Mehakpreet and Bikram ਬੇਤਾਲ ਦੀ ਭੈਣ Funny roast video

แชร์
ฝัง
  • เผยแพร่เมื่อ 30 ม.ค. 2025

ความคิดเห็น • 283

  • @arshdhillon9312
    @arshdhillon9312 4 วันที่ผ่านมา +6

    First comment

  • @jassmaur918
    @jassmaur918 วันที่ผ่านมา +1

    Good video

  • @SimranMaan-n7s
    @SimranMaan-n7s 2 วันที่ผ่านมา +2

    Nice g😂😂😂😂

    • @AmritaVines05
      @AmritaVines05  2 วันที่ผ่านมา +1

      Thank You 🙏🙏❤️

  • @manidullat2889
    @manidullat2889 2 วันที่ผ่านมา

    Nice video ji

  • @JiunadeenMaur
    @JiunadeenMaur 2 วันที่ผ่านมา +1

    Vvvvvv nice

  • @jaspreetsingh9305
    @jaspreetsingh9305 4 วันที่ผ่านมา +2

    Osm Video

  • @GurtajsinghminhasMinhas
    @GurtajsinghminhasMinhas 2 ชั่วโมงที่ผ่านมา +1

    ❤❤❤❤❤

    • @AmritaVines05
      @AmritaVines05  2 ชั่วโมงที่ผ่านมา

      🙏❤️

  • @IshanKaushal-c2b
    @IshanKaushal-c2b 22 ชั่วโมงที่ผ่านมา +1

    Khoti aa sudel 😂😂😂

  • @monikakataria5838
    @monikakataria5838 วันที่ผ่านมา +1

    Amrita good 👍🏻👍🏻 job beautiful voice ❤❤

    • @AmritaVines05
      @AmritaVines05  วันที่ผ่านมา

      Thank you so much 😍😊

  • @malkitsingh4209
    @malkitsingh4209 3 วันที่ผ่านมา +1

    Nic ji

  • @mrlaadi27133
    @mrlaadi27133 3 วันที่ผ่านมา +2

    ਮੁਸ਼ਕੀ ਗਸ਼,,,ti

  • @manprertjhajjjhajj6890
    @manprertjhajjjhajj6890 4 วันที่ผ่านมา +2

    Very good video Ji 😮😮😮

  • @RommyBhagat
    @RommyBhagat 3 วันที่ผ่านมา +1

    Very good cool miss❤

  • @JasvirPesia-vy1yt
    @JasvirPesia-vy1yt 4 วันที่ผ่านมา +1

    ਤੁਹਾਡੀਆਂ ਵੀਡੀਓ ਬਹੁਤ ਵਧਿਆ ਹੁੰਦੀਆਂ ਨੇ

  • @deepdeep2435
    @deepdeep2435 3 วันที่ผ่านมา +1

    ਮੁਸਕਪੀਤ😂😂😂😂😂

  • @gurpreetverma-rl6ph
    @gurpreetverma-rl6ph 3 วันที่ผ่านมา

    😂😂😂😂😂

  • @gurvindersekhon5329
    @gurvindersekhon5329 4 วันที่ผ่านมา +1

    ❤❤❤❤❤

  • @Reenu923
    @Reenu923 3 วันที่ผ่านมา +1

    very good job ❤

  • @f5countrylesnar547
    @f5countrylesnar547 3 วันที่ผ่านมา +4

    ਕਬਜ ਪ੍ਰੀਤ ਬਹੁਤ ਜਾਦੇ ਫੁੱਕਰੀ ਆ ❤❤
    ਵਿਡਿਓ ਬਹੁਤ ਸੋਹਣੀ ਅਾ ਜੀ ❤❤😂
    😂😂

  • @JveerFateh
    @JveerFateh 3 วันที่ผ่านมา

    😅😅😅😅😅😂

  • @jassleennora2048
    @jassleennora2048 4 วันที่ผ่านมา +1

    Very nice 👌👍👏video di 👌👍😀😊😊😊😊😊😊😊😊😊

    • @AmritaVines05
      @AmritaVines05  4 วันที่ผ่านมา +1

      Thanks a lot 😊

  • @KaluAnttal
    @KaluAnttal 4 วันที่ผ่านมา +1

    😂

  • @nachattargill2643
    @nachattargill2643 3 วันที่ผ่านมา +1

    😂😂❤❤

  • @bootabrar3516
    @bootabrar3516 4 วันที่ผ่านมา +1

    Very nic video. 😊😊😊😊

    • @AmritaVines05
      @AmritaVines05  4 วันที่ผ่านมา

      Thank you

    • @bootabrar3516
      @bootabrar3516 4 วันที่ผ่านมา

      ​@@AmritaVines05welcome

  • @Punjabireelpataka
    @Punjabireelpataka 2 วันที่ผ่านมา +1

    Bassi saab starting ch kehnda achaaaa 😂sirra

  • @SaggittarisBorough
    @SaggittarisBorough 3 วันที่ผ่านมา

    Eh ta gasta lgda bhyia

  • @MandeepSingh-mo8jn
    @MandeepSingh-mo8jn 4 วันที่ผ่านมา +1

    ਚੱਕ ਕੇ ਰੱਖੋ dear

  • @Punjabi_roast_queen
    @Punjabi_roast_queen 3 วันที่ผ่านมา

    Mushki 😂😂

    • @AmritaVines05
      @AmritaVines05  3 วันที่ผ่านมา +1

      Hanji

    • @Punjabi_roast_queen
      @Punjabi_roast_queen 3 วันที่ผ่านมา

      @AmritaVines05 shoping krn v nhi nha k gyi

    • @Punjabi_roast_queen
      @Punjabi_roast_queen 3 วันที่ผ่านมา

      Par eh ta nati v na natya vargi aa 😂😂🤣

    • @AmritaVines05
      @AmritaVines05  3 วันที่ผ่านมา +1

      Ehna nu pata v jehde saanu dekhde aa oh bhi nahunde dhonde nahi 😂😂😂😂👍🙏

    • @Punjabi_roast_queen
      @Punjabi_roast_queen 3 วันที่ผ่านมา

      @@AmritaVines05 🤣🤣🤣

  • @vip2-b6v
    @vip2-b6v 4 วันที่ผ่านมา +1

    Op gg🎉

  • @RubiRubi-s3r
    @RubiRubi-s3r 4 วันที่ผ่านมา +1

    😂😂😂👹

  • @N.Kaur190art
    @N.Kaur190art 4 วันที่ผ่านมา +1

    Good di😊

  • @ChetanGraphix
    @ChetanGraphix 4 วันที่ผ่านมา +1

    Mushkpreet 😂😂

  • @ManjinderKaur-xr1ui
    @ManjinderKaur-xr1ui 4 วันที่ผ่านมา +1

    Very good sis lage raho ❤❤😂😂

  • @Rahulbrown-f3c
    @Rahulbrown-f3c 4 วันที่ผ่านมา +2

    ਆ ਗਏ ਆ ਗਏ ਆ ਗਏ ਬੇਸ਼ਰਮ ਬਲੌਗਰ ਆ ਗਏ 😂😂😂😂😂😂

    • @AmritaVines05
      @AmritaVines05  4 วันที่ผ่านมา

      🤣🤣

    • @Rahulbrown-f3c
      @Rahulbrown-f3c 4 วันที่ผ่านมา

      @@AmritaVines05 ਕਿਵੇਂ ਹੋ ਅੰਮ੍ਰਿਤਾ ਜੀ ਤੁਸੀ

  • @Reenu923
    @Reenu923 3 วันที่ผ่านมา +1

    sorry uper type khush word wrong ho gai please understand 🙏

  • @Mr.FatehSFacts
    @Mr.FatehSFacts 3 วันที่ผ่านมา +1

    Di hun tusi roasting vich pro ho rhe ho god bless you 😊😊🎉🎉

  • @babbudhaliwal2036
    @babbudhaliwal2036 4 วันที่ผ่านมา +1

    Complan is the great idea😂😂😂😂😂

  • @JveerFateh
    @JveerFateh 3 วันที่ผ่านมา +1

    😂 dedi ਇੱਕ ਤਾ ਏਨਾ ਦੇ ਫ਼ੈਨ ਨੀ ਲੋਟ ਉਂਦੇ

  • @MonuSingh-r3h
    @MonuSingh-r3h 4 วันที่ผ่านมา +2

    🙏ਭੈਣ ਸਤਿ ਸ੍ਰੀ ਅਕਾਲ ਜੀ 🙏

  • @preetrajan1405
    @preetrajan1405 ชั่วโมงที่ผ่านมา +1

    Mushkpreet nu ta kla everyone hi khna aunda 😅😅😅

    • @AmritaVines05
      @AmritaVines05  ชั่วโมงที่ผ่านมา

      Haan bas 😂😂👍🙏

  • @Rahulbrown-f3c
    @Rahulbrown-f3c 4 วันที่ผ่านมา +2

    ਮੁਸ਼ਕ ਪ੍ਰੀਤ ਤੇਰੇ ਤਾਂ ਚਪੇੜਾ ਸਿੱਟਣ ਵਾਲੀਆਂ ਹੋਈਆਂ ਵਾਂ😂😂😂😂😂😂😂😂

  • @ManinderKamboj-r5q
    @ManinderKamboj-r5q 4 วันที่ผ่านมา +1

    ਮੈਡਮ ਦੀ ਅਵਾਜ਼ ਬਹੁਤ ਘੈਂਟ ਆ ❤

  • @ManinderKamboj-r5q
    @ManinderKamboj-r5q 4 วันที่ผ่านมา +2

    ਮੁਸ਼ਕ ਪ੍ਰੀਤ ਤੋ ਘਰੋ ਭੱਜਿਆ ਨਹੀਂ ਜਾਣਾ ਉੱਚੀ ਹੀਲ ਪਾਕੇ😂😂😂😂😂😂

  • @aagazofhumanity3030
    @aagazofhumanity3030 3 วันที่ผ่านมา +2

    ਇਹ ਲੋਕ ਅਵੱਲ ਦਰਜ਼ੇ ਦੇ ਮੂਰਖ ਨੇ ਸਾਰੇ ਵਲੋਗਰ ਜਿੰਨੇ ਵੀ ਨੇ ਇਹ ਆਪਣੇ ਬੱਚਿਆਂ ਨੂੰ ਵੀ ਉਸੇ ਰਾਹ ਤੇ ਤੁਰਨ ਲਈ ਆਖਦੇ ਨੇ

  • @khushicharnjit9801
    @khushicharnjit9801 3 วันที่ผ่านมา +1

    Mehakpreet nu vigadan wale isde ghrde hi ne oh gall sch hi aa jive di koko ustra hi usde de bche

    • @AmritaVines05
      @AmritaVines05  3 วันที่ผ่านมา +1

      Bilkul awdi maa te gayi aa

  • @VishuKahtk
    @VishuKahtk 3 วันที่ผ่านมา +1

    Thank you dedi I am so happy tusi mera nal leyaaa

  • @RubiRubi-s3r
    @RubiRubi-s3r 4 วันที่ผ่านมา +1

    😚😚😚😚💂🏻😂😂😂😂😂😂

  • @DeepakMehra-r3d
    @DeepakMehra-r3d 2 วันที่ผ่านมา +1

    Vedio kyu nhi ayi dear thoudi kal aaj bhi morning di wait kr rahi a😊 please dear vedio daily upload kriya kro😊

    • @AmritaVines05
      @AmritaVines05  2 วันที่ผ่านมา +1

      Aa rahi aa ji 7.22

  • @Sukhkhattra555
    @Sukhkhattra555 3 วันที่ผ่านมา

    ਡਾਊਨਲੋਡ ਹੋਏ ਨੀ ਜੀ

    • @AmritaVines05
      @AmritaVines05  3 วันที่ผ่านมา

      Tuc pixbay google te search krlo fir us vich lik do images fir download krlo ho jam ge

  • @855giGi
    @855giGi 4 วันที่ผ่านมา +1

    avary one pair heavy acid naal dryclean kra

  • @RachpalSingh-s8c
    @RachpalSingh-s8c 4 วันที่ผ่านมา +1

    ਗਿੱਲ 855,,❤❤❤❤❤❤

  • @sonygill1311
    @sonygill1311 3 วันที่ผ่านมา +2

    ਫੋਟੋ ਕਰੳਣ ਵਾਲੇ ਗਿਆਨੀ ਨੂੰ ਲੱਖ ਦੀ ਲਾਹਣਤ

  • @MK.Maan2024
    @MK.Maan2024 วันที่ผ่านมา +1

    Mainu bada shonk aa mera v you tube channel hove pr ah sab dekh ta dar e lagda 😂

    • @AmritaVines05
      @AmritaVines05  วันที่ผ่านมา

      Nhi ji jekar apa kuj changa kara ge tan fir koi problem ni kise nu tuc bana lo 🙏😊👍

    • @MK.Maan2024
      @MK.Maan2024 วันที่ผ่านมา +1

      @AmritaVines05 nai main ta behne songs e bol k poni bs

    • @AmritaVines05
      @AmritaVines05  วันที่ผ่านมา

      Fir tan koi chakkar hi ni don't worry, tuc karo gud jekar tuc kise da song bolon ge tan copyright a je ga

    • @MK.Maan2024
      @MK.Maan2024 วันที่ผ่านมา +1

      @@AmritaVines05 main behne nal likh dini jida song aa ND cover mention Kar dini huni ji baki thankyu behne guide karn vaste

    • @AmritaVines05
      @AmritaVines05  วันที่ผ่านมา

      Main bhi banaya c channel lok geet wala but main jyada content nahi kar paayi , vadhiya aa mere bui 10000 subscribers ho gaye c thide time ch taan kehni aa main chal pau vadhiya khich k rakho kam

  • @HarwinderSingh2772-kw3xo
    @HarwinderSingh2772-kw3xo 3 วันที่ผ่านมา +1

    Sahi kiha tu sis Manu bhi pehla wali juti vadhiya laggi

  • @SukhBhullar-v9e
    @SukhBhullar-v9e 4 วันที่ผ่านมา +1

    Amritavines always rock🤘🤘

  • @gagandeepkaur4317
    @gagandeepkaur4317 4 วันที่ผ่านมา +1

    Bahut vdhiya lga video dekh ke.dhnwad.tuhada te apni team nu waheguru hmesha khush rakhe.ida hi tusi sb de chehre te ronka leai rhko.❤❤😂😂😂

  • @Sukhkhattra555
    @Sukhkhattra555 4 วันที่ผ่านมา

    Thanks for mens

  • @manprertjhajjjhajj6890
    @manprertjhajjjhajj6890 4 วันที่ผ่านมา +1

    Waheguru Ji bahut truki deve tuhanu Ji..... carry on and be positive Ji 😮😮😮

  • @KulvinderRai-pj2me
    @KulvinderRai-pj2me 4 วันที่ผ่านมา +1

    Mushke g fukry ji o god 😂😂😂

  • @Sukhkhattra555
    @Sukhkhattra555 3 วันที่ผ่านมา +2

    ਦਾਦੀ ਨੂੰ ਵੀ ਦੋ ਰੋਟੀ ਪਾ ਦਿਆ ਕਰ

  • @ਭੈਣਾਂਦਾਵੀਰ
    @ਭੈਣਾਂਦਾਵੀਰ 3 วันที่ผ่านมา

    ਹਾਏ ਰੱਬਾ ਸਾਨੂੰ ਤਾਂ ਸਾਡੇ ਘਰ ਦੇ ਪਸੰਦ ਨਹੀਂ ਕਰਦੇ ਇਨ੍ਹਾਂ ਨੂੰ ਲੋਕ ਪਸੰਦ ਕਰਦੇ ਅ 😢😢😢😂😂😂😂😂😂

  • @manprertjhajjjhajj6890
    @manprertjhajjjhajj6890 4 วันที่ผ่านมา +1

    Tuhada style bahut sohna aa ji boln da 😮😮😮

  • @MonuSingh-r3h
    @MonuSingh-r3h 4 วันที่ผ่านมา +3

    😀😀😀😀ਮੇਰੀ ਸ਼ੋਪ ਵਾਲੇ ਵੀਰਾਂ ਨੂੰ ਬੇਨਤੀ ਹੈ ਵੀ ਜਿਹੜਾ ਤੁਸੀਂ ਸਮਾਨ ਟੱਟੀ ਪ੍ਰੀਤ ਨੂੰ ਪੁਆਇਆ ਜਾਂ ਪਹਿਨਾਇਆ ਉਹ ਕਿਸੇ ਹੋਰ ਨੂੰ ਨਾ ਮੇਰੇ ਵੀਰ ਬਣ ਕੇ ਪਾਇਓ ਨਹੀਂ ਟੱਟੀ ਪ੍ਰੀਤ ਵਰਗੀ ਹੋ ਜੂ ਜਿਹੜੀ ਵੀ ਪਾਊਗੀ ਸਮਾਨ ਨੂੰ ਜਾਂ 🙏😝🤪😝

  • @harwinderpatma7320
    @harwinderpatma7320 4 วันที่ผ่านมา +1

    Sorry maidam ji mai aaj let hoga coments karn vich ❤❤❤

  • @Saikukiuncleji
    @Saikukiuncleji 3 วันที่ผ่านมา +2

    5:35 so everyone 🥲🥲 ਗਰੇਜੀ ਤਾਂ ਐਵੇ ਬੋਲਦੀ jive mummy ਏਹਦੀ ਡੈਨਮਾਰਕ ਦੀ ਪਾਪਾ ਇੰਗਲੈਂਡ ਰਹਿੰਦੇ ਹੁੰਦੇ, ਏ ਆਪ usa ਚ born ਹੋਈ ਹੁੰਦੀ 🙂

  • @Noordhaliwalpunjab
    @Noordhaliwalpunjab 3 วันที่ผ่านมา +1

    I want to tell u arsh mam,, u r promoting them😄ਜਾਣੇ ਅਣਜਾਣੇ 😂, ਕਿਉਂਕਿ ਮੈਂ ਐਨਾ ਨੂੰ ਜਾਣਦੀ ਨੀਂ ਸੀ u ਪ੍ਰੋਮੋਟਡ them

    • @AmritaVines05
      @AmritaVines05  3 วันที่ผ่านมา +1

      Ok right, but Arsh mam tuc kis nu keha sorry I don't know ??

    • @Noordhaliwalpunjab
      @Noordhaliwalpunjab 3 วันที่ผ่านมา +1

      Oh sry for name,

    • @AmritaVines05
      @AmritaVines05  3 วันที่ผ่านมา

      Ok ji no problem

  • @BalwinderSingh-gw8fk
    @BalwinderSingh-gw8fk 4 วันที่ผ่านมา +1

    ਇਹਦੇ ਫੈਨ ਨੇ ਉ ਹੋ ਬਸ ਖਤਮ ਆ ਦੁਨੀਆ ਹੁਣ ਤੇ😂😂😂😂😂

    • @AmritaVines05
      @AmritaVines05  4 วันที่ผ่านมา

      Hanji

    • @BalwinderSingh-gw8fk
      @BalwinderSingh-gw8fk 4 วันที่ผ่านมา

      @AmritaVines05 ਕਿ ਹੋਇਆ ਪਿਆ ਲੋਕਾਂ ਨੂੰ ਫੈਨ v ਮੁਸਕ ਹੁਣਾ ਦੇ ਬਣੀ ਜਾਂਦੇ ਆ ਫੋਟੋ ਪਤਾ ਨੀ ਕੀ ਸੋਚ k ਕਰਾਉਂਦੇ ਆ

  • @navjot473
    @navjot473 3 วันที่ผ่านมา +2

    Dear ਮੁਸ਼ਕ ਦੀ ਪਸੰਦ ਦਾ ਤਾਂ ਉਸ ਟਾਈਮ ਹੀ ਪਤਾ ਲੱਗ ਗਿਆ ਸੀ ਜਦੋਂ ਇਸਨੇ ਘਰ ਤੋਂ ਪੱਜ ਕੇ ਉਸ ਮੁੰਡੇ ਨੂੰ ਪਸੰਦ ਕਰਕੇ ਵਿਆਹ ਕੀਤਾ ਸੀ ਤੇ ਕੁੱਝ ਕ ਦਿਨਾਂ ਬਾਅਦ ਹੀ ਵਾਪਿਸ ਆ ਕੇ ਚਾਰੇ ਪਾਸੇ ਮੁਸ਼ਕ ਹੀ ਮੁਸ਼ਕ ਖਿਲਾਰ ਦਿੱਤੀ ਸੀ ਜੌ ਅੱਜ ਤੱਕ ਵੀ ਮੁਸ਼ਕ ਆਈ ਜਾਂਦੀ ਆ।ਮੁਸ਼ਕ ਕਿਉਂ ਜਬਰਦਸਤੀ cute ਬਣਨ ਦੀ ਕੋਸ਼ਿਸ਼ ਕਰਦੀ ਰਹਿੰਦੀ ਆ ਬੁੱਲ ਪੁੱਠੇ ਸਿੱਧੇ ਜਿਹੇ ਕਰਕੇ ਭੌਂਕਦੀ ਰਹਿੰਦੀ ਆ ਮੁਸ਼ਕ ਹੁਣ ਤੁੰਦ ਪੈਣੀ ਬੰਦ ਹੋ ਗਈ ਬਲੋਗ ਬਣਾ ਦੇ ਤੁੰਦ ਨਾ ਪੈਣ ਤੇ । ਜਾ ਨੀ ਸੁਡਲ ਜਹੀ ਨਾ ਹੋਵੇ ਤਾਂ ਤੁਹਾਡੀ ਗੱਲ ਅੱਜ ਮੈਂ ਬੋਲ ਦਿੱਤੀ ।

    • @AmritaVines05
      @AmritaVines05  3 วันที่ผ่านมา

      Hahah 😂😂🙏

    • @navjot473
      @navjot473 3 วันที่ผ่านมา +1

      @AmritaVines05 Amrit ji ਤੁਸੀਂ ਤਾਂ ਮੈਨੂੰ ਤੇ ਬਚਿਆ ਨੂੰ ਆਪਣੇ ਹੀ ਲੱਗਣ ਲੱਗ ਗਏ ਜਿੰਨੀ ਦੇਰ ਤੁਹਾਡੀ ਆਵਾਜ਼ ਨਾ ਸੁਣਾ ਚੈਨ ਨਈ ਆਉਂਦਾ ਸਾਨੂੰ ਤਾਂ ਬੱਚੇ ਤੁਹਾਨੂੰ ਮਾਸੀ ਕਹਿਣ ਲੱਗ ਗਏ ਇਨਾਇਤ ਤਾਂ ਉੱਚੀ ਉੱਚੀ ਅਵਾਜ਼ ਮਾਰਦੀ ਆ ਮੰਮਾ ਦੀਦੀ ਵੀਰ ਜੀ ਆਜੋ ਸਾਰੇ ਪੱਜ ਕੇ ਮਾਸੀ ਦੀ ਵੀਡਿਓ ਆ ਗਈ ਏ

  • @VishuKahtk
    @VishuKahtk 3 วันที่ผ่านมา +1

    ਮੁਸ਼ਕਪ੍ਰੀਤ ਦਾ ਸਾਰਾ ਟਬਰ ਚਵਲ ਆ।।।। ਚਵਲਾ ਦਾ ਟੋਲਾ😅😅😅😅😅 ਮੁਸ਼ਕੀ ਮੁਸ਼ਕੀ

  • @ManinderSingh-tv7ej
    @ManinderSingh-tv7ej 4 วันที่ผ่านมา +2

    ਪਿਲਾ ਜੇ ਰੰਗ ਨੂੰ gold ਸਮਜਦੀ ਹੈ ਮੁਸ਼ਕੀ ਤਾਂ. ਮੁਸ਼ਕੀ ਨੂੰ ਫੈਨ ਵੀ ਮਿਲਾ ਸੀ ਇਸ shop ਤੇ ਲੋਕ ਕੈਮਰੇ on ਦੇਖਕੇ ਫੋਟੋ ਕਰੋਨਾ ਚਲੇ ਜਾਂਦੇ ਹੈ ਮੈਨੂੰ ਲੱਗਦਾ ਘਰੇ ਜਾਕੇ vlog ਦੇਖਦੇ ਹੋਣਗੇ ਓਦੋ ਸੋਚਦੇ ਹੋਣਗੇ ਅਹਹ ਕੀਹਦੇ ਨਾਲ ਕਰਾਲੀ pics 😂😂😂

  • @IshanKaushal-c2b
    @IshanKaushal-c2b 22 ชั่วโมงที่ผ่านมา +1

    Sudal mushakpreet nyt suit pa k high heel 👠bhaaldi ahitar vrga muh ehda😂😂😂

    • @AmritaVines05
      @AmritaVines05  21 ชั่วโมงที่ผ่านมา

      🤣🤣🤣👍🙏

  • @ਪਖੰਡੀ
    @ਪਖੰਡੀ 4 วันที่ผ่านมา +1

    Sis tuhdiya video vdia hundiya main daily rat nu jdo need ni andi tuhdi video lga k dekhda
    Nd mood thoda fresh ho jnda nind vdia aa jndi
    God bless u
    ਸੂਡਲੇ vese ki hunda
    Apa doabe to aa pheli war word sunya
    ਆਂਈ ਹੋਂਪ ਵਾਲੀ ਕਾਲੋ ਦੀ ਚੰਗੀ ਰੇਲ ਬਣੋਦੇ ਤੁਸੀ😅
    Pagel i hope di jgh ( minu lgda ) eda bol lve bs apni besti aap hi
    Ohi tuhda shabad suddle 😅

    • @AmritaVines05
      @AmritaVines05  4 วันที่ผ่านมา

      ਸੁਡਲੇ shabad da matlab hunda bevkoof ja ਸੀਡਲ hahahah

  • @KaranSingh-g2j7f
    @KaranSingh-g2j7f 3 วันที่ผ่านมา

    ਇੱਕ ਟੋਪੀ ਵੇ ਲੈਂ ਲੈਣਾ ਸੀ 😂

  • @harwinderpatma7320
    @harwinderpatma7320 4 วันที่ผ่านมา +1

    Madam ji noor di mammy te vi video bnao ji yaad naal jehra kehnda hunda noor di mammy aa kardi aa noor di mammy oh kardi payi dekho ohna di video yaad naal ohna te vi chete naal videos bnana maidam ji god bless you 🙏🙏🙏🙏

  • @jaswinderkaur4152
    @jaswinderkaur4152 3 วันที่ผ่านมา +1

    😂🎉😂

  • @Sukhkhattra555
    @Sukhkhattra555 3 วันที่ผ่านมา +1

    ਫੁੱਦੇ ਬੰਦਿਆ ਦੇ ਵੀ ਫੇਨ ਹੁੰਦੇ ਆ ਅੱਜ ਪਤਾ ਲੱਗਿਆ 🎉🎉🎉🎉

  • @Reenu923
    @Reenu923 3 วันที่ผ่านมา +1

    gyes veerai wali pher digital bagger ban gye apnai father lee loka nu khedi shop paa do money paa do ek n ta gyes veerai wali nu offer v dea diti 😅

  • @Omkarkahlon9183
    @Omkarkahlon9183 4 วันที่ผ่านมา +1

    Mushki apne app nu jatti samjhdi a lekin mushki nu ni pta ki jattiya kiho jhiya hundiya ne mushki kde nha v lya kr

  • @MonuSingh-r3h
    @MonuSingh-r3h 4 วันที่ผ่านมา +2

    🙏🙏🙏ਹੱਥ ਜੋੜ ਕੇ ਬੇਨਤੀ ਹ ਨਾਮ ਜਰੂਰ ਬੋਲਿਓ ਮੇਰਾ ਤੇ ਮੇਰੀ ਵਾਈਫ ਦਾ ਨੇਹਾ🙏🙏

  • @MonuSingh-r3h
    @MonuSingh-r3h 4 วันที่ผ่านมา +2

    🙏🙏🙏ਭੈਣ ਮੇਰਾ ਤੇ ਮੇਰੀ ਵਾਈਫ ਦਾ ਨਾਮ ਬੋਲਿਓ ਨੇਹਾ ਮੋਨੂ ਨੇਹਾ🙏🙏🙏

  • @AjayBawa-d7t
    @AjayBawa-d7t 4 วันที่ผ่านมา +1

    ਮੁਸ਼ਕ ਪ੍ਰੀਤ ਨੇ ਫਿਰ ਨਿਕਲ ਜਾਣਾ ਕਿਸੇ ਦੇ ਨਾਲ ਲੱਛਣ ਮਾੜੇ ਇਸਦੇ

  • @Reenu923
    @Reenu923 3 วันที่ผ่านมา +1

    khan lagi hai eyes veerai wali nu ve Sad ledhi suniya Doctor n mana keta ohnu fast food khan t per per oh per bolu gye m ta Estrella hi video banaugye gyan na do 😅😅

  • @vikaskakkar8637
    @vikaskakkar8637 3 วันที่ผ่านมา +1

    Menu lgda sis tuhanu mere comments dikhde ni tahi reply ni krde 😢😢😢 baki video kaint aa

    • @AmritaVines05
      @AmritaVines05  3 วันที่ผ่านมา +1

      I always replied , pata ni show kyu ni hunde

    • @vikaskakkar8637
      @vikaskakkar8637 2 วันที่ผ่านมา

      @AmritaVines05 hoge hoge sis aj sori thanks so much

  • @manprertjhajjjhajj6890
    @manprertjhajjjhajj6890 4 วันที่ผ่านมา +1

    Je ho ske na mera naam bol dio ji ....man PreeT Singh Bilaspuria 😮😮😮😮

  • @harwinderpatma7320
    @harwinderpatma7320 4 วันที่ผ่านมา +2

    ਬੇੜਾ ਗ਼ਰਕ ਹੋਇਆ ਪਿਆ ਲੋਕਾਂ ਦਾ ਵੀ ਕਿਹੜੇ ਲੋਕਾਂ ਨਾਲ ਫੋਟੋ ਕਰੌਂਦੇ ਪਾਏ ਆ ਜਿਨਾਂ ਦੀ ਕੋਈ ਇਜੱਤ ਨੂੰ ਆ na koi aehna kajra nu sharm aa koi bevkuf ਲੋਕ ਸਿਰੇ ਦੇ ਡੰਗਰ aa jerhe aehna nu dekhde aa bda gussa aonda mainu ta ki kra dil karda phone dodda par fer sochda aehnu nu ki fark pena nuksan ta apna he aa baki tuai haige aa aehna nu lahnta paun nu ji

  • @bakhshinderkaur8021
    @bakhshinderkaur8021 4 วันที่ผ่านมา +1

    ਇਹਦਾ everyone ਤੋੜਨਾ ਮੈ ਕਿਸੇ ਦਿਨ ਮਿਲ ਗਈ ਤੇ 😅

  • @mahindersingh9852
    @mahindersingh9852 4 วันที่ผ่านมา +1

    Mushki chapri gareeban di raveena tandan fhir aa gyi ji omg so funny 🎉

  • @DeepakMehra-r3d
    @DeepakMehra-r3d 4 วันที่ผ่านมา +1

    Vedio ta always vdia hi hundi a thoudi sis❤❤ please mera ek kam kro mnu pta karke daso ke TH-cam hor kis gareh te chldi a .. main nhi es gole te rehna Bhagwant man Bikram nl photos kariyi janda edr change bhale sardar mehak nal photos kariyi jande main nhi rehna earth te😢😢🤐😭😭😭

    • @mahindersingh9852
      @mahindersingh9852 4 วันที่ผ่านมา +1

      Mushk varge honge 😂

    • @DeepakMehra-r3d
      @DeepakMehra-r3d 4 วันที่ผ่านมา

      @mahindersingh9852 ki veere ?dujje gareh te lokk .nhi nhi veere ehna to ta theek hi hone

  • @SarvanSingh-l2l
    @SarvanSingh-l2l 4 วันที่ผ่านมา +1

    10 ਰੁਪਏ ਮੇਰੇ ਵੀ ਬੋਲ ਦਿਓ ਜੀ ਨਾਮ

  • @SukhBhullar-v9e
    @SukhBhullar-v9e 4 วันที่ผ่านมา +1

    Ehde ehde km tu kar ditte kude is height naal,, photo jinne khichi a ghar jaake ki keh ke dekhaoga , ki oh kudi aa jehdi bhjh jndi a te vapis v aa jandi a ,, nawaz de dialog vangu takk se vapis aa jata huhh😊

  • @singhpannu1381
    @singhpannu1381 4 วันที่ผ่านมา +1

    ਤੁਸੀਂ ਵੀ ਕੀ ਕਹਿ ਗਏ ਕਾਹਲੀ ਕਾਹਲੀ ਵਿੱਚ ਕ ਮੁਸ਼ਕਪ੍ਰੀਤ ਨੇ ਵਿਆਹ ਵੇਲੇ ਸ਼ੋਪਿੰਗ ਨਹੀਂ ਕੀਤੀ ਸੀ. ਓਹਨੇ ਤੇ ਭੱਜ ਕੇ ਵਿਆਹ ਕਰਾਇਆ ਸੀ ਤੇ ਭੱਜਣ ਵਾਲੀਆਂ ਸ਼ੋਪਿੰਗ ਕਰਕੇ ਥੋੜ੍ਹਾ ਭੱਜਦੀਆਂ 🤣🤣🤣🤣🤣 ਤੁਸੀਂ ਨਾ ਗੁੱਸਾ ਕਰਯੋ ਮੈਂ ਤਾਂ ਬੱਸ ਥੋਡੀ ਗੱਲ ਸੁਣ ਕੇ ਹਾਸਾ ਨੀ ਰੋਕਿਆ ਗਿਆ ਤਾਂ ਕਰਕੇ ਕਾਮੈਂਟ ਕਰਤਾ. ਬਾਕੀ ਥੋਡੀ ਰੋਸਟਿੰਗ ਵਦੀਆ ਆ ਆਪਾਂ ਥੋਡੀ ਹਰ ਵੀਡੀਓ ਦੇਖਦੇ ਆਂ.

    • @AmritaVines05
      @AmritaVines05  4 วันที่ผ่านมา

      Hahahah main tan punch 👊 mareya c, but I never mind don't worry 🤣🤣

  • @AnilKumar-tl3vl
    @AnilKumar-tl3vl 4 วันที่ผ่านมา +1

    🙏🙏🙏🙏 ਭੈਣੇ ਮੇਰਾ ਨਾਮ Harpreet singh ਕਾਕੜਾ 🙏🙏🙏🙏

  • @SonuSonu-rb9vb
    @SonuSonu-rb9vb 4 วันที่ผ่านมา +1

    Mushki jehi oversmart bndi aa

  • @Bea_bee15
    @Bea_bee15 3 วันที่ผ่านมา +2

    Really like SehajAman vlogs they are genuine and family viewing . Today that Bikram &his fake nice wife went to Amans house people not stupid he went there to get likes and views SehajAman are loved and have over 650'000 subscribers so using family connection as has had negative feed back . Sorry he is not likeable neither is his wife. Used to watch his vlogs because of Aman his sister but have now unsubscribed .

    • @normtut262
      @normtut262 3 วันที่ผ่านมา +2

      Bikram does useless blogs

    • @AmritaVines05
      @AmritaVines05  3 วันที่ผ่านมา

      Right

  • @SukhBhullar-v9e
    @SukhBhullar-v9e 4 วันที่ผ่านมา +1

    Ehde pio de ni chldi , mushki de ma de chaldi a , oh kiven rok lao , naale syane kehnde j maade km ch dhee naal ma rall j fer sara ghar rudh da ik ja do jee ni ..

  • @gurmeetsidhu-v3c
    @gurmeetsidhu-v3c วันที่ผ่านมา +1

    ਮੇਰਾ ਬੀ ਨਾਮ ਬੋਲ ਦਿਓ ਜੀ

  • @SukhBhullar-v9e
    @SukhBhullar-v9e 4 วันที่ผ่านมา +1

    Mushakpreet __ j heel tutti maadi jehi m vapis aa jana a
    Shopkeeper __ tu bhjjn laghi hath ch fadhli , fer ni tuttdi

  • @manprertjhajjjhajj6890
    @manprertjhajjjhajj6890 4 วันที่ผ่านมา +1

    Mushki vich mainu ta kudian wala kuchh lggda ni na akkl na shakl .je ehde sir te jooda krdo eh Munda hee lggu ji lok aive ehna nu pump Mari jande aa eh hor chambli jande aa Ji

  • @JatinderKaur-pu2sf
    @JatinderKaur-pu2sf 3 วันที่ผ่านมา +1

    😂😂😂😂😂 Fer rehi na pendu di pendu hun edde naal jaraba paa Fer lage gi ohi

  • @JasvirPesia-vy1yt
    @JasvirPesia-vy1yt 4 วันที่ผ่านมา +1

    ਮੈਨੂੰ ਤਾਂ ਸਮਝ ਨੀ ਆਉਦੀ ਵੀਡੀਓ ਬਣਾ ਕੇ ਕਿਵੇਂ ਗੋਲ ਗੱਪੇ ਖਾਂਦੀ ਆ ਮੈਂ ਤਾਂ ਨੀ ਖਾ ਸਕਦੀ