Dr BR Ambedkar Statue Vandalism: 'ਇਹ ਕੰਮ ਇਸ ਮੁੰਡੇ ਦਾ ਨਹੀਂ ਸਗੋਂ ਏਜੇਂਸੀਆਂ ਦਾ ਹੈ' | Punjab Latest News
ฝัง
- เผยแพร่เมื่อ 6 ก.พ. 2025
- Dr BR Ambedkar Statue Vandalism in Amritsar, Punjab Latest News : 'ਇਹ ਕੰਮ ਇਸ ਮੁੰਡੇ ਦਾ ਨਹੀਂ ਸਗੋਂ ਏਜੇਂਸੀਆਂ ਦਾ ਹੈ', ਡਾ. ਅੰਬੇਦਕਰ ਬੁੱਤ ਬੇਅਦਬੀ ਮਾਮਲਾ !!
(For more news apart from Dr BR Ambedkar Statue Vandalism in Amritsar, Punjab Latest News , stay tuned to Rozana Spokesman)
#drbrambedkar #ambedkarstatue #amritsarnews
............................................................................................................
#rozanaspokesman #spokesmantv
For Latest News Updates Follow Rozana Spokesman !
FACEBOOK: / rozanaspokesmanofficial
🗞️EPAPER: www.rozanaspok...
💻 ENGLISH WEBSITE: www.rozanaspok...
📤 INSTAGRAM: / rozanaspokesman
📌 TWITTER: / rozanaspokesman
🔴 Whatsapp Channel Link 🔗
whatsapp.com/c...
#Rozanaspokesman #spokesmantv
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਜੈ ਮੂਲਨਿਵਾਸੀ ਬਹੁਜਨ
ਬਾਬਾ ਸਾਹਿਬ ਅੰਬੇਡਕਰ ਅਮਰ ਰਹੇ ❤
ਸਹੀ ਗੱਲ ਹੈ ਸਰਕਾਰ ਦੀ ਜ਼ਿੰਮੇਵਾਰੀ ਹੈ ਪੰਜਾਬ ਵਿੱਚ ਗੁੰਡਾਗਰਦੀ ਕਰਨ ਵਾਲਿਆਂ, ਨਸ਼ੇ ਵੇਚਣ ਵਾਲਿਆਂ, ਲੁੱਟ ਖੋਹ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ
ਜੇ ਨਹੀਂ ਕੰਟਰੋਲ ਹੋ ਰਿਹਾ ਤਾਂ ਪੰਜਾਬ ਵਿਚ ਮਿਲਟਰੀ ਫੋਰਸ ਲਗਾ ਦੇਣੀ ਚਾਹੀਦੀ ਹੈ
Manipur ch kado foras pajni hai chintu Mintu gobar bahgt Mott Vali Jaat
ਅੰਮ੍ਰਿਤ ਪਾਲ ਨਾਲ ਐਵੇਂ ਜੋੜੇ ਜਾਂਦੇ। Dubai ਸੰਸਾਰ ਦਾ ਅਮਨ ਪਸੰਦ Country। Chaval ਸਿਰ ਚ ਪੱਗ ਫਸਾਈ ਫਿਰਦਾ 😮😮😮
ਸਿੰਘ ਸੱਜਣਾ ਤਾਂ ਸਰਕਾਰਾਂ ਨੂੰ ਚੁੱਭਦਾ
Jai Bhim ❤❤❤❤👍👍👍🙏🙏🙏🙏🙏🙏🙏🙏🙏🙏
वाहेगुरु जी 🙏🙏 बचा लो पंजाब को जी !!
ਬੇਲ ਕੁਲ ਠੀਕ ਗੱਲ ਕੀਤੀ ਹੈ ਇਸ ਵਿਰ ਨੇ ਏ ਕੰਮ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨਹੀਂ ਕਰਾ ਸੱਕਦਾ ਜੇਸ ਬੱਦੇ ਨੇਂ ਪਾਲਟੀ ਦਾ ਗੰਠਨ ਕਿਤਾ ਹੈ ਉਹ ਕਦੇ ਵੀ ਪੰਜਾਬ ਦਾ ਮਾਹੌਲ ਖ਼ਰਾਬ ਨਹੀਂ ਕਰਦਾ ਉਹ ਤੇ ਪੰਜਾਬ ਦੇ ਨੋਜਵਾਨਾਂ ਨੂੰ ਆਪਣੇ ਨਾਲ ਜੋੜ ਨਾਂ ਚਹੁੰਦਾ ਹੈ
ਬਿਲਕੁਲ ❤
ਪਹਿਲਾਂ ਪਾਕਿਸਤਾਨ ਨੂੰ ਬਦਨਾਮ ਹੁਣ ਦੁਬਈ ਨੂੰ ਸ਼ਰਮ ਕਰੋ
Hor phul paun
Right
ਇਹ ਚੋਣਾਂ ਕਰਕੇ ਭਾਜਪਾਈਆਂ ਨੇ ਹੀ ਸਾਜ਼ਿਸ਼ ਰਚੀ ਹੋਣੀ, ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਖਿਲਾਫ
ਸਰਕਾਰਾਂ ਦਾਂ ਕੰਮ ਹੈ
Jai bheem 💙💙💙💙💙💙
b j p walea ਦਾ ਕੰਮ ਲੋਕਾਂ ਨੂੰ ਲੜੋਨਾ
Asi ta Amritpal Singh khalsa nal hai
So good
ਤੇਰੇ ਪਿਓ ਅੰਮ੍ਰਿਤਪਾਲ ਨੇ ਵੀ ਸੰਵਿਧਾਨ ਦੀ ਹੀ ਸੌਂਹ ਚਕੀ ਸੀ 😅
To murkh
@hitheremurkh5671 murkh😂
BJP ਨੇ ਕਰਵਾਇਆ ਹੈ
Apni thodi bjp di sarkar kehra sawidan nu manndi hai amit shah kudh bol gea si te osne mafi lgda mangi vi nhi, dove sarkara hee propaganda kardia payia bjp te aap dove mile ne,aa tan pta lag gea jive bjp election lai kuch vi kar sakhdi hai, odha hee aap party ne copy karni start karti, jive police apne under kiti fir godi media te punjab ch kejiwal media. Aa Amritpal nu ta janke nishana bna rhe hai kioki osne high court rit payi si section ch hisaa len di, oste koi na koi new case bna nikal na den karke, hun tan apne loka nu samjhna pena ke ki krna
Bilkul sahi
ਅਖੌਤੀ ਪੰਥਕ ਜਥੇਬੰਦੀਆਂ ਤੇ ਖਾਲਿਸਤਾਨੀ ਦਹਿਸਤਗਰਦ ਡਾਕਟਰ ਭੀਮ ਰਾਓ ਅੰਬੇਦਕਰ ਦੁਆਰਾ ਸਿਰਜਿਤ ਸੰਵਿਧਾਨ ਨੂੰ ਮੰਨਣ ਤੋਂ ਇੰਨਕਾਰ ਕਰਦੇ ਹਨ ਅਤੇ ਉਨ੍ਹਾਂ ਨੇ ਕੲਈ ਵਾਰ ਸੰਵਿਧਾਨ ਦੀ ਬੇਅਬਦੀ ਕੀਤੀ ਹੈ। ਪਰਕਾਸ਼ ਸਿੰਘ ਬਾਦਲ, ਗੁਰਚਰਨ ਸਿੰਘ ਟੌਹੜਾ, ਸਿਮਰਨਜੀਤ ਸਿੰਘ ਮਾਨ ਤੇ ਅੰਮ੍ਰਿਤਪਾਲ ਸਿੰਘ ਆਦਿ ਕੲਈ ਵਾਰ ਸੰਵਿਧਾਨ ਨੂੰ ਸੜਕਾਂ ਤੇ ਸਾੜ ਚੁੱਕੇ ਹਨ ਅਤੇ ਸ਼੍ਰੋਮਣੀ ਕਮੇਟੀ ਦੇ ਜੱਥੇਦਾਰਾਂ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।
Waa gandurastr vala dahstgard
ਹੁਣ ਵੀ ਮਿਲੀ ਭੁਗਤ ਐ ਜੀ
ਦੋਸ਼ੀ ਵਿਅਕਤੀ ਵੀ ਅੰਮ੍ਰਿਤਪਾਲ ਸਿੰਘ ਕੋਲ ਦੂਬੲਈ ਰਹਿ ਕੇ ਆਇਆ ਤੇ ਅਖੌਤੀ ਪ੍ਰਧਾਨਮੰਤਰੀ ਬਾਜੇਕੇ ਦੇ ਪਿੰਡ ਨਾਲ ਹੀ ਸਬੰਧਤ ਹੈ।
Har kam ch apna jija amritpal daa name laa laya karo saliyo kina dar hai tuhanu amritpal daa
@@rajatkapoor7387 ਪਿਰਥਵੀ ਰਾਜ ਕਪੂਰ ਨੇ ਆਪਣੇ ਪਰਿਵਾਰ ਨੂੰ ਇਹ ਨਸੀਹਤ ਦਿੱਤੀ ਸੀ ਸਾਡੀ ਬਹੁ ਬੇਟੀ ਕੋਈ ਵੀ ਫਿਲਮਾਂ ਵਿਚ ਕੰਮ ਨਹੀ ਕਰੇ ਗੀ ਬਬੀਤਾ ਨੇ ਤੇ ਉਸ ਦੀਆਂ ਬੇਟੀਆਂ ਨੇ ਫਿਲਮਾਂ ਵਿਚ ਕੰਮ ਕੀਤਾ ਤੇ ਮੁਸਲਮਾਨ ਪ੍ਰਵਾਰ ਵਿੱਚ ਵਿਆਹ ਵੀ ਕਰਵਾਇਆ ਕਪੂਰ ਛੱਜ ਤਾਂ ਬੋਲੇ ਛਾਣਨੀ ਕਿਉ ਬੋਲੇ
BJP Jindabad
sikh religion vich shri bhagat ravidass ji di bahut respect hai, parr eh ambedkar sir kaun ney? saanu Jatt Sikha nu ambedkar bare nahi patta veer ji
Punjab nu Bihar bnata AAP sarkar ne
Only afvaha ne
BJP jindabad
Esde Sir opar Paag hai Wa sab es karvahi da hisa Ne
Desh ki parliament main bhi sri ambedkar per jhaggra ho riha
Ave na koe ve muda bhai sahab nal na jorri jae karo mental case lokko
Singh sahna koi mari gal a
Apne braa nu puchh ki ohne churiyaan usdin paiyaan c ke nahi .dramebaaj eh ne rale te eh dono Bhai ne
Bahgwat maan jumle was kgrewal bajahao bhart savidan Punjab punjabi deli vachao
Midea.vale.kus.jada.vakvas.karde.ne.jes.din.ena.kti.gvach.gi.ja.ena.da.koe.v.ghro.bhaj.gea.ena.ne.kehna.k.amritpal.ne.karvaea.jehrra.muljam.farr.lea.is.to.pus.gis.kro.bakvas.karn.di.ki.lorr.a.
Aj sara he Punjab punjabi rooh rahe hai bahgwat maan jumle was kgrewal de sarkaar bna ke loka nu doka deta hai
BJP hteo desh bachao
ਸਰਕਾਰਾਂ ਦਾਂ ਕੰਮ ਹੈ