Charanjit Singh Channi : 'ਅੰਮ੍ਰਿਤਪਾਲ ਨੂੰ ਡਿਬਰੂਗੜ੍ਹ ਜੇਲ੍ਹ ਤੋਂ ਬਾਹਰ ਲਿਆਂਦਾ ਜਾਵੇ' Amritpal Singh|News18

แชร์
ฝัง
  • เผยแพร่เมื่อ 18 ต.ค. 2024

ความคิดเห็น • 191

  • @rajucheema-wr4xj
    @rajucheema-wr4xj 2 หลายเดือนก่อน +77

    ਚੰਨੀ ਨੇ ਬਿਲਕੁਲ ਸਹੀ ਕਿਹਾ

  • @SukhwinderSinghkhalsa-f4q
    @SukhwinderSinghkhalsa-f4q 2 หลายเดือนก่อน +57

    ਭਾਈ ਅੰਮ੍ਰਿਤਪਾਲ ਸਿੰਘ ਐਮਪੀ ਖੰਡੂਰ ਸਾਹਿਬ ਜ਼ਿੰਦਾਬਾਦ

  • @JagjitSingh-uz4dv
    @JagjitSingh-uz4dv 2 หลายเดือนก่อน +40

    ਚੰਨੀ ਸਾਬ ਵਧੀਆ ਕੰਮ ਕੀਤਾ ਭਾਈ ਅੰਮ੍ਰਿਤ ਪਾਲ ਸਿੰਘ ਰਿਹਾ ਕਰੋਂ ਸਰਕਾਰੇ

  • @sandhu3507
    @sandhu3507 2 หลายเดือนก่อน +32

    ਚਰਨਜੀਤ ਚੰਨੀ ਬਿਲਕੁਲ ਠੀਕ ਕਹ ਰਹੇ ਨੇ “ ਪੰਜਾਬ ਵਿੱਚੋਂ ਸਭ ਤੋਂ ਵੱਧ ਵੋਟਾਂ ਨਾਲ ਜਿੱਤੇ MP ਉੱਤੇ NSA ਲਗਾਕੇ ਜੇਲ ਚ ਰੱਖਣਾ ਗਲਤ ਹੈ “ ਸਰਕਾਰ ਨੂੰ ਲੋਕ ਫ਼ਤਵੇ ਦਾ ਸਨਮਾਨ ਕਰਨਾ ਚਾਹੀਦਾ “ ਲੋਕਤੰਤਰ ਵਿੱਚ ਲੋਕ ਹੀ ਫੈਸਲਾ ਕਰਦੇ ਨੇ “ ਲੋਕਾਂ ਨੇ ਫੈਸਲਾ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਸੁਣਾ ਦਿੱਤਾ “ ਪਰ ਰਾਤ ਦਿਨ ਲੋਕਤੰਤਰ ਦਾ ਢੰਡੋਰਾ ਪਿੱਟਣ ਵਾਲੀਆਂ ਸਰਕਾਰਾਂ ਖੁਦ ਲੋਕਤੰਤਰ ਦੇ ਫੈਸਲੇ ਨੂੰ ਮੰਨਣ ਲਈ ਤਿਆਰ ਨਹੀ,

  • @Gopi-bq1ns
    @Gopi-bq1ns 2 หลายเดือนก่อน +77

    ਚਰਨਜੀਤ ਚੰਨੀ ਸਿੰਘ ਜ਼ਿੰਦਾਬਾਦ ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

    • @inderjeetsam6567
      @inderjeetsam6567 2 หลายเดือนก่อน

      ਜਿਥੇ ਚਨੀ ਐਮ ਐਲ ਏ ਰਿਹਾ ਉਥੇ ਪਤਾ ਕਰੋਂ ਕਿਹੜਾ ਕੰਮ ਕੀਤਾ ਉਣ ਕਰੋੜਾਂ ਪਤੀ ਚਨੀ ਸਾਹਿਬ ਤਾਂ ਹੋਣਾ ਸੀ ਮਾਮੇ ਭਾਣਜੇਆ ਕੋਲ ਇਨ੍ਹਾਂ ਪੈਸਾਂ ਹੈ 7ਪੀੜੀਆ ਬੈਠ ਖਾਂ ਸਕਦੀਆਂ 😢 0:31ਏਸੇ ਲਈ ਤੁਹਾਨੂੰ ਅਨਪੜ ਰਖਿਆ

  • @harpalsinghhandahanda9798
    @harpalsinghhandahanda9798 2 หลายเดือนก่อน +28

    ਚੰਨੀ ਪੰਜਾਬ ਦੇ ਹੁਣ ਤੱਕ ਦੇ ਸਭ ਤੋਂ ਵਧੀਆ ਮੁੱਖ ਮੰਤਰੀ ਰਹੇ ਹਨ

  • @imnotarobot5036
    @imnotarobot5036 2 หลายเดือนก่อน +27

    ਸੱਭ ਤੋਂ ਪਹਿਲਾਂ ਤੁਸੀ 18 ਵਾਲਿਓ ਆਪਣਾ ਸਟੈਂਡ ਕਲੀਅਰ ਕਰੋ ਭਾਈ ਅੰਮ੍ਰਿਤਪਾਲ ਜੀ ਤੇ,
    ਥੋਡੀ ਆਪਣੀ ਭੀ ਕੋਈ ਹੈਸੀਅਤ ਤਾਂ ਹੈ ਹੀ ਮਤਲਬ
    ਆਖਿਰਕਾਰ ਪਤਰਕਾਰ ਹੋ , ਕਿ ਜੇਲ੍ਹ ਚ ਡੱਕਣਾ ਇਸ ਤਰਾਂ ਠੀਕ ਹੈ?? Analysis kro ਤੇ ਆਪਣਾ ਦ੍ਰਿਸ਼ਟੀਕੋਣ ਸਾਫ ਕਰੋ,

  • @pardumansingh495
    @pardumansingh495 2 หลายเดือนก่อน +17

    ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਰਿਹਾ ਕਰੋ

  • @rana7018josan
    @rana7018josan 2 หลายเดือนก่อน +28

    ਚੰਨੀ ਨੇ ਸਹੀ ਗੱਲਬਾਤ ਕੀਤੀ

  • @harpalsinghhandahanda9798
    @harpalsinghhandahanda9798 2 หลายเดือนก่อน +15

    ਚੰਨੀ ਸਾਹਬ ਨੇ ਬਿਲਕੁਲ ਸੱਚ ਬਿਆਨ ਕੀਤਾ ਹੈ

  • @parmjeetkaur9067
    @parmjeetkaur9067 2 หลายเดือนก่อน +11

    ਜੇਹੜਾ ਗੁਰੂ ਦਾ ਸਿੱਖ ਹੈ ਉਹ ਹੀ ਸਹੀ ਫੈਸਲਾ ਲਵੇਗਾ। ਚੰਨੀ ਵੀਰ ਜੀ ਸਹੀ ਕਿਹਾ ਭੰਡ ਕਿਉ ਨੀ। ਇਹ ਗੱਲ ਸੋਚਦਾ

  • @DaljitSingh-u3l
    @DaljitSingh-u3l 2 หลายเดือนก่อน +12

    ਅਸੀ ਚੰਨੀ ਸਾਬ ਦੀ ਗਲ ਨਾਲ ਸਹਿਮਤ ਹਾਂ ਅਵਨੀਤ ਬਿੱਟੂ ਹਾਰ ਚੁੱਕਾ ਹੈ ਬਕਵਾਸ ਬੰਦ ਕਰੇ ਅਵਨੀਤ ਬਿੱਟੂ

  • @captainsingh6721
    @captainsingh6721 2 หลายเดือนก่อน +11

    ਹੋਣਾ ਕੁਝ ਨੀ ਕਾਂਗਰਸ ਫੁੱਲ ਫੋਮ ਚ ਆ ਪੰਜਾਬ ਜਿੱਤਣ ਲਈ,CM ਦਾ ਚੇਹਰਾ ਚੰਨੀ ਹੋਏਗਾ,

  • @harmanjeetsingh8308
    @harmanjeetsingh8308 2 หลายเดือนก่อน +8

    ਇਹੋ ਜੇ ਧਾਕੜ ਕੰਮ ਰੰਗਰੇਟਾ ਗੁਰੂ ਕਾ ਬੇਟਾ ਸਿਖ ਹੀ ਕਰ ਸਕਦਾ ਹੈ ਚੰਨੀ ਸਾਬ ਜ਼ਿੰਦਾਬਾਦ

  • @MahilpurVlogs07
    @MahilpurVlogs07 2 หลายเดือนก่อน +5

    ਚੰਨੀ ਸਾਹਿਬ ਸਾਰਾ ਪੰਜਾਬ ਤੁਹਾਡੇ ਨਾਲ

  • @SahibSandhu-y4s
    @SahibSandhu-y4s 2 หลายเดือนก่อน +5

    ਚੰਨੀ ਸਾਹਿਬ ਬਿਲਕੁਲ ਸਹੀ ਕੀਤਾ

  • @DeepZimidaar-iq1py
    @DeepZimidaar-iq1py 2 หลายเดือนก่อน +5

    ਜਾਗਦੀ ਜਮੀਰ ਚਰਨਜੀਤ ਸਿੰਘ ਚੰਨੀ ❤❤❤❤

  • @GurpreetSingh-sy9bx
    @GurpreetSingh-sy9bx 2 หลายเดือนก่อน +15

    Right 💯✅

  • @AvtarSingh-hn5rh
    @AvtarSingh-hn5rh 2 หลายเดือนก่อน +4

    ਬਹੁਤ ਬਹੁਤ ਧੰਨਵਾਦ ਚੰਨੀ ਸਾਬ

  • @nirmalram168
    @nirmalram168 2 หลายเดือนก่อน +4

    ਚਰਨਜੀਤ ਚੰਨੀ ਜਿੰਦਾਬਾਦ ❤

  • @sharrymeet7259
    @sharrymeet7259 2 หลายเดือนก่อน +7

    ਹੀਰਾ ਬੰਦਾ ਚੰਨੀ

  • @RajveerSingh-yy5xp
    @RajveerSingh-yy5xp 2 หลายเดือนก่อน +3

    ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਹੁਤ ਵਧੀਆ ਇਨਸਾਨ ਹਨ ❤🙏🙏👍❣️

  • @ramanpreetsingh1128
    @ramanpreetsingh1128 2 หลายเดือนก่อน +4

    ਚੰਨੀ ਲਿਆਉ ਪੰਜਾਬ ਬਚਾਉ

  • @gurbirsingh5443
    @gurbirsingh5443 2 หลายเดือนก่อน +5

    ਚੰਨੀ ਸਾਬ ਮਰਦ ਆ ਮਰਦਾ ਵਾਲੀ ਗੱਲ ਕਰਦੇ ਨੇ ਭਾਈ ਅੰਮ੍ਰਿਤ ਪਾਲ ਸਿੰਘ ਜੀ ਜਿੰਦਾ ਬਾਦ

  • @JashanPreet-s4b
    @JashanPreet-s4b 2 หลายเดือนก่อน +5

    ਨਿਉਜ ਠਾਰਾ ਵਾਲੀਆ ਨੂ ਡਬੇਟ ਬਲੋਣੀ ਚਾਹੀਦੀ ਹੈ ਭਾਈ ਆਪਣਾ ਸਟੇਡ ਕਲੀਆਰ ਕਰੋ ਬਿੰਟੂ ਮੁਰਦਾ ਬਾਦ ਇਹ ਹਾਰੀਆ ਹੋਈਆ ਮਨਤਰੀ ਹੈ ਏਦੇ ਮਗਰ ਨਾ ਲਗੋ ਜੀ

  • @beautifulplanet193
    @beautifulplanet193 2 หลายเดือนก่อน +3

    ਪੰਜਾਬੀਆਂ ਨੂੰ ਹੁਣ ਤੱਕ ਤਾਂ ਇੱਕ ਹੋ ਜਾਣਾ ਚਾਹੀਦਾ ਸੀ, ਹਜੇ ਵੀ ਇੱਕ ਹੋ ਜਾਵੋ ਤੇ ਚੰਨੀ ਸਾਹਿਬ ਦਾ ਸਾਥ ਦਿਓ, ਤੁਹਾਡੀ ਹੋਂਦ ਤੇ ਹੀ ਖਤਰਾ ਬਣਿਆ ਹੋਇਆ ਤੇ ਤੁਸੀਂ ਇੱਕਠੇ ਨਹੀਂ ਹੁੰਦੇ।

  • @bikramgill5035
    @bikramgill5035 2 หลายเดือนก่อน +4

    ਚੰਨੀ ਜੀ ਨੇ ਸਹੀ ਕਿਹਾ ਸਾਨੂੰ ਬਹੁਤ ਮਾਣ ਹੈ ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਦੇ ਹੱਕ ਵਿੱਚ ਬੋਲੇ ਪੰਜ ਲੱਖ ਵੋਟਾਂ ਨਾਲ ਲੋਕਾਂ ਨੇ ਜਿੱਤੀਆਂ ਸਰਕਾਰ ਨੂੰ ਪਤਾ ਹੈ 2027 ਆਉਣ ਵਾਲੀ ਹੈ ਅਗਲੇ ਮੁੱਖ ਮੰਤਰੀ ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਬਣਨਗੇ

  • @palvindersingh7702
    @palvindersingh7702 2 หลายเดือนก่อน +2

    ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ ਚੰਨੀ ਸਾਬ ਜਿੰਦਾਬਾਦ 🙏🙏🙏🙏

  • @HarjitSingh-fq3oc
    @HarjitSingh-fq3oc 2 หลายเดือนก่อน +2

    ਚੰਨੀ ਚੰਨੀ ਹੋਈ ਪਈ ਹੈ ਪੂਰੇ ਪੰਜਾਬ ਵਿੱਚ ਚੰਨੀ ਸਾਹਿਬ ਜਿੰਦਾਬਾਦ

  • @JaswinderSingh-jw3pw
    @JaswinderSingh-jw3pw 2 หลายเดือนก่อน +5

    Channi ji sahi keh rahy

  • @RajSingh-h7u
    @RajSingh-h7u 2 หลายเดือนก่อน +6

    Waheguru ji mehar kro ji🙏🙏

  • @gagandeepsidhu6633
    @gagandeepsidhu6633 2 หลายเดือนก่อน +6

    Bhai amitpal zindabad

  • @Varinderpalkaur-b4d
    @Varinderpalkaur-b4d 2 หลายเดือนก่อน +8

    Bhai Amritpal Singh ji nu reha karo

  • @gurmelsinghchahal5654
    @gurmelsinghchahal5654 2 หลายเดือนก่อน +2

    ਅੰਮ੍ਰਿਤਪਾਲ ਸਿੰਘ ਦੀ ਰਿਹਾਈ ਪੱਕੀ ਕਰਨੀ ਚਾਹੀਦੀ ਹੈ ਸਾਥੀਆਂ ਸਮੇਤ ਭਗਵੰਤ ਮਾਨ ਨੂੰ ਪੰਜਾਬ ਨੇ ਬਣਾਇਆ ਹੈ ਦਿੱਲੀ ਨੇਂ ਨਹੀਂ

  • @simranjeetsingh5123
    @simranjeetsingh5123 2 หลายเดือนก่อน +1

    ਚੰਨੀ ਸਾਹਿਬ ਨੇ ਸਹੀ ਗੱਲ ਕੀਤੀ ਹੈ

  • @AmarSingh-j2m5s
    @AmarSingh-j2m5s 2 หลายเดือนก่อน +1

    ਚਰਨਜੀਤ ਸਿੰਘ ਚੰਨੀ ਜ਼ਿੰਦਾਬਾਦ

  • @SiratRandhawa-k7s
    @SiratRandhawa-k7s 2 หลายเดือนก่อน +2

    Bhai Amritpal Singh Khalsa zindabad

  • @deepsandhu7448
    @deepsandhu7448 2 หลายเดือนก่อน +1

    Good chnni saab

  • @ਭਾਈਸੰਦੀਪਸਿੰਘਦੀਪਸਿੱਧੂ
    @ਭਾਈਸੰਦੀਪਸਿੰਘਦੀਪਸਿੱਧੂ 2 หลายเดือนก่อน +2

    ਸਰਦਾਰ ਚਰਨਜੀਤ ਸਿੰਘ ਚੰਨੀ ਪੂਰਾ ਨਾਮ‌ ਆ ਚੰਨੀ ਨੀ ਕਹਿਣਾ

  • @SwarnjeetKaurSidhu-s2j
    @SwarnjeetKaurSidhu-s2j 2 หลายเดือนก่อน

    ਪੰਜਾਬ ਦਾ ਹੋਣ ਵਾਲਾ ਮੁੱਖ ਮੰਤਰੀ ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @gurmelsinghchahal5654
    @gurmelsinghchahal5654 2 หลายเดือนก่อน +5

    ਚਰਨਜੀਤ ਸਿੰਘ ਚੰਨੀ ਮੋਰਿੰਡਾ ਖਰੜ ਹਲਕੇ ਦੀ ਸ਼ਾਨ ਸੀ ਬਹੁਤ ਵਧੀਆ ਕੰਮ ਕੀਤੇ ਹੈਂ ਚੰਨੀ ਨੇ ਆਉਣ ਵਾਲੇ ਸਮੇਂ ਦਾ ਮੁੱਖ ਮੰਤਰੀ ਹੋਣਗੇ ਚੰਨੀ ਸਾਹਿਬ ਜੀ ਧੱਕੇ ਦੇ ਖਿਲਾਫ ਹਮੇਸ਼ਾ ਬੋਲਦੇ ਰਹੇ ਹੈਂ ਪਹਿਲਾਂ ਵੀ ਚੰਨੀ ਜੀ ਨੂੰ ਜ਼ਿਆਦਾ ਟਾਈਮ ਦੇਣਾ ਚਾਹੀਦਾ ਹੈ ਮੁੱਖ ਮੰਤਰੀ ਦਾਂ ਪਰ ਲੋਕ ਝੂਠੀਆਂ ਕਹਾਣੀਆਂ ਵਿੱਚ ਫ਼ਸ ਗਏ ਸੀ ਭਗਵੰਤ ਮਾਨ ਨੇ ਪੰਜਾਬ ਦਾ ਸੱਭਿਆਚਾਰ ਖਰਾਬ ਕਰਕੇ ਰੱਖ ਦਿੱਤਾ ਹੈ 2027 ਵਿੱਚ ਭਗਵੰਤ ਮਾਨ ਬੀਜੇਪੀ ਵਿੱਚ ਚਲੇ ਜਾਣਾ ਝੋਲ਼ਾ ਚੁੱਕ ਕੇ ਬੀਜੇਪੀ ਨੇ ਆਪਣੇ ਪਾਵੇਂ ਨਾਲ ਬੰਨ੍ਹ ਲੈਣਾ ਹੈ ਜਿਵੇਂ ਬਿੱਟੂ ਨੂੰ ਬੰਨਿਆਂ ਹੋਇਆ ਹੈ

    • @beautifulplanet193
      @beautifulplanet193 2 หลายเดือนก่อน

      ੨੦੦% ਸਹੀ ਕਿਹਾ, ਸਾਨੂੰ ਤਾਂ ਬਾਹਰ ਦੀ ਸਟੇਟ ਦੇ ਲੋਕ ਤਾਨਾ ਮਾਰਦੇ ਪੇਏ ਨੇ ਕਿ ਅਸੀਂ ਤਾਂ ਸੋਚਿਆ ਸੀ ਕਿ ਪੰਜਾਬੀ ਅੰਮ੍ਰਿਤਪਾਲ ਦੀ ਰਿਹਾਈ ਲਈ ਇੱਕ ਹੋ ਜਾਣਗੇ ਭਾਈ ਅੰਮ੍ਰਿਤਪਾਲ ਦੇ ਜਿੱਤਣ ਟੋਹ ਬਾਅਦ

  • @jaswinderjaswinder9101
    @jaswinderjaswinder9101 2 หลายเดือนก่อน +2

    Charanjit Singh Channi da bhut bhut dhanwad ji 🙏 ♥ Amritpal Singh jindabad ❤ ♥

  • @AmandeepSingh-eb6wp
    @AmandeepSingh-eb6wp 2 หลายเดือนก่อน +2

    Good channi saab

  • @rupinderptcnewsptcnews6746
    @rupinderptcnewsptcnews6746 2 หลายเดือนก่อน +2

    ਚਰਨਜੀਤ ਸਿੰਘ ਚੰਨੀ ਸਾਹਿਬ ਜਿਦਾਂਬਾਦ ਹੈ ਕਿ ਗੱਲ਼ਤ ਕਿਤਾ। ਭਗਵੰਤ ਮਾਨ ਬੁੱਚੜ ਨੇ ਬੇੜਾ ਗ਼ਰਕ ਕਰ ਦਿੱਤਾ ਹੈ। ਗਲਤੀ ਸਾਡੇ ਪੰਜਾਬ ਦੇ ਵਿਕਾਉ ਮੀਡੀਆ ਦਲਾਲ ਚੈਨਲਾਂ ਦੀ ਹੈ ਜੋ ਭਗਵੰਤ ਮਾਨ ਬੁੱਚੜ ਦੇ ਕਾਲੇ ਕਾਰਨਾਮਿਆਂ ਨੂੰ ਛੁਪਾਈਆਂ ਹੈ। ਮੀਡੀਆ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਬਣਾਈਆਂ।ਇਹ ਤਾ ਕੋਰਟ ਤੋਂ ਪਹਿਲਾਂ ਹੀ ਦੋਸ਼ੀ ਤੇ ਅੰਤਕਵਾਦੀ ਬਣਾ ਦਿੰਦੇ ਹਨ ਨਿਰਦੋਸ਼ ਨੌਜਵਾਨਾ ਨੂੰ। ਬਿਟੂ ਤਾ ਬੁਚੜ ਹੈ ਸਿੱਖ ਕੌਮ ਦਾ ਖੂਨ ਪੀ ਕੇ ਆਦਮਖੋਰ ਬੁਚੜ ਬਣ ਗਏ ਇਹ। ਭਗਵੰਤ ਮਾਨ ਬੁੱਚੜ ਵੀ ਆਦਮਖੋਰ ਬੁਚੜ ਬਣ ਗਿਆ

  • @harbhajansingh9967
    @harbhajansingh9967 2 หลายเดือนก่อน +1

    ਆਉਣ ਵਾਲਾ 2027 ਪੰਜਾਬ ਦੇ ਲੋਕ ਚਰਨਜੀਤ ਸਿੰਘ ਚੰਨੀ ਦੇ ਨਾਲ। ਹਰ ਘਰ ਘਰ ਦੇ ਵਿੱਚ ਚੱਲੀ ਗੱਲ। ਚੰਨੀ ਕਰੇਗਾ ਮਸਲੇ ਹੱਲ।

  • @davinderrandhawa6467
    @davinderrandhawa6467 2 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ ਸੇਰਾ ਦੇ ਹੱਕ ਦੀ ਗੱਲ ਸੇਰ ਹੀ ਕਰਨਗੇ ਕੋਈ ਬੁੱਚੜ ਨੀ ok ਹੁਣ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਅੱਗੇ ਇਹ ਅਰਦਾਸ ਕਰਦੇ ਹਾਂ ਗੁਰੂ ਸਾਹਿਬ ਚਰਨਜੀਤ ਸਿੰਘ ਚੰਨੀ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ ਜੀ ❤❤❤❤

  • @harbanslal1628
    @harbanslal1628 2 หลายเดือนก่อน

    ਅੰਮ੍ਰਿਤਪਾਲ ਸਿੰਘ ਖ਼ਾਲਸਾ ਆਜ਼ਾਦ ਜ਼ਿੰਦਾਬਾਦ

  • @gurbhejsingh1670
    @gurbhejsingh1670 2 หลายเดือนก่อน +3

    ਸਿਖਾਂ ਦਾ ਵਿਰੋਧ ਕਰਨਾ ਇਸ ਚੋਨਲ ਦਾ ਕੰਮ ਹੈ ਨਫਰਤ ਪੈਦਾ ਕਰਨ ਵਿੱਚ ਨੰਬਰ ਵਨ ਹੋ ਬੇਵਕੂਫ ਪੱਤਰਕਾਰੋ ਭਾਰਤ ਦੀ ਲੋਕਤੰਤਰ ਦੀ ਪੂਰੇ ਭਾਰਤ ਵਿਚ ਖੁਬਸਰਤ ਤਸਵੀਰ ਜੋ ਪੰਜਾਬ ਵਿਚ ਖਡੂਰ ਸਾਹਿਬ ਵਿਚ ਵੇਖਣ ਨੂੰ ਮਿਲੀ ਬਿਤਾ ਲੋਭ ਲਾਲਚ ਦੇ ਲੋਕਾ ਨੇ ਸਚ ਪਹਿਚਾਣ ਲਿਆ ਲਗਪੱਗ 200 Mp ਆਪਰਾਧਿਕ ਮਾਮਲਿਆ ਵਿਚ ਸ਼ਾਮਲ ਹਨ ਉਹਨਾ ਵਲ ਕਿਸੇ ਦਾ ਧਿਆਨ ਨਹੀਂ

    • @soulofgod1721
      @soulofgod1721 2 หลายเดือนก่อน

      Bhai Amritpal Singh Khalsa ji very nice Mam aa ouna nu Rah karo bjp RSS App murdabad

    • @soulofgod1721
      @soulofgod1721 2 หลายเดือนก่อน

      Bittu sare kutta murdabad

  • @balvirsinghchahal
    @balvirsinghchahal 2 หลายเดือนก่อน +2

    Channi Vir zindabad 💪🙏🏻🙏🏻

  • @truckdriver9662
    @truckdriver9662 2 หลายเดือนก่อน

    #ਚਰਨਜੀਤ_ਸਿੰਘ_ਚੰਨੀ 🙏🙏🙏🙏🙏

  • @CharanSingh-dj6gh
    @CharanSingh-dj6gh 2 หลายเดือนก่อน

    ਚੰਗੀ ਸੋਚ ਚਰਨਜੀਤ ਸਿੰਘ ਚੰਨੀ ਇਕ ਵਾਰ ਫਿਰ ਮੁਖ ਮੰਤਰੀ ਬਣਨਗੇ

  • @amandeepkumar5072
    @amandeepkumar5072 2 หลายเดือนก่อน +2

    Channi great 👍 👌

  • @AmandeepSingh-pp5ek
    @AmandeepSingh-pp5ek 2 หลายเดือนก่อน

    ਚੰਨੀ ਨੇ ਬਿਲਕੁਲ ਸਹੀ ਕਿਹਾ❤

  • @balwinderkaurbabbu8613
    @balwinderkaurbabbu8613 2 หลายเดือนก่อน

    ਚੰਨੀ ਵੀਰ ਜੀ ਸਹੀ ਕਹਿ ਰਹੇ ਹਨ ਕਿ ਅਮਿਤ੍ਰਪਾਲ ਸਿੰਘ ਨੂੰ ਰਿਹਾਅ ਕਰਨ ਦੇ ਸਬੰਧ ਵਿੱਚ

  • @SwarnjeetKaurSidhu-s2j
    @SwarnjeetKaurSidhu-s2j 2 หลายเดือนก่อน

    ਧੰਨਵਾਦ ਚੰਨੀ ਵੀਰ

  • @Harmandeol2323A
    @Harmandeol2323A 2 หลายเดือนก่อน

    Yes I agree with ਚੰਨੀ 💪

  • @MandeepkourMandeep-sf6qi
    @MandeepkourMandeep-sf6qi 2 หลายเดือนก่อน

    Right kha

  • @waheguruji55
    @waheguruji55 2 หลายเดือนก่อน

    ਅੰਮ੍ਰਿਤਪਾਲ ਸਿੰਘ ਖਾਲਸਾ ਜੀ 👍👍👌🏾

  • @Sidhu25371
    @Sidhu25371 2 หลายเดือนก่อน

    ਚੰਨੀ ਸਾਹਿਬ ਨੇ ਸਹੀ ਕਿਹਾ

  • @Jaswinder-c9v
    @Jaswinder-c9v 2 หลายเดือนก่อน +2

    ਗੁੱਡ ਚੰਨੀ ਸਾਹਿਬ

  • @MandeepKaur-ke4gr
    @MandeepKaur-ke4gr 2 หลายเดือนก่อน

    वेरी नाइस बहुत अच्छी बात कही चन्नी जी ने

  • @GurmukhSingh-ct9jo
    @GurmukhSingh-ct9jo 2 หลายเดือนก่อน

    Bhut.vadiya.kita.channi.shab.ne.thanks.

  • @HarjinderKaur-f6i
    @HarjinderKaur-f6i 2 หลายเดือนก่อน

    Right ji

  • @ParvinderSingh-jh1vg
    @ParvinderSingh-jh1vg 2 หลายเดือนก่อน

    Good👍👍👍👍👍👍

  • @bukansinghsingh4687
    @bukansinghsingh4687 2 หลายเดือนก่อน

    Good

  • @SimarjeetSingh-w8k
    @SimarjeetSingh-w8k 2 หลายเดือนก่อน

    Sarder amrtpal Singh ji kalhsa mp mp mp mp jindabad chane ji, jindabad

  • @GuriSingh-oz7et
    @GuriSingh-oz7et 2 หลายเดือนก่อน

    👍👍

  • @GurpreetKaur-bw7cl
    @GurpreetKaur-bw7cl 2 หลายเดือนก่อน +1

    Waheguru ji mehar Karen chardi kala bakshe Charanjit channi sahib nu❤

  • @daljindersingh1634
    @daljindersingh1634 2 หลายเดือนก่อน

    👍👍👍💯

  • @jasbirlahoria770
    @jasbirlahoria770 2 หลายเดือนก่อน

    ❤❤

  • @truckdriver9662
    @truckdriver9662 2 หลายเดือนก่อน

    #ਖ਼ਾਲਸਾ_ਰਾਜ #ਪੰਜਾਬ #Panjab
    #ਸੰਤ_ਜਰਨੈਲ_ਸਿੰਘ_ਖ਼ਾਲਸਾ_ਭਿੰਡਰਾਵਾਲੇ_ਜ਼ਿੰਦਾਬਾਦ
    #ਕੌਮੀ_ਸ਼ਹੀਦ_ਭਾਈ_ਸੰਦੀਪ_ਸਿੰਘ_ਸਿੱਧੂ_ਜ਼ਿੰਦਾਬਾਦ
    #ਭਾਈ_ਅੰਮ੍ਰਿਤਪਾਲ_ਸਿੰਘ_ਖਾਲਸਾ_ਜੀ
    #ਭਾਈ_ਸਰਬਜੀਤ_ਸਿੰਘ_ਖ਼ਾਲਸਾ_ਜੀ

  • @bibeksodhi
    @bibeksodhi 2 หลายเดือนก่อน +1

    ❤❤❤❤❤

  • @GurdeepSingh-ch6bm
    @GurdeepSingh-ch6bm 2 หลายเดือนก่อน

  • @Rajindersidhu2914
    @Rajindersidhu2914 2 หลายเดือนก่อน +4

    Cort rahi bhai saab bhar ni aa sakda eh ta lok hi bhar kda sakde ne kathe ho ke pind pind dharna la ke mp mla aa da bhar niklna bnd kro jive harrana ne khated nl kita c fer bhar aa sakn ge

  • @MukhveerSingh-sd6ou
    @MukhveerSingh-sd6ou 2 หลายเดือนก่อน +1

    Bhai amritpal singh jendabad

  • @KkkSingh-q6b
    @KkkSingh-q6b 2 หลายเดือนก่อน

    Good. Chani

  • @binderkaur602
    @binderkaur602 2 หลายเดือนก่อน

    👍👍🙏

  • @soulofgod1721
    @soulofgod1721 2 หลายเดือนก่อน

    Very good 💯 Right chani sahib

  • @GurpreetKaur-bw7cl
    @GurpreetKaur-bw7cl 2 หลายเดือนก่อน

    Full respect to Bhai Charanjit channi sahib

  • @user-lb4bh7zx1o
    @user-lb4bh7zx1o 2 หลายเดือนก่อน

    Bhut vadiya channi g

  • @NavjotSingh-qu1ys
    @NavjotSingh-qu1ys 2 หลายเดือนก่อน

    ਕਾਂਗਰਸ president raja warring te pratap bajwa nu apna stand clear krna ਚਾਹੀਦਾ

  • @gurmeetdhillon5201
    @gurmeetdhillon5201 2 หลายเดือนก่อน

    Bahi Amritpal singh sahib ji jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad 👌 👍 ♥️ ❤️ 💖 😍 👌 👍

  • @simranjeetkaur2467
    @simranjeetkaur2467 2 หลายเดือนก่อน

    Waaah channi saab

  • @sangatsingh4850
    @sangatsingh4850 2 หลายเดือนก่อน

    Right mp channi sab zindabad

  • @kamaljitsingh2069
    @kamaljitsingh2069 2 หลายเดือนก่อน

    Channi bilkul sahie keha rea ha❤❤❤

  • @NavdeepSingh-s9o
    @NavdeepSingh-s9o 2 หลายเดือนก่อน

    Right chani sir

  • @gurdarshansingh91
    @gurdarshansingh91 2 หลายเดือนก่อน

    Sardar Charanjeet Singh Chhani sahib is highly appreciated for speaking above party level in favor of Bhai Amritpal Singh.

  • @balvirsinghbalvir5652
    @balvirsinghbalvir5652 2 หลายเดือนก่อน

    Channi saab bilkul right ji

  • @sidhu2305
    @sidhu2305 2 หลายเดือนก่อน

    Good channi saab❤

  • @kulveersingh7328
    @kulveersingh7328 2 หลายเดือนก่อน

    Amritpal singh nu Punjab da agala CM bnao

  • @kawalsandhu227
    @kawalsandhu227 2 หลายเดือนก่อน

    Ryt channi g

  • @gindabhinder4196
    @gindabhinder4196 2 หลายเดือนก่อน

    Good chani sahb

  • @SukhwinderSingh-lx6cv
    @SukhwinderSingh-lx6cv 2 หลายเดือนก่อน

    Tuhanu v koi point chadi kise nal sach te khadn lye channi shib da dhanwad

  • @ReshamSingh-ol8ei
    @ReshamSingh-ol8ei 2 หลายเดือนก่อน

    ਚੰਨੀ ਸਾਬ ਮਜਦੂਰਾਂ ਅਜੇ ਨਹੀਂ ਤਕ ਕੀਤੀ ਗਈ. ਮਜਦੂਰਾਂ ਵੀ ਗੱਲ. Kro😊

  • @GurdevsinghDebimoga-ko3dm
    @GurdevsinghDebimoga-ko3dm 2 หลายเดือนก่อน

    Bhai amritpaal Singh jindabaad bhai charanjeet chani sab ji Jindabaad❤❤❤❤❤

  • @daljitkaurjassa7302
    @daljitkaurjassa7302 2 หลายเดือนก่อน

    Charanjit Singh chinni Sahib jinda baad

  • @KarmjeetSingh-f9m
    @KarmjeetSingh-f9m 2 หลายเดือนก่อน

    Channi sir g great

  • @DharminderKour-mr6uk
    @DharminderKour-mr6uk 2 หลายเดือนก่อน

    Channi sir good aa❤

  • @beantsinghsidhu2389
    @beantsinghsidhu2389 2 หลายเดือนก่อน

    Cm Channi jindabad ji

  • @SukhvinderSingh-h3x
    @SukhvinderSingh-h3x 2 หลายเดือนก่อน

    Charanjit Singh chani sabb Bhai Amrit pal Singh ji Khalsa zindabad Bhai Sahib Ji nu reha karo