ਨੂੰਹ ਤੇ ਇਲਜਾਮ ਭਾਗ -3 ॥punjabi short movie 2024|| ​⁠

แชร์
ฝัง
  • เผยแพร่เมื่อ 3 ก.พ. 2025

ความคิดเห็น • 17

  • @mahakchoudhary-oe3dy
    @mahakchoudhary-oe3dy 6 หลายเดือนก่อน +3

    ❤❤❤

  • @naibsingh5273
    @naibsingh5273 6 หลายเดือนก่อน +4

    ਐਸੀਆਂ ਜ਼ਨਾਨੀਆਂ ਵੀ ਹੈਗੀ ਆ ਜਿਹੜੀਆਂ ਆਪਣੇ ਪੁੱਤ ਦਾ ਘਰ ਪੱਟਦੀਆਂ ਸ਼ੈਲਜਾ ਜੀ ਤੁਹਾਡੀ ਅਸਲੀ ਸੱਸ ਤਾ ਠੀਕ ਹੈ ਜੋ ਐਸੀਆਂ ਮੂਵੀਆਂ ਬਣਾਕੇ ਆਪਣਾ ਗੁੱਸਾ ਕੱਢਡੇ ਹੋ

  • @manjeetkaur7991
    @manjeetkaur7991 6 หลายเดือนก่อน +3

    ਕਿਰਨਾਂ ਦਾ ਰੋਲ ਬਹੁਤ ਬਹੁਤ ਬਹੁਤ ਘੈਂਟ ਏ ਕਿਰਨਾਂ ਨੇ ਦਿਲ ਖੁਸ਼ ਕਰਤਾ❤❤❤ ਤੋਂ 😂😂😂

  • @Kamaldeepkaur-b4k
    @Kamaldeepkaur-b4k 6 หลายเดือนก่อน +2

    Very very nice video ❤❤❤❤❤

  • @mallmann8309
    @mallmann8309 6 หลายเดือนก่อน +3

    ਪੁੱਤ ਸੈਲਜਾ ਬਹੁਤ ਘੈਂਟ ਰੋਲ ਹੈ ਤੁਹਾਡਾ। ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿਚ ਰੱਖੇ। ਮਾਨ - ਕਨੇਡਾ।

  • @SimranSingh-zx4wj
    @SimranSingh-zx4wj 6 หลายเดือนก่อน +5

    ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @bihlaentertainer9634
    @bihlaentertainer9634 6 หลายเดือนก่อน +2

    Nice

  • @DavidGharu-tw7oi
    @DavidGharu-tw7oi 6 หลายเดือนก่อน +1

    Nice video ❤❤❤❤

  • @BalwinderKaur-eh5wu
    @BalwinderKaur-eh5wu 6 หลายเดือนก่อน +1

    Bhot vadea acting hundi aa har serial ch aunty ji kirna di or bro di waheguru hor trakiya bakshe🙏

  • @reenakashap133
    @reenakashap133 6 หลายเดือนก่อน +1

    Very very nice episode didi g

  • @sarbjitleelan6344
    @sarbjitleelan6344 6 หลายเดือนก่อน +1

    👌👌

  • @karnaildhiman2568
    @karnaildhiman2568 6 หลายเดือนก่อน +2

    ਚਰਿਤ੍ਰ ਇਸ ਨੂੰ ਕਹਿੰਦੇ ਨੇ ਹੋਰ ਕਿਹੜਾ ਸਿੰਗ ਲੱਗੇ ਹੁੰਦੇ ਨੇ।

  • @gauravarora4680
    @gauravarora4680 6 หลายเดือนก่อน +1

    किरना दी ऐक्टिंग बोत वदिया है ऐदा दी सस फोटो विच होवे ऐनु इक चपेट मार नी सी किवे दूजे दी तीया नू सतादे है मेनू बोत दुख हूनदा

  • @mallmann8309
    @mallmann8309 6 หลายเดือนก่อน +1

    ਬੁੜੀਏ ਜੇ ਬੂਥਾ ਪਾਥੀ ਵਰਗਾ ਹੈ ਗਲ ਤਾ ਚਜਦੀ ਕਰ ਲਿਆ ਕਰ।

  • @naibsingh5273
    @naibsingh5273 6 หลายเดือนก่อน

    ਸ਼ੈਲਜਾ ਜੀ ਤੁਸੀਂ ਅੱਜ ਵੀ ਨੰਬਰਦਾਰ ਉਭਿਆ ਦੀ ਮੂਵੀ ਵਿਚ ਨਹੀ ਆਏ ਅਗਲੀ ਵਾਰ ਆਉਗੇ ਕੇ ਨਹੀਂ ਕਮੈਟ ਪੜ ਕੇ ਜੈਸ ਜਾ ਨੋ ਲਿਖ ਕੇ ਜ਼ਰੂਰ ਦੱਸਣਾ