Machauto Expo 2023 Ludhiana || ਭਾਰਤ ਦਾ ਸਭ ਤੋਂ ਵੱਡਾ ਮਕੈਨੀਕਲ ਮੇਲਾ Part 1

แชร์
ฝัง
  • เผยแพร่เมื่อ 19 ธ.ค. 2024

ความคิดเห็น • 39

  • @rbrar3859
    @rbrar3859 ปีที่แล้ว +3

    ਬਹੁਤ ਮਹਿਨਤ ਨਾਲ ਵੀਡੀੳ ਬਨਾਈ ਸਾਨੂੰ ਵਧੀਆ ਜਾਣਕਾਰੀ ਮਿਲੀ
    ਧੰਨਵਾਦ ਜੀ।

  • @dalbirsinghsingh8144
    @dalbirsinghsingh8144 ปีที่แล้ว +2

    ਬਹੁਤ ਵਧੀਆ ਕੰਮ ਆ ਇਸ ਤਰਾ ਹੀ ਪੰਜਾਬ ਦੀ ਤਰੱਕੀ ਹੋਵੇ ਗੀ

  • @ਸਾਡਾਚੰਨੀ
    @ਸਾਡਾਚੰਨੀ ปีที่แล้ว +17

    ਸੇਵਕ ਜੀ 24 ਵੀ ਲਾਂਘੀ...25 ਵੀ ਲਾਂਘੀ...26 ਵੀ ਲਾਂਘੀ... 27 ਵੀ ਲਾਂਘੀ...
    ਅੱਜ 28 ਨੂੰ ਮੇਲੇ ਬਾਰੇ ਦੱਸਣ ਦਾ ਕੀ ਫਾਇਦਾ.... ਚਾਰ ਦਿਨ ਪਹਿਲਾਂ ਦੱਸਦੇ ਤਾਂ ਲੋਕ ਆਪ ਵੀ ਜਾ ਆਉਂਦੇ...

  • @ਪਿੰਡਾਂਦੀਭੜਾਸ
    @ਪਿੰਡਾਂਦੀਭੜਾਸ ปีที่แล้ว +2

    ਸੇਵਕ ਸਿੰਘ ਜੀ ਮੇਲਾ ਲੱਗਣ ਤੋਂ ਪਹਿਲਾਂ ਦੱਸਿਆ ਕਰੋ ਜੀ ਤਾਂ ਜੋ ਦੂਜੇ ਲੋਕ ਵੀ ਵੇਖ ਸਕਣ ਜੀ

  • @gurpreetsingh-vc6zh
    @gurpreetsingh-vc6zh ปีที่แล้ว +2

    Nice video very good sir👌👌👌👌👌👌👌

  • @SonuKumar-og1dd
    @SonuKumar-og1dd ปีที่แล้ว +9

    ਵੀਰ ਜੀ ਅਹੋ ਜਿਹਾ ਮੇਲਾ ਪਹਿਲਾ video ja photo pa k ਦਸ ਦਿਆਂ ਕਰੋ ਤਾ ਜੀ ਹੋਰ ਵੀਰ ਵੀ ਜਾ ਸਕਣ 👍

  • @sukhdevraj8089
    @sukhdevraj8089 ปีที่แล้ว +2

    ਮੇਹਨਤਾਂ ਨੂੰ ਵਾਹਿਗੁਰੂ ਜੀ ਰੰਗ ਲਾਊਨ

  • @chahalsingh4892
    @chahalsingh4892 ปีที่แล้ว +1

    25000 ਵਾਲਾ ਫਲੱਸ ਬਾਥਰੂਮ ਬਹੁਤ ਵਧੀਆ ਹੈ ਆਮ ਲੋਕਾਂ ਲਈ।

  • @gursimransinghsuppal
    @gursimransinghsuppal ปีที่แล้ว

    Bhot vadia ji

  • @kirakabiraj4760
    @kirakabiraj4760 ปีที่แล้ว +1

    ਸਤਿ ਸ੍ਰੀ ਅਕਾਲ ਸਰਦਾਰ ਜੀ 🙏🙏💐💐👍👍

  • @Hanyfarm31
    @Hanyfarm31 ปีที่แล้ว +1

    ਬਾਈ ਜੀ ਕੋਈ ਵੀਡਿਓ ਪਸੂਆ ਦੀ ਟ੍ਰੇਨਿੰਗ ਸੈਂਟਰ ਦੀ ਬਣਾਓ ta jo ਨੌਜਵਾਨਾਂ ਨੂੰ ਪਤਾਂ ਲਗ ਸਕੇ

  • @Amandeep.o1
    @Amandeep.o1 ปีที่แล้ว +1

    40 inch led polarizer milega kaha se milega

  • @virkjaswindersinghindiadil8769
    @virkjaswindersinghindiadil8769 ปีที่แล้ว

    Good👍

  • @baljeetsingh-xo8gs
    @baljeetsingh-xo8gs ปีที่แล้ว

    Bhut vsdia ji.

  • @kpvermakpkpv6996
    @kpvermakpkpv6996 ปีที่แล้ว

    Very good sir

  • @nofarmernofood6552
    @nofarmernofood6552 ปีที่แล้ว

    👌👌❤️

  • @dullabrar
    @dullabrar ปีที่แล้ว +2

    Brother koi vi expo Lagan to pehla dates di pehla ek video bna k pa deya kro ji.

  • @punjabfarmers7298
    @punjabfarmers7298 ปีที่แล้ว

    Good

  • @babaapradhi1300
    @babaapradhi1300 ปีที่แล้ว +1

    Hisar HAU mai kishan mela hai 9,10 March ko

  • @AmrikSingh-rj6mo
    @AmrikSingh-rj6mo ปีที่แล้ว +1

    SSA ji. You are doing a good job of covering different emerging technologies. My request,do mention manufacturer's address and contact details also. May be visiting cards. Thanks.
    Amrik Singh from BADDI

  • @loveleenkaur1356
    @loveleenkaur1356 ปีที่แล้ว +1

    Hanji sir asi v ludhiana rhne aa sanu v pata nai lagda mela kis din aa...phla das dya karo koi video ch msg kar ki thanku

  • @Gurdeep.Singh_Dhaliwal
    @Gurdeep.Singh_Dhaliwal ปีที่แล้ว +1

    ਨਿਰਭੈ ਵੀ ਤਾਮ ਜਾਮ ਜਾ ਚੱਕੀ ਫੀਰਦਾ ਕੈਮਰੇ ਵਾਲਾ ਕੀ ਇਸ ਦਾ ਵੀ ਕੋਈ ਚੈਨਲ ਬਨਾਈਆ ਹੋਈਆ ਤਾ ਦੱਸੀ ਸੇਵਕ ਭਰਾ

  • @sukhmindersinghdhaliwal4663
    @sukhmindersinghdhaliwal4663 ปีที่แล้ว

    Good( sardaran wali )personality)

  • @sukhmindersinghdhaliwal4663
    @sukhmindersinghdhaliwal4663 ปีที่แล้ว

    Jina ne mela nahi dekhia By nr mrl dikha ta

  • @lovedeepsingh98143
    @lovedeepsingh98143 ปีที่แล้ว

    Bearing bare videos banao g maharbani

  • @grewal7018
    @grewal7018 ปีที่แล้ว

    Kal mela khatam ho gya.. roj othe hi c

  • @angrejsingh5347
    @angrejsingh5347 ปีที่แล้ว

    Fist comment 👍👌

  • @inderjitsingh893
    @inderjitsingh893 ปีที่แล้ว

    Hlo veer g 🙏

  • @gagansingh-gl3di
    @gagansingh-gl3di ปีที่แล้ว

    Bhaji please pehla das dia karo

  • @HappySingh-ro6ep
    @HappySingh-ro6ep ปีที่แล้ว +2

    ਸੇਵਕ ਸਿੰਘ ਜੀ ਇਹ ਜੋ ਲਾਸਟ ਵਾਲਾ ਜਹਾਜਾਂ ਦਾ ਬੇਰਿੰਗ ਦੀ ਇੱਕ ਅਲੱਗ ਵੀਡੀਓ ਜਰੂਰ ਬਣਾਓ

  • @ਕੁਲਵਿੰਦਰਸਿੰਘ-ਮ6ਚ
    @ਕੁਲਵਿੰਦਰਸਿੰਘ-ਮ6ਚ ปีที่แล้ว +1

    PAU ਮੇਲਾ ਕਦੋਂ

  • @paramhitech80
    @paramhitech80 ปีที่แล้ว

    ਭਾਰਤ ਨਹੀਂ ਪੰਜਾਬ ਦਾ ਕਹੋ

  • @farmlife3304
    @farmlife3304 ปีที่แล้ว

    PAU ਕਿਸਾਨ ਮੇਲਾ ਕਦੋਂ ਨੂੰ ? ਕੋਈ ਦੱਸ ਸਕਦਾ ਵੀਰ 🙏

    • @sewakmechanical
      @sewakmechanical  ปีที่แล้ว +2

      24 25 march

    • @farmlife3304
      @farmlife3304 ปีที่แล้ว

      @@sewakmechanical।ਧੰਨਵਾਦ ਬਾਈ ਜੀ 🙏👍

  • @mataratnobababalaknath9147
    @mataratnobababalaknath9147 ปีที่แล้ว

    not punjab prompt pad channel bad luck channel

  • @plumbingndelectricaltips2150
    @plumbingndelectricaltips2150 ปีที่แล้ว

    Pehla dasya kar veer aisi information