Navjot Singh Sidhu’s Emotional Speech at Kartarpur Sahib ।।Kartarpur Corridor KHALAS TV

แชร์
ฝัง
  • เผยแพร่เมื่อ 30 ธ.ค. 2024

ความคิดเห็น • 1.2K

  • @sukhdeepsinghsukhdeep7054
    @sukhdeepsinghsukhdeep7054 5 ปีที่แล้ว +570

    ਸਿੱਧੂ ਅਤੇ ਇਮਰਾਨ ਖਾਨ ਨੇ ਦੁਨੀਆ ਨੂੰ ਦੱਸ ਦਿੱਤਾ ਕਿ ਯਾਰੀਆਂ ਕਿਵੇਂ ਨਿਭਾਈਆਂ ਜਾਂਦੀਆਂ

    • @rajdeepkaur9412
      @rajdeepkaur9412 5 ปีที่แล้ว +4

      🙏👌👌👌👌👌

    • @GurpreetSingh-ce3pq
      @GurpreetSingh-ce3pq 5 ปีที่แล้ว +3

      Kya baat kahi hai👌👌

    • @mannmandeep4034
      @mannmandeep4034 5 ปีที่แล้ว +4

      Rabb yarri salamt rakhe,,, mehrban rahe dowan te 👏👏👏❤️❤️❤️❤️❤️

    • @mohindersingh2008
      @mohindersingh2008 5 ปีที่แล้ว +3

      Thanks Em.ran. shib..

    • @kanwalahluwalia4768
      @kanwalahluwalia4768 5 ปีที่แล้ว +1

      Kya bat hai kya friend. Ship hai Really wonderful speech

  • @chamkaursingh367
    @chamkaursingh367 5 ปีที่แล้ว +348

    ਸਾਰਿਆਂ ਲੀਡਰਾਂ ਮੰਤਰੀਆਂ ਕੁਤੇਆਂ ਨੇ ਸਿੱਧੂ ਨੂੰ
    ਦਵਾਉਣ ਦੀ ਕੋਸਿਸ ਤਾ ਬਹੁਤ ਕੀਤੀ ਪਰ ਵਾਹਿਗੁਰੂ ਨੇ ਦੱਬਣ ਨੀ ਦਿੱਤਾ

  • @dilbagsingh8178
    @dilbagsingh8178 5 ปีที่แล้ว +243

    ਪੰਜਾਬੀ ਵਿੱਚ ਲਿਖਿਆ ਕਰੋ ਵੀਰੋ ਆਪਾਂ ਦੇਸ ਪੰਜਾਬ ਵਿੱਚ ਰਹਿਣ ਵਾਲੇ ਹਾਂ ਅੰਗਰੇਜਾਂ ਨੂੰ ਬਹੁਤ ਕੁਰਬਾਨੀਆਂ ਦੇ ਨਾਲ ਕੱਢਿਆ ਸੀ ਸਿੱਧੂ ਸਾਹਿਬ ਜ਼ਿੰਦਾਬਾਦ

    • @parkashsingh3909
      @parkashsingh3909 5 ปีที่แล้ว +2

      ਠੀਕ ਗੱਲ ਆ

    • @paeaminderparam1898
      @paeaminderparam1898 5 ปีที่แล้ว +5

      ਸਿਧੂੱ ਭਾਜੀ ਕਮਾਲ ਕਰ ਦਿੱਤਾ ਦੁਨੀਅਾ ਵਿੱਚ ਦੱਸ ਦਿੱਤਾ ਦੋਸਤੀ ਕੀ ਕਮਾਲ ਕਰਦੀ ਹੈ ਭਾਜੀ ਤੁਹਾਡੀ ਵਾਹਿਗੁਰੂ ਲੱਮੀ ੳੁਮਰ ਕਰੇ ਜੀ

    • @gurdeep6710
      @gurdeep6710 5 ปีที่แล้ว +3

      Oh yaar bus kariya karo kadi tusi punjabi kite nahi cahli aaj kina vada din a babe Nanak ji dA te Tu punjabi punjabi layi a

    • @preetlove9590
      @preetlove9590 5 ปีที่แล้ว

      Agrej ta gye chle.... Pr agreji chud gye...... Punjabi ta apne ghr te pind ch hi khtm hu jndi a..... Clg jao, coaching institute ch jao, HI-Fi school ch jao... Punjabi ch bolnaa v allow nhiii... Only English and Hindi....... Iss lyi English most important hai... Koi v govt exam Punjabi ch nhii honda

    • @bpindorie8353
      @bpindorie8353 5 ปีที่แล้ว +4

      With due respect, I submit that when someone writes in English, it doesn't mean he/she does not love Punjabi. There can be other reasons....
      The comments in English can be read and understood by non-Punjabi people also. We don't want to restrict our reach which should be world-wide.
      Thank you...
      ਪੰਜਾਬੀ ਜ਼ਿੰਦਾਬਾਦ ।

  • @mannmandeep4034
    @mannmandeep4034 5 ปีที่แล้ว +1

    ਸੱਚੇ ਬੰਦਿਆਂ ਤੋਂ ਸੇਵਾ ਲਈ ਉਹ ਸੱਚੇ ਪਾਤਸ਼ਾਹ ਜੀ ਨੇ,,, ਇੱਕ ਸਿੱਖ ਤੇ ਪਠਾਣ ਦੀ ਯਾਰੀ ਦੀਆਂ ਹੁਣ ਮਿਸਾਲ ਦੀਆ ਕਰਨਗੇ ਲੋਕ,,, ਰੱਬ ਲੰਬੀਆਂ ਉਮਰਾਂ ਬਖਸ਼ੇ ਦੋਹਾਂ ਯਾਰਾਂ ਨੂੰ

  • @MushtaqAhmad-jk1vk
    @MushtaqAhmad-jk1vk 5 ปีที่แล้ว +154

    Aj fir baba Guru nanak sikh kom nal razi ho gia a 72 sal bad Mubarak Singhooo love you Singhooo ❣🌹🇵🇰

  • @amandeepsinghghuman4670
    @amandeepsinghghuman4670 5 ปีที่แล้ว +1

    ਬੱਲੇ ਸਿੰਘਾਂ ਸਾਰੇ ਰਗੜ ਤੇ shyari ਚ ਵਾਹ ਇਮਰਾਨ ਖਾਣ ਨੇ ਦਸਤਾ ਸੱਚੀ ਦੋਸਤੀ ਚ ਰੱਬ ਖੁਦ ਵਸਦਾ ਰੱਬ ਤੁਹਾਡੀ ਸਾਰਿਆ ਦੀ ਦੋਸਤੀ ਨੂੰ ਸਮੱਤ bakhse

  • @sukhwindersuniar322
    @sukhwindersuniar322 5 ปีที่แล้ว +45

    ਸਿੱਧੂ ਛਾ ਗਏ ਵਹਿਗੁਰੂ ਚੜ੍ਹਦੀ ਕਲਾ ਵਿਚ ਰੱਖੇਂ ਤੈਨੂੰ

  • @brownboy1993
    @brownboy1993 5 ปีที่แล้ว +1

    ਰਹਿੰਦੀ ਦੁਨੀਆਂ ਤੱਕ ਨਵਜੋਤ ਸਿੱਧੂ ਤੇ ਇਮਰਾਨ ਖਾਨ ਦੀ ਯਾਰੀ ਇੱਕ ਮਿਸਾਲ ਰਹੂਗੀ , ਬਾਬਾ ਨਾਨਕ ਜੀ ਇਸ ਯਾਰੀ ਨੂੰ ਹੋਰ ਤਰੱਕੀਆਂ ਬਖ਼ਸ਼ੇ 🙏🙏🙏

  • @sukhwantkour1684
    @sukhwantkour1684 5 ปีที่แล้ว +204

    ਜੋ ਇਮਰਾਨ ਖਾਨ ਜੀ ਨੇ ਸਿੱਖਾ ਵਾਸਤੇ 10 ਮਹੀਨਿਆਂ ਵਿੱਚ ਕੀਤਾ ਉਹ ਭਾਰਤ ਵਿਚ ਤਾਂ 72 ਸਾਲਾਂ ਵਿੱਚ ਨਹੀਂ ਹੋਇਆ ਵਾਹਿਗੁਰੂ ਜੀ

    • @jasssingh8567
      @jasssingh8567 5 ปีที่แล้ว +8

      Bhain g indian gov. To bina ho nahi sakda c ikali pakistan ja sidhu de karke ni hoyea

    • @jat161
      @jat161 5 ปีที่แล้ว +3

      Main v sikh haan but jis dharti ne saanu zamya ae os india nu vi phulna ni chahida ae..aa sab vi saaddi government de support karke hi hoya aa. ...well Imran ne vi saaddi kom layi changa kamm kitta ae....waheguru ji

    • @singhsingh1903
      @singhsingh1903 5 ปีที่แล้ว +3

      Sukhwant kour ki kre india govt tuhade lyi, har time apne deah nu bandi jao tusi

    • @apnatimeaagya8490
      @apnatimeaagya8490 5 ปีที่แล้ว +5

      Kaur ji j hindustan di gov corridor lai na kar dindi ta apa ki karde so plz ehsann pharamosh na bano gov of india da vi thanwad karo ok ji

    • @escobargamaing9244
      @escobargamaing9244 5 ปีที่แล้ว +4

      Tann pak chali ja tunn😂

  • @harideephari1507
    @harideephari1507 5 ปีที่แล้ว +1

    ਬਹੁਤ ਸਾਰਾ ਪਿਆਰ ਪਿਆਰੇ ਇਮਰਾਨ ਅਤੇ ਸਿੱਧੂ ਜੀ ਨੂੰ

  • @hardeepdhillon4666
    @hardeepdhillon4666 5 ปีที่แล้ว +164

    ਸਿੱਧੂ ਉਹ ਕੰਮ ਕਰ ਗਿਆ ਜੋ ਬਾਦਲਾ ਤੇ ਕੈਪਟਨ ਦੇ ਵੱਸ ਦਾ ਨਹੀ ਸੀ

    • @Jasvir5554
      @Jasvir5554 5 ปีที่แล้ว +1

      Paji caption nu ta sirf jhaj chaheda. Ghumn lye

    • @simrandeep7350
      @simrandeep7350 5 ปีที่แล้ว +1

      *ਉਹਨਾਂ ਨੇ ਕਰਨਾ ਵੀ ਨਹੀਂ ਸੀ ਭਾਵੇਂ ਵੱਸ ਦਾ ਹੁੰਦਾ ਵੀ*

  • @shobhnavijh5612
    @shobhnavijh5612 5 ปีที่แล้ว +1

    ਮਾਨਯੋਗ ਇਮਰਾਨ ਖ਼ਾਨ ਸਾਹਿਬ ਅਤੇ ਨਵਜੋਤ ਸਿੱਧੂ ਜੀ, ਅਸੀਂ ਆਪ ਦੋਵਾਂ ਦੇ ਦਿਲ ਤੋਂ ਸ਼ੁਕਰਗੁਜ਼ਾਰ ਹਾਂ । ਬਾਬਾ ਨਾਨਕ ਦੀ ਮਿਹਰ ਆਪ ਦੋਵਾਂ ਤੇ ਹਮੇਸ਼ਾ ਬਣੀ ਰਹੇ !!

  • @ਮੁੱਖਮੰਤਰੀ-ਣ7ਨ
    @ਮੁੱਖਮੰਤਰੀ-ਣ7ਨ 5 ปีที่แล้ว +7

    ਨਵਜੋਤ ਸਿੰਘ ਸਿੱਧੂ ਜੀ ਤੁਹਾਡੀ ਜਿੰਨੀ ਸਿਫਤ ਕਰੀਏ ਉਸ ਵੀ ਘੱਟ ਆ ਬਾਬਾ ਨਾਨਕ ਤੁਹਾਡੀ ਉਮਰ ਲੰਬੀ ਕਰਨ

  • @nabhdeepsinghsidhu3590
    @nabhdeepsinghsidhu3590 5 ปีที่แล้ว +1

    ਮੋਦੀ ਜੀ ਇਮਰਾਨ ਖਾਨ ਜੀ ਸਿੱਧੂ ਜੀ ਜਿਦਾਂਬਾਦ ਤੇ ਬਹੁਤ ਧੰਨਵਾਦ 🙏🙏🙏🙏🙏🙏🙏

  • @gagandhunna1798
    @gagandhunna1798 5 ปีที่แล้ว +108

    ਸਿੱਧੂ ਸਿੱਧੂ ਸਿੱਧੂ ਛਾਪਦਾ ਹਰ ਪੰਨਾਂ ਅਖਬਾਰਾਂ ਦਾ ....ਦੋਸਤੀ ਰੰਗ ਲਿਆਈ ..

  • @jaggisalemgarhia2935
    @jaggisalemgarhia2935 5 ปีที่แล้ว +1

    ਵਾਹ ਸਿੱਧੂ ਜੀ ਵਾਹ ਸਿੱਧੂ ਅਸਲੀ ਸਿੱਖ ਹੈ ਪ੍ਰਮਾਤਮਾ ਸਿੱਧੂ ਜੀ ਨੂੰ ਲੰਮੀ ਉਮਰ ਬਖਸ਼ੇ ਸਾਡੀਆਂ ਦੁਆਵਾਂ ਤੇਰੇ ਲਈ

  • @harjinderkaurgill3397
    @harjinderkaurgill3397 5 ปีที่แล้ว +107

    ਬਹੁਤ ਹੀ ਵਧੀਆ ਸਪੀਚ ਸਿੱਧੂ ਦੀ👌👌 ਜੋਸ਼ ਹੈ ਆਵਾਜ਼ ਵਿਚ ਸਿਰਾ ਕੋਕਾ ਧਮਾਕੇਦਾਰ ਗਾਡਰ ਅਤ ਧਮਾਲ ਕਮਾਲ 😃😃😃😊😊😊

  • @sukhvirkaur6779
    @sukhvirkaur6779 5 ปีที่แล้ว +1

    ਟੁੱਟ ਜੇ ਹਦ ਵਾਹਗੇ ਦੀ ਤੈਨੂੰ ਮਿਲਣ ਆਵਾਂਗੇ। ਟਰੱਕ ਭਰ ਕੇ ਪਿਆਰ ਆਪਣੇ ਪੰਜਾਬ ਵਲੋਂ ਆਪਣੇ ਪੰਜਾਬ ਨੂੰ

  • @nsgill2354
    @nsgill2354 5 ปีที่แล้ว +87

    ਗੁਰੂ ਨਾਨਕ ਦੀ ਕਿਰਪਾ ਨਾਲ ਯਾਰੀ ਨਿਭਾਈ ਇਮਰਾਨ ਤੇ ਨਵਜੋਤ ਸਿੰਘ ਸਿੱਧੂ ਨੇ ਨਿਭਾਈ ਸਿੱਖਾਂ ਵੱਲੋਂ ਬਹੁੱਤ ਬਹੁੱਤ ਧੰਨਵਾਦ ਸਿੱਧੂ ਸਾਹਿੱਬ ਪਾਕਿਸਤਾਨ ਅੈਡਾ ਮਾੜਾ ਨਹੀਂ ਜਿਨਾ ਇਡੀਅਾਂ ਸਰਕਾਰ ਕਹਿੰਦੀਂ ਅਾ

    • @jasvinderkaur1866
      @jasvinderkaur1866 5 ปีที่แล้ว +3

      Pakistan te bilkul vi ਮਾੜਾ ਨਹੀਂ, ਇਹ ਸਬ ਇੰਡੀਅਨ ਮੀਡੀਆ ਨੇ ਹੀ ਬਣਾਇਆ ਮਾੜਾ ਜਿੰਨਾ ਵੀ ਬਣਾਇਆ

    • @sikandermahanmahan7970
      @sikandermahanmahan7970 5 ปีที่แล้ว +1

      @@jasvinderkaur1866 lakh lanat tade te

  • @jassasinghramgarhia1023
    @jassasinghramgarhia1023 5 ปีที่แล้ว +1

    ਇਸ ਲਾਂਘੇ ਲਈ ਸਿੱਧੂ ਤੇ ਇਮਰਾਨ ਖਾਨ ਨੂੰ ਸਲੂਟ ਹੈ

  • @gurpreetsaini5148
    @gurpreetsaini5148 5 ปีที่แล้ว +33

    Thank you Imran khan saab
    Thank you Sidhu saab
    Waheguru ji

  • @NadeemKhan-mw6jr
    @NadeemKhan-mw6jr 5 ปีที่แล้ว +46

    i am pathan . sikh hamare bhai . wahe guru ge .

    • @BaljinderSingh-mj3lk
      @BaljinderSingh-mj3lk 5 ปีที่แล้ว +3

      Bhai Jaan m v Pakistan dekhna chunda ha g

    • @isi6542
      @isi6542 5 ปีที่แล้ว +2

      @@BaljinderSingh-mj3lk most welcome to our sikh brothers and sisters

    • @Rupndhindsa
      @Rupndhindsa 5 ปีที่แล้ว +4

      Me also pakistan jaana choundi aa

    • @manjotsingh195
      @manjotsingh195 5 ปีที่แล้ว +1

      I am Sikh AP bee hamerey broo hoo Alla hoo

    • @NadeemKhan-mw6jr
      @NadeemKhan-mw6jr 5 ปีที่แล้ว

      shukreya . g main app logo ko peshawar ghoma sakta hoo

  • @babarahmad9227
    @babarahmad9227 5 ปีที่แล้ว +48

    Most well come all my Sikh brother and sister

    • @sangeetrecord4609
      @sangeetrecord4609 5 ปีที่แล้ว +1

      Verry nice khan and navjot ji 🙏🙏🙏🙏

    • @xxxx-no1kg
      @xxxx-no1kg 5 ปีที่แล้ว +1

      Thank you

    • @manjotsingh195
      @manjotsingh195 5 ปีที่แล้ว +1

      Thanx broo

    • @melonandmelon6176
      @melonandmelon6176 5 ปีที่แล้ว

      Well. Come to pakistan. With heart. Love.brothres

  • @stormxodin9952
    @stormxodin9952 5 ปีที่แล้ว +2

    ਐਂਵੇ ਨੀ ਕਹਿੰਦੇ ਖੇਡਾਂ ਜੋੜਦੀਆ ਨੇ ਆਈ ਲਵ ਕ੍ਰਿਕਟ 🏏🏏❤❤❤😍

  • @kawaljeetsingh1310
    @kawaljeetsingh1310 5 ปีที่แล้ว +43

    Thanks yu to all pakistani brothers and sisters we love yu and pray to all mighty God to give you progress and happiness and all mighty God blessed both of us with frendship and strong relationship between us i am also visited four times to yur country during guruparb and can't forget respect and love received from you specially brothers and sisters of that side of punjab thanks yu again from indian punjabi and Sikh

    • @61riaz
      @61riaz 5 ปีที่แล้ว

      You welcome always 🇵🇰❤🌺❤🌺⚘❤🌹

    • @bilalmaqbool187
      @bilalmaqbool187 5 ปีที่แล้ว

      💕

    • @waseemabbas1302
      @waseemabbas1302 5 ปีที่แล้ว

      Thanks brother

    • @mattoosons8435
      @mattoosons8435 5 ปีที่แล้ว

      I am live in Nanakana shb Welcome To Pakistan we love all Shiks brothers

    • @hameedahmad9259
      @hameedahmad9259 5 ปีที่แล้ว

      Love u too bro

  • @karmveerkaur6422
    @karmveerkaur6422 5 ปีที่แล้ว +72

    ਸਿੱਧੂ ਸਾਹਿਬ ਤੇਰੀ ਸੋਚ ਨੂੰ ਸਲਾਮ ਆ

  • @Mimran-ln5oj
    @Mimran-ln5oj 5 ปีที่แล้ว +89

    Bally bally sindhu paa g tusi kamal kat diti 😄😄
    Love from punjab Pakistan 🇵🇰

    • @jaggasingh2487
      @jaggasingh2487 5 ปีที่แล้ว

      Sidhu 👌👌👏👏💪🥰

  • @bhupindersidhu2024
    @bhupindersidhu2024 5 ปีที่แล้ว +1

    ਪਹਿਲੀ ਵਾਰ ਕਿਸੇ ਦੀ ਸਪੀਚ ਸੁਣ ਕੇ ਅੱਖਾਂ ਭਰ ਆਈਆਂ..ਪਰਮਾਤਮਾ ਇਮਰਾਨ ਖਾਨ ਸਾਹਿਬ ਨੂੰ ਦੁਨੀਆਂ ਦੀ ਹਰ ਖਸ਼ੀ ਦੇਵੇ

  • @reshamjitkaur147
    @reshamjitkaur147 5 ปีที่แล้ว +24

    Really very emotional speech!
    Love u Navjot sidhu❤️

  • @mohitmehra6924
    @mohitmehra6924 5 ปีที่แล้ว +1

    Dil khush kar ditta sidhu sahab

  • @gurbhejgill9178
    @gurbhejgill9178 5 ปีที่แล้ว +154

    ਸਿੱਧੂ ਦੇ ਕਮਾਲ ਕਰ ਦਿੱਤੀ ਹੈ

  • @veerkhokhar5014
    @veerkhokhar5014 5 ปีที่แล้ว +1

    Love you sidhu uncle.. a great man...

  • @HarpalSingh-uv9ko
    @HarpalSingh-uv9ko 5 ปีที่แล้ว +17

    Bht vadia kam kita imran te Navjot NE. Waheguruji WaheGuru ji kirpa Karn ehna te.

  • @Malik-je3jm
    @Malik-je3jm 5 ปีที่แล้ว +2

    ਆਉਣ ਵਾਲੇ ਸਮੇਂ ਦਾ ਮੁਖਮੰਤਰੀ ਹੈ ਸਿੱਧੂ

  • @bajwamotor2621
    @bajwamotor2621 5 ปีที่แล้ว +18

    ਲੁੱਟ ਗਿਆ ਸਿੱਦੁ ਸਾਬ ਨੇ ਮੇਲਾ ਜੱਗ ਦਾ

  • @gurmeharsinghbhinder527
    @gurmeharsinghbhinder527 5 ปีที่แล้ว +46

    Thnx Pakistan ❤❤❤🙏🙏

  • @sherpalsingh7887
    @sherpalsingh7887 5 ปีที่แล้ว +36

    ਬਾਬੇ ਨਾਨਕ ਦੀਆਂ ਮਿਹਰਾਂ ਵਰਸ ਰਹੀਆਂ ਹਨ। ਸਾ਼ਇਦ ਬਾਬੇ ਨਾਨਕ ਦੀ ਚਾਦਰ ਫਿਰ ਜੁੜ ਜਾਏ।

  • @GurmeetSingh-ug6uj
    @GurmeetSingh-ug6uj 5 ปีที่แล้ว +13

    ਸਿੱਧੂ ਸਾਬ ਜੀ ਤੁਹਾਡੇ ਪਿਆਰ ਅੱਗੇ ਸਿਰ ਝੁਕ ਦਾ ਹੈ ਤੁਸੀ ਕਿਵੇਂ ਇਮਰਾਨ ਖਾਨ ਜੀ ਨੂੰ ਪਿਆਰ ਦਿੱਤਾ ਤੇ ਕਿਵੇਂ ਆਪਣੇ ਵਾਲਿਆਂ ਦੇ ਭਿਉਂ ਭਿਉਂ ਮਾਰੇ ਪਤਾ ਵੀ ਨਹੀਂ ਲੱਗਣ ਦਿੱਤਾ ਤੁਸੀ ਧੰਨ ਹੋ ਸਿੱਧੂ ਸਾਬ ਜੀ ਗੁਰੂ ਨਾਨਕ ਸਾਹਿਬ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਦਿੰਨ ਦੁਗਣੀ ਰਾਤ ਚੌਗਣੀ ਤਰੱਕੀ ਬਕਸੇ

  • @sanbirsidhu710
    @sanbirsidhu710 5 ปีที่แล้ว +3

    ਸਿੱਧੂ ਸਹਿਬ ਜਿੰਦਾਬਾਦ, ਪਰਮਾਤਮਾ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ

  • @Sabibasra1328
    @Sabibasra1328 5 ปีที่แล้ว

    ਵਾਹਿਗੁਰੂ ਵਾਹਿਗੁਰੂ ਪਰਮਾਤਮਾ ਚੱੜਦੀ ਕੱਲਾ ਰੱਖੇ ਖੁੱਛ ਰੱਖੇ ਏ ਕੱਮ ਲਈ ਸਿੰਧੂ ਤੇ ਅੱਮਰਾਣਖਾਣ ਧੰਨਵਾਦ 🙏🏻 thanks 👍🏻👍🏻👍🏻👍🏻🎈🎈🎈❤️❤️❤️🎈🎈🎈👌👌👌👌🙏🏻🙏🏻🙏🏻🙏🏻🙏🏻🙏🏻

  • @sukhjindersinghsarai2975
    @sukhjindersinghsarai2975 5 ปีที่แล้ว +60

    ਸਤਿ ਸ੍ਰੀ ਅਕਾਲ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮਨਾਉਣ ਲਈ ਪਾਕਿਸਤਾਨ ਸਰਕਾਰ ਨੇ ਤੇ ਪਾਕਿਸਤਾਨ ਸੰਗਤਾ ਦਾ ਧੰਨਵਾਦ ਕਰਦਾ ਹਾ ਜੀ ਅਮਰਾਨ ਖਾਨ ਜੀ ਤੇ ਨਵਜੋਤ ਸਿੱਧੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @dilpreetgrewal606
    @dilpreetgrewal606 5 ปีที่แล้ว +2

    ਠੋਕ ਕੇ ਤਾੜੀ ਪਾਓਂ ਭੰਗੜੇ ਕਰੋ ਦਿਲ ਖੁਸ਼, ਸੜਣ ਵਾਲਿਆਂ ਨੂੰ ਸੜ ਲੈਣ ਦਿਓ।ਅੱਜ ਦਿਨ ਖੁਸ਼ੀਆਂ da

  • @angrejmalhi90
    @angrejmalhi90 5 ปีที่แล้ว +32

    Thanks Khan sab and sidhu sab and modi g da

  • @KSMAKHAN
    @KSMAKHAN 5 ปีที่แล้ว +1

    🇺🇸ਮੱਖਣ) ਦੌਲਤਪੁਰੀਏ ਵਲੋਂ🙏ੴਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ ਖ਼ਾਨ💘ਸਿੱਧੂ ਸਰਦਾਰਾਂ ਦੀ ਜੱਫ਼ੀ ਯਾਰੀ ਪੱਕੀ ਬੜੀ ਪਿਆਰੀ ਏ ਲਾਂਘੇ ਰਾਹੀਂ ਲੰਘ ਰੀਝਾਂ ਲਾ ਲਾਕੇ ਵੇਂਦੀ ਦੁਨੀਆਂ ਸਾਰੀ ਏ‼️
    🇺🇸🇰🌷🇸ਮੱਖਣDp🗽USA🇺🇸

  • @yadwinderyaad7603
    @yadwinderyaad7603 5 ปีที่แล้ว +13

    ਨਵਜੋਤ ਸਿੰਘ ਸਿੱਧੂ , ਇਮਰਾਨ ਖਾਨ🙏🙏🙏ਧੰਨਵਾਦ

  • @Baljitsingh-im6kr
    @Baljitsingh-im6kr 5 ปีที่แล้ว +2

    ਲਵ ਯੂ ਜ਼ਾਰ ਸਿੱਧੂ ਤੇ ਇਮਰਾਨ

  • @mohammdtsardar3684
    @mohammdtsardar3684 5 ปีที่แล้ว +3

    Special occasion for Sikhs. Sidhu Pah gee was simply great . Very emotional speech .
    How could anyone deny him credit .

  • @pindersandhu8008
    @pindersandhu8008 5 ปีที่แล้ว +1

    Sidhu Saab Next CM Punjab...

  • @jeetdhillon4493
    @jeetdhillon4493 5 ปีที่แล้ว +52

    ਮਨ ਸੀਤਲ ਹੋ ਗਿਆ ਸਿੱਧੂ ਸਾਬ

  • @riverinsideme
    @riverinsideme 5 ปีที่แล้ว +2

    In a world of manipulators, men like Navjot Sidhu are rare. Fearless and full of love. all heart. Pure. God bless you Sidhu ji

  • @kingrecordsofficial_
    @kingrecordsofficial_ 5 ปีที่แล้ว +30

    Mein parso ardass kiti si waheguru Mera America da greencard milje mein nankana sahib awaga darshan krn lyi te shukrana Karn lyi... Waheguru di kirpa dekho meinu ajj greencard mil gya America da🙏 tera sukar a waheguru

  • @Fitindiawithjass
    @Fitindiawithjass 5 ปีที่แล้ว +4

    I was also Sikh but never told anything like u I proud to be a INDIAN

  • @ranjitsinghkalabula
    @ranjitsinghkalabula 5 ปีที่แล้ว +46

    ਸਿੱਧੂ ਸਾਬ੍ਹ ਸ਼ਬਦਾਂ ਦੇ ਜਾਦੂਗਰ ਹੋ ਸੱਚੀਂ ! !

  • @Adnan_Khan99
    @Adnan_Khan99 5 ปีที่แล้ว +29

    Congrats to all Sikh
    From Pakistan 🇵🇰 ❤️

  • @Randhawa548
    @Randhawa548 5 ปีที่แล้ว +52

    ਦੇਖਲੋ ਜਿਹੜੇ ਸਿੱਧੂ ਸਾਬ ਨੂੰ ਗਦਾਰ ਕਹਿੰਦੇ ਸੀ, ਕਰਾਰੀ ਚਪੇੜ ਅਾ ਸੜਦੇ ਸਰਦਾਰ ਸਿੱਧੂ ਤੋ, ਧੰਨਵਾਦ ਖਾਨ ਸਾਬ

    • @mandersisters1396
      @mandersisters1396 5 ปีที่แล้ว

      Ehe ta veer besrm lok aa pishe pay jande aa

  • @sewadeepsingh503
    @sewadeepsingh503 5 ปีที่แล้ว

    ਵਾਹਿਗੁਰੂ ਜੀ ਸਦਾ ਆਪ ਜੀ ਵਰਗੇ ਯਾਰਾਂ ਨੂੰ ਲੰਬੀ ਉਮਰ ਬਖਸ਼ੇ ਅਤੇ ਹਰ ਮੈਦਾਨੇ ਫਤਿਹ ਬਖਸ਼ਿਸ਼ ਕਰਨ ਅਤੇ ਆਪ ਦੀ ਬਾਂਹ ਫੜ ਲੈਣ 🙏🙏🙏🙏🙏🙏🙏💐💐💐💐💐

  • @generalpunjab631
    @generalpunjab631 5 ปีที่แล้ว +27

    Bandey n dil jit lya g

  • @sewadeepsingh503
    @sewadeepsingh503 5 ปีที่แล้ว +1

    ਦਿਲ ਖੁਸ਼ ਕਰ ਤਾ ਸਿੱਧੂ ਸਾਬ ਖਰੀਆਂ ਗੱਲਾਂ ਨੇ ਜੀ ਧੰਨਵਾਦ ਇਮਰਾਨ ਸਾਬ

  • @sbal3463
    @sbal3463 5 ปีที่แล้ว +6

    What a great speech!! Each sentence is full with emotions!!

  • @gurdialsingh8443
    @gurdialsingh8443 5 ปีที่แล้ว +1

    ਇਮਰਾਨ ਖਾਨ ਅਤੇ ਸਿੱਧੂ
    ਸਿੱਖ ਧਰਮ ।ਵਿੱਚ ਹੀ।ਨਹੀ।ਪੂਰੇ ਵਲਡ।ਤੇ।ਛਾ।ਗੲੳ।ਗੁਰੂ

  • @hardeeparchitect
    @hardeeparchitect 5 ปีที่แล้ว +3

    ਸੱਚ ਤੇ ਇਮਾਨ ਵਾਲੇ ਬੰਦੇ ਦੀ ਆਖਰਾਂ ਨੂੰ ਉੱਤੇ ਹੁੰਦੀ ਲੱਤ ਜੀ ।☝️☝️☝️

  • @baljeetsingh7023
    @baljeetsingh7023 5 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਤਹਾਨੂੰ ਚੱੜ੍ਹਦੀ ਕਲਾਂ ਵਿੱਚ ਰੱਖਣ ਸਿੱਧੂ ਸਾਬ ਜੀ

  • @yadwinderyaad7603
    @yadwinderyaad7603 5 ปีที่แล้ว +25

    ਨਵਜੋਤ ਸਿੰਘ ਸਿੱਧੂ❤❤❤❤🙏🙏

  • @singhhardeep3302
    @singhhardeep3302 5 ปีที่แล้ว

    Baut sohni speech diti ...great sidhu saab ... Body ch blood flow tez ho gya sunn ...ਰੌਂਗਟੇ ਖੜ੍ਹੇ ਕਰਤੇ...

  • @sukhwindersinghvirk2302
    @sukhwindersinghvirk2302 5 ปีที่แล้ว +41

    ਵਾਹਿਗੁਰੂ ਜੀ
    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ 🙏

  • @jscheema8303
    @jscheema8303 5 ปีที่แล้ว

    Gave me goosebumps...All the words came directly from his heart.While all were busy on making his hug a controversial topic, today that hug has contributed to this major gift of gurpurab to our sikh community that now everyone want credit of... Really a man to admire❤❤

  • @BaljinderSingh-di5hp
    @BaljinderSingh-di5hp 5 ปีที่แล้ว +21

    ਧੰਨਵਾਦ ਬਹੁਤ ਬਹੁਤ ਸਭ ਦਾ ਜੀ ਵਾਹਿਗੁਰੂ ਸਭ ਨੂੰ ਚੜਦੀਆਂ ਕਲਾਂ ਚ ਰੱਖੇ

  • @GurpreetSingh-qz5qm
    @GurpreetSingh-qz5qm 5 ปีที่แล้ว +23

    ਇਮਰਾਨ ਖਾਨ ਜੀ ਧੰਨਵਾਦ.. ਸਿੱਧੂ ਸਾਬ ਦੇ ਯਤਨਾਂ ਸਦਕਾ ਹੀ ਇਹ ਕਾਰਜ ਹੋਇਆ 🙏🙏🙏🙏🙏🙏🙏🙏🙏🙏

  • @SonuSingh-ig9yp
    @SonuSingh-ig9yp 5 ปีที่แล้ว +24

    Thanwad imran Khan saab sidhu saab waheguru ji tuhade te sda meher kre 🙏🙏

    • @petersadiq1112
      @petersadiq1112 5 ปีที่แล้ว

      Sonu Singh , kaha gayab hai chacha

  • @satwantkaur9171
    @satwantkaur9171 5 ปีที่แล้ว

    ਜੀਹਨੇ ਬਾਬੇ ਦੇ ਲਾਘੇ ਨੂ ਹੁਲਾਰਾ ਦਿਤਾ ੳੁਹ ਲੱਖ ਦਾ,ਤੇ ਜਿਹੜਾ ੲਿਸ ਵਿ ਚ ਅੜਿਕਾ ਬਣਿਅਾ ੳੁਹ ਕਖ ਦਾ,ਕਿੰਨਾ ਸੋਹਣਾ ਕਿਹਾ ਸਿਧੂ ਵੀਰੇ ਬਿਲਕੁਲ ਸਹੀ,ਹਮੇਸ਼ਾ ਸਚ ਦੀ ਜਿਤ ਹੁੰਦੀ ਅਾ,

  • @gurditsingh9349
    @gurditsingh9349 5 ปีที่แล้ว +4

    ਸਰਦਾਰ ਨਵਜੋਤ ਸਿੰਘ ਸਿੱਧੂ ਜ਼ਿੰਦਾਬਾਦ
    ਕੋਈ ਲਫ਼ਜ਼ ਨਹੀਂ ਤੋਹਾਡੀ ਤਾਰੀਫ਼ ਲਈ

  • @rajuphotographymahmadpur2231
    @rajuphotographymahmadpur2231 5 ปีที่แล้ว +55

    Next cheff minster Navjot Singh sidhu jis jis nu v sidhu sir psnd jaldi jaldi like krdo

    • @supreetsingh9061
      @supreetsingh9061 5 ปีที่แล้ว

      Punjab de bevkoof log fer captain te baadla to juttiya khaange 😂😂 ena nu ni akal ni aauni ......

  • @sukhwantkour1684
    @sukhwantkour1684 5 ปีที่แล้ว +16

    Thank you imran ji wah ji wah waheguru ji mehar kro ਸਿੱਖਾਂ and musal loka te

  • @satwantkaur9171
    @satwantkaur9171 5 ปีที่แล้ว

    ਸਿਧੂ ਵੀਰ ਤੇ ੲਿਮਰਾਨ ਖਾਨ ਵਾਹਿਗੁਰੂ,ਗੁਰੂ ਨਾਨਕ ਦੇਵ ਜੀ ਸਦਾ ਤੁਹਾਨੂ ਤੇ ਤੁਹਾਡੇ ਪਰਿਵਾਰਾ ਤੇ ਮੇਹਰ ਭਰਿਅਾ ਹੱਥ ਰਖ਼ੇ,ਸਿਧੂ ਛੋਟੇ ਵੀਰੇ ਤੇਰੀ ਸਪੀਚ ਮੈ ਹਮੇਸ਼ਾ ਕੱਲੀ ਬਹਿ ਕੇ ਸੁਣਦੀ ਹੁੰਦੀ ਅਾ,ਬਹੁਤ ਸੋਹਣੀਅਾ ਗਲਾਂ ਕਰਦੇ ੳੁ,ਸਦਾ ਚੜਦੀ ਕਲਾ ਚ, ਰਹਿ ਵੀਰੇ ,ਅਮਰਾਨ ਵੀਰੇ ਕਿਤੇ ੲਿਸੇ ਤਰਾ ਕਸ਼ਮੀਰ ਦਾ ਹੱਲ ਵੀ ਕਢ ਦਿੳੁ ,ਮਾਵਾਂ ਦੇ ਹੀਰਿਅਾ ਵਰਗੇ ਪੁੱਤ ਨਾ ਮਰਨ ,ਬਹੁਤ ਦੁਖ ਹੁੰਦਾ ,ਜਦੋ ਵੀ ਕੋੲੀ ਮਾਂ ਦਾ ਬੱਚਾ ਸ਼ਹੀਦ ਹੁੰਦਾ,ਵਾਹਿਗੁਰੂ ਮੇਹਰ ਕਰਨ

  • @jazzig7050
    @jazzig7050 5 ปีที่แล้ว +7

    Kya baat sidhu saab....hor hor yeh dil maange more....Nankana sahib 🙏🏻

  • @amanbhullar3681
    @amanbhullar3681 5 ปีที่แล้ว +1

    ਸੱਚੀ ਅੱਖੀ ਵੇਖਿਆ ਇਤਿਹਾਸ ਹੈ...ਸਿੱਖ ਕੌਮ ਸਦੀਆਂ ਤੱਕ ਯਾਦ ਰੱਖੂਗਾ...🙏🙏🙏

  • @deeparaikot3772
    @deeparaikot3772 5 ปีที่แล้ว +6

    ਇਮਰਾਨ ਖਾਨ ਸਾਬ ਜੀ ਤੇ ਸ੍ਰ ਨਵਜੋਤ ਸਿੰਘ ਜੀ ਤੁਹਾਨੂੰ ਸੱਚੇ ਪਾਤਸਾਹ ਵਾਹਿਗੁਰੂ ਜੀ ਲੰਬੀਆ ਉਮਰਾ ਬਖਸੇ।

  • @kuldipjhajj5085
    @kuldipjhajj5085 5 ปีที่แล้ว

    ਬਹੁਤ ਵਧੀਆ ਹੈ ਇਮਰਾਨ ਖਾਨ ਅਤੇ ਸਿੱਧੂ ਸਾਹਿਬ ਤੁਸੀਂ ਛਾ ਗਏ ਹੋ । ਵਹਿਗੂਰੁ ਤੁਹਾਨੂੰ ਚੜਦੀ ਕਲਾ ਵਿਚ ਰੱਖੇ ਜੀ ।

  • @sandeepkaurdhamrait4788
    @sandeepkaurdhamrait4788 5 ปีที่แล้ว +3

    Very good Navjot Sidhu te Imraan khan thank u so much

  • @angrejsinghbajwa788
    @angrejsinghbajwa788 5 ปีที่แล้ว

    ਵਾਹ ਜੀ ਵਾਹ ਸਿੱਧੂ ਸਾਹਿਬ ਤੇ ਇਮਰਾਨ ਖਾਨ ਸਾਹਿਬ ਜੀ ਵਾਹਿਗੁਰੂ ਜੀ ਤੁਹਾਡੀਆਂ ਉਮਰਾਂ ਲਮੀਆ ਕਰੇ

  • @preetimattu2759
    @preetimattu2759 5 ปีที่แล้ว +18

    Waheguru shukar hay 🙏

  • @balveerkaur7287
    @balveerkaur7287 5 ปีที่แล้ว

    ਸਿੱਧੂ ਦੀ ਸਪੀਚ ਕਮਾਲ ਆ।ਸ਼ਬਦਾਂ ਦਾ ਖਜਾਨਾ ਸਿੱਧੂ।ਰੱਬਾ ਮਿਹਰ ਕਰੀ ਕੇ ਸਦਾ ਲਈ ਨਫਰਤ ਦੂਰੀ ਮਿਟ ਜਾਵੇ। 👏👍

  • @dhillongurdeep8661
    @dhillongurdeep8661 5 ปีที่แล้ว +21

    Sidhu paji tc great ho..🙏

  • @parminderdosanjh7115
    @parminderdosanjh7115 5 ปีที่แล้ว +4

    Kholke laangha tusi vadaiya sada maan ji
    Bahut bahut dhanwad tuhada imran khan ji
    Luv u

  • @baljitkaur6465
    @baljitkaur6465 5 ปีที่แล้ว +1

    Mera sohna veer

  • @manikaur9405
    @manikaur9405 5 ปีที่แล้ว +34

    Eh dove bandea ne rawaa ta ajj ta. Rabb ehna ni lambia umran bakshe ❤️ pakistan di te punjab di taqdeer badal jaani ae..baba nanak aaya ae

  • @jaspalsinghdhaliwal8452
    @jaspalsinghdhaliwal8452 5 ปีที่แล้ว +1

    Very nice

  • @MAANSAAB-jo3yv
    @MAANSAAB-jo3yv 5 ปีที่แล้ว +112

    ਪੰਜਾਬੀ
    ਚ ਲਿਖੇਆ ਕਰੋ ਵੀਰੋ
    ਸਿਧੁ ਸਾਬ ਜਿਦਾਬਾਦ

    • @stormxodin9952
      @stormxodin9952 5 ปีที่แล้ว

      ਲਿਖਿਆ 😁🤗

    • @jashanbuttar1529
      @jashanbuttar1529 5 ปีที่แล้ว

      arshdeep Sidhu veer ji mobile te
      punjabl tiping nai.iss krke

  • @pindersandhu8008
    @pindersandhu8008 5 ปีที่แล้ว +1

    Sidhu ta Sidhu aa bai

  • @kimwillie6798
    @kimwillie6798 5 ปีที่แล้ว +3

    From ....Sikh kom
    To.......Respected Mr IMRAN khan Sahib team
    Congratulations congratulations for DHAN DHAN Guru Nanak Sahib ji, GURPURB
    Imran khan Sahib is the Great Man And Real HERO of Pakistan
    Thanks for Pakistan jindabad jindabad
    God bless you and your family and your team

  • @gurwindersingh5832
    @gurwindersingh5832 5 ปีที่แล้ว

    ਵਾਹਿਗੁਰੂ ਜੀ ਕਿਰਪਾ ਕਰੇ ਸਿਧੂ ਤੇ ਖਾਨ ਸਾਬ ਤੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀਆ ਮੁਬਾਰਕਾਂ ਸਾਰੇ ਵੀਰ ਨੂੰ

  • @dhaliwalsaab1879
    @dhaliwalsaab1879 5 ปีที่แล้ว +4

    imran khaan saab jaan hajar ah sode khatar apne guru sahib ne sanu ek hon da mouka dita apan kudrat de bande ah ek noor te paida hon wale . waheguru sari duniya ek karde 🙏

  • @punjabieducation1424
    @punjabieducation1424 5 ปีที่แล้ว

    ਜੋ ਵਧੀਆ ਕੰਮ ਕਰਦਾ ਅਕਸਰ ਸਾਰੇ ਵਿਰੋਧ ਕਰਦੇ ਆ ਸਦੀਆ ਦਾ ਦਸਤੂਰ ਹੈ ਏ
    ਪਰ ਸਿੱਧੂ ਭਾਜੀ ਨੇ ਕਿਸੇ ਦੀ ਪਰਵਾਹ ਨਹੀ ਕੀਤੀ
    ਸ਼ਬਦ ਨਹੀ ਤੁਹਡੀ ਪ੍ਰਸੰਸਾ ਲਈ🤗🤗🤗

  • @inderjitsingh2676
    @inderjitsingh2676 5 ปีที่แล้ว +14

    Waheguru blass both of you sidhu veerji and Imran Khan

  • @parvindermahal1291
    @parvindermahal1291 5 ปีที่แล้ว

    ਬਹੁਤ ਬਹੁਤ ਧੰਨਵਾਦ ਨਵਜੋਤ ਸਿੰਘ ਸਿੱਧੂ ਤੇ ਇਮਰਾਨ ਖਾਨ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ

  • @GurdeepSingh-wy1jt
    @GurdeepSingh-wy1jt 5 ปีที่แล้ว +16

    Sidhu saab Great

    • @flashpak6532
      @flashpak6532 5 ปีที่แล้ว +2

      Love you sardar g dil sa frome pak army

  • @pindersandhu8008
    @pindersandhu8008 5 ปีที่แล้ว +1

    Love you Sidhu Saab

  • @chamkaursingh367
    @chamkaursingh367 5 ปีที่แล้ว +29

    ਵਾਹਿਗੁਰੂ ਜੀ ਮੇਹਰ ਕਰਨ ਇਮਰਾਨ ਖਾਨ
    ਸਾਬ ਤੇ ਵਾਹ ਸਿੱਧੂ ਸਾਬ ਸਲੂਟ u

  • @avtarsinghkullar2191
    @avtarsinghkullar2191 5 ปีที่แล้ว +32

    Thanks to Imran Khan and Pakistan ,sidhu and modi sahib from all Sikhs of uk

    • @MrKing-hv3ep
      @MrKing-hv3ep 5 ปีที่แล้ว

      Modi de vas honda te laanga agle 1000 saal v nae c khulna

  • @homestudioz8620
    @homestudioz8620 5 ปีที่แล้ว

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤️❤️❤️❤️❤️🙏