ਡਾਸ਼ਰ ਆਰਕੈਸਟਰਾ ਦੇ ਸ਼ਰਾਬ ਦਾ ਗਲਾਸ ਵਾਲੇ ਪੁਲਸ ਮੁਲਾਜ਼ਮ ਨੂੰ ਕੀਤਾ ਪੁਲਸ ਨੇ ਗਿਰਫਤਾਰ ਦੱਸਿਆ ਮੁੰਡੇ ਨੇ ਸਾਰਾ ਸੱਚ

แชร์
ฝัง
  • เผยแพร่เมื่อ 2 เม.ย. 2024
  • ਸਮਾਝ ਨੂੰ ਸਹੀ ਰਸਤੇ ਪਾਉਣਾ ਸਾਡਾ ਤੇ ਸਾਡੀ ਟੀਮ ਦਾ ਮਕਸਦ ਏ ਦੋਸਤੋ ਹਰ ਟਾਈਮ ਸੁਨੇਹਾ ਦਿੰਦੇ ਰਹਿਣਾ
  • บันเทิง

ความคิดเห็น • 239

  • @nirbhainahar8655
    @nirbhainahar8655 หลายเดือนก่อน +43

    ਕੋਈ ਵੀ ਕੁੜੀ ਬਿਨਾ ਕਸੂਰ ਤੋਂ ਗਾਲਾਂ ਨਹੀਂ ਕੱਢਦੀ

  • @majorsingh5059
    @majorsingh5059 หลายเดือนก่อน +29

    ਏਨੂੰ ਪੁੱਛੋ ਕੁੜੀ ਨੇ ਤੇਰਾ ਨਾ ਲੈਅ ਕੇ ਗਾਲ ਕੱਢੀ ਇੰਟਰਵਿਊ ਡਰਾਮਾ ਹੈ

  • @mandeepsingh1513
    @mandeepsingh1513 หลายเดือนก่อน +15

    ਕੁੜੀਆਂ ਤੇ ਹੱਥ ਚੁੱਕਣਾ ਗੱਲਤ ਹੈ👍👍👍

  • @jagdishsingh9097
    @jagdishsingh9097 หลายเดือนก่อน +17

    ਇਹ ਪੁਲਿਸ ਵਾਲੇ ਮੁਲਾਜ਼ਮ ਨਹੀਂ ਹੋ ਸਕਦੇ ਕੋਈ ਫੜੋੜ ਲਗਦਾ ਹੈ

  • @Surjitsingh-eg2hb
    @Surjitsingh-eg2hb หลายเดือนก่อน +39

    ਇਹ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਕੁੱਝ ਪੱਤਰਕਾਰਾਂ ਨੇ ਪੁਲਸ ਦੀ ਵਰਦੀ ਪਹਿਨ ਕੇ ਇੰਟਰਵਿਊ ਲਈ ਹੋਵੈ.... ਇੰਟਰਵਿਊ ਦੇਖ ਕੇ ਹਾਸਾ ਹੀ ਨਹੀਂ ਰੁਕ ਰਿਹਾ..... 😀😀😀😁😁😁😁😀😀😀😀😀

    • @KuldeepSingh-vd8lv
      @KuldeepSingh-vd8lv หลายเดือนก่อน

      Eh. Pp. Wala. Sahi. Nahi gal Karin Nahi aondi

    • @ParamjitSingh-ug3lc
      @ParamjitSingh-ug3lc หลายเดือนก่อน

      @@KuldeepSingh-vd8lvਮੈਂ ਵੀ ਇਹੀ ਕਹਿਣਾ ਸੀ ਕਿ ਕੀ ਇਹ ਨਾਟਕ ਜਾਂ ਖੇਡੀ ਜਾਂਦੇ ਆ😅

  • @SurinderSingh-we9rt
    @SurinderSingh-we9rt หลายเดือนก่อน +8

    ਇਹ ਕੁੜੀ ਨੂੰ ਕਹਿੰਦੇ ਸੀ ਤੂੰ ਸਟੇਜ ਤੋਂ ਹੇਠਾਂ ਉੱਤਰ ਕੇ ਸਾਡੇ ਨਾਲ ਡਾਂਸ ਕਰ।ਇਹ ਮੁੰਡੇ ਗਲਤ ਹਨ।

  • @sewasingh7087
    @sewasingh7087 หลายเดือนก่อน +24

    ਕੁੜੀ ਠੀਕ ਹੈ, ਕੁੜੀ ਕਿਉ ਪਹਿਲਾਂ ਗਾਲ ਕੱਢੇਗੀ,

    • @dharamsingh5541
      @dharamsingh5541 หลายเดือนก่อน +1

      Billkull sach eh kudi kise nu galla keu kadegi. Oh pagal thori si. Jo kise nu bina vja to galla kade

  • @user-kc5ze4mw3d
    @user-kc5ze4mw3d หลายเดือนก่อน +15

    ਇਹ ਪੁਲਸ ਵਾਲੇ ਭਾਊ ਆਪਣੀ ਅਦਾਲਤ ਖੋਲ ਕੇ ਬੈਹ ਗ ਏ😊😊😊😊😊😊

  • @Bsmk6938
    @Bsmk6938 หลายเดือนก่อน +9

    ਐਵੇ ਤਾਂ ਨਾਂ ਹੀ ਗਾਲਾਂ ਨਿੱਕਲੀਆਂ ਦੀਆਂ,ਪਰ ਬਦਮਾਸ਼ੀ ਤਾਂ ਕੀਤੀ ਐ।
    ਪੁਲਿਸ ਵਾਲਾ ਬਾਈ ਬਚਾ ਕਰ ਰਿਹਾ

  • @reshamsingh7501
    @reshamsingh7501 หลายเดือนก่อน +13

    ਸਾਰਿਆਂ ਦੇ ਘਰ ਧੀਆਂ ਭੈਣਾਂ ਹਨ ਇਹ ਪੁਲਿਸ ਦੀ ਆਕੜ ਦਿਖਾਉਂਦਾ ਸੀ ਇਹ ਪੁਲਿਸ ਨਹੀਂ ਹੈ ਕਿਸੇ ਨੂੰ ਰੋਟੀ ਖਾਣ ਦਿਉ

  • @Surjitsingh-eg2hb
    @Surjitsingh-eg2hb หลายเดือนก่อน +25

    ਬਾਈ, ਕੀ ਇਹ ਅਸਲੀ ਪੁਲਸ ਹੈ ਕਿ ਕੋਈ ਨਾਟਕ ਮੰਡਲੀ ਹੈ, ਵੈਸੇ ਪਹਿਲਾਂ ਵਾਰ ਦੇਖ ਰਹੇ ਹਾਂ

  • @kuldeepsinghchatha
    @kuldeepsinghchatha หลายเดือนก่อน +23

    ਟੱਟੂ ਦੀ ਪੁਲੀਸ ਐ ਕੁੜੀ ਸਟੇਜ ਤੇ ਸੀ ਇਹ ਬੰਦਾ ਸਟੇਜ ਤੋਂ ਹੇਠ ਸੀ।ਇਹ ਕੁੜੀ ਨੂੰ ਸਟੇਜ ਤੋਂ ਹੇਠਾਂ ਆਕੇ ਨੱਚਣ ਲਈ ਕਹਿੰਦਾ ਸੀ।ਬਗੈਰ ਕਿਸੇ ਗੱਲ ਦੇ ਕੁੜੀ ਗਾਲਾਂ ਕਿਉਂ ਕਢੇਗੀ

    • @amarjit5447
      @amarjit5447 หลายเดือนก่อน +1

      Eh app. Fudu km karda c

  • @balvirsingh4544
    @balvirsingh4544 หลายเดือนก่อน +34

    ਇਹ ਤਾਂ ਨਹੀਂ ਸਕਦਾ ਕਿ ਕੁੜੀ ਨੇ ਬਗੈਰ ਕਸੂਰ ਤੋ ਗਾਲਾਂ ਕੱਢੀਆਂ ਹੋਣ ਮੈਂ ਤਾਂ ਇਹ ਕਿਹਨਾ ਇਹ ਲੋਕ ਮੱਸੇ ਰੰਗੜ ਤੋ ਘੱਟ ਨਹੀਂ ਜਿਹੜੇ ਲੋਕ ਕੁੜੀਆਂ ਤੋਂ ਡਾਣਸ ਕਰਵਾ ਰਹੇ ਨੇ

    • @SajjuJawanda-qm8gy
      @SajjuJawanda-qm8gy หลายเดือนก่อน +2

      ਮੱਸੇ ਰੱਗੜ ਤਾ ਕੈਤਾ ਤੂੰ । ਤੂੰ ਵੀ ਇਨਾ ਵਾਰਗੇ ਸੀ । ਹੁੰਣ ਗਿਆਨ ਵੱਡ ਦਾ ਤੂੰ ।
      ਪਹਿਲੀ ਗੱਲ ਇਹ ਆ ਤੂੰ ਗੁਣੀ ਗਿਆਨ ਤਾ ਇਸ ਵੀਡੀਓ ਕਿਊ ਦੇਖ ਦਾ । ਤੂੰ ਆਪਣੇ ਰਿਸਤੇ ਦਾਰ ਦੇ ਵਿਆਹ ਚੇ ਰੋਕੀ ਡਾਸਰ ਨੂੰ ਤੇਰੇ ਰਿਸਤੇ ਦਾਰ ਤੈਨੂੰ ਘਰ ਕੱਢ ਦਿੱਤਾ ਜਾਵਗੇ

  • @chamkaursinghhappy4342
    @chamkaursinghhappy4342 หลายเดือนก่อน +16

    ਪੰਜਾਬ ਪੁਲਿਸ ਕੀ ਸਾਬਤ ਕਰਨਾ ਚਾਹੁੰਦੇ ਆ

  • @narindersinghmaan1756
    @narindersinghmaan1756 หลายเดือนก่อน +14

    ਇਹ ਕਿਹੜਾ ਸਿਸਟਮ ਹੈ ਪੁੱਛਤਾਸ਼ ਕਰਨ ਦਾ।

  • @KulwantSingh-fu4bg
    @KulwantSingh-fu4bg หลายเดือนก่อน +11

    ਠੀਕ ਹੈ ਪੁਲਿਸ ਜੇ ਹਰ ਚੀਜ਼ ਦੀ ਜਾਂਚ ਕਰੇ ਤਾਂ ਕੋਈ ਨਿਰਦੋਸ਼ ਨਾ ਫਸੇ।

  • @narindersinghmaan1756
    @narindersinghmaan1756 หลายเดือนก่อน +36

    ਮੈਨੂੰ ਤਾ ਯਕੀਨ ਹੀ ਨਹੀਂ ਆਉਂਦਾ, ਕੀ ਇਹ ਅਸਲੀ ਪੁਲਿਸ ਹੈ। ਅਗਰ ਇਹਨਾਂ ਨੇ ਸਿਰਫ ਇਹ ਵੀਡੀਓ ਬਣਾਉਣ ਵਾਸਤੇ ਬਰਦੀ ਪਾਈ ਹੋਈ ਹੈ ਤਾਂ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ । ਜੇਕਰ ਇਹ ਅਸਲੀ ਪੁਲਿਸ ਹੈ ਤਾਂ ਵੀ ਇਹਨਾਂ ਤੇ ਕਾਰਵਾਈ ਹੋਣੀ ਹੈ।

    • @RajwinderSingh-vq8gk
      @RajwinderSingh-vq8gk หลายเดือนก่อน

      Shigll 😂😂

    • @Bathinda432
      @Bathinda432 หลายเดือนก่อน +1

      ਕਾਰਵਾਈ ਤੇਰੇ ਤੇ ਵੀ ਹੋਣੀ ਚਾਹੀਦੀ ਏ ਰੁਕ

  • @PratapSingh-dr6oy
    @PratapSingh-dr6oy หลายเดือนก่อน +15

    ਇਹ ਤਾਂ ਨਾਟਕ ਹੈ

  • @indianreal110
    @indianreal110 หลายเดือนก่อน +27

    ਇਹ ਇੱਥੇ ਹੀ " ਆਪ ਕੀ ਅਦਾਲਤ" ਖੋਲ ਕੇ ਬਹਿ ਗਏ। ਜੇਕਰ ਮੁਲਜ਼ਮ ਪੁਲੀਸ ਮੁਲਾਜ਼ਮ ਨਾ ਹੁੰਦਾ ਤਾਂ ਫਿਰ ਇਹਨਾਂ ਦੀ ਬੋਲ-ਬਾਣੀ ਹੋਰ ਹੋਨੀ ਸੀ।

  • @harwindersingh1657
    @harwindersingh1657 หลายเดือนก่อน +8

    ਪੁਲਿਸ ਵਾਲੇ ਵੀਰ ਪਹਿਲੀ ਤਾਂ ਇਹ ਗੱਲ ਆ ਜੇ ਹਰਕਤ ਪੁਲਿਸ ਵਾਲੇ ਤੋਂ ਬਿਨਾਂ ਹੋਰ ਕਿਸੇ ਨੇ ਕੀਤੀ ਤੇ ਤੁਸੀਂ ਉਹਨੂੰ ਥਾਣੇ ਲਿਜਾ ਕੇ ਲੰਮਾ ਪਾ ਕੇ ਪਟੇ ਵਾਉਣੇ ਚੰਗੀ ਤਰ੍ਹਾਂ ਤੇ ਤੁਸੀਂ ਇਹਨੂੰ ਕਿਉਂ ਨਹੀਂ ਪਟੇ ਪਾਏ ਬਈ ਇਹਦਾ ਰਿਮਾਂਡ ਕਿਉਂ ਨਹੀਂ ਲਿਆ ਇਹਦਾ ਰਿਮਾਂਡ ਲੈ ਕੇ ਇਹਦਾ ਚਲਾਨ ਭਰ ਕੇ ਤੁਸੀਂ ਜੱਜ ਦੇ ਕਿਉਂ ਨਹੀਂ ਪੇਸ਼ ਕਰਦੇ ਜਿਵੇਂ ਤੁਸੀਂ ਦੂਜੇ ਅਪਰਾਧੀਆਂ ਦਾ ਰਿਮਾਂਡ ਲੈ ਕੇ ਚਲਾਨ ਭਰ ਕੇ ਪੇਸ਼ ਕਰਦੇ ਆਂ ਇਹਨੂੰ ਵੀ ਪੇਸ਼ ਕਰੋ ਇਹ ਜੱਜ ਕਰੂਗਾ ਨਾ ਕੁੜੀ ਦੀ ਵੀ ਪੇਸ਼ੀ ਪਊਗੀ ਵਕੀਲ ਹੋਊਗਾ ਇਹਦੀ ਵੀ ਪੈਣਗੇ ਤਾਂ ਜੱਜ ਨੇ ਇਨਸਾਫ ਕਰਨਾ ਇਹਦਾ ਰਿਮਾਂਡ ਲਓ

  • @user-uw5dz8ui3u
    @user-uw5dz8ui3u หลายเดือนก่อน +6

    ਸ਼ਕਲ ਤੋਂ ਹੀ ਨਹੀਂ ਲੱਗਦੇ ਇਹ ਪੁਲਿਸਵਾਲੇ,,,,,, ਭੁੱਕੀ ਜਾਂ ਜ਼ੀਬ੍ਹ ਵਾਲੀ ਗੋਲੀ ਖਾਣ ਵਾਲੇ ਲੱਗਦੇ ਮੈਨੂੰ ਤਾਂ 😂😂

  • @GotaSingh-gj7dq
    @GotaSingh-gj7dq หลายเดือนก่อน +3

    ਇਹ ਜੱਟਵਾਦ ਦਾ ਕਿੱਲਾ ਇਨ੍ਹਾਂ ਦੀ ਧੌਣ ਚੋਂ ਨਾ ਨਿਕਲੇ ਤਾਂ ਬਹੁਤ ਚੰਗੀ ਗੱਲ ਹੈ ਸਿਮਰਨ ਕੁੜੀ ਵੀ ਕਹਿੰਦੀ ਮੈਂ ਜੱਟੀ ਹਾ ਇਹ ਜੱਟ ਜੱਟੀਆ ਦੇ ਜਿਸ ਦਿਨ ਧੌਣਾਂ ਚੋਂ ਕਿੱਲੋ ਨਿਕਲਗੇ ਅੱਧੀ ਦੁਨੀਆਂ ਬੇਰੋਜ਼ਗਾਰ ਹੋ ਜਾਵੇਗੀ ਥਾਨੇ ਕਚਹਿਰੀਆਂ ਬੰਦ ਹੋ ਜਾਣਗੇ ਇਸ ਕਰਕੇ ਜੱਟ ਜੱਟੀਆਂ ਬੜਕਾਂ ਮਾਰਦੇ ਰਹਿਣ ਲੋਕਾਂ ਨੂੰ ਰੋਜ਼ਗਾਰ ਮਿਲਦਾ ਰਹੇ ਵਾਹਿਗੁਰੂ ਜੀ ਇਨ੍ਹਾਂ ਦੀਆ ਧੋਣਾਂ ਚ ਕਿਲੇ ਬਰਕਰਾਰ ਰੱਖੀ

  • @sukhmandersingh890
    @sukhmandersingh890 หลายเดือนก่อน +8

    ਪੁਲਿਸ ਕੀ ਸਾਬਤ ਕਰਨਾ ਚਾਹੁੰਦੇ ਹੋ

  • @Rajkumar-ph1cv
    @Rajkumar-ph1cv หลายเดือนก่อน +18

    ਪਹਿਲੀ ਵਾਰ ਪੁਲਸ ਇਸ ਤਰਾਂ ਦੀ ਇੰਟਰਵਿਊ ਲੈਣ ਨੂੰ ਮਿਲੀ ਨਹੀਂ ਹਮੈਸਾ ਠਾਣੈ ਵਿੱਚ ਫੈਸਲਾ ਹੂੰਦਾ

  • @Jatt-sata
    @Jatt-sata หลายเดือนก่อน +11

    ਜਦੋ, ਸਾਹਮਣੇ, ਨੰਬਰਾਂ,ਦਾ, ਇਸ਼ਾਰੇ, ਕਰਦੀਆਂ,,ਕੀ,ਕਰੂ, ਬੰਦਾ

    • @user-lg3og5tw8e
      @user-lg3og5tw8e หลายเดือนก่อน

      Sanu v de vere no tere kol hone sadi sali gal ne bndi,,

  • @chanansingh3037
    @chanansingh3037 หลายเดือนก่อน +12

    ਇਹ ਪੁਲੀਸ ਵਾਲੇ ਨਹੀ ਹਨ
    ਨਕਲੀ ਪੁਲੀਸ ਵਾਲੇ ਹਨ

  • @makhanazaadvlogs
    @makhanazaadvlogs หลายเดือนก่อน +2

    ਵੀਰ ਜੀ ਪੁਲਿਸ ਵਾਲੇ ਤਾਂ ਪੁਲਿਸ ਮੁਲਾਜ਼ਮ ਦਾ ਸਾਥ ਦੇਣ ਗੇ ਹੀ ਸੲਈ ਲੱਗਦਾ ਹੈ ਕਿ ਜਿਵੇਂ ਮੁਲਜ਼ਮ ਨੂੰ ਪਹਿਲਾਂ ਹੀ ਸਾਰੀ ਇੰਟਰਵਿਊ ਸਮਝਾਇਆ ਹੋਵੇ। ਪਹਿਲਾਂ ਵੀ ਕਦੇ ਇਸ ਤਰ੍ਹਾਂ ਦੀ ਇੰਟਰਵਿਊ ਦਿਖਾਈ ਕਿਸੇ ਮੁਲਜ਼ਮ ਦੀ ਮੁਲਾਜ਼ਮ ਨੇ। ਕਦੇ ਵੀ ਨਹੀਂ??????¿??????…

  • @jaspalmanku3684
    @jaspalmanku3684 หลายเดือนก่อน +1

    ਸਰ ਰਇਸਪਐਕਟ। ਪਰ ਤੁਸੀਂ ਇਹ ਨੀ ਪੁਛਿਆ ਕਿ ਕੁੜੀ ਨੇ ਗਾਲ ਕਿਓਂ ਕਢੀ। ਔਰਤ ਕਦੀ । ਮਰਦ ਵੀ ਬਿਨਾਂ ਵਜ੍ਹਾ ਗਾਲ ਨੀ ਕਢਦਾ। ਪਰ ਔਰਤ ਤੇ ਵੈਸੇ ਨੀ ਗਾਲ਼ ਕਢਦੀ। ਬਾਕੀਆਂ ਨੂੰ ਕੁੜੀ ਨੇ ਗਾਲ ਕਿਓਂ ਨਹੀਂ ਕਢੀ। ਸੋ ਇਹਨਾਂ ਨੇ ਮੰਨਿਆ ਸ਼ਰਾਬ ਪੀ ਕੇ ਹੋ ਗਿਆ ਸੋ ਮੁਆਫੀ ਮੰਗਣ ਤੇ ਬਾਕੀਆਂ ਨੂੰ ਵੀ ਮੈਸੇਜ ਦੇਣ ਕਿ ਆਰਟਿਸਟ ਨੂੰ ਬੇਇਜਤ ਨਾ ਕਰੋ। ਨਹੀਂ ਚੰਗਾ ਲਗੇ ਪਰੇ ਹੋ ਜਾਓ। ਯਾ ਪ੍ਰੋਗਰਾਮ ਤੇ ਨਾ ਜਾਓ। ਸਭ ਇਨਸਾਨਾ ਚ ਇਜ਼ਤ ਮਾਨ ਚਾਹੀਦਾ। ਗਲਤੀ ਵੀਰ ਦੀ ਹੈ। ❤ Pp zindabad shanti

  • @user-bf9zl3on7i
    @user-bf9zl3on7i หลายเดือนก่อน +1

    ਬਹੁਤ ਵਧੀਆ ਹੁਸੀਆਰ ਛਾਮਝਾ ਆਪਣੇ ਆਪ ਨੂੰ

  • @tlrattustudiorahoroadludhi2458
    @tlrattustudiorahoroadludhi2458 หลายเดือนก่อน +1

    ਇਹਨਾਂ ਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਹੈ ਇਹ ਤਾਂ ਕਾਨੂੰਨ ਦਾ ਮਜ਼ਾਕ ਹੀ ਬਣਾ ਰਹੇ ਨੇ ਇਹਨਾਂ ਤੇ ਵੀ ਕਾਰਵਾਈ ਕਰੋ

  • @premkumarsingh3527
    @premkumarsingh3527 หลายเดือนก่อน +3

    ਗੱਡੀ ਵਿੱਚ ਇਨਕੁਆਰੀ

  • @vikasSingh-ws1lc
    @vikasSingh-ws1lc หลายเดือนก่อน +1

    Very good effort by punjab police........❤

  • @user-lt7xw4ir1e
    @user-lt7xw4ir1e หลายเดือนก่อน

    ਇਹ ਨਹੀ ਹੋ ਸਕਦਾ ਕਿ ਕੁੜੀ ਨੇ ਬਿਨਾ ਕਿਸੇ ਞਜਾ ਤੋ ਗਾਲਾ ਕਡੀ ਆ ਹੋਣ ਹੋਰ ਮੁੰਡੇ ਞੀ ਨਚ ਰਹੇ ਸੀ ਇਹ ਨੇ ਗਲਤੀ ਕੀਤੀ ਹੋਣੀ ਆ

  • @birbalmaan9217
    @birbalmaan9217 หลายเดือนก่อน +1

    😊😊😊😊😊

  • @khushibrar0724
    @khushibrar0724 หลายเดือนก่อน +2

    Good ❤

  • @singhsingh8054
    @singhsingh8054 หลายเดือนก่อน

    ਵੀਰ ਪੁਲਿਸ ਮੁਲਾਜਿਮ ਨੂੰ ਬਹੁਤ ਬਹੁਤ ਪੋਵਰਫੁਲ ਦੱਸ ਰਿਹਾ, ਵੀਰ ਜੱਜਾਂ ਨੂੰ ਵਕੀਲ ਕਰਨੇ ਪੈ ਜਾਂਦੇ ਏ, ਤੂੰ ਵੀ ਵੇਖ ਵਰਦੀ ਪਾ ਕੇ, ਕਿਸੇ ਨੂੰ ਗਾਲ ਕੱਢ ਕੇ, ਜੇ ਮੁੜਕੇ ਤੇਰੇ ਪਰਿਵਾਰ ਚੋਂ ਕੋਈ ਵਰਦੀ ਪਾ ਵੀ ਲਏ,

  • @sarabjeetkaur5949
    @sarabjeetkaur5949 หลายเดือนก่อน +3

    ਹ ਤਾ ਸੀਰੀਅਲ ਵਾਗੂ ਲਗਦੇ ਆ

  • @assaultgaming2441
    @assaultgaming2441 หลายเดือนก่อน +2

    Good 😊

  • @jaswindersharma2228
    @jaswindersharma2228 หลายเดือนก่อน +1

    ਇਹ ਤਾਂ ਲੱਗਦਾ ਕਮੇਡੀ ਫਿਲਮ ਤਰ੍ਹਾਂ ਕਰ ਰਹੇ ਨਾਟਕ ਕਰਦੇ

  • @singhsingh8054
    @singhsingh8054 หลายเดือนก่อน

    ਜੇ ਲੋਕ ਜਾਗਰੂਕ ਹੋ ਜਾਣ ਤਾਂ ਹੀ ਪੁਲਿਸ ਸਹੀ ਢੰਗ ਨਾਲ ਇਮਾਨਦਾਰੀ ਨਾਲ ਕੰਮ ਕਰੇਗੀ, ਪੁਲਿਸ ਸਿਰਫ ਵਕੀਲ ਤੋਂ ਡਰਦੀ ਹੈ ਕੇ ਕੋਈ ਕਾਨੂੰਨ ਚ ਨਾ ਫਸਾ ਲਵੇ

  • @bhupinderkumar8971
    @bhupinderkumar8971 หลายเดือนก่อน +1

    ਕਿਉਂ ਬਾਈ ਜੀ ਮਸਲੇ ਹੋਰ ਉਲਝਾ ਰਹੇ ਹੋ ਕਿਉਂਕਿ ਇਹ ਮਸਲਾ ਇੰਨਾ ਵੱਡਾ ਨਹੀਂ ਜਿੰਨਾ ਬਣਦਾ ਜਾ ਰਿਹਾ ਤੁਸੀਂ ਦੋਨਾਂ ਧਿਰਾਂ ਨੂੰ ਇੱਕ ਦੂਜੇ ਦੇ ਸਾਹਮਣੇ ਬਿਠਾ ਕੇ ਆਪਸੀ ਸਮਝੋਤਾ ਕਰਵਾਉ ਉਹ ਕੁੜੀ ਅਤੇ ਕੁੜੀ ਦਾ ਪਰਿਵਾਰ ਵੀ ਕਹਿ ਰਿਹਾ ਉਹ ਮੁਆਫ਼ ਕਰ ਸਕਦੇ ਹਾ

  • @mangatrai3221
    @mangatrai3221 หลายเดือนก่อน +1

    Koi kudi bina kasoor kise nu galan nahi kadh sakdi, oh dance karan lai aaundian hann, batmiji sehan lai nahi, faisle courts vich hunde hann, police vale hi pattarkar bann baithe hann.

  • @dalersingh5082
    @dalersingh5082 หลายเดือนก่อน +19

    ਕੁੜੀਆਂ ਦੇ ਡਾਂਸ ਬੰਦ ਹੋਣੇ ਚਾਹੀਦੇ ਐ

    • @lovepunjab2738
      @lovepunjab2738 หลายเดือนก่อน

      ਪੰਜਾਬੀ ਫ਼ਿਲਮਾਂ ਵੀ, ਉਸ ਵਿੱਚ ਰੋਮੈਂਟਿਕ ਸੀਨ ਵੀ ਹੁੰਦੇ ਆ , ਆਸਕੀ ਅਤੇ ਗੈਂਗਸਟਰ ਤੇ ਹਥਿਆਰਾਂ ਵਾਲੇ song ਬੰਦ ਹੋਣੇ ਚਾਹੀਦੇ ਆ, ਇੰਸਟਾਗਰਾਮ ਤੇ ਸੋਸ਼ਲ ਮੀਡੀਆ ਵੀ ਬੰਦ ਹੋਣਾ ਚਾਹੀਦਾ. ਇਹ ਸਭ ਬੰਦ ਹੋ ਜਾਵੇ, ਕਾਲਜ ਵੀ ਬੰਦ ਹੋਣੇ ਚਾਹੀਦੇ ਆ, ਕਿਉਂਕਿ ਉੱਥੇ ਸਿਰਫ਼ ਆਸ਼ਕੀ ਆ,ਪਰ ਖੁਦ ਨਹੀਂ ਸੁਧਰਨਾ ਅਸੀਂ ਨੇ.😂

  • @lakhi_pb1639
    @lakhi_pb1639 หลายเดือนก่อน

    ਕਿਰਪਾ ਕਰਕੇ ਸੀਨੀਅਰ officer check krnn plz
    J midiaa ch aunna e aa
    Tann press conference krnii chiddi
    Ehhhh tann hunn policce apneee chinlann ch masle hall krnggeee

  • @harmanbabbu2900
    @harmanbabbu2900 หลายเดือนก่อน

    ਹਦੈ ਸ਼ਤਰ ਫ਼ਰਿਓ

  • @user-xp7ke8pv5s
    @user-xp7ke8pv5s หลายเดือนก่อน

    5:40

  • @Happy_dhaliwal_
    @Happy_dhaliwal_ หลายเดือนก่อน +1

    good

  • @user-bf9zl3on7i
    @user-bf9zl3on7i หลายเดือนก่อน +1

    ਬਹੁਤ ਡਰਾਮਾ ਹੈ

  • @Tangovlog_CHD
    @Tangovlog_CHD หลายเดือนก่อน +3

    Police officer ehna Tey karwai kare please police nu Tey loka nu Gumrah kar rahe Ney Jo Ada nahi kar Kay loka nu Gumrah Na Karo Jay mujrim ajey frar hai ush nu San bute Day rahey Ho 😮😢

    • @deep_2113
      @deep_2113 หลายเดือนก่อน +1

      Bilkul sahi hai

  • @deepakgill2702
    @deepakgill2702 หลายเดือนก่อน

    ਜੈ ਪੁਲਿਸ ਨਾ ਹੋ ਕੋਵ ਵੀ ਕਿਸੇ ਨੂੰ ਮਾਰ ਦੇਵੇ

  • @sukhmanbrar1524
    @sukhmanbrar1524 หลายเดือนก่อน +1

    Nice

  • @gurnaazsandhu552
    @gurnaazsandhu552 หลายเดือนก่อน

    🥰🥰

  • @BalwinderSingh-cq3nn
    @BalwinderSingh-cq3nn หลายเดือนก่อน

    Ismein puchna chahida hai ki kudi ne gal kyon kati kudi ne pahal ki thi ya munde

  • @kewalsekhon8206
    @kewalsekhon8206 หลายเดือนก่อน

    🙏🙏

  • @Jatt-sata
    @Jatt-sata หลายเดือนก่อน +1

    ਬਾਈ, ਨੁੰ, ਫਸਾਉਣ,ਦੀ, ਕੋਸ਼ਿਸ਼, ਕੀਤੀ,ਜਾ,ਰਹੀ, ਵਿਆਹ, ਵਿਚ, ਹਰੇਕ,ਦੀ, ਪੀਤੀ,ਹੁੰਦੀ,ਅਐ

  • @user-yk5mi6ok4k
    @user-yk5mi6ok4k หลายเดือนก่อน +1

    ਇਹ ਅਸਲੀ ਪੁਲਿਸ ਨਹੀ

  • @user-wc1sl7hn6y
    @user-wc1sl7hn6y หลายเดือนก่อน

  • @user-lt7xw4ir1e
    @user-lt7xw4ir1e หลายเดือนก่อน

    ਜਾ ਇਹ ਪੁਲਸ ਞਾਲੋ ਞਿਕੇ ਆ ਗਲਤੀ ਤਾ ਇਹ ਮੁੰਡੇ ਦੀ ਆ

  • @GurpreetSingh-ip3ed
    @GurpreetSingh-ip3ed หลายเดือนก่อน

    Kalyug Kise Kahate Hain aaj ka Jamana aisa hai Mahila Insan ko Mare Pite Gali De lekin Mard Uske samne nahin bol sakta Kyunki vah Ek Mahila hai 10 Sal Insan relationship Mein Rah Sakta Hai Magar Ek Din Agar Mahila Ne yah kah diya ki Mere Sath isliye balatkar kiya tha vah balatkar Karke Samay Saja hoti hai ladki ne Khud Mana ki usne drink ki thi

  • @Tangovlog_CHD
    @Tangovlog_CHD หลายเดือนก่อน +4

    Loka nu Gumrah Na Karo please Jay Ada kanon Da pakh kharabh karna galth hai 😮😢😮😢😮

    • @deep_2113
      @deep_2113 หลายเดือนก่อน +2

      Sahi baat hai

    • @lovepunjab2738
      @lovepunjab2738 หลายเดือนก่อน +2

      ਇਹਨਾਂ ਤੇ ਕਾਰਵਾਈ ਹੋ ਸਕਦੀ ਆ , fake ਜਾਣਕਾਰੀ ਦੇਣ ਲਈ. ਇਹ ਕੋਈ ਮਜ਼ਾਕ ਨਹੀਂ.

    • @deep_2113
      @deep_2113 หลายเดือนก่อน +3

      @@lovepunjab2738 koi kanoon nahi karda sahi Kam log payisa la la video Bana Kay mujrim nu sport Tey Loka nu gumrah kar mind wash kar rahe Ney key mujrim bee Guna hai 🥺

    • @lovepunjab2738
      @lovepunjab2738 หลายเดือนก่อน +2

      @@deep_2113 ਜੇ ਇਹ ਸਭ ਕੁੱਝ ਕਰਨਾ ਗਾ, ਬਾਅਦ ਚ ਕਰ ਲੈਂਦੇ, ਹਜੇ ਮਸਲਾ ਚੱਲੀ ਜਾਂਦਾ ਗਾ,ਇਹ ਆਪਣੀਆ ਰੋਟੀਆਂ ਸੇਕਣ ਲੱਗੇ ਆ.

  • @user-fq2no1tn7m
    @user-fq2no1tn7m หลายเดือนก่อน

    ਬਾਈ ਕਿਉਂ ਨਾਟਕ ਕਰਦੇਂ ਹੌ

  • @kulwindergill7483
    @kulwindergill7483 หลายเดือนก่อน

    ਕਾਰਵਾਈ ਪੜਤਾਲੀਆ ਉੱਪਰ ਵੀ ਹੋਈ ਲਵੋ,

  • @user-hh6zb1io9x
    @user-hh6zb1io9x หลายเดือนก่อน +1

    Kuri bina Gul to gal nahi kud sakdo

  • @user-rn8cj2cx9x
    @user-rn8cj2cx9x หลายเดือนก่อน

    ❤❤❤❤❤

  • @surinderbrom4088
    @surinderbrom4088 29 วันที่ผ่านมา

    Kuriya sharab peka dhiya bhana da samna gala Kaden muda da ke kasur kuri vachari ho gye pahla suchai dakhni chahde aa

  • @sukhgill3800
    @sukhgill3800 หลายเดือนก่อน +1

    D J wale de Program band hone de Dar to galat bol rahe ne eh siraf kuri nu kiraye de putli samjh ke lijande ne

  • @manpreetkaur-sw6vt
    @manpreetkaur-sw6vt หลายเดือนก่อน

    ਪੁਲਸਿ ਸਾਹਿਬ ਕੁੜੀ ਡਰਾਮਾ ਰਚ ਰਹੀ ਹੈ

  • @Ramjatin
    @Ramjatin หลายเดือนก่อน

    Sare comedian BN gye Punjab vich 🤣🤣😂😂🤣😂 Galla sidhe muh 😮 hi kad hundiya a vinge muh😮 nhi 🤣😂😂😂😂😂🤣🤣🤣🤣🤣😂😂😂😂

  • @mkpikachu9585
    @mkpikachu9585 หลายเดือนก่อน

    ਇਹ ਪੰਜਾਬ ਪੁਲਿਸ ਹੈ 😅😅😂😂

  • @manmohamsingh3775
    @manmohamsingh3775 หลายเดือนก่อน

    Investigating di video ਕਦੋਂ ਤੋਂ ਬਣਨ ਲੱਗ ਗਈ?

  • @kewalsingh4609
    @kewalsingh4609 หลายเดือนก่อน

    ਇਹ ਅਸਲੀ ਪੁਲਿਸ ਹੈ ਜਾਂ ਸਿਰਫ ਵੀਡੀਓ ਬਣਾ ਰਹੇ

  • @Harjeetkaur-
    @Harjeetkaur- หลายเดือนก่อน

    ਮੈਨੂੰ ਤਾਂ ਇਹ ਕੋਈ ਫਿਲਮ ਦਾ ਸੀਨ ਲੱਗਦਾ😂😂😂😂😂😂 ਦਲ

  • @user-bf9zl3on7i
    @user-bf9zl3on7i หลายเดือนก่อน

    ਇੱਕ ਦਿਨ ਲਈ ਕੰਮ ਕਰਨ ਵਾਲੇ ਨਨਿਸਾਨ ਹੀ ਹੁੰਦਾ ਏ

  • @GurpreetSingh-ip3ed
    @GurpreetSingh-ip3ed หลายเดือนก่อน

    Ladki ne Khud Mana Hai Ki usne stage per yah bola hai ki main Jattan Di Kudiyan Sidhu jatani I Nahin Patti Koi vyakti Aisa Apne bacchon ke sath Baitha Sun sakta hai yah Baat bilkul galat stage per Aisi baten Nahin Ki jaati

  • @k.media.junction1
    @k.media.junction1 หลายเดือนก่อน

    ਓਏ ਪਤੰਦਰੋ ਡਾਂਸਰ ਤਾਂ ਸਹੀ ਕਰਕੇ ਲਿਖ ਲਵੋ😁😁

  • @JaskaranSingh-sl3vm
    @JaskaranSingh-sl3vm หลายเดือนก่อน

    ਸਾਰਾ ਡਰਾਮਾਂ ਪੁਲਿਸ ਵਾਲਾਂ ਨਹੀਂ ਹੈ ਪੱਤਰਕਾਰ ਹੈ

  • @nirmlasingla6650
    @nirmlasingla6650 หลายเดือนก่อน

    DSP Sahab reader muljim police Mulayam Vardi picture interview Karda patrakaar pahli bar Dekha hoga

  • @user-fq2no1tn7m
    @user-fq2no1tn7m หลายเดือนก่อน

    ਇਹ ਤਾਂ ਮੱਸਾ ਰੰਗੜ ਹੈ

  • @BalwinderSingh-cq3nn
    @BalwinderSingh-cq3nn หลายเดือนก่อน

    Police thane mein poochhtaachh karti hai na ki gadi mein baithkar yah kya drama hai police Nahin ho sakti

  • @gurnaibsaini7095
    @gurnaibsaini7095 หลายเดือนก่อน

    Aah tuhadi police di Interview KDE pehlan ta eda hor kase wich nhi aai,ih logan nu fuddu bnaun da Drama lgda.

  • @pritpalsingh2303
    @pritpalsingh2303 หลายเดือนก่อน

    Kurhi de kehan mutabik pehle mundey ne kurhi nu gall kadhi bakki police vadhiya tarrekey naal investigation kar rahi hai Dona parties nu sorry feel karwa ke close kar dio

  • @Harjeetkaur-
    @Harjeetkaur- หลายเดือนก่อน

    ਆਪ ਕੀ ਅਦਾਲਤ 😂😂😂😂😂

  • @baldishkaur9953
    @baldishkaur9953 หลายเดือนก่อน

    Police di vardi pa k eh darama.? Sada system ki kar riha.?

  • @majhewale3978
    @majhewale3978 หลายเดือนก่อน

    Dekho me ikk boy hmm par eh yoo dekh ke lag rea galti eh munde de hai or j gala dete eh boy nu ke eh usde boss nu nhi das sakya Bai eh kudi gala dende hai fir Janta cye eh msg janda hmm galti kudi de par Bai TU glass 🍷 Mary eh sub fir Tere galte Hoge

  • @SatPal-uh3cg
    @SatPal-uh3cg หลายเดือนก่อน

    यार बात शराब की नहीं बात है कोई बिना कारण गाली निकलेगा कियाओ लड़की देख शेर समझ बैठा तेरे साथ बातें करने वाले व्यक्ति भी इंसान ही हैं।इन से ही कोई सिख ले ले। कुछ ना कुछ तो हुआ है। हमे गर्व होता ना समझ कर जाने देता उस वक्त भी शराबी था अब भी,,,, है।तेरेको होश था गिलास पकड़ने का तुझे होश था गिलास किस को मरना है अरे पागल us वक्त देखता उस का गुस्सा होश हो तो दुबारा देख ना उस गुसा़ तब बदमाश भी लग् रही थी और दुर्गा भी उसे सुन माफी मांग ले पर दिल से शुक्रिया

  • @competition.concepts1438
    @competition.concepts1438 หลายเดือนก่อน

    99%police vaale aise hi hote hai

  • @nirmlasingla6650
    @nirmlasingla6650 หลายเดือนก่อน

    First time Vardi which Disha Police Wala press reporter interview Karda

  • @JaspalSingh-rf7sl
    @JaspalSingh-rf7sl หลายเดือนก่อน

    Police-Veero---Tusi---Dansar---dia----Blue-Filam---dekho---3--3--Bande-Lage-hoe

  • @user-ze6qi2tc7t
    @user-ze6qi2tc7t หลายเดือนก่อน

    Yeh Punjab Police Wale Nahi Koi Lander. Parti. Hai

  • @ParamjitSingh-vx3ji
    @ParamjitSingh-vx3ji หลายเดือนก่อน

    ਇਸ ਸਬ ਨਕਲੀ ਹੈ

  • @balkarsingh4166
    @balkarsingh4166 หลายเดือนก่อน

    This is very wrong system of interogation .This police is fake or real. First time is enqiring in jeep this should be in police station. This man is answering very frankly not any afraid on his face.

  • @VikramSingh-qk8zp
    @VikramSingh-qk8zp หลายเดือนก่อน

    Interview ho rai aa k rishta ho rahia aa bai da 😅

  • @RaghbirSingh-vk3mr
    @RaghbirSingh-vk3mr หลายเดือนก่อน

    This investigation is one sided.police personnel is helping the culprit in this. Statement. Very sad.

  • @sarabjeetkaur5949
    @sarabjeetkaur5949 หลายเดือนก่อน

    ਵੀਡੀਓ ਦੇਖਲੇ ਬਣਾਉਦੇ ਨੂ

  • @KulwinderSingh-uz7fl
    @KulwinderSingh-uz7fl หลายเดือนก่อน

    This need to be stopped sexcy dance it looks like these so called dancer need ti be investigate that they are not involed in sex trade

  • @manjitnijjar9236
    @manjitnijjar9236 หลายเดือนก่อน

    Funny

  • @user-qq2xl9zj4q
    @user-qq2xl9zj4q หลายเดือนก่อน

    Did she abused first ? You thrown glass first then she abused

  • @charanjeetsingh3097
    @charanjeetsingh3097 หลายเดือนก่อน

    ਤੁਸੀ ਹੋਰ ਮਰਬਾਉਣਾ ਚੌਹਦੇ ਸੀ

  • @mahinderkaur7921
    @mahinderkaur7921 หลายเดือนก่อน +1

    Hun ki natak

  • @dharamsingh5541
    @dharamsingh5541 หลายเดือนก่อน

    Billkull shi
    Eh munda kudi nu stage ro thally aa ke nachan nu kehnda he.kudi stage to thally nhi aaee.os to vadh ehna di gall vadhi he..