Prime Discussion(2510) ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਹੋਏ ਨਰਾਜ਼, ਕਿਸਾਨ ਦੀ ਮੌ'ਤ: ਭਾਜਪਾ ਆਗੂ ‘ਤੇ ਕੇਸ ਦਰਜ

แชร์
ฝัง
  • เผยแพร่เมื่อ 4 พ.ค. 2024
  • #primeasiatv #primediscussion #jatinderpannu #election2024news #loksabhaelection2024 #election2024news #bhagwantmaan #punjab #punjabnewstoday #bjp #pmmodi #punjabnewstoday #punjabikhabra #rahulgandhi #parneetkaur #bjp #kisanmorcha #andolan #farmerprotest #punjabcongress
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - AIRTEL DTH # 564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 155

  • @SukhwinderSingh-wq5ip
    @SukhwinderSingh-wq5ip หลายเดือนก่อน +5

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @kewalkamboj7339
    @kewalkamboj7339 หลายเดือนก่อน +5

    ਪੁੰਨੂ ਸਾਹਿਬ। ਨੰਦਪੀ੍ਤ ਸਿੰਘ ਸਤਿ ਸ੍ਰੀ ਆਕਾਲ । ਪ੍ਰਤਾਪ ਬਾਜਵਾ ਨੇ ਆਪਣਾਂ 2027 ਚੋਂ ਰਾਹ ਸਾਫ ਕਰਨ ਲਈ ਬਹੁਤ ਵੱਡੀ ਗੇਮ ਖੇਡੀ। ਰਾਜਾਂ ਵੜਿੰਗ ਨੂੰ ਲੁਧਿਆਣਾ ਤੋਂ ਪਾਰਲੀਮੈਂਟ ਇਲੈਕਸ਼ਨ ਲੜਾ ਦਿੱਤਾ। ਸੁੱਖੀ ਰੰਧਾਵਾ ਨੂੰ ਗੁਰਦਾਸਪੁਰ ਚੋਂ ਇਲੈਕਸ਼ਨ। ਅਤੇ ਚਰਨਜੀਤ ਸਿੰਘ ਚੰਨੀ ਨੂੰ ਜਲੰਧਰ ਤੋਂ ਇਲੈਕਸ਼ਨ ਲੜਾ ਦਿੱਤਾ। ਇਹਨਾਂ ਚੋਂ ਜਿਹੜੇ ਜਿੱਤ ਗਏ ਉਹ ਤਾਂ ਪਾਰਲੀਮੈਂਟ ਚੋਂ ਚਲੇ ਜਾਣਗੇ। ਜਿਹੜੇ ਹਾਰ ਗਏ ਉਹ 2027 ਚੋਂ ਮੁੱਖ ਮੰਤਰੀ ਦੇ ਚੇਹਰੇ ਤੋ ਬਾਹਰ ਹੋ ਜਾਣਗੇ। ਬਹੁਤ ਵੱਡੀ ਗੇਮ ਖੇਡੀ ਗਈ ਪ੍ਰਤਾਪ ਸਿੰਘ ਬਾਜਵਾ ਵੱਲੋਂ।ਪਰ ਇਸ ਨੂੰ ਇਹ ਨਹੀਂ ਪਤਾ ਪੰਜਾਬ ਦੇ ਇਮਾਨਦਾਰ ਲੀਡਰ ਸਰਦਾਰ ਨਵਜੋਤ ਸਿੰਘ ਸਿੱਧੂ 2027 ਚੋਂ ਪੰਜਾਬ ਦੀ ਕਮਾਨ ਕਰੇਂਗਾ।

    • @RandhirSingh-tk8vi
      @RandhirSingh-tk8vi หลายเดือนก่อน +1

      ਬਾਜਵਾ ਸਾਹਿਬ ਭਾਂਵੇਂ ਕਿਸੇ ਸੰਸਦ ਭੇਜੇ ਭਾਂਵੇਂ ਰਾਜ ਸਭਾ ਪਰ ਲਗਦੈ ਮੁੱਖ ਮੰਤਰੀ ਇਹ ਵੀ ਨਹੀਂ ਬਣਦਾ।

  • @BhupinderSingh-yg8cg
    @BhupinderSingh-yg8cg หลายเดือนก่อน +7

    ਪੰਨੂੰ ਸਾਹਿਬ ਜੀ,,, ਨੰਦਪ੍ਰੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।ਂ

  • @harbhajansuman9082
    @harbhajansuman9082 หลายเดือนก่อน

    Thank you for the update vb.good knowledge for a nri like me.many thanks.

  • @user-yn9iw4yw7o
    @user-yn9iw4yw7o หลายเดือนก่อน +1

    ਹੱਕਾਂ ਲਈ ਆਵਾਜ਼ ਬੁਲੰਦ ਕਰਨ ਲਈ ਸੰਘਰਸ਼ ਕਰਨਾ ਲੋਕਤੰਤਰ ਵਿੱਚ ਹਰ ਇਕ ਹੱਕ ਹੈ, ਪੜ੍ਹੋ, ਜੁੜੋ,ਲੜੋ, ਕਿਸਾਨ, ਮੁਲਾਜ਼ਮ, ਮਜ਼ਦੂਰ ਜਿੰਦਾਬਾਦ ਜਿੰਦਾਬਾਦ ਼

  • @s.premsingh9895
    @s.premsingh9895 หลายเดือนก่อน

    Best representation of news.

  • @amangil8587
    @amangil8587 หลายเดือนก่อน

    Very good Paterkar

  • @daljitsingh7980
    @daljitsingh7980 หลายเดือนก่อน +6

    ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏

    • @deepbrar.
      @deepbrar. หลายเดือนก่อน +2

      😍🙏 ਸੰਧੂ ਵੀਰੇ

  • @balbirkalia1697
    @balbirkalia1697 หลายเดือนก่อน +1

    ਪੰਨੂੰ ਸਾਹਿਬ, ਇਹ ਸਾਰਾ ਕੁੱਝ ਵਕਤ ਮੁਤਾਬਕ ਹੀ ਹੁੰਦਾ ਹੈ। ਜਦੋਂ ਅਸੀਂ ਆਪਣੇ ਬਜੁਰਗਾਂ ਨੂੰ ਬਣਦਾ ਸਨਮਾਨ ਨਹੀਂ ਦਿੰਦੇ ਤਾਂ ਜਦੋਂ ਅਸੀਂ ਉਸ ਹਾਲਾਤ ਵਿੱਚ ਪਹੁੰਚਦੇ ਹਾਂ ਤਾਂ ਵਕਤ ਸਾਨੂੰ ਉਹੀ ਯਾਦ ਕਰਵਾਉਂਦਾ ਹੈ।

  • @suchasingh2663
    @suchasingh2663 หลายเดือนก่อน

    Sat Shri Akal Pannu Saab g and Anandpreet Singh g

  • @jasbirpalsingh8910
    @jasbirpalsingh8910 หลายเดือนก่อน

    Waheguru ji

  • @DeepakKumar-gh6hk
    @DeepakKumar-gh6hk หลายเดือนก่อน

    ਮੇਰੀ ਅਮਨ ਖਟਕੜ ਸਾਹਿਬ ਜੀ ਨੂੰ ਬੇਨਤੀ ਹੈ ਕਿ ਜਿੰਨਾ ਕੂਰਸੀਆ ਤੇ ਪੰਨੂ ਸਾਹਿਬ ਤੇ ਆਨੰਦਪ੍ਰੀਤ ਬੈਠੇ ਹਨ ਇਹਨਾਂ ਚੋਂ ਨਿਲਦੀ ਅਵਾਜ ਡਿਸਟਰਬਡ ਕਰਦੀ ਕਿ੍ਰਪਾ ਕਰਕੇ ਸਾਡੇ ਹਰਮਨ ਪਿਆਰੇ ਪੰਨੂੰ ਜੀ ਨੂੰ ਵਧੀਆ ਕੁਰਸੀ ਤੇ ਬਠਾਇਆ ਜਾਵੇ ਕੋਈ ਗਲਤੀ ਹੋਗੀ ਹੋਵੇ ਤਾਂ ਮਾਫ ਕਰਨਾ

  • @sharmatenthouse1848
    @sharmatenthouse1848 หลายเดือนก่อน

    Jatinder Pannu g sat shri akal

  • @harpreetbrar4808
    @harpreetbrar4808 หลายเดือนก่อน +1

    SSA ji

  • @SwarnjeetSingh-cu3bn
    @SwarnjeetSingh-cu3bn หลายเดือนก่อน

    Pannu ji nandpreet ji sat Shri akal ji ❤❤❤❤❤

  • @subhashpoonia5608
    @subhashpoonia5608 หลายเดือนก่อน

    Good 👍👍👍

  • @jaswindersingh6019
    @jaswindersingh6019 หลายเดือนก่อน

    ਪੰਨੂ ਸਾਹਿਬ ਖਬਰਾਂ ਭਾਵੇਂ ਹੋਰ ਚੈਨਲਾਂ ਤੇ ਵੀ ਹੁੰਦੀਆਂ ਨੇ ਪਰ ਤਹਾਨੂੰ ਸੁਣਨ ਦਾ ਮਜਾ ਆ ਜਾਂਦਾ ਵਿਰਸੇ ਨਾਲ ਜੋੜ ਕੇ ਖਬਰਾਂ ਸੁਣਾਉਂਦੇ ਜੇ

  • @jagtargill-rc4gy
    @jagtargill-rc4gy หลายเดือนก่อน +3

    Very good nandpreet and pannu ji thinks

  • @user-ov5cy4dn3d
    @user-ov5cy4dn3d หลายเดือนก่อน +1

    ਪੰਨੂ ਸਾਹਿਬ ਜੀ ਆਪ ਜੀ ਦੀ ਸਾਰੀ ਟੀਮ ਨੂੰ ਸੱਤ ਸ੍ਰੀ ਅਕਾਲ ਪੰਨੂ ਸਾਹਿਬ ਜੀ ❤❤❤

  • @jarnailsinghbhullar8023
    @jarnailsinghbhullar8023 หลายเดือนก่อน

    Thanks

  • @deepbrar.
    @deepbrar. หลายเดือนก่อน +9

    ਉਹੀ ਪਰਿੰਦੇ ਉਚਾਈਆਂ ਸਰ ਕਰਦੇ ਹਨ ਜਿਹੜੇ
    *ਹਾਰਨ ਤੋਂ ਬਾਦ ਵੀ ਉੱਡਣ ਦੀ ਹਿੰਮਤ ਰੱਖਦੇ ਹਨ*

    • @daljitsingh7980
      @daljitsingh7980 หลายเดือนก่อน +3

      ਦੀਪ ਬਰਾੜ ❤🙏👌👌👍👍

    • @deepbrar.
      @deepbrar. หลายเดือนก่อน +2

      ​@@daljitsingh7980😍🙏 ਸੰਧੂ ਵੀਰੇ

    • @gurjitkaur7
      @gurjitkaur7 หลายเดือนก่อน +2

      🙏🏻🦅🕊️🦜🦅🙏🏻

    • @deepbrar.
      @deepbrar. หลายเดือนก่อน

      ​@@gurjitkaur7😍🙏 ਦੀਦੀ

  • @DavinderKumar-kn9jw
    @DavinderKumar-kn9jw หลายเดือนก่อน +2

    Sat sare akal j Pannu Sab Good News ❤❤❤❤❤❤❤

  • @deepbrar.
    @deepbrar. หลายเดือนก่อน +17

    ਵਕ਼ਤ ਦਿਖਾਈ ਨਹੀਂ ਦਿੰਦਾ
    *ਲੇਕਿਨ ਬਹੁਤ ਕੁਝ ਦਿਖਾ ਜਾਂਦਾ ਹੈ...*

    • @gurjitkaur7
      @gurjitkaur7 หลายเดือนก่อน +4

      ⏰👀👁️⏰

    • @deepbrar.
      @deepbrar. หลายเดือนก่อน +2

      ​@@gurjitkaur7😍🙏 ਦੀਦੀ

    • @BhagwanSingh-ky8ep
      @BhagwanSingh-ky8ep หลายเดือนก่อน

      WAH GURJIT BAI

  • @satnamsekhon9202
    @satnamsekhon9202 หลายเดือนก่อน +2

    ਦੀਪ ਬਰਾੜ ਸਹਿਬ ਸਤਿ ਸਿਰੀ ਅਕਾਲਜੀ

    • @deepbrar.
      @deepbrar. หลายเดือนก่อน

      😍🙏 ਸੇਖੋਂ ਵੀਰੇ

  • @rajinderpaul5397
    @rajinderpaul5397 หลายเดือนก่อน +2

    SatSriAkal

  • @deepbrar.
    @deepbrar. หลายเดือนก่อน +18

    ਹਰ ਕੋਈ ਚੰਦਨ ਨਹੀਂ ਹੈ, ਕਿ ਸੁਗੰਧਿਤ ਕਰ ਸਕੇ, ਕੁਝ ਨਿੰਮ ਦੇ ਦਰੱਖਤ ਵੀ ਹਨ
    *ਜਿਹੜੇ ਸੁਗੰਧਿਤ ਤਾਂ ਨਹੀਂ ਕਰਦੇ, ਪਰ ਕੰਮ ਬਹੁਤ ਆਉਂਦੇ ਹਨ*

    • @gurjitkaur7
      @gurjitkaur7 หลายเดือนก่อน +4

      💯% right Deep veere 👌

    • @deepbrar.
      @deepbrar. หลายเดือนก่อน +2

      ​@@gurjitkaur7ਧੰਨਵਾਦ 😍🙏 ਦੀਦੀ

    • @sukhpalsingh7796
      @sukhpalsingh7796 หลายเดือนก่อน

      ਚੋਣਾਂ ਚ ਅਪੰਗ ਕਰਮਚਾਰੀਆਂ ਦੀਆਂ ਡਿਊਟੀਆਂ ਵੀ ਲਗਾਈਆਂ ਜਾ ਰਹੀਆਂ ਨੇ,ਆਪ ਜੀ ਦੀ ਸਮੁੱਚੀ ਟੀਮ ਨੂੰ ਬੇਨਤੀ ਹੈ ਜੀ ਇਸ ਬਾਰੇ ਵੀ ਵਿਚਾਰ ਕੀਤਾ ਜਾਵੇ। ਧੰਨਵਾਦੀ ਹੋਵਾਂਗੇ

    • @himanshuchandel8392
      @himanshuchandel8392 หลายเดือนก่อน

      .❤😅❤ 11:32 ❤❤😅❤ 11:33 11:33 11:33

  • @bhatiaswar
    @bhatiaswar หลายเดือนก่อน

    ਸੀਨੀਅਰ ਪੱਤਰਕਾਰ ਸ: ਜਤਿੰਦਰ ਪੰਨੂੰ ਸਾਹਬ ਜੀ, ਨੰਦਪ੍ਰੀਤ ਜੀ,, ਸਾਰੇ Prime ਏਸ਼ੀਆ ਪਰਿਵਾਰਕ ਮੈਂਬਰਾਂ ਅਤੇ ਪੂਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏

  • @BalkarSingh-ko2qy
    @BalkarSingh-ko2qy หลายเดือนก่อน

    ਸਤਿਕਾਰ ਯੋਗ ਸੀਨੀਅਰ ਪੱਤਰਕਾਰ ਜਤਿੰਦਰ ਸਿੰਘ ਪੰਨੂ ਸਾਹਿਬ ਜੀ ਤੇ ਆਨੰਦ ਪ੍ਰੀਤ ਸਿੰਘ ਸਾਹਿਬ ਜੀ ਤੇ ਸਾਰੇ ਹੀ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤

  • @user-lu8hz1kk3h
    @user-lu8hz1kk3h หลายเดือนก่อน

    ਇਹ ਕਰੋਨਾ ਦੀ ਹਾਨੀਕਾਰਕ ਦਵਾਈ ਹੁਣ ਚੋਣਾਂ ਵਿੱਚ ਕੀ ਖੁਦ BJP ਦੇ ਉਮੀਦਵਾਰਾਂ ਉਪਰ ਵੀ ਗਲਤ ਅਸਰ ਕਰੇਗੀ।
    ਧੰਨਵਾਦ ਜੀਉ।

  • @narinderjeetkaur2918
    @narinderjeetkaur2918 หลายเดือนก่อน

    🙏🙏

  • @karamjeetkaurguddi4284
    @karamjeetkaurguddi4284 หลายเดือนก่อน

    ❤❤❤❤❤🎉🎉🎉🎉🎉ਵਾਹਿਗੁਰਜੀ।ਧੰਨਵਾਦਜੀ

  • @user-fk5hi8mm6u
    @user-fk5hi8mm6u หลายเดือนก่อน

    ਪੰਨੂ ਸਾਹਿਬ ਜੀ ਤੇ ਨੰਦਪ੍ਰੀਤ ਸਿੰਘ ਜੀ ਸਤਿ ਸ੍ਰੀ ਅਕਾਲ ਜੀ 🎉ਗੁਰਾ ਸਿੰਘ ਗਿੱਲ🎉🎉

  • @narinderjeetsingh3994
    @narinderjeetsingh3994 หลายเดือนก่อน

    ❤ sat Sri akaal to all 🙏🙏 Jai Jawan Jai Kisan 💕

  • @user-us9jw3gh5b
    @user-us9jw3gh5b หลายเดือนก่อน

    Bhutvadya jipannusahib

  • @canada7230
    @canada7230 หลายเดือนก่อน

    ਇਹ ਪਤਾ ਨਹੀ ਕਿਥੋ ਆ ਜਾਦਾ

  • @ajaibsinghpanesarCanada
    @ajaibsinghpanesarCanada หลายเดือนก่อน

    S S A 🙏🙏 Nandpreet Singh ji and Pannu Sahib ji

  • @GurmeetSingh-ez1qd
    @GurmeetSingh-ez1qd หลายเดือนก่อน +2

    ਪੁੰਨੂ ਸਾਹਿਬ ਜਲਗਆਵ ਨਹੀਂ ਮਾਲੇਗਾਂਵ ਬੰਬ ਧਮਾਕਾ

  • @kuldeepsingh-xh6jv
    @kuldeepsingh-xh6jv หลายเดือนก่อน

    ਪੰਨੂੰ ਸਾਹਿਬ ਜੀ ਨੰਦਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉

  • @SukhdevSingh-ng3sw
    @SukhdevSingh-ng3sw หลายเดือนก่อน

    GOOD NEWS PANNU SAAB NANDPREET JI

  • @user-bo7de1ou1n
    @user-bo7de1ou1n หลายเดือนก่อน

    ਪੰਨੂ ਸਹਿਬ ਜੀ ਗੁਰ ਫਤਿਹ ਪ੍ਰਵਾਨ ਕਰ ਨੀ ਹਰਜਿੰਦਰ ਸਿੰਘ ਹਰਿਅਉ ਖੁਰਦ ਪਾਤੜਾਂ ਪਟਿਆਲਾ

  • @balwindersinghkallowal9033
    @balwindersinghkallowal9033 หลายเดือนก่อน +7

    ਇਸ ਵੇਲੇ ਜਿਹੜੇ ਵੀ ਲੀਡਰ ਆਪਣੀ ਪਾਰਟੀ ਤੇ ਤੂੰ ਤੂੰ ਮੈਂ ਮੈਂ ਕਹਿੰਦੇ, ਉਹ ਨੇਤਾ ਸਿਆਣਾ ਨਹੀਂ, ਇਹੋ ਜਿਹੀਆਂ ਗੱਲਾਂ ਕਰਨ ਦਾ ਸਮਾਂ ਪਹਿਲਾਂ ਸੀ, ਹੁਣ ਨਹੀਂ ।

  • @ravinderkaur2640
    @ravinderkaur2640 หลายเดือนก่อน

    Sat Shri akal Pannu Saab ji nd Nandprit ji Waheguru ji chardi Kala vich Rakhan 🙏

  • @manjitsinghkandholavpobadh3753
    @manjitsinghkandholavpobadh3753 หลายเดือนก่อน +2

    ❤❤❤

  • @veenasaini3926
    @veenasaini3926 หลายเดือนก่อน

    Ssa pannu sahib and Nandpreet ji very nice discussion always

  • @ParamjeetKaur-wd4qc
    @ParamjeetKaur-wd4qc หลายเดือนก่อน

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:50

  • @ranjitsinghchhabra1165
    @ranjitsinghchhabra1165 หลายเดือนก่อน +2

    ਸਤਿਕਾਰਯੋਗ ਪੰਨੂ ਸਾਹਿਬ ਅਤੇ ਨੰਦਪਰੀਤ ਸਿੰਘ ਜੀ ਸਤਿ ਸ਼੍ਰੀ ਅਕਾਲ। ਅਸੀਂ ਤੁਹਾਡੇ ਬਹੁਤ ਹੀਂ ਧੰਨਵਾਦੀ ਹਾਂ ਕਿ ਤੁਸੀਂ ਖ਼ਬਰਾਂ ਦੀ ਚਰਚਾ ਦੇ ਨਾਲ ਨਾਲ ਸਾਰੇ ਸਮਾਜ ਨੂੰ ਬਹੁਤ ਹੀਂ ਸੁਲਜੀਆਂ ਅਤੇ ਦੂਰਦ੍ਰਿਸ਼ਟੀ ਦੀਆਂ ਗੱਲਾਂ ਸਮਝਾਂਦੇ ਹੋ ਜਿਸ ਤੇ ਸਾਨੂੰ ਅਮਲ ਕਰਨਾ ਚਾਹੀਦਾ ਹੈ। ਤੁਸੀਂ ਸਿਰਫ਼ ਪਤੱਰਕਾਰ ਹੀਂ ਨਹੀਂ ਬਲਕਿ ਸਮਾਜ ਸੇਵੀ ਹੋ। ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ।

  • @BalkarSingh-ko2qy
    @BalkarSingh-ko2qy หลายเดือนก่อน

    ਪੰਨੂ ਸਾਹਿਬ ਸ਼ਮਸ਼ੇਰ ਸਿੰਘ ਦੂਲੋ ਸਾਹਿਬ ਜੀ ਬੁਹਤ ਹੀ ਸੀਨੀਅਰ ਲੀਡਰ ਸਾਹਿਬ ਹਨ ਏਨੇ ਅਹੁਦਿਆਂ ਤੇ ਰਹੇ ਹਨ ਪਾਰਟੀ ਨੂੰ ਪੁਸ਼ਦਾ ਕੋਈ ਨਹੀਂ ਸਾਡੇ ਵੇਲੇ ਵਾਲੀ ਗੱਲ ਅੱਜ ਦੇ ਜ਼ਮਾਨੇ ਵਿੱਚ ਲੀਡਰ ਦਿਨੇ ਕਿਤੇ ਹੋਰ ਰਾਤ ਨੂੰ ਕਿਤੇ ਹੋਰ ਥਾਂ ਤੇ ਜੀ

  • @tejpalpannu2293
    @tejpalpannu2293 หลายเดือนก่อน

    Waheguru ji 🙏🙏🙏🇮🇳🇨🇦🇮🇳🙏🙏🙏

  • @nachhattarsingh4890
    @nachhattarsingh4890 หลายเดือนก่อน

    Sat shri akal ji pannu shaib and navjeet ji good work good

  • @Naseemahmed619
    @Naseemahmed619 หลายเดือนก่อน

    Ap ka swagt he ❤❤❤❤❤❤❤

  • @harmeetsinghharmeetsingh1529
    @harmeetsinghharmeetsingh1529 หลายเดือนก่อน

    Sat Shri Akal Ji

  • @simranjeetsingh7482
    @simranjeetsingh7482 หลายเดือนก่อน

    Thanks prime aisa team

  • @BittuChambal-vl4hr
    @BittuChambal-vl4hr หลายเดือนก่อน

    Good job sir ji 👍👍👍👍

  • @parvtakhar7739
    @parvtakhar7739 หลายเดือนก่อน +1

    ਇਹੀ ਤਾਂ ਗਲਤ ਆ ਨਾਂ
    ਗੱਲ ਵੈਸੇ ਮੁੱਦੇ ਤੋਂ ਬਾਹਰ ਆ
    ਪਿੰਡ ਘਰੇ ਟੀ ਵੀ ਬਦਲਣ ਵਾਲਾ ਸੀ ਤਾਂ ਮੈਂ ਇੱਥੇ ਫੇਸਬੁੱਕ ਤੇ ਸਾਡੇ ਹੀ ਸ਼ਹਿਰ ਚ ਇਕ ਦੁਕਾਨ ਵਾਲੇ ਨਾਲ ਗੱਲ ਕਰਲੀ ਕਿ ਘਰੇ ਟੀ ਵੀ ਲਾ ਆ ਤੈਨੂੰ ਪੈਸੇ ਇੱਥੇ ਭੇਜਦਾ
    ਜਦੋ ਫੋਨ ਕਰਕੇ ਦੱਸਿਆ ਤਾਂ ਬਾਪੂ ਜੀ ਦੀ ਅਵਾਜ਼ ਚੋ ਲੱਗਿਆਂ ਕਿ ਸਹੀ ਨੀ ਕਰ ਰਿਹਾ ….
    ਸੋ ਬਾਪੂ ਜੀ ਨੂੰ ਪੈਸੇ ਪਹੁੰਚਦੇ ਕੀਤੇ ਤੇ ਕਿਹਾ ਜਾਉ ਮੰਮੀ ਨੂੰ ਨਾਲ ਲੈ ਕੇ, ਆਵਦੀ ਪਸੰਦ ਦਾ ਟੀ ਵੀ ਲੈ ਆਓ ….
    Just ਮੌਕਾ ਸੰਭਲ਼ ਗਿਆ

    • @rajdevsingh2736
      @rajdevsingh2736 หลายเดือนก่อน

      Bahut vadhia keeta g 👍

  • @shivansh14750
    @shivansh14750 หลายเดือนก่อน +3

    तेरे आण दी खबर की आई, सारा मोहल्ला खुश हो गया।।

  • @xyzgaming5414
    @xyzgaming5414 หลายเดือนก่อน

    ਪੁਰਾਣੇ ਲੀਡਰਾਂ ਲਈ ਤਾਂ ਇਹ ਕਹਾਵਤ ਹੈ, ਕਦੀ ਦਾਦੇ ਦੀਆਂ, ਕਦੀ ਪੋਤੇ ਦੀਆਂ 😅😅

  • @gurjaipalsingh2463
    @gurjaipalsingh2463 หลายเดือนก่อน

    Ssa ji

  • @simranjeetsingh7482
    @simranjeetsingh7482 หลายเดือนก่อน

    Good work prime asia team

  • @simranjeetsingh7482
    @simranjeetsingh7482 หลายเดือนก่อน

    Prime discussion very good program

  • @charanjitsingh9943
    @charanjitsingh9943 หลายเดือนก่อน

    Pannu is great generalist. Everyone listens him.

  • @SukhdevSingh-bp6yf
    @SukhdevSingh-bp6yf หลายเดือนก่อน

    Pannu ji 🙏

  • @JasveerSingh-xf1cj
    @JasveerSingh-xf1cj หลายเดือนก่อน

    Good Sir

  • @AmitKumar-le9ch
    @AmitKumar-le9ch หลายเดือนก่อน

    Thnk u, respect 🌿

  • @simranjeetsingh7482
    @simranjeetsingh7482 หลายเดือนก่อน

    Good sir 👏 👌

  • @simranjeetsingh7482
    @simranjeetsingh7482 หลายเดือนก่อน

    Punjab ❤

  • @SukhwinderSingh-fb2is
    @SukhwinderSingh-fb2is หลายเดือนก่อน +7

    ਦੂੱਲੋ ਤਾਂ ਹੁਣ ਚੱਲਿਆ ਹੋਇਆ ਕਾਰਤੂੰਸ ਹੈ ਇਸ ਨੂੰ ਤਾਂ ਹੁਣ ਕੋਈ ਆਲੂਆ ਦੇ ਵੱਟੇ ਵੀ ਕੋਈ ਨੀ ਪੁੱਛਦਾ

  • @AVTARSINGH-jc7bu
    @AVTARSINGH-jc7bu หลายเดือนก่อน

    I think he was lt.Col.Purohit.,not lt.col.Parsad.
    Thnx

  • @satwindersingh2967
    @satwindersingh2967 หลายเดือนก่อน

    Goodprimenews

  • @sikhwarrior7283
    @sikhwarrior7283 หลายเดือนก่อน +1

    Waah pnnu sr g swad aa gia(aje mera
    Ration card ch naam hai)

  • @PremPal-rg7jx
    @PremPal-rg7jx หลายเดือนก่อน

    Panuu ji and Nandpreet ji sat shri akal ji

  • @IqbalKaur-pr4sd
    @IqbalKaur-pr4sd หลายเดือนก่อน

    Kindly Shri Jatinder Pannu Sahib Jee

  • @balwantgill3319
    @balwantgill3319 หลายเดือนก่อน +1

    🌹🙏🙏👍👍🌹

  • @BaldevSingh-ks1ts
    @BaldevSingh-ks1ts หลายเดือนก่อน

    Very nice

  • @simranjeetsingh7482
    @simranjeetsingh7482 หลายเดือนก่อน

    Very nice g

  • @JasvirSingh-ed5yz
    @JasvirSingh-ed5yz หลายเดือนก่อน

    Nice

  • @manmohansingh5340
    @manmohansingh5340 หลายเดือนก่อน

    Long live 🎉

  • @hardeepsinghmavifgs
    @hardeepsinghmavifgs หลายเดือนก่อน

    ਪੰਨੂ ਸਾਬ ਇਹ ਗੱਲ ਬਿਲਕੁੱਲ ਸੱਚ ਹੈ ਕਿ ਹਰਵਿੰਦਰ ਸਿੰਘ ਹਰਪਾਲਪੁਰ ਪ੍ਰੇਮ ਸਿੰਘ ਚੰਦੂਮਾਜਰੇ ਦਾ ਰਿਸਤੇਦਾਰ ਹੈ

  • @GurpreetKaur-lx9tp
    @GurpreetKaur-lx9tp หลายเดือนก่อน

    🙏🇩🇪❤️

  • @simranjeetsingh7482
    @simranjeetsingh7482 หลายเดือนก่อน

    Would news

  • @mohinderjhajj3315
    @mohinderjhajj3315 หลายเดือนก่อน

  • @daljeetsingh7653
    @daljeetsingh7653 หลายเดือนก่อน

    ਹਰਵਿੰਦਰ ਹਰਪਾਲਪੁਰ ਪ੍ਰੋ ਚੰਦੂਮਾਜਰਾ ਦਾ ਸਕਾ ਭਾਣਜਾ ਹੈ

  • @simranjeetsingh7482
    @simranjeetsingh7482 หลายเดือนก่อน

    Jatinder pannu g 👍

  • @gursevaksingh5601
    @gursevaksingh5601 หลายเดือนก่อน

    Pannu is of NAWAN JAMANA.

  • @Surindersingh-xz4sm
    @Surindersingh-xz4sm หลายเดือนก่อน

    Kindly say Shri Jatinder Pannu Shib Jee

  • @simranjeetsingh7482
    @simranjeetsingh7482 หลายเดือนก่อน

    Nad g 👍

  • @simranjeetsingh7482
    @simranjeetsingh7482 หลายเดือนก่อน

    Prime aisa team hlo g

  • @PRITAMSINGH-vn2gh
    @PRITAMSINGH-vn2gh หลายเดือนก่อน

    🙏🙏🙏🙏

  • @daljitsingh8044
    @daljitsingh8044 หลายเดือนก่อน +4

    ਮਜਦੂਰਾਂ ਬਾਰੇ ਕਿਸੇ ਲੀਡਰ ਨੂੰ ਕੀ ਮਤਲਵ ਸਤਾ ਅਤੇ ਕੁਰਸੀਆਂ ਤਾਂ ਲੀਡਰਾਂ ਦੇ ਖਾਨਦਾਨੀ ਹੱਕ ਹਨ।

  • @gurdialsingh822
    @gurdialsingh822 หลายเดือนก่อน

    ਪੰਨੂੰ ਸਾਹਬ ਤਿਆਰ ਰੋ ਉਦਹਰਨਾ ਵਾਂਗ

  • @baldevSingh-pd1ez
    @baldevSingh-pd1ez หลายเดือนก่อน

    Ji SSA BATHINDA

  • @gurpalbehniwal5699
    @gurpalbehniwal5699 หลายเดือนก่อน

    Ssag

  • @ranjits13
    @ranjits13 หลายเดือนก่อน

    Congress lao loktantar bachao desh bachao

  • @satnamjudge6874
    @satnamjudge6874 หลายเดือนก่อน +10

    ਕਿਸਾਨ ਸਿਆਸੀ ਲੀਡਰਾਂ ਦਾ ਵਿਰੋਧ ਕਰ ਰਹੇ ਹਨ ਅਤੇ ਆਮ ਲੋਕ ਕਿਸਾਨ ਲੀਡਰਾਂ ਦਾ ਵਿਰੋਧ ਕਰ ਰਹੇ ਹਨ

  • @gurwinderjandoke7768
    @gurwinderjandoke7768 หลายเดือนก่อน

    🙏🙏👌👌👌👌👌👌🙏🙏

  • @jagannath7141
    @jagannath7141 หลายเดือนก่อน

    ਦੂਲੋ ਸਾਹਿਬ ਤੁਸੀਂ ਸੀਨੀਅਰ ਕਾਂਗਰਸੀ ਆਗੂ ਹੋ ‌। ਤੁਸੀਂ ਆਪਣਾ ਜਲੂਸ ਆਪ ਹੀ ਕਿਉਂ ਕੱਢਵਾਂ ਰਹੇ ਹੋ। ਸਮੇਂ ਦੀ ਨਜ਼ਾਕਤ ਨੂੰ ਸਮਝੋ ।

  • @BoharDhillon-hw3uc
    @BoharDhillon-hw3uc หลายเดือนก่อน

    💯🙏🙏🙏🙏🙏

  • @vikaschhabra0177
    @vikaschhabra0177 หลายเดือนก่อน

    Pannu sir🙏 khadur sahib seat baare gal Karo,saanu dasso ki koi jail vich rehke lad sakda hai te baaki parties da ki stand chal reha is baare.
    Tussi is baare apni knowledge saanjhi karo.

  • @pritamvirk1310
    @pritamvirk1310 หลายเดือนก่อน

    ਦੂਲੋ ਦਾ ਆਪਣਾ ਪਰਿਵਾਰ ਤਾਂ ਝਾੜੂ ਵਾਲਿਆਂ ਨਾਲ ਫਿਰਦੇ ਸੀ

  • @narindersharma8310
    @narindersharma8310 หลายเดือนก่อน

    Every video on social media media is not true, most are edited

  • @subhashsubhash3428
    @subhashsubhash3428 หลายเดือนก่อน

    Kissana da swal puchan da haq hai,par swal puchan da tarika hai .eh k logic hai k 50,100 kissan iktha swal puchda,jwab da wait nahi karda..