God bless you all team members Manpreet & Jashan are best 👌👌 But plz hun Manpreet nl hor glt na dikhao Because aj da smaj positivity nu ni negativity nu Jldi apna lenda Chachi & Aman de characters already samaj ch bht ne aise loka nu hor halasheri mildi aa Vaise story bht vadia aau God bless u Jass/Jashan Waheguru g khub tarakiya bakshan❤️❤️
Very nice story ❤ gbu all team members. All team good work and good message.jashan ek bhut Changi nuh da kirdar niba Rahi aa.waheguru kre sariya nuha ese tra hi ghara nu jod ke rakhan .jashan jini sahan Shakti Shakti waheguru sab nu deve .baki chahe duniya kini marji badal jave par sharek ta sharek hi rahde ne❤❤❤👌👌👌👍👍👍👍👍👍
Story ch ik gl ni smj lgi jashan nu us di sas bar bar ave kyu kendi a ki osne lko rkhya sari gl da jdo ki asi dekhya suru to video ch ki jashan ta var var kehndi c ki Manpreet galt a oda ta koi os di gl sunnda ni c
ਬੰਦਾ ਇੰਨਾਂ ਵੀ ਕੰਨਾਂ ਦਾ ਕੱਚਾ ਨੀਂ ਹੋਣਾਂ ਚਾਹੀਦਾ ।ਜੱਸ ਦੀ ਮਾਂਦਾ ਤੇ ਇਹ ਹਾਲ ਏ - ਜਿੰਨ ਲਾਈ ਗੱਲੀ ਉਹਦੇ ਨਾਲ ਉਠ ਚੱਲੀਂ । ਲਾਈਂ ਲੱਗ ਹਮੇਸਾਂ ਆਪਣਾਂ ਹੀ ਬੇੜਾ ਗ਼ਰਕ ਕਰਦਾ ਹੈ । ਨਾਲੇ ਸ਼ਰੀਕ ਨਾਲ ਇੱਕ ਵਾਰ ਵਿਗੜ ਜਾਵੇ ਫਿਰ ਉਹਨਾਂ ਦੀਆਂ ਮਿੱਠੀਆਂ ੨ਵਿੱਚ ਆਉਣ ਦਾ ਮਤਲਬ ਏ ਆਪਣੇਂ ਪੈਰ ਆਪ ਕੁਹਾੜਾ ਮਾਰਨਾਂ । ਵੈਸੇ ਵੀਡੀਓ ਬਹੁਤ ਸੋਹਣੀ ਏ ।ਵਾਹਿਗੁਰੂ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ।🙏🙏🙏🙏
ਇਹ ਕਹਾਣੀ ਨੂੰ ਇਸ ਪਾਸੇ ਮੋੜ ਦੋ ਕਿ ਉਹ ਬੱਚਾ ਤਾਰੀ ਦਾ ਹੋਵੇ ਤੇ ਜਦੋਂ ਉਹ ਬੱਚੇ ਦਾ obosein ਕਰਵਾਉਣ ਤਾਂ ਉਨ੍ਹਾਂ ਨੂੰ ਬਹੁਤ ਪਛਤਾਵਾ ਹੋਵੇਂ ਕਿ ਮਨਪ੍ਰੀਤ ਸਹੀ ਸੀ ਅਸੀਂ ਐਵੇਂ ਗ਼ਲਤ ਸਮਝਦੇ ਰਹੇ ❤
ਵਾਹ ਓ ਤੁਹਾਡੇ ਬਿੱਲੇ ਤੇ ਚਾਚੀ ਨੇ ਕਹਾਵਤ ਸੱਚ ਕਰ ਦਿਖਾਇਆ
ਇਹੋ ਜਿਹੇ ਇਨਸਾਨ ਆਪਣੇ ਦੁੱਖਾਂ ਤੋਂ ਦੁੱਖੀ ਨਹੀਂ ਹੁੰਦੇ ਜਿਨ੍ਹਾਂ ਦੂਜੇ ਦੇ ਸੁੱਖਾਂ ਨੂੰ ਵੇਖ ਦੁੱਖੀ ਹੁੰਦੇ ਹਨ
ਮੈਸਜ ਵੀ ਚੰਗਾ ਹੈ ਮਨਪ੍ਰੀਤ ਦੀ ਇਕ ਗਲਤੀ ਨੇ ਹਸਦਾ ਵਸਦਾ ਘਰ ਪੁੱਠਾ ਕਰਕੇ ਰੱਖ ਦਿੱਤਾ ਹੈ ਆਪਣੀ ਵੀ ਜ਼ਿੰਦਗੀ ਦੁਖਾਂ ਚ ਪਾ ਰੱਖੀ ਹੈ ਬੱਚਿਆਂ ਦੇ ਫੈਸਲੇ ਵੀ ਬੱਚਿਆਂ ਵਾਂਗ ਛੋਟੇ ਹੀ ਹੁੰਦੇ ਹਨ ਜ਼ਿਆਦਾ ਦੇਰ ਨਹੀਂ ਚਲਦੇ
ਮਾਂ ਬਾਪ ਦੇ ਕਿਤੇ ਫ਼ੈਸਲੇ ਤੇ ਹੀ ਬੱਚਿਆਂ ਨੂੰ ਤੁਰਨਾ ਚਾਹੀਦਾ ਹੈ ਮਾਂ ਬਾਪ ਆਪਣੇ ਧੀਆਂ ਪੁੱਤਾਂ ਦਾ ਚੰਗਾ ਹੀ ਸੋਚਣਗੇ ਤੇ ਕਰਨਗੇ
ਮਨਪ੍ਰੀਤ ਦੀ ਮਾਂ ਵਾਂਗ ਚਾਚੀ ਤੇ ਬਿੱਲੇ ਵਰਗੀਆਂ ਨੂੰ ਘਰ ਨਾ ਵੱਡਣ ਦਿਓ ਸਲਾਹ ਲੈਣੀ ਤਾਂ ਦੂਰ ਦੀ ਗੱਲ ਹੈ ਇਹੋ ਜਿਹੇ ਘਰ ਹੀ ਉਜਾੜ ਸਕਦੇ ਹਨ ਦੂਜੇ ਦੇ ਘਰ ਉਜਾੜਦੇ ਉਜਾੜਦੇ ਆਪਣੇ ਘਰ ਦਾ ਖਿਆਲ ਹੀ ਭੁੱਲ ਆਪਣਾ ਪਹਿਲਾ ਉਜਾੜ ਬੈਠਦੇ ਹਨ🙏🙏
ਜਸ਼ਨ ਦੀਦੀ ਜੀ ਬਹੁਤ ਸੋਹਣੀ ਕਹਾਣੀ ਲਿਖੀ ਤੁਸੀਂ ਵਾਹਿਗੁਰੂ ਜੀ ਮੇਹਰ ਕਰਨ ❤️
ਜੱਸ ਵੀਰ੍ ਜਸ਼ਨ ਦੀਦੀ ਤੁਹਡੀ ਅਕਟਿੰਗ ਬਹੁਤ ਵਧੀਆ ਲੱਗ ਰਹੀ ਹੈ
ਮਨਪ੍ਰੀਤ ਦੀਦੀ ਦੀ ਘੈਂਟ ਐਕਟਿੰਗ ❤️
Very nice story jashan didii TUC menu bhut vadia lagde o tuhadi har video bhut nyc hundi didi 😊
ਕਿਸੇ ਦਾ ਘਰ ਪੱਟ ਕੇ ਤੁਸੀਂ ਇਹ ਕਿਵੇਂ ਸੋਚ ਲਿਆ ਕੇ ਅਸੀਂ ਸੁਖੀਂ ਰਹਿ ਜਾਵਾਂਗੇ ਗੁਸਾ ਨਾ ਕਰੇਓ ਮੇਰੀ ਗੱਲ ਦਾ ਤੁਹਾਡੀ ਵੀਡੀਓਜ਼ ਬਹੁਤ ਸੋਹਣੀ ਆ ਹੁੰਦੀਆਂ ਹਨ।
ਬਹੁਤ ਵਧੀਆ ਜੀ ਤੁਹਾਡੀ ਵੀਡਿਓ ਅਗਲਾ ਪਾਰਟ ਜਲਦੀ ਪਾਇਓ ਬਹੁਤ ਬਹੁਤ ਧੰਨਵਾਦ ਤਾਰੀ ਵੀਰੇ
ਬਹੁਤ ਵਧੀਆ ਵੀਡੀਓ ਵੀਰ ਜੀ ਰੱਬ ਖੁਸ਼ ਰੱਖੇ ਸਾਰੀ ਟੀਮ ਨੂੰ❤
Very nice video sister ji manpeet ❤❤❤❤❤❤❤❤
Bhut hi nice story aa bro di god bless you all team nu ⭐⭐⭐⭐⭐⭐⭐⭐⭐👍👍👍👍👍👍 from 🇨🇦🇨🇦
ਮਾਵਾਂ ਧੀਆਂ ਦੋਵੇਂ ਭੁਖਿਆ ਸਰਮ ਨੀ ਆਂਦੀ ਅਨਾ ਨੂੰ ਅਮਨ ਨੂੰ ਸਹੁਰੇ ਕੰਮ ਨੀ ਹੁੰਦਾ ਕੋਈ ਅੱਥੇ ਹੀ ਬੈਠੀ ਰੈਂਦੀ a
ਬੁੱਧੀ ਨੂੰ ਜੜੋਂ ਅਵਤਾਰ ਜੁਲਦਾ ਹੁੰਦਾ ਖਿਆਲ ਰੱਖੀ ਇਹ ਗੱਲ ਦਾ
ਭੈਣ ਆ ਵਰਗੀਆਂ ਨਹੀਂ ਭੈਣ ਆ ਹੀ ਨੇ ਮਾਲੇਰਕੋਟਲਾ ਤੋਂ
Bhut vdiaa jashan bhabi nd jass bro
ਵੀਡੀਓ ਜਲਦੀ ਪਾਇਆ ਕਰੋ ਜੀ ਦੇ ਦੇਖ਼ਣ ਨੂੰ ਮਨ ੳਤਾਬਲਾ ਰਹਿੰਦਾ ਸੀ😘
ਬਹੁਤ ਵਧੀਆ ਵੀਡੀਓ ਹੈ ਜੀ ਧੰਨਵਾਦ
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
👍🏼👍🏼👍🏼👌🏿👌🏿
ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ । ਹਲਾਤ ਜਿਹੋ ਜਿਹੇ ਮਰਜੀ ਹੋਣ ਫੇਰ ਵੀ ਭਰੂਣ ਹੱਤਿਆਂ ਇੱਕ ਬਹੁਤ ਵੱਡਾ ਮਾਹਾਂ ਪਾਪ ਹੈ ।
Tari veera bht nyc lgda menu bht innocent aa
Le Manpreet ah jo Munde da ki ਧਨਵਾਦ ਕਰਨਾ ਘਰ ta ase ne pttya
Very nice video and all me.members acting God bless you all team🎉🎉🎉🎉❤❤❤❤❤
❤❤Very nice video
❤❤ very nice video aa g god bless you all team members best of luck for the best wishes all team members ❤️❤️
veery veery nyc story❤❤
ਬਹੁਤ ਵਧੀਆ ਵੀਡੀਓ ਹੈ ਜੀ ❤❤
Very nice video 👍👍👍
Very nice video nd gud work to all team members
All good acting
very very very very very very nice nice nice good very
🎉❤❤
Plz 🙏 kaush raha karo bhot sona I video a
Sari team nu sat Shri akal jass jashan g 🙏 bahut vadia episode all team good acting good massage very salute g 🙏🥀💙🥀👌 Yamuna Nagar
ਬਹੁਤ ਵਧੀਆ ਵੀਡੀਓ ਵੀਰ, ਮਨਪ੍ਰੀਤ ਭੈਣ ਦੀ ਐਕਟਿੰਗ ਬਹੁਤ ਵਧੀਆ ਹੈ 👍👍👍
ਲਾਤੀ ਪੁਠੀ ਉਂਗਲ ਸ਼ਰੀਕਾਂ ਨੇ------???
God bless you all team members
Manpreet & Jashan are best 👌👌
But plz hun Manpreet nl hor glt na dikhao
Because aj da smaj positivity nu ni negativity nu Jldi apna lenda
Chachi & Aman de characters already samaj ch bht ne aise loka nu hor halasheri mildi aa
Vaise story bht vadia aau
God bless u Jass/Jashan
Waheguru g khub tarakiya bakshan❤️❤️
Sare hi bahut vadia star ho ji tusi
ਮੇਰੀ ਪਤਨੀ ਸਤਾਰਾ ਬਸ ਗੇਇ ਮੇਰੀ ਬੇਟੀ ਵੀ ਫੋਨ ਕਰਦੀ ਮੈਨੂੰ ਟਰੱਕ ਡਰਾਇਵਰ ਵੀਰ ਦੁੱਖੀ ਹਾਂ
Very nice video ji 👌💕❤❤❤
Bhut soni vodio
Jess di mother dee acting 👌👌👌
Very nice story ❤ gbu all team members. All team good work and good message.jashan ek bhut Changi nuh da kirdar niba Rahi aa.waheguru kre sariya nuha ese tra hi ghara nu jod ke rakhan .jashan jini sahan Shakti Shakti waheguru sab nu deve .baki chahe duniya kini marji badal jave par sharek ta sharek hi rahde ne❤❤❤👌👌👌👍👍👍👍👍👍
❤❤
ਪੰਜਾਬੀਓ ਪੰਜਾਬੀ ਵਿੱਚ ਕੁਮੈਟ ਲਿਖਿਆ ਕਰੋ ਮਾਲੇਰਕੋਟਲਾ ਤੋਂ
Congratulation for l lakh
Very nice Manpreet dii
Exilent🎉
Very nice jashan and all family
Very nice video jshan 🎉🎉🎉🎉🎉❤❤❤❤❤
Nice story sister God bless you ❤❤
Very nice acting and massage God 🙏🙏🙏 bless you all team 👍👍👍
Nice video ❤❤
Pls web series da end vdia kryeo 😊
❤❤❤
👌👌
Good massage
Nice ji
Manpreet is good acting
Good actin..
Very nice video❤❤
All team best acting
❤❤❤🎉🎉
❤❤❤❤🎉🎉🎉🎉🎉👌👍
Very nice story 🎉🎉🎉❤❤
Part 27 jaldhi plz 🙏 rqwist a jashen di g 🙏
Very nice video g 👍👍👍👍👍
Good bist nice
Chachi ta sarik hi nikli. Ghar ujharan hi lagi hoi hai
Name sebi gajewasia 😮
Very very nice 👍👍👍👍👍
Bille tu sach ch hi nasedi lgda e
Nice❤❤❤
👍
Good 👍👍🎉🎉
5:29
Jashen di g tusi sad ni sona lagdha
,,👌👌👌👌👌
😢gfc
Iss movie ko aab band kar denA chaiye Aaj de zamane vich koi nu eh Galla nai sundi
Shareek shareek hi hunde a
👌👌👌👌👌👌👌👌🌹🌹🌹🌹🌹🌹🌹🌹❤️❤️❤️❤️❤️❤️❤️❤️👍👍👍👍👍👍👍👍
Inna nanda n vi gher kho ditey
Billa naal kyo rakhiya hoya h
Lovepreet kithay gai koi vedio nai aa rahi lovepreet di
😁😁🥰🥰🥰🥰😘😘😍😍👍👍👌👌
Asi KHAMANO to
Story ch ik gl ni smj lgi jashan nu us di sas bar bar ave kyu kendi a ki osne lko rkhya sari gl da jdo ki asi dekhya suru to video ch ki jashan ta var var kehndi c ki Manpreet galt a oda ta koi os di gl sunnda ni c
Aa tari di behan nu sohry pushan wala koi ni haga ghro kaddo Anu chattan nu👊👊👊👊👊👊👊
Chachi nu ghar to dffa kro sara ghar pt ta ane
Shareeka dia galla çh ni ayda
Drani dian galan vich na aavo Ghar pat dugi tera
Mawwa thiya mangtiya
Naale aape ghar to kd ta te naale fikr show kri jandi a aunty
Aag lau billa hor aag kha le ktt na hoje
Billa kinni bakwas karda h nasari mar giya
Ma put da craetet thank nahi
Tu ja sohre apne aman saram kr le
Eh ma put nu hor koi Kam nhi vehle
aaj kal aapni najdiki hi tamasha dikhdini
Bila jma bekar a aag lau
Nice 🎉🎉
Very nice story ❤❤❤