Raja warring | ਹੁਣ ਰਾਜਾ ਵੜਿੰਗ ਨੇ ਜਲੰਧਰ 'ਚ ਫੜ੍ਹੀ ਦਾਰੂ - CM ਮਾਨ ਨੂੰ ਦਿੱਤੀ ਚਿਤਾਵਨੀ

แชร์
ฝัง
  • เผยแพร่เมื่อ 16 ต.ค. 2024
  • Raja warring | ਹੁਣ ਰਾਜਾ ਵੜਿੰਗ ਨੇ ਜਲੰਧਰ 'ਚ ਫੜ੍ਹੀ ਦਾਰੂ - CM ਮਾਨ ਨੂੰ ਦਿੱਤੀ ਚਿਤਾਵਨੀ
    #Jalandhar #Congress #PPCC #Rajawarring #AAP #Bhagwantmann #abplive
    ਹੁਣ ਰਾਜਾ ਵੜਿੰਗ ਨੇ ਜਲੰਧਰ 'ਚ ਫੜ੍ਹੀ ਦਾਰੂ
    ਵੜਿੰਗ ਨੇ CM ਮਾਨ ਨੂੰ ਦਿੱਤੀ ਚਿਤਾਵਨੀ
    ਹਾਰ ਸਾਹਮਣੇ ਦੇਖ ਘਟੀਆਂ ਰਾਜਨੀਤੀ ਉੱਤੇ ਉੱਤਰ ਆਈ AAP - ਵੜਿੰਗ
    'ਦਾਰੂ, ਸੂਟ ਆਦਿ ਵੰਡ ਕੇ ਇਲੈਕਸ਼ਨ ਜਿੱਤਣਾ ਚਾਹੁੰਦੀ ਹੈ AAP'
    ਘਟੀਆਂ ਹਰਕਤਾਂ ਨਾਲ ਵੋਟਾਂ ਨਹੀਂ ਹਾਸਲ ਹੋਣਗੀਆਂ - ਵੜਿੰਗ
    ਆਮ ਆਦਮੀ ਪਾਰਟੀ ਆਪਣੀ ਹਾਰ ਸਾਹਮਣੇ ਦੇਖ ਘਟੀਆਂ ਰਾਜਨੀਤੀ ਉੱਤੇ ਉੱਤਰ ਆਈ ਹੈ। ਦਾਰੂ, ਸੂਟ ਆਦਿ ਵੰਡ ਕੇ ਇਲੈਕਸ਼ਨ ਜਿੱਤਣਾ ਚਾਹੁੰਦੀ ਹੈ। ਹੁਣੇ ਹੁਣੇ ਦਾਰੂ ਫੜੀ ਗਈ ਹੈ ਤੇ ਹੋਰ ਵੀ ਸਮਾਨ ਜੋ ਉਹ ਵੰਡਣਾ ਚਾਹ ਰਹੇ ਸਨ ਉਹ ਫੜਿਆ ਗਿਆ ਹੈ ਤੇ ਪੁਲਿਸ ਨੂੰ ਇਤਲਾਹ ਕੀਤੀ ਗਈ ਹੈ। ਇਹਨਾਂ ਘਟੀਆਂ ਹਰਕਤਾਂ ਨਾਲ ਤੁਸੀਂ ਵੋਟਾਂ ਨਹੀਂ ਹਾਸਲ ਕਰ ਸਕਦੇ ਬਾਜ਼ ਆ ਜਾਓ!
    ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ TH-cam ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
    ABP Sanjha Website: abpsanjha
    ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।

ความคิดเห็น • 19

  • @AvtarSingh-zg6wf
    @AvtarSingh-zg6wf 3 หลายเดือนก่อน +1

    ਵਾਈ ਜੀ ਚਮਕੌਰ ਸਾਹਿਬ ਤੋਂ ਹੈ ਜੀ ਚੰਨੀ ਨੇ ਬਹੁਤ ਵੰਡੀ ਹੈ ਜੀ ਚਮਕੌਰ ਸਾਹਿਬ ਵਿੱਚ ਜੀ

  • @moharpandher3574
    @moharpandher3574 3 หลายเดือนก่อน +7

    ਤੁਹਾਡੀ ਹੋਣੀ ਬੜਿੰਗ ਸਾਹਿਬ ਚੰਨੀ ਤੋ ਪਤਾ ਕਰੋ

  • @manindesingh8633
    @manindesingh8633 3 หลายเดือนก่อน +2

    Very good. Khabar.
    Ok

  • @jarmansohal7705
    @jarmansohal7705 3 หลายเดือนก่อน

    🎉🎉

  • @sanjivkumar7422
    @sanjivkumar7422 3 หลายเดือนก่อน +1

    ਕਾਗਰਸੀਉ ਫਿਕਰ ਨਾ ਕਰੋ ਭਗਵੰਤ ਤਾ ਨਹੀ ਜਿੱਤਦਾ ਪਰ ਹਾਲ ਜਦੋ ਰਾਜ ਹੁੰਦਾ ਤੁਹਾਡਾ ਵੀ ਇਹੀ ਹੁੰਦਾ।

  • @KuldeepSingh-ev5mh
    @KuldeepSingh-ev5mh 3 หลายเดือนก่อน +2

    ਲੋਗਾਂ ਨੂੰ 😂😂😂

  • @beantsingh7951
    @beantsingh7951 3 หลายเดือนก่อน +1

    ਹੁਣ ਆਹੀ ਕਰਤੂਤਾ ਕਰੂ ਭੰਡ ਉਹਨੂੰ ਪਤਾ ਵੀ ਅਸੀਂ ਕੰਮ ਤਾਂ ਕਰਿਆ ਨਹੀਂ ਕੋਈ ਵੋਟ ਕੌਣ ਪਾਊ ਸਾਨੂੰ

  • @sukwindersingh4449
    @sukwindersingh4449 3 หลายเดือนก่อน +1

    Pannu he kro ena nu theek sab wait krde punjabi ek hojo❤❤

  • @yankeedhaliwal
    @yankeedhaliwal 3 หลายเดือนก่อน

    ਇਹ tan ਚਨੀ hi band reha ਲੱਗਦਾ

  • @PremKumar-hg3ve
    @PremKumar-hg3ve 3 หลายเดือนก่อน

    Mohan. P😅andher. 100./..aap di. Aa may. Jullundur to. Ha. g😮addi Congress. Ne. Farri hoye aa

  • @jssingh-xf7qt
    @jssingh-xf7qt 3 หลายเดือนก่อน

    2😂😂😂

  • @balwindersinghjattana5770
    @balwindersinghjattana5770 3 หลายเดือนก่อน +3

    ਦਰਜੀ ਦੇ ਪੈਸੇ ਦੇ ਦੇ ਭਰਾ