Sukhbir Badal is a tycoon and he is running a corporate company Akalidal ltd.Majorty of people who are following sukhbir are interested in ilegal businessiss.he accepted this in his conversation.they have looted public, Punjab for 10years.sensible leadership should come forward to save Akalidal from ematured leadership.
Ah Nirpinder Brar totally vikau patarkar ah Randhawe ne theak he keeta ce es naal esnu Banda poshe jadh ah Sodha saad di mouafi te akal takhat saab de jathedar nu responsible das reha that time es ne counter question nahi keeta ke Tusi kasam kha ke akhde ho ke es wich BADAL’s da koi hath nahi ce…? fer mouafi radh karn ton Baad tuhade Electician Both te SODHA SAAD diyan photos kyo Rakhya san..?
Eh val8 gal a jo,ki asi pardhaan sahab naal naraz a,ki backround dekho🤐🤐🤐🤐.pardhaan sahab odho deputy chief minister su naal chief vi ehi si...ehna nu note bnde si,eh ki dekhde..Bahut paisa bnaya,tuhade hi style ch baaki mla mantri aaj tak paisE bna rhe...Tusi ya tuhadi PartY ne sikhaya Paise kida khaane va
Eh banda vi bolda! Fridkot de lokk bunty bare vi ki nhi jande aa , SIKANDER SINGH MALUKA bare ki vichaar aa tera oh tan 1978 ton party vich c ,gallan marda ,
ਘੁੜਕਾ ਚਲਾ ਕੇ ਰੋਜੀ ਰੋਟੀ ਕਮਾਉਣੀ ਕੋਈ ਗ਼ਲਤ ਨਹੀਂ ਹੈ
ਸੁਖਵੀਰ ਬਾਦਲ ਦੀ ਪੂਛ ਘੁੱਟ ਕੇ ਫੜ ਲੈ
Best comment
ਮਿਹਨਤ ਕਰਨੀ ਕੋਈ ਮਾੜ੍ਹੀ ਗੱਲ ਨਹੀਂ ਹੈ। ਆਪਣੀ ਮਿਹਨਤ ਸਦਕਾ ਉਹ ਇਸ ਅਹੁਦੇ ਤੇ ਪਹੁੰਚਿਆ। ਜਦੋਂ ਮਿਹਨਤ ਦਾ ਮੁੱਲ ਨਹੀਂ ਪੈਂਦਾ ਤਾਂ ਮਨ ਵਿੱਚ ਰੋਸ ਪੈਦਾ ਹੋ ਜਾਂਦਾ ਹੈ।
ਸ.ਚਰਨਜੀਤ ਸਿੰਘ ਬਰਾੜ ਸਾਬ ਨਾਇਬ ਤਹਿਸੀਲਦਾਰ ਸਨ।ਐਵੇ ਦੂਜੇ ਨੂੰ ਛੋਟਾ ਦਿਖਾਉਣਾ ਇਨਾ ਲੀਡਰ ਦੀ ਆਦਤ ਹੈ।ਘੜੈਲਾ ਚਲਾਉਣਾ ਕੀ ਮਾੜੀ ਗੱਲ ਹੈ।
ਬੰਟੀ ਜੀ ਤਰਕ ਨਾਲ ਜਵਾਬ ਦੇਵੋ ਬਰਾੜ ਸਾਹਿਬ ਦਾ ਬੇਮਤਲਬ ਇਲਜ਼ਾਮ ਦਾ ਕੀ ਫਾਇਦਾ
Bunty romana is guggu
ਕੜੂਕਾ ਚਲਾਇਆਂ ਦਸ਼ਾ ਨੌਹਾਂ ਦੀ ਕਿਰਤ ਕੀਤੀ। ਬੰਟੀ ਇਹ ਕਿਸੇ ਸਿੱਖ ਦਾ ਨਾਮ ਹੈ। ਸ਼ਰਮ ਕਰੋ।
Parmshans singh
ਇਹ ਪੱਤਰਕਾਰ ਤਾਂ ਪਹਿਲਾਂ ਹੀ ਅਕਾਲੀ ਦਲ ਦਾ ਬੇੜਾ ਗਰਕ ਕਰਨ ਲਈ ਲੱਗਾ ਹੈ ਬਾਕੀ ਤੁਸੀਂ ਦੋਵੇਂ ਲੱਗੇ ਹੋ ਅਕਾਲੀ ਦਲ ਦਾ ਬੇੜਾ ਗਰਕ ਕਰਨ ਲਈ
ਬੰਦਾ ਇਹਨਾਂ ਵਿੱਚ ਕੌਣ ਮਾੜਾ ਕੌਣ ਚੰਗਾ ਆਮ ਲੋਕਾ ਦੀ ਸਮਝ ਤੋ ਪਰੇ ਆ ।ਸੁਖਬੀਰ ਬਾਦਲ ਇੱਕ ਵਧੀਆ ਇਨਸਾਨ ਅਤੇ ਵਧੀਆ ਬਿਜਨਸ ਮੈਨ ਹੋ ਸਕਦਾ । ਮੈਨੂੰ ਬਾਈ ਜੀ ਤੁਹਾਡੀ ਗੱਲਬਾਤ ਚੋ ਅਕਾਲੀ ਦਲ ਦੀ ਰੂਹ ਦੀ ਝਲਕ ਨਹੀ ਦਿਸੀ ਅਤੇ ਨਾ ਹੀ ਪਰਧਾਨ ਜੀ ਦੀ । ਅਤੇ ਲੋਕਾ ਦੀ ਅਕਾਲੀ ਦਲ ਨਾਲ ਨਰਾਜਗੀ ਨੂੰ ਸਮਝਣ ਦੀ ਤੁਹਾਡੀ ਵਿਆਖਿਆ ਅਜੇ ਵੀ ਇੱਕ ਅਕਾਲੀ ਪੇਡੂ ਮਾਨਸਿਕਤਾ ਤੋ ਬਹੁਤ ਪਰੇ ਆ । ਦਿੱਲੀ ਦੀ ਕੇਜਰੀਵਾਲ ਦੀ ਹਾਰ ਨੂੰ ਜੇਕਰ ਤੁਸੀ ਪੰਜਾਬ ਨਾਲ ਮਿਲਾਕੇ ਦੇਖਦੇ ਹੋ ਇਹ ਅਜੇ ਵੀ ਤੁਹਾਡੀ ਗਿਣਤੀ ਮਿਣਤੀ ਗਲਤ ਹੈ । ਅਕਾਲੀ ਦਾ ਜੇਕਰ ਮੰਥਨ ਕਰਨਾ ਪੇਡੂ ਸੱਥਾ ਵਿੱਚ ਜਾਕੇ ਕਰੋ ।ਜੇਕਰ ਸ਼ਹੀਦਾ ਦੀ ਬਣੀ ਹੋਈ ਪਾਰਟੀ ਦਾ ਗਿਰਾਫ ਥੱਲੇ ਜਾ ਰਿਹਾ ਇਹਦੇ ਤੁਸੀ ਸਾਰੇ ਦੋਸ਼ੀ ਹੋ । ਇੱਕ ਦੂਜੇ ਤੇ ਚਿੱਕੜ ਸੁੱਟਣਾ ਇੱਕ ਗੁਰੂ ਨੂੰ ਮੰਨਣ ਵਾਲੇ ਅਕਾਲੀ ਦਲ ਦਾ ਸਿਧਾਂਤ ਨਹੀ ਹੈ। ਇਹ ਵੀ ਅਕਾਲੀ ਦਲ ਵਿੱਚ ਆਈ ਗਿਰਾਵਟ ਦਾ ਕਾਰਣ ਹੀ ਦਿਸਦਾ । ਵਾਹਿਗੁਰੂ ਤੁਹਾਨੂ ਸਭ ਨੂੰ ਸਮੱਤ ਬਖਸ਼ੇ । ਇੱਕ ਚਿੰਚਤ ਅਕਾਲੀ ਵਰਕਰ ਦੀ ਬੇਨਤੀ ।
ਨਹੀ ਵੀਰ ਜੀ ਉਹ ਦੀਪ ਬੱਸ ਦੇ ਮਾਲਿਕ ਸਰਦਾਰ ਸ਼ਿਵਰਜ ਸਿੰਘ ਢਿੱਲੋਂ ਜੀ ਕੋਲ ਟੈਂਪੂ ਹੁੰਦਾ ਸੀ ਉਸ ਪਰਿਵਾਰ ਨੇ ਬਹੁਤ ਮਿਹਨਤ ਕੀਤੀ
ਭਾਈ ਅਕਾਲੀ ਦਲ ਵਾਲਿਆਂ ਤਾਂ ਅਪਣੀ ਕੁਰਸੀ ਬਚਾਉਣ ਦੀ ਖਾਤਰ ਸ੍ਰੀ ਗੁਰੂ ਗ੍ਰੰਥ ਸਹਿਬ ਨੂੰ ਗਲੀਆਂ ਚ ਰੋਲਤਾ ਹੁਣ ਉਸੇ ਤਰਾਂ ਅਕਾਲੀਦਲ ਰੁਲਦਾ ਫਿਰਦਾ
ਜ਼ਿੰਦਗੀ ਦੇ ਪੰਜਾਹ ਪੰਜਾਹ ਸਾਲ ਪੰਜਾਬ ਲਾ ਕੇ ਪੰਜਾਬ ਨੂੰ ਖਾ ਗ਼ਏ ਸਾਰੇ ਇੱਕੋ ਜੇਹੇ
ਬੰਟੀ ਬਹੁਤ ਵੱਡਾ ਝੋਲੀ ਚੁੱਕ ਏ। ਸੁਖਬੀਰ ਬਾਦਲ ਦੀ ਖੁਸ਼ਾਮਦ ਕਰਨ ਵਿੱਚ ਮੋਹਰੀ ਦੂਜਿਆਂ ਨੂੰ ਮਾੜਾ ਕਹਿ ਕੇ ਆਪ ਚੰਗਾ ਬਣਦਾ ਐ। ਬਰਾੜ ਵਧੀਆ ਬੰਦਾ ਜਿੰਨੇ ਪਾਰਟੀ ਦੀ ਕਾਮਜਾਬੀ ਲਈ ਬਹੁਤ ਮਿਹਨਤ ਕੀਤੀ।
ਸੁਖਵੀਰ ਬਾਦਲ ਨੋ ਘੁੱਟ ਕੇ ਫੜ ਲ਼ੈ😊
ਬੰਟੀ ਜੀ ਭਾਵੇ ਮੈ ਕਾਂਗਰਸ ਪਾਰਟੀ ਵੱਲ ਆ ਪਰ ਸੋਡੇ ਸੱਚ ਬੋਲਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸੋਡੇ ਵਰਗੇ ਆਦਮੀ ਪਾਰਟੀ ਨੂੰ ਅੱਗੇ ਤੋਂ ਮਜ਼ਬੂਤ ਕਰਨ ਗੇ
ਬੰਟੀ ਰੁਮਾਣਾ ਵੀ ਦੂਜਾ ਭਗਵੰਤ ਮਾਨ ਬਣ ਰਿਹਾ ਜਿਵੇਂ ਭਗਵੰਤ ਮਾਨ ਨੇ ਚੰਗੇ ਚੰਗੇ ਤੇ ਸਾਰੇ ਲੀਡਰ ਕਢਾ ਕੇ ਹੌਲੀ ਹੌਲੀ ਆਪ ਅੱਗੇ ਆ ਰਿਹਾ ਸੀ ਉਵੇਂ ਹੀ ਇਹ ਕਰ ਰਿਹਾ ਜੋ ਬੰਟੀ ਰਮਾਣਾ ਅਹੁਦਾ ਭਾਲ ਰਿਹਾ ਉਹ ਨਹੀਂ ਮਿਲਣਾ ਇਹਨੂੰ ਸੁਖਬੀਰ ਨੇ ਫਿਰ ਭੁੱਖੇ ਮਰਨਾ ਕਾਕਾ ਤੂ ਵੀ 50 ਸਾਲਾਂ ਵਾਲਾਂ ਗੁੱਸਾ ਕੱਢਣ ਨੂੰ ਫਿਰਦਾ ਸੁਖਬੀਰ ਵੀ ਸਾਰਾ ਕੁਝ ਜਾਣਦਾ ਹੈ ਬਾਈ ਜੀ
ਲੋਕਾਂ ਨੇ ਸੁਖਬੀਰ ਪਰਿਵਾਰ ਨੂੰ ਫਤਵਾ ਦੇ ਦਿੱਤਾ ਹੈ ਇਹਨੂੰ ਪ੍ਰਧਾਨਗੀ ਉੱਤੋਂ ਲਾਹ ਦੋਵੋ ਜੋ ਸਿੱਖੀ ਦਾ ਦੁਸ਼ਮਣ ਹੋਵੇ ਗੁਰੂ ਸਾਹਿਬ ਦੀ ਬੇਅਦਬੀ ਇਹਨਾਂ ਦੇ ਰਾਜ ਵਿੱਚ ਹੋਈ ਸੀ ਲੋਕਾਂ ਦੇ ਮੂੰਹਾਂ ਤੋਂ ਲੈ ਗਿਆ ਹੈ ਬਾਦਲ ਪਰਿਵਾਰ ਼਼਼਼਼ ਕਾਲੀ ਪਾਰਟੀ ਇੱਕ ਯੋਧਿਆਂ ਦੀ ਪਾਰਟੀ ਹੈ ਬਾਦਲ ਪਰਿਵਾਰ ਦੀ ਕੀ ਕੁਰਬਾਨੀ ਹੈ ਪਾਰਟੀ ਲਈ ਸਿੱਖੀ ਦਾ ਘਾਣ ਕਰਨ ਵਾਲਾ ਆਰਐਸਐਸ ਦਾ ਬੰਦਾ ਸੀ ਬਾਦਲ
ਕੜਛੇ ਬਨਣ ਦੀ ਚੈਪੀਅਨਸੈਪ ਚੱਲ ਰਹੀ ਆ, ਵੇਖੋ ਕਿਹੜਾ ਮਾਈ ਦਾ ਲਾਲ ਜਿੱਤਦਾ
ਤੁਸੀਂ ਸਾਰੀਆਂ ਨੇ ਅਕਾਲੀ ਦੱਲ ਡੁੱਬਾ ਦਿੱਤਾ, ਸੁਖਬੀਰ ਬਾਦਲ ਨੂੰ ਡੁਬੋਣ ਵਾਲੇ ਤੁਸੀਂ ਚਾਰ ਪੰਜ ਹੀ ਹੋ, ਜਿੰਨਾ ਨੇ ਅਕਾਲੀ ਦੱਲ ਨੂੰ ਉਠ ਆਣ ਨਹੀ ਦਿੱਤਾ
ਇਸ ਬੰਦੇ ਨੇ ਪਹਿਲਾ ਯੂਥ ਅਕਾਲੀ ਦਲ ਦਾ ਬੇੜਾ ਗ਼ਰਕ ਕੀਤਾ ਤੇ ਹੁਣ ਸ੍ਰੋਮਣੀ ਅਕਾਲੀ ਦਲ ਦਾ ਬੇੜਾ ਗ਼ਰਕ ਕਰੂ
ਕਿਰਤ ਕਰਕੇ ਰੋਟੀ ਖਾਣੀ ਕੋਈ ਮਾੜੀ ਗੱਲ ਆ ਬਾਦਲ ਪੰਜਾਬ ਨੂੰ ਖਾ ਗਏ ਫਿਰ ਚਰਨਜੀਤ ਸਿੰਘ ਬਰਾੜ ਤੁਹਾਡੇ ਨਾਲੋ ਬਹੁਤ ਚੰਗਾ
❤ ਬੰਟੀ ਸਾਡਾ ਸ਼ੇਰ ਆ ਸ਼ੇਰ
ਬੰਟੀ ਰੋਮਾਣੇ ਵਰਗੇ ਦਲ਼ੇ ਇੰਨਸਾਨਾ ਨੇ ਗੋਲਡੀ ਬਰਾੜ ਵਰਗੇ ਗੰਦ ਪਾਲ਼ ਕੇ ਵੱਡੇ ਕੀਤੇ .. ਮੈਂ ਚਰਨਜੀਤ ਬਰਾੜ ਦੀ ਹਿਮਾਇਤ ਨਹੀ ਕਰਦਾ ਕਿਓ ਕੇ ਸਾਰੇ ਇਕੋ ਜਿਹੇ ਨੇ ਤੇ ਸਾਰੇ ਹੀ ਪਾਰਟੀ ਨੂੰ ਖਤਮ ਕਰਨ ਵਿੱਚ ਬਰਾਬਰ ਦੇ ਹਿੱਸੇਦਾਰ ਨੇ … ਪਰ ਰੋਮਾਣੇ ਨੇ ਯੂਥ ਅਕਾਲੀ ਦਲ ਵਿੱਚ ਗੋਲਡੀ ਵਰਗੇ ਪਾਲੇ … ਜਿਹੜਾ ਕਿ ਇੱਕ ਵੱਡਾ ਕਾਰਨ ਹੈ ਪਾਰਟੀ ਨੂੰ ਲੋਕ ਨਫ਼ਰਤ ਕਰਦੇ ਨੇ ਹੁਣ
ਕਿਸੇ ਵੀ ਲੀਡਰ ਵਿੱਚ ਹੁਣ ਗੁੱਣ ਨਹੀਂ ਦਿੱਸਦੇ ਟੌਹੜਾ ਤੇ ਤਲਵੰਡੀ ਬਾਦਲ ਸਾਹਿਬ ਵਰਗੇ ਜੀ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਵਾਹਿਗੁਰੂ'ਬਖਸਣ
ਤੁਸੀ ਉਦੋਂ ਦੀ ਗੱਲ ਕਰਦੇ ਹੋ ਜਦੋਂ ਸੋਸ਼ਲ ਮੀਡੀਆ ਨਹੀ ਸੀ
ਚਰਨਜੀਤ ਸਿੰਘ ਬਰਾੜ ਘਾੜੂਕਾ ਜਾ ਰਕਸ਼ਾ ਚਲਦਾ ਸੀ ਪਰ ਅੱਜ ਕਾਲੀ ਦਲ ਬਾਦਲ 2:55 2:55
ਅਕਾਲੀ ਦਲ ਵਿਚ ਅਜਿਹੀ ਕੋਈ ਸ਼ਖ਼ਸੀਅਤ ਨਹੀ ਜਿਹੜੀ ਹਿਕ ਠੋਕ ਕੇ ਕਹਿ ਸਕੇ ਮੈਂ ਝੂਠ ਨਹੀ ਬੋਲਦਾ । ਤੁਹਾਡਾ ਸਮਾ ਲਘ ਚੁੱਕਾ ਹੈ।
Charnjeet brar great person
ਉਹ ਭਰਾ ਜਿਹਨੂੰ ਤੂੰ ਅੜੂਕਾ ਦੱਸ ਰਿਹਾ ਉਸ ਨੂੰ ਤਿੰਨ ਲੱਤਾਂ ਵਾਲਾ ਘੜੂਕਾ ਨਹੀ ਬਲ ਕਿ ਭੂੰਡ ਕਹਿੰਦੇ ਹਨ ਨਾਮ ਸਹੀ ਲਿਆ ਕਰੋ ਤੇ ਚਿਮਚਾ ਗਿਰੀ ਛੱਡ ਦਿਆ ਕਰੋ
ਬੰਟੀ ਰਮਾਣਾ ਜੀ ਚਰਨਜੀਤ ਸਿੰਘ ਜੀ ਬਰਾੜ ਬਸ ਕਰੋ ਵੱਡੇ ਭਰਾਓ ਬਸ ਕਰੋ ਕਿਉਂ ਬੇੜਾ ਗਰਕ ਕਰ ਰਹੇ ਹੋ ਅਕਾਲੀ ਦਲ ਦਾ ਤੁਹਾਡੇ ਦੋਵਾਂ ਦੀ ਲੜਾਈ ਅਕਾਲੀ ਦਲ ਨੂੰ ਕਮਜ਼ੋਰ ਕਰ ਰਹੀ ਹੈ ਦਿਨੋ ਦਿਨ
ਸੁਖਬੀਰ ਸਿੰਘ ਬਾਦਲ ਨੂੰ ਇਨ੍ਹਾਂ ਦੋਨਾਂ ਨੂੰ ਅਕਾਲੀ ਦਲ ਵਿੱਚੋਂ ਕੱਢ ਦੇਣਾ ਚਾਹੀਦਾ ਹੈ । ਇਨਾਂ ਦੀ ਆਪਸੀ ਲੜੈ ਨਾਲ ਅਕਾਲੀ ਦਲ ਪੈ ਬਹੁਤ ਭਾਰੀ ਸੱਟ ਲੱਗ ਸਕਦੀ ਹੈ ।😊
ਪਰਦਾਨ ਸਹਿਬ ਤੂਹਾਡੇ ਚਾਰ ਪੰਜ ਜਾਣੇ ਦੇ ਹੀ ਜਾਂਦਾ ਰੋਜੀ ਬਰਕੰਦੀ ਬੰਟੀ ਦੇ
ਮੇਹਨਤ ਕਰਨੀ ਜ਼ਰੂਰੀ ਹੈ ਮੈਹਨਤ ਕਰਨੀ ਬਹੁਤ ਵਧੀਅਾ ਗਲ ਹੈ ਬਾਕੀ ਰਬ ਨੂੰ ਜਰੂਰ ਜ਼ਾਦ ਰਖੋ ਜ਼ੀ ਪਰਮਾਂਤਮਾ ਸਾਰੇ ਕੰਮ ਕਰ ਦਿਁਦਾ ਹੈ ਵੀਰੇ ਕਰ ਕੇ ਵਿਖੋ
ਲਿਫਾਫਿਆਂ ਚੋਂ ਨਿਕਲਿਆ ਜਥੇਦਾਰ ਬਾਦਲਾਂ ਦਾ ਜਥੇਦਾਰ
ਤੁਸੀ ਸਾਰੇ ਠੀਕ ਸਨ ਗਲਤੀ। ਵੀਰ ਲੋਕਾ ਦੀ ਸੀ ਤੁਸੀ ਸਭ ਇਕੱਠੇ ਹੋ ਲੋਕਾ। ਸਮਝ ਲੈਣਾ ਚਾਹਿਦਾ ਹੈ
ਤੁਸੀਂ ਅਕਾਲੀ ਦਲ ਦਾ ਵੇਰੜਾ ਗ਼ਰਕ ਕਰਨ ਦਿੱਤਾ
Charnjeet Singh Braar. Zindabad
Bai tusin tan sarwan Singh filaur vi nahin bashiya jehrha 7 vaar da MLA si
ਬਰਾੜ ਜਿੰਦਾਬਾਦ
ਮਰਜੋ।ਭਿੜ।ਕੇ।ਵਥੇਰਾ।ਖੂਨ।ਚੂਛੇਆ।ਦੋਨਾ।ਨੇ।ਗਰੀਬ।ਜਨਤਾ।ਦਾ।।ਗੁਰੂ।ਨਾਲ।ਮੱਥਾ।ਲਾਇਆ।ਇੰਝ।ਹੀ।ਹੋਣੇ।ਇੱਹਨਾ।ਨਾਲ
ਕ।।
ਰੁਮਾਣਾ ਸਾਹਿਬ ਮਲੂਕਾ ਵਰਗੇ ਵੱਡੇ ਲੀਡਰ ਕਿਉਂ ਬੋਲਦੇ ਹਨ
ਉਹ ਭਰਾਵਾ ਪਹਿਲਾਂ ਸੀਨੀਅਰ ਹੀ ਬੋਲੇ ਸੀ ਕਿੰਨੇ ਲੀਡਰ ਬਾਗੀ ਹੋਏ ਉਹ ਬਾਗੀ ਤਾਂ ਹੀ ਹੋਏ ਸੀ ਜੇ ਪਾਰਟੀ ਵਿੱਚ ਕਮੀ ਹੈ ਉਸਦਾ ਰਿਜਲਟ ਸਾਹਮਣੇ ਅੱਗੇ ਅੱਗੇ ਆਈ ਜਾਣਾ
banti di gall ch sach lagda
Very good jee
ਖੇਤਰੀ ਪਾਰਟੀ ਦਾ ਤਾਕਤਵਰ ਹੋਣਾ ਬਹੁਤ ਜਰੂਰੀ ਏ। ਬਰਾੜ ਹਿੱਲ ਗਿਆ ਹੈ। ਬੀਜੇਪੀ ਚ ਜਾਣ ਦੀ ਤਿਆਰੀ ਕਰ ਰਿਹਾ ਹੈ।
ਸਰਬਜੀਤ ਖਾਲਸਾ ਜੀ 🙏🏻 ਨੇ ਚੀਕ ਘੜੀਆਂ ਆਪਣੀ ਆ ਵੱਡੇ ਸਰਾਦਾਰ ਦੀਆਂ ਰਾਜ ਨਹੀਂ ਸੇਵਾ ਆ
Charanjit singh barar shb is good person !
ਬੰਦੇ ਨੇ ਫਤਿਹ ਤੱਕ ਨਹੀਂ ਬੁਲਾਈ ਸ਼ੁਰੂ ਵਿੱਚ,,,,
ਇਹ ਘੜੂਕਾ ਚਲਾਉਣ ਵਾਲੀ ਗੱਲ ਪਹਿਲਾਂ ਕਦੇ ਕਿਉਂ ਨਹੀਂ ਦੱਸੀ ਕੀ ਬਰਾੜ ਸਾਹਿਬ ਘੜੂਕਾ ਅੱਜ ਤਾਂ ਨਹੀਂ ਚਲਾਉਣ ਲੱਗੇ
ਓ ਭਰਾਵਾ ਬਾਦਲ ਨੂੰ ਲੋਕ ਨਹੀ ਪਸੰਦ ਕਰਦੇ ਇਸੇ ਕਰਕੇ ਹਾਰਨ ਤੋ ਬਾਅਦ ਬਾਦਲ ਦੇ ਦੁਆਲੇ ਹੋ ਜਾਦੇ ਨੇ।ਚਮਚਾਗਿਰੀ ਛੱਡ ਦਿਓ ਤਾ ਹੀ ਅਕਾਲੀ ਦੱਲ ਦਾ ਕੁੱਝ ਬਣੇਗਾ।
ਨਸ਼ਾ ਕਰਨ ਵਾਲੇ ਮਰੀਜਾਂ ਤੋ ਵੀ ਫੜ ਕੇ 50 ,50 ਹਜਾਰ ਹਜਾਰ ਲੈ ਲੈਂਦੇ ਸੀ ਅਕਾਲੀ ਸਰਕਾਰ ਵੇਲੇ ਮੇਰਾ ਬੇਟਾ ਨਸ਼ਾ ਕਰਦਾ ਸੀ ਪਰ ਵੇਚਦਾ ਨਹੀ ਸੀ ਜਿਹੜੀ ਮਰਜੀ ਜਾਂਚ ਕਰ ਸਕਦੇ ਹੋ ਇਹ ਸਬ ਅਕਾਲੀ ਲੀਡਰਾਂ ਦੀ ਨਜ਼ਰ ਵਿਚ ਕਰਦੀ ਸੀ ਪੁਲੀਸ ਮੈ ਆਪ ਤਿੰਨ ਵਾਰ ਪੈਸੇ ਦਿੱਤੇ। ਤੂੰਸੀ ਸਰਕਾਰ ਬਣਾਉਣ ਲਈ ਰੋਂਦੇ ਹੋ ਭੁੱਲ ਜਾਉ ਅਜੇ ਥੋਡੇ ਕੀੜੇ ਪੈਣਗੇ ਥੋੜਾ ਇੰਤਜਾਰ ਕਰੋ।
ਸ਼ਹੀਦ ਭਾਈ ਬੇਅੰਤ ਸਿੰਘ ਦੇ ਬੇਟੇ ਸਰਦਾਰ ਸਰਬਜੀਤ ਸਿੰਘ ਜੀ ਦੇ ਕਿਰਦਾਰ ਤੇ ਉਂਗਲਾਂ ਚੱਕਣ ਵਾਲਿਆਂ ਤੇਰੀ ਕੀ ਔਕਾਤ ਆ ਉਹਦੇ ਸਾਹਮਣੇ । ਤੇਰੇ ਖ਼ਾਨਦਾਨ ਚ ਕਿਸੇ ਦੀ ਕੀ ਕੁਰਬਾਨੀ ਆ ਚੰਗਾ ਮਾੜਾ ਸਮਾਂ ਸਭ ਤੇ ਆਉਂਦਾ ਏ ਜੇ ਸਰਬਜੀਤ ਸਿੰਘ ਕਿਤੇ ਕਿਸੇ ਸਮੇਂ ਗਲਤ ਵੀ ਸੀ ਤਾਂ ਉਹਦਾ ਜ਼ਿੰਮੇਵਾਰ ਤੇਰਾ ਬਾਦਲ ਆ ਜੋ ਕੌਮ ਨੂੰ ਲੁੱਟ ਕੇ ਖਾ ਗਿਆ ਸ਼ਹੀਦਾ ਦੇ ਨਾਮ ਤੇ ਪੰਥ ਦੇ ਨਾਮ ਤੇ । ਜੇ ਤੂੰ ਐਨਾ ਦੁੱਧ ਧੋਤਾ ਏ ਤਾਂ ਜਿਤਾ ਨੀ ਸਕਿਆ ਆਪਣਾ ੳਮੀਦਵਾਰ ਤੂੰ ਜੇ ਸਰਬਜੀਤ ਖਾਲਸਾ ਮਾੜਾ ਸੀ ਤਾਂ ਕਿਵੇਂ ਜਿੱਤ ਗਿਆ । ਤੂੰ ਤੇ ਚਰਨਜੀਤ ਦੀ ਆਪਸੀ ਲੜਾਈ ਆ ਉੱਥੋਂ ਤੱਕ ਸੀਮਤ ਰਹਿ ਸਰਬਜੀਤ ਸਿੰਘ ਜੀ ਤੇ ਉਂਗਲਾਂ ਨਾ ਚੱਕ ।
ਕੇ ਤੇਰਾ ਬਾਦਲ ਦਲ ਐਨਾ ਪੰਥਕ ਸੀ ਤਾਂ ਜਿੱਤਿਆ ਨਾ ਪੰਜਾਬ ਚੋ ਇੱਕ ਸੀਟ ਰੋ ਕੇ ਜਿੱਤੀ ਆ । ਆਪਣੇ ਆਪ ਨੂੰ ਵੱਡੀ ਤੇ ਪੰਥਕ ਦੱਸਣ ਵਾਲੀ ਪਾਰਟੀ ਤੇਰਾਂ ਚੋ ਇੱਕ ਸੀਟ ਮਸਾਂ ਜਿੱਤ ਸਕੀ ਆ ।
ਲੜਾਈ ਸੋਡੀ ਆਪਣੀ ਆ ਉਗਲਾ ਦੂਜਿਆਂ ਦੇ ਕਿਰਦਾਰ ਤੇ ਚੱਕਦਾ ਏ ਤੂੰ ਇੱਥੋ ਪਤਾ ਲੱਗਦਾ ਏ ਤੁਹਾਡੇ ਦਿਲਾ ਚ ਕੌਮ ਤੇ ਪੰਥ ਲਈ ਦਰਦ ਜਾਂ ਪਿਆਰ ਨੀ ਨਫ਼ਰਤ ਐ ਤੁਹਾਨੂੰ ਆਪਣੇ ਹਾਰਨ ਦਾ ਉੱਨਾਂ ਦੁੱਖ ਨੀ ਜਿੰਨਾ ਭਾਈ ਅਮ੍ਰਿਤਪਾਲ ਸਿੰਘ ਜੀ ਤੇ ਭਾਈ ਸਰਬਜੀਤ ਸਿੰਘ ਜੀ ਦੀ ਜਿੱਤ ਦਾ ਦੁੱਖ ਆ ।
ਜਿਹੜਾ ਸੋਡੇ ਚ ਹਲੇ ਵੀ ਹੰਕਾਰ ਏ ਨਾ ਤੇ ਕੌਮ ਲਈ ਈਰਖਾ ਇਹ ਆਉਣ ਵਾਲੀਆਂ 2027 ਦੀਆਂ ਚੋਣਾਂ ਚ ਨਿਕਲ ਜਾਊਂਗਾ । ਇੱਕ ਵੀ ਨੀ ਜਿੱਤਣਾ ਸੋਡਾ ਸਾਰਿਆਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ ।
ਯਾਦ ਕਰ ਬੀਬਾ ਬਾਦਲ ਨੇ ਦਰਵਾਰ ਸਾਹਿਬ ਚ ਖੜ ਕੇ ਕਿਹਾ ਸੀ ਕੇ ਬੇਅਦਬੀ ਕਰਨ ਤੇ ਕਰਾਉਣ ਵਾਲਿਆਂ ਦਾ ਕੱਖ ਨਾ ਰਹੇ ਤੇ ਵੇਖ ਲੈ ਰਿਜ਼ਲਟ ਸਾਹਮਣੇ ਆ । ਭਾਰੀ ਬਹੁਮਤ ਨਾਲ ਸਰਕਾਰ ਬਣਾਉਣ ਵਲਾੀ ਪਾਰਟੀ ਤੇਰਾਂ ਸੀਟਾਂ ਚੋ ਇੱਕ ਸੀਟ ਮਸਾਂ ਜਿੱਤੀ ਆ । ਗੁਰੂ ਰਾਮਦਾਸ ਤੇ ਆਪਣੇ ਮੂਹੋ ਕਰੀ ਅਰਦਾਸ ਪ੍ਰਵਾਨ ਹੋਗੀ ਤੇ ਕੱਖ ਰਿਹਾ ਵੀ ਨੀ ਤੇ ਅੱਗੇ ਹੋਰ ਵੀ ਨੀ ਰਹਿਣਾ । ਜਿਵੇਂ ਗੁਰੂ ਸਾਹਿਬ ਦੇ ਅੰਗ ਗਲੀਆਂ ਚ ਰੁਲੇ ਸੀ ਅੱਜ ਸਾਰਾ ਬਾਦਲ ਦਲ ਰੁਲਿਆ ਫਿਰਦਾ ਏ । ਜਿਵੇਂ ਗੁਰੂ ਸਾਹਿਬ ਦੇ ਅੰਗ ਪਾੜੇ ਸੀ ਸਾਰਾ ਬਾਦਲ ਦਲ ਪਾਟਿਆ ਫਿਰਦਾ ਏ । ਹਲੇ ਤਾ ਸੁਰੂਆਤ ਆ ਗੁਰੂ ਸਾਹਿਬ ਸੱਤਿਆਨਾਸ ਕਰਨਗੇ ਹਰ ਉਸ ਪਾਪੀ ਦਾ ਜਿਸ ਨੇ ਪਾਪ ਕਰਿਆ ਸੀ ।
Banty Rumana Zinya Gala CJS Barar ne SDA lai khadya ne tusi ek din v nahin kha sakde bolan toh pahla socho chamchama giri na karo 😂
ਬੰਟੀ ਕਿ ਤੁਸੀਂ ਵੀ ਬੇੜਾ ਗ਼ਰਕ ਕਰਨ ਲੱਗਾ ਹੋਇਆ ਹੈ ਪੱਲਾ ਤੇਰਾ ਵੀ ਕੁਸ਼ ਨਹੀਂ ਇੱਕ ਵਾਰ ਤੂੰ ਜਿੱਤ ਨਹੀਂ ਸਕੀਆਂ ਤੂੰ ਬੇੜਾ ਗਰਕ ਕਰਤਾ ਪਾਰਟੀ ਦਾਂ
ਬਾਦਲ ਨੇ ਵੀ ਸਿੱਖ ਕੌਮ ਨਾਲ ਗ਼ਦਾਰੀ ਕਰਕੇ ਪੰਜਾਬ ਦਾ ਬੇੜਾ ਗ਼ਰਕ ਕੀਤਾ ਹੈ, ਦਰਬਾਰ ਸਾਹਿਬ ਤੇ ਹਮਲਾ ਵੀ ਤੇਰੇ ਬਾਦਲ ਨੇ ਕਰਵਾਇਆ ਸੀ,
🙏🏻
ਜੇ ਤੇਰੇ ਬਾਰੇ ਦੱਸਤਾ ਕਿਸੇ ਨੇ ਤੇਰੇ ਮਿਰਚਾਂ ਲੱਗਣੀਆਂ
Tu hi dsde
ਇੱਕ ਰੈਲੀ ਤੇ ਜੱਥੇਦਾਰ ਤੋਤਾ ਸਿੰਘ ਜੀ ਨੇ ਰੇਲ ਬਣਾਤੀ ਸੀ ਚਰਨਜੀਤ ਬਰਾੜ ਦੀ
ਕੁਝ ਹੱਦ ਤੱਕ ਬਰਾੜ ਦੀਆਂ ਗੱਲਾਂ ਸਹੀ ਨੇ , ਅਕਾਲੀ ਦਲ ਪਾਰਟੀ ਇਕ ਪਰਿਵਾਰ ਦੀ ਪਾਰਟੀ ਬਣ ਗਈ ਤੇ ਬਾਦਲ ਪਰਿਵਾਰ ਨੇ ਪਾਰਟੀ ਨੂੰ ਬਿਜ਼ਨਸ ਬਣਾ ਲਿਆ, ਇੱਕ ਵਾਰ ਬਾਦਲ ਪਰਿਵਾਰ ਨੂੰ ਪਾਰਟੀ ਚੋਂ ਸਾਈਡ ਤੇ ਕਰਦੋ, ਪਾਰਟੀ ਦਾ ਗ੍ਰਾਫ ਦਿਨੋਂ ਦਿਨ ਵਧਦਾ ਦੇਖੀਉ, ਵੱਡਾ ਬਾਦਲ ਮਰਦਾ ਮਾਰਦਾ ਸੁਖਬੀਰ ਬਾਦਲ ਦੇ ਕੰਨ ਚ ਫ਼ੂਕ ਮਾਰ ਗਿਆ, ਚਾਹੇ ਪਾਰਟੀ ਦਾ ਪੱਠਾ ਬੈਠ ਜਾਵੇ।ਤੂੰ ਪ੍ਰਧਾਨਗੀ ਨਾ ਛੱਡੀ, ਇਹਨਾਂ ਚਮਚੇ ਨੇ ਪਾਰਟੀ
Hik dah ke ali gall oni he nee. Next election ch patta saaf.
ਮਿਹਨਤ ਕਰਨਾ ਕੋਈ ਮਾੜੀ ਗੱਲ ਨਹੀਂ ਬਾਈ ਜੀ.. ਲੋਕ ਗੁਰੂ ਘਰਾਂ ਦੀਆਂ ਗੋਲਕਾਂ ਖਾ ਰਹੇ, ਲੋਕਾਂ ਦੇ ਦਾਨ ਦਿੱਤੀ ਮਾਇਆ ਖਾ ਰਹੇ ਹਨ! ਬਾਕੀ ਹੰਕਾਰ ਨਾ ਕਰੋ ਜਦੋ ਰੱਬ ਦੀ ਮਾਰ ਪੈਂਦੀ ਪਤਾ ਵੀ ਨਹੀਂ ਲਗਦਾ ਡਰੋ ਰੱਬ ਤੋਂ...
ਬਾਪੂ. ਬਾਦਲ. ਸਾਹਿਬ. ਦੀ.ਦੇਣ..ਐ.ਥੋਨੂੰ. ਸਾਰਿਆ. ਨੂੰ.ਪਰ.ਤੁਸੀਂ. ਕਦਰ.ਨਹੀ.ਕੀਤੀ
ਜਦੋਂ ਤੋਂ ਇਹ ਮੋਂਟੀ ਛੋਟੀ ਅਕਾਲੀ ਦਲ ਵਿੱਚ ਸ਼ਾਮਲ ਹੋਗੇ ਉਦੋਂ ਦਾ ਅਕਾਲੀ ਦਲ ਡੂੰਘਾਈ ਵੱਲ ਹੀ ਜਾ ਰਿਹਾ ।
ਸਭ ਠੱਗ ਹਨ
Nakli DSP Saab Sat sri akaal
Khaira Saab di Interview v lao
Moorkh na bano pehla hi party da bura haal e kio bakwas krde ho ik duje bare he dove samjhdaar bande
ਬਰਾੜ ਨੂੰ ਨੀ ਜਾਣਦੇ ਨਾ ਤੈਨੂੰ ਪਰ ਕੁਸ਼ ਵੀ ਚਲੁਦਾ ਸੀ ਅੱਜ ਤੇਰੇ ਤੋ ਅੱਗੇ ਆ ।ਬਾਈ ਆਪਸ ਨਾ ਲੜੋ ਪਰਾਟੀ ਲਈ ਕੁਛ ਕਰੌਂ ਅਸੀਂ ਤੁਹਾਡੇ ਨਾਲ ਆ
ਲੀਡਰਾਂ ਨੂੰ ਛੋਟੇ ਨਾਮ ਨਹੀਂ ਵਰਤਣੇ ਚਾਹੀਦੇ। ਇਹਨਾ ਨੂੰ ਅਕਲ ਚਾਹੀਦੀ ਆ ਏਦਾਂ ਲਗਦਾ ਜਿਵੇਂ ਇਹ ਹਾਲੇ ਵੀ ਜਵਾਕ ਈ ਆ। ਇਹਨਾ ਨੂੰ ਸਿਆਣੇ ਹੋਣਾ ਚਾਹੀਦਾ ਤੇ ਪੂਰਾ ਨਾਮ ਲੈਣਾ ਜਰੂਰੀ ਹੇ।
ਆਪਸ ਵਿੱਚ ਨਾ ਲੜੋ ਪ੍ਰਧਾਨ ਸਾਹਿਬ ਜੀ ਦਾ ਸਾਥ ਦਿਓ
ਤੁਸੀ ਸਾਰਿਆਂ ਨੇ ਅਕਾਲੀ ਦਲ ਦਾ ਵੇੜਾ ਗ਼ਰਕ ਕਰਤਾ ਤੁਸੀ ਸਾਰੇ ਸੁੱਖੇ ਬਾਦਲ ਦੇ ਚਮਚੇ ਹੌ ਜੱ ਤੁਸੀ ਪੱਥ ਦਰਦੀ ਹੁੰਦੇ ਗੁਰੂ ਗ੍ਰੰਥ ਜੀ ਦੀ ਬੇਅਦਬੀ ਵੇਲੇ ਸੁੱਖੇ ਦਾ ਸਾਥ ਛੱਡ ਦਿੰਦੇ ਸੁੱਖਾ ਉਸਵੇਲੇ ਗਿਰ੍ਹਾ ਮੰਤਰੀ ਸੀ ਸਿੱਖਾਂ ਨੂੰ ਮਰਿਆ ਕੁੱਟਿਆ ਗਿਆ ਸੀ ਉਦੋਂ ਗੁਰੂ ਗ੍ਰੰਥ ਸਿਹਬ ਨਾਲ ਚਟਾਨ ਵਾਂਗ ਕਿਉਂ ਨਹੀਂ ਖੜਿੰਆ ਤੁਸੀ ਕਾਲੀ ਹੋ ਆਕਾਲੀ ਨਹੀ ਇਟਰਬਿਊ ਵਾਲੇ ਨੂ ਸ਼ਰਮ ਆਉਣੀ ਚਾਹੀਦੀ ਜੀ ਜੀ ਕਰੀ ਜਾਂਦਾ
ਚਰਨੀ ਬਹੁਤ ਬਹੁਤ ਘਟੀਆ ਬੰਦਾ ਹੈ ਜੀ ਉਪਰੋ ਬਰਾੜ ਹੈ ਵਿਚੋ ਬਹੁਤ ਖਰਾਬ ਹੈ।
ਕਿਉਂ ਜਲੂਸ ਕੱਢੀ ਜਾ ਰਹੇ ਹੋ ਯਰ ਇਕੱਠੇ ਰਹੋ।
Sukhbir Badal is a tycoon and he is running a corporate company Akalidal ltd.Majorty of people who are following sukhbir are interested in ilegal businessiss.he accepted this in his conversation.they have looted public, Punjab for 10years.sensible leadership should come forward to save Akalidal from ematured leadership.
ਇਕ ਦੂਜੇ ਦੇ ਪੂਰੇ ਪਰਦੇ ਨਹੀਂ ਖੋਲ੍ਹ ਰਹੇ ।ਠਗ ਟੋਲਾ ।ਸਾਰੇ ਚੋਰ ਨੇ ਇਹ।ਖਾਲੀ ਦਲ ਮੁਰਦਾਬਾਦ
Tusi singh hu per apna name dasna singh kider dis reha hai?
Banti ji gharuka wali gll.kar.ke tuci charnjit da. Mehnat da majak udaa rhe ho.... Tuci mehnat nhi kitti tuci sbb ne ral mil ke Punjab nu luttya hai
swal swal kari jyi sarkar congress ne bna leni aaa
ਤੇਰੇ ਵੀ ਬਜ਼ੁਰਗਾਂ ਨੇ ਹੀ ਮਿਹਨਤਾਂ ਕੀਤੀਆਂ ਤੂੰ ਵਿਹਲੜ ਤਾਂ ਲੋਕਾਂ ਦੇ ਹੱਕਾਂ ਨੂੰ ਖਾ ਕੇ ਹੀ ਐਸ ਕਰ ਰਿਹਾ ਏ😮
Chalo Aj man ta gae ki Sade sarkar vale office wich made bande bethe se
ਹੋਰ ਡੇਰੇ ਜਾਂਦਾ
ਤੂੰ ਤਾਂ ਇਸ ਹਿਸਾਬ ਨਾਲ ਕੱਟੇ ਮੱਝਾਂ ਖਰੀਦਦਾ ਹੋਏਗਾ। ਸਾਰੇ ਹੀ ਨਲਾਇਕ।
ਬੰਟੀ ਵੀਰ ਊਹ ਵੀ ਬੰਦੇ ਹੈ ਜਿਹੜੇ ਘੜੂਕਾ ਚਲੂਊਦੇ ਐ
ਬਰਾੜ ਦੀ ਅੱਧੀ ਗੱਲ ਦੱਸਕੇ ਜਿਵੇਂ ਮਨਪ੍ਰੀਤ ਬਾਦਲ ਨੂੰ ਕਿਵੇਂ ਛੱਡਿਆ ਅਤੇ ਉਹ ਆਪਣੀ ਜ਼ਮੀਨ ਵਧੀਆ ਦੱਸ ਰਿਹਾ ਰੋਮਾਣਾ ਕਹਿ ਰਿਹਾ ਘੜੂਕਾ,,,,,,
ਰੁਮਾਣਾ ਐਵੇਂ ਮਾਰੀ ਜਾਂਦਾ ਯਰ। ਚਰਨਜੀਤ ਹੋਣਾ ਕੋਲ ਜ਼ਮੀਨ ਤਾਂ ਚੰਗੀ ਹੁੰਦੀ ਸੀ ਪਰ ਹੁਣ ਦਾ ਨੀਂ ਪਤਾ ਕੁੱਝ ਵੇਚਿਆ ਜਾ ਖਰੀਦੇਆ
Kuttey paley aa Badalan ney , sb nu pta kaon kee aa.
He is hard work so what.
Ah Nirpinder Brar totally vikau patarkar ah Randhawe ne theak he keeta ce es naal esnu Banda poshe jadh ah Sodha saad di mouafi te akal takhat saab de jathedar nu responsible das reha that time es ne counter question nahi keeta ke Tusi kasam kha ke akhde ho ke es wich BADAL’s da koi hath nahi ce…? fer mouafi radh karn ton Baad tuhade Electician Both te SODHA SAAD diyan photos kyo Rakhya san..?
Dhindsa de bolan baare ki vichar ne ji?
Kahri party di gal karde ho ap jo khtam ho gi hun
Charnjeet brar khach sira di
Romana saab di gall bilkull sahi a main khud vekhea enu tempo chalaude nu...enu izzat ras ni ayi
Akali dal in its present form and with present leadership is “finished”.
Party akali dal te name banti na singh lagaiya na pura nam vartia eho je party nu End kar denge
Seniority di fight hai😂
Brar saab bilkul galt ne
Congress da president Rahul akali dal da president sukhbir jini der mukhi rehange party dubi rahegi
You guys also looting to. At least he said truth.
Badal kalli dal gone. No more. Bunty
Kirat karna sikhi da mul sidhant hai
Sharm kar
Bunty virsa waltoha Grewal AKALI party de Dushman
Mantar barar ne v nokri lai c
Eh val8 gal a jo,ki asi pardhaan sahab naal naraz a,ki backround dekho🤐🤐🤐🤐.pardhaan sahab odho deputy chief minister su naal chief vi ehi si...ehna nu note bnde si,eh ki dekhde..Bahut paisa bnaya,tuhade hi style ch baaki mla mantri aaj tak paisE bna rhe...Tusi ya tuhadi PartY ne sikhaya Paise kida khaane va
Badals and corines, your game is over.
Eh banda vi bolda! Fridkot de lokk bunty bare vi ki nhi jande aa ,
SIKANDER SINGH MALUKA bare ki vichaar aa tera oh tan 1978 ton party vich c ,gallan marda ,