Coffee With Kangarh | Podcast Ep 8 | Gurchet Chitarkar

แชร์
ฝัง
  • เผยแพร่เมื่อ 12 ก.ย. 2024

ความคิดเห็น • 150

  • @jassichauhan830
    @jassichauhan830 26 วันที่ผ่านมา +16

    ਤੈ ਤਾ ਬਾਈ ਰਵਾਤਾ ਜਿਉਦਾ ਰਹਿ ❤

  • @aruchahal
    @aruchahal 17 วันที่ผ่านมา +2

    seriously eh vla podcast schi bina skip kite sara suniya,, janee kahnee podcast ch ayei bethye ne but gurchet paji da podcast schii ❤bhut vdia

  • @prabhnoorsingh9647
    @prabhnoorsingh9647 13 วันที่ผ่านมา +1

    Veere bohot bohot thanks tuhada tusi gurchet bai nu bulaya. Tuhadi podcast sunke mai "NANAK NAAM CHARDI KALA" dekhi je tusi eh podcast na karde te shayad mere warge kai hor jo aj di generation de ne ohna nu es khoobsurat movie baare pata e nhi c lagna. Mai saari film dekhi rooh nu sakoo. Milea te akha bhar aaiya. Bohot bohot dhanwaad veerji tuhada

  • @mosttrendingsuits5854
    @mosttrendingsuits5854 26 วันที่ผ่านมา +6

    Wadh to wadh podcast bhai g thda har ik podcast baith k tik k sunn wale hunde ❤

  • @gurwinderdhillon1541
    @gurwinderdhillon1541 21 วันที่ผ่านมา +4

    Bhout vdia interview aw👍

  • @inderjawandha2458
    @inderjawandha2458 4 วันที่ผ่านมา

    Pehla podcast aw bai jehda poora sunea bina skip kre … pakistan aalia gllan sun k akhaan cho paani aw gya schii

  • @simranjeetsingh1390
    @simranjeetsingh1390 22 วันที่ผ่านมา +3

    ਬਾਈ ਘੁੱਦੇ ਤੇ ਬਲਦੇਵ ਬਾਈ ਹੁਣਾ ਨੂੰ ਜ਼ਰੂਰ ਬਲਾਓ ਗੱਲ-ਬਾਤ ਲਈ - ਸਾਈਕਲਾਂ ਆਲੇ ਭਾਈ 🚴🚴😄

  • @mewagrewal1406
    @mewagrewal1406 20 วันที่ผ่านมา

    ਬਹੁਤ ਵਧੀਆ ਪ੍ਰੋਗਰਾਮ ਬਾਈ ਜੀ। ਗੁਰਚੇਤ ਵੀਰ ਬਹੁਤ ਵਧੀਆ ਕਲਾਕਾਰ। ਲਾਡੀ ਵੀਰ ਬਿਲਕੁਲ ਸੱਚੀਆ ਗੱਲਾਂ ਦਾ ਪੌਡ ਕਾਸਟ। ਇਹੀ ਕਹਿਣਾ ਵੀ ਤੁਹਾਡੇ ਪੌਡ ਕਾਸਟ ਪਹਿਲੀ ਵਾਰ ਪੂਰਾ ਸੁਣਿਆ। ਚੜ੍ਹਦੀ ਕਲਾ ਵਿਚ ਰਹੋ।

  • @Krishangparmeet
    @Krishangparmeet 9 วันที่ผ่านมา

    boh good podcast really good message. Thankyou wh yutibe te paun lyi and ekta rkho sare

  • @richkidvlogs
    @richkidvlogs 27 วันที่ผ่านมา +2

    Ah hunde podcast .. maan aa ladi bai tere te jeounda reh eda de knowledge wale bande e leke ounda rehi ❤❤

  • @Punjabilehar6
    @Punjabilehar6 25 วันที่ผ่านมา +4

    ❤❤❤

  • @Lakhadhillonbhainiwala
    @Lakhadhillonbhainiwala 27 วันที่ผ่านมา +6

    ਕਿਨੂੰ ਆਇਆ ਹੁੰਦਾ ਵੀ ਸਾਰੀ ਜ਼ਿੰਦਗੀ ਸੁਣੀ ਜਾਈਏ ਏਅਰਪੋਰਟ ਕਾਸਟ❤

    • @manpreetkaler6029
      @manpreetkaler6029 26 วันที่ผ่านมา +1

      Airport cast ki hunda verre kisdi gl krdio

    • @jaspreetsidhu300
      @jaspreetsidhu300 22 วันที่ผ่านมา

      Us nai keha a podcast ​@@manpreetkaler6029

  • @safarepunjab_jaani
    @safarepunjab_jaani 23 วันที่ผ่านมา +3

    ਬਹੁਤ ਹੀ ਬਹਿਤਰੀਨ ਗੱਲਬਾਤ

  • @amanahil6333
    @amanahil6333 26 วันที่ผ่านมา +1

    Dharm bilkul nafrat nahi sikhounda , dharm de thekedar nafrat sikhounde 2 ) delhi dange nahi sikh katlam c anyways podcost bahot khoob c .godbless you both 🙏🏻

  • @charandeep7ingh
    @charandeep7ingh 13 วันที่ผ่านมา

    Ajj takk aisa interview nahi suneya 22g tuhanu ajj bohot nede to dekhan da sama mileya. Dhannwaad thoda

  • @Hsdbhm
    @Hsdbhm 25 วันที่ผ่านมา +1

    ਲਾਡੀ ਬਾਈ, ਮਨਪ੍ਰੀਤ ਟਿਵਾਣਾ ਬਾਈ ਨੂੰ ਲੈਕੇ ਆਓ ਲੱਭਕੇ
    ਬਲਕਾਰ ਸਿੱਧੂ ਨੇ ਵੀ ਗਾਏ ਸੀ ਬਾਈ ਦੇ ਗਾਣੇ ਬਾ-ਕਮਾਲ ਲਿਖਦੇ ਆ

  • @buttakhan2255
    @buttakhan2255 21 วันที่ผ่านมา +2

    Bhut vadiya gal bat y g👍👍

  • @gurmansingh7546
    @gurmansingh7546 16 วันที่ผ่านมา +1

    ਜਿਉਦਾ ਵਸਦਾ ਰਹਿ ਬਾਈ

  • @khairagagan5029
    @khairagagan5029 22 วันที่ผ่านมา +1

    ਚੇਤੇ ਨੂੰ ਮਾਰਨ ਦੀ ਵੀ ਕੋਸ਼ਿਸ਼ ਕੀਤੀ ਕਈ ਦੋਗਲਿਆਂ ਨੇ ਪਰ ਬਾਬਾ ਦੀਪ ਸਿੰਘ ਜੀ ਸ਼ਹੀਦ ਨਾਲ ਆ

  • @arshkang2147
    @arshkang2147 23 วันที่ผ่านมา +1

    gurchait bai de soch nu slaam well knowledge

  • @gaganpreetkaur5506
    @gaganpreetkaur5506 22 วันที่ผ่านมา +1

    Edmonton also excited for you Bhaji

  • @sarabjitsingh2079
    @sarabjitsingh2079 26 วันที่ผ่านมา +2

    Y ajj tak da best podcast aa mera

  • @gurindersinghchattha8805
    @gurindersinghchattha8805 22 วันที่ผ่านมา +1

    laddi veere spotify te v bnao channel ohde paya karo

  • @aulakhjutt5181
    @aulakhjutt5181 12 วันที่ผ่านมา

    Boht vadiya bnda gurchet baai

  • @preetbrar998
    @preetbrar998 27 วันที่ผ่านมา +2

    ਲਾਡੀ ਵੀਰੇ ਕਮਾਲ ਆ , ਮੈਂ ਪਹਿਲਾ ਵੀ ਕਿਹਾ ਸੀ ਥੋਡੀ ਚੌਣ ਬਾਕਮਾਲ ਆ 🙏 ਪੋਡਕਾਸਟ ਤਾਂ ਸੁਣਨਾ ਅਜੇ ਵੀਰੇ ਪਰ ਸੁਣਨ ਤੋਂ ਪਹਿਲਾ ਕਹਿਨਾ ਕਮਾਲ ਦਾ ਹਉਂ . ਕਿਉਂਕਿ ਤੇਰਾ ਪਤਾ ਵੀਰੇ ਦੂਜਾ ਜਿਹੜਾ ਥੋਡੇ ਨਾਲ ਬੈਠਾ ਉਹ ਬਾਕਮਾਲ ਆ ਜਿਹਨੇ ਆਪਣੇ ਕੰਮ + ਰੋਲ ਲੈਣ ਲਈ ਸਮਝੋਤਾ ਜਿਆ ਨਈ ਕਰਿਆ ਕਦੇ ਆਪਣੀ ਸੋਚ ਤੇ ਰਿਹਾ ਬਾਈ ਗੁਰਤੇਜ , ਬਾਕੀ ਸਾਂਝਾਂ ਪੰਜਾਬ ਫ਼ਿਲਮ ਬਣਾ ਕੇ ਤਾਂ ਕਮਾਲ ਹੀ ਕਰਤੀ . ਪਰਸੋਂ ਦੇ ਨੇ ਦਸ ਵਾਰ ਦੇਖ ਲਈ ਹਉ , 🙏🙏Hats off you 🙏

  • @hardeepsinghmaan1874
    @hardeepsinghmaan1874 18 วันที่ผ่านมา

    ਗੁਰਚੇਤ ਬਾਈ ਜੀ ਦੀਆਂ ਗੱਲਾਂ ਬੁਹਤ ਚੰਗੀਆਂ ਲੱਗੀਆ ਬਚਪਨ ਚ ਛੁੱਟੀਆਂ ਚ ਨਾਨਕੇ ਜਾਣਾ ਤੇ ਓਥੇ ਫੌਜੀ ਦੀ ਫੈਮਿਲੀ ਦੇਖ ਕੇ ਸਭ ਨੇ ਬੁਹਤ ਜਿਆਦਾ ਹੱਸਣਾ ਬੁਹਤ ਵਧੀਆ ਕਲਾਕਾਰ ਬੁਹਤ ਵਧੀਆ ਕੰਮ ਹੁਣ ਤੱਕ ਦਾ ਗੱਲਾਂ ਬੁਹਤ ਵਧੀਆ ਲੱਗੀਆ 🙏🙏🙏

  • @harwinderdhillon6184
    @harwinderdhillon6184 16 วันที่ผ่านมา

    Hun pta lgeya v ladi y podcast ala km krda chl koi km ta pta lgeya😅😅❤❤

  • @DaljitSingh-bg1xj
    @DaljitSingh-bg1xj 21 วันที่ผ่านมา +2

    Great job congratulations

  • @sidhufateh4226
    @sidhufateh4226 27 วันที่ผ่านมา +1

    Gurchet Bai ghaint banda nd ladi Veera devta insan

  • @PinderGill-y6y
    @PinderGill-y6y 26 วันที่ผ่านมา

    22 ਲਾਡੀ ਸਤਿ ਸ੍ਰੀ ਆਕਾਲ
    ਬਹੁਤ ਵਧੀਆ ਪ੍ਰੋਗਰਾਮ ਪਾਇਆ

  • @khairagagan5029
    @khairagagan5029 22 วันที่ผ่านมา +1

    ਚੇਤੇ ਲਵ ਯੂ

  • @amannmarahar1637
    @amannmarahar1637 27 วันที่ผ่านมา +3

    ਗੁਰਚੇਤ ਸਭ ਤੋਂ ਵਧੀਆ ਕਾਮੇਡੀਅਨ ਆ

  • @sarajmanes4505
    @sarajmanes4505 26 วันที่ผ่านมา

    Sat Shri Akal Ji Lajawab Program Jiode Vasde Raho Rab Rakha Dhanwad Ji 🙏 ❤❤

  • @varinderparasher2421
    @varinderparasher2421 27 วันที่ผ่านมา +2

    ❤❤ love you laddi beta

  • @moazzamali1587
    @moazzamali1587 21 วันที่ผ่านมา +1

    Bhai bht vaidya podcast 😢❤

  • @dharmindersingh4199
    @dharmindersingh4199 27 วันที่ผ่านมา

    Hun tq da Best podcast 22..swaad aa geya gallaa sunn k

  • @karamjitsidhu130
    @karamjitsidhu130 26 วันที่ผ่านมา +1

    ਸਬ ਤੋਂ ਵਧੀਆ ਮਨਾਲੀਆ 22 ਦੇ podcast nu picha ਧਕ ਤਾ

  • @bindagrewal3750
    @bindagrewal3750 3 วันที่ผ่านมา

    Good bai 👍👍🇺🇸🇺🇸

  • @WaseemKhan-qb9ky
    @WaseemKhan-qb9ky 23 วันที่ผ่านมา

    Love ❤️ respect ❤️ 🙏 from Lahore ❤

  • @bantykarrha155
    @bantykarrha155 22 วันที่ผ่านมา

    Bhut vadia gall bat bai ji ❤❤❤

  • @DamanBagri
    @DamanBagri 27 วันที่ผ่านมา +2

    ਵਾਹ ਜੀ ਵਾਹ ਕਮਾਲ ਕਰਤੀ ❤
    ਇਸ ਬੰਦੇ ਨਾਲ ਪੋਡਕਾਸਟ ਜਰੂਰੀ ਸੀ ਘੈਂਟ ਬੰਦਾ ਬਾਈ ਗੁਰਚੇਤ
    👍👍

  • @FALCON-us5yk
    @FALCON-us5yk 24 วันที่ผ่านมา +1

    ❤️🦅🙏

  • @Aulakhfarm855
    @Aulakhfarm855 24 วันที่ผ่านมา

    Bai g ek bahut wadde actor ne .,lok smjn ta kde apne

  • @AmanDhillon-o5c
    @AmanDhillon-o5c 25 วันที่ผ่านมา

    ਬਹੁਤ ਸੋਹਣੀ ਗੱਲਾਬਾਤਾਂ ਕੀਤੀਆ ❤

  • @parryboxer5061
    @parryboxer5061 วันที่ผ่านมา

    ❤️🙏🏻❤️🙏🏻

  • @SalmanLive-j1c
    @SalmanLive-j1c 13 วันที่ผ่านมา

    Love from Pakistan ❤

  • @SinghFoods
    @SinghFoods 27 วันที่ผ่านมา +2

    16:27 ਆਹੀ ਪਲ਼ ਹੁੰਦੇ ਜਦੋਂ ਬੰਦਾ speechless ਹੋ ਜਾਂਦਾ... ਲਾਡੀ ਬਾਈ ਤੇਰੇ ਆਹ ਵਾਲੇ expression ਹੀ ਕਮਾਈ ਆ ਗੁਰਚੇਤ ਦੀ💝💝

  • @farooqanwer8656
    @farooqanwer8656 19 วันที่ผ่านมา

    love from Pakistan.

  • @anmoldhillon140
    @anmoldhillon140 17 วันที่ผ่านมา

    Part 2 plz nazare aa gye ❤❤

  • @gurdeepsinghgill9025
    @gurdeepsinghgill9025 18 วันที่ผ่านมา

    ਬਾਈ ਦੇ ਨਾਟਕਾਂ ਚ ਕੋਈ ਸੁਨੇਹਾ ਹੁੰਦਾ ਹੈ ਜਿਵੇ ਬਾਈ ਨੇ ਆਪ ਹੀ ਕਿਹਾ ਕਦੇ ਖੂਨ ਦੀ ਲੋੜ ਹੁੰਦੀ ਹੈ। ਬੇਨਤੀ ਹੈ ਖੂਨ ਦਾਨ ਵਾਸਤੇ ਪ੍ਰੇਰਿਤ ਕਰਦੇ ਨਾਟਕ ਫਿਲਮ ਵੀ ਕਰਨੀ ਚਾਹੀਦੀ ਹੈ।

  • @Aulakhfarm855
    @Aulakhfarm855 24 วันที่ผ่านมา

    ਵਿਊ ਤੋ ਪਤਾ ਲਗਦਾ ਲੋਕ ਆਪਣੇ ਲੁੱਚਪੁਣਾ ਦੇਖ ਨਾਂ ਈ ਪਸੰਦ ਕਰਦੇ ਬਾਈ ਏਹ ਵੱਧ ਤੋ ਵੱਧ ਸ਼ੇਅਰ ਕਰੋ ਕੰਮ ਦੀਆ ਗਲਾ ਵੀ ਸੁਣ ਲੀਆ ਕਰੋ

  • @surindersingh9746
    @surindersingh9746 25 วันที่ผ่านมา

    ਪੁਰਾਣੇ ਪੰਜਾਬ ਦੀ ਯਾਦ ਦਵਾ ਤੀਂ

  • @sabisingh0013
    @sabisingh0013 20 วันที่ผ่านมา

    Bot sohni sochni veer de, WMK

  • @SukhwinderSingh-xy1mb
    @SukhwinderSingh-xy1mb 27 วันที่ผ่านมา +2

    Love you laddy veer

  • @RamanpreetToor
    @RamanpreetToor 22 วันที่ผ่านมา

    The most favourable punjbai actress no hate❤❤❤❤❤

  • @manvesh1306
    @manvesh1306 24 วันที่ผ่านมา

    Positivity always ☮️

  • @prabhjotkaurdhillon5177
    @prabhjotkaurdhillon5177 18 วันที่ผ่านมา

    ਵਾਹਿਗੁਰੂ ਹਮੇਸ਼ਾਂ ਸਾਥ ਦਿੰਦਾ ਹੈ

  • @khairagagan5029
    @khairagagan5029 22 วันที่ผ่านมา

    Jr mera dil krda voice msg kran boht gallan karnia

  • @bantykarrha155
    @bantykarrha155 22 วันที่ผ่านมา

    Ik var ta rona aagya sun k 😢

  • @mullagee3508
    @mullagee3508 26 วันที่ผ่านมา +1

    Love from 🇵🇰 paaaaji

  • @safarepunjab_jaani
    @safarepunjab_jaani 23 วันที่ผ่านมา

    ਗੁਰਚੇਤ ਚਿੱਤਰਕਾਰ 👍

  • @chachowaliya
    @chachowaliya 27 วันที่ผ่านมา

    Ladi bhaji sira podcast wala kari jane oo! Tuhada chota veer Norway tho

  • @Mr_Somal
    @Mr_Somal 20 วันที่ผ่านมา

    Is to vdiya podcast ni ho skda 1 million deserve kardi video

  • @Himmat30
    @Himmat30 18 วันที่ผ่านมา

    brother tuhade podcast sare dekhda par ehh vala sab to wadia a ehh banda v bhut good a

  • @momentscreators5395
    @momentscreators5395 14 วันที่ผ่านมา

    bhai sb vdiya bs chat nal kangarh kar bhai 💗💗💗

  • @ahsanmughal6642
    @ahsanmughal6642 19 วันที่ผ่านมา

    You're right sir gurjeet g love east punjab

  • @Sanjhapanjab379
    @Sanjhapanjab379 25 วันที่ผ่านมา

    ਬਹੁਤ ਘੈਟ ਬੰਦਾ ਯਾਰ ❤

  • @sunny-pr6lw
    @sunny-pr6lw 26 วันที่ผ่านมา

    End gallbat baii ji..👍

  • @desivloger1484
    @desivloger1484 23 วันที่ผ่านมา

    bhut vdia podcast y

  • @sukhsukh5042
    @sukhsukh5042 26 วันที่ผ่านมา

    Laddi veera bout vidya laga podcast par time kyu ght kar ta tusi podcast da ❤❤

  • @JIND_JAAN_KABADDI_13
    @JIND_JAAN_KABADDI_13 20 วันที่ผ่านมา

    rawaa taaa bai yr jma e 😢

  • @safarepunjab_jaani
    @safarepunjab_jaani 23 วันที่ผ่านมา

    ਬਹੁਤ ਸ਼ਾਨਦਾਰ

  • @globalvillage3788
    @globalvillage3788 14 วันที่ผ่านมา

    Bht Sara Pyar te izzat from Lahore

  • @khairagagan5029
    @khairagagan5029 22 วันที่ผ่านมา

    ਵੀਰੇ ਦੇ ਮੂੰਹੋਂ ਏਹ ਗੱਲ ਬੁਹਤ ਵਾਰ ਸੁਣੀ ਪਾਕਿਸਤਾਨ ਵਾਲੀ ਪਰ ਹਰ ਵਾਰ ਰੱਜ ਕਿ ਰੋ ਲਈਦਾ ਸੱਚ ਇੱਕ ਵਾਰ ਗੁਰਚੇਤ ਵੀਰਾ ਮੇਰੇ ਪਿੰਡ ਗੰਡੇਵਾਲ ਆਇਆ ਸੀ ਉਸ ਟਾਈਮ ਵੀਰਾ ਆਰਕੈਸਟਰਾ ਗਰੁੱਪ ਚਲਾਉਂਦਾ ਤੀ ਮੇਰੇ ਸਕੂਲ ਚ ਆਇਆ ਸੀ ਮੈਂ ਘੁੱਧਾ ਕਹਿਕੇ ਬੁਲਾਇਆ ਸੀ 7ਵੀਂ ਜਮਾਤ ਵਿੱਚ ਤੀ ਬਾਕੀ ਮੇਰੀ ਮਾਸੀ ਦਾ ਪਿੰਡ ਘਰਾਚੋਂ ਕੋਲ ਹੀ ਚੇਤੇ ਦੇ

  • @Explorewithbrar
    @Explorewithbrar 23 วันที่ผ่านมา

  • @pawandipkhehra3659
    @pawandipkhehra3659 27 วันที่ผ่านมา

    Bhut wdia veere 🙏🙏

  • @decentbutdevil989
    @decentbutdevil989 27 วันที่ผ่านมา

    ਬਹੁਤ ਵਧੀਆ ਪੌਡਕਾਸਟ ❤️

  • @jaspalsandhu8361
    @jaspalsandhu8361 26 วันที่ผ่านมา

    ਬਹੁਤ ਵਧੀਆ ਵੀਰੇ।

  • @manjeetkaur8779
    @manjeetkaur8779 26 วันที่ผ่านมา

    ਬਹੁਤ ਵਧੀਆ

  • @user-xd7vy6el8y
    @user-xd7vy6el8y 27 วันที่ผ่านมา

    ਸਤਿ ਸ੍ਰੀ ਅਕਾਲ ਲਾਡੀ ਵੀਰ🙏

  • @jas.preetbrar_9603
    @jas.preetbrar_9603 27 วันที่ผ่านมา

    Bhut ghaint podcast bai g

  • @rama3k810
    @rama3k810 27 วันที่ผ่านมา

    Wahh g wahh bhut kamaal

  • @NavjotSingh-h8m
    @NavjotSingh-h8m 26 วันที่ผ่านมา

    Bahut vadiya brother 🙏🙏

  • @jassgill3913
    @jassgill3913 15 วันที่ผ่านมา

    ਇਹ ਹੁੰਦਾ ਅਸਲੀ podcast

  • @sukhpreetsingh4292
    @sukhpreetsingh4292 25 วันที่ผ่านมา

    EALWAL ❤️

  • @harkirat9001900001
    @harkirat9001900001 27 วันที่ผ่านมา

    ❤❤❤ osssm podcast

  • @PinderGill-y6y
    @PinderGill-y6y 26 วันที่ผ่านมา

    Love you veer

  • @PinderGill-y6y
    @PinderGill-y6y 26 วันที่ผ่านมา

    End end

  • @navgrewal423
    @navgrewal423 23 วันที่ผ่านมา

    Y bua wali gal ne rowa ta 🥹 Sachi

  • @PANJAB-13
    @PANJAB-13 26 วันที่ผ่านมา +1

    25:23

  • @shamindersingh9625
    @shamindersingh9625 20 วันที่ผ่านมา

    👏🏻👏🏻👏🏻

  • @Mr_Somal
    @Mr_Somal 20 วันที่ผ่านมา

    Buaa tejo Wali sun k Sachi rona Nihal geyA 😢😢😢😢😢😢😢

  • @harmaildmk09
    @harmaildmk09 11 วันที่ผ่านมา

    Swaaad a gya ❤❤❤❤❤

  • @jajpreetsingh2477
    @jajpreetsingh2477 27 วันที่ผ่านมา

    ✌️✌️👌

  • @europelife77
    @europelife77 21 วันที่ผ่านมา

    Sandeep Aulakh nal karo podcast Laddi veer jaldi

  • @mrkps0001
    @mrkps0001 18 วันที่ผ่านมา

    Sidhu❤❤❤

  • @InspireU9999
    @InspireU9999 27 วันที่ผ่านมา

    Super

  • @khairagagan5029
    @khairagagan5029 27 วันที่ผ่านมา +23

    ਗੁਰਚੇਤ ਵੀਰੇ ਤੇਰੇ ਤੋਂ ਹੀ ਉਮੀਦ ਆ ਵੀਰਾ ਬਣਕੇ ਕਿਰਨਜੀਤ ਮਹਿਲ ਕਲਾਂ ਦੀ ਕਹਾਣੀ ਬਣਾਓ ਵੀਰਾ ਬਣਕੇ 😢😢😢

    • @palwinderdhillon7523
      @palwinderdhillon7523 27 วันที่ผ่านมา +4

      Shia oh auoni chahidia loka ch

    • @singhzmr
      @singhzmr 27 วันที่ผ่านมา +3

      ਬਾਈ ਬਿਲਕੁਲ ਸਹੀ ਗੁਰਚੇਤ ਬਾਈ ਨੂੰ ਬਨਾਉਣੀ ਚਾਹੀਦੀ ਆ।ਮੇਰੇ ਡੈਡੀ ਸ਼ਹੀਦ ਕਿਰਨਜੀਤ ਕਾਂਡ ਕਮੇਟੀ ਦੇ ਕਨਵੀਨਰ ਸੀ🙏🏻

    • @navjotpandher5781
      @navjotpandher5781 27 วันที่ผ่านมา

      😮😅​@@palwinderdhillon7523

    • @narpindermangat6069
      @narpindermangat6069 วันที่ผ่านมา

      @@singhzmrਵੀਰੇ ਇੱਕ ਚੈਨਲ ਤੇ ਹੋਰ ਵੀ ਰਿਪੋਰਟ ਦੇਖੀ ਆ ਉਹ ਭਾਣਾ ਕਿਵੇ ਵਾਪਰਿਆ ਸੀ 😢ਕਿਰਨਜੀਤ ਕੋਰ ਵਾਲਾ

  • @jajpreetsingh2477
    @jajpreetsingh2477 27 วันที่ผ่านมา

    👌

  • @AmanSidhu-ib5wr
    @AmanSidhu-ib5wr 14 วันที่ผ่านมา

    Pakistan tan bhua da pind aa bai ji de 10kg bhar vada aunde aa ..