Prime Vlog (42) || ਕੈਨੇਡਾ 'ਚ Airport ਤੋਂ ਤੁਰਕੇ ਗਏ ਮੁੰਡੇ ਨਾਲ ਵੇਖੋ ਕੀ ਹੋਇਆ

แชร์
ฝัง
  • เผยแพร่เมื่อ 16 ต.ค. 2024

ความคิดเห็น • 254

  • @Kulwantsingh-ks5ss
    @Kulwantsingh-ks5ss ปีที่แล้ว +21

    ਪਰਣਾਮ ਤੁਹਾਡੀ ਸੋਚ ਨੂੰ ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਵਿੱਚ ਹੱਖਣ ਤੁਸੀ ਹਮੇਸ਼ਾ ਸਿੱਖ ਕੌਮ ਦੀ ਚੜਦੀ ਕਲਾ ਲਈ ਕੰਮ ਕਰਦੇ ਰਹੋ ਜੀ

  • @satbirsinghwalia1197
    @satbirsinghwalia1197 ปีที่แล้ว +4

    ਬਹੁਤ ਵਧੀਆ ਤੁਸਾਂ ਦੋਹਾਂ ਨੇ ਡਿਟੇਲ ਦੇ ਨਾਲ ਗੁਰੂ ਘਰ ਦਾ ਵਿਲੋਗ ਬਨਾਇਆ, ਇਸ ਦੀ ਲੋੜ ਸੀ।ਮੇਰਾ ਬੇਟਾ ਔਟਵਾ ਵਿੱਚ ਹੀ ਵਰਕਿੰਗ ਵਿਚ ਹੈ। ਸੇਵਾ ਕਰਨ ਲਈ ਆ ਸਕਦਾ ਹੈ ਮੈਂ ਉਸ ਨੂੰ ਪ੍ਰੇਰਿਤ ਕਰਾਂਗਾ❤

  • @karamjitkaur7098
    @karamjitkaur7098 ปีที่แล้ว +14

    ਬਾਬਾ ਜੀ ਬਹੁਤ ਬਹੁਤ ਧੰਨਵਾਦ ਪੰਜਾਬੀ ਬੱਚਿਆਂ ਦੀ ਮੱਦਦ ਕਰਨ ਲੲਈ ਇਹਨਾ ਦਾ ਤਾਂ ਓਥੰ ਕੋਈ ਨਹੀ ਵਾਹਿਗੁਰੂ ਦਾ ਹੀ ਆਸਰਾ ਹੈ

  • @Gobinderkaurmaan
    @Gobinderkaurmaan ปีที่แล้ว +43

    ਤੁਹਾਡੇ ਨਾਲ ਅਸੀ ਵੀ ਬਹੁਤ ਕੁੱਝ ਵੇਖ ਤੇ ਸਿੱਖ ਰਹੇ ਹਾਂ ਬੜੀ ਮਿਹਰਬਾਨੀ ਜੀ ਖੁਸ਼ ਰਹੋ 🙏🙏

    • @jspawaar675
      @jspawaar675 ปีที่แล้ว +1

      ਭੈਣ ਗੋਬਿੰਦਰਜੀਤ ਕੌਰ ਮਾਨਸ਼ਾਹੀਆ ਜੀ ਸੱਤ ਸ਼੍ਰੀ ਆਕਾਲ ਜੀ,
      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।
      ਮੈ ਬੇਬੀ ਦੀ ਫੋਟੋ ਤੋਂ ਈ ਵੇਖ ਲਿਆ ਸੀ ਕਿ ਇਹ ਆਈ ਡੀ ਭੈਣ ਗੋਬਿੰਦਰਜੀਤ ਕੌਰ ਮਾਨਸ਼ਾਹੀਆ ਜੀ ਦੀ ਹੀ ਹੈ ਜੀ

    • @jarnailsinghjarnail119
      @jarnailsinghjarnail119 ปีที่แล้ว +1

      ​@@jspawaar675 😊😊ÀPPPP😊

    • @Gobinderkaurmaan
      @Gobinderkaurmaan ปีที่แล้ว +1

      @@jspawaar675 ਸਤਿ ਸ੍ਰੀ ਅਕਾਲ ਵੀਰ ਜੀ

    • @kuldipsingh4774
      @kuldipsingh4774 ปีที่แล้ว

      @@Gobinderkaurmaan w

  • @bahadursingh2006
    @bahadursingh2006 ปีที่แล้ว +17

    ਬਿਲਕੁਲ ਸਹੀ ਗੱਲ ਹੈ ਬਾਠ ਸਾਹਬ ਜੀ ਸਿੱਖ ਕੌਮ ਦੇ ਖਾਸ ਕਰਕੇ ਵਿਦੇਸ਼ਾ ਵਿਚ ਬੈਠੇ ਬਾਬੇ ਬਹੁਤ ਪੜੇ ਲਿਖੇ ਚਾਹੀਦੇ ਹਨ ਬਹੁਤ ਵਧੀਆ ਅਪਰਾਲਾ ਕਰ ਰਹੇ ਹੋ ਧੰਨਵਾਦ

  • @ChardaPunjab-p6e
    @ChardaPunjab-p6e ปีที่แล้ว +24

    ਇਸ ਤਰਾਂ ਦੀਆਂ ਕਮੇਟੀਆਂ ਹੋਣੀਆਂ ਚਾਹੀਦੀਆਂ ਨੇ ਸਾਰਿਆਂ ਗੁਰੂ ਘਰਾਂ ਵਿੱਚ। ਬਹੁਤ ਵਧਿਆ ਲੱਗਾ ਸੁਣਕੇ

  • @harbanskaur8146
    @harbanskaur8146 ปีที่แล้ว +7

    Ottawa Gurudwara Sahib ਦੀ ਸੇਵਾ ਸੰਭਾਲ ਕਰਦੇ ਸਾਰੇ ਇਕਜੁੱਟ ਹੋ ਲੋੜਵੰਦਾਂ ਦਿਆਂ ਹਰ pakho ਮਦਦ ਕਰਦੇ ਸਾਰੀਆਂ ਨੂੰ ਬਹੁਤ ਵਧਾਈਆਂ
    ਵਾਹਿਗੁਰੂ ਜੀਓ ਤੁਹਾਨੂੰ ਹੋਰ ਹਿੰਮਤ ਤੇ ਚੜ੍ਹਦੀ ਕਲਾ ਬਖਸ਼ਣਾ

  • @amolaksingh1065
    @amolaksingh1065 ปีที่แล้ว +18

    ਵਹਿਗੁਰੂ ਤੁਹਾਡੀ ਦੋਨਾਂ ਵੀਰਾਂ ਦੀ ਜੋੜੀ ਸਦਾ ਸਲਾਮਤ ਰੱਖੇ ਤੇ ਇਸੇ ਤਰ੍ਹਾਂ ਪੰਜਾਬੀਆਂ ਦੀ ਸੇਵਾ ਕਰਦੇ ਰਹੋ ਇਹ ਵੀ ਇੱਕ ਬਹੁਤ ਵੱਡੀ ਸੇਵਾ ਜੋ ਦੂਨੀਆਂ ਦੇ ਵੱਖ ਵੱਖ ਪੰਜਾਬੀਆਂ ਤੱਕ ਪੋਚਾ ਰਹੇ ਹੋ

  • @kuljitkanda1276
    @kuljitkanda1276 ปีที่แล้ว +4

    ਬੋਹਤ ਬੱਦੀਆ ਗੱਲਾ ਜੀ ਕਮੇਟੀ ਹਰ ਗੁਰਦੁਆਰੇ ਵਿੱਚ
    ਇਹਨਾਂ ਵੀਰਾ ਵਾਗ ਹੀ ਹੁਣੀ ਚਾਹੀਦਾ ਹੈ

  • @zochdzo
    @zochdzo ปีที่แล้ว +15

    Waheguru ji ka khalsa waheguru ji ki fateh. I am from Brampton. Very veey glad and impressed to see your program. This is really a a mirror show for other so called gurdwara commetees. Very nice

  • @hirasinghrandhawa8114
    @hirasinghrandhawa8114 ปีที่แล้ว +9

    Guru Nanak da ghar sab da asra banda hai.Salute to the management committee and garanthi Singh of Ottawa Gurdwara Sahib.

  • @gurpreetmaangurpreetmaan2226
    @gurpreetmaangurpreetmaan2226 ปีที่แล้ว +5

    Satshri akl ਸੰਧਾਵਾਲੀਆ ਵੀਰ ਜੀ ਪਰਮਵੀਰ ਬਾਠ ਵੀਰ ਜੀ 🙏🙏ਧੰਨਵਾਦ ਜਾਗਰੂਕ ਕਰਨ ਲਈ ਬਹੁਤ ਬਹੁਤ ਮਿਹਰਬਾਨੀ ਏਦਾਂ ਈ ਹੌਸਲਾ ਅਫਜਾਈ ਕਰਦੇ ਰਹੋ ਸ਼ੁਕਰਗੁਜਾਰ ਹਾਂ ਜੀ ਪੌਜੇਟਿਵ ਸੋਚ like no 885 ji ❤🎉💯✅👍🇮🇳🇨🇦

  • @BalwinderSingh-cw8ep
    @BalwinderSingh-cw8ep ปีที่แล้ว +8

    ਬਹੁਤ ਬਹੁਤ ਦੁਆਵਾਂ ਜੀ ਸਾਰੇ ਪ੍ਰਬੰਧਕਾਂ ਨੂੰ, ਬਹੁਤ ਸਤਿਕਾਰ 🙏💐

  • @amitkarwal5438
    @amitkarwal5438 ปีที่แล้ว +9

    Bohot hi wadiya , video deikh k ajj dil nu bohot hi tthand payi te sukoon mileya , ehna pyar dilaan ch mail nahi , ek duje di help karna ek mik ho k rehna , i salute u all , rab kare tusi sare sari zindagi estrah hi gurughar naal jude raho te horaan nu v gurughar naal jodo , god bless u all nd thanks prime asia team for this happiest moments .

  • @bullet-el4qr
    @bullet-el4qr ปีที่แล้ว +1

    ਵਧੀਆ ਗਲ ਹੈ ਇਹ ਆਪਣੇ ਹੀ ਬੱਚੇ ਨੇ ਇਨਾ ਬੱਚੀਆ ਸਿੱਖੀ ਨਾਲ ਜੋੜਨਾ ਤੁਹਾਡਾ ਫਰਜ ਤੁਸੀ ਇਧਰ ਸੇਵਾ ਕਰੋ ਆਪਾ ਪੰਜਾਬ ਸੇਵਾ ਕਰਦੇ ਹਾ

  • @sarbjeetkaursandhu7392
    @sarbjeetkaursandhu7392 ปีที่แล้ว +9

    ਵਾਹਿਗੁਰੂ ਹਿੰਮਤ ਸਿੰਘ ਨੂੰ ਤੰਦਰੁਸਤੀ ਤੇ ਖੁਸ਼ੀਆ ਖੇੜੇ ਬਖਸ਼ੇ

  • @AJ-vz4os
    @AJ-vz4os ปีที่แล้ว +2

    I am Hindu Punjabi and very proud on my Sikh brothers ❤️❤️ Waheguru ji ka khalsa waheguru ji ki fateh 🙏🙏🙏🙏🙏

  • @bobbiecheema4833
    @bobbiecheema4833 ปีที่แล้ว +14

    Salute to all. Very proud and impressed. Waheguru ji bless you all. 🙏🙏

  • @HardevSingh-gb7xm
    @HardevSingh-gb7xm ปีที่แล้ว +4

    ਬਹੁਤ ਵਧੀਆ ਪੇਸ਼ਕਾਰੀ ਬੱਚਿਓ, ਮੰਨ ਪ੍ਰਭਾਵਤ ਹੋਇਆ ਸੁਣ ਦੇਖ ਕੇ।

  • @urminderkaur5687
    @urminderkaur5687 ปีที่แล้ว +3

    Very true when my son came here he stayed here for four days. Bhai Sahib jee was so accomdating. Waheguru ji Shukar hai. So thankfu🙏🙏

  • @Basra4458
    @Basra4458 ปีที่แล้ว +10

    ਵਾਹ ਜੀ ਵਾਹ, ਪ੍ਰਮਾਤਮਾ ਸੱਭ ਨੂੰ ਸਦਾ ਚੜ੍ਹਦੀ ਕਲਾ ਬਖਸ਼ੇ ਜੀ

  • @iqbalsingh6505
    @iqbalsingh6505 ปีที่แล้ว +12

    This series is very good initiative by prime Asia , thankyou Gurpreet , paramvir & teem , keep it up guys ❤👍

  • @rachsaysvainday9872
    @rachsaysvainday9872 ปีที่แล้ว +7

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ।
    ਜਸਵੀਰ ਕੌਰ ।

  • @rajwindersingh4962
    @rajwindersingh4962 ปีที่แล้ว +4

    ਨਿਆਣੇ ਸੇਵਾ ਵੀ ਇਸੇ ਵਾਸਤੇ ਕਰਨ ਲਈ ਤਿਆਰ ਹੋ ਰਹੇ ਨੇ ਵਾਹਿਗੁਰੂ ਮਿਹਰ ਕਰਨ ਇਹੀ ਸੱਚੀ ਗੁਰਮਤਿ ਹੈ ।

  • @shabanaansari9921
    @shabanaansari9921 ปีที่แล้ว +11

    Sikh dharam noo salam hei waheguru ji

  • @dilroopkaurthiara4028
    @dilroopkaurthiara4028 ปีที่แล้ว +8

    Waheguru ji chardikala ch rakhn…je sare gurdwara sahib ch Eni vdia management hove Fr gal hi kehdi..well done ji🎉

  • @bahadursingh2006
    @bahadursingh2006 ปีที่แล้ว +4

    ਬਿਲਕੁਲ ਸਹੀ ਗੱਲ ਹੈ ਬਾਈ ਜੀ ਸਾਡੇ ਬੱਚਿਆਂ ਨੂੰ ਵਿਦੇਸ਼ ਵਿੱਚ ਜਾ ਕੇ ਉਥੇ ਰਹਿੰਦੇ ਪੁਰਾਣੇ ਰਹਿੰਦੇ ਸਾਡੇ ਭਾਈਚਾਰੇ ਦੇ ਲੋਕਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਤੇ ਪੜ੍ਹਾਈ ਦੇ ਟਾਇਮ ਜਾ ਕੰਮ ਦੇ ਟਾਇਮ ਗਲਤੀਆਂ ਨਾ ਕਰੋ ਜੇ ਗਲਤੀਆਂ ਕਰੋਗੇ ਤਾਂ ਤੁਹਾਨੂੰ ਪੀ ਆਰ ਮਿਲਣੀ ਮੁਸ਼ਕਲ ਹੋਵੇਗੀ ਗਲਤੀਆਂ ਨਾ ਕਰੋ ਤੇ ਆਪ ਤੋ ਵੱਡਿਆਂ ਦਾ ਸਤਿਕਾਰ ਕਰੋ ਧੰਨਵਾਦ

  • @BalrajSingh-vk8of
    @BalrajSingh-vk8of ปีที่แล้ว +4

    Bhut dhanyawad guru nanak dev ji de dar to koi v Khali hath nhi janda 🙏 waheguru ji ka khalsa waheguru ji ki Fateh 🙏🌹

  • @gurdeepkhubbar4049
    @gurdeepkhubbar4049 ปีที่แล้ว +3

    Appreciate yu Gurpreet n Parmvir really yur punjabi nd way of talk very appreciative body language everything’s count, yu both are very nice 👌 I’m from Chennai South India 🇮🇳..it big Metropolitan city 🏙…there also only one Gurdwara Sahib.. very near to airport nd Central Railway station nd Sea port ( Harbour) lots of accommodations available…Now I’m in Canada 🇨🇦… watching yur program.. Ottawa Gurdwara Sahib beautiful nd Specially I’m thankful to the Governing body..they maintain nd accommodate international Students 💐🙏👍…love ❤️ yu everyone.

  • @gagandhaliwal7875
    @gagandhaliwal7875 ปีที่แล้ว +9

    Proud of our Sikh Community ... Thnaks a lot to Prime Asia team . God bless you guys

  • @amarjitdhaliwal8178
    @amarjitdhaliwal8178 ปีที่แล้ว +3

    Fruitful program:) Salute to Ottawa Sikh sangat:)))))

  • @SukhwinderSingh-xx2yc
    @SukhwinderSingh-xx2yc ปีที่แล้ว +8

    ਪ੍ਰੋਗਰਾਮ ਬਹੁਤ ਹੀ ਵਧੀਆ ਲੱਗਾ ਜੀ❤

  • @rahulasthana5049
    @rahulasthana5049 ปีที่แล้ว +8

    Waheguru ji ka Khalsa, Waheguru ji di fateh

  • @sukhijawandha9247
    @sukhijawandha9247 ปีที่แล้ว +9

    Waheguru ji Meher kro sab te apni ji 🙏🏼🙏🏼

  • @nbeesingh1857
    @nbeesingh1857 ปีที่แล้ว +1

    ਬਹੁਤ ਵਧੀਆ ਮੇਰੇ ਪੰਜਾਬ ਵਾਸੀ ਹੀ ਨਵੇ ਆਏ ਬੱਚਿਆਂ ਨੂੰ ਹਦਾਇਤਾ ਸਹੀ ਦੇ ਸਕਦੇ ਹਨ ਕਿਉਂਕਿ ਉਹ ਵੀ ਇੱਕ ਦਿਨ ਇਨ੍ਹਾਂ ਦੀ ਤਰ੍ਹਾਂ ਹੀ ਆਏ ਸੀ ਉਨਾਂ ਨੇ ਜੋ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਹੁੰਦਾ ਹੈ ਉਸ ਬਾਰੇ ਜਾਣਕਾਰੀ ਦੇ ਕੇ ਉਸ ਨੂੰ ਅਪਣੱਤ ਮਹਿਸੂਸ ਹੁੰਦਾ ਹੈ ਤੇ ਉਸ ਦੀ ਹਿੰਮਤ ਤੇ ਹੌਸਲਾ ਵੱਧਦਾ ਹੈ । ਆਟੋ ਆਫ ਸੁਸਾਇਿਟੀ ਦਾ ਬਹੁਤ ਬਹੁਤ ਧੰਨਵਾਦ ਜੀ । ਮੇਹਰ ਬਣਾਈ ਰੱਖਣ ਮੇਰੇ ਨਾਨਕ ਸਾਡੇ ਪੰਜਾਬੀਆਂ ਤੇ ਗੁਰਦੁਆਰਾ ਔਟਵਾ ਦੇ ਪ੍ਰਬੰਧਕ ਦਾ ਦਿਲੋ ਸਤਿਕਾਰ ਜੀ🙏🧕

  • @nooramahi9963
    @nooramahi9963 ปีที่แล้ว +2

    Proud of sikh communiy and punjabi bhaichara

  • @daljitsingh5448
    @daljitsingh5448 ปีที่แล้ว +5

    Glad to know. I hope Sikhs are moving towards a Co operative model. Please keep it up .❤

  • @SukhwinderSingh-xx2yc
    @SukhwinderSingh-xx2yc ปีที่แล้ว +8

    🙏ਸਤਿ ਸਿਰੀ ਅਕਾਲ ਜੀ ਜਿਓਦੇ ਰਹੋ ਵੀਰੋ🙏💕

  • @balbirsinghdhillon81
    @balbirsinghdhillon81 ปีที่แล้ว +1

    ਬਹੁਤ ਵਧੀਆ ਕਰ ਰਹੇ ਹੈਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @jspawaar675
    @jspawaar675 ปีที่แล้ว +2

    ਲਾਇਕ ਨੰਬਰ 792 ਬਾਠ ਸਾਬ੍ਹ ਜੀ ਅਤੇ ਸੰਧਾਵਾਲੀਆ ਸਾਬ੍ਹ ਜੀ ਅਤੇ ਪ੍ਰਾਈਮ ਏਸ਼ੀਆ ਚੈਨਲ ਦੇ ਸਾਰੇ ਸਤਿਕਾਰਯੋਗ ਪਰਿਵਾਰ ਨੂੰ ਸੱਤ ਸ਼੍ਰੀ ਆਕਾਲ ਜੀ।
    ਅਸੀਂ ਘਰ ਬੈਠੇ ਵੀ ਤੁਹਾਡੇ ਨਾਲ ਨਾਲ ਚੱਲ ਰਹੇ ਹਾਂ ਜੀ 🎉🎉🎉❤❤❤

  • @anandpreetsingh8573
    @anandpreetsingh8573 ปีที่แล้ว +1

    ਬਹੁਤ ਵਧੀਆ ਪ੍ਰੋਗਰਾਮ ਜੀ

  • @ajeetsingh5951
    @ajeetsingh5951 ปีที่แล้ว +8

    Waheguru ji ka khalsa Waheguru ji ki Fatehy

  • @harmelsroa5102
    @harmelsroa5102 ปีที่แล้ว +1

    Wahe guru ji.dhan hai sikh society of canada.

  • @sukhwindersingh8747
    @sukhwindersingh8747 ปีที่แล้ว +9

    Waheguru ji🙏🏻apne bachyian te mehar bhryia huth rkhio

  • @darklightningplays
    @darklightningplays ปีที่แล้ว +4

    ਬਹੁਤ ਵਧੀਆ ਵੀਰੋ, ਖ਼ੁਸ਼ ਰਹੋ ❤

  • @pavitarmalhi205
    @pavitarmalhi205 ปีที่แล้ว +4

    Proud to be a sikh

  • @manmeetsingh6106
    @manmeetsingh6106 ปีที่แล้ว +3

    Waheguru mehar karan canada ch kuj tan positivity nazar aai.... ❤❤

  • @AvtarSingh-tj1vt
    @AvtarSingh-tj1vt ปีที่แล้ว +1

    Sikh society Ottawa nu bhut bhut thanks.

  • @surindergill9238
    @surindergill9238 ปีที่แล้ว +1

    Bahut hi changa laga video dekh k guru di bahut kirpa e otawa vasian te dhan satguru ji

  • @nazukbhatia5991
    @nazukbhatia5991 ปีที่แล้ว +3

    Bahut sohna uprala hai ji.waheguru chardi kala vich rakhe.

  • @jogasingh8622
    @jogasingh8622 ปีที่แล้ว +3

    Very good Gurdwara sahib management committee helping international students. Some Punjabi channels playing only negativity about students.

  • @bindergujjar1591
    @bindergujjar1591 ปีที่แล้ว +1

    waheguru ji hamesha sadee punjabiaa da pyar bnayi rkhe..🙏🫂

  • @Sukhbirsingh-im9kz
    @Sukhbirsingh-im9kz ปีที่แล้ว +1

    Waheguru ji bri khushi hoi tuhadiyan glan sun ke

  • @gsantokhsinghgill8657
    @gsantokhsinghgill8657 ปีที่แล้ว +1

    Sari team ne wadhaa gal bat kiti har side to baki Baba ji di sikhi bare punjabi maa bare joran di jo hor bhashawa bare gall bat aate himat singh bete ne bahut wadhia gal bat kiti bahut bahut wadhia lagi sari team da dhawad waheguru ji🙏🙏

  • @bhupindersekhon89
    @bhupindersekhon89 ปีที่แล้ว +4

    Hopefully I will be here only in Ottawa.. waheguru ji mehar karn . Will surely head towards this beautiful place

  • @HARPALSINGH-sx2ik
    @HARPALSINGH-sx2ik ปีที่แล้ว +2

    ਬਹੁਤ ਵਧੀਆ ਬਾਠ ਸਾਬ ਤੇ ਗੁਰਪ੍ਰੀਤ ਸਿੰਘ ਜੀ

  • @gurindersidhu1625
    @gurindersidhu1625 ปีที่แล้ว

    Proud of my Sikh community thanks my brother bath sahib sandawalyea

  • @godisone7399
    @godisone7399 ปีที่แล้ว +2

    Sare veera nu Sat Shiri Akal, God bless all of You, ❤ 🙏 🙏 for Good Job ji

  • @harminderlanga2453
    @harminderlanga2453 8 หลายเดือนก่อน

    Much appreciated work for new students 🙏🙏proud being Sikh !!

  • @eshamathan1768
    @eshamathan1768 ปีที่แล้ว +1

    Bohat vadiya laga g baba g tuhanu sarra nu tandrosti rakhe chardi kala ch rakhe g

  • @davindersingh-89
    @davindersingh-89 ปีที่แล้ว

    ਸਦਕੇ ਤੁਹਾਡੇ ਜੀ ।ਸਟੂਡੈਂਟ ਵੀ ਆਵਦਾ ਪੂਰਾ ਫ਼ਰਜ਼ ਅਦਾ ਕਰਨ ਹੋਰ ਲੋਕਾਂ ਦੀ ਮਦਦ ਕਰਨ। ਧਨ ਗੁਰੂ ਨਾਨਕ

  • @nirmalsinghmallhi9773
    @nirmalsinghmallhi9773 ปีที่แล้ว

    ਜਿਸ ਦੀ ਬਾਹ ਵਾਹਿਗੁਰੂ ਫਡ ਲਵੈ ੳਸ ਨੂ ਕਬਰਾੳਣ ਦੀ ਜਰੂਰਤ ਨ੍ਹੀ

  • @jasvinderkaur2832
    @jasvinderkaur2832 ปีที่แล้ว +1

    Salute to Ottawa Gurdwara parwandhak committe and sangat

  • @kuldipsingh8172
    @kuldipsingh8172 ปีที่แล้ว +1

    Jodian jag thorian dono veeran nu SSA wmk chardi Kalan bakshe ASI kuldip baba Ludhiana

  • @gurudadaas5395
    @gurudadaas5395 ปีที่แล้ว +1

    Love you too much Bhaaji Sari Team nu te Sari Sangat nu .Guru Ghar di Cometty nu Students nu v 🙏🙏🙏🙏🙏🙏🙏🙏🙏🙏

  • @annantkumar7857
    @annantkumar7857 ปีที่แล้ว +1

    Waheguru ji ka khalsa waheguru ji ki phateh waheguru ji Ottawa nu chardikala bakshan ji, Ottawa di sari sangat nu guru ghar di sewa uprale Karan lai chardikala bakshan ji

  • @happydhaler2943
    @happydhaler2943 ปีที่แล้ว +2

    Proud to be a sikh ❤

  • @haramritpalkaur5521
    @haramritpalkaur5521 ปีที่แล้ว +2

    Waheguru g mehar karan g sab taye g❤

  • @dhaliwalnirmal6078
    @dhaliwalnirmal6078 ปีที่แล้ว +2

    ਜੋੜੀ ਬਹੁਤ ਖੂਬ ਜੀਉ👍❤️🙏

  • @gursharnsingh1180
    @gursharnsingh1180 ปีที่แล้ว +2

    ਵਾਹਿਗੁਰੂ ਮਿਹਰਾਂ ਬਖ਼ਸ਼ੇ ਜੀ

  • @HarpreetKaur-nc2cz
    @HarpreetKaur-nc2cz ปีที่แล้ว +6

    ਬਹੁਤ ਵਧੀਆ ਵਿਚਾਰ ਦੱਸੇ ਲੋਕ ਐਵੇਂ ਝੂਠ ਤੁਫ਼ਾਨ ਤੋਲਦੇ ਰਹਿੰਦੇ ਆ ਕਨੇਡਾ ਨਾ ਆਵੋ ਹੈਨੀ ਇਥੇ ਕੁਝ ਇਹੋ ਜਿਹੀਆ ਜਾਣਕਾਰੀ ਦਿੰਦੇ ਰ੍ਹਹੋ ਧਨਵਾਦ

  • @harisinghhari9222
    @harisinghhari9222 ปีที่แล้ว +1

    Iam thankful to prime Asia tv for showing otowa guru ghar.

  • @HarmeetKaur-yr3zt
    @HarmeetKaur-yr3zt ปีที่แล้ว +1

    Satnam waheguru ji Maher Karen sab t 🙏🙏🙏🙏🙏🙏❤️

  • @rajnibala-qw5pn
    @rajnibala-qw5pn ปีที่แล้ว +1

    I respect Sikhism I want next Janam i born in Sikh family

  • @manrajsingh.9r.187
    @manrajsingh.9r.187 ปีที่แล้ว +2

    Dhan guru ramdas ji app sath dinda na jo dil to wish mangda na shukar ha bhai sab the jo students the help karda na thanks bhai sabb

  • @snipesinghgaming9766
    @snipesinghgaming9766 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @BalrajSingh-vk8of
    @BalrajSingh-vk8of ปีที่แล้ว +1

    Bhut vadia uprala waheguru ji ka khalsa waheguru ji ki Fateh 🙏🌹

  • @AmritpalSingh-cp1ce
    @AmritpalSingh-cp1ce ปีที่แล้ว +1

    Akal Purak waheguru Bhali Karan .🙏🙏🙏🙏🙏🙏🙏🇨🇦🇨🇦🇨🇦🇨🇦🇨🇦🇨🇦

  • @musiclover.3901
    @musiclover.3901 ปีที่แล้ว +1

    Keep helping Satnam Waheguruji.🙏

  • @RajinderKaur-wq2ir
    @RajinderKaur-wq2ir ปีที่แล้ว +1

    Waheguru ji waheguru ji 🙏🙏🌹

  • @jeetasingh9510
    @jeetasingh9510 ปีที่แล้ว

    Ih sade baba Nanak ji di kirpa sadka hai ji sab kuchh jadon vand shako da sidhant dita
    Sabe sanjhiwal sadayan koi na dise bahra jeo

  • @Rajindersingh-nq4pz
    @Rajindersingh-nq4pz ปีที่แล้ว +3

    GOOD PROGRAM DHAN GURU NANAK DEV JI

  • @laddiauto7150
    @laddiauto7150 ปีที่แล้ว +1

    Waheguru ji very nice job

  • @rupinderbrar888
    @rupinderbrar888 ปีที่แล้ว

    ਵਾਹਿਗੁਰੂ ਜੀ ਤੇਰੀ ਕਿਰਪਾ

  • @baljinderkaler1713
    @baljinderkaler1713 ปีที่แล้ว +1

    Waheguru ji kirpa kro sab te ji

  • @harpreetsingh2769
    @harpreetsingh2769 ปีที่แล้ว +1

    ਬਹੁਤ ਹੀ ਵਧੀਆ

  • @ranjitkaur7368
    @ranjitkaur7368 ปีที่แล้ว +1

    Waheguru ji sbh te ice tra kirpa krni 🎉

  • @simerjitkaur4337
    @simerjitkaur4337 ปีที่แล้ว +6

    Waheguru ji

  • @harjitkaur6155
    @harjitkaur6155 ปีที่แล้ว +1

    New student leye vadia programme aa thanks ji

  • @ManjeetKaur-nc8qj
    @ManjeetKaur-nc8qj ปีที่แล้ว +1

    Dhan guru Nanak Dev Ji de sikh ..Dhan Sikhi

  • @manjotsingh-sx9vf
    @manjotsingh-sx9vf ปีที่แล้ว +2

    well done baath sahb sandhawalia g

  • @JASBIRKAUR-ur5vs
    @JASBIRKAUR-ur5vs ปีที่แล้ว +1

    Good work baba g 🙏 thanks

  • @nogenderpaul6060
    @nogenderpaul6060 ปีที่แล้ว

    Prime Asia ap Ji de team da but vadiaa uprala dhanvad sari team da ........

  • @AWSexpert1
    @AWSexpert1 ปีที่แล้ว +30

    ਇਹ ਗੱਲਾਂ ਵੇਖ ਕੇ ਮੈਨੂੰ ਵੀ ਸਿੱਖ ਧਰਮ ਚੇ ਆਉਣ ਦਾ ਜੀ ਕਰਦਾ ਹੈ। Par fer khalistani vekh k ruk janda han.

    • @surinderkaur5083
      @surinderkaur5083 ปีที่แล้ว +4

      ਸਿੱਖ ਧਰਮ ਸਾਰਿਆਂ ਨੂੰ ਕਲਾਵੇ ਵਿਚ ਲੈਂਦਾ ਹੈ ਜੀ ਆਪ ਜੀ ਦਾ ਧੰਨਵਾਦ ਜੀ

    • @allinonevibes3780
      @allinonevibes3780 ปีที่แล้ว

    • @harpreetsingh2769
      @harpreetsingh2769 ปีที่แล้ว

      ਜੀ ਆਇਆ ਨੂੰ ਜੀ ❤

  • @SukhdevSingh-gg7mh
    @SukhdevSingh-gg7mh ปีที่แล้ว

    Sach jano menu lagda God ithe he rahinda hai ah cimmitee rab dee he lagdee hai is to vadh andron kuchh nee kiha ja riha waheguru

  • @shubegsingh8394
    @shubegsingh8394 ปีที่แล้ว +1

    Bath sahib sandhawalia sshib vith sangat vaheguru ji fateh thank you

  • @gsantokhsinghgill8657
    @gsantokhsinghgill8657 ปีที่แล้ว +1

    Bahut wadhia laga dekh sun ke kai ta bachian nu dra rahe ha bahut buri halat aa par nahi dekh ke istra ni haiga waheguru ji🙏🙏

  • @jarnailkaur1888
    @jarnailkaur1888 ปีที่แล้ว +1

    very nice seva

  • @HarpreetKaur-rr7qt
    @HarpreetKaur-rr7qt ปีที่แล้ว +1

    Sat sri akal Baath sahib ji and Gurpreet singh ji Very good show some family members are not coming on the show some of them changed they ID too but still we are not coming in our group members too are we bloced by some one please check your family members to not in the show.

  • @parminderkaurdhillon9521
    @parminderkaurdhillon9521 ปีที่แล้ว +1

    Waheguru ji🙏🙏🙏 kirpa rakhan