Romantic ਸਬਜ਼ੀ ਵਾਲਾ • Latest New Comedy Video June 2021 •

แชร์
ฝัง
  • เผยแพร่เมื่อ 29 ธ.ค. 2024

ความคิดเห็น • 552

  • @Globalkabbadiupdates
    @Globalkabbadiupdates 3 ปีที่แล้ว +2

    ਤੋਰੀਆਂ, ਲੈ, ਖੀਰੇ ਲੈ, ਕਹਿ, ਮੱਘਰ ਬਾਈ, ਕਲੋਟਾ ਜਿਹਾ ਹੋਕਰਾ ਨਾਂ ਮਾਰ, ਕੋਈ ਕੁੱਟ ਨਾਂ ਦੇਵੇ,, ਸਰਦਾਰਨੀ ਤਰਸ ਬਹੁਤ ਕਰਦੀ ਹੈ

  • @asifpervaiz7450
    @asifpervaiz7450 2 ปีที่แล้ว +2

    nice 👍 video.

  • @randhirsinghsandhu4148
    @randhirsinghsandhu4148 3 ปีที่แล้ว +4

    ਪਰਦੇਸਾਂ ਵਿਚ ਬੈਠੇਂ ਹਾਂ ਅਸੀਂ ਵੀ ਤੁਹਾਡੇ ਵਾਂਗੂ ਇਥੇ ਬਹੁਤ ਸਖਤ ਮੇਹਨਤ ਕਰਦੇ ਹਾਂ ਤੁਹਾਡੀਆਂ ਭੋਲੀਆਂ ਭਾਲੀਆਂ ਪੈਂਡੂ ਗੱਲਾਂ ਅਤੇ ਸਿਧੇ ਸਾਧੇ ਸੁਭਾ ਨੂੰ ਸੁਭਾਵਕ ਬੋਲੀ ਵਿਚ ਸੁਣਕੇ ਪੁਰਾਣੇ ਦਿਨ ਯਾਦ ਆ ਜਾਂਦੇ ਹਨ ਸਭ ਦਾ ਕੰਮ ਕਰ ਸ਼ਲਾਘਾ ਯੋਗ ਹੈ.. ਰੱਬ ਤੁਹਾਨੂੰ ਤੁਹਾਡੀ ਮੇਹਨਤ ਨੂੰ ਭਾਗ ਲਾਵੇ.. ਰਣਧੀਰ ਸੰਧੂ ਸਰੀਂਹ ਵਾਲਾ uk ਪੰਜਾਬੀ writer

  • @jagsirmann5846
    @jagsirmann5846 3 ปีที่แล้ว +1

    ਦੇਖਣ ਤੋ ਪਹਿਲਾਂ ਲਾਇਕ

  • @jyotyshrma3623
    @jyotyshrma3623 2 ปีที่แล้ว +1

    ਸਰਦਾਰਨੀ ‌ਵਾਲਾ ਕਮੈਟ ਬਹੁਤ ਵਧੀਆ ਹੈ

  • @jassdhillon979
    @jassdhillon979 2 ปีที่แล้ว +1

    ਸਰਦਾਰੀ ਦਾ ਕੋਲ ਬਹੁਤ 👍💯👍💯👍💯👍💯

  • @Parm-gf6tg
    @Parm-gf6tg 3 ปีที่แล้ว +2

    ਸਬਜੀ ਵਾਲੇ ਭਾਈ ਨੇ ਜਿਵੇਂ ਨਾਂ ਲਿਖੇ ਬੜੇ ਪਸੰਦ ਆਏ

  • @sukhwinderubhi4348
    @sukhwinderubhi4348 3 ปีที่แล้ว +5

    ਸਿਰਾ ਏ ਬਾਈ

  • @GurpreetSingh-jb5oy
    @GurpreetSingh-jb5oy 3 ปีที่แล้ว +2

    ਬਹੁਤ ਵਧੀਆਂ ਵੀਡੀਓ ਮੱਘਰ ਨੇ ਸਾਰੇ ਖਾਤੇ ਕੋਡ ਵਰਡ ਵਿਚ ਲਿਖੇ ਬਹੁਤ ਵਧੀਆ ਲੱਗਿਆ
    ਸਾਰੇ ਪਿੰਡ ਦੀ ਸੀ ਆਈ ਡੀ ਤੇ ਨਜ਼ਾਰੇ ਸਰਦਾਰਨੀ
    ਲੈ ਗਈ ਚਾਅ ਪਿਆਕੇ

  • @jagdevbrar6100
    @jagdevbrar6100 3 ปีที่แล้ว +4

    ਗੇਜੋ ਚਿਲਕਣਾ ਭੂੰਡ
    ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਸਬਜੀ ਵਾਲੇ ਦਾ ਰੋਲ
    ਧੰਨਵਾਦ Js-brar

  • @rohitrattu4627
    @rohitrattu4627 3 ปีที่แล้ว +5

    Magar VCR leao hun Doli bhole di v vich car 🚗 ❤️👍 best 👍 video ❤️

  • @gurmeetkaur3477
    @gurmeetkaur3477 3 ปีที่แล้ว +2

    ਮੱਘਰ ਸਿੰਘ ਕੰਡੇ ਕੱਢ ਆ ਸਦਾ ਖੁਸ ਰਹੋ ਸਾਰੀ ਟੀਮ 🙏🙏

  • @papindersingh1572
    @papindersingh1572 3 ปีที่แล้ว +1

    Bahot Vadhia Ji.

  • @DeepSingh-dm5jr
    @DeepSingh-dm5jr 3 ปีที่แล้ว +3

    ਬਹੁਤ ਹੀ ਵਧੀਆ ਹੈ ਬਾਈ

  • @SukhwinderSingh-mv7rd
    @SukhwinderSingh-mv7rd 3 ปีที่แล้ว +7

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @sarwandassmehton3421
    @sarwandassmehton3421 2 ปีที่แล้ว +1

    The best video Ji 👌👌👌👌👌👌👌👌👌👌👌

  • @sagarsunejasuneja5419
    @sagarsunejasuneja5419 2 ปีที่แล้ว +1

    End badiya c 👌♥️👍

  • @shersinghphalswalphalswals360
    @shersinghphalswalphalswals360 3 ปีที่แล้ว +1

    Very nice post 👍 Iand good comedy super spl thanks for vcr wale jatt

  • @sukhdevsinghladhar5521
    @sukhdevsinghladhar5521 3 ปีที่แล้ว +1

    Vahut vadhia story ji 🙏 🙌. Sukhdev singh ❤ from nakodar

  • @kanwarjeetsingh1323
    @kanwarjeetsingh1323 3 ปีที่แล้ว +2

    ਬਹੂਤ ਵਧੀਆ ਵਡੀਉ ਹੈ ਜੀ ਸਾਰੀ ਟੀਮ ਦਾ ਰੋਲ ਬਹੁਤ ਵਧੀਆ ਹੈ ਜੀ ਗੇਜੋ ਜੀ ਦਾ ਅਸਲੀ ਨਾਮ ਗੇਜੋ ਹੈ ਜਾਂ ਕੋਈ ਹੋਰ ਹੈ

  • @harchandkothalamalerkotlap1564
    @harchandkothalamalerkotlap1564 3 ปีที่แล้ว +2

    ਬਹੁਤ ਵਧੀਆ ਹੈ ਵਲੋਂ ਹਰਚੰਦ ਸਿੰਘ ਕੁਠਾਲਾ ਮਲੇਰਕੋਟਲਾ ਪੰਜਾਬ

  • @LakhwinderSingh-ou7xg
    @LakhwinderSingh-ou7xg 3 ปีที่แล้ว +2

    ਬਹੁਤ ਖੁਸ਼ ਕੀਤਾ ੨੨ g

  • @kulwantbedi4669
    @kulwantbedi4669 3 ปีที่แล้ว +1

    Bahut vadia video

  • @daljeetkaur8545
    @daljeetkaur8545 3 ปีที่แล้ว +1

    Nics ji bhat Vadiya

  • @mallmann8309
    @mallmann8309 2 ปีที่แล้ว +1

    Nice ਬੀਬੀ ਦਾ ਰੋਲ ਬਹੁਤ ਵਧੀਆ ਹੈ। ਮਲ ਸਿੰਘ ਮਾਨ ਟਰਾਟੋ ( ਕਨੇਡਾ )

  • @sukhdhillonpb4671
    @sukhdhillonpb4671 3 ปีที่แล้ว +2

    ਲਿਖ ਨੰਬਰ ਕੱਦੂ ਉਤੇ ਤੂੰ ਮੋਨਾ ਨੂੰ ਝੱਟ ਫੜਾ ਮੱਘਰਾ ਬਹੁਤ ਵਧੀਆ ਸਕੀਮ ਲਾਈ ਪੱਮੀ ਨੇ 👍 ਬਿੱਲੀ ਅੱਖ ਮਾੜੀ ਬੂਥੀ ਤਿੱਖਾ ਨੱਕ ਚਿੱਲਕਣੀ ਬਹੁਤ ਵਧੀਆ ਨਾਮ ਰੱਖੇ ਮੱਘਰ ਨੇ 💚💙

    • @hamirgarh9542
      @hamirgarh9542 3 ปีที่แล้ว

      Thanks bro 🙏❤️❤️❤️❤️

  • @officalsardarwalatv2227
    @officalsardarwalatv2227 3 ปีที่แล้ว +2

    Very very nice 🙏🙏🙏🙏❤️❤️❤️❤️

  • @kauragill1185
    @kauragill1185 3 ปีที่แล้ว +4

    ਮੱਘਰ ਬਹੁਤ ਵਧੀਆ ਜੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ 👍👍👍💖💖💖💖

  • @Artisticdirectorofficial
    @Artisticdirectorofficial 3 ปีที่แล้ว +1

    Nice video y ji 👍👍👍

  • @inderjitkaur9375
    @inderjitkaur9375 3 ปีที่แล้ว +1

    ਬਹੁਤ ਵਧੀਆ ਵੀਡੀਓ ਹੈ

  • @nikkadakha2563
    @nikkadakha2563 3 ปีที่แล้ว +1

    ਉਧਾਰ ਵਾਲੀਆ ਦੇ ਨਾਮ ਬਹੁਤ ਹੀ ਵਧੀਆ ਨੇ

  • @babajigurdaspuri2092
    @babajigurdaspuri2092 3 ปีที่แล้ว +2

    ਬਹੁਤ ਹੀ ਵਧੀਆ ਹੈ ਬਹੁਤ ਹੀ ਆਨੰਦ ਆਇਆ ਬਾਬਾ ਬਲਦੇਵ ਸਿੰਘ ਗੁਰਦਾਸਪੁਰੀ ਜੀ

  • @rajgurbanibhan4642
    @rajgurbanibhan4642 3 ปีที่แล้ว +4

    ਬਹੁਤ ਵਧੀਆ, ਸਾਦਗੀ ਅਤੇ ਸੰਸਕਾਰ ਸਾਡੀ ਵਿਰਾਸਤ ਹੈ, ਦੇਖਣ ਨੂੰ ਮਿਲੀਆਂ ਬਹੁਤ ਚੰਗਾ ਲੱਗਿਆ।

  • @randhirsingh7520
    @randhirsingh7520 3 ปีที่แล้ว +3

    ਬਈ ਸਾਰੇ ਪਾਤਰ ਬਹੁਤ ਵਧੀਆ। ਬਾਕੀ ਮੱਘਰ ਸਿੰਘ ਫੋਨ ਨੰ. ਨਾ ਦੇ ਕੇ ਵਧੀਆ ਸਨੇਹਾ ਦੇ ਦਿੱਤਾ। ਜਿਉਂਦੇ ਵਸਦੇ ਰਹੋ ਸਾਰੇ ਪਾਤਰ।

  • @saveenableem2552
    @saveenableem2552 3 ปีที่แล้ว +1

    Butt vadiya video

  • @KawaljitKaur-db3hx
    @KawaljitKaur-db3hx 3 ปีที่แล้ว

    ਵਾ ਗੋਜੋ ਵਾ ਬਹੁਤ ਵਧੀਆ ਸਲਾਹ

  • @amarjitdhillon1584
    @amarjitdhillon1584 2 ปีที่แล้ว +2

    Very good 👍 👏

  • @beantrenatus4291
    @beantrenatus4291 2 ปีที่แล้ว +1

    Very good video bai ji 👌👌 best of luck

  • @rajindersandhu3868
    @rajindersandhu3868 3 ปีที่แล้ว +1

    V good video 22 ji

  • @Yash.singh-2014
    @Yash.singh-2014 3 ปีที่แล้ว +1

    Soooooooo nice ji and last ta bahut hasa aaiya

  • @NirmalSingh-hu6mm
    @NirmalSingh-hu6mm 3 ปีที่แล้ว +2

    ਬੀਬਾ ਤੇਰਾ ਨਾਮ ਤਾਂ ਗੇਜੋ ਪੱਕ ਗਿਆ ਹੋਰ ਗੱਲਾਂ ਦੀਆਂ ਗੱਲਾਂ

  • @daksh3802
    @daksh3802 3 ปีที่แล้ว +1

    Magr boht vdia

  • @DarshanSingh-np1yc
    @DarshanSingh-np1yc 3 ปีที่แล้ว +1

    Nice video full glamour ਜਿੰਦੇ ਵਸ਼ਦੇ ਰਹੌ

  • @sukhdhillonpb4671
    @sukhdhillonpb4671 3 ปีที่แล้ว +3

    ਮੱਘਰ ਵੀਰ ਬਹੁਤ ਵਧੀਆ ਇਸ ਵਾਰੀ ਹਟਕੇ ਵੱਖਰੀ ਚੀਜ ਪੇਸ ਕੀਤੀ ਬਹੁਤ ਮਜਾ ਆਇਆ ਚੱੜਦੀ ਕਲਾ ਚ ਰਹੋ ਵੀਰ ਜੀ 💚💚🙏🏻🙏🏻

  • @shersingh5277
    @shersingh5277 2 ปีที่แล้ว +1

    Very nice 👍 good performance
    I like your post 📯 super
    Good 👍 luck all the best all team members 🤠😹🤠
    You are great dear reetmam and maggar ji
    Spl thanks 🙏👍 for you
    Vcr wale jatt
    Iam sher Singh phalswal
    From palam delhi namaste india

  • @RajwinderSingh-ds9ul
    @RajwinderSingh-ds9ul 3 ปีที่แล้ว +1

    Very nice bai g Thank you very good

  • @surendersingh8419
    @surendersingh8419 3 ปีที่แล้ว +1

    Nice vedio 👍

  • @bssekhon5773
    @bssekhon5773 3 ปีที่แล้ว +8

    ਮੱਘਰ ਸਰਦਾਰਨੀ ਦਾ ਕੀ ਨਾਮ ਲਿਖਿਆ ਸੀ ਦਸ ਦੇ ਯਾਰ ਵੀਡੀਓ ਬਹੁਤ ਸੋਹਣੀ ਸੀ

  • @SsSs-ww4je
    @SsSs-ww4je 3 ปีที่แล้ว +1

    Sabji wala video bahut achi banai he maharaj safalta bakse Satnam singh delhi wala0

  • @AvtarSingh-xo4dw
    @AvtarSingh-xo4dw 3 ปีที่แล้ว +1

    Magar tuhadi kya bat hai sadi behan di acting bhut asshi ha parmatma tuhanu chadi kalan ch rakhe

  • @RajveerSingh-vd7ix
    @RajveerSingh-vd7ix 3 ปีที่แล้ว +1

    Very nice video ji 🙏

  • @Jasvirkaur-sb1sj
    @Jasvirkaur-sb1sj 3 ปีที่แล้ว +1

    Nice. Amazing name

  • @dharamjitsingh2153
    @dharamjitsingh2153 3 ปีที่แล้ว +1

    Very good video👌

  • @Harpreetkaur-ho8lo
    @Harpreetkaur-ho8lo 3 ปีที่แล้ว +1

    jo copi te nam lekhre o bhut bdia

  • @ManjotSingh-sz2wm
    @ManjotSingh-sz2wm 3 ปีที่แล้ว +1

    ਬਹੁਤ ਹੀ ਵਧੀਆ ਲੱਗੀ ਭੋਲਾ ਨੱਥੋਹੇੜੀ

  • @ALIAL8-d4u
    @ALIAL8-d4u 3 ปีที่แล้ว +2

    nice video.thanks

  • @JaySingh-po3gf
    @JaySingh-po3gf 3 ปีที่แล้ว +2

    Bahut vadyia ji love from Australia

  • @sadhusingh8699
    @sadhusingh8699 3 ปีที่แล้ว +1

    ਬਹੁਤ ਵਧੀਆ ਵੀਡੀਓ ਲੱਗੀ ਬਹੁਤ ਬਹੁਤ ਧੰਨਵਾਦ ਜੀ

  • @randeepsidhu987
    @randeepsidhu987 3 ปีที่แล้ว

    ਬਹੁਤ ਚੰਗੀ ਕਾਮੇਡੀ ਵੀਡੀਓ

  • @rajiromana7298
    @rajiromana7298 3 ปีที่แล้ว +1

    Bhot wadhia veeray waheguru trakki bakhshay

  • @premnathsharma5964
    @premnathsharma5964 3 ปีที่แล้ว +1

    Veer gee bahut badiya. Waheguru g.

  • @sukhwinderkaur7145
    @sukhwinderkaur7145 3 ปีที่แล้ว +1

    ਬਹੁਤ ਵਧੀਆ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਆ ਲਵ ਮੈਰਿਜ ਦਾ 🤣🤣🤣🤣🤣

  • @japnoordhanoa4051
    @japnoordhanoa4051 3 ปีที่แล้ว +2

    Reet di acting awaj and andaz sirra end
    Reet ji gbu
    Love u trali bhar k ❤️❤️❤️❤️❤️❤️❤️❤️❤️❤️❤️❤️❤️❤️❤️❤️❤️🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥💞💞💞💞💞💞💞💞💞💞💞💕💕💞💞💕
    Sardar Gurmeet Singh Dhanoa Dabrikhana

  • @sukhbitkaursukhbitkaur4113
    @sukhbitkaursukhbitkaur4113 3 ปีที่แล้ว +2

    Hahaha bhut vadhia video ji

  • @amrikesingh9098
    @amrikesingh9098 3 ปีที่แล้ว +1

    ਬਹੁਤ ਵਧੀਆ ਸਨੇਹਾ ਦਿਤਾ

  • @mohinderkaur7867
    @mohinderkaur7867 3 ปีที่แล้ว +1

    Hahahaha bahr jana

  • @dontknowwhy3829
    @dontknowwhy3829 3 ปีที่แล้ว +1

    Baki kudi da sir dhakia c,👍👍

  • @balvirsingh9206
    @balvirsingh9206 3 ปีที่แล้ว +1

    ਬਹੁਤ ਵਧੀਆ ਵੀਡੀਓ ਆ ਇਡ ਵਾਲੀ ਲਾਈਨ ਬਹੁਤ ਵਧੀਆ ਹੈ ਇਨੇ ਮੇਰਾ ਨਾਮ ਲੀਖਿਆ ਕੀਥੇ ਆ

  • @mohindersinghbharti9477
    @mohindersinghbharti9477 3 ปีที่แล้ว +2

    Jivo, tarrikia age aa rahea ne.

  • @SukhdevSingh-bs8ss
    @SukhdevSingh-bs8ss 2 ปีที่แล้ว +1

    Nice video Kuwait

  • @chahalsaab123
    @chahalsaab123 3 ปีที่แล้ว +3

    ਕਾਗਜ਼ਾਂ ਦਾ ਵਿਆਹ 😄😄ਸਿਰਾ ਡਾਈਲਾਗ

  • @parminderkaur3052
    @parminderkaur3052 3 ปีที่แล้ว +1

    Bahut khoob

  • @gurdeeptejay7295
    @gurdeeptejay7295 3 ปีที่แล้ว +1

    Nice Bai.

  • @manpreetSingh-gr1cm
    @manpreetSingh-gr1cm 3 ปีที่แล้ว +2

    Yary nice video

  • @JaswantSingh-uu5us
    @JaswantSingh-uu5us 3 ปีที่แล้ว +1

    ਮੱਘਰ ਸਿੰਘ ਘੈਟ ਆ

  • @kulwinderpal7322
    @kulwinderpal7322 3 ปีที่แล้ว +1

    Gaint video sabji vala sare pind di khabar Rakhda from abu dhabi

  • @GurcharanSingh-ok4ym
    @GurcharanSingh-ok4ym 3 ปีที่แล้ว +1

    Super video

  • @lgbains3660
    @lgbains3660 3 ปีที่แล้ว +1

    Very good doing ji

  • @harikrishan9663
    @harikrishan9663 3 ปีที่แล้ว +1

    Waheguru ji ka khalsa waheguru ji ki faith bahut hi vadia Maggar sian

  • @MandeepSingh-yz3yq
    @MandeepSingh-yz3yq 3 ปีที่แล้ว +3

    Siraa bro 👍👍🔥🔥

  • @RandhirSingh-qv8rx
    @RandhirSingh-qv8rx 3 ปีที่แล้ว +1

    Very nice vedo

  • @DIGITAL__GAMER-rg1qj
    @DIGITAL__GAMER-rg1qj 3 ปีที่แล้ว +2

    Ghaint movie Kisan Mazdoor ekta jindabad

    • @avtarsamra2823
      @avtarsamra2823 3 ปีที่แล้ว

      ਗੇ ਜੋ ਭੈਣ ਮੱਘਰ ਜੀ ਸਬੰਧੀ ਬੀਜਣ ਵਾਸਤੇ ਥੋੜੀ ਬਹੁਤੀ ਜਮੀਨ ਠੇਕੇ ਤੇ ਲੈ ਦਿਓ ਜੀ ਅਤੇ ਬਿਨਾ ਰੇਅ ਸਪਰੇਅ ਤੋ ਸਬੰਧੀ ਜਿਆਦਾ ਮਹਿੰਗੀ ਵਿਕਦੀ ਹੈ ਅਤੇ ਆਮਦਨ ਵੀ ਜਿਆਦਾ ਹੋਵੇਗੀ ਵਾਹਿਗੁਰੂ ਜੀ ਮੋਗਾ

    • @avtarsamra2823
      @avtarsamra2823 3 ปีที่แล้ว

      ਇਕ ਗਰਾਮ ਚ ਕਿੰਨੇ ਕਿਲੋ ਹੁੰਦੇ ਨੇ ਇਹ ਨਹੀ ਇਕ ਕਿਲੋ ਚ ਕਿੰਨੇ ਗਰਾਮ ਹੁੰਦੇ ਨੇ ਭਰਾ ਜੀ ਇਕ ਕਿਲੋ ਚ ਇਕ ਹਜਾਰ ਗਰਾਮ ਹੁੰਦੇ ਆ ਜੀ

  • @hardeepsingh-dc2zw
    @hardeepsingh-dc2zw 3 ปีที่แล้ว +1

    ਬਹੁਤ ਵਧੀਆ ਹੈ ਜੀ

  • @GurpreetSingh-oc1xw
    @GurpreetSingh-oc1xw 3 ปีที่แล้ว +2

    Nice video y

  • @GURPREETSINGH-en9fg
    @GURPREETSINGH-en9fg 3 ปีที่แล้ว +1

    Att 22 ji👌😄👍

  • @mohinderkaur7867
    @mohinderkaur7867 3 ปีที่แล้ว +1

    Vadia vdo hai ji love u all ji good luck ji

  • @parmjitsingh1451
    @parmjitsingh1451 3 ปีที่แล้ว +7

    ਸਰਦਾਰੀ ਦਾ ਰੋਲ ਬਹੁਤ ਵਧੀਆ ਜੀ

  • @ManjitKaur-lf1lf
    @ManjitKaur-lf1lf 3 ปีที่แล้ว +1

    Very nice sweet video

  • @sewaksingh3446
    @sewaksingh3446 3 ปีที่แล้ว +1

    ਦੋਵਾਂ ਦਾ ਹਾਜਰਾ ਠੀਕ ਰਹੂ ਪਿੰਡ ਦੀਆਂ ਖਬਰਾਂ ਸੁਣਕੇ

  • @HappySingh-fg2kf
    @HappySingh-fg2kf 3 ปีที่แล้ว +1

    Good"Intrtainment

  • @boharsingh7725
    @boharsingh7725 3 ปีที่แล้ว +1

    ਬਹੁਤ ਵਧੀਆ ਬਾਈਁ

  • @gurtajhsingh6268
    @gurtajhsingh6268 3 ปีที่แล้ว +1

    ਗੇਜਾ ਸਿੰਘ ਗਿੱਲ ਧੰਨਵਾਦ ਕੀਤਾ ਗਿਆ

  • @riyasanjeevbajaj
    @riyasanjeevbajaj ปีที่แล้ว +1

    Very nice video 👍

  • @darshansingh9874
    @darshansingh9874 3 ปีที่แล้ว +1

    ਗੂਡ ਵੀਡੀਓ

  • @krishansidhu5212
    @krishansidhu5212 3 ปีที่แล้ว +1

    Bhout nice a

  • @rajwindersingh5364
    @rajwindersingh5364 3 ปีที่แล้ว

    Very nice video bai g 😂🤣😂all team good working 👌👌👌👍👍

  • @narinderkaur2798
    @narinderkaur2798 3 ปีที่แล้ว +1

    ਬਹੁਤ ਹੀ ਵਧੀਆ ਵੀਡਿਓ

  • @preetsimranpreet8775
    @preetsimranpreet8775 3 ปีที่แล้ว +1

    Very very nice video ji 👌👌👍❤

  • @GurtejSingh-wn9pz
    @GurtejSingh-wn9pz 3 ปีที่แล้ว +1

    Bahut Gant ♥️♥️♥️😄😄😄

  • @amankhokhar7778
    @amankhokhar7778 3 ปีที่แล้ว +1

    ਕੱਦੁ ਤੇ ਨੰਬਰ ਪੰਮੀ sira gaya

    • @avtarsamra2823
      @avtarsamra2823 3 ปีที่แล้ว +1

      ਮਘਰ। ਬਾਈ ਹੁਣ ਘਰ ਘਰ ਜਾਣਾ ਹੁੰਦਾ ਹੀ ਆ ਹੁਣ ਸਬੰਧੀ ਦੇ ਨਾਲ ਨਾਲ ਤੁਰਦਾ ਫਿਰਦਾ ਮੈਰਿਜ ਬਿਊਰੋ ਵੀ ਸੁਰੂ ਕਰ ਦਿਓ ਜੀ ਨਾਲੇ ਪੁੰਨ ਨਾਲੇ ਫਲੀਆਂ ਮਾਲ।ਮਾਲਕਾਂ ਦਾ ਮਸਹੂਰੀ ਕੰਪਨੀ ਦੀ ਵਗ ਕਿਸੇ ਦਾ ਪੁਤ ਕਿਸੇ ਦੀ ਧੀ ਕਮਾਈ ਮੱਘਰ ਦੀ ਵਾਹਿਗੁਰੂ ਜੀ ਮੋਗਾ

    • @avtarsamra2823
      @avtarsamra2823 3 ปีที่แล้ว +1

      ਬਾਈ ਤਿੱਖਾ ਨਕ ਕਿਸ ਦਾ ਐ ਇਹ ਵੀ ਦਸ ਦਿਆ ਕਰੋ ਅਵਤਾਰ ਸਮਰਾ ਮੋਗਾ ਸਾਡਾ ਗਰੀਬਾਂ ਦਾ ਨਾਮ ਵੀ ਬੋਲ ਦਿਆ ਕਰੋ ਜੀ ਮ ਅਵਤਾਰ ਕਾਲਾ ਵਾਹਿਗੁਰੂ ਜੀੰਮੋਗਾੰ