❤❤❤❤❤ JAI BHEEM JAI BHARAT 🙏 JAI SANVIDHAN 🙏 Goldy Malak very nice my brother keep it up and God bless you 🙏 ❤❤❤❤❤Waheguru ji ka khalsa Waheguru ji ki fateh ❤❤❤❤❤
Bachut sona geet bro kich ke rakh Jai bhim jai savidhan Happy birthday bro 🎉🎉🎉🎉 Waheguru parmatma God thuadi umar lambi kre Me Amritsar to Sanu savidhan bare bhim Rao Ambedkar ji bare dasde rho Jai bhim jai savidhan
ਧੰਨਵਾਦ ਬਹੁਤ ਬਹੁਤ ਸਾਰਿਆ ਦਾ ਬਾਬਿਓ 🙏 ਜੇ ਗੀਤ ਚੰਗਾ ਲੱਗਿਆ ਤਾਂ ਸ਼ੇਅਰ ਕਰ ਦੇਣਾ ਤੇ ਚੈਨਲ ਨੂੰ Subscribe ਕਰ ਦੇਣਾ ❤️🙏 ਹਮੇਸ਼ਾਂ ਹੀ ਕੋਸ਼ਿਸ਼ ਰਹੇਗੀ ਕਿ ਸੱਚ ਲਿਖ ਬੋਲ ਸਕੀਏ ਚੱਲਦੇ ਸਾਹਾਂ ਤੱਕ 🙏
Hlo brother I am Rani from SBS nagar 👍🏻
ਜਨਮ ਦਿਨ ਤੇ ਸੰਵਿਧਾਨ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਵੀਰ,ਬਹੁਤ ਸੋਹਣੀ ਲਿਖਤ ਵੀਰ ,🙏🙏,ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ 🙏
🎉very good🙏 song brother🥇🎉🎉
ਸਲੂਟ ਆ ਵੀਰ ਤੁਹਾਡੀ ਕਲਮ ਨੂੰ🙏🙏
👍🏻🙏🏻💙
ਸਦਕੇ ਜਾਵਾਂ ਕੌੜੇ ਸੱਚ ਵਾਲੇ ਤੋਂ।
"ਖਿੱਚੀ ਚੱਲ ਜਵਾਨਾਂ" ❤🎉👍💪💥🙏
ਬਹੁਤ ਵਧੀਆ ਬਾਈ ਵਾਹਿਗੁਰੂ ਚੜਦੀਕਲਾ ਬਖਸ਼ੇ 👌🔥
ਵੀਰ ਮਲਕ ਵਾਲਿਆ ਮੈਂ ਅੱਜ ਤੈਨੂੰ ਪਹਿਲੀ ਵਾਰ ਚੰਗੀ ਤਰ੍ਹਾਂ ਪੂਰਾ ਸੁਣਿਆ ਠੀਕ ਆ ਬਾਈ ਤੇਰੀ ਕਲਮ ਦਾ ਕੋਈ ਤੋੜ ਨਹੀਂ ਹੈਗਾ
ਵੱਡਾ ਜਿਗਰਾ ਹੈ ਗੋਲਡੀ ਵੀਰ ਦਾ ਸੱਚ ਲਿਖਣਾ ਤੇ ਗਾਉਣਾ ਕੋਈ ਸੌਖਾ ਕੰਮ ਨਹੀਂ ਪਰ ਵਕਤ ਨੂੰ ਹਲੂਣਾ ਦੇਣ ਵਾਲ਼ੇ ਖ਼ਾਲਸ ਤੱਥ ਵੀਰ ਹਰ ਵਾਰ ਬੇ ਖੌਫ ਗਾਉਂਦਾ ਹੈ।
ਜਿਉਂਦਾ ਵਸਦਾ ਰਹਿ ਵੀਰ।✨🙏🏻✨
ਵਾਹ ਪੁੱਤਰਾ ਸੱਚ ਲਿਖਿਆ ਅਤੇ ਸੱਚ ਗਾਇਆ ਹੈ। ਧੰਨਵਾਦ। ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ।
Beautiful song brother 🙏🏻🙏🏻 waheguru waheguru
❤❤ ਬਾਈ ਜੀ ਬਹੁਤ ਵਧੀਆ ਇਨਸਾਨ ਤੇ ਬਹੁਤ ਵਧੀਆ ਸੋਚ ਹੈ ਬਾਈ ਜੀ ਦੀ
ਬਹੁਤ ਸੋਹਣਾ ਗਾਇਆ ਗੀਤ ,,ਹੱਕ਼ ਸੱਚ ਦੀ ਗੱਲ ਕੀਤੀ, ਸਤਿਗ੍ਰੁਰੂ ਰਵਿਦਾਸ ਜੀ ਮਹਾਰਾਜ ਤੁਹਾਡੀ ਕਲਮ ਵਿੱਚ ਹੋਰ ਵਾਧਾ ਪਾਵੇ ....
ਬਹੁਤ ਹੀ ਡੂੰਗੀਆਂ ਗੱਲਾਂ ਕੀਤੀਆਂ ਵੀਰ ਨੇ, ਲਿਖਣ ਵਾਲੇ ਵੀਰ ਨੂੰ ਦਿੱਲੋ ਸਲਾਮ ਆ ਬਹੁਤ ਵਧੀਆ ਲਿਖਤ ਆ। ਇਹੋ ਜਿਹੇ ਗੀਤ ਵੀ ਆਉਂਣੇ ਚਾਹੀਦੇ ਆ ਤਾਂਹੀ ਸਮਾਜ ਵਿੱਚ ਬਦਲਾਅ ਦੀ ਆਸ ਕੀਤੀ ਜਾ ਸਕਦੀ ਹੈ।
ਬਹੁਤ ਹੀ ਵਧੀਆ ਭਾਜੀ 👌
ਬਹੁਤ ਵਧੀਆ ਲੱਗਿਆ ਹੈ
ਜਨਮ ਦਿਨ ਦੀਆਂ ਮੁਬਾਰਕਾਂ ਪੁੱਤਰਾ🎁
Nice song waheguru ji 🙏 💯❤ like
ਵਾਕਏ ਹੀ ਇਹ ਕੌੜਾ ਸੱਚ ਹੈ❤ ਬਾਬਾ ਸਾਹਿਬ ਜੀ ਤੁਹਾਨੂੰ ਬਹੁਤ ਤਰੱਕੀਆਂ ਬਖਸ਼ਣ।❤❤ ਜੈ ਭੀਮ ਜੈ ਭਾਰਤ ❤।ਜੈ ਗੁਰੂਦੇਵ ਜੀ❤
❤❤❤ 26 ਨਵੰਬਰ ਭਾਰਤ ਦੇ ਸੰਵਿਧਾਨ ਦਿਵਸ ਤੇ ਬਾਬਾ ਸਾਹਿਬ ਡਾ:ਭੀਮ ਰਾਓ ਅੰਬੇਡਕਰ ਜੀ ਨੂੰ ਕੋਟਿਨ-ਕੋਟਿ ਪ੍ਰਣਾਮ। ਸੰਵਿਧਾਨ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ।
Jai bhim
Jai bhim
Happy birthday bro
❤❤❤❤❤
ਮਲਕ ਵਾਲਿਆ ਵੀਰ ਇਸ ਵਕਤ ਮੈਂ ਤੈਨੂੰ ਇੰਗਲੈਂਡ ਤੋਂ ਸੁਣ ਰਿਹਾ ਜਿਲਾ ਤਰਨਤਾਰਨ ਮੇਰੇ ਵੀਰ ਤੇਰੀ ਕਲਮ ਦਾ ਤੋੜ ਭਾਵੇਂ ਕਿਸੇ ਕੋਲ ਹੋਵੇ ਪਰ ਤੇਰੇ ਵਰਗਾ ਜਿਗਰਾ ਕਿਸੇ ਕੋਲ ਨੀ
ਸਵਿਧਾਨ ਦਿਵਸ ਦੀਆ ਲੱਖ-ਲੱਖ ਵਧਾਈ।100%ਸੱਚੀਆਂ ਗੱਲਾ ਹਨ।
ਗੋਲਡੀ ਬਾਈ ਬਹੁਤ ਬਹੁਤ ਧੰਨਵਾਦ ਸੱਚ ਬਿਆਨ ਕਰਨ ਲਈ ਬਹੁਤ ਵਧੀਆ ਲਿਖਦਾ ਬਹੁਤ ਵਧੀਆ ਗਾਇਆ
ਗੋਲਡੀ ਮਾਲਿਕ ਜਿਉਂਦਾ ਵੱਸਦਾ ਰਹਿ ਪ੍ਰਮਾਤਮਾ ਚੜ੍ਹਦੀਕਲਾ ਵਿੱਚ ਰੱਖੇ
Geet nhi veeer ....loka de muh te chapeeda ne ...Jo pakhand piche ture firde ne ❤❤
ਨਾਲ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ
एक एक शब्द सच्चाई बयां करने वाला
साधुवाद
Guru saab iss such likhan di himmat bakshe te veer guru saab ji chardi khala bich rakhna hamesha 🎉🎉🎉🎉🎉🎉🎉❤❤❤❤❤❤🎉🎉🎉
ਜਿਉਂਦਾ ਰਹਿ ਮਲਕ ਵਾਲਿਆ। ਬੇਹੱਦ ਖੂਬਸੂਰਤ ਗਾਇਕੀ
101%sach hai punjabi logo ਅਮਲ ਵੀ ਕਰੋ ਸੱਚ ਤੇ 🙏
ਬਹੁਤ ਬਹੁਤ ਬਹੁਤ ਬਹੁਤ ਬਹੁਤ ਜਿਆਦਾ ਵਧੀਆ ਸੌਂਗ
ਬਿਲਕੁਲ ਸੱਚ ਸੱਚ ਸੱਚ ਸੱਚ ਸੱਚ ਸੱਚ ਸੱਚ ਕਿਹਾ
ਸਿਰਾ ਲਾ ਤਾ ਵੀਰ ਜੀ
ਬਹੁਤ ਵਧੀਆ ਗੋਲਡੀ ਵੀਰ ਜੀ ਕਰਾਰੀਆਂ ਚੋਟਾ ਮਾਰੀਆਂ ਨੇ❤❤
Siraaaaa goldy 22 end gall bat juda reh veer🙏
ਲੋਕਾ ਪਛਤਾਉਣਾ ਜਦੋ ਇੰਨਾ ਦੀ ਹੋਂਦ ਖਤਮ ਹੋ ਜਾਣੀ 🎉🎉🎉🎉🎉🎉🎉🎉🎉🎉ਬਹੁਤ ਵਧੀਆ ਵੀਰ ਜੀ
@Goldymalak ਬਹੁਤ ਖੂਬਸੂਰਤ ਚੋਟ
ਜੈ ਭੀਮ ਜੈ ਭਾਰਤ ਜੈ ਮੂਲਨਿਵਾਸੀ
ਬਹੁਤ ਬਹੁਤ ਵਧਾਈਆਂ ਗੋਲਡੀ ਵੀਰ ਜੀ 🎉🎉🎉🎉
ਵੀਰ ਜੀ ਤੁਹਾਡੀ ਲਿਖਤ ਬਹੁਤ ਵਧੀਆ ਆ
kea bat aa bi ji bhot vadia
1 Vocal
2 lyrics
3 Music
4 poster
5 Lebal
ਬਹੁਤ ਪਿਆਰ ਤੇ ਸਤਿਕਾਰ ਸ੍ਰੀ ਆਨੰਦਪੁਰ ਸਾਹਿਬ ਜੀ ਤੋਂ।
ਬਹੁਤ ਵਧਿਆ ਵੀਰ ਜੀ 👍👍
ਸੱਚੀਆਂ ਗੱਲਾਂ ਨੇ ਇਹ ਪਰ ਹੋ ਸਕਦਾ ਕਈਆਂ ਨੂੰ ਤਕਲੀਫ ਵੀ ਦੇਣ
Great job bhai goldy malik❤❤❤
ਜਨਮਦਿਨ ਦੀਆਂ ਮੁਬਾਰਕਾਂ ਵੀਰ ਜੀ
ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਬਖਸ਼ੇ ਗੀਤ ਦੇ ਤਾਂ ਕਿਆ ਕਹਿਣੇ ਆ ਬਹੁਤ ਬਹੁਤ ਬਹੁਤ ਵਧੀਆ ਵੀਰ ਜੀ
ਗੋਲਡੀ ਮਲਕ ਜੀ ਸੱਚ ਬਹੁਤ ਕੌੜਾ ਹੁੰਦਾ ਹੈ ਸਾਡੇ ਸਮਾਜ ਨੂੰ ਤਾਂ ਬਿਲਕੁਲ ਰਾਸ ਹੀ ਨਹੀਂ ਆਉਂਦਾ। ਜਿਹੜੇ ਮਨੂਵਾਦ ਦੇ ਖਿਲਾਫ ਕੇਡਰ ਕੈਂਪ ਲਾਉਂਦੇ ਸੀ ਉਹ ਵੀ ਰਾਜਨੀਤੀ ਵਿੱਚ ਆ ਕੇ ਕਹਿੰਦੇ ਹਨੂਮਾਨ ਵੀ ਸਾਡਾ ਤੇ ਰਾਮ ਵੀ ਸਾਡਾ।
ਸੋਹ ਲੱਗੇ ਵੀਰੇ ਜਮਾ ਸੱਚ ਲਿਖਿਆ ਤੇ ਸੱਚ ਗਾਇਆ🎉🎉
Bahut badhiya song❤
ਬਹੁਤ ਵਧੀਆ ਵੀਰ ਪ੍ਰਮਾਤਮਾਂ ਤੈਨੂੰ ਹਮੇਸ਼ਾ ਸੱਚ ਲਿਖਣ ਦੀ ਹਿੰਮਤ ਬਖਸ਼ੇ ❤❤
❤❤❤❤ ਨਮੋ ਬੁਧਾਏ, ਜੈ ਭੀਮ ਜੈ ਭਾਰਤ ਜੈ ਸੰਵਿਧਾਨ।।
ਬਹੁਤ ਹੀ ਵਧੀਆ ਜੀ, ਸੰਵਿਧਾਨ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ, ਜੈ ਭੀਮ
ਇੰਨਾ ਸੱਚ ਨਾ ਬੋਲ ਵੀਰੇ 😍
😢
Veer bahut Sohna sach bolna lai ❤
ਜਨਮ ਦਿਨ ਦੀਆ ਢੇਰ ਸਾਰੀਆਂ ਵਧਾਈਆਂ ਹੋਣ ਵੀਰ ਜੀ
❤ ਬਹੁਤ ਵਧੀਅਾ ਵੀਰ ਜੀ
ਗੋਲਡੀ ਮਲਕ ਜੀ ਜੈ ਭੀਮ ਜੈ ਭਾਰਤ। 26 ਨਵੰਬਰ ਸੰਵਿਧਾਨ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ। 🎉🎉🎉🎉🎉
ਗੋਲਡੀ ਮਲਿਕ ਸੱਚ ਲਿਖਦਾ ਅਤੇ ਸੱਚ ਗਾਉਂਦਾ। ਸਦਾ ਸਲਾਮਤ ਰਹੇ। ਚੜ੍ਹਦੀਕਲਾ ਵਿੱਚ ਰਹੇਂ । ਨਵੇਂ ਗੀਤ ਦੀਆਂ ਮੁਬਾਰਕਾਂ ਅਤੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ।🎉🎉
Proud of you brother 🎉🎉🎉🎉
Bahut badiya bhai ji ❤❤❤❤❤
ਜੈ ਭੀਮ ਜੈ ਭਾਰਤ ਵੀਰ
जय भीम गोल्डी बाई।
बहुत ही शानदार सॉन्ग
ਜਨਮ ਦਿਨ ਦੀਆ ਵਧਾਇਆ ਬਾਈ ਜੀ ਬੰਬ
ਗੋਲਡੀ bro ਅੱਤ ਕਰਵਾਤੀ ਬਾਈ , ਕੌੜਾ ਹੀ ਸਹੀ ਪਰ ਸੱਚ ਹੈ
Atttttttt bro super aa goldy bro
ਬਹੁਤ ਵਧੀਆ ਪਾਜੀ
❤❤❤❤❤ JAI BHEEM JAI BHARAT 🙏 JAI SANVIDHAN 🙏 Goldy Malak very nice my brother keep it up and God bless you 🙏 ❤❤❤❤❤Waheguru ji ka khalsa Waheguru ji ki fateh ❤❤❤❤❤
Happy birthday malak valeya rabb tainu hmesha khush rakhe🎉🎉🎉🎉🎉🎉
ਬਹੁਤ ਵਧਿਆ ਲਿਖਿਆ ਬਾਈ ਤੁਸੀਂ
Jai Guru Ravidas ji
Jai Jai bhim ji
ਬਹੁਤ ਖੂਬ ਵੀਰ ਜੀ ਲੱਗੇ ਰਹੋ।।
100% ਸਹੀ ਗੱਲਾਂ ਨੇ ਭਰਾਵਾਂ ਤੇਰੀਆਂ
Osm bro very nyc song
Lakh lakh mubarka g
Goldy veer di soch vdhia Tai vdhia likhda veer 👍👍👍
Bhot acha laga vadde Veer ye song 👏👏👏aapke har ek song ka 1-1 word bhut kuch such bolta hai👍👍🎉🎉
ਜਨਮ ਦਿਨ ਮੁਬਾਰਕ ਵੱਡੇ ਵੀਰ
100 % ਸੱਚਾਈ , ਤੁਸੀ ਸੱਚੇ ਅੰਬੇਡਕਰਬਾਦੀ ਹੋ, ਬਹੁੱਤ ਵਧੀਆ ਲਿਖਿਆ ਅਤੇ ਗਾਇਆ ਹੈ। ਪਾਖੰਡਵਾਦ / ਅੰਧਵਿਸ਼ਵਾਸ / ਮੰਨੂੰਵਾਦ ਮੁਰਦਾਬਾਦ। ਜੈ ਭੀਮ ਜੈ ਭਾਰਤ ਜੈ ਸੰਵਿਧਾਨ ਜੈ ਗੁਰੂਦੇਵ ਜੈ ਬਾਬਾ ਨਾਨਕ ਜੈ ਕਬੀਰ ਜੈ ਓਸ਼ੋ ਨਮੋ ਬੁੱਧਆ
ਬੁਹਤ ਸੋਹਣਾ ਲਿਖਿਆ ਤੇ ਗਾਇਆ ❤
Nice Bhai ji ❤
Sirra veer
Bht vdya lagga bai ji v Nyc god bless you parmatma tahanu hamesha khush rakhe ji ❤
Happy birthday veer Ji God bless you Waheguru chardiklaa ch Rekhe Ji 🎂
Very very good song
ਬਹੁਤ ਬਹੁਤ ਸੋਹਣਾ ਲਿਖਿਆ ਬਹੁਤ ਬਹੁਤ ਸੋਹਣਾ ਗਿਆ ❤🎉
ਬਹੁਤ ਹੀ ਖੂਬਸੂਰਤ ਤੇ ਵਧੀਆ ਮਨੋਰੰਜਕ ਨਾਲੇ ਪਾਖੰਡ ਵਾਦ ਅਤੇ ਸਿਆਸੀ ਮਿਆਰਾ ਨੂੰ ਢੁੰਗੀ ਸਟ ਮਾਰਦਾ ਕ੍ਰਾਂਤੀਕਾਰੀ ਗੀਤ.. ਸ਼ਾਬਾਸ਼ ਮਲਕ ਵਾਲੇਆ ਗੋਲਡੀ ਵੀਰਾ ਜਿਉਂਦਾ ਵਸਦਾ ਰਹਿ.. ਮੈਂ ਹਰਿਆਣਾ ਤੋਂ..
Waheguru ji veer app nu and team chardicala bakshan
ਬਹੁਤ ਵਧੀਆ ਵੀਰ 1:38
Very informative song❤
ਜੋ ਕੌਮ ਆਪਣਾ ਇਤਿਹਾਸ ਨਹੀਂ ਜਾਣਦੀ ਹੈ, ਉਹ ਕੌਮ ਕਦੇ ਆਪਣਾ ਇਤਿਹਾਸ ਨਹੀਂ ਬਣਾ ਸਕਦੀ l ਬਾਬਾ ਸਾਹਿਬ ਅੰਬੇਡਕਰ☸️💙✨
ਅਤੇ ਤੁਹਾਨੂੰ ਜਨਮ ਦਿਨ ਦੀਆਂ ਮੁਬਾਰਕਾਂ ਸਤਿਗੁਰ ਰਵਿਦਾਸ ਜੀ ਤਰੱਕੀਆਂ ਬਖਸ਼ਣ
Bachut sona geet bro kich ke rakh
Jai bhim jai savidhan
Happy birthday bro 🎉🎉🎉🎉
Waheguru parmatma
God thuadi umar lambi kre
Me Amritsar to
Sanu savidhan bare bhim Rao Ambedkar ji bare dasde rho
Jai bhim jai savidhan
ਗੋਲਡੀ ਮਾਲਕ ਵੀਰ ਤੁਸੀ ਬਹੁਤ ਵਧੀਆ ਗੀਤ ਗਾਇਆ ਤੁਹਾਡੇ ਗੀਤ ਨੂੰ ਮਿਲੀਅਨ ਵਿਚ ਵਿਊਜ ਆਉਣ
Jma hi siraa laya bhai ji 🎉🎉👍👍👍👍👍
Bahut vadhiya g
Jai bheem jai bharat
Very nice song 🎉
Happy Birthday brother 🎉
100 ਆਨੇ ਗੱਲਾਂ ਸੱਚੀਆਂ ਹਨ।❤❤
ਬਹੁਤ ਵਧੀਆ ਵੀਰ ਜੀ ਦਿਲੋ ਧੰਨਵਾਦ 🙏❤🙏
🙏❤🙏ਬਹੁਤ ਬਹੁਤ ਮੁਬਾਰਕਾਂ ਜੀ, ਕੀਆਂ ਬਾਤ ਹੈ ਜੀ, ਵਾਹਿਗੁਰੂ ਜੀ ਸਾਰੀਆਂ ਖੁਸ਼ੀਆਂ ਦੇਵੇ ਔਰ ਸੰਗੀਤ ਵਿੱਚ ਤਰੱਕੀਆਂ ਦੇਵੇ ਹੱਸਦੇ ਵਸਦੇ ਰਹੋ ਖੁਸ ਰਹੋ 🙏❤🙏👌👌👌👌👌👌👌👌👌
Very nice song
Best wishes to you and your team
Jai Bhim Jai Bharat ji
Jai bhim jai Valmiki jai Ravidas 🙏💙
ਬਹੁਤ ਹੀ ਵਧੀਆ ਲੱਗਿਆ ਜੀ ਸੁਣਕੇ ਸਕੂਨ ਮਿਲਿਆ ਸੁਣਕੇ ਹਮੇਸ਼ਾ ਸੱਚ ਹੀ ਗਾਉਣਾ ਜੀ ਨਹੀਂ ਤਾਂ ਅੱਜ ਕੱਲ ਲਾਈਕ ਵਿਊ ਖਾਤਿਰ ਗੰਦ ਹੀ ਗਾਉਂਦੇ ਨੇ
Wahhh oh shera shaaa gya👌🏻👌🏻
❤❤❤❤ banga ਸ਼ਹਿਰ 🎉
Bahut sohna likhea
Sach a bai
Bahut der baad changa sunea
ਸਵਿਧਾਨ ਦਿਵਸ ਦੀਆਂ ਮੁਬਾਰਕਾਂ ਅਤੇ ਆਪ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ❤❤❤❤❤
ਬਹੁਤ ਵਧੀਆ ਗੀਤ
🎉
Jai bhim ji 🙏❤️💕
Many many wish u return of the day bro god bless u