ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਜੋ ਟਰੱਕ ਡਰਾਈਵਰ ਫੜਿਆ ਉਸ ਸਿਆਣੇ ਗਰੀਬ ਦਾ ਕੀ ਕਸੂਰ ਸੀ ਉਸਦੀ ਤਾ ਕਿਸੇ ਨੇ ਜਮਾਨਤ ਭੀ ਨਹੀਂ ਕਰਵਾਉਣੀ. ਜਾਦਾ ਮੰਤਰੀ ਤੇ ਭੀ ਕਾਰਵਾਈ ਹੋਵੇ ਉਸਨੇ ਸਾਫ ਬਚ ਜਾਣਾ. ਆਮ ਲੋਕਾਂ ਨੂੰ ਇਹ ਸਿਆਸਤਦਾਨ ਨਸੇ ਤੇ ਲਾ ਰਹੇ ਪਰ ਪੰਜਾਬ ਚੁੱਪ ਯਾ
ਪੰਜਾਬ ਸਰਕਾਰ ਨੇ ਸਿਰਫ ਪਰਮਿਸ਼ਨ ਦੇਣੀ ਸੀ ਸੈਂਟਰ ਦੀ ਕਮੇਟੀ ਦੇ ਆਉਣ ਲਈ ਤੇ ਸਰਹੱਦ ਤੇ ਮਾਈਨਿੰਗ ਚੈਕ ਕਰਨ ਨੂੰ. ਉਸ ਲਈ ਏਨਾ ਸਮਾਂ ਮੰਗਣ ਦੀ ਤਾ ਲੋੜ ਨਹੀਂ ਸੀ ਜਾ ਮਾਈਨਿੰਗ ਵਾਲੇ ਏਨਾ ਦੇ ਆਪਣੇ ਬੰਦੇ ਯਾ ਉਨ੍ਹਾਂ ਨੂੰ ਬੱਚਾਇਆ ਜਾ ਰਿਹਾ.
ਸੁਧਾਰ ਲਹਿਰ ਵਾਲੇ ਅਕਾਲੀ ਦਲ ਤੋਂ ਬਾਹਰ ਹੀ ਰੱਖਣ ਤਾਹੀ ਅਕਾਲੀ ਦਲ ਬਚਣਾ ਕਊ ਕੀ ਏਨਾ ਸਾਬ ਦਾ ਤਲਕ ਬੀਜੇਪੀ ਤੇ ਦੂਜਿਆਂ ਪਾਰਟੀਆਂ ਨਾਲ ਯਾ. ਕਲ ਅਕਾਲੀ ਦਲ ਦੇ ਸਾਰੇ ਔਹਦੇਦਾਰ ਅਸਤੀਫ਼ਾ ਦੇਣ ਤੇ ਆ ਗਏ ਸੀ ਤੇ ਕੋਰ ਕਮੇਟੀ ਕੀ ਕਰਦੀ. ਸੁਖਬੀਰ ਨਾਲ ਲੋਕ ਪਾਰਟੀ ਕਰਕੇ ਨਹੀਂ ਦਿਲੋਂ ਜੁੜੇ ਯਾ
ਜੇ ਸੁਖਬੀਰ ਬਾਦਲ ਦੇ ਨਾਲ ਲੋਕ ਦਿਲੋਂ ਜੁੜੇ ਹੁੰਦੇ ਤਾਂ ਸਿਰਫ ਦੋ ਸੀਟਾਂ ਨਾ ਆਉਂਦੀਆਂ। ਬੀਬਾ ਜੀ ਪਹਿਲਾਂ ਹੀ ਆਖ ਚੁੱਕੇ ਨੇ ਕਿ ਜਿੰਨਾ ਨੇ ਬੇਅਦਬੀ ਕੀਤੀ ਤੇ ਜਿੰਨਾਂ ਨੇ ਬੇਅਦਬੀ ਉਤੇ ਸਿਆਸਤ ਕੀਤੀ ਉਨ੍ਹਾਂ ਦਾ ਕੱਖ ਨਾ ਰਹੇ, ਹੁਣ ਤੁਸੀਂ ਦੱਸੋ ਕੀ ਬਾਦਲਾਂ ਨੇ ਬੇਅਦਬੀ, ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਉਤੇ ਸਿਆਸਤ ਨਹੀਂ ਕੀਤੀ? ਜੇ ਨਹੀਂ ਕੀਤੀ ਸੀ ਤਾਂ ਉਹ ਕਿਹੜੀਆਂ ਭੁੱਲਾਂ ਹੋਈਆਂ ਜਿਸਦੀ ਮੁਆਫ਼ੀ ਮੰਗਦੇ ਫਿਰਦੇ ਹਨ 😢
ਬਾਠ ਜਿਦਾਬਾਦ