ਆਦਿਵਾਸੀ ਕੁੜੀ ਸਜੀ ਸਿੰਘਣੀ, ਦੱਸੀ ਸਿੱਖੀ ਦੀ ਤਾਕਤ, Punjabi Interview

แชร์
ฝัง
  • เผยแพร่เมื่อ 2 ต.ค. 2024
  • Exclusive interview of Jarnail Kaur by Mandeep Singh Tut, Jarnail Kaur’s old name was Tarika. She shared her story with ‪@V9Punjabi‬ how she joined sikhi.
    #jarnailkaur #interview #mandeeptut #v9punjabi #punjabi

ความคิดเห็น • 139

  • @sohansinghsandhu4025
    @sohansinghsandhu4025 4 หลายเดือนก่อน +33

    ਪੰਜਾਬੀਓ ਸੋਚੋ ਸਮਝੋ ਹੁਣ 96 ਕਰੋੜੀ ਖਾਲਸਾ ਪੂਰੇ ਭਾਰਤ ਵਿਚ ਸ਼ੁਰੂ ਹੋ ਗਿਆ ।ਜਿਵੇਂ ਛੱਤੀ ਗੜ੍ਹ 'ਤਾਮਿਲ ਨਾਇਡੂ ਵਾਲੇ ਅਮਰਤ ਪਾਨ ਕਰਕੇ ਖਾਲਸਾ ਰੂਪ ਧਾਰਨ ਕਰ ਰਹੇ ਹਨ। ਤੁਸੀਂ ਭੀ ਸਜੋ ।

  • @mohindersingh8893
    @mohindersingh8893 4 หลายเดือนก่อน +40

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖੀ ਬਾਰੇ ਬੀਬੀ ਜਰਨੈਲ ਕੋਰ ਨਾਲ ਵਿਚਾਰ ਚਰਚਾ ਬਹੁਤ ਜੰਗੀ ਲਗੀ ਧੰਨਵਾਦ ਆਪਜੀ ਦਾ

  • @beantbrar7706
    @beantbrar7706 4 หลายเดือนก่อน +30

    ਖ਼ਵਾਰ ਹੋਏ ਸੋ ਮਿਲੈਂਗੇ
    ਬਚੇ ਸ਼ਰਨ ਜੋ ਹੋਏ
    ਵਾਹਿਗੁਰੂ ਜੀ

    • @kirandeepkaur4858
      @kirandeepkaur4858 4 หลายเดือนก่อน +1

      ਦ੍ਰਿੜ੍ਹ ਸੰਕਲਪ ਤੇ ਇਰਾਦੇ ਵਾਲੀ ਬੀਬੀ ਜਰਨੈਲ ਕੌਰ ਆਪਣੇ ਇਕ ਵਕੀਲ ਨਾਲ਼ ਇੱਕ ਕੇਸ 'ਚ ਦਿੱਲੀ ਆਈ ਸੀ । ੨੦੨੧ 'ਚ ਸਿੰਘੂ ਬਾਰਡਰ ਤੇ ਮੁਲਾਕਾਤ ਕੀਤੀ ਅਤੇ ਗੁਰਮਤਿ ਸਿਧਾਂਤਾਂ ਨਾਲ਼ ਸਬੰਧਤ ੧੭-੧੮ ਕਿਤਾਬਾਂ ਵੀ ਦਿੱਤੀਆਂ । ਉੱਥੇ ਰਹਿ ਕੇ ਹੀ ਨਿਹੰਗ ਸਿੰਘਾਂ ਤੋਂ ਵੀ ਪ੍ਰਭਾਵਿਤ ਹੋਈ। ਓਦੋਂ ਜਰਨੈਲ ਕੌਰ ਨੂੰ ਪੰਜਾਬੀ ਸਮਝ ਨਹੀਂ ਆਉਂਦੀ ਸੀ। ਪੰਜਾਬੀ ਦੇ ਅਭਿਆਸ ਲਈ ਉਸ ਨੂੰ ਨੁਕਤੇ ਵੀ ਸਮਝਾਏ।

  • @ib1463
    @ib1463 4 หลายเดือนก่อน +19

    ਸੰਸਾਰ ਵਿੱਚ 96 ਕਰੋੜੀ ਸਿੰਘਾਂ ਦੀ ਅਬਾਦੀ ਪ੍ਗਟ ਹੁੰਦੀ ਨਜ਼ਰ ਆ ਰਹੀ ਹੈ।ਧੰਨਵਾਦ।

  • @ajaibsingh3873
    @ajaibsingh3873 4 หลายเดือนก่อน +18

    ਬਹੁਤ ਖ਼ੁਸ਼ੀ ਹੋਈ।

  • @ਦੇਗਤੇਗਫਤਹਿਪੰਥਕੀਜੀਤ
    @ਦੇਗਤੇਗਫਤਹਿਪੰਥਕੀਜੀਤ 4 หลายเดือนก่อน +19

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਭੇਣਾਂ

  • @jasmelsingh8819
    @jasmelsingh8819 4 หลายเดือนก่อน +8

    ਪੰਜਾਬ ਦੇ ਮੁੰਡੇ ਕੁੜੀਆਂ ਨੂੰ ਵੀ ਮਾੜੀ ਮੋਟੀ ਸ਼ਰਮ ਆਉਣੀ ਚਾਹੀਦੀ ਹੈ ਜੋ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਹਨ

  • @rajindersinghbajwa1732
    @rajindersinghbajwa1732 4 หลายเดือนก่อน +15

    I am verrrry happy to know that an Adivaasi Girl has addopted Sikh Relision. Waheguru inko hamesha chardi kala vich rakhe.

  • @poonambrar9482
    @poonambrar9482 4 หลายเดือนก่อน +12

    Blessed souls......more awareness needs to be spread about sikkism.... wahaguru ji ka Khalsa wahaguru ji ki Fateh....🙏🙏

  • @folksartsstudiosurrey5393
    @folksartsstudiosurrey5393 4 หลายเดือนก่อน +14

    Very nice interview
    She is good chardikala

  • @kanwarbirsingh4216
    @kanwarbirsingh4216 4 หลายเดือนก่อน +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗਰੂ ਜੀ ਕੀ ਫਤਿਹ ।।
    Hoping Jarnail Kaur will remain committed to Sikhi(Khalsa) and propagate the message of humanity-equality and justice for all. Sewa, Simran and share your earnings(or do Sewa with your time and effort).

  • @BhagatSingh-wf7mv
    @BhagatSingh-wf7mv 4 หลายเดือนก่อน +10

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @BatthPartap-ot6re
    @BatthPartap-ot6re 4 หลายเดือนก่อน +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ

  • @kulwant747
    @kulwant747 4 หลายเดือนก่อน +4

    Blessed souls

  • @BalvirSingh-ig7lx
    @BalvirSingh-ig7lx 4 หลายเดือนก่อน +12

    Great sister jarnail kaur ji.

  • @ParamjitSingh-ci7mr
    @ParamjitSingh-ci7mr 4 หลายเดือนก่อน +12

    Guru de 96 carori foj. Raj karega Khalsa. Waheguru ji bless you all.

  • @ajmerdhillon3013
    @ajmerdhillon3013 4 หลายเดือนก่อน +10

    You are great personality

  • @bhagwantsingh2037
    @bhagwantsingh2037 4 หลายเดือนก่อน +9

    The best under standing of sikhesm

  • @Panjibgarh123Singhatwal
    @Panjibgarh123Singhatwal 4 หลายเดือนก่อน +5

    ਧੰਨ ਵਾਹਿਗੁਰੂ ਜੀ 🙏💐

  • @baldeepkaur9004
    @baldeepkaur9004 4 หลายเดือนก่อน +2

    🙏❤️🎉ਸਾਡੀਆਂ ਸਿੱਖ ਬੱਚਿਆਂ ਨੂੰ ਜਰੂਰ ਦੇਖਣੀ ਚਾਹੀਦੀ ਵੀਡੀਓ

  • @SandhuFarm-d1b
    @SandhuFarm-d1b 4 หลายเดือนก่อน +5

    Waheguru ji waheguru ji waheguru ji waheguru ji waheguru ji

  • @JaspalSingh-ww3tt
    @JaspalSingh-ww3tt 4 หลายเดือนก่อน +7

    Waheguru ji Khalsa waheguru ji Fateh

  • @surinderpalsingh485
    @surinderpalsingh485 4 หลายเดือนก่อน +7

    Great g welcome in Sikh kom❤❤❤❤❤

  • @BalwinderSingh-pf2nr
    @BalwinderSingh-pf2nr 4 หลายเดือนก่อน +6

    AAYD- VAASI & KHAALLSSAA HEE ISS DESH KAA ASSAL VAARIS HAI !!

  • @raghbirsinghdhindsa3164
    @raghbirsinghdhindsa3164 4 หลายเดือนก่อน +2

    ਬੀਬੀ ਜਰਨੈਲ ਕੌਰ ਲਈ ਸ਼ੁੱਭ ਇਛਾਵਾਂ ਭੇਂਟ ਕਰਦਾ ਹਾਂ

  • @virsasingh6859
    @virsasingh6859 4 หลายเดือนก่อน +5

    ਇਹਨਾ ਤੇ ਵਾਹਿਗੁਰੂ ਦੀ ਕਿਰਪਾ ਹੈ

  • @SwarnSingh-r9t
    @SwarnSingh-r9t 4 หลายเดือนก่อน +6

    Waheguru mehar kare Bibi te.

  • @surjeetsingh9685
    @surjeetsingh9685 4 หลายเดือนก่อน +2

    ਕਿਸਾਨ ਅੰਦੋਲਨ ਵਿਚ ਕਾਲੇ ਕਾਨੂੰਨ ਤਾ ਵਾਪਸ ਹੋਏ ਹੀ ਉਸ ਤੋਂ ਵੱਡਾ ਫਾਇਦਾ ਸਿੱਖੀ ਪ੍ਰਚਾਰ ਦਾ ਹੋਇਆ ਇਹ ਗੁਰੂ ਸਾਹਿਬ ਜੀ ਦੀ ਕਲਾ ਹੀ ਵਰਤ ਰਹੀ ਹੈ ਬੀਬੀ ਜਰਨੈਲ ਕੌਰ ਜੀ ਅਮ੍ਰਿਤਪਾਨ ਦੀਆਂ ਬਹੁਤ ਬਹੁਤ ਵਧਾਈਆਂ 🎉

  • @surjansingh7075
    @surjansingh7075 4 หลายเดือนก่อน +4

    ਵਾਹਿਗੁਰੂ ਜੀਓ ❤

  • @kakasingh946
    @kakasingh946 4 หลายเดือนก่อน +4

    Great bhenji Great
    Carry-on All sikhs are with u

  • @balwinderkaur813
    @balwinderkaur813 4 หลายเดือนก่อน +7

    Patrakaar jee tuc Bibi Jarnail kaur,, ton Sikh ke Amritdhai ho javo,, Thanks , By S, Singh,, 😢❤

  • @SukhdevSingh-ni3lf
    @SukhdevSingh-ni3lf 4 หลายเดือนก่อน +10

    ਬਾਬਾ ਜੀ ਮੇਹਰ ਕਰਨ ਭੈਣ ਤੇ 🙏🙏🙏🙏

  • @birendrakumar8014
    @birendrakumar8014 4 หลายเดือนก่อน +2

    किसान संघर्ष ने सरकार की आंख खोल दी है ओर पंजाब सिख गुरुओं की धरती है सिख जुझारू होते हैं मेहनती होते हैं किसानों की समस्या सुनी जानी चाहिए वाहेगुरु

  • @RavinderSingh-ki3bg
    @RavinderSingh-ki3bg 4 หลายเดือนก่อน +6

    Bahut wadhiya 🙏

  • @amriksingh6828
    @amriksingh6828 4 หลายเดือนก่อน +2

    ਬਹੁਤ ਵਧੀਆ👍💯
    ਭੈਣ ਬਹੁਤ ਬਹਾਦਰ ਹੈ

  • @AvtarSingh-pw7fv
    @AvtarSingh-pw7fv 4 หลายเดือนก่อน +4

    ਵਾਹਿਗੁਰੂ ਜੀ

  • @baggasingh9234
    @baggasingh9234 4 หลายเดือนก่อน +4

    ਵਾਹਿਗੁਰੂ 🌹🌹 ਜੀ

  • @sukhjitsingh529
    @sukhjitsingh529 4 หลายเดือนก่อน +5

    Welcome t0 sikhisum ❤❤❤❤❤

  • @Er.HarjotSingh-xz6my
    @Er.HarjotSingh-xz6my 4 หลายเดือนก่อน +4

    Aadi vasiya nu supress krde aaa, fr kehde naxalis ne

  • @klive1699
    @klive1699 4 หลายเดือนก่อน +1

    ਇਹ ਤਾਂ ਹੋਣਾ.. ਸਭ ਨੂੰ ਖਾਲਸਾ ਸੱਜਣਾ ਹੀਂ ਪੈਣਾ

  • @angrejsarwara
    @angrejsarwara 4 หลายเดือนก่อน +3

    ਵਾਹਿਗੁਰੂ ਜੀ।

  • @paramjitsinghbrar1034
    @paramjitsinghbrar1034 4 หลายเดือนก่อน +3

    Bounding with North or West,, very well, Waheguru ji Chardi kala bakshan es bati nu te Adivasi mission nu, 💐🙏

  • @mukhtairsinghdc2029
    @mukhtairsinghdc2029 4 หลายเดือนก่อน +3

    Weheguru ji mehar karna

  • @harjitlitt1375
    @harjitlitt1375 4 หลายเดือนก่อน +3

    Very good interview. Congratulations

  • @rajindersinghconvenoralljk7949
    @rajindersinghconvenoralljk7949 4 หลายเดือนก่อน +1

    Congrats Shri Jarnail kour would be inspired new generation abt Sikhism and promoting Sikh ideology for making stronger to fight justice every one irrespective caste ,creed and color

  • @jitsingh2414
    @jitsingh2414 4 หลายเดือนก่อน +2

    v 9 godi media sikh hn khalstani tenu bhulekha ni tusi loka nu galt raste te paode ho par bhul jo

  • @SukhjeetSingh-oh4cb
    @SukhjeetSingh-oh4cb 4 หลายเดือนก่อน +2

    bhaji bhut dhanwad tuhadiya videos bhut vdiya aa rhiya hun koi hor dharam de lok jo singh bne ohna nu v sahmne le k awo

  • @GurwinderSingh-il1bl
    @GurwinderSingh-il1bl 4 หลายเดือนก่อน +1

    Dhan Guru Ramdas ji dhan Guru Gobind Singh

  • @sukhjitsingh529
    @sukhjitsingh529 4 หลายเดือนก่อน +3

    She is saying truth

  • @pamma2733
    @pamma2733 4 หลายเดือนก่อน +1

    ਸਿੱਖਾਂ ਨੂੰ ਸਮਝਦੀ ਖਾਲਿਸਤਾਨੀ ਕੇ ਮਾੜਾ ਲਫ਼ਜ਼ ਹੈ ਇਹ

  • @paramjitsinghbrar1034
    @paramjitsinghbrar1034 4 หลายเดือนก่อน +1

    Very Inspiring ,, Salute 💐🙏

  • @ramandeepkaur4711
    @ramandeepkaur4711 3 หลายเดือนก่อน

    ਕੁੜੀਏ ਸਿੱਖ ਖਾਲਿਸਤਾਨੀ ਹੀ ਜਿਹੜਾ ਸਿੱਖ ਆਪਣੇ ਆਪ ਨੂੰ ਖਾਲਿਸਤਾਨੀ ਨਹੀਂ ਕਹਾਂਦਾ ਉਹ ਵੇਲਡਾ ਹੈ

  • @manjitsingh-vw6gz
    @manjitsingh-vw6gz 4 หลายเดือนก่อน +2

    Very very nice bida ji

  • @lekhraj7088
    @lekhraj7088 4 หลายเดือนก่อน

    ਗੁਰੂ ਸਾਹਿਬ ਜੀ ਦੀ ਕਿ੍ਪਾ ਨਾਲ ਸਿੱਖ ਧਰਮ ਵਿੱਚੋਂ ਜੱਟ ਵਾਦ ਦਾ ਖ਼ਾਤਮਾ ਹੋਣਾ ਹੀ ਹੋਣਾ ਹੈ ਇਹਨਾ ਨੇ ਖਾਲਸਾ ਪੰਥ ਦਾ ਨੀਲੀਆ ਪੱਗਾਂ ਕੇ ਬਹੁਤ ਹੀ ਨੁਕਸਾਨ ਕੀਤਾ 85%ਲੋਕਾਂ ਵਿਚ ਸਿੱਖ ਧਰਮ ਫੈਲੇਗਾ ਵਾਹਿਗੁਰੂ ਜੀ ਦੀ ਕਿ੍ਪਾ ਨਾਲ ਐਸੇ ਅਸਾਰ ਬਣ ਰਹੇ ਹਨ

  • @Kiranpal-Singh
    @Kiranpal-Singh 2 หลายเดือนก่อน

    *ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅਨੁਸਾਰ (ਜਾਂ ਆਪਣੇ ਧਰਮ ਅਨੁਸਾਰ) ਗੁਜਰਾਨ ਲਈ ਕੰਮ ਦੇ ਨਾਲ, ਜਿੰਦਗੀ ਦੇ ਮੁੱਖ ਉਦੇਸ਼, ਨਾਮ-ਬਾਣੀ ਅਭਿਆਸ (ਆਤਮਾ ਦਾ ਪਰਮ+ਆਤਮਾ= ਪਰਮਾਤਮਾ ਨਾਲ ਮਿਲਾਪ) ਸੁੱਚੀ ਕਿਰਤ-ਸਾਦਾਪਨ ਅਤੇ ਲੋੜਵੰਦਾਂ ਦੀ ਮੱਦਦ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਰਹੀਏ* !

  • @virsasingh6859
    @virsasingh6859 4 หลายเดือนก่อน +4

    ਸਤਿਨਾਮ ਸੀ੍ ਵਾਹਿਗੁਰੁ 🙏🙏

  • @rsgill9049
    @rsgill9049 4 หลายเดือนก่อน +2

    ਪੰਜਾਬੀਉ ਜਾਗੋ ।96ਕਰੋੜੀ ਖਾਲਸਾ ਪ੍ਰਗਟ ਹੋ ਰਿਹਾ ਹੈ ਤਾਮਿਲਨਾਡੂ ਛੱਤੀਸਗੜ੍ਹ ਸੇ ਲੋਕ ਆਦਿ ਵਾਸੀ ਸਿੰਘ ਸਜ ਰਹੇ ਐ ਲੱਗਦਾ ਐ ਕਿ ਹੁਣ ਖਾਲਿਸਤਾਨ ਬਣਕੇ ਰਹੇਗਾ ਵੋਹ ਰਾਜ ਆਵੇਗਾ ਜੋ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ।

    • @kirandeepkaur4858
      @kirandeepkaur4858 4 หลายเดือนก่อน

      ਇਹ ਸਿੰਘੂ ਬਾਰਡਰ ਦਾ ਕਮਾਲ ਹੈ। ੨੦੨੧ ਦੀ ਗੱਲ ਹੈ ਜੀ।

  • @BalbirSingh-n1o1b
    @BalbirSingh-n1o1b 4 หลายเดือนก่อน +1

    Waheguru ji very nice well done 👍👍

  • @Gopi-bq1ns
    @Gopi-bq1ns 4 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪੰਥ ਕੀ ਜੀਤ ਦੇਗ਼ ਤੇਗ਼ ਫ਼ਤਹਿ ਝੂਲਦੇ ਨਿਸ਼ਾਨ ਰੈਣ ਪੰਥ ਮਹਾਰਾਜ ਕੇ

  • @Hpreet-q7l
    @Hpreet-q7l 4 หลายเดือนก่อน +5

    Bahut khushi huie jarnail kaur behn ji ki vidieo dekh krke wahegur ju lambi umar dewe ji

  • @MakhansinghGosal
    @MakhansinghGosal 4 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @SukhdeepSingh-oz2qg
    @SukhdeepSingh-oz2qg 4 หลายเดือนก่อน +1

    Very god bhan je

  • @Darshansingh-el4ti
    @Darshansingh-el4ti 4 หลายเดือนก่อน +2

    Very good sisters

  • @sukhjitsingh529
    @sukhjitsingh529 4 หลายเดือนก่อน +2

    Very good mam o sport u

  • @dewarkanath2853
    @dewarkanath2853 4 หลายเดือนก่อน +1

    Sikhism is most beautiful, all inclusive, compassionate and humanitarian religion. Satnam shree waheguru ji, waheguru ji ka Khalsa waheguru ji ki Fateh.

    • @Kiranpal-Singh
      @Kiranpal-Singh 2 หลายเดือนก่อน

      *Humanity is one race*
      *Guru Gobind Singh ji* 🙏
      *All souls are part of one Waheguru (God)* 🙏🙏

  • @jitsingh2414
    @jitsingh2414 4 หลายเดือนก่อน +2

    sikh hn khalistani

  • @ambiambi6435
    @ambiambi6435 4 หลายเดือนก่อน

    ਗੁਰੂ ਸਾਹਿਬ ਜੀ ਦੀ ਕਿਰਪਾ 🙏🙏

  • @trandingreels9954
    @trandingreels9954 3 หลายเดือนก่อน +1

    Legend ❤

  • @HardeepKaur-fm9yo
    @HardeepKaur-fm9yo 4 หลายเดือนก่อน +1

    No

  • @brahmsifatkaur8503
    @brahmsifatkaur8503 4 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @manjitsingh7852
    @manjitsingh7852 4 หลายเดือนก่อน

    ਵਾਹਿਗੁਰੂ ਜੀ

  • @GurpreetSingh-so1bu
    @GurpreetSingh-so1bu 4 หลายเดือนก่อน

    Waheguru mehar kare ji Singhi Kaur ji utte

  • @AngrejHundal-l9u
    @AngrejHundal-l9u 4 หลายเดือนก่อน

    WAHEGURU WAHEGURU WAHEGURU ji

  • @surinderpalsinghchadha2223
    @surinderpalsinghchadha2223 4 หลายเดือนก่อน +1

    Waheguru ji

  • @AmarSingh-si9dd
    @AmarSingh-si9dd 4 หลายเดือนก่อน

    Very nice to listen from Gernail Kaur. Waheguru ji ka Khalsa Waheguru ji ki Fateh.

  • @jkl55555
    @jkl55555 4 หลายเดือนก่อน +1

    Waaheguruji 🙏 🙏

  • @HarpalSingh-uv9ko
    @HarpalSingh-uv9ko 3 หลายเดือนก่อน

    Bht badia WAHEGURU JI aap ko aur aap k pariwar ko chardikala me rakhe.

  • @preetsingh7609
    @preetsingh7609 4 หลายเดือนก่อน

    Ajj koi bhi Sikh enlightened nahi hai....Guru granth sahib pooran hai but Sikh koi bhi enlightened nahi hai... enlightened hona he best hai...ajj sab gurudware politics ka adda ban gye😅

  • @GURBANIKATHA6766
    @GURBANIKATHA6766 4 หลายเดือนก่อน

    96 Crori Khalsa is the vision of Sri Guru Gobind Singh we should keep this target the topmost priority in our lives to make it a reality. Gurbani is so deep, clear & strong that if we make each of 120 crores (85% of 143 Crores Indian population) especially SC,ST,OBC & Adivasis about what is Gurmat Philosophy & Ideology even for 10-15 minutes in their own languages like *HINDI, BENGALI, TELUGU, TAMIL, GUJARATI, MARATHI, MALAYALAM Etc Etc that they will each happily adopt Sikhism. Sri Guru Granth Sahib is the culmination of Indian spiritual philosophy a result of 500 years of spiritual pursuit of Indian Saints starting in 1175 AD with Bhagat Jaidev, a Brahmin to Guru Teg Bahadur ji in 1675 AD. This is the only way to go ahead. Let’s save our Granthis, Raagis & prepare more Granthis, Raagis in all Indian languages starting with *HINDI* which is the language of 70 crore Indians

  • @Kiranpal-Singh
    @Kiranpal-Singh 2 หลายเดือนก่อน

    *Humanity is one race*
    *Guru Gobind Singh ji* 🙏
    *All souls are part of one Waheguru (God)* 🙏🙏

  • @harpalsingh-vy9sq
    @harpalsingh-vy9sq 4 หลายเดือนก่อน +1

    Jaan BUJ KAY EH GAL SADEY MUH CH PAAI HEI ,TEY HUN SADEY MUH CHO AAP HEE KAD AAI JAA REHI HEI ,KALISTANI WALI

  • @PartapSingh-ge4hf
    @PartapSingh-ge4hf 4 หลายเดือนก่อน

    Waheguru ji ka khalsa waheguru ji ki Fateh ji

  • @kuldeepsinghkhalsakuldeeps4606
    @kuldeepsinghkhalsakuldeeps4606 4 หลายเดือนก่อน

    Waheguru ji ka khalsa waheguru ji ke fateh ji

  • @balbindersingh5305
    @balbindersingh5305 3 หลายเดือนก่อน

    Waheguru Ji ka khalsa Waheguru Ji ki fateh ji ❤

  • @satnamchahal7926
    @satnamchahal7926 4 หลายเดือนก่อน

    Beta ji Waheguru Bless you 🙏

  • @KulwantSingh-xm7tq
    @KulwantSingh-xm7tq 4 หลายเดือนก่อน

    Waheguru ji ka khalsa waheguru ji ki fateh 🙏

  • @ddkaur1608
    @ddkaur1608 4 หลายเดือนก่อน

    Beti Vaheguru ji mehar karan tuhade te te tuhanu hameshan khush rakhe

  • @forhumanity1691
    @forhumanity1691 4 หลายเดือนก่อน

    Mainu lagda jehda interview kar reha oh apne naam piche singh langada howega ate us ne kase katal karate hoye ne ...te singhni nu dekho kitho di hai bibi ate amritsanchar kar leya...
    Tahi ta kehnde hai Paar hoye sab melange jo bache Sharan hoye...
    Wahwguru ji mehar karan.

  • @AmrikSingh-ec8ge
    @AmrikSingh-ec8ge 4 หลายเดือนก่อน +1

    ਗੇਰ ਸਿੱਖ ਤਾਂ ਸਿੱਖ ਬਣ ਰਹੇ ਹਨ ਪਰ ਇਹ ਇੰਟਰਵਿਉ ਕਰਨ ਵਾਲਾ ਸਿੱਖਾਂ ਮੂੰਡਾ ਹੋ ਕੇ ਕਲੀਨ ਸ਼ੇਵ ਕਿਉ।

  • @HarjinderSingh-mr6hy
    @HarjinderSingh-mr6hy 4 หลายเดือนก่อน

    Khalse di interview ek ghona mona le rha hai

  • @sukhdevsandhu5702
    @sukhdevsandhu5702 4 หลายเดือนก่อน

    Nice ji. Khalsa ji

  • @BalrajSingh-cx4od
    @BalrajSingh-cx4od 4 หลายเดือนก่อน

    Nathan kar apnea get kar a

  • @HarjindaraKumar
    @HarjindaraKumar 3 หลายเดือนก่อน

    Sat shri akaal band ji

  • @rakeshmp7174
    @rakeshmp7174 4 หลายเดือนก่อน

    Waheguru ji 🙏🙏🙏

  • @HarbhajanSingh-ii8ej
    @HarbhajanSingh-ii8ej 4 หลายเดือนก่อน

    Guru ka Khalsa jindabad .

  • @amriksingh6828
    @amriksingh6828 4 หลายเดือนก่อน

    Brave sister we are proud her

  • @coolsaini95
    @coolsaini95 4 หลายเดือนก่อน

    Waheguru mehr kre

  • @KulwantSingh-ng7of
    @KulwantSingh-ng7of 4 หลายเดือนก่อน

    Waheguru Ji

  • @gurmantparcherjatha3145
    @gurmantparcherjatha3145 4 หลายเดือนก่อน

    Waheguru ji

  • @HarjindaraKumar
    @HarjindaraKumar 3 หลายเดือนก่อน

    Sat shri akaal