ਚੰਦਰੀ ਸੱਸ ਦਿਨ ਰਾਤ ਨੂੰਹ ਨੂੰ ਤਪਾ ਕੇ ਰੱਖਦੀ ਏ !! NEW LATEST PUNJABI VIDEO!! SHORT MOVIE 2024

แชร์
ฝัง
  • เผยแพร่เมื่อ 23 ม.ค. 2024
  • thanks for watching 🙏🏻❣️
    casting :-
    sippy namol
    harman kaur
    laddi namol
    aunty mansa
    jinder buggar
    lovely khan
    butta namol
    abhi bhangu
    gagga pindi
    story.director.editor. d.o.p all overall (jatt sauda team)
    facbook page nu follow kro jii sare 👉🏼 jattsauda855...
    apne instagram page nu b jrur follow kro sare link👉🏼👉🏼 jattsauda__?igs...
  • บันเทิง

ความคิดเห็น • 60

  • @nirmalsinghmallhi9773
    @nirmalsinghmallhi9773 5 หลายเดือนก่อน +3

    ਇਹੋ ਜਿਹੀ ਸਸ ਨੂ ਰੋਟੀ ਨ੍ਹੀ ਜੁਤੀਆਂ ਦੀ ਕਾਟ ਹੁੰਦਿਆ ਜਿਹੜੀ ਨੁਹ ਪਿਆਰ ਨਾਲ ਰੋਟੀ ਪੁੱਛਦੀ ਆ ਖਾਈ ਨੀ ਜਾਂਦੀਆ ਬਹੁਤ ਵਧੀਆ ਵਲੌਗ ਪਿਆਰ ਨਾਲ ਸੱਤ ਸ੍ਰੀ ਅਕਾਲ ਸਾਰੀ ਟੀਮ ਨੂ

  • @JasbirSingh-mw1vr
    @JasbirSingh-mw1vr 5 หลายเดือนก่อน +1

    ਇਸਨੂੰ ਕਹਿੰਦੇ ਹਨ ਘੈਂਟ ਵੀਡੀਓ।

  • @officialRupinderchahal
    @officialRupinderchahal 5 หลายเดือนก่อน +6

    ਸਿਰਾਂ ਵੀਡੀਓ ਹੁੰਦੀਆਂ ਨੇ ਜਿੰਦਰ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏🙏🙏

  • @tarnpreetsingh8334
    @tarnpreetsingh8334 16 วันที่ผ่านมา

    Harman Didi very nice God bless you ❤❤

  • @tarnpreetsingh8334
    @tarnpreetsingh8334 16 วันที่ผ่านมา

    Nice Video God bless you

  • @user-ld1qt1lx5s
    @user-ld1qt1lx5s 5 หลายเดือนก่อน +2

    ਹਾਏ ਹਰਮਨ ਡਾਰਲਿੰਗ ਲਵ ਯੂ ਜਾਨ। ਮਿਸ 👩❤️ ਯੂ ਤੇਰੀ ਚੂ।। ਲੈਣ ਵਾਲੀ ਵੀਡੀਓ ਬਹੁਤ ਵਧੀਆ

  • @SukhwinderSingh-wq5ip
    @SukhwinderSingh-wq5ip 5 หลายเดือนก่อน +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @harmandhaliwal2842
    @harmandhaliwal2842 4 หลายเดือนก่อน

    Very nice Video Bhai ji

  • @user-wm4lb4hj2c
    @user-wm4lb4hj2c 5 หลายเดือนก่อน +1

    Bhut badhiya video super acting

  • @sgr25sikanderali98
    @sgr25sikanderali98 5 หลายเดือนก่อน +1

    Nyc video ❤❤❤

  • @sukhrode1277
    @sukhrode1277 5 หลายเดือนก่อน +2

    Nanaka mel part banyu yaar oh siraa comdey vadiya lagdi serious ni

  • @user-ws2li3df1q
    @user-ws2li3df1q 5 หลายเดือนก่อน +1

    ਬਹੁਤ ਵਧੀਆ ਵੀਡੀਓ ਆ ਬਾਈ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ❤❤❤❤❤

  • @mrmrsvirdi8928
    @mrmrsvirdi8928 5 หลายเดือนก่อน +1

    Very nice👍

  • @rachhpalsingh78466
    @rachhpalsingh78466 5 หลายเดือนก่อน +1

    ਸਾਰੀ ਟੀਮ ਨੇ ਬਹੁਤ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @soniuppal161
    @soniuppal161 5 หลายเดือนก่อน +1

    Nice video

  • @GurpreetSingh-fq7di
    @GurpreetSingh-fq7di 5 หลายเดือนก่อน +1

    Very nice video brother Lady your all team members work superb 👍❤️🌹🙏🙏

  • @sonudhaliwal5717
    @sonudhaliwal5717 5 หลายเดือนก่อน +1

    Vadyia Video A

  • @porandhaliwal4330
    @porandhaliwal4330 5 หลายเดือนก่อน +1

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖਣ

  • @suchasingh3466
    @suchasingh3466 5 หลายเดือนก่อน

    Very nice video

  • @sukhbitkaursukhbitkaur4113
    @sukhbitkaursukhbitkaur4113 5 หลายเดือนก่อน +1

    Siraaa video ji

  • @championgamemap6485
    @championgamemap6485 5 หลายเดือนก่อน +1

    ਬਹੁਤ ਵਾਧੀਆ ਵੀਡੀਓ ਆ ਵਾਈ ਜੀ ਵਾਹਿਗੁਰੂ ਲੰਬੀਆਂ ਉਮਰਾਂ ਬਖਸ਼ੇ ਟੀਮ ਨੂੰ ਸਲਾਮ ❤❤❤❤❤

  • @user-uk6el6vb4y
    @user-uk6el6vb4y 5 หลายเดือนก่อน +2

    ਬਾਈ ਯਾਰ ਤੁਹਾਡੀ ਵੀਡੀਓ ਤਾਂ ਬਹੁਤ ਸੋਹਣੀ ਹੈ ਪਰ ਬਾਈ ਯਾਰ ਘੱਟ ਤੋਂ ਘੱਟ 30 ਮਿੰਟਾਂ ਦੀ ਤਾਂ ਹੋਵੇ ਹੋਵੇ ਬਾਈ ਯਾਰ ਨਜ਼ਾਰਾ ਫੇਰ ਨਹੀਂ ਆਉਂਦਾ ਬਾਈ ਯਾਰ ਵੇਖਣ ਦਾ

  • @gurjindersingh3638
    @gurjindersingh3638 5 หลายเดือนก่อน +3

    Sari team nu sat Shri akal jatt sauda g 🙏 bahut vadia video all team good acting waheguru g chardi klla rakhe g 🙏🥀💛🥀👌 Yamuna Nagar

  • @PalaAULAKH
    @PalaAULAKH 5 หลายเดือนก่อน +1

    ਬਾਈ ਜੀ ਬਹੁਤ ਸੋਹਣੀ ਵੀਡੀਓ ਆ ਪਰਮਾਤਮਾ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ਲਵਜੂ ਬਾਈ ਜੀ ਵੀਡੀਓ ਥੋੜੀ ਜੀ ਵੱਡੀ ਪਾਇਆ ਕਰੋ ❤❤👌👌👍👍🙏🙏

  • @boharsingh7725
    @boharsingh7725 5 หลายเดือนก่อน +1

    ਬਹੁਤ ਹੀ ਵਧੀਆ ਬਾਈ
    👌👌👌👌👌

  • @totakhan171
    @totakhan171 5 หลายเดือนก่อน

    👌👌👌👌👍👍👍

  • @RajvinderSingh-kw8vg
    @RajvinderSingh-kw8vg 5 หลายเดือนก่อน +1

    Nice video yg kala daraj Barnala ❤️

  • @AmandeepSingh-bu4wn
    @AmandeepSingh-bu4wn 5 หลายเดือนก่อน +1

    ਬਹੁਤ ਵਧੀਆ ਵੀਡੀਓ ਜੀ

  • @jagsirdhaliwal4932
    @jagsirdhaliwal4932 5 หลายเดือนก่อน

    ਵਾਈ ਜੀ ਨਾਨਕਾ ਮੇਲ ਆਉਣ ਦਿਓ

  • @avtarmaan6736
    @avtarmaan6736 5 หลายเดือนก่อน

    Nice

  • @sandeepsidhu1020
    @sandeepsidhu1020 5 หลายเดือนก่อน +2

    Nathasidhu❤❤❤❤

  • @bahalsingh6735
    @bahalsingh6735 5 หลายเดือนก่อน +1

    ਇਹੋ ਜਹੀ ਸੱਸ ਨੂੰ ਤਾਂ ਕਣਕ ਵਾਲੀਆਂ ਗੋਲੀਆਂ ਦੇ ਦੇਵੇ ਹੋਰ ਕੋਈ ਹੱਲ ਨਹੀਂ

  • @sahibsinghsabipadda
    @sahibsinghsabipadda 5 หลายเดือนก่อน

    Very beautiful Punjabi shot's film village Wala
    65/ Ghar Ghar di true story

  • @user-wm8sl2ej4h
    @user-wm8sl2ej4h 5 หลายเดือนก่อน +1

    Nice video👍👍👍👍👍👍

  • @user-uk6el6vb4y
    @user-uk6el6vb4y 5 หลายเดือนก่อน +2

    ਬਾਈ ਵੀਡੀਓ 35 40 ਮਿੰਟਾਂ ਵੀਰ ਵੀਡੀਓ ਬਾਈ ਯਾਰ ਬਣਾਇਆ ਹੀ ਕਰੋ ਵੀਡੀਓ ਤਾਂ ਬਹੁਤ ਹੀ ਵਧੀਆ

  • @BaljitKaur-ej3ue
    @BaljitKaur-ej3ue 5 หลายเดือนก่อน +1

    ❤❤

  • @jaskarandhindsa6818
    @jaskarandhindsa6818 5 หลายเดือนก่อน +1

    ❤❤❤❤

  • @user-jw3se2ew4v
    @user-jw3se2ew4v 5 หลายเดือนก่อน +1

    Nice 👍👍👍

  • @RajuSingh-ls5mh
    @RajuSingh-ls5mh 5 หลายเดือนก่อน +1

    Nice video DiDi 😊😊😊😊😊😢😢😢😢😢😢😢😢😊😊

  • @KU77AR
    @KU77AR 5 หลายเดือนก่อน

    ਸਾਰੀ ਟੀਮ ਦੀ ਐਕਟਿੰਗ ਸਿਰਾ ❤❤❤

  • @Gorgitersangka
    @Gorgitersangka 5 หลายเดือนก่อน +2

    ❤❤❤❤❤❤❤❤😂😂😂

  • @jagseerbrar5911
    @jagseerbrar5911 5 หลายเดือนก่อน +1

    👍👍👍👍👍👌👌👌👌🥰🥰🥰❤️❤️❤️❤️❤️

  • @MandeepSingh-cl3sw
    @MandeepSingh-cl3sw 5 หลายเดือนก่อน +1

    ❤❤❤

  • @JasbirSingh-mw1vr
    @JasbirSingh-mw1vr 5 หลายเดือนก่อน

    ਅਗਲੇ ਭਾਗ ਦੀ ਉਡੀਕ ਵਿੱਚ

  • @smartphonedoctor1242
    @smartphonedoctor1242 5 หลายเดือนก่อน

    Eho jehi sas no chitra di gaat hundi aa

  • @sukhrode1277
    @sukhrode1277 5 หลายเดือนก่อน +1

    Lagda changi shittar praid karyugi

  • @user-uk6el6vb4y
    @user-uk6el6vb4y 5 หลายเดือนก่อน +1

    ਬਾਈ ਯਾਰ ਵੀਡੀਓ ਬਣਾਉਣੇ ਆ ਤੁਸੀਂ ਯਾਰ ਘੱਟ ਤੋਂ ਘੱਟ 30 ਮਿੰਟਾਂ ਦੀ ਤਾਂ ਬਣਾਏ ਹੀ ਕਰੋ ਯਾਰ ਬਾਈ ਯਾਰ ਵੀਡੀਓ ਤੁਹਾਡੀ ਬਹੁਤ ਹੀ ਵਧੀਆ ਚੰਗਾ ਮੈਸੇਜ ਦਿੱਤਾ ਇੱਕ ਪਰ ਬਾਈ ਯਾਰ ਵੇਖਣ ਦਾ ਨਜ਼ਾਰਾ ਫਿਰ ਹੀ ਆਉਂਦਾ ਘੱਟ ਤੋਂ ਘੱਟ 30 ਮਿੰਟਾਂ ਦੀ ਤਾਂ ਬਣਾਈ ਹੋਵੇ ਇਹ ਤਾਂ ਇੱਕ ਖੇਡ ਜਹੀ ਲੱਗਦੀ ਹੈ ਬਾਈ ਯਾਰ

  • @jaspaljassar2582
    @jaspaljassar2582 5 หลายเดือนก่อน

    ਇਹੋ ਜਿਹੀਆਂ ਲੰਡਰ ਸੱਸਾਂ ਨੂੰ ਇਜ਼ਤ ਕਰਾਉਣੀ ਨੀ ਆਉਂਦੀ

  • @BalwinderSingh-zb6gc
    @BalwinderSingh-zb6gc 5 หลายเดือนก่อน

    ਬਹੁਤ ਵਧੀਆ ਼ਭਰਾ ਜੀ

  • @gurpreetmaan5802
    @gurpreetmaan5802 5 หลายเดือนก่อน +1

    ❤❤❤❤❤❤❤🤣🤣🤣👌👌👍🙏🙏

  • @gagandeepkaursandhu7999
    @gagandeepkaursandhu7999 5 หลายเดือนก่อน

    ਬਹੁਤ ਵਧੀਆ ਵੀਡੀਓ ਆ ਪਹਿਲਾਂ ਇਕ ਵੀਡੀਓ ਖਤਮ ਕਰਿਆ ਫਿਰ ਨਵੀ ਸ਼ੁਰੂ ਕਰਿਆ ਕਰੋ, ਚਿੱਟਾ ਪੀਣੀ ਨੂੰਹ ਵੀ ਪੂਰੀ ਨਹੀਂ ਕੀਤੀ

  • @HarjinderBhullar6076
    @HarjinderBhullar6076 5 หลายเดือนก่อน +1

    ਕੁਲਦੀਪੋ ਬਿੱਲੀਏ ਤੂੰ ਐਡੀ ਵੱਡੀ ਬੈਚਰ ਤੀਵੀਂ ਕਿਉਂ ਆ, ਬੈਚਰੇ ਬੁੜੀ ਹਰ ਵੀਡੀਓ ਚ ਹਰ ਨੂੰਹ ਨਾਲ ਲੜਦੀ ਰਹਿੰਦੀ ਆ ਬੈਚਰੇ ਬਿੱਲੀਏ

  • @user-uk6el6vb4y
    @user-uk6el6vb4y 5 หลายเดือนก่อน +13

    ਬਾਈ ਯਾਰ ਇਹ ਵੀਡੀਓ ਤਾਂ ਇੱਕ ਖੇਡ ਜਹੀ ਲੱਗਦੀ ਹੈ ਕਿਉਂਕਿ ਅਸੀਂ ਇੰਤਜ਼ਾਰ ਕਰਦੇ ਆਂ ਤੁਹਾਡੀ ਵੀਡੀਓ ਦਾ ਘੱਟ ਤੋਂ ਘੱਟ 35 40 ਮਿੰਟਾਂ ਦੀ ਤਾਂ ਤੁਸੀਂ ਬਣਾਇਆ ਹੀ ਕਰੋ ਬਾਈ ਯਾਰ ਬਾਈ ਤੁਹਾਡੇ ਵੀਡੀਓ ਬਹੁਤ ਸੋਹਣੀ ਹੈ ਪਰ ਬਾਈ ਯਾਰ ਘੱਟ ਤੋਂ ਘੱਟ 35 40 ਮਿੰਟਾਂ ਦੀ ਤਾਂ ਤੁਸੀਂ ਬਣਾਓ ਯਾਰ

  • @sukhdhillonpb4671
    @sukhdhillonpb4671 5 หลายเดือนก่อน

    ਵੀਡੀਓ ਵਧੀਆ ਪਰ ਹੈ ਛੋਟੀ ਬੁੱੜੀ ਨੇ ਨੂੰਹ ਮਾਰਤੀ ਗੱਲਾ ਘੁੱਟ ਕੇ ਚੱਵਲ ਬੁੱੜੀ

  • @HarpalSingh-il9om
    @HarpalSingh-il9om 5 หลายเดือนก่อน

    ❤❤❤😂😂😂

  • @AmandeepKaur-eh5tt
    @AmandeepKaur-eh5tt 5 หลายเดือนก่อน

    A bilo buri bahut mari a har ik movie vich nuh nu tang kardi bilo da sitar maro

  • @user-ip1up2mf1j
    @user-ip1up2mf1j 5 หลายเดือนก่อน +1

    Buddi jada ovar acting kardi a

  • @PalSingh-jo2lf
    @PalSingh-jo2lf 5 หลายเดือนก่อน +1

    Very nice vedio