Two Faces (Official Video) Aman Kalyan | Emanat Preet Kaur | Shazam Gill | New Punjabi Song 2024

แชร์
ฝัง
  • เผยแพร่เมื่อ 23 ส.ค. 2024
  • #twofaces #amankalyan #emanatpreetkaur #latestpunjabisongs2024
    latest punjabi songs 2024
    New punjabi songs 2024
    punjabi songs
    Subscribe Our Official TH-cam Channel For Upcoming Songs
    / @amankalyan
    For Live Shows contact : amankalyanmusic@gmail.com
    Follow Artist on:-
    Facebook - / amankalyanofficial
    Instagram - / amankalyanofficial
    Snapchat - / aman-kalyan
    ------------------
    ♪Available On♪
    iTunes : bit.ly/3S1gw3J
    Apple music :bit.ly/4cVmg72
    Amazon :bit.ly/4bCFYDr
    Spotify : bit.ly/spotify...
    Reels Link :
    Instagram Reels : bit.ly/4eZxoSg
    Tiktok : bit.ly/4bG1aJ0
    ------------------
    Song Credits :
    Title : Two Faces
    Vocal: Aman Kalyan, Emanat Preet Kaur
    Lyrics : Shazam Gill
    Music : KRN World
    Video & Editing : Mani Saini
    DOP: Dilip Kumar
    Poster & Publicity Design : Mani Saini
    Male Second lead : Satta Dhillon, Rudhar
    Female Second lead : Sandy Kalyan
    Hair : Sahil
    Make up : Sahib
    Production : FRM Films Productions
    Featuring Cast : Karan Kalyan, Vishal Rana, Sanju, Ramma, Bunty, Gulshan, Vicky, Rishu
    Spacial Thanks : Karan Kalyan, Shingara Singh, Deep Nammy & Maninder Farmer
    Lyrics:-
    ---------------
    ਸੁਣ ਲੈ ਕੰਨ ਖੋਲ ਰਕਾਨੇ
    ਘੜ ਲਏ ਤੂੰ ਬੜੇ ਬਹਾਨੇ
    ਦਿਲ ਦੇ ਵਿੱਚ ਚੋਰ ਨਾਂ ਰੱਖੀਏ
    ਪਿੱਠ ਤੇ ਨਾਂ ਵਾਰ ਕੁੜੇ
    ਦੋ ਪਾਸੇ ਦੋ ਪਾਸੇ
    ਦੋ ਪਾਸੇ ਦੋ ਪਾਸੇ
    ਦੋ ਪਾਸੇ ਲਾਓਣ ਜਿਹੜੀਆਂ
    ਡੁਬੱਣ ਵਿੱਚਕਾਰ ਕੁੜੇ
    ਦੋ ਪਾਸੇ ਲਾਓਣ ਜਿਹੜੀਆਂ
    ਕਿਹੜਾ ਕੰਨ ਭਰ ਗਿਆ ਤੇਰੇ
    ਕਰ ਗਿਆ ਸ਼ਤਾਨੀ ਵੇ
    ਲੱਗੀਆਂ ਦਾ ਬਣਦੇ ਵੈਰੀ
    ਮਾਰਨ ਲੱਖ ਭਾਨੀ ਵੇ
    ਲੱਗੀਆਂ ਦਾ ਬਣਦੇ ਵੈਰੀ
    ਮਾਰਨ ਲੱਖ ਭਾਨੀ ਵੇ
    ਦਿਲ ਦੇ ਫੱਟਾਂ ਨੂੰ ਸੀਵੇ
    ਐਸਾ ਨਾ ਦਰਜੀ ਵੇ
    ਰੂਹਾਂ ਦੇ ਰੂਹਾਂ ਦੇ
    ਰੂਹਾਂ ਦੇ ਰੂਹਾਂ ਦੇ
    ਰੂਹਾਂ ਦੇ ਪਿਆਰ ਨੂੰ ਅੜਿਆ
    ਆਖੀਂ ਨਾ ਫਰਜੀ ਵੇ
    ਰੂਹਾਂ ਦੇ ਪਿਆਰ ਨੂੰ ਅੜਿਆ
    ਆਖੀਂ ਨਾ ਫਰਜੀ ਵੇ
    ਲਾਈਆਂ ਮੈਂ ਦਿਲ ਤੋਂ ਚੰਦਰਿਆ
    ਹੋਵੇ ਜੱਦ ਅੱਖ ਸ਼ਰਾਬੀ
    ਛੇਤੀ ਫਿਰ ਭੌਰ ਨੇ ਡੁੱਲਦੇ
    ਕੱਚੀ ਇੱਕ ਰਾਤ ਦੀ Yaari
    ਸੂਰਜ ਚੜਿਆਂ ਤੇ ਭੁੱਲਦੇ
    ਕੱਚੀ ਇੱਕ ਰਾਤ ਦੀ Yaari
    ਸੂਰਜ ਚੜਿਆਂ ਤੇ ਭੁੱਲਦੇ
    ਸੱਧਰਾਂ ਦੀ ਚਾਦਰ ਕਰਦੇ
    ਸੱਧਰਾਂ ਦੀ ਚਾਦਰ ਕਰਦੇ
    ਮਿੰਟਾਂ ਵਿੱਚ ਤਾਰ ਕੁੜੇ
    ਦੋ ਪਾਸੇ ਦੋ ਪਾਸੇ
    ਦੋ ਪਾਸੇ ਦੋ ਪਾਸੇ
    ਦੋ ਪਾਸੇ ਲਾਓਣ ਜਿਹੜੀਆਂ
    ਡੁਬੱਣ ਵਿੱਚਕਾਰ ਕੁੜੇ
    ਦੋ ਪਾਸੇ ਲਾਓਣ ਜਿਹੜੀਆਂ
    ਕਿੱਦਣ ਤੂੰ ਤੱਕ ਲਿਆ ਮੈਨੂੰ
    ਗ਼ੈਰਾਂ ਦੇ ਵੜਦੀ ਨੂੰ
    ਮਿਹਣਾ ਜਿਓਂ ਤੀਰ ਮਾਰਦੈਂ
    ਵੇ ਸੱਜਣਾ ਮਰਦੀ ਨੂੰ
    ਮਿਹਣਾ ਜਿਓਂ ਤੀਰ ਮਾਰਦੈਂ
    ਵੇ ਸੱਜਣਾ ਮਰਦੀ ਨੂੰ
    ਦੱਸ ਕਿਹੜੇ ਖੂਹ ਵਿੱਚ ਪਾਤੀ
    ਸਾਡੀ ਤੂੰ ਅਰਜੀ ਵੇ
    ਰੂਹਾਂ ਦੇ ਰੂਹਾਂ ਦੇ
    ਰੂਹਾਂ ਦੇ ਰੂਹਾਂ ਦੇ
    ਰੂਹਾਂ ਦੇ ਪਿਆਰ ਨੂੰ ਅੜਿਆ
    ਆਖੀਂ ਨਾ ਫਰਜੀ ਵੇ
    ਰੂਹਾਂ ਦੇ ਪਿਆਰ ਨੂੰ ਅੜਿਆ
    ਆਖੀਂ ਨਾ ਫਰਜੀ ਵੇ
    ਲਾਈਆਂ ਮੈਂ ਦਿਲ ਤੋਂ ਚੰਦਰਿਆ
    ਤੁਰਦਾ ਜਿਓਂ ਚੋਰ ਪੱਬਾਂ ਤੇ
    ਹੁਣ ਐਦਾਂ ਤੁਰਦੀ ਨੀਂ
    ਗਿੱਲ ਦੀ ਜਿੰਦ ਜਾਨ ਪਤਾਸੇ
    ਵਾਂਗੂੰ ਜਾਵੇ ਖੁਰਦੀ ਨੀਂ
    ਗਿੱਲ ਦੀ ਜਿੰਦ ਜਾਨ ਪਤਾਸੇ
    ਵਾਂਗੂੰ ਜਾਵੇ ਖੁਰਦੀ ਨੀਂ
    yarran ਦਾ ਭੁੱਲ ਕੇ ਟਾਂਗਾ
    yarran ਦਾ ਭੁੱਲ ਕੇ ਟਾਂਗਾ
    ਲੱਭ ਲਈ ਕੋਈ ਕਾਰ ਕੁੜੇ
    ਦੋ ਪਾਸੇ ਦੋ ਪਾਸੇ
    ਦੋ ਪਾਸੇ ਦੋ ਪਾਸੇ
    ਦੋ ਪਾਸੇ ਲਾਓਣ ਜਿਹੜੀਆਂ
    ਡੁਬੱਣ ਵਿੱਚਕਾਰ ਕੁੜੇ
    ਦੋ ਪਾਸੇ ਲਾਓਣ ਜਿਹੜੀਆਂ
    ਰੂਹਾਂ ਦੇ ਪਿਆਰ ਨੂੰ ਅੜਿਆ
    ਆਖੀਂ ਨਾ ਫਰਜੀ ਵੇ
    ਦੋ ਪਾਸੇ ਲਾਓਣ ਜਿਹੜੀਆਂ
    ਡੁਬੱਣ ਵਿੱਚਕਾਰ ਕੁੜੇ
    ਰੂਹਾਂ ਦੇ ਪਿਆਰ ਨੂੰ ਅੜਿਆ
    ਆਖੀਂ ਨਾ ਫਰਜੀ ਵੇ
    ਦੋ ਪਾਸੇ ਲਾਓਣ ਜਿਹੜੀਆਂ
    -------------------
    #latestpunjabisongs2024 #latestpunjabisong #newpunjabisong #newpunjabisongs #latestpunjabisongs #newpunjabisongs2024 #punjabisong #punjabisongs #punjabivideo #trending #latestsongs #punjabihitsong #amankalyanmusic #punjabihitsong #punjabivideosongs #trendingsong2024 #punjabitrendingsong #toptrendingsong #toppunjabisongs #toppunjabisong

ความคิดเห็น • 253

  • @AmanKalyan
    @AmanKalyan  หลายเดือนก่อน +65

    Hanji kidaa ji Saare ....
    kidaan Lagea gana ...Like , comment share karke jaroor dseo🙏🙏❤❤

  • @sanjayamallick7564
    @sanjayamallick7564 หลายเดือนก่อน +2

    ਮਹਿਨਤ ਕਰਨ ਵਿੱਚ ਇਨਸਾਨ ਨੂੰ ਝਿਜਕਣਾ ਨਹੀ ਚਾਹਿੰਦਾ । ਤੂਹਾਡਾ ਕੰਮ ਹੀ ਤੂਹਾਡੀ ਅਸਲੀ ਪਹਿਚਾਣ ਹੈ।

  • @nabarbande
    @nabarbande หลายเดือนก่อน +1

    ਬੜਾ ਖੂਬਸੂਰਤ ਬਾ-ਕਮਾਲ ਆਈਡੀਆ ਅਤੇ ਕੁੜੀ ਦੀ ਅਵਾਜ਼ ਵੀ ਮੌਲਾ ਦੀ ਬਖਸ਼ਿਸ਼ ਐ।
    ਕਿੰਨਾ ਚੰਗਾ ਹੋਵੇ ਜੇ ਗਾਇਕ ਵੀਰ ਬੋਲ ਕੇ ਆਪਣਾ ਨੰਬਰ ਵੀ ਦੱਸ ਦਿਆ ਕਰਨ। ਇੱਕ ਤਾਂ ਲੋਕਾਂ ਦੀ ਗਾਇਕ ਨਾਲ ਸਿੱਧੀ ਪਹੁੰਚ ਹੋ ਜਾਵੇਗੀ ਤੇ ਦੂਜਾ ਅਖਾੜਿਆਂ ਦੀ ਗਿਣਤੀ ਦੁੱਗਣੀ ਹੋ ਜਾਵੇਗੀ।

  • @asmitkumarsingh8417
    @asmitkumarsingh8417 หลายเดือนก่อน +1

    ਬਹੁਤ ਸੋਹਣਾ ਗੀਤ ਤੇ ਵੀਡੀਓ।।।

  • @PrakashGaikwad-fw6fk
    @PrakashGaikwad-fw6fk หลายเดือนก่อน

    ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ Love u ️

  • @pafulldopafulldo7292
    @pafulldopafulldo7292 หลายเดือนก่อน +3

    Aman the Emanat ji ne Punjabi vibes nu zindagi ch laake dikhaya hai - ek dum musical magic!

  • @JASMEET375
    @JASMEET375 หลายเดือนก่อน +5

    Kya baat hai ho gae Kalyan saab Mashhoor 😮😮😮

  • @BKSidhu-tr7up
    @BKSidhu-tr7up หลายเดือนก่อน +2

    Congratulations for whole team members bohat khoob 👍 Aman 🙏🏻💐🙌

  • @yuvajsingh8487
    @yuvajsingh8487 หลายเดือนก่อน +4

    Boht sohna song big brother ❤️🥳

  • @Aryan--Rajput--ff--7985.------
    @Aryan--Rajput--ff--7985.------ หลายเดือนก่อน +1

    Att aa jatta proud of u ✌️✌️

  • @gurmatsaanjh8175
    @gurmatsaanjh8175 หลายเดือนก่อน +3

    Kyaa baat...kya baat ..byi g mazaa aa gea gaana sunke...edaan de content ajj kal koi koi kadh da...salute veere👌👌

  • @user-vu2od7dm1f
    @user-vu2od7dm1f หลายเดือนก่อน +1

    ਸਿਰਾ ਐ ਅਮਨ ਕਲਿਆਣ❤🎉🎉

  • @starmediaentertainment6284
    @starmediaentertainment6284 หลายเดือนก่อน +2

    att kraa ditti bro ...kyaa baataaaa 😍😍😍

  • @vinniek3797
    @vinniek3797 หลายเดือนก่อน +1

    Nazara aa gya Kalyan 22. Nicely written and delivered. ❤❤

  • @user-dx7cq9bc8f
    @user-dx7cq9bc8f หลายเดือนก่อน

    ️Is song di awaaz Punjabi culture di richness nu celebrate kar rehi hai.

  • @user-rq7qz7tf7z
    @user-rq7qz7tf7z หลายเดือนก่อน +1

    Kya baat aaa …sira lata kalyan sabb 🔥🔥🎉🎉🎊🎊✌️✌️🥰🥰❤️❤️

  • @sumitboro824
    @sumitboro824 หลายเดือนก่อน

    This song deserves way more recognition. Aman Kalyan is a hidden gem.

  • @AnkushSharma-sl9ew
    @AnkushSharma-sl9ew 19 วันที่ผ่านมา +2

    Very good voice and punjabi song sir and mam g ❤❤❤❤❤❤❤

  • @maheshkumar-tg9gk
    @maheshkumar-tg9gk หลายเดือนก่อน +2

    what a Splendid song.✌️❤
    Nothing is imperfect, everything is admirable.
    keep it up bro nd our best wishes always with you.
    God gives you more success those we will come again with more brightly 🥳🥳🎉🎉❤️🧿💯

  • @ujagarsingjsingh9467
    @ujagarsingjsingh9467 หลายเดือนก่อน +1

    Amazing vocal ❤️

  • @BaljitKaur-gg6os
    @BaljitKaur-gg6os 18 วันที่ผ่านมา +1

    ਬਹੁਤ ਖੂਬ ਜੀ ਰੱਬ ਰਾਖਾ 🙏😀

  • @BHANGUVIDEOSUK
    @BHANGUVIDEOSUK 28 วันที่ผ่านมา +1

    Beautiful song. Nicely sung. Great lyrics. God's Blessings.

  • @vadikarawatvadikarawat6739
    @vadikarawatvadikarawat6739 หลายเดือนก่อน +1

    ਜੇਕਰ ਇਹ ਵੀਡਿਉ ਪਿੰਡ ਦੀਆਂ ਵੱਟਾਂ ਤੇ ਬਣੀ ਹੁੰਦੀ ਤਾਂ ਹੋਰ ਵਧੀਆ ਹੋਣੀ ਸੀ..ਬਾਕੀ ਗੀਤ ਬਹੁਤ ਵਧੀਆ ਵੀਰ

  • @AnshuBhangal0242
    @AnshuBhangal0242 หลายเดือนก่อน +1

    Attt song live show laho paji

  • @user-yy8br5jt2u
    @user-yy8br5jt2u 15 วันที่ผ่านมา +1

    Mera got ve Kalyan he ha ❤❤❤ love you bro

  • @RajeshPraja-td2uh
    @RajeshPraja-td2uh หลายเดือนก่อน

    Badhiya song di wait kar rahe aa

  • @Talim.Khan_007
    @Talim.Khan_007 หลายเดือนก่อน

    Bar bar ye gana sunke bhi man ni bhar reha 😍

  • @umarkhan8457
    @umarkhan8457 หลายเดือนก่อน

    Haaye kina sohna song a🫶❤️…

  • @lovepunjab2939
    @lovepunjab2939 หลายเดือนก่อน +1

    ਬਹੁਤ ਵਧੀਆ ਬਾਈ

  • @aheriyajigaming
    @aheriyajigaming หลายเดือนก่อน

    Bahut bahut pyar bayi g thuanu ton

  • @nindermarkhai3162
    @nindermarkhai3162 หลายเดือนก่อน +3

    Kyaa baat kyaa baat ❤❤❤❤

  • @starmediaentertainment6284
    @starmediaentertainment6284 หลายเดือนก่อน +2

    bakmaal gaana ❤❤

  • @shishangthakur1197
    @shishangthakur1197 หลายเดือนก่อน +2

    Very nice acting manu bahiya 👌👌👌👌

  • @banatotalgaming007
    @banatotalgaming007 หลายเดือนก่อน

    V nyc song …don’t know how many times I have listened this song🥰🥰👍👍❤️❤️

  • @Sumitgarai-rt3eu
    @Sumitgarai-rt3eu หลายเดือนก่อน

    mja aa gea thuada gaana sunke..

  • @ShabbirSiddi-bk8wt
    @ShabbirSiddi-bk8wt หลายเดือนก่อน

    Kaimo kaim ✌️✌️

  • @rajeshsardar889
    @rajeshsardar889 หลายเดือนก่อน

    Osm 💗

  • @iLoveRide41
    @iLoveRide41 หลายเดือนก่อน +1

    Good work 👌

  • @kirankaur2792
    @kirankaur2792 หลายเดือนก่อน +7

    Very nice song👍🏻👌❤❤🎉🥳🥳

  • @BappaTaraar
    @BappaTaraar หลายเดือนก่อน

    End lyrics bayi g 🤙🤙👍👍

  • @VIJAYKUMAR-hg2vu
    @VIJAYKUMAR-hg2vu หลายเดือนก่อน +1

    Bohut sohna song 👍👌👌

  • @balvirsingh1915
    @balvirsingh1915 หลายเดือนก่อน

    Osum bro..carry on

  • @s_dsharma9529
    @s_dsharma9529 หลายเดือนก่อน +1

    🔥🔥🔥

  • @SantoshKashyapji
    @SantoshKashyapji หลายเดือนก่อน

    Kalyan saab …Saade doabe di jaan ❤️❤️

  • @mukeshrajput8772
    @mukeshrajput8772 หลายเดือนก่อน

    Very nice song dil nu touch kar gea ❤️❤️

  • @OmprakashKumar-jt2nd
    @OmprakashKumar-jt2nd หลายเดือนก่อน

    Vadiya Bai G super hit music video superb

  • @user-fs2en5uc1q
    @user-fs2en5uc1q หลายเดือนก่อน

    Haye kinna sohna munda ❤️

  • @RajkumarRajkumar-lc9dc
    @RajkumarRajkumar-lc9dc หลายเดือนก่อน

    Voice so nice ..god bless you bro 🥰🥰

  • @user-yy8br5jt2u
    @user-yy8br5jt2u หลายเดือนก่อน +1

    Nice song veera ❤

  • @vikashjatav6752
    @vikashjatav6752 หลายเดือนก่อน

    Very nice bro 😎 agg 🔥 la ti bro

  • @TDkites
    @TDkites หลายเดือนก่อน

    Dil khush karta 🔥

  • @puskarsardar
    @puskarsardar หลายเดือนก่อน

    Hit a pura ✌️✌️

  • @Tirthmankar15
    @Tirthmankar15 หลายเดือนก่อน

    Dhan dhan krva ti bayi g

  • @mittumittu5196
    @mittumittu5196 หลายเดือนก่อน +1

    Nice Song ❤❤

  • @sadhusa8925
    @sadhusa8925 หลายเดือนก่อน

    Awesome 🔥🔥

  • @PawanKumar-ik7it
    @PawanKumar-ik7it หลายเดือนก่อน

    You are a new star in punjabi industry 🥰

  • @santumandi829
    @santumandi829 หลายเดือนก่อน

    Maar suteya ❤️🥰outstanding

  • @HR-hk1cp
    @HR-hk1cp หลายเดือนก่อน +1

    Attttt

  • @Goldjeetsingh
    @Goldjeetsingh หลายเดือนก่อน +1

    Superb combination ❤

  • @Hoshizawa_Kin
    @Hoshizawa_Kin หลายเดือนก่อน

    After long time i like a punjabi song ..

  • @omkarsontakke-no3pz
    @omkarsontakke-no3pz หลายเดือนก่อน

    Amazing keep it up 👍

  • @janmenjoymahato9593
    @janmenjoymahato9593 หลายเดือนก่อน

    Amazing song and voice ,,,like it ❤️👍🥰

  • @SanjuKumar-vq5wi
    @SanjuKumar-vq5wi หลายเดือนก่อน +2

    Congratulations 🎉🎉 AtTtT brother ❤❤

  • @user-vc1ec9ef3o
    @user-vc1ec9ef3o หลายเดือนก่อน

    On repeat bro ,, att gana👍👍🤙

  • @mayurigawand5879
    @mayurigawand5879 หลายเดือนก่อน +1

    Fatteee chakk te bayi g💪

  • @amninderpalsingh8106
    @amninderpalsingh8106 หลายเดือนก่อน +2

    Very nice song brother
    Super video

  • @beharakonda8561
    @beharakonda8561 หลายเดือนก่อน

    Kaint song 🙏

  • @ushatripathi5683
    @ushatripathi5683 หลายเดือนก่อน

    Outstanding ❤️❤️

  • @EpicPlayz401
    @EpicPlayz401 หลายเดือนก่อน

    Bahut ghaint awaz thuadi 🙏

  • @shingarakalyan7950
    @shingarakalyan7950 หลายเดือนก่อน +3

    ਘੈਂਟ ਐ ਅਮਨ ਕਲਿਆਣ ❤❤❤❤❤❤

  • @mewamann
    @mewamann 16 วันที่ผ่านมา +1

    Fantastic song

  • @wajid1501
    @wajid1501 หลายเดือนก่อน

    ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ Love u

  • @HR-hk1cp
    @HR-hk1cp หลายเดือนก่อน +1

    Nice song bro

  • @bapikhan9919
    @bapikhan9919 หลายเดือนก่อน

    Best song … gaya bahut sohna

  • @abhinews622
    @abhinews622 หลายเดือนก่อน

    Mind blowing 💜

  • @god.father-1234_
    @god.father-1234_ หลายเดือนก่อน

    Voice on fire 🔥🔥

  • @paramjitkaurparamjitkaur6293
    @paramjitkaurparamjitkaur6293 หลายเดือนก่อน +1

    Nice song

  • @ratanpaikrao-pi1vl
    @ratanpaikrao-pi1vl หลายเดือนก่อน

    Vocal, lyrics ,music .,,video❤️❤️🥰

  • @NonySingh-q4s
    @NonySingh-q4s หลายเดือนก่อน +1

    Very nice ❤❤

  • @abhinews622
    @abhinews622 หลายเดือนก่อน

    Masterpiece ✌️

  • @KanahiyaKanahiya-qp1bt
    @KanahiyaKanahiya-qp1bt หลายเดือนก่อน

    Beautiful vibes bro 🌕🌝

  • @NonySingh-q4s
    @NonySingh-q4s หลายเดือนก่อน +1

    Very nice song ❤❤

  • @manjitbhullar5581
    @manjitbhullar5581 หลายเดือนก่อน +2

    Nice song 🎉

  • @SUKH-bn2uf
    @SUKH-bn2uf หลายเดือนก่อน

    Sira after long time full desi punjabi

  • @NonySingh-q4s
    @NonySingh-q4s หลายเดือนก่อน +1

    Att song ❤❤❤❤❤

  • @AmitSaini-hn6yo
    @AmitSaini-hn6yo หลายเดือนก่อน

    kyaaa teamwork aa byi everything is perfect

  • @PravinBahakiyaPravinBhakiya
    @PravinBahakiyaPravinBhakiya หลายเดือนก่อน

    👏rock it bro

  • @drackpack1785
    @drackpack1785 หลายเดือนก่อน +1

    👌🏼👌🏼👌🏼

  • @RucheeRana-bq4zs
    @RucheeRana-bq4zs หลายเดือนก่อน +1

    🥳🥳🥳🥳

  • @BalwinderSingh-em7be
    @BalwinderSingh-em7be หลายเดือนก่อน +1

    Yes a kaam bro 👌

  • @yuvajsingh8487
    @yuvajsingh8487 หลายเดือนก่อน +2

    😍😍😍😍😍😍😍

  • @ankita5110
    @ankita5110 หลายเดือนก่อน +1

    video is soo good …

  • @suchasingh5202
    @suchasingh5202 21 วันที่ผ่านมา +1

    Bahut. Vadhia jee

  • @bhupindersingh1351
    @bhupindersingh1351 10 วันที่ผ่านมา +1

    Good 👍👍

  • @kalyanmobiletech5824
    @kalyanmobiletech5824 หลายเดือนก่อน +2

    End he kra shaddi vir

  • @preetisinha489
    @preetisinha489 หลายเดือนก่อน

    nazar naa lagge jodi nu ...kyaa baat

  • @majorsingh3731
    @majorsingh3731 หลายเดือนก่อน +1

    V. Ghaint song bai ji. Congrats from malwa belt

  • @anubegum7623
    @anubegum7623 หลายเดือนก่อน

    lyrics,vocals,music,video all over excellent

  • @ranaveer_jogadiya
    @ranaveer_jogadiya หลายเดือนก่อน

    Bai awazz puri bomb hai god bless u all 👌

  • @ganeshlalsuthar7539
    @ganeshlalsuthar7539 หลายเดือนก่อน

    Bhot sohni video bnai a vire