ਸ੍ਰੀ ਗੁਰੂ ਨਾਨਕ ਜੀ ਦੇਵ ਨੇ ਕੌਡਾ ਰਾਖਸ਼ਸ ਤਾਰਿਆ ~ ਕੜਾਹੇ 'ਚ ਤਲ ਕੇ ਪੂਰਾ ਬੰਦਾ ਹੀ ਖਾ ਜਾਂਦਾ ਸੀ । Jabalpur 👣74

แชร์
ฝัง
  • เผยแพร่เมื่อ 3 ม.ค. 2025

ความคิดเห็น • 166

  • @tharinderjitsinghdhaliwal4787
    @tharinderjitsinghdhaliwal4787 ปีที่แล้ว +27

    ਪੈਸੇ ਤੱਕ ਹੀ ਮਸਲਾ ਰਹਿ ਗਿਆ ਹੈ ਪਰਮਾਤਮਾ ਦੀ ਗੱਲ ਤਾਂ ਬਹੁਤ ਦੂਰ ਹੈ ਕੰਜਰ ਨਾਚ ਹੋ ਰਿਹਾ ਹੈ ਬਹੁਤ ਹੀ ਦੁੱਖ ਵਾਲੀ ਗੱਲ ਵਾਹਿਗੁਰੂ ਇਹਨਾਂ ਮਹੰਤਾਂ ਨੂੰ ਮੱਤ ਬਖ਼ਸ਼ੇ

    • @RvmHdPhotography
      @RvmHdPhotography ปีที่แล้ว

      th-cam.com/video/hfD-gPf2FOQ/w-d-xo.html

  • @sukhbirsingh54682
    @sukhbirsingh54682 ปีที่แล้ว +5

    ਧੰਨ ਗੁਰੂ ਨਾਨਕ ਦੇਵ ਜੀ ਤੇਰੇ ਚੋਜ ਨਿਆਰੇ

  • @VedanshRayka-th1fz
    @VedanshRayka-th1fz ปีที่แล้ว +1

    Om namah shivay ek omkar Satnam shree vaheguru 🚩

  • @JattSaab-xb6wc
    @JattSaab-xb6wc ปีที่แล้ว

    ਨਾਨਕ ਨਾਮੁ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ❤❤🙏🙏🌹🌹🦅

  • @charanjitsingh4388
    @charanjitsingh4388 ปีที่แล้ว +3

    ਵਾਹਿਗੁਰੂ ਜੀ ਮੇਹਰ ਕਰੋ ਜੀ । ਬਹੁਤ ਅਫਸੋਸ ਹੈ । ਮਾਤਾ ਗੁਜਰੀ ਜੀ ਦੇ ਨਾਮ ਤੇ ਸਕੂਲ ਹੈ ਕੰਮ ਕਿਹੜਾ ਕਰਦੇ ਹਨ ।

  • @manjitsingh1278
    @manjitsingh1278 ปีที่แล้ว +1

    ਮੀਟ ਸ਼ਰਾਬ ਆਂਡੇ ਜ਼ਰਦਾ ਬੀੜੀ ਤੰਬਾਖੂ ਅਫੀਮ ਚਰਸ ਚਿੱਟਾ ਨਸ਼ੇ ਗੰਦੇ ਗੀਤ ਫਿਲਮਾਂ ਨਾਟਕ ਨਾਚ ਡਾਂਸ ਗਾਣੇ ਸੁਣਨੇ ਦੇਖਣੇ ਸਦਾ ਲਈ ਬੰਦ ਕਰ ਦਿਉ ਛਡ ਦਿਉ ਇਹ ਪੰਜਾਬੀ ਵੀਰਾਂ ਨੂੰ ਸ਼ੋਭਾ ਨਹੀ ਦਿੰਦਾ ਕਿਉਂਕਿ ਧਰਮ ਇਜਤ ਜਿੰਦਗੀ ਤੇ ਸਮਾਂ ਬਹੁਤ ਕੀਮਤੀ ਹੁੰਦੇ ਸਕੂਲਾਂ ਕਾਲਜਾਂ ਯੁਨੀਵਰਸਿਟੀਆਂ ਵਿੱਚ ਪੜ ਰਹੇ ਧੀਆਂ ਭੈਣਾਂ ਪੁੱਤਰਾਂ ਵਾਸਤੇ ਇਕ ਵਿਸ਼ਾ ਧਰਮ ਦਾ ਵੀ ਹੋਣਾ ਚਾਹੀਦਾ ਹੈ ਧਾਰਮਿਕ ਗਿਆਨ ਕਾਨੂੰਨ ਤੋਂ ਵੀ ਵਧੀਆ ਹੁੰਦਾ ਹੈ ਜੋ ਬੰਦੇ ਨੂੰ ਮਾੜੇ ਬੁਰੇ ਗੰਦੇ ਕੰਮ ਕੁਸੰਗਤ ਤੋ ਬਚਾਉਂਦਾ ਹੈ ਡਬਲਯੂ ਡਬਲਯੂ ਡਬਲਯੂ ਡੌਟ ਗਿਆਨੀ ਠਾਕੁਰ ਸਿੰਘ ਜੀ ਡੌਟ ਕੌਮ ਤੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਡਾਊਨਲੋਡ ਕਰਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਕਿ ਗੁਰਬਾਣੀ ਵਿਚ ਕਿੰਨੀ ਸ਼ਕਤੀ ਹੈ ਧੰਨਵਾਦ ਜੀ

  • @GillDeep-o6i
    @GillDeep-o6i 7 หลายเดือนก่อน

    ਬਾਬਾ ਅਨੰਦ ਬਹੁਤ ਆਉਂਦਾ ਹੈ ਜੀ ਆਪ ਜੀ ਦੀਆਂ ਇਤਿਹਾਸਿਕ ਵੀਡੀਉ ਦੇਖ ਕੇ ❤❤❤

  • @maninderkaur5484
    @maninderkaur5484 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌹🌹🌹🌹🙏🏼🙏🏼🙏🏼🙏🏼🙏🏼

  • @Jatinsingh1699
    @Jatinsingh1699 2 หลายเดือนก่อน

    ਧੰਨ ਗੁਰੂ ਨਾਨਕ ਦੇਵ ਜੀ

  • @gsgill9409
    @gsgill9409 ปีที่แล้ว +5

    ਸ਼੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ

  • @sukhwantsingh7372
    @sukhwantsingh7372 ปีที่แล้ว +1

    Singh sahib jii is parchar di bahut jarurat hai

  • @ArjunSingh-pm1jj
    @ArjunSingh-pm1jj ปีที่แล้ว

    🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @ss.27
    @ss.27 ปีที่แล้ว +3

    Dhan Guru Pita Sahib Sri Guru Tegh Bahadur Sahib g Maharaj

  • @PaulDadra
    @PaulDadra ปีที่แล้ว

    Waheguru ji ka khalsa Shri Waheguru ji ki Fateh 🙏♥️♥️♥️♥️🙏

  • @PaulDadra
    @PaulDadra ปีที่แล้ว

    Bhai Nishan Singh ji bahut bahut shukriya. Bahut Khushi hoi.

  • @chattarpalsingh6512
    @chattarpalsingh6512 ปีที่แล้ว +2

    ਪ੍ਰਬੰਧਕ ਹਰ ਥਾਂ ਹੀ ਮਾੜੇ ਹਨ
    ਵਾਹਿਗੁਰੂ ਸੁਮੱਤ ਬਖ਼ਸ਼ੇ

  • @satyadevg
    @satyadevg ปีที่แล้ว

    🙏SatnaamSreeWaheguruji🙏

  • @SandeepSingh-qs3fb
    @SandeepSingh-qs3fb ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏

  • @harjindarsingh1975
    @harjindarsingh1975 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ

  • @KhalsaRajforever1
    @KhalsaRajforever1 ปีที่แล้ว

    Waheguru ji ka Khalsa Waheguru ji ki fateh 🙏🙏🙏 Raj karegah Khalsa

  • @HUKAM32
    @HUKAM32 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @TarsemSingh-fk1dy
    @TarsemSingh-fk1dy 3 หลายเดือนก่อน

    Waheguroo Waheguroo Waheguroo

  • @dilbaghsingh4165
    @dilbaghsingh4165 ปีที่แล้ว +1

    Dhan Dhan Sri guru Nanak ji Maharaj gagatguru. Dhan Dhan Sri guru Gobind Singh ji Maharaj gagatguru sarbansdani. DHAN DHAN SRI GURU GRANTH SAHIB JI MAHARAJ GAGATGURU. Waheguru.

  • @kiranpreetkaur1370
    @kiranpreetkaur1370 ปีที่แล้ว +1

    ਵੀਰ ਜੀ ਏਹ ਸਭ ਗੁਰੂ ਨਾਨਕ ਦੇਵ ਜੀ ਦੀ ਸਾਖੀ ਵਿਚ ਪੜਿਆ ਸੀ ਜੀਪਰ ਏਸ ਜਗ੍ਹਾ ਦੇ ਤੁਸੀਂ ਦਰਸ਼ਨ ਵੀ ਕਰਵਾ ਦਿਤੇ ਹਨ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ

  • @RAWN1313
    @RAWN1313 ปีที่แล้ว

    Khalsa ji tusi karma bhaga wale ho jo sade vrge papi lokka nu guru dhama DE darshan kraude ho

  • @GurpreetSingh-bx2uc
    @GurpreetSingh-bx2uc ปีที่แล้ว

    Waheguru ji waheguru ji waheguru ji waheguru ji waheguru ji

  • @sandhusaabsaab8856
    @sandhusaabsaab8856 ปีที่แล้ว

    Satanm waheguru ji baba Nanak sb te Mehar kree

  • @nishansinghdhillon1034
    @nishansinghdhillon1034 ปีที่แล้ว +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤੇ।ਆਪ ਜੀ ਦੇ ਵਿਚਾਰ ਬਹੁਤ ਵਡਮੁੱਲੇ ਹਨ ਵਾਹਿਗੁਰੂ ਜੀ।🙏🙏🙏🙏🙏🙏

  • @JasbirSingh-rw4ds
    @JasbirSingh-rw4ds ปีที่แล้ว

    Waheguru waheguru waheguru waheguru waheguru ji

  • @deepsamra3003
    @deepsamra3003 ปีที่แล้ว

    Waheguru g 🙏🙏🙏🙏🙏🌹🌹🌹🌹🌹🌹🌹🌹

  • @ajitpalkharoud7608
    @ajitpalkharoud7608 ปีที่แล้ว

    Wahaguru g

  • @RanjitKaur-me8hi
    @RanjitKaur-me8hi ปีที่แล้ว

    ਤੁਸੀਂ ਬਿਲਕੁਲ ਠੀਕ ਕਿਹਾ ਹੈ ਵੀਰ ਜੀ ਅੱਜ ਕੱਲ੍ਹ ਸਿਰਫ ਪੈਸਿਆਂ ਤੱਕ ਹੀ ਜਥੇਦਾਰ ਰਹਿ ਗੲਏ ਹਨ

  • @Seerat1213
    @Seerat1213 ปีที่แล้ว +1

    ਬਿੱਲਕੁਲ ਸਹੀ ਗੱਲਾਂ ਕੀਤੀਆਂ ਵੀਰ ਜੀ🙏

  • @ranjeetsinghsingh9248
    @ranjeetsinghsingh9248 ปีที่แล้ว +1

    ਵਾਹਿਗੁਰੂ ਜੀ ਕਿਰਪਾ ਕਰੇ

  • @nirmalbhattinirmalbhatti490
    @nirmalbhattinirmalbhatti490 ปีที่แล้ว

    Kar darsan kar kirpa khalsa je

  • @Amnindersingh9685
    @Amnindersingh9685 ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @EkOnkarSatgurPrasad.
    @EkOnkarSatgurPrasad. ปีที่แล้ว

    Satnam Shri Waheguru Sahib Ji 🙏

  • @kulbeersingh1173
    @kulbeersingh1173 ปีที่แล้ว

    WAHEGURU JI KA KHALSA WAHEGURU JI KI FATEH

  • @suryasingh5522
    @suryasingh5522 ปีที่แล้ว +1

    Dhan wahai guru ji 🙏🙏🙏🙏🙏

  • @nirwairsingh8666
    @nirwairsingh8666 ปีที่แล้ว

    Sat nam sri Wareguru ji

  • @rounakdholewalia3906
    @rounakdholewalia3906 ปีที่แล้ว

    ਵਾਹਿਗੁਰੂ ਜੀ

  • @GurmeetSingh-yb6zi
    @GurmeetSingh-yb6zi ปีที่แล้ว +2

    ਵਾਹਿਗੁਰੂ ਜੀ ਤੇਰਾ ਸ਼ੁਕਰ ਹੈ।

  • @sukhsandhu1144
    @sukhsandhu1144 ปีที่แล้ว +4

    ਵਾਹਿਗੁਰੂ ਜੀ ਮੇਹਰ ਕਰਨ ਜੀ ਸਾਭ ਦੇ ਮਾਤਾ-ਪਿਤਾ ਨੂੰ ਲੰਬੀ ਉਮਰ ਕਰਨ ਵਾਹਿਗੁਰੂ ਜੀ

    • @RvmHdPhotography
      @RvmHdPhotography ปีที่แล้ว

      th-cam.com/video/hfD-gPf2FOQ/w-d-xo.html

  • @balwinderkaur4759
    @balwinderkaur4759 ปีที่แล้ว

    Wa heguru waheguru waheguru.

  • @kspanjwarh
    @kspanjwarh ปีที่แล้ว

    ਮੂਲ ਨਿਵਾਸੀ ਲੋਕਾਂ ਨੂੰ ਆਰੀਅਨਾਂ ਨੇ ਰਾਖਸ਼ ਕਿਹਾ। ਅਸਲ ਵਿੱਚ ਆਪਣੇ ਕਬੀਲੇ ਦੀ ਰੱਖਸ਼ਾ ਕਰਨ ਕਰਕੇ ਰਾਖਸ਼ ਲਕਬ ਹੋਇਆ।ਮਤਲਬ ਕੌਡਾ ਭੀਲ ਕਬੀਲੇ ਦਾ ਸਰਦਾਰ ਸੀ, ਜਿਸ ਨਾਲ ਸਾਰਾ ਕਬੀਲਾ ਸਿੱਖ ਹੋਇਆ। ਜਿਹਨਾਂ ਦੇ ਵਾਰਸ ਅੱਜ ਪਛੜੇ ਕਬੀਲਿਆਂ ਵਿੱਚ ਆਉਂਦੇ ਹਨ, ਲੋੜ ਹੈ ਇਹਨਾਂ ਨੂੰ ਗੁਰਮਤਿ ਮਾਰਗ ਬਾਰੇ ਜੋੜਨ ਦੀ।

  • @SurinderSingh-uq1wx
    @SurinderSingh-uq1wx ปีที่แล้ว +1

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ।

  • @balkarsingh5480
    @balkarsingh5480 ปีที่แล้ว +4

    ਵਾਹਿਗੁਰੂ ਜੀ, ਹੇ ਪਰਮੇਸ਼ੁਰ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀਉ ਸਾਨੂੰ ਬਖਸ਼ ਲਉ। ਸਾਨੂੰ ਕਲਯੁੱਗੀ ਜੀਵਾਂ ਨੂੰ ਸਦਾ ਆਪਣੇ ਚਰਨਾਂ ਨਾਲ ਜੋੜ ਕੇ ਰੱਖੋ ਜੀ 🙏🙏🙏🙏🙏🙏🙏🙏🙏 ਭਾਈ ਸਾਹਿਬ ਜੀ ਤੁਹਾਨੂੰ ਵੀ ਕੋਟਨ ਕੋਟ ਪੑਨਾਮ ਨਮਸਕਾਰ ਸਤਿ ਸ੍ਰੀ ਅਕਾਲ ਜੀ,

  • @jaspalsingh1326
    @jaspalsingh1326 ปีที่แล้ว +2

    ਧੰਨ ਗੁਰੂ ਧੰਨ ਗੁਰੂ ਪਿਆਰੇ 🙏🙏🙏🙏🙏🙏

  • @gurjeetboparai62
    @gurjeetboparai62 ปีที่แล้ว +8

    🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏 🙏 ਸਤਿ ਸ੍ਰੀ ਆਕਾਲ ਜੀ 🙏🙏

    • @RvmHdPhotography
      @RvmHdPhotography ปีที่แล้ว

      th-cam.com/video/hfD-gPf2FOQ/w-d-xo.html

  • @harmanchoudhary1254
    @harmanchoudhary1254 ปีที่แล้ว +2

    🙏☝️🌹Waheguru ji ka khalsa Waheguru ji ki fathe 🌹⚔️

  • @MannatandAshmeet0911
    @MannatandAshmeet0911 ปีที่แล้ว +1

    ਧੰਨ ਧੰਨ ਗੁਰੂ ਨਾਨਕ ਦੇਵ ਜੀ🙏🙏

  • @baljindershergill8011
    @baljindershergill8011 ปีที่แล้ว +2

    waheguru ji 🙏

  • @rhinosingh3235
    @rhinosingh3235 ปีที่แล้ว +1

    WAHEGURU JI

  • @manmohankaur7382
    @manmohankaur7382 ปีที่แล้ว +1

    Shan guru Nanak ji

  • @niranjansinghjhinjer1370
    @niranjansinghjhinjer1370 ปีที่แล้ว +5

    Waheguru ji Ka Khalsa Waheguru ji Ki Fateh 🙏
    Panth Ki Jeet 👏

    • @RvmHdPhotography
      @RvmHdPhotography ปีที่แล้ว

      th-cam.com/video/hfD-gPf2FOQ/w-d-xo.html

  • @jogindersingh4350
    @jogindersingh4350 ปีที่แล้ว

    Waheguru ji ka khalsa waheguru ji ki Fateh ji waheguru waheguru jiwaheguru 😂waheguru waheguru jiwaheguru ji waheguru 🌹🙏🏼🇸🇪👏👍

  • @gurwindersingh4014
    @gurwindersingh4014 ปีที่แล้ว +1

    Waheguru ji sukriya

  • @diljeetkaur5858
    @diljeetkaur5858 ปีที่แล้ว +1

    ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਿਹਰ ਕਰਨ ਜੀ 🙏🙏❤️💐💐💐💐💐💐💐💐💐💐💐

  • @akalsung
    @akalsung ปีที่แล้ว +1

    🙏🙏🙏👋👋👋

  • @malwa_jatt_10
    @malwa_jatt_10 ปีที่แล้ว +1

    Waheguru waheguru waheguru

  • @SatnamSingh-zk8po
    @SatnamSingh-zk8po ปีที่แล้ว +1

    Waheguru j

  • @dalipsinghuppal5240
    @dalipsinghuppal5240 ปีที่แล้ว +3

    May God keep you in high spirits.. with good wishes

  • @mandmand9107
    @mandmand9107 ปีที่แล้ว

    SATNAM WAHEGURU JI DHAN DHAN SHRI GURU NANAK DEV JI DHAN DHAN SHRI GURU,NANAK DEV JI MAHARAJ WAHEGURU JI

  • @ManinderSingh-kj5et
    @ManinderSingh-kj5et ปีที่แล้ว +1

    Waheguru ji ka khalsa waheguru ji ki Fateh

  • @nirbhaisingh8894
    @nirbhaisingh8894 ปีที่แล้ว +1

    Dhan Dhan Shri Guru Nanak Dev Sahib ji 🙏 ❤️Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏

  • @manjitsingh1278
    @manjitsingh1278 ปีที่แล้ว

    ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਨੂੰ ਮੰਨਣ ਵਾਲੇ ਵੀਰ ਭੈਣਾਂ ਬੱਚੇ ਬਜੁਰਗ ਆਪਣੇ ਨਾਮ ਨਾਲ਼ ਸਿੰਘ ਜਾਂ ਕੌਰ ਹੀਂ ਲਿਖਿਆ ਕਰੋ ਜਾਤ ਗੋਤ ਨਹੀਂ ਗੁਰੂ ਸਾਹਿਬਾਂ ਦਾ ਹੁਕਮ ਹੈ ਧੰਨਵਾਦ ਜੀ

  • @johnpanesar9329
    @johnpanesar9329 ปีที่แล้ว

    Dhan guru nanak dev g 🙏 ❤

  • @karamjitdhaliwal6182
    @karamjitdhaliwal6182 ปีที่แล้ว +1

    Waheguru ji 🙏

  • @ManinderSingh-ez5tq
    @ManinderSingh-ez5tq ปีที่แล้ว +1

    Satnam Sri Waheguru Sahib jio

  • @sukhikaur8035
    @sukhikaur8035 ปีที่แล้ว +1

    Waheguru g mehar kareo

  • @meghasingh3826
    @meghasingh3826 ปีที่แล้ว +1

    Waheguru ji

  • @sarbjeetsinghkotkapuracity7206
    @sarbjeetsinghkotkapuracity7206 ปีที่แล้ว +1

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸਾਰੀ ਸ੍ਰਿਸ਼ਟੀ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ ਵਾਹਿਗੁਰੂ ਜੀ 🙏🙏🙏🙏🌹🌹🌹🌹

  • @Sandeepsingh-ce7fj
    @Sandeepsingh-ce7fj ปีที่แล้ว

    GURU NANAK DAATA BAKSH LAI BABA NANAK BAKSH LAI

  • @DeepakSingh-hi3un
    @DeepakSingh-hi3un ปีที่แล้ว

    Dhan dhan guru nanak dev ji

  • @raevkhandnews24
    @raevkhandnews24 ปีที่แล้ว

    धन गुरू नानक देव जी

  • @sukhpalsingh3275
    @sukhpalsingh3275 ปีที่แล้ว +1

    ਸਤਿ ਸ੍ਰੀ ਆਕਾਲ ਜੀ

  • @DilpreetSinghCHEEMA
    @DilpreetSinghCHEEMA ปีที่แล้ว +1

    Waheguru ji 🙏🏼🙏🏼

  • @satveendersinghkala
    @satveendersinghkala ปีที่แล้ว

    Waheguru gi mehar Karo gi sab te

  • @gurdayalsingh4612
    @gurdayalsingh4612 ปีที่แล้ว

    ਵਾਹਿਗੁਰੂ ਜੀ ਕਾ।ਖਾਲਸਾ ਵਾਹਿਗੁਰੂ ਜੀ ਕੀ।ਫਤਹਿ

  • @mantabsinghmantab1074
    @mantabsinghmantab1074 ปีที่แล้ว

    Weheguru ji Mehar Kara

  • @surenderkaur7214
    @surenderkaur7214 ปีที่แล้ว +2

    Mai v sbab nall is asthan de darshan kite c gwari ghat Wale gurudware de v

  • @kulwindergrewal169
    @kulwindergrewal169 ปีที่แล้ว

    ਵਾਹਿਗੁਰੂ ਜੀ 🙏

  • @sulakhansingh7536
    @sulakhansingh7536 ปีที่แล้ว

    Waheguru ji ka khalsa Waheguru ji ki Fatey 🙏

  • @currently-offline
    @currently-offline ปีที่แล้ว

    🙏🏿🙏🏿

  • @sidhumusicsm8056
    @sidhumusicsm8056 ปีที่แล้ว

    🙏🙏🙏🙏🙏🙏⚘️⚘️⚘️⚘️

  • @salkhandhillon3878
    @salkhandhillon3878 ปีที่แล้ว

    ਸਤਿਨਾਮ ਵਾਹਿਗੁਰੂ ਜੀ

  • @anuragbawa7500
    @anuragbawa7500 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ।
    ਵਾਹਿਗੁਰੂ ਜੀ ਕੀ ਫਤਿਹ।

    • @RvmHdPhotography
      @RvmHdPhotography ปีที่แล้ว

      th-cam.com/video/hfD-gPf2FOQ/w-d-xo.html

  • @amritpalsingh6782
    @amritpalsingh6782 ปีที่แล้ว

    🌹🙏🙏🙏🙏🙏🌹🌹

  • @kulbirsingh7090
    @kulbirsingh7090 ปีที่แล้ว

    Waheguru ji meher kari Sab te

  • @pritpalgill3997
    @pritpalgill3997 ปีที่แล้ว

    🙏🙏

  • @GurpreetSingh-sy9bx
    @GurpreetSingh-sy9bx ปีที่แล้ว

    Dhan Dhan shri guru nanak dev ji 🙏🙏

  • @buttasingh4719
    @buttasingh4719 ปีที่แล้ว

    🙏🙏🙏🙏🙏🙏🙏

  • @daljitsingh5448
    @daljitsingh5448 ปีที่แล้ว +4

    Living in double standards is a Problem of all human beings, sad that Sikhs could not save themselves from this . May Akalpurakh give us Vivek Budh

  • @tanbirsingh777
    @tanbirsingh777 ปีที่แล้ว

    ਵਾਹਿਗੁਰੂ ਜੀ ਕੀ ਫਤਿਹ ਜੀ

  • @gurjitsingh6853
    @gurjitsingh6853 ปีที่แล้ว

    🙏🙏🙏🙏🙏🙏

  • @indervlog46
    @indervlog46 ปีที่แล้ว

    ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨੁ ਰਾਤਿ
    ਐਹੋ ਜੇ ਬਹੁਤ ਜਨਮ ਭਰੰਮਿਆ ਤਾ ਸਤਿਗੁਰਿ ਪਾਇਆ

  • @manjitsingh1278
    @manjitsingh1278 ปีที่แล้ว +1

    ਆਪਣੇ ਧੀਆਂ ਪੁੱਤਰਾਂ ਦੇ ਵਿਆਹ ਸਿਰਫ ਗੁਰੂ ਘਰਾਂ ਵਿਚ ਹੀ ਕਰੋ ਫਾਲਤੂ ਰੀਤੀ ਰਿਵਾਜ਼ਾਂ ਤੇ ਪੈਸਾ ਲਾਉਣਾ ਪੰਜਾਬੀ ਵੀਰਾਂ ਨੂੰ ਸ਼ੋਭਾ ਨਹੀ ਦਿੰਦਾ ਜਿੰਦਗੀ ਭਰ ਮੀਟ ਸ਼ਰਾਬ ਆਂਡੇ ਜ਼ਰਦਾ ਬੀੜੀ ਤੰਬਾਖੂ ਅਫੀਮ ਚਰਸ ਚਿੱਟਾ ਨਸ਼ੇ ਗੰਦੇ ਗੀਤ ਫਿਲਮਾਂ ਨਾਟਕ ਨਾਚ ਡਾਂਸ ਗਾਣੇ ਸੁਣਨੇ ਦੇਖਣੇ ਸਦਾ ਲਈ ਬੰਦ ਕਰ ਦਿਉ ਛਡ ਦਿਉ ਇਹ ਪੰਜਾਬੀ ਵੀਰਾਂ ਨੂੰ ਸ਼ੋਭਾ ਨਹੀ ਦਿੰਦਾ ਕਿਉਂਕਿ ਇਜਤ ਜਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ

  • @SukhwinderSingh-jb2oy
    @SukhwinderSingh-jb2oy ปีที่แล้ว

    Khalsa Raj jindabad

  • @AmarSingh-ov5ni
    @AmarSingh-ov5ni ปีที่แล้ว

    💙

  • @Hakikat-x8k
    @Hakikat-x8k ปีที่แล้ว

    ਗੁਰੂ ਘਰ ਦੇ ਸੇਵਕ ਸੇਵਕ ਨਹੀਂ ਰਹੇ ਦੁਕਾਨਦਾਰ ਬਣ ਗਏ ਤੇ ਗੁਰੁ ਘਰ ਦੁਕਾਨਾਂ ਗੁਰ ਦਵਾਰਾ ਚਾਦਰ ਸਾਬ ਬਰੂਚ ਗੁਜਰਾਤ ਵਿਚ ਲੰਗਰ ਦੇ ਪਰਸਾਦੇ ਖੱਟੇ ਸਨ ਜੌ ਕਿਸੇ ਸੰਗਤ ਨੇ ਨਹੀਂ ਖਾਂਦੇ ਮੇ ਵੀ ਬਾਹਰ ਕੁੱਤੇ ਨੂੰ ਪ ਦਿੱਤਾ