Sas Pardahn ਸੱਸ ਪ੍ਰਧਾਨ (episode-8) NEW PUNJABI SHORT VIDEO 2023 , PREET SANDEEP

แชร์
ฝัง
  • เผยแพร่เมื่อ 16 พ.ย. 2024

ความคิดเห็น • 636

  • @daljitkaurdhillon7004
    @daljitkaurdhillon7004 ปีที่แล้ว +136

    ਸੰਨਦੀਪ ਦੀ ਇੱਕ ਇੱਕ ਗੱਲ ਵਿੱਚ 100ਪ੍ਰਸੈਂਟ ਸਚਾਈ 👌 God bless you all members

  • @anitedhiman191
    @anitedhiman191 ปีที่แล้ว +53

    ਸੰਦੀਪ ਤੁਸੀਂ ਸਹੀ ਕਿਹਾ ਜਿਥੇ ਧੀਆਂ ਨੂੰ ਪੁੱਛਿਆ ਜਾਂਦਾ ਹੈ ਉਥੇ ਨੂੰਹਾਂ ਦੀ ਕਦਰ ਨਹੀਂ ਹੁੰਦੀ ਨੂੰਹਾਂ ਜਿੰਨਾ ਮਰਜੀ ਕਰ ਲੈਣ

    • @sajanjotjotsajan8403
      @sajanjotjotsajan8403 ปีที่แล้ว +2

      Ah gl ni dhee nu v viah tu badh pakiya da cha hunda bs farak aa appni appni soch da dhee nu dhee de jgha tya nooh nu nooh de jagha tya rakhya javya ta waddia aa

    • @BeautifulQuotesUK
      @BeautifulQuotesUK ปีที่แล้ว

      @@sajanjotjotsajan8403 why u angry

    • @sidhudaljinder1181
      @sidhudaljinder1181 ปีที่แล้ว

      Ryt....bilkul sahi aj kl Eda hi hunda

    • @baljinderbadhan5680
      @baljinderbadhan5680 ปีที่แล้ว +2

      ਸੇਮ ਮੇਰੇ ਨਾਲ ਵਾਲਾ ਹਾਲ ਹੈ

    • @Kaurcalifornia3251
      @Kaurcalifornia3251 ปีที่แล้ว +1

      ਜੋ ਸਾਰੀ ਘਰ ਦੀ ਸਲਾਹ ਇਕ ਪਤਨੀ ਨਾਲ ਹੋਣੀ ਚਾਹੀਦੀ ਉਹ ਵੀ ਭੈਣਾਂ ਨਾਲ ਹੀ ਹੁੰਦੀ ਫੇਰ ਨੋਹਾਂ ਕਿੱਦਾਂ ਖੁਸ਼ ਰਹਿਣ ਜਦ ਉਹਨਾ ਨੂੰ ਕੁਛ ਸਮਝਣਾ ਹੀ ਨਈ ਇੱਦਾਂ ਦੀਆਂ ਨਣਾਨਾ ਹੀ ਭਰਜਾਈਆਂ ਦੇ ਹਾਸੇ ਖੋਹ ਲੈੰਦੀਆਂ ਚਾਹੇ ਇੰਡੀਆ ਹੋਵੇ ਜਾ ਅਮਰੀਕਾ 🇺🇸 ਕਨੇਡਾ 🇨🇦 ਸਾਰੇ ਪਾਸੇ ਇਹੀ ਹਾਲ ਆ

  • @baljinderbadhan5680
    @baljinderbadhan5680 ปีที่แล้ว +17

    👌👌👌👌👌👌👌👌👌👌 ਬੰਦਾ ਨੂੰ ਹਮੇਸ਼ਾ ਆਪਣੀ ਮਾ ਤੇ ਭੈਣ ਸਹੀ ਲੱਗਦੀ ਹੈ ਪਤਨੀ ਸਹੀ ਹੁੰਦੀ ਹੋਈ ਵੀ ਗਲਤ ਲੱਗਦੀ ਹੈ ਸੰਦੀਪ ਭਾਬੀ ਜੋ ਵੀ ਗੱਲਾ ਕਰਦੀ ਬਿਲਕੁਲ ਸਹੀ ਕਰਦੀ ਕਈ ਸੱਸਾ ਦਾ ਇਹੋ ਹਾਲ ਹੈ

  • @sukhdialsinghcheema2016
    @sukhdialsinghcheema2016 ปีที่แล้ว +69

    ਆਪ ਸਭ ਨੂੰ ਵਿਸਾਖੀ ਅਤੇ ਖਾਲਸਾ ਪੰਥ ਸਾਜਨਾ
    ਦਿਵਸ ਦੀਆ ਲੱਖ ਲੱਖ ਮੁਬਾਰਕਾ ਹੋਵਣ ਜੀ।🌹🌹🙏🙏🌷🥀

  • @Amritpalkaur-pv3ex
    @Amritpalkaur-pv3ex หลายเดือนก่อน

    ਵਾਹਿਗੁਰੂ ਜੀ ਸਭ ਜੀਆਂ ਨੂੰ ਸੁਮੱਤ ਬਖਸ਼ਣ ਅਜੇ ਵੀ ਬਹੁਤ ਕੁੜੀਆਂ ਦਾ ਇਹ ਹਾਲ ਹੁੰਦਾ ਅੰਦਰ ਖਾਤੇ ਵਾਹਿਗੁਰੂ ਜੀ ਸੋਝੀ ਬਖਸ਼ਿਸ਼ ਕਰਨਾ ਵਾਹਿਗੁਰੂ ਜੀ

  • @bikramjitsingh7435
    @bikramjitsingh7435 ปีที่แล้ว +48

    ਵਿਸਾਖੀ ਦੀਆਂ ਸਭ‌ ਨੂੰ ਵਧਾਈਆ from Dubai ❤

  • @kamaljeet8881
    @kamaljeet8881 ปีที่แล้ว +35

    ਵਿਸਾਖੀ ਦੀਆਂ ਸਭ ਨੂੰ ਵਧਾਈਆਂ ਕੰਵਲ ਵੀਰ ਤੁਸੀਂ ਤਾਂ ਸੰਦੀਪ ਦੀਦੀ ਦਾ ਸਾਥ ਦਿਉ

  • @jaspalkaur1552
    @jaspalkaur1552 ปีที่แล้ว +106

    ਇਹਨਾਂ ਗੱਲਾਂ ਦਾ ਤਾਂ ਦੁੱਖ ਹੁੰਦਾ ਕਿ ਬੰਦੇ ਨੂੰ ਮਾਂ, ਭੈਣ ਗ਼ਲਤ ਹੋਣ ਤੇ ਵੀ ਹਮੇਸ਼ਾ ਸਹੀ ਲੱਗਦੀ ਹੁੰਦੀ ਤੇ ਪਤਨੀ ਸਹੀ ਹੋਣ ਤੇ ਵੀ ਗ਼ਲਤ ਕਿਉਂ ਲੱਗਦੀ।

  • @kuldeepgarcha-2457
    @kuldeepgarcha-2457 ปีที่แล้ว +2

    ਇਹੋ ਜਹੀਆਂ ਕੁੜੀਆਂ ਆਪਣੇ ਘਰ ਨੂੰ ਹੀ ਸੰਨ੍ਹ ਲਾਉਦੀਆਂ

  • @MandeepSingh-kn7dm
    @MandeepSingh-kn7dm ปีที่แล้ว +23

    ਬਹੁਤ ਬਹੁਤ ਮੋਬਾਰਕਾ ਜੀ ਸਾਰੀ ਟੀਮ ਨੂੰ ਖ਼ਾਲਸਾ ਦਿਵਸ ਦੀਆਂ 🙏

  • @MandeepKaur-df1wj
    @MandeepKaur-df1wj ปีที่แล้ว +106

    'ਧੀ' ਧੀ ਹੁੰਦੀ ਆ ਤੇ 'ਨੂੰਹ ' ਨੂੰਹ ਹੁੰਦੀ ਆ❤

  • @preetkaur9356
    @preetkaur9356 ปีที่แล้ว +26

    ਨੂੰਹ ਦੀ ਕਹੀ ਇੱਕ ਸੱਚੀ ਗੱਲ ਉਹ ਕਿਸੇ ਤੋਂ ਨਾਂ ਜ਼ਰ ਹੋਈ, ਇਹ ਕੋਈ ਨਹੀਂ ਸੋਚਦਾ ਉਹ ਸਭ ਦਾ ਕਿੰਨਾਂ ਕੁਝ ਜ਼ਰਦੀ ਆ, ਇਹ ਤਾਂ ਉਹ ਗੱਲ ਹੋਈ, ਸੱਟ ਵੀ ਮਾਰਦੇ ਆ ਰੋਣ ਵੀ ਨਹੀਂ ਦਿੰਦੇ, ਸਿਰਫ਼ ਕਹਿਣ ਨੂੰ ਹੀ ਨੂੰਹ ਧੀ ਵਰਗੀ ਆ, ਪਰ ਸਚਾਈ ਇਸ ਤੋਂ ਬਹੁਤ ਪਰੇ੍ ਅਤੇ ਕੌੜੀ ਹੁੰਦੀ ਆ ਅਜਿਹੇ ਘਰਾਂ ਦੇ ਹਾਲਾਤ ਹੀ ਨੂੰਹ ਨੂੰ ਇੱਕ ਜਿੰਦਾ ਲਾਸ਼ ਜਾਂ ਉਹ ਕਠਪੁਤਲੀ ਬਣਾ ਦਿੰਦੇ ਨੇ ਜਿਸ ਨੂੰ ਹਰ ਕੋਈ ਆਪਣੇ ਇਸ਼ਾਰਿਆਂ ਅਨੁਸਾਰ ਚਲਾਉਂਦਾ ਹੈ

  • @mandeepsatnam2781
    @mandeepsatnam2781 ปีที่แล้ว +39

    ਓਸ ਘਰ ਦੇ ਵਿਚ ਮਰਨ ਹੋ ਜਾਂਦਾ ਜਿੱਥੇ ਪਤੀ ਸਾਥ ਨਾ ਦੇਵੇ

  • @sumeetkaur9969
    @sumeetkaur9969 ปีที่แล้ว +17

    Sandeep ne bilkul real (natural) acting kitti.. 👌👌👌👌

  • @talwinderkaur2287
    @talwinderkaur2287 ปีที่แล้ว +30

    ਸੱਸ ਪ੍ਰਧਾਨ ਨੂੰਹ ਨੂੰ ਧੀ ਦੇ ਬਰਾਬਰ ਰੱਖੋ ਨੂੰਹ ਫ਼ੇਰ ਗੁੱਸੇ ਕਿਓ ਹੋਵੈ ਉਸਦਾ ਵੀ ਦਿਲ ਕਰਦਾ ਪੇਕੇ ਰਹਿਣ ਨੂੰ

  • @preetkaur9356
    @preetkaur9356 ปีที่แล้ว +93

    ਸੰਦੀਪ ਦੀਦੀ ਦੀ ਵੀਡੀਓ ਵਿੱਚ ਹਾਲਤ ਦੇਖ ਕੇ ਇਹੀ ਗੱਲ ਕਹਿਣ ਨੂੰ ਦਿਲ ਕਰਦਾ, ਲੋਕ ਕਹਿੰਦੇ ਨੇ ਸਕੂਨ ਨਾਲ ਜ਼ਿੰਦਗੀ ਜਿਉ, ਪਰ ਕਿਸੇ ਨੂੰ ਕੀ ਪਤਾ ਸਕੂਨ ਤਾਂ ਇੰਨਾ ਨਾ ਜ਼ਿੰਦਗੀ ਚ ਹਹ ਪਲ ਮਰਨ ਨੂੰ ਦਿਲ ਕਰਦਾ

  • @Manpreet936
    @Manpreet936 ปีที่แล้ว +9

    ਵਿਸਾਖੀ ਦੀਆ ਬਹੁਤ ਬਹੁਤ ਸਾਰੀਆਂ ਮੁਬਾਰਕਾ

  • @MandeepKaur-df1wj
    @MandeepKaur-df1wj ปีที่แล้ว +20

    Very nice ❤🥰god bless you waheguru thonu chardi kala ch rakhe 🙏🎉🎉😊😊❤

  • @rajkumar-eq8bu
    @rajkumar-eq8bu ปีที่แล้ว +1

    Story vi bhot end sii and acting sarea de vadia sii 😊❤👍👌preet didi gurmaher nu jiva karnea dea sii manu ta hasa agia😁😁

  • @baljinderbadhan5680
    @baljinderbadhan5680 ปีที่แล้ว +4

    ਜਦੋ ਕਈ ਸੱਸਾ ਹਰੇਕ ਗੱਲ ਤੇ ਧੀ ਨੂੰ ਪੁਛਦੀਆ ਹਨ ਨੂੰਹਾ ਨਾਲ ਕੋਈ ਸਲਾਹ ਨਹੀਂ ਕਰਨੀ ਫਿਰ ਕਹਿੰਦੇ ਹਨ ਕਿ ਨੂੰਹਾਂ ਮਾੜੀਆਂ ਹਨ ਸੇਮ ਸੰਦੀਪ ਭਾਬੀ ਵਾਲਾ ਹਾਲ ਮੇਰਾ ਹੈ

  • @Chad_gaming001
    @Chad_gaming001 ปีที่แล้ว +4

    ਸੰਦੀਪ ਦੀਦੀ ਜੀ ਬਹੁਤ ਵਧੀਆ ਗੱਲ ਕੀਤੀ ਹੈ 🙏👌

  • @tradehouseharpreet
    @tradehouseharpreet ปีที่แล้ว +4

    ਵਿੱਕੀ ਨੇ ਬਿਲਕੁਲ ਸਹੀ ਕਿਹਾ

  • @jaswinderkaur7972
    @jaswinderkaur7972 ปีที่แล้ว +2

    Preet di jawan bahut chaldi aa koi dar ni maa di sport

  • @Maninder_brar
    @Maninder_brar 7 หลายเดือนก่อน

    Sandeep tusi bhut vadia gallan kahiea kamal nu ik nuh te dhi ch fark karn dia❤❤❤❤❤par samjda koi koi aa,, Maninder Kaur Brar from Sri muktsar sahib

  • @kulvirkaur8919
    @kulvirkaur8919 ปีที่แล้ว +6

    ਨਨਾਣ ਨੇ ਭਾਬੀ ਨੂੰ ਕਿਹਾ ਤਾਂ ਠੀਕ ਹੈ ਜੇ ਭਾਬੀ ਨੇ ਜਵਾਬ ਦਿੱਤਾ ਤਾਂ ਭੈਣ ਭਰਾ ਦੇ ਅਗੱ ਲੱਗ ਗਈ

  • @Sukhdeepmehmi2024
    @Sukhdeepmehmi2024 ปีที่แล้ว +3

    Ma ta dar gaya thadi lari dekh ka asal zindgi chh ta tusi bhot vadeya rahda ho God message everyone

  • @kauramanjit5107
    @kauramanjit5107 ปีที่แล้ว +12

    Same situation aa mere sohre Ghar di v but I'm lucky my husband always support me ❤️ meri sis in law te mother in law mere tto kde v khush ni hunde jinaa mrji dilo kr lwaa ohna da ek husband aa jehde meri support krde aa mainu smjde aa by the way Sandeep di tuc bht sohni story bnayi aa 💯💯

  • @hardeepsingh169
    @hardeepsingh169 ปีที่แล้ว +11

    Happy vakhasi ji 🥰🥰🥰 waheguru ji tada lyi tandrosti la k ayi

  • @prabhjotkaur4376
    @prabhjotkaur4376 ปีที่แล้ว

    Excellent 👌 Sandeep bolna chahida sach jehra kudian teeje k din peke turian rehndian oh v kise scheme te hundian ne ih reality aa excellent 👌👌👌👌👌👌👌👌👌👌👌👌👌

  • @reetabhutani7869
    @reetabhutani7869 ปีที่แล้ว

    Belkul sahi keta superb video 👌

  • @SurjitSingh-bb2vx
    @SurjitSingh-bb2vx ปีที่แล้ว +7

    Very very very nice story Ji God bless you Ji so beautiful story Ji 🌹🌹🌹🌹👍👍👍👍🙏🙏🙏🙏👌👌👌👌💯💯💯💯💞💞💞💞💕💕💕💕

  • @surjeetkaur8755
    @surjeetkaur8755 ปีที่แล้ว +1

    Very good acting by Sandeep....bilkul sahi jawaab ditte...

  • @avinash33224
    @avinash33224 ปีที่แล้ว

    ਐਹੋ ਜਿਹੀਆ ਸੱਸਾ ਹੋਣ ਤੇ ਫਿਰ ਨੂੰਹਾਂ ਦਾ ਜੀਣਾ ਮਹਾਲ ਹੋ ਜਾਦਾ

  • @tashmeenkaur8471
    @tashmeenkaur8471 ปีที่แล้ว +3

    ਮਾਂ ਮਾਂ ਹੁੰਦੀ ਹੈ

  • @KuldeepSingh-sj7gk
    @KuldeepSingh-sj7gk ปีที่แล้ว +2

    ਪ੍ਰੀਤ ਦੀ ਮਾਂ ਨੂੰ ਤਾਂ ਬਹੁਤ ਸ਼ਰਮ ਆਉਂਦੀ ਦੇਂਣ ਲਈ ਨੂੰਹ ਲਈ ਕੁਝ ਵੀ ਨੀਂ ਤੇ ਆ ਕੰਵਲ ਨੂੰ ਤਾਂ ਆਪ ਭੋਰਾ ਸ਼ਰਮ ਨੀਂ ਆਉਂਦੀ

  • @GurpreetSingh-gy4lj
    @GurpreetSingh-gy4lj ปีที่แล้ว +1

    Sandeep ji har ik gall sahi a God bless you 🙏🙏🙏🙏👍🙏👍🙏

  • @poojakajahaan
    @poojakajahaan ปีที่แล้ว +2

    Life da ek supna Devgan family nu milna 👍 🤩 ♥️ love from Delhi 😊

  • @simarkaur7044
    @simarkaur7044 ปีที่แล้ว +4

    Dekhan t pehla like bhut vadia story g real ch hunda eda kuj ghra ch

  • @samreetaulakh2488
    @samreetaulakh2488 ปีที่แล้ว +3

    Very nice story ❤️ good bless you all family members ❤️👌💕

  • @balvindergambhir4860
    @balvindergambhir4860 ปีที่แล้ว +5

    Very nice video all family teams acting awesome as sandeep dee, aunty ji and Preeti dee and Vicky veerji and kawal veerji

  • @parmjeet5653
    @parmjeet5653 ปีที่แล้ว +14

    ਕਮਲ ਭਾਜੀ ਤੁਸੀ ਤਾਂ ਭਾਬੀ ਜੀ ਦਾ ਸਾਥ ਦੇਵੋ

  • @damanpreetsingh1483
    @damanpreetsingh1483 ปีที่แล้ว

    Very good vicky veer gal Sachi kahi

  • @SunainaRai-mi2lo
    @SunainaRai-mi2lo ปีที่แล้ว

    Vicky di soch bhut vdia lagi ❤❤👍

  • @sukhwinder1910
    @sukhwinder1910 4 หลายเดือนก่อน

    Sandeep didi bol diya kar diya denudation serial vah badhiya lagda❤❤❤😢😢😢

  • @Maffia295
    @Maffia295 ปีที่แล้ว

    Ayda dy hun lok bohat vadia

  • @niderpalharika4469
    @niderpalharika4469 ปีที่แล้ว +5

    ਬਹੁਤ ਵਧੀਆ ਜੀ

  • @User-zxnsjwjjwj
    @User-zxnsjwjjwj ปีที่แล้ว +1

    Sandeep ne sahi jwab diya preety ko

  • @manpreetkaur5902
    @manpreetkaur5902 ปีที่แล้ว

    bahuthi vediyavid haji

  • @baljinderbadhan5680
    @baljinderbadhan5680 ปีที่แล้ว

    ਜਿਹੜਾ ਬੰਦਾ ਸੱਚ ਬੋਲਦਾ ਹੈ ਉਸ ਨੂੰ ਸਾਰੇ ਮਾੜੇ ਕਹਿੰਦੇ ਹਨ

  • @sardarni5505
    @sardarni5505 ปีที่แล้ว +2

    Sandeep di da attitude bhut vdia ess video vich

  • @RanjeetRanjeet-fy6ef
    @RanjeetRanjeet-fy6ef ปีที่แล้ว +2

    ਵਿਸਾਖੀ ਦੀਆਂ ਮੁਬਾਰਕਾਂ ਜੀ 🙏🙏🙏🙏❤️❤️❤️❤️

  • @rashmisharma4699
    @rashmisharma4699 ปีที่แล้ว

    Very nice video 😊🤗god bless you all family members bhgwan apko chardi kalaa ch rkhe❤️🧿

  • @taibaghumman7277
    @taibaghumman7277 9 หลายเดือนก่อน

    Very nice episode 😊😊🎉🎉❤❤

  • @gurmeetsonia6636
    @gurmeetsonia6636 ปีที่แล้ว +1

    Vicky veer g bht hi vdia gla kitia tuci god bless u veer g allways

  • @ManjitKaur-hy9rc
    @ManjitKaur-hy9rc ปีที่แล้ว +3

    Too good guys really appreciate your work 😊

  • @jaswinderkaur7972
    @jaswinderkaur7972 ปีที่แล้ว +1

    Nanak bahut changi aa chalako

  • @simba13ish
    @simba13ish ปีที่แล้ว +1

    Bravo bravo Vicky .👏👏👏👏

  • @anmolkahlon1974
    @anmolkahlon1974 ปีที่แล้ว +2

    ਨੂੰ ਧੀ ਵਿਚ ਫਰਕ ਹੁੰਦਾ ਸਸਾ ਜਰੂਰ ਫਰਕ ਕਰਦੀਆਂ

  • @sanjeevsharma4454
    @sanjeevsharma4454 ปีที่แล้ว

    Bout hi badiya episode ji very nice video ji super very super

  • @Rupinderhans-zx1rp
    @Rupinderhans-zx1rp ปีที่แล้ว

    Is very right sundeep babhi bhut vdi massage ae ji saria vaste

  • @amritbharaj5259
    @amritbharaj5259 ปีที่แล้ว +3

    Mein wait kar rahi si nice

  • @jaspalkaur1955
    @jaspalkaur1955 ปีที่แล้ว +2

    ਕੰਵਲ ਇਥੇ ਤੁਹਾਨੂੰ ਸੰਦੀਪ ਦਾ ਸਾਥ ਦੇਣਾ ਚਾਹੀਦਾ

  • @gurdeepkaur5145
    @gurdeepkaur5145 ปีที่แล้ว

    ਇਹ ਵੀ ਕਿਸੇ ਦੀ ਕੱਲੀ ਨਨਾਣ ਹੈ ਇਹਨੂੰ ਤੁਸੀਂ ਦੋ ਦਿਨ ਵੀਨਹੀ ਰਹਿਣ ਦਿਦੇ

  • @ManpreetKaur-gp8sw
    @ManpreetKaur-gp8sw ปีที่แล้ว +5

    Boht acha episode c Ajj da ehi same kahani h ghra ch 🙂 …

  • @vinayakagupta158
    @vinayakagupta158 ปีที่แล้ว +2

    This story is true in so many homes .

  • @manpreetsodhi2076
    @manpreetsodhi2076 ปีที่แล้ว

    Meri v sari family sada di aa

  • @jogasinghsandhu5325
    @jogasinghsandhu5325 ปีที่แล้ว +1

    ਬਹੁਤ ਵਧੀਆ ਵੀਡੀਓ

  • @manpreetkaur5902
    @manpreetkaur5902 ปีที่แล้ว

    super vid with decentmsg

  • @vickybasra5213
    @vickybasra5213 ปีที่แล้ว

    sandeep bhabhi wah g wah sach keha

  • @amandeepkaurgill5475
    @amandeepkaurgill5475 ปีที่แล้ว +3

    Happy vakhasi all family very very nice video God bless you

  • @baljeetmala9774
    @baljeetmala9774 ปีที่แล้ว

    Shi gal mere nal v eda e hunda ha

  • @sukhisukhi2561
    @sukhisukhi2561 ปีที่แล้ว

    Nice ਵੀਡੀਓ 👌🏻😍

  • @ranjitkaur6445
    @ranjitkaur6445 ปีที่แล้ว

    Sandeep dia galla bilkul sahi aa

  • @anitababbar8834
    @anitababbar8834 ปีที่แล้ว +4

    Very very nice video God bless you always

  • @jassdeol7111
    @jassdeol7111 ปีที่แล้ว +3

    ਖਾਲਸਾ ਦਿਵਸ ਦੀਆਂ ਮੁਬਾਰਕਾਂ

  • @chanchaladevi5406
    @chanchaladevi5406 ปีที่แล้ว +1

    Very Very Very interested story god bless you all family members

  • @gursewakgill4503
    @gursewakgill4503 ปีที่แล้ว

    Bhut vdia story g 95 % ghara ch ehi sbb kuj hunda

  • @DineshDinesh-nv3bn
    @DineshDinesh-nv3bn ปีที่แล้ว

    V nyc video v instering mja ayya aaj tho video dekh k

  • @SandeepKumar-ex3jc
    @SandeepKumar-ex3jc ปีที่แล้ว

    Sandeep didi bilkul sahi hai

  • @RavinderKaur-gd7wt
    @RavinderKaur-gd7wt ปีที่แล้ว

    Wmkji🙏🙏❤❤❤❤

  • @kajalpreet518
    @kajalpreet518 ปีที่แล้ว +1

    Vickey veer ji sari videos vich bhut vdiya roll krde ae ❤ ik vdiya insan

  • @anuchoudharyheer8874
    @anuchoudharyheer8874 ปีที่แล้ว +4

    Bahut vadiya veer ji

  • @dairatravels1064
    @dairatravels1064 ปีที่แล้ว +5

    God bless you to all family members❤❤❤❤❤❤

  • @SunainaRai-mi2lo
    @SunainaRai-mi2lo ปีที่แล้ว

    Har jawayi di soch ewe di howe ta koi kudi dukhi na vase 🙏❤

  • @vickybasra5213
    @vickybasra5213 ปีที่แล้ว

    very heart touching video sandeep bhabhi di acting nice

  • @harmanmehmi4981
    @harmanmehmi4981 ปีที่แล้ว +15

    Same meri life di story ....ehi kush hunda e sdye v

  • @RajwinderKaur-tf9cs
    @RajwinderKaur-tf9cs ปีที่แล้ว

    Bhut sohni video se

  • @sanjeevsharma4454
    @sanjeevsharma4454 ปีที่แล้ว

    Bout hi badiya kiya sandeep ne

  • @MandeepKaur-xs2yz
    @MandeepKaur-xs2yz ปีที่แล้ว

    V nyc story

  • @myprincessesjohal3617
    @myprincessesjohal3617 ปีที่แล้ว +2

    Same happening in our house too,everything for daughter

  • @GADGETS_369
    @GADGETS_369 7 หลายเดือนก่อน

    Very nice Vicky

  • @davinderkaur1648
    @davinderkaur1648 ปีที่แล้ว +1

    ਦਿਦੀ ਮੇਰਾ ਨਾਲ਼ ਵੀ ਅਦਾ ਹੁੰਦਾ

  • @Harjotbrareditz
    @Harjotbrareditz ปีที่แล้ว +2

    Vicky di soch bahut vadhya ❤❤

  • @veerajbhullar8183
    @veerajbhullar8183 ปีที่แล้ว

    Sandeep di bhut vadia te sachiyan gallan sunayian preet nu 👌👌👌

  • @riyasanjeevbajaj
    @riyasanjeevbajaj ปีที่แล้ว

    Very nice story nd wait for next part nd Sandeep bhabhi ji nu dekh ke bahut taras aya

  • @sushmakher3809
    @sushmakher3809 ปีที่แล้ว +1

    Very nice msg 👍🙏 thanks 😊

  • @harshdeepsingh403
    @harshdeepsingh403 ปีที่แล้ว

    Sandeep masi di ak al gal perfect a

  • @HarpreetSingh-gt3zu
    @HarpreetSingh-gt3zu ปีที่แล้ว +2

    Buht vadiea video g

  • @gkcrations8024
    @gkcrations8024 ปีที่แล้ว +4

    Kuj saasa noo sirf dhia da hi fikar hunda

  • @KuldeepSingh-pk9dq
    @KuldeepSingh-pk9dq ปีที่แล้ว

    Maja aaya video dekhen da my favourite video