Jaldi ayo next series nal..Devgan family members bina din te Dil dono nahi lagna... parmatma hamesha tuhanu chardikla ch rakhan.. God bless you all team members
Ryt dev veer ji proud your family and members 🙏🙏🏼🙏🏼💓💓💓💓💐❤ God bless you 😢😢😢😢😢aa janda ji tuhadi har video ji salut hai reality ch hunda hai ji 🎉🎉🎉🎉🎉⭐⭐⭐⭐⭐⭐⭐⭐
From portugal thuade dowe seies dekhdi mai te morning uth k pehla dekhdi k ajj update aiyi koi episode di.. Reality nu tusi samne leke onde ho.. Te mai hrr ik series ch emotional ho jandi han.. Thanx for unique series lyi.. Thuhda and thuhadi team da dilo danbad 🙏
ਜੰਮੇ ਨਾਲ ਦੇ ਕਿੱਤੋ ਨਹੀਂ ਮੁੱਲ ਮਿਲਦੇ ਦੁਨੀਆਂ ਤੇ ਲੱਖ ਰਿਸ਼ਤੇ ਵਹਿਗੁਰੂ ਜੀ ਤੁਹਾਡੀ ਟੀਮ ਨੂੰ ਚੜਦੀ ਕਲਾ ਵਿਚ ਰੱਖਣ
ਬਹੁਤ ਵਧੀਆ ਫੈਮਿਲੀ ਸੌਅ ਜੀ ਵਾਹਿਗੁਰੂ ਖੁਸ਼ ਰੱਖਣ ਜੀ❤❤
ਬਹੁਤ ਹੀ ਸੋਹਣਾ ਕੰਮ ਦਿਖਾਉਂਦੇ ਹੋ ਵੀਰੋ ਤੁਸੀਂ. ਵਾਹਿਗੁਰੂ ਮੇਹਰ ਕਰੇ
ਦੇਵ ਬੇਟਾ ਸਲਾਮ ਏ ਤੇਰੀ ਸੋਚ ਨੂੰ ❤❤❤❤❤
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😂❤❤❤❤❤❤
ਜੰਮੇ ਨਾਲ ਦੇਹੋਰ ਲੰਬਾ ਲੇਕੇ ਜਾਣਾ ਸੀ ਬਹੁਤ ਵਧੀਆ ਸਟੋਰੀ ਸੀ ਧੰਨਵਾਦ ਸਾਰੀ ਟੀਮ ਦਾ ਰਾਜ ਖੀਵਾ ਮਾਨਸਾ
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤
ਬਹੁਤ ਵਧੀਆ ਸਟੋਰੀਆਂ ਪਾਉਂਦੇ ਹੋ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਇਦਾਂ ਹੀ ਚੜ੍ਹਦੀ ਕਲਾ ਵਿੱਚ ਰੱਖੇ❤❤❤
ਮੇਰੇ ਕੋਲ ਤਾਂ ਕੋਈ ਸ਼ਬਦ ਨਹੀਂ ਬਸ ਬਹੁਤ ਬਹੁਤ ਵਧੀਆ ਸੀ ਵੀਡੀਓ
ਵੀਰ ਜੀ ਬਹੁਤ ਸੋਹਣੀ ਸਟੋਰੀ ਸੀ ਸਲਾਮ ਹੈ ਤੁਹਾਨੂੰ ਸਾਰਿਆਂ ਨੂੰ ਵੀਰ ਜੀ ਜਿਉਂਦੇ ਵਸਦੇ ਰਹੋ ❤❤❤❤ਪਰਮਾਤਮਾ ਤੁਹਾਨੂੰ ਹਮੇਸ਼ਾਂ ਖੁਸ਼ ਰੱਖਣ ਤੇ ਚੜ੍ਹਦੀਕਲਾ ਵਿੱਚ ਰੱਖਣ ❤❤💕💕😘😘
BEAUTIFUL STORY
BEAUTIFUL STYLE
.
WAHEGURU JI ALWAYS BLESSINGS YOU
.
WAHEGURU JI AAPJI DI SUB MANOKAMNA PURI KARAN JI
ਧੰਨਵਾਦ ਜੀ
Very nice
ਪਹਿਲਾਂ ਤਾਂ veere episod dekh ਕੇ ਰੋਣਾ ਆਉਂਦਾ c ਅਜ ਸੀਰੀਜ਼ ਖਤਮ ਹੋਣ ਤੇ ਰੋਣਾ ਆ gea❤❤
ਕਰ ਭਲਾ ਹੋ ਭਲਾ ਬਹੁਤ ਵਧੀਆ 👌
ਬਹੁਤ ਵਧੀਆ ਸਟੋਰੀ ਚੱਲ ਰਹੀ ਸੀ ਵੀਰ ਜੀ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਖੁਸ਼ੀਆਂ ਬਖਸ਼ੇ ❤❤❤🙏🙏🙏🙏⭐⭐🤲🤲💕💕🌹🌹🌹🌹
Very nice story ji
👍👍👍👍👍
Bhut vadia story har ek episode da ਬੜੀ ਬੇਸਬਰੀ ਨਾਲ ਉਡੀਕ ਕੀਤੀ k pta ni kdo augi very nice story God bless you all femly members
ਦਿਲ ਖੁਸ ਹੋਇਆ🎉❤
ਹੱਥਾਂ ਵਿਚੋਂ ਕੋਈ ਵੀ ਖੋਹ ਸਕਦਾ ਐ ਪਰ ਕਿਸਮਤ ਦਾ ਲਿਖਿਆ ਕੋਈ ਨੀ ਖੋਹ ਸਕਦਾ ਕਦੇ..ਵਧੀਆ ਤਰੀਕੇ ਨਾਲ ਸਟੋਰੀ ਦਿਖਾਈ ਗਈ ਸੀ..
Jaldi ayo next series nal..Devgan family members bina din te Dil dono nahi lagna... parmatma hamesha tuhanu chardikla ch rakhan.. God bless you all team members
Oni Der babul da vehda dekh lo 😊
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਾਈ ਜੀ ਮੈਂ ਤੁਹਾਡੇ ਸਾਰੇ ਐਪੀਸੋਡ ਬਹੁਤ ਹੀ ਰੀਝ ਨਾਲ ਦੇਖੇ ਨੇ। ਸਾਰਿਆ ਨੇ ਬਹੁਤ ਹੀ ਜ਼ਿਆਦਾ ਵਧੀਆ ਮਿਹਨਤ ਕੀਤੀ ਆ। ਸਾਰੇ ਪਾਰਟ ਬਹੁਤ ਹੀ ਵਧੀਆ ਲੱਗੇ। ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਹਮੇਸ਼ਾਂ ਤੰਦਰੁਸਤੀਆ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏💐
ਧੰਨਵਾਦ ਵੀਰੇ ਤੁਹਾਡੇ ਕਾਰਨ ਮੇਰੀ ਜ਼ਿੰਦਗੀ ਵਿਚ ਬਹੁਤ ਬਦਲਾਅ ਆਇਆ ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ❤
Bahut vadhiya story lgi veer ji 🙏
WaheGuru Ji ka Khalsa WaheGuru Ji ki Fateh
ਬਹੁਤ ❤ਵਧੀਆ ਸਟੋਰੀ ਸੀ ਸੀਜ਼ਨ ਦੀ
Beautiful story Good message .........very emotional .....I am waiting for new series....God bless u ........
ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਚੜ੍ਹਦੀ ਕਲਾ ਵਿੱਚ ਰੱਖੇ 🙏🙏
Dev bai love ❤❤ bhut sona khea bai
Waheguru jii es privaar te hamesha apna mehar bharya hath bnayi rakhna jii 🙏❤🙏 very nice & Immosnal video 👌👌👍❤️
👍👍👍👌👌👌👌👌👌
Love u all nice story God bless you,Good luck for bright future
Miy
Bhout hi Vadiya story c bro ik ik episode bhout hi Vadiya c waheguru ji mehar karan all fimly te❤
ਬਹੁਤ ਹੀ ਵਧੀਆ ਬਾਈ
👍👍👍👍👍
Episodes bhut sona message te
Waheguru Ji ❤❤
ਬਹੁਤ ਬਹੁਤ ਬਹੁਤ ਬਹੁਤ ਹੀ ਜਿਆਦਾ ਵਧੀਆ ਸੀ ਜੀ ਦੇਵ ਵੀਰ ਇੱਕ ਦੋ ਐਪੀਸੋਡ ਹੋਰ ਜਰੂਰ ਬਣਾਉਣੇ ਸੀ ਅਸੀਂ ਤੁਹਾਨੂੰ ਜਰੂਰ ਮਿਲ ਕੇ ਜਾਵਾਂਗੇ ਸਾਡੇ ਰਿਸਤੇਦਾਰ ਤੁਹਾਡੇ ਨੇੜੇ ਹੀ ਰਹਿੰਦੇ ਦਲਜੀਤ ਕੌਰ ਖੋਖਰ ਸਮਾਧ ਭਾਈ ਜਿਲਾ ਮੋਗਾ ਤੋਂ ਜੀ ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ ਜੀ ਸਭ ਤੋਂ ਵਧੀਆ ਤੁਹਾਡੇ ਸੀਰੀਅਲ ❤❤❤❤❤ਸਲੂਟ ਆ ਮਿੰਦੋ ਭੈਣ ਤੇ ਦੇਵ ਵੀਰ 😊😊😊
Waheguru ji hamesha khush rakhe devgan family nu always Amazing story devgan bro 👍
End m moral ve bada acha dita ji
Ryt dev veer ji proud your family and members 🙏🙏🏼🙏🏼💓💓💓💓💐❤ God bless you 😢😢😢😢😢aa janda ji tuhadi har video ji salut hai reality ch hunda hai ji 🎉🎉🎉🎉🎉⭐⭐⭐⭐⭐⭐⭐⭐
From portugal thuade dowe seies dekhdi mai te morning uth k pehla dekhdi k ajj update aiyi koi episode di.. Reality nu tusi samne leke onde ho.. Te mai hrr ik series ch emotional ho jandi han.. Thanx for unique series lyi.. Thuhda and thuhadi team da dilo danbad 🙏
Waheguru ji tuvade sare family members te mehar bnani rakh
Samanjitkaur
Wahaguru ji is family like you
Nice 👍👍👍👍👍👍👍👍👍 video Talwandi sabo Sri dmdma sahib ji ❤❤❤❤❤❤❤🎉🎉🎉🎉🎉🎉🎉🎉🎉😢
Very very nice nd heart touching emotional story god bless you all family members nd team members ❤️❤️❣️ ❣️ love 😘 you all ❤❤❤❤
😅😅😅
Yah story bahut emotional thi bahut maja aaya story ko dekhne mein love all Devgan
Waheguru mehar rakhan tusi Sade li video bnai jan❤
Bhut Sona apisod c
God bless all team members. Zamme naal de begane wich aj de episode wich Dev Veer da role worth seeing. Proud of ur acting.
Babal da vehda series end na karo ols😭😭😭😭😭😢😢😢😢😢😢🙏🙏🙏🙏🙏🙏
Vire Waheguru thonu hmesha khush rakhe 🙏🏻❤️
ਮਿੰਦੋ ਰਾਜ ਵੀਰੇ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਵਧੀਆ ਸਟੋਰੀ ਬਣਾਈ ਜੰਮੇ ਨਾਲ ਦੇ ਕਦੇ ਨਹੀਂ ਸਗ ਰਲਦੇ ਬਹੁਤ ਬਹੁਤ ਧੰਨਵਾਦ ਸਟੋਰੀ ਬਹੁਤ ਵਧੀਆ ਹੈ
Super dev veere & super ending ❤❤ 🎉🎉🎉 God bless you stay blessed always 🙏🙏🙏🙏
bhut wadiya ouphrala ha ji
Bhut vadiya episodes se
Very nice story ❤❤❤❤ waheguru ji davgan family nu hamsaa Khush rahki 🥰🥰🥰🥰🥰
NYC video gbu always
Very emotional ending ✨❤️
All the best for next series 🎉
ਆਹ ਕੀ ਇਕ serial ਹੋਰ ਖ਼ਤਮ ਹੋ ਗਿਆ, ਮਾਂ ਮੈ ਤੈਨੂੰ ਕਿਵੇਂ ਮਿਲਾਗੀ ਵੀ ਖ਼ਤਮ ਹੋ ਗਈ
Very nice video ❤❤🎉🎉🎉
💐 Jai 💐 mata 🌹 di 💐💐🌹🌹💐💐🌹🌹💐💐🌹🙏
Nice apisode 😊 gbu stay blessed always 🙏🙏🙏🙏
ਬਹੁਤ ਵਧੀਆ ਵੀਰ ਜੀ ਪਰਮਾਤਮਾ ਮਿਹਰ ਭਰਿਆ ਹੱਥ ਰੱਖਣ
Very nice❤❤
Very nice tips for separation ❤ I love whole family 🎉
Very nice video Ji 👌👌
Very nice Episode Dev veer ji👌🌹🌹
Tv par dikhao plz ❤
Waiting for next series. Keep it up devgun family 🎉
ਬਹੁਤ ਵਧੀਆ ਵੀਡੀਓ ਬਣਾਈ ਹੈ। ਚੜ੍ਹਦੀ ਕਲਾ ਰਹੇ ਜੀ
Very nice episode ❤
Nice & super episode 👍👍👍👍 keep it up 👏👏👏
Waheguru ji kirpa karan ji
waheguru chaddi kala che rakhe tuhade parvan nu te family member nu v 🙏
Tusi ਲਾਸਟ ਤੇ ਗੁਰਚਰਨ ਭਾਜੀ ਤੇ ਮਨਪਰੀਤ ਭੈਣ ਤੇ ਕਿਰਨ ਭੈਣ ਐਂਡ ਮਾਤਾ ਜੀ nu zrur ਲੈਕੇ ਆਉਣਾ ਸੀ ਮਤਲਬ ਸਾਰੇ ਸੀਰੀਅਲ ਸਟਾਰਸ nu ਵਾਹਿਗੁਰੂ ਜੀ tuhanu ਸਾਰੀ ਟੀਮ nu hamesha ਖੁਸ਼ ਤੇ chardikla ਵਿਚ ਰੱਖਣ ji❤❤😊
Love you❤ all devgan family
Waheguru ji thanau sadha khush rakhe te har viss puri kre ❤❤❤❤ bahut bahut pyar ji
Very very nice 👍 and super ending story waheguru ji bless you all family members 🙏❤
11t
Very nice story
Very very nice
❤❤❤❤ very good dev.mido.
Very nice story ❤
God bless u all team w❤❤❤❤❤❤❤
Hats off to the entire family and the team. Agge vade jao♥️
👌👌👌👌👌👌👌👌👌
Very nice video brother waheguru Mehar karo ji god bless you Guru Ramdas ji 🙏🏻🙏🏻🙏🏻
Very very nice ji👌👌
Waiting for new series ❤
ਬੁਹਤ ਵਾਧੀਅਾ ਦੇਵ ਵੀਰੇ ਅੈਕਟੀਗ ਮੈ ਦਸ ਬਾਰੀ ਦੇਖੀ ਬੁਹਤ ਵਾਧੀਅਾ ਲॅਗਾ🙏🙏🙏🙏🙏🙏🙏
Omg very emotional 😢😢😢😢
ਬਹੁਤ ਵਧੀਆ ਵੀਡੀਓ ਸੀ ਤੁਹਾਡੀ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਸਾਰਿਆਂ ਨੂੰ
Bahut hi jada vdia story c te end v bahut vdia c
ਬਹੁਤ ਬਹੁਤ ਧੰਨਵਾਦ ਏਨੀ ਵਧੀਆ ਵੀਡੀਓ ਦਿਖਾ ਰਹੇ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖਣ
ਬਹੁਤ ਵਧੀਆ ਲੱਗਿਆ ਜੀ
Sachi keha bro Tuc 🙏🏻bahut hi jyda sohni story c mere kol sabad nhi Ki keha sachi bahut bahut…………….hi jyda vdiya lggi ❤️
Waaaa 🎉
Beautiful story God bless you all family members ❤❤❤❤❤❤💐💐💐💐💐🙏🙏🙏🙏🙏
ਬਹੁਤ ਵਧੀਆ ਵੀਡੀਓ ਵੀਰ ਜੀ।ਬਹੁਤ ਹੀ ਸ਼ਲਾਘਾਯੋਗ ਸੀਰੀਜ ਸੀ ਵੀਰ। ਵਾਹਿਗੁਰੂ ਆਪ ਜੀ ਨੂੰ ਅਤੇ ਆਪ ਦੀ ਸਾਰੀ ਟੀਮ ਅਤੇ ਲਾਲਚੀ ਬੁੱਟਰ ਸਾਹਿਬ ਨੂੰ ਚੜਦੀ ਕਲਾ ਵਿੱਚ ਰੱਖੇ।
Such a very nice and real story❤❤❤❤❤
All parts very nice ❤❤❤❤
ਵਾਹ ਵਾਹ ਦੇਵ ਵੀਰੇ🙏🙏 ❤❤ਵੀਰ ਹੋਣ 👌👌🙏🙏🎉🎉🎂🎂🎂
ਬਹੁਤ ਵਧੀਆ ਸਟੋਰੀ ਐ ਜੀ
❤❤
ਦੁਕਾਨ ਤੁਹਾਡੀ ਦੇਵ ਤੁਹਾਡੀ ਹੈਲਫ ਕਰਨ ਚਲੇ
bhout vadia bro saari family nu waheguru khush rakhe chrdikla cho rakhe best of luck bro ❤❤❤love u all family
ਬਹੁਤ ਬਹੁਤ ਵਧੀਆ ਲੱਗ ਐਪੀਸੋਡ ਸਾਰੇ ਹੀ ਪਾਟ ਬਹੁਤ ਬਹੁਤ ਵਧੀਆ ਹੈ ਵਾਹਿਗੂਰ ਚੜਦੀਕਲ ਬਖਸ਼ਿਸ਼ ਕਰਨ ਜਮੇ ਨਾਲ ਦੀ ਸਾਰੀ ਟੀਮ ਬਹੁਤ ਵਧੀਆ ਹੈ ਜੀ ਕਾਸ਼ ਅਸੀ ਆਪ ਜੀ ਅਤੇ ਆਪਣੀ ਦੀ ਟੀਮ ਮਿਲ ਸਕਦੇ God bless you all tem 👌 👍 very nice
ਵੀਰੇ ਬਹੁਤ ਵਧੀਆ ਸਟੋਰੀ ਸੀ ❤❤❤❤❤love u ਵੀਰੇ ਭਾਬੀ ਜੀ
ਬਹੁਤ ਵਧੀਆ ਸਟੋਰੀ ਸੀ ❤❤❤
Very nice story waheguru tuhanu hamesha charidikla ch rakhe ❤❤❤❤