Shocking Real Life Story Hansraj Chauhan Interview - Gurmeet Ram Rahim Castrated - Dera Sacha Sauda

แชร์
ฝัง
  • เผยแพร่เมื่อ 28 พ.ย. 2024

ความคิดเห็น •

  • @gurchatsingh6264
    @gurchatsingh6264 ปีที่แล้ว +60

    ਸਲੂਟ ਆ ਵੀਰ ਤੇਰੇ ਜ਼ਜਵੇ ਨੂੰ ਅਰਦਾਸ ਕਰਦੇ ਆ ਪਰਮਾਤਮਾ ਤੇਰੀ ਹਰ ਇਕ ਖੂੱਸ਼ੀ ਪੂੰਰੀ ਕਰਨ

  • @gurjeeetsingh6344
    @gurjeeetsingh6344 ปีที่แล้ว +11

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈਕੇ ਸ੍ਰੀ ਗੁਰੂ ਗੋਬੰਦ ਸਿੰਘ ਜੀ ਤੱਕ ਸਿਰਫ਼ ਸ਼ਬਦ ਗੁਰੂ ਦੀ ਹੀ ਗੱਲ ਕੀਤੀ ਗਈ ਹੈ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਹਿਬ ਪੂਰੀ ਦੁਨੀਆ ਦੇ ਗੁਰੂ ਹਨ

  • @hardeepsinghgill6022
    @hardeepsinghgill6022 ปีที่แล้ว +41

    ਵੀਰੇ ਦਾ ਬਹੁਤ ਵੱਡਾ ਦਿਲ ਆ ਜਿਹੜਾ ਹੁਣ ਵੀ ਲੜ ਰਿਹਾ

  • @satnaamkaur9192
    @satnaamkaur9192 ปีที่แล้ว +50

    ਜਿੱਤ ਹਮੇਸ਼ਾ ਸੱਚ ਦੀ ਹੁੰਦੀ ਹੈ 🙏

  • @gurjeeetsingh6344
    @gurjeeetsingh6344 ปีที่แล้ว +16

    ਇਹ ਸੱਚੇ ਗੁਰੂ ਨੂੰ ਗੁਰੂ ਨੀ ਆਖਦੇ ਸਾਡੇ ਸੱਚੇ ਗੁਰੂ ਚਵਰ ਤਖ਼ਤ ਦੇ ਮਾਲਿਕ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ

  • @gurchatsingh6264
    @gurchatsingh6264 ปีที่แล้ว +25

    ਆ ਸੁਣਲੋ ਵੀਰ ਦੀ ਗੱਲ ਬੱਡੇ ਭਗਤੋਂ ਛਡਦੋ ਖੈਹੜਾ ਕਿੳ ਤੂੰਹਾਡੀ ਜ਼ਮੀਰ ਮਰੀ ਹੋਈ ਆ

  • @preet_kurawala
    @preet_kurawala ปีที่แล้ว +23

    ਦੋਨਾਂ ਵੀਰਾਂ ਦਾ ਧੰਨਵਾਦ ਸੱਚ ਸਾਹਮਣੇ ਲੈਕੇ ਆਉਣ ਲਈ

  • @vkr7977
    @vkr7977 ปีที่แล้ว +57

    ਜਿਨੇ ਵੀ ਲੋਕ ਰਾਮ ਰਹੀਮ ਦੇ ਵਿਰੋਧੀ ਆ ਉਹ ਸਾਰੇ ‌ਇਸ ਵੀਰ ਦੀ ਵੱਧ ‌ਤੋ ਵੱਧ ਪੈਸਿਆਂ ਨਾਲ ਮੱਦਦ ਕਰਨ ਤਾਂ ਜੋ ਇਹ ਵੀਰ ਆਪਣੀ ਲੜਾਈ ਪੂਰੀ ਹਿੰਮਤ ਨਾਲ ਲੜ ਸਕੇ ਤੇ ਰਾਮ ਰਹੀਮ ਤੇ ਉਸਦੇ ਚੇਲਿਆਂ ਨੂੰ ਸਬਕ ਮਿਲ ਸਕੇ

    • @manjindermanjinder2123
      @manjindermanjinder2123 ปีที่แล้ว +4

      Bai g is veer di shadi ho gayi hai
      Is de ghar ek deti ne janam liya hai

    • @jaspalbhullar7646
      @jaspalbhullar7646 ปีที่แล้ว +4

      Beti ne janam ni leya beti god laye hai

    • @vkr7977
      @vkr7977 ปีที่แล้ว +3

      @@manjindermanjinder2123 adopt kiti aa beti veer ji ,

    • @jaspalbhullar7646
      @jaspalbhullar7646 ปีที่แล้ว +1

      Haji veer ji

    • @youthvir4809
      @youthvir4809 ปีที่แล้ว

      Bhai ji adopt ni kiti isdi aapdi hi ae

  • @harmailsingh886
    @harmailsingh886 ปีที่แล้ว +20

    ਇਹ ਅਸਲੀਅਤ ਜਾਣਨ ਦੇ ਬਹੁਤ ਦੁੱਖ ਹੋਇਆ ਸੀ ਬਾਈ ਜੀ ਹਮੇਸ਼ਾ ਹੋਂਸਲਾ ਰੱਖੋਉ ਜੀ ਜਿਨੇ ਜੋਗੇ ਆ ਥੋਡੇ ਨਾਲ ਹਾਂ ਹਜੇ ਵੀ ਇਸ ਬਲਾਤਕਾਰੀ ਦਾ ਸੱਤ ਸੱਗ ਕਰਵਾ ਰਹੇ ਨੇ ਇਸ ਦੇ ਮਗਰ ਲੱਗੇ ਨੇ ਸ਼ਰਮ ਨਹੀਂ ਕਰਦੇ।

  • @jarmejasinghbrar9111
    @jarmejasinghbrar9111 ปีที่แล้ว +22

    ਬਾਈ ਨਾਲ ਜੋ ਹੋਇਆ ਮਾੜਾ ਹੋਇਆ, ਪਰ ਬਾਈ ਦੀ ਆਵਾਜ਼ ਬਹੁਤ ਸੋਹਣੀ ਹੈ ਵਾਕਿਆ ਵੀਰ ਸੁਰ ਵਿੱਚ ਗਾਉਂਦਾ ਹੈ ਬਾਈ ਦੇ ਆਪਾਂ ਨੂੰ ਪ੍ਰੋਗਰਾਮ ਲਵਾਉਣੇ ਚਾਹੀਦੇ ਹੈਂ ਇਸ ਨਾਲ ਬਾਈ ਦੀ ਘਰ ਚਲਾਉਣ ਲਈ ਮਦਤ ਹੁੰਦੀ ਰਹੇਗੀ

  • @anmolbrar3391
    @anmolbrar3391 ปีที่แล้ว +1

    ਹੰਸ ਰਾਜ ਇਹ ਗੱਲ ਬਹੁਤ ਹੀ ਦਲੇਰੀ ਦੇ ਨਾਲ ਆਪਣੇ-ਆਪ ਨਾਲ ਬੀਤੀ ਸਚਾਈ ਬਿਆਨ ਕਰਨ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਆ ਜੀ।

  • @gurdavsingh1952
    @gurdavsingh1952 ปีที่แล้ว +11

    ਰੱਬ ਅਕਲ।ਦੇਵੇ। ਅੰਦ ਭਗਤਾ ਨੂੰ

  • @daljitsingh8832
    @daljitsingh8832 ปีที่แล้ว +9

    ਹੰਸਰਾ ਜੀ ਹੌਂਸਲਾ ਨਹੀਂ ਛੱਡਣਾਸ਼ੇਰ ਕਦੇ ਹੌਸਲਾ ਨਹੀਂ ਛੱਡਦੇ ਜੰਗਲ ਦੇ ਵਿਚ ਕਿੱਡੇ ਵੱਡੇ ਤੋਂ ਵੱਡੇ ਵੀ ਜਾਨਵਰ ਦੇ ਨਾਲ ਲੜਨਾ ਪੈ ਜਾਵੇ ਫੇਰ ਕਦੇ ਆਕਾਰ ਨਹੀਂ ਦੇਖਦੇ

  • @GurpreetSingh-oc9hq
    @GurpreetSingh-oc9hq ปีที่แล้ว +6

    ਪਰ ਆਪਣੇ ਲੋਕ ਇਸ ਨੂੰ ਸੁਣ ਕੇ ਅੱਜ ਵੀ ਪਖੰਡੀ ਸਾਧ ਦਾ ਹੀ ਪੱਖ ਰੱਖਣ ਗੇ ਇਸ ਦਾ ਕੋਈ ਹੀ ਸੱਚ ਮੰਨੂ

  • @vanshdeepsingh9438
    @vanshdeepsingh9438 ปีที่แล้ว +3

    ਹੰਸ ਰਾਜ ਜੀ ਨੂੰ ਪ੍ਰਮਾਤਮਾ ਸਦਾ ਚੜ੍ਹਦੀ ਕਲਾ ਵਿਚ ਰੱਖੇ ਤੇ ਸਦਾ ਸੁਖੀ ਜੀਵਨ ਬਤੀਤ ਕਰੇ

  • @balveermaan7945
    @balveermaan7945 ปีที่แล้ว +38

    ਪੱਤਰਕਾਰ ਨੂੰ ਦਿਲੋ ਸਲੂਟ ਆ

  • @gurchatsingh6264
    @gurchatsingh6264 ปีที่แล้ว +19

    ਧਨਵਾਦ ਭਰਾਂ ਜੀ ਕੈਹਦੇ ਹੂੰਦੇ ਆ ਦੇਰ ਆਏ ਦਰੂਸਤ ਆਏ ਤੂੰਸੀ ਹੋਸਲਾ ਕੀਤਾ ਸੱਚ ਬੋਲਣ ਲਈ ਸਾਨੁ ਏ ਵੀ ਪੱਤਾ ਕੀ ਤੂੰਸੀ ਆਪਣੀ ਜਾਨ ਜੋਖਮ ਚ ਪਾਕੇ ਸੱਚ ਬੋਲੀਆ

    • @gurmeharpalmann3357
      @gurmeharpalmann3357 ปีที่แล้ว

      Suru to hi bol rya h hun kaphi time to samne Aya h pahla bolan wala Banda ahi h

    • @dalbirsingh8424
      @dalbirsingh8424 ปีที่แล้ว

      Sare sadu jina marji jor la lo .babe da kuj nhin bigar sakde . Baba rajnity da khas hisa hai

  • @daljitsingh8832
    @daljitsingh8832 ปีที่แล้ว +8

    ਭਾਈ ਸਾਹਿਬ ਜੀ ਤੁਹਾਡੇ ਪਾਸ ਬਹੁਤ ਵੱਡਾ ਸਮਾਂ ਮੌਕਾ ਹੈ ਚੰਗੇ ਸਿੰਗਰ ਬਣ ਕੇ ਇਹਦੀ ਸਟੇਜਾਂ ਦੇ ਉਪਰ ਮਿੱਟੀ ਪੁੱਟ ਤੇ ਲੋਕਾਂ ਨੂੰ ਦੱਸੋ ਇਹ ਕੀ ਚੀਜ ਹੈ

  • @vickysinghvicky2618
    @vickysinghvicky2618 ปีที่แล้ว +8

    ਅੰਨ੍ਹੇ ਭਗਤਾਂ ਨੂੰ ਇਹ ਵੀਡੀਓ ਵੇਖਣੀ ਚਾਹੀਦੀ ਹੈ

  • @anmolbrar3391
    @anmolbrar3391 ปีที่แล้ว

    ਇਹ ਵੀਰਾਂ ਦਾ ਸਾਰਾ ਹੀ ਵੀਰਜ ਕਢਵਾ ਕਿ ਸਾਧ ਉਹੀ ਵੀਰਜ ਸਾਧ ਖੁਦ ਦੇ ਸਰੀਰ ਵਿੱਚ ਪਵਾ ਕੇ ਆਪਣੇ-ਆਪ ਹੀ ਸਾਧ ਬਹੁਤ ਤਕੜੇ ਸਾਹਨ ਵਰਗਾ ਵਧੀਆ ਬਣ ਜਾਂਦਾ ਸੀ।ਧੰਨਵਾਦ ਜੀਉ ।

  • @daljitsingh8832
    @daljitsingh8832 ปีที่แล้ว +9

    ਬਾਦਲ ਦੇ ਤੇ ਮੋਦੀ ਦੇ ਜੀਜਾ ਜੀ ਦੀ ਹਰਕਤਾਂ ਉਹਨਾਂਤੱਕ ਵੀ ਪਹੁੰਚਾ ਵੁਹ ਇਹਨਾਂ ਨੂੰ ਪਤਾ ਲੱਗੇ ਸਾਡੇ ਜੀਜਾ ਜੀ ਕੀ ਕਰ ਰਹੇ ਪਹਿਲਾਂ ਕੀ ਕੀਤਾ

  • @gurpreetvicky4678
    @gurpreetvicky4678 ปีที่แล้ว +19

    ਮੈਨੂੰ ਯਾਦ ਆ ਹੰਸਰਾਜ ਦੀ ਅਵਾਜ ਸੁਣ ਕੇ ਕੁਲਦੀਪ ਮਾਣਕ ਹੈਰਾਨ ਰਹਿ ਗਿਆ ਸੀ।

    • @youthvir4809
      @youthvir4809 ปีที่แล้ว

      khha khha isda pet ftn aala horya

    • @tejinderpalsingh9609
      @tejinderpalsingh9609 ปีที่แล้ว

      Rab da vaasta bacheo kadi v is veer nu koi mada bol na boleo , eh rab da banda pehla tutea hoya

    • @tejinderpalsingh9609
      @tejinderpalsingh9609 ปีที่แล้ว

      Love u hansraj veer god bless u

  • @sharnalsingh5765
    @sharnalsingh5765 4 หลายเดือนก่อน

    ਮੈ 1997 ਤੋ 2010 ਤਕ ਗੁਰਮੀਤ ਰਾਮ ਰਹੀਮ ਨੂੰ ਫੌਲੋ ਕੀਤਾ। ਬਾਦ ਚ ਇਹਦੀਆ ਕਰਤੂਤਾ ਜਗ ਜਾਹਿਰ ਹੋਣ ਤੋ ਬਾਦ ਛੱਡਿਆ। ਅਕਸਰ ਹੀ ਹੰਸ ਰਾਜ ਜੀ ਨੂੰ ਸੇਵਾ ਕਰਦਿਆ ਵੇਖਦੇ ਸੀ ਡੇਰੇ ਚ

  • @gurpreetpreetgur2614
    @gurpreetpreetgur2614 ปีที่แล้ว +17

    ਅੰਨੇ ਭਗਤ ਅੱਜ ਵੀ ਬਾਬੇ ਕੋਲ਼ ਅੱਪਣੀਆ ਬੱਚਿਆਂ ਨਾਲ਼ ਜਾਂਦੇ ਨੇ

    • @inderjitrao3618
      @inderjitrao3618 ปีที่แล้ว

      HASA AUNDA KI AJJ DE YUG CH VI ENE ANNE LOK NE 😆😆😆

    • @gurveergora1773
      @gurveergora1773 ปีที่แล้ว

      ​ q q and and I I am am qqqqqqqqqqqqqqqqqqqqqqqqqqqqq qqqqqqqq qqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqq qqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqq 1q

    • @RavinderSingh-mn3eu
      @RavinderSingh-mn3eu ปีที่แล้ว

      ​@@inderjitrao3618 111111qq1qqq 👍

  • @sach_te_kach_chubda_hunda
    @sach_te_kach_chubda_hunda ปีที่แล้ว +2

    ਕਿੰਨੇ ਕਿੰਨੇ ਵੱਡੇ ਤੇ ਹੋਣਹਾਰ ਦਾ ਬੇੜਾ ਗ਼ਰਕ ਕਰ ਦਿੱਤਾ ਦੁੱਕੀ ਦੇ ਸਾਧ ਨੇ ਰੱਬ ਕਰੇ ਓਹਦਾ ਬਹੁਤ ਬੁਰੀ ਤਰ੍ਹਾਂ ਬੇੜਾ ਗ਼ਰਕ ਹੋਵੇ 😐

  • @ShamsherSingh-k6b
    @ShamsherSingh-k6b 10 หลายเดือนก่อน +1

    ਜਦੋਂ ਇਹਨਾਂ ਨੂੰ ਬਾਬੇ ਨੇ ਕਿਹਾ ਕਿ ਖੱਸੀ ਹੋਣ ਨਾਲ ਪਰਮਾਤਮਾ ਮਿਲਦਾ ਤਾਂ ਇਹਨਾਂ ਨੇ ਬਾਬੇ ਨੂੰ ਕਿਉਂ ਨਹੀਂ ਕਿਹਾ ਕਿ ਤੈਨੂੰ ਖੱਸੀ ਹੋਣ ਨਾਲ ਰੱਬ ਮਿਲਿਆ?

  • @ArshdeepSingh-oh4qk
    @ArshdeepSingh-oh4qk ปีที่แล้ว +5

    ਇਹਨੂੰ ਪਰੋਲ ਦੇਣ ਵਾਲੇ ਵੀ ਪਾਪਾਂ ਦੇ ਭਾਗੀ ਹਨ

  • @daljitsingh8832
    @daljitsingh8832 ปีที่แล้ว +4

    ਜਿਹੜੇ ਇਹੋ ਜਿਹੇ ਲੁੱਚੇ ਬੰਦਿਆਂ ਨੂੰ ਪਸੰਦ ਕਰਦੇ ਐ ਕੰਜਰ ਹਨ

  • @gillpassanger
    @gillpassanger ปีที่แล้ว +13

    ਇਥੋ ਦੇ ਅਨਪੜ੍ਹ ਤੇ ਅਥ ਵਿਸਵਾਸੀ ਲੋਕ ਅਜੇ ਵੀ ਨਹੀ ਸਮਝੇ,

  • @satnambhullar2104
    @satnambhullar2104 ปีที่แล้ว +8

    Waheguru ji 🙏

  • @RanjeetSingh-nu5dz
    @RanjeetSingh-nu5dz ปีที่แล้ว +3

    ਯ ਰ ਮੈ ਥੋਡੇ ਸਾਰਿਆ ਤੋ ਪੁਛਣਾ ਚਹੁਨਾ ਜਿਨੇ ਵੀ ਬੰਦਿਆ ਨੇ ਕੁਮੇਟ ਕੀਤੇ ਉਹਨਾ ਸਾਰਿਆ ਨੂ ਪੁਛਦਾ ਕੇ ਬਾਬਾ ਬਾਹਰ ਆਊਗਾ ਜਾ ਏਹਦੀ ਸਲਤਨਤ ਖਤਮ ਹੋਊ ਤੇ ਇਹ ਜੇਲ ਚ ਮਰੂ ਜਾ ਦੁਬਾਰਾ ਬਾਹਰ ਆਕੇ ਪਹਿਲਾ ਤੋ ਵੀ ਵੱਧ ਹੋਊ ਏਹਦੀ ਸਲਤਨਤ ਕੁਮੇਟ ਕਰਕੇ ਆਪਣੀ ਰਾਇ ਦਿਉ

  • @thepunjabtimes29
    @thepunjabtimes29 ปีที่แล้ว +22

    So sorry veerji I can't stop crying with this video

  • @rohisinghdhaliwal6539
    @rohisinghdhaliwal6539 ปีที่แล้ว +12

    ਇਹ ਹੈ ਅੰਧ-ਵਿਸ਼ਵਾਸੀ ਹੈਂ

  • @ishumohali4569
    @ishumohali4569 ปีที่แล้ว +2

    ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ

  • @avneetgrewal4408
    @avneetgrewal4408 ปีที่แล้ว +2

    Ac ਨੰ ਚਾਹੀਦਾ ਵੀਰ ਦਾ।। I big salute for u

  • @kamalbhardwaj95
    @kamalbhardwaj95 ปีที่แล้ว +3

    ਯਹ ਆਦਮੀ ਆਪ ਦੋਗਲਾ ਹੈ ਨਾਮਰਦ ਹੋਤੇ ਹੋਏ ਵੀ ਇਸ਼ ਦੀ ਔਰਤ ਨੇ ਇਕ ਬੇਟੀ ਨੂੰ ਜਨਮ ਦਿੱਤਾ ਹੈ ਆਪ ਸੋਚ ਸਕਦੇ ਹੋ ਕਿ ਕਿਸ ਤਰ੍ਹਾਂ ਹੋਇਆ ਜੋ ਆਦਮੀ ਨਾਮਰਦ ਬਾਪ ਇਸ ਤਰ੍ਹਾਂ ਬਣ ਸਕਦਾ ਹੈ

  • @RIGHTS_TO_KNOWLEDGE
    @RIGHTS_TO_KNOWLEDGE หลายเดือนก่อน +1

    Jhooth bol raha hai yah Banda Hansraj Ko main kafi salon se jaanta hun iske do bacche bhi hain to jab uske andkosh nikale gaye hain to bacche kahan se ped se tod ke laya tha yah Banda bahut hi jhutha hai bahut hi jhutha yah dera saccha Sauda se bahut sare musical instrument chura kar bhaga hua Banda hai isliye dere ke lakhon rupaye khakar bhaga hai aur ab bhi karodon rupaye CBI se lekar dere ke khilaf apne saboot jhuthe aarop laga raha hai yah bhi puniya jhooth guruji ke upar faltu mein laga raha hai aaj ki date mein dera saccha Sauda mein hajaron se jyada Satya brahmchari sevadar hai kisi ek bande ne nahin bola ki unke sath galat hua hai khali yahi kyon aisa bol raha hai kyunki yah chor hai chor itne instrument to churai churai tere ka Paisa bhi chura ke bhaga hai aur bavjud hi chij ke dera saccha Sauda ne iske khilaf action nahin liya aur Aaj hai Banda ki media mein galat bolata hai aur CBI ne bhi se Paisa khela Rakha hai jhutha banta hai.

  • @Mr.Singh.khaira
    @Mr.Singh.khaira ปีที่แล้ว +6

    Lok ajj v samj Jaann te baut vadiya hove

  • @gulshanaliofficial8994
    @gulshanaliofficial8994 9 หลายเดือนก่อน +1

    Good 👍👍😭😭😭😭😭😭😭💔💔💔

  • @jashpalsingh1875
    @jashpalsingh1875 ปีที่แล้ว +8

    ਮੂਰਖ ਲੋਕ ਅਜੇ ਵੀ ਨਹੀਂ ਸਮਜੜੇ

  • @PoonamDilsajInsan
    @PoonamDilsajInsan ปีที่แล้ว +2

    Bai eh bande de hun kudi ho gyi 😂😂😂😂 , hun ki kehna chaoge ???

  • @ranvirsingh6555
    @ranvirsingh6555 ปีที่แล้ว +6

    Paterkar veer ji nu v salut Jo sach leky onde ne

  • @gillpassanger
    @gillpassanger ปีที่แล้ว +6

    ਇਹ ਵੀ ਪਿਤਾ ਜੀ ਪਿਤਾ ਜੀ ਕਰਦਾ ਸੀ ,😊

    • @rohisinghdhaliwal6539
      @rohisinghdhaliwal6539 ปีที่แล้ว +4

      ਪਰ ਹੁਣ ਤਾਂ ਸਮਝ ਜਾਉ ਕਿ੍ਪਾ ਕਰਕੇ

    • @bachitersandhu8295
      @bachitersandhu8295 ปีที่แล้ว

      ess ਨੂੰੰ ਤਾ ਪਿਤਾ ਜੀ ਨੇ ਖੱਸੀ ਕਰਤਾ ਗਰੀਬ ਹੁਣ kidaa kro sb kuj

    • @rohisinghdhaliwal6539
      @rohisinghdhaliwal6539 ปีที่แล้ว +1

      @@bachitersandhu8295 ਪਰ ਅਫਸੋਸ ਕਿ ਕੀ ਸਭ ਤੋਂ ਪਹਿਲਾਂ ਗਰੀਬ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ ,ਚਾਲਚ ਦੇ ਕੇ

    • @gurmeharpalmann3357
      @gurmeharpalmann3357 ปีที่แล้ว

      Bot cir to bol rya h hasraj ahe Banda hi age Aya si

    • @rohisinghdhaliwal6539
      @rohisinghdhaliwal6539 ปีที่แล้ว

      @@gurmeharpalmann3357 ਉਹ ਖੁਦ ਹੀ ਦੱਸ ਰਹੀ ਹੈ

  • @pirtyguron2451
    @pirtyguron2451 ปีที่แล้ว +6

    Rona aa gea Dekh Kay 😢😢🙏🙏

  • @exbadbo
    @exbadbo ปีที่แล้ว +1

    Waheguru mehar kre tohade te veer. God bless you

  • @preetsukh5294
    @preetsukh5294 ปีที่แล้ว +5

    ਲੰਕੇਸ਼ ਵੀਰੇ ਰੁਵਾ िਦॅਤਾ ਤੇਰੀ ਇਸ ਇੰ. ਨੇ
    ਅਤੇ ਝੰਜੋੜ िਦॅਤਾ ਹੰਸ ਵੀਰ ਨੇ

  • @simranjeetsingh4667
    @simranjeetsingh4667 ปีที่แล้ว +13

    Waheguru tere te mehr kre veer.tu apni jagah sacha c.

  • @GurmeetKaur-kl7zs
    @GurmeetKaur-kl7zs ปีที่แล้ว +3

    Good information

  • @ManjeetSingh-dw1fk
    @ManjeetSingh-dw1fk ปีที่แล้ว +6

    Hans Raj ji
    Salute hai tuhanu

  • @SukhwinderSingh-wq5ip
    @SukhwinderSingh-wq5ip ปีที่แล้ว +2

    ਛੱਡੋ ਖਹਿੜਾ ਪਾਖੰਡੀਆਂ ਦਾ, ਵਹਿਮਾਂ ਭਰਮਾਂ ਤੋਂ ਬਚੋ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @SunitaInsan-lo9yr
    @SunitaInsan-lo9yr 3 หลายเดือนก่อน +1

    Very good job 👍

  • @Gurpreet_ratia_vlogs
    @Gurpreet_ratia_vlogs ปีที่แล้ว +1

    Ustaad ji 🙏 tuhadi kahani sunn k bht dukh lgya…waheguru ji tuhade te mehar krn…Baki ji tuhadi aawaz bht pyaari aa ji

  • @bablusing6749
    @bablusing6749 ปีที่แล้ว +2

    ਬਾਬੇ ਨੂੰ ਮੋਕਸ਼ ਨਹੀਂ,ਹਨੀਪ੍ਰੀਤ ਪ੍ਰਾਪਤੀ ਹੋਈ ਤੁਹਾਨੂੰ ਨਾਪੁਨਸਕਤਾ ਮਿਲੀ।

  • @sukhpalsingh976
    @sukhpalsingh976 ปีที่แล้ว +5

    Waheguru ji

  • @dharmveerd.a7222
    @dharmveerd.a7222 11 หลายเดือนก่อน +1

    Eda kuch ni hunda othe awe jhoth bolda pya ha

  • @ranvirsingh6555
    @ranvirsingh6555 ปีที่แล้ว +8

    Love u bro very very niec voice u respected man salute

  • @Westernpenduzvlogger
    @Westernpenduzvlogger ปีที่แล้ว +1

    tuhadi kahani sunn k bht dukh lgya…waheguru🙏 ji bhali kran

  • @mandeepsandhu3436
    @mandeepsandhu3436 ปีที่แล้ว +2

    ਮੂਰਖ ਲੋਕਾਂ ਨੇ ਇਕ ਕਰਿਮੀਨਲ ਨੂੰ ਆਪਣਾ‌ ਮਾਈ ਬਾਪ ਬਣਾ ਰੱਖਿਆ। ਕਿੰਨੇ ਖਾਲੀ ਦਿਮਾਗ ਨੇ ਸਾਡੇ ਦੇਸ਼ ਚ। ਬਾਕੀ ਹੰਸਰਾਜ ਚੌਹਾਨ ਬਹੁਤ ਸੁਰੀਲੇ ਗਾਇਕ ਨੇ

  • @navbajwa6040
    @navbajwa6040 ปีที่แล้ว

    Hans Raj veer WAHEGURU tuhanu insaaf divave te tandrusti bakshe 🙏🙏

  • @Indianreaction0017
    @Indianreaction0017 ปีที่แล้ว +1

    Koi na veer ro na
    Rabb ne sbh kuch soch k rkheya
    Tere life ch chnga wqt jrur aauga

  • @harinderpalsingh6352
    @harinderpalsingh6352 ปีที่แล้ว +1

    Satnam waheguru ji❤

  • @ravigodara887
    @ravigodara887 ปีที่แล้ว +4

    Hansraj sir ka no .milega plz ya Lankesh ji aap ka

  • @dalbirsingh8424
    @dalbirsingh8424 ปีที่แล้ว +5

    Bai geet bana is babe da Jo duniya yad kare tenu

  • @jyotigrewal1780
    @jyotigrewal1780 ปีที่แล้ว +1

    ਗਲ ਤੇਰੀ ਵੀਰ ਸਹੀ ਹੋ ਸਕਦੀ ਆ ਪਰ ਬਾਬਿਆਂ ਦੇ ਜਾਂਦੇ ਕੀ ਸੋਚ ਕੇ ਓ

  • @naibsingh_1235
    @naibsingh_1235 ปีที่แล้ว +1

    परमात्मा हंसराज की अरदास जरूर सुनेगा लोगा केलिए सही दुध पनि अलग अलग करना होगा

  • @bachitersandhu8295
    @bachitersandhu8295 ปีที่แล้ว +10

    ਬਾਬਾ ਜਲਾਦ ਸੀ

    • @hardipsingh4234
      @hardipsingh4234 ปีที่แล้ว

      ਬਾਈ ਜੀ ਕਿਹੜਾ ਬਾਬਾ, ਸਾਲਾ ਢੌਂਗੀ ਹੈ ਗਾਂਡੂ

  • @HarjeetSingh-m2m
    @HarjeetSingh-m2m 3 หลายเดือนก่อน

    Kio Salute mar rhe ho ji esh di bdh ch news ayi ke kudi hoyi ede ghr 😅😊😊😊

  • @HarmanKullar-hq7qf
    @HarmanKullar-hq7qf ปีที่แล้ว +1

    Very nice lakhi paji

  • @ArshdeepSingh-oh4qk
    @ArshdeepSingh-oh4qk ปีที่แล้ว +3

    ਪਿਛਵਾੜੇ ਚ ਇਚ ਇਚ ਦੇਂ ਸੁਡ ਪੈਣਗੇ

  • @gurjeeetsingh6344
    @gurjeeetsingh6344 ปีที่แล้ว

    ਪਰ ਸੱਚ ਹੀ ਕਿਹਾ ਝੂਠ ਦਾ ਪਰਦਾ ਚੱਕਿਆ ਹੀ ਜਾਂਦਾ ਫੇਰ ਹੀ ਸੱਚ ਲੋਕਾਂ ਸਾਹਮਣੇ ਆਉਂਦਾ ਹੈ

  • @inderjitrao3618
    @inderjitrao3618 ปีที่แล้ว +3

    Hun hor babe 21 ,22 sal de RAJISTHAN ch hoge 😅😅😅

  • @angrejparmar2250
    @angrejparmar2250 ปีที่แล้ว

    Thanks

  • @sukhdevsingh6084
    @sukhdevsingh6084 ปีที่แล้ว +6

    ਗਾਡੂ ਸਾਦ ਸਰਸਾ ਵਾਲਾ

  • @gurvindersinghgurvinder3465
    @gurvindersinghgurvinder3465 ปีที่แล้ว +4

    Waheguruji kirpa karnaji

  • @jaatboys3451
    @jaatboys3451 ปีที่แล้ว

    Shoni a ਆਵਾਜ਼ ਬਾਈ ਦੀ

  • @inderjitrao3618
    @inderjitrao3618 ปีที่แล้ว +2

    Bhut hairani hundy aa ki world kini progress kar riha te eh anpar lok Blatkari babe de Bhagat aa ? Ena Anna koi kive ho sakda

  • @Karmjitalika
    @Karmjitalika ปีที่แล้ว

    Right chacha ji

  • @manpreetwahlaz5315
    @manpreetwahlaz5315 ปีที่แล้ว +1

    ena nal ta bot bura hoya but log odo tak ni hatde jdo tak ona nal na hoye

  • @prabhdeep3248
    @prabhdeep3248 ปีที่แล้ว

    Akaal Purakh mehar krn...Respect ...❤️❤️❤️

  • @SarbjitSingh-1993
    @SarbjitSingh-1993 ปีที่แล้ว +4

    Babae de bhagat ni aye haaazri lgvaun

  • @navjotvivo4375
    @navjotvivo4375 11 หลายเดือนก่อน

    Veer je anahi sachha ha na faith wali team de samne a

  • @lakhasingh2203
    @lakhasingh2203 ปีที่แล้ว

    Waheguru Ji waheguru

  • @avtarbrar8081
    @avtarbrar8081 ปีที่แล้ว

    Bai salute veer rab tanu lambi umar bagse tu sale tathe de khilaf ladae bich jeet hasel hove

  • @ajaythakral1453
    @ajaythakral1453 ปีที่แล้ว +1

    Time will tell who is right and who is wrong . Wait and watch
    Hakikat ki h a sama dsuga veer .

  • @princejaswal2867
    @princejaswal2867 ปีที่แล้ว +1

    baba khud sawad lenda reha loka nu namard bna ta khud wi bnda namard je a baba c asli wala apna wi sab kadwa dinda pehla app to pure mazze lyi geya kithe lekha dena tusi babeyo jo lok ajj wi pita ji pita ji kari jande unha di ki soch bna diti howegi jo unha nu pita ji a lagda apna

  • @sushilbansal6658
    @sushilbansal6658 2 หลายเดือนก่อน

    Bhai ji es baccha kive hoya

  • @jasssidhujasssidhu107
    @jasssidhujasssidhu107 ปีที่แล้ว

    ਵੀਰੇ ਤੁਸੀਂ ਸਾਰੇ ਪੀੜਤਾ ਨੇ ਇਕੱਠੇ ਹੋਕੇ ਬਗਾਵਤ ਕਰਨੀ ਸੀ

  • @JASSISINGH-hg4in
    @JASSISINGH-hg4in ปีที่แล้ว +1

    Jete hamesha sach di hundi hai pare aje kale chuthe sabe to pehla age aunda hai is vire di pure madate karage jithe take ho saki samne aayke karage asi sare vereanu akhde ha ki sabe loge madate karoo

  • @naibsingh_1235
    @naibsingh_1235 ปีที่แล้ว

    देखें नकली साध के काम सरकार को नकली साधा उपर कारवाई करनी चाहिए

  • @AmandeepSingh-ul9mz
    @AmandeepSingh-ul9mz ปีที่แล้ว +4

    ਕੀੜੇ ਪੇਣੇ

  • @preetsingh5333
    @preetsingh5333 ปีที่แล้ว

    Good bro yt

  • @guraya4093
    @guraya4093 ปีที่แล้ว +2

    Awaj chngi a pr yr dukh di gll a k main smanna kdd ditta bille neter ne

  • @hardipsingh4234
    @hardipsingh4234 ปีที่แล้ว

    ਕਿੱਥੇ ਗਏ ਹੁਣ ਰਾਮੂ ਦੇ ਹਿਤੈਸ਼ੀ। ਕੀ ਇਹ ਝੂਠ ਹੈ।ਦੁਰ-ਫਿੱਟੇਮੂੰਹ ਸਰਕਾਰਾਂ ਦੇ ਜੋ ਕਹਿੰਦੀਆਂ ਕਿ ਰਾਮੂ ਹਾਰਡਕੋਰਡ ਕਰੀਮੀਨਲ ਨਹੀਂ

  • @bhurj299
    @bhurj299 ปีที่แล้ว +3

    Punjab nu khatm krn liye kr reha baba

  • @manrajsingh.9r.187
    @manrajsingh.9r.187 ปีที่แล้ว +1

    Rabba ram rehem the behraghark ho ja

  • @lovepreetsingh-nr8lt
    @lovepreetsingh-nr8lt ปีที่แล้ว +1

    Bai othe hor v tan kine sadu bhai rehnde ne oh fr kahto ni aye otho? Bai ji mai othe kaafi time study kria school ch mai kde galat ni dekhya othe kuj .. baki har kise di apdi sochnia sanu hmesa othe sahi he milya dekhan nu veer ji

    • @satnamsingh-wj1lp
      @satnamsingh-wj1lp ปีที่แล้ว +1

      Tu chungi ja babe da lul apdiya mava bhena chdvayi jao khassi lokko j tere nal ni hoyea bura teri maa te bhen te jrur chodi honi babe ne 🖕

    • @satnamsingh-wj1lp
      @satnamsingh-wj1lp ปีที่แล้ว +1

      Jnania di izzat roli ja bc 🖕

    • @hardipsingh4234
      @hardipsingh4234 ปีที่แล้ว

      ਕੀ ਉਹ ਬਲਾਤਕਾਰੀ ਨਹੀਂ ?

    • @RavinderSingh-zw7nm
      @RavinderSingh-zw7nm ปีที่แล้ว

      USDA jutha khdda hai. Tu ..Jis ne bi is. Di ditti barfi khadi. O aaj bi ushu. Pita ji mandde hn. Agar e chor sachha si Love Preet beta fer isnu sajha kiu huei cort chu.....teryea aakha odhu khuln gyea..jadhu tere andde nikln ghe...fer lbda rhhi...hath mar mar k

  • @ravigrewal9369
    @ravigrewal9369 ปีที่แล้ว +1

    So sorry for you veer. Be strong 💪.

  • @brownsingh8725
    @brownsingh8725 ปีที่แล้ว +1

    Babe piche lok fir lagi jande aa

  • @a.k525
    @a.k525 ปีที่แล้ว +1

    Ramraheem_______ hai.
    Fill in the blank.

  • @inderjitrao3618
    @inderjitrao3618 ปีที่แล้ว +2

    Koi ena akal da Anna kive ho sakda ?