਦਾ ਉਪਦੇਸ਼ ਹੈ।
    ਸ਼ਬਦ ਗੁਰੂ ਸੁਰਤਿ ਧੁਨਿ ਚੇਲਾ।

    • @gurinderguri7491
      @gurinderguri7491 27 วันที่ผ่านมา +6

      Sach kha 22 TUC Radha Soami Ji 🙏❤

  • @rakeshbhatiag3822
    @rakeshbhatiag3822 12 วันที่ผ่านมา

    Hat😊😊😊 Radha Swami ji 😊😊😊😊

  • @amarsingh-ng4fz
    @amarsingh-ng4fz 28 วันที่ผ่านมา +15

    Guru aunde rainde aa te aunde raihnge

  • @6zrtzt
    @6zrtzt หลายเดือนก่อน +18

    Asli sikhi Beas vale guru kol he.baki ta bharala dekhava jede han.

  • @sarabjeetmottan5113
    @sarabjeetmottan5113 28 วันที่ผ่านมา +23

    Radha Soami g ਰੀਸ ਕਰੋ ਸੜੋ ਨਾ

  • @harjitsingh8006
    @harjitsingh8006 26 วันที่ผ่านมา +5

    Dera Bias is a center of ruhianit........spiritual center.

  • @chanchladevi8592
    @chanchladevi8592 17 วันที่ผ่านมา +1

    Radha swami ji

  • @LuckyGill-k6r
    @LuckyGill-k6r 4 วันที่ผ่านมา

    Bhoat kush boldai va par
    Kush na galat na bolo veer
    Baba ji barai 🙏

  • @gurbakshkumar968
    @gurbakshkumar968 6 วันที่ผ่านมา

    Baba g bahut Changi soch a tuhadi

  • @drdharmindersingh6666
    @drdharmindersingh6666 4 วันที่ผ่านมา

    ਜੇਕਰ ਡੇਰਾ ਬਿਆਸ ਛੇਵੇਂ ਪਾਤਸ਼ਾਹ ਦੀ ਚਰਨ ਛੋਹ ਹੈ ਤਾਂ ਏਹ ਤਾਂ ਹੋਰ ਵੀ ਚੰਗਾ ਹੈ ਜੀ !
    ਕਿਉਂਕਿ ਡੇਰੇ ਵਿੱਚ ਸ਼ਬਦ ਦੀ ਕਮਾਈ ਦਾ ਹੀ ਪ੍ਰਚਾਰ ਹੁੰਦਾ ਹੈ ! ਉਹਨਾਂ ਮਹਾਪੁਰਸ਼ਾਂ ਨੂੰ ਤਾਂ ਹੋਰ ਜ਼ਿਆਦਾ ਪਤਾ ਹੋਣਾ ਜੀ ਤੁਹਾਡੇ ਨਾਲੋਂ ?? ਜਿੱਥੇ ਸਿਰਫ਼ ਸੱਚ ਹੈ ਜੀ ਉਹ ਹੈ ਜੀ ਰਾਧਾ ਸੁਆਮੀ ਸਤਿਸੰਗ ਬਿਆਸ ,,!!🙏🏻🙏🏻

  • @salinderwarval6300
    @salinderwarval6300 28 วันที่ผ่านมา +3

    ਸਚੁ ਬਰਾਬਰ ਤਪ ਨਹੀਂ ਝੂਠ ਬਰਾਬਰ ਪਾਪ ਤਾਕੇ ਹਿਰਦੈ ਸਾਂਚ ਹੈ ਤਾਕੇ ਹਿਰਦੈ ਆਪ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।🙏🏻

  • @drdharmindersingh6666
    @drdharmindersingh6666 4 วันที่ผ่านมา +1

    ਅੱਜ ਕੱਲ ਯੂ ਟਿਊਬ ਅਤੇ Reel ਦਾ ਦੌਰ ਹੈ! ਬੱਸ ਪੈਸੇ ਬਣਾਉਣ ਲਈ ਕਰੀ ਜਾਂਦੇ ਸੰਤਾਂ ਮਹਾਂਪੁਰਸ਼ਾਂ ਦੀ ਅਲੋਚਨਾ ਜੀ,, !!!!!
    ਓ ਭਾਈ ਜੀ ਸੁਖਮਨੀ ਸਾਹਿਬ ਵਿੱਚ ਲਿਖਿਆ ਹੈ ਕੇ ਸੰਤਾਂ ਦੀ ਬੁਰਾਈ ਕਰਨ ਵਾਲਾ ਨਰਕ ਵਿੱਚ ਜਾਂਦਾ ਹੈ
    ....🤔

  • @laddirai7712
    @laddirai7712 29 วันที่ผ่านมา +1

    Very good khalsa ji you are 100%right ji .thanks veer ji🙏

  • @nehaattri1812
    @nehaattri1812 7 วันที่ผ่านมา +1

    Byaas darra satt sangiya Layj hari mandar to vadda ha jinda guru da darbaar ❤guru binna Darbaar na jachda ❤ hari mandar pantti gurua da updaas granth pya byaas darra khudd sant batha ❤❤❤❤❤❤❤❤❤❤❤❤❤❤❤jiss ka garah tis diya Talla kunji guru sa payi ❤❤❤❤❤❤❤❤❤❤

  • @TarsemGakhar
    @TarsemGakhar 27 วันที่ผ่านมา +7

    Dere bias vich aaatiyachaar nhi pyar karda sari sangat noo ja k dekhnaa chahida hai ji

  • @JaspalSingh-dj1cy
    @JaspalSingh-dj1cy 21 วันที่ผ่านมา +5

    ਸੰਤ ਕਾ ਨਿੰਦਕ ਮਹਾ ਹਤਿਆਰਾ

    • @gahircarpenter
      @gahircarpenter 15 วันที่ผ่านมา

      ਜਿਹਨਾਂ ਸੰਤਾ ਦੀ ਗੱਲ ਇਸ ਪੰਗਤੀ ਵਿਚ ਕੀਤੀ ਗਈ ਆ ਉਹ ਪਰਮੇਸ਼ਰ ਦੇ ਸੰਤਾ ਦੀ ਗੱਲ ਕੀਤੀ ਆ ਕਿਸੇ ਸਰਕਾਰਾਂ ਦੇ ਸੰਤਾ ਦੀ ਗੱਲ ਨਹੀਂ ਕੀਤੀ ਜੀ

  • @RandhirSingh-fs6cv
    @RandhirSingh-fs6cv 28 วันที่ผ่านมา +1

    You are very great ji🙏🙏🙏🙏🙏🎉🎉🎉🎉❤❤❤❤❤

  • @TarsemGakhar
    @TarsemGakhar 27 วันที่ผ่านมา +2

    Wah khalsa ji bahut achai baat kehte ho ji bahut bahut dhanyabad

  • @manmeetdhiman8311
    @manmeetdhiman8311 9 วันที่ผ่านมา

    Radaswami g

  • @Bakhshishsingh-sn6hh
    @Bakhshishsingh-sn6hh หลายเดือนก่อน +4

    Jathedar. Ji. Bilkul. Sach. Kiha. Bahot. He. Vadhia. Te. Sachian. Gallan. Kahiyan. Han. Jo Sade. Veer. Eh. Nafratan. Karde. Han. Oh. Sikhi. De. Khud. Dushman. Han.

  • @malkiatkaur8973
    @malkiatkaur8973 3 วันที่ผ่านมา

    Parmatma sab da bhala kare

  • @amrikkang8549
    @amrikkang8549 20 วันที่ผ่านมา +1

    Very nice ji

  • @JeetbahadurSharma
    @JeetbahadurSharma หลายเดือนก่อน +8

    क्या बात है भाई साहब बड़ीशानदार बात कही आपने

  • @Mack_057x
    @Mack_057x 19 วันที่ผ่านมา +1

    Bhai sahib nay bilkul sahi gal kahi hai. 100% sach keha bhai ji.

  • @AshwaniSharma-tc9pj
    @AshwaniSharma-tc9pj หลายเดือนก่อน

    Thanks bir ji God bless you

  • @VijayKumar-o2f3e
    @VijayKumar-o2f3e 29 วันที่ผ่านมา +11

    ਵਾਹ ਵੀਰ ਜੀ ਸਚਾਈ ਬਿਆਨ ਕੀਤੀ ਪਰ ਸਚਾਈ ਤੋਂ ਸਾਰੇ ਚਾਲੂ ਨੇ ਸੂਰਮੇ ਬੰਦੇ ਸੱਚ ਬੋਲਦੇ ਨੇ ਤੇ ਸੱਚ ਕੋਈ ਬਰਦਾਸ਼ਤ ਨਹੀਂ ਕਰਦਾ

    • @krishnadevi-gl4zt
      @krishnadevi-gl4zt 29 วันที่ผ่านมา

      😢😂😢

    • @Manjit012
      @Manjit012 29 วันที่ผ่านมา

      😅😂❤❤❤❤❤😊

  • @ਪਿਤਾਜੀ
    @ਪਿਤਾਜੀ หลายเดือนก่อน +2

    Nice baba ji

  • @gurdevsingh6804
    @gurdevsingh6804 หลายเดือนก่อน +2

    👌

  • @YuvrajSingh-vm5ue
    @YuvrajSingh-vm5ue 24 วันที่ผ่านมา

    ❤️🙏🏻

  • @mrsrsandhutarader8575
    @mrsrsandhutarader8575 25 วันที่ผ่านมา +10

    ਤੂੰ ਪਹਿਲਾਂ ਆਪਣੀ ਸਕਲ ਦੇਖ ਫਿਰ ਬਾਬਾ ਜੀ ਵਲ ਦੇਖ ਫਿਰ ਤੈਨੂੰ ਆਪੇ ਪਤਾ ਲੱਗ ਜਾਵੇ ਗਾ ਕਿ ਅਸਲੀ ਸਿੱਖ ਕੋਣ ਹੈ। ਜਿਆਦਾ ਭਕਭਕ ਨਹੀਂ ਕਰੀਦੀ। ਜੇ ਗਰੰਥ ਸਹਿਬ ਜੀ ਦੀ ਗੱਲ ਕੀਤੀ ਪਹਿਲਾਂ ਸੁਆਰ ਕੇ ਪੜ ਫਿਰ ਵਿਚਾਰ ਕਰ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਕੀ ਹੈ। ਤੁਹਾਨੂੰ ਤਾਂ ਬਾਣੀ ਦੇ ਅਰਥ ਹੀ ਨਹੀਂ ਆਉਂਦੇ। ਰਾਧਾ ਸੁਆਮੀ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਨੂੰ ਮੰਨਦੇ ਹਨ, ਤੁਸੀਂ ਤਾਂ ਕੜਾਹ ਖਾ ਖਾ ਕੇ ਬੋਲਣਾ ਭੁੱਲ ਗਏ ਹਨ।

  • @led_ff6999
    @led_ff6999 27 วันที่ผ่านมา +1

    Sachai da sath dena ihi malik ka hukam hey salute waheguru ji

  • @NirbhaikaurDavinder
    @NirbhaikaurDavinder หลายเดือนก่อน +1

    Good bhai sahib g

  • @gurmitsingj1230
    @gurmitsingj1230 หลายเดือนก่อน +1

    Good 👍👍

  • @amarsingh-ng4fz
    @amarsingh-ng4fz หลายเดือนก่อน +6

    Guru toh bina koi ni khole sakda free hospital

  • @PushwinderKaur-p5d
    @PushwinderKaur-p5d หลายเดือนก่อน +1

    ❤❤❤

  • @GurjeetSingh-s9z
    @GurjeetSingh-s9z 28 วันที่ผ่านมา +1

    Very good job . Veer teri gall 100%sahi hai eh a Loka nu ki patta hai.

  • @sunnybatwal9482
    @sunnybatwal9482 28 วันที่ผ่านมา +2

    Very good nolleg❤❤

  • @sycobrand7032
    @sycobrand7032 หลายเดือนก่อน +1

    Bahut badhiya kitab bade bhai bahut badhiya

  • @RandhirSingh-fs6cv
    @RandhirSingh-fs6cv 28 วันที่ผ่านมา

    You are very great ji🙏🙏🙏🙏🙏🙏🎉🎉🎉🎉🎉🎉🎉🎉🎉

  • @lekhraj4632
    @lekhraj4632 26 วันที่ผ่านมา

    Good,Nider( Singh )❤❤❤

  • @ManpreetKaur-mx8qg
    @ManpreetKaur-mx8qg 28 วันที่ผ่านมา +1

    Sab ton bada satgur mera jin laj rakhi meri

  • @KeepaSeeloani
    @KeepaSeeloani หลายเดือนก่อน +6

    ਖਾਲਸਾ.ਜੀ.ਤੁਸੀ.ਸਚਾਈ. ਬਿਅਆਨ.ਕੀਤੀ.ਆ.ਬਹੁਤ.ਵਧੀਆ. ਜੀ

  • @HarpalSingh-qy2rb
    @HarpalSingh-qy2rb 27 วันที่ผ่านมา +1

    Va baba ji tu shi gal kiti a lok eda e karde va

  • @daljindersingh3276
    @daljindersingh3276 28 วันที่ผ่านมา +3

    ਪਰ ਵੀਰ ਇਕ ਗਲ ਆ ਪੂਹਲੇ ਪਾਪੀ ਨੂੰ ਕਿਸੇ ਨਿਹੰਗ ਜਥੇਬੰਦੀ ਨੇ ਨਥ ਕਿਉ ਨਹੀ ਸੀ ਪਾੲਈ

  • @nehaattri1812
    @nehaattri1812 26 วันที่ผ่านมา +1

    Anakh hondi guru di ya odda agya kaarri challa di baakki ankha karmi hann chuthiya ankha hann shere guru nanak sahib ji tukk ❤❤ bhutta phakh tharra phakh tharri antar Trissna firra hankaari ❤❤❤❤❤❤

  • @sunnybatwal9482
    @sunnybatwal9482 28 วันที่ผ่านมา +2

    👍👍👍👍👍

  • @HarpalSingh-qy2rb
    @HarpalSingh-qy2rb 27 วันที่ผ่านมา +3

    Mera updesh char varn ko sanja nanak sab di bani sab dunya os di peda kiti he bahi

  • @RanjeetSingh-d6w
    @RanjeetSingh-d6w 27 วันที่ผ่านมา

    Waheguru ji ka Khalsa Waheguru ji ki Fateh ki Lali Hoja Chardi kal rain Sadha Waheguru ji ka Khalsa Waheguru ji ki patti🙏🙏🙏🙏🙏❤️❤️❤️❤️❤️🎉🎉🎉🎉🎉

  • @PushwinderKaur-p5d
    @PushwinderKaur-p5d หลายเดือนก่อน +1

    Singh shaib g.❤❤

  • @NarinderKumarmahiKumar
    @NarinderKumarmahiKumar 25 วันที่ผ่านมา +1

    ਖਾਲਸਾ ਜੀ ਕੋਈ ਲੋੜ ਨਹੀਂ ਕਿਸੇ ਨੂੰ ਸਰਟੀਫਿਕੇਟ ਦੇਣ ਦੀ

  • @Bhupinderkaur702
    @Bhupinderkaur702 28 วันที่ผ่านมา +1

    Right

  • @amarsingh-ng4fz
    @amarsingh-ng4fz หลายเดือนก่อน +5

    Guru deh vich hi aaude aa

  • @AkashSingh-rk1fk
    @AkashSingh-rk1fk 25 วันที่ผ่านมา

    Ryt

  • @Manjit012
    @Manjit012 29 วันที่ผ่านมา

    ਬੋਲੈ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ ਸਾਹਿਬ ਜੀ ਓ 🙏🏻🙏🏻🙏🏻🙏🏻🤘

  • @manjitsinghsingh7714
    @manjitsinghsingh7714 28 วันที่ผ่านมา +1

    Varry nic

  • @Prabhnoor3291
    @Prabhnoor3291 หลายเดือนก่อน +3

    Baba Ji Tusi Chach Bol Heh Ho

  • @sumanjoshi9223
    @sumanjoshi9223 28 วันที่ผ่านมา

    Veer Ji good job 👍👍👍👍👍👍

  • @HarishKumar-kf4co
    @HarishKumar-kf4co 28 วันที่ผ่านมา +3

    Baba g sach kora hunda hai

  • @satpalsingh8770
    @satpalsingh8770 19 วันที่ผ่านมา

    ਖਾਲਸਾ ਜੀ ਬਹੁਤ ਵਧੀਆ ਵਿਚਾਰ ਲੋਕਾ ਨੂੰ ਬੋਲਣ ਦਿਓ ਗੁਸਾ ਨਾ ਕਰੋ ਜੀਦਾ ਰਹਿ ਵਾਹਿਗੂਰ ਰਹਿਮਤ ਰਖਣ ਤੁਹਾਡੇ ਤੇ

  • @kamaljitsingh104
    @kamaljitsingh104 22 วันที่ผ่านมา

    Sai gall kete aa baba ji ne

  • @DalwinderSingh-rs1hx
    @DalwinderSingh-rs1hx 7 วันที่ผ่านมา

    ਬੰਦੇ ਦਾ ਪਲ ਭਰ ਦਾ ਪਤਾ ਨਹੀਂ ਕਦੋਂ ਸਾਹ ਖਤਮ ਤੇ ਸ਼ਰੀਰ ਢੇਰੀ ਹੋ ਜਾਣਾ ਅਤੇ ਲੋਕ ਪਤਾ ਨਹੀਂ ਕਿੰਨੇ ਕਿੰਨੇ ਹਕਾਰ ਦੇ ਭਰੇ ਬੈਠੇ ਨੇ

  • @SarojBala-qr6hi
    @SarojBala-qr6hi 28 วันที่ผ่านมา

    🙏🙏🙏🙏❤

  • @manjitsinghsingh7714
    @manjitsinghsingh7714 28 วันที่ผ่านมา +1

    Baba ji

  • @basdevsingh3591
    @basdevsingh3591 25 วันที่ผ่านมา

    Very true khalsa ji.Good job.

  • @GurpreetSingh-qp7br
    @GurpreetSingh-qp7br 20 วันที่ผ่านมา +1

    judo dere nal koi Mari gal nai ae veere aapa rab nu milna ae oh kehda galat parchar karde rab da naam hi japande aa

  • @johalhsingh4553
    @johalhsingh4553 18 วันที่ผ่านมา

    Bahut badhiya veer ji god bless u

  • @Sukhjit-w6m
    @Sukhjit-w6m 21 วันที่ผ่านมา

    Baba vefy nlce

  • @fandaduwalede5604
    @fandaduwalede5604 20 วันที่ผ่านมา

    😂😂😂😂😂 ryt jth ji loka da ki khna ji pkai mrde a

  • @paramjitsingh5837
    @paramjitsingh5837 20 วันที่ผ่านมา +1

    Dera Beas Baba Jemal Singh ji maha raj di kamai de nal chal rha hai. Gla jiniya marji kro javo

  • @johalhsingh4553
    @johalhsingh4553 18 วันที่ผ่านมา

    Jivan de vaste raho

  • @u.k04wale4
    @u.k04wale4 หลายเดือนก่อน +4

    Kadi babaji nu sunta es tarah gusse bich bolde kyonki shabas rup han

  • @sycobrand7032
    @sycobrand7032 หลายเดือนก่อน +1

    Babaji bavariya sach bole

  • @Punjabicoupls786
    @Punjabicoupls786 28 วันที่ผ่านมา

    Jugg❤jugg❤sant. Bhala. Prab. Tara. Har. Gun. Gaba. Rasam rasara❤

  • @kuldeepsingh-yw6qf
    @kuldeepsingh-yw6qf 29 วันที่ผ่านมา

    Right baba ji 🙏

  • @manjitsinghsingh7714
    @manjitsinghsingh7714 28 วันที่ผ่านมา

    Nic

  • @rajbirsingh-ub8ur
    @rajbirsingh-ub8ur 18 วันที่ผ่านมา

    ਤੁਸੀ ਕਰਮਾ ਵਾਲੇ ਹੋ ਵੀਰ ਤੁਹਾਡਾ ਜਨਮ ਇਥੇ ਹੋਇਆ

  • @sunnybatwal9482
    @sunnybatwal9482 28 วันที่ผ่านมา

    Very nice soch

  • @GurwantSingh-m3n
    @GurwantSingh-m3n หลายเดือนก่อน +3

    ਬਾਬਾ।ਜੀ।ਧੰਨਵਾਦ।ਸਚ।ਬੋਲਣ।ਲੲਈ

  • @manjitsinghsingh7714
    @manjitsinghsingh7714 28 วันที่ผ่านมา

    ❤😂😂❤

  • @HarnekSingh-i9q
    @HarnekSingh-i9q 21 วันที่ผ่านมา +1

    O bharawa kine kiha h ki baba g guru hun oh ta sirf teacher hun oh Malik da hukm samgde hun ki Malik da shi parchar karde a

  • @malkiatkaur8973
    @malkiatkaur8973 3 วันที่ผ่านมา

    Sab miljul ke raho sab santa da updesh hai

  • @chauhansaab6611
    @chauhansaab6611 25 วันที่ผ่านมา +1

    Nideya sdo te simran karo jehra kam aa, kuj ni Rakheya Ehina glla ch, baaki Radha swamia varga koi ni je , koi jo marzi Aakhi jave sach nu kabull karna sikho te har kise da satkaar karna sikho, baani ch vi Eiho kuj dasea janda va , te baani Aandi Vi Eiho kuj aa , glla de krda bnaeya koi sikh ni ban janda, sikhi de ta tusi kite nere tere vi je Aje , Asal sikhi ta pajan simran di hundi aa Na ke kise di Nideya chugli di, guru Nanak de ghar diya tusi look galla karde firde je, tusi look ta guru Nanak di baani de hisaab naal ta kus vi nahi je utt patang glla jinia marzi bnayi jao koi ni faiyda, apne aap nu badalan di kosish karo sab to pehla , te bakia di gal baad ch kari di hundi aa lagi samaj , Rahi gal ( Radha Swami ) di ta tusi look ohna di sangat de hisaab naal Aje Aate ch lunn de barabar vi nahi je baaki ta glla hi sad do , sab to pehla sanu apne Aandar baukar marani chahidi aa ke Aasi kida de hege aa lagi samaj Eish karke jehri gurva di baani aa osh de hisaab naal Agar Aasi Na chala ge ta Aasi kadi vi guru nanak de ghar nu ni paa sakde Ehih gal yaad Rakheo baaki vadh kat ho gyi hove ta maaf karna ..🙏🙏🙏

  • @Nanakpanthi
    @Nanakpanthi หลายเดือนก่อน +2

    96 crore. Enniya mava kithon aun giya. 140 crore bande ta pure Bharat ne.

    • @BaldevSingh-v1t
      @BaldevSingh-v1t หลายเดือนก่อน +4

      Eh lok ik nu swa lakh kejnde ne OS hisab naal kehnde ne

  • @HarnekSingh-i9q
    @HarnekSingh-i9q 21 วันที่ผ่านมา

    Baba g tu c bilkul shi kehnde o a sareya ne guru granth sahib da parchar Krna sirf business bna lya h

  • @malkiatkaur8973
    @malkiatkaur8973 3 วันที่ผ่านมา

    Jin prem kiya tin hi prabh paya

  • @VijayKumar-ew2mp
    @VijayKumar-ew2mp 27 วันที่ผ่านมา

    ਡੇਰੇ ਵੱਲ ਵੇਖ ਸਕਦਾ ਰਿਹਣਾ ਤੂੰ

  • @manjitsinghsingh7714
    @manjitsinghsingh7714 28 วันที่ผ่านมา

    Varry