ਕਾਲੀ ਰਾਤ ਕੁੜੀ ਨੂੰ ਮਿਲਣ ਆਇਆ ਮੁੰਡਾ, ਮੁੰਡਾ ਮਾਰਕੇ ਲਟਕਾ ਕੇ ਹੋਏ ਫਰਾਰ ! ਘਰ ਵਾਲਿਆਂ ਦਾ ਰੋ-ਰੋ ਬੁਰਾ ਹਾਲ

แชร์
ฝัง
  • เผยแพร่เมื่อ 29 ต.ค. 2024

ความคิดเห็น • 2.5K

  • @sukh7193
    @sukh7193 3 ปีที่แล้ว +161

    ਜਿਵੇ ਰੱਬ ਮੌਤ ਲਿਖ ਦਾ
    ਓਦਾਂ ਹੁੰਦਾ
    ਪਰ ਮੁੰਡਾ ਗ਼ਲਤ ਆ ਜਿਦੋ ਵਿਆਹ ਹੋਇਆ ਸੀ
    ਮੁੰਡੇ ਦੀਆਂ ਦੋ ਬੇਟੀਆਂ ਸੀ ਮੁੰਡੇ ਨੂੰ ਆਪ ਸ਼ਰਮ ਓਨੀ ਚਾਂਹੀਦੀ ਸੀ .ਕੁੜੀ ਨੂੰ ਸ਼ਰਮ ਚਾਂਹੀਦੀ ਸੀ

  • @writermaan1805
    @writermaan1805 3 ปีที่แล้ว +88

    ਵੇਸੇ ਹੋਇਆਂ ਤਾ ਮਾੜਾ ਪਰ ਜਿਸ ਵੀਰ ਦੀ ਮੌਤ ਹੋਈ ਗਲਤੀ ਉਹਦੀ ਖੁਦ ਦੀ ਸੀ। ਪਰ ਅੱਜ ਮੌਤ ਇੱਕ ਨਹੀ ਕਈ ਮੌਤਾਂ ਹੋਈਆਂ। ਇੱਕ ਉਸਦੀ ਘਰਵਾਲੀ ਦੀ ਉਸ ਦੀਆਂ ਧੀਆਂ ਦੀ, ਭੈਣ ਦੀ, ਪਿਤਾ ਦੀ ਇੱਕ ਮਾ ਦੀ, ਉਸਦੇ ਵਿਸ਼ਵਾਸ ਦੀ ਮੌਤ ਹੋਈ। ਵਾਹਿਗੁਰੂ ਜੀ ਮੇਹਰ ਕਰਨ ਜੀ🙏

    • @manpreetsidhu4744
      @manpreetsidhu4744 2 ปีที่แล้ว

      Vese veer fer ohna ne kudi nu v naal ee tang Dena c je kudi ne bulaya ta fer ee giya

    • @JaswinderKaur-ms7sx
      @JaswinderKaur-ms7sx ปีที่แล้ว +2

      Je munda viahia hoya si ta vi galat gall hai gharvali nu ghar chaddke bahar muh marde firna Changi gall nahi

  • @oldsong184
    @oldsong184 3 ปีที่แล้ว +151

    ਗਿਆ ਅੰਬ ਲੈਣੇ ਸੀ,, ਦੁਸ਼ਮਣ ਕੁੱਝ ਵੀ ਕਰ ਸਕਦਾ,,
    ਪਾਤਾ ਪਿਲ ਅਗਲੇ ਨੇ।।।👍👍

  • @SatnamSingh-bh8nq
    @SatnamSingh-bh8nq 3 ปีที่แล้ว +23

    ਅੱਧਾ ਪੰਜਾਬ ਆਸ਼ਕੀ ਨੇ ਤੇ ਅੱਧਾ ਨਸ਼ਿਆਂ ਨੇ ਖਤਮ ਕਰਤਾ

  • @preet130
    @preet130 3 ปีที่แล้ว +47

    ਵਿਆਹ ਹੋਇਆ ਤੇ ਫਿਰ ਰਾਤ ਨੂੰ ਕੰਧਾ ਟੱਪਦਾ ਸੀ ਇਹੀ ਹਾਲ ਹੋਣਾ ਸੀ। ਕੁੜੀ ਕਿਉ ਨੀ ਪਿੱਛਾ ਛੱਡਦੀ ਸੀ ਮੁੰਡੇ ਨੂੰ ਸਵਾਦ ਦਾ ਚਸਕਾ ਪਿਆ ਸੀ। ਮੁੰਡਾ ਗਲਤ ਇੱਥੇ ਮੁੰਡਾ ਕਿਉ ਆੲੀਆ ਕੁੜੀ ਘਰੇ।

    • @rajdeepkaurvirk2561
      @rajdeepkaurvirk2561 2 ปีที่แล้ว +3

      Right je Es munde di wife eda krdi fr smj ondi enu

    • @gaggisingh7706
      @gaggisingh7706 2 ปีที่แล้ว +1

      @@rajdeepkaurvirk2561 apa done kriye. Gl 🤣😂🤣🤣🤣🤣

    • @arshsandhy9743
      @arshsandhy9743 ปีที่แล้ว

      Shi gal hai veer per kudi vi nu vi bout aag lagi se ta kudi na he Marva a

  • @navjotsingh2724
    @navjotsingh2724 3 ปีที่แล้ว +731

    ਕੁਡ਼ੀ ਜੇ ਤੁਹਾਨੂੰ ਰਾਤ ਨੂੰ ਬੁਲਾਵੇ ਤਾਂ ਨਾਂ ਜਾਇਆ ਕਰੋ ਆਸਿਕ ਵੀਰੋ,

    • @Harpreetbhutto
      @Harpreetbhutto 3 ปีที่แล้ว +17

      Veer gal apsi samj di sav eko jhe ni hundia jad gal doma ch time pas di ja sirf sex te pese di hundi a ta eme hunda pyar ch ni

    • @jasbirsandhu709
      @jasbirsandhu709 3 ปีที่แล้ว +2

      @@Harpreetbhutto good Sachi gll g

    • @raghuvirnarain7321
      @raghuvirnarain7321 3 ปีที่แล้ว +16

      ਬਾਹਰ ਮਿਲ ਲੈਦੇ ਹੋਟਲ ਵਿਚ, ਘਰ ਜਾਣਾ ਤੇ ਰਿਸਕ ਹੀ ਸੀ

    • @harjeetsinghpunjabpolice8785
      @harjeetsinghpunjabpolice8785 3 ปีที่แล้ว +2

      Sacha veer tu 🖕

    • @DavinderGoraya67davinder67
      @DavinderGoraya67davinder67 3 ปีที่แล้ว +12

      @@Harpreetbhutto mann de kurhiya eko jahiya nhi hundiya g..
      But gharde te sarey e eko jhe e hunde aa g..koi v bardas nhi krda

  • @dilbagsinghsarwara205
    @dilbagsinghsarwara205 3 ปีที่แล้ว +111

    ਜੈਸਾ ਕਰਮ ਵੈਸਾ ਫ਼ਲ

  • @ਮੇਰਾਯਿਸੂਮਸੀਹਜੀਮੇਰੀਜ਼ਿੰਦਗੀ

    ਵਿਆਹ ਹੋਣ ਦੇ ਬਾਵਜੂਦ ਵੀ ਬਾਹਰ ਰਿਲੇਸ਼ਨ ਰੱਖਣਾ ਬਹੁਤ ਵੱਡਾ ਪਾਪ ਆ ਪਾਪ ਦੀ ਮਜ਼ਦੂਰੀ ਮੋਤ ਜੋ ਆਪਣੀ ਹੱਥੀਂ ਆਪ ਹੀ ਲੲੀ ਆ

  • @preetsingh-uj7gf
    @preetsingh-uj7gf 2 ปีที่แล้ว +10

    ਵੀਰੇ ਤਾੜੀ ਦੋ ਹੱਥ ਨਾਲ ਵੱਜ ਦੀ ਏ ਜੇ ਸਹਿਮਤੀ ਹੋਵੋ ਤੇ ਕੋਈ ਕਿਸੇ ਦੇ ਘਰ ਚੱਲ ਜਾਂਦਾ ਨਹੀਂ ਤੇ ਅੱਜ ਕੱਲ੍ ਲੋਕ ਜੋਗੀ ਨੂੰ ਵੀ ਨਹੀਂ ਘਰ ਵਾੜਦੇ 🙏

  • @evilscientistdr.jackal9113
    @evilscientistdr.jackal9113 2 ปีที่แล้ว +20

    ਬਹੁਤ ਵਧੀਆ ਕੀਤਾ ਜੋ ਮਾਰ ਦਿੱਤਾ।ਜਿਹੜਾ ਮੁੰਡਾ ਦਾ ਪਰਿਵਾਰ ਹੁਣ ਰੋ ਰਿਹਾ ਹੈ, ਪਹਿਲਾਂ ਉਸ ਨੂੰ ਸਮਝਾ ਨਹੀਂ ਸਕਦੇ ਸੀ।

    • @ranjeetrairai6332
      @ranjeetrairai6332 2 ปีที่แล้ว +1

      Sahi

    • @GurpreetSingh-eb9jp
      @GurpreetSingh-eb9jp 2 ปีที่แล้ว +1

      Ryt

    • @amritbirkaur6837
      @amritbirkaur6837 ปีที่แล้ว +2

      Aho j gnd pon wale gndeya nu jini waar mrzi smjaalo, a kdi ni smjde hunde 🙏🏻

    • @jagrooprandhawa5479
      @jagrooprandhawa5479 ปีที่แล้ว

      Jis din tere kise aapne naal hoya fr v kihi wadiaa hoya ghalti ek di ni hundi kide v jise kise ne bulaya tahi gia aagla

    • @evilscientistdr.jackal9113
      @evilscientistdr.jackal9113 ปีที่แล้ว

      @@jagrooprandhawa5479 ਜੇ ਕੋਈ ਮੇਰਾ ਰਿਲੇਟਡ ਇਵੇਂ ਕਰੂ,ਉਸ ਨਾਲ ਵੀ ਕਿਵੇਂ ਹੋਵੇ।

  • @jaspreet3331
    @jaspreet3331 3 ปีที่แล้ว +1262

    ਕੁੜੀ ਨੂੰ ਵੀ ਨਾਲ ਹੀ ਟੰਗ ਦਿੰਦੇ ਮਾਰਕੇ ,ਆਪਣੀ ਨੂੰ ਤਾਂ ਜਿਉਦੀ ਰੱਖ ਲਿਆ। ਜੇ ਕੁੜੀ ਨੇ ਬੁਲਾਇਆ ਸੀ ਤਾਹੀ ਆਇਆ ਮੁੰਡਾ

    • @mamtawaliawalia9306
      @mamtawaliawalia9306 3 ปีที่แล้ว +24

      ਬਿਲਕੁਲ ਠੀਕ ਹੈ 👍

    • @ajaymaan1357
      @ajaymaan1357 3 ปีที่แล้ว +8

      Rty

    • @harviderkaur5348
      @harviderkaur5348 3 ปีที่แล้ว +19

      Kuttian rannan

    • @randhawa6819
      @randhawa6819 3 ปีที่แล้ว +4

      Right

    • @harchandbrar8568
      @harchandbrar8568 3 ปีที่แล้ว +31

      ਮੁੰਡੇ ਨੇ ਇੱਜ਼ਤ ਵੱਲ ਨਹੀਂ ਦੇਖਿਆ ਹਰੇਕ ਦੀ ਇੱਜ਼ਤ ਬਰਾਬਰ ਹੁੰਦੀ ਆ ਬੇ ਸ਼ੱਕ ਕੁੜੀ ਨੇ ਸੱਦਿਆ ਸੀ ਇੱਜ਼ਤ ਤਾਂ ਇੱਜ਼ਤ ਹੁੰਦੀ ਆ ਕਿਸੇ ਦੇ ਘਰੇ ਜਾਣਾ ਸਮਝੋ ਮੋਤ ਆ ਦੋਵਾਂ ਧਿਰਾਂ ਦੇ ਘਰ ਉਜੜ ਗਏ

  • @catchlife602
    @catchlife602 3 ปีที่แล้ว +584

    ਜੇ ਮੁੰਡਾ ਆਪ ਸਹੀ ਹੁੰਦਾ ਤਾਂ ਅਪਣੀ ਪਤਨੀ ਨੂੰ ਛੱਡ ਦੂਜੀ ਕੁੜੀ ਵੱਲ ਕਿਉਂ ਜਾ ਦਾ

    • @jigaraman7997
      @jigaraman7997 3 ปีที่แล้ว +7

      Golmal hai sab😅

    • @surjitsurjit9398
      @surjitsurjit9398 3 ปีที่แล้ว +5

      Right

    • @kaurg3068
      @kaurg3068 3 ปีที่แล้ว +16

      Eho jihe viahe mundeya ne kunwari kudiya nal chakkar chalaye te apne nal apni wife di v zindagi kharab kiti hai ajj kal😡😡🤨

    • @gurwindersohi6632
      @gurwindersohi6632 3 ปีที่แล้ว +10

      Badia houa yo apdi wife nu dhokha dinda ode nal aivr ee hove

    • @kaurmanpreet648
      @kaurmanpreet648 3 ปีที่แล้ว +5

      Right

  • @nurmitke9324
    @nurmitke9324 3 ปีที่แล้ว +438

    ਅਸੀਂ ਸਿਮਰਨ ਕਰਨਾ ਤੇ ਰੱਬ ਨੂੰ ਭੁੱਲ ਗੇ ਹੋਰ ਕੁਝ ਨਹੀਂ ਪਰਮਾਤਮਾ ਕ੍ਰੋਧਿਤ ਹੈ ਇਨਸਾਨੀਅਤ ਤੇ

    • @onkarsingh7608
      @onkarsingh7608 3 ปีที่แล้ว +5

      Salute hai aap di soch noo teh aap ji noo.👍🙏

    • @nishansinghhundal3759
      @nishansinghhundal3759 3 ปีที่แล้ว +12

      ਇਸ ਵਿੱਚ ਰੱਬ ਦਾ ਕੀ ਕਸੂਰ ਹੈ ਗਲਤੀ ਕੁੜੀ ਮੁੰਡੇ ਦੀ ਪ੍ਰਮਾਤਮਾ ਨੇ ਥੋੜ੍ਹਾ ਕਿਹਾ ਕਿ ਗ਼ਲਤ ਕੰਮ ਕਰੋ

    • @Manu-uz6zy
      @Manu-uz6zy 3 ปีที่แล้ว +2

      Rabb di gal kitho aa gyi vich...kam a na ehja kro

    • @arshk1965
      @arshk1965 3 ปีที่แล้ว +1

      acha a kalakara di photo la ke rabb da na wah o tere

    • @anuradhakaur1637
      @anuradhakaur1637 3 ปีที่แล้ว +1

      Waheguru ji 🙏

  • @Jota7218
    @Jota7218 2 ปีที่แล้ว +1

    ਬਹੁਤ ਵਧੀਆ ਫੈਸਲਾ ਕੀਤਾ

  • @PREETSINGH-mi6ic
    @PREETSINGH-mi6ic 3 ปีที่แล้ว +11

    ਸਕੂਲਾਂ ਵਿਚ ਹੀਰ ਰਾਂਝੇ ਮਿਰਜ਼ਾ ਸਾਹਿਬਾਂ ਪੜਾਏ ਜਾਣ ਦੇ ਚੰਗੇ ਨਤੀਜੇ ਸਾਹਮਣੇ ਆਉਣ ਲੱਗੇ ਹਨ

  • @ਰਾਜਲਹੇੜੀ
    @ਰਾਜਲਹੇੜੀ 3 ปีที่แล้ว +92

    ਸਿੱਖਿਆ ਲੈਣੀ ਚਾਹੀਦੀ ਏ ਲੋਕਾਂ ਨੂੰ ।।।।।।ਕਿਉਕੀ ਫੇਰ ਤਾ ਚਾਚਾ ਹੀ ਅੱਗੇ ਆਉਦਾ।।।।

  • @GurwinderSingh-sk9xy
    @GurwinderSingh-sk9xy 3 ปีที่แล้ว +765

    ਸਵਾਦ ਨੇ ਦੁਨੀਆਂ ਪੱਟਤੀ ਦੁਨੀਆਂ ਤੇ 2 ਚੀਜ਼ਾਂ ਰਹਿ ਗਈਆਂ ਪੈਸਾ ਤੇ ਸੈਕਸ

  • @raajveermaan6310
    @raajveermaan6310 3 ปีที่แล้ว +408

    ਕੀ ਬਣੂ ਦੁਨੀਆਂ ਦਾ ਦਾ ਸੱਚੇ ਪਾਤਸ਼ਾਹ ਵਾਹਿਗੂਰੁ ਜਾਣੇ 🙏

  • @dilbarsingh4181
    @dilbarsingh4181 3 ปีที่แล้ว +18

    ਬਨਾਤਾ ਮਿਰਜ਼ਾ ❓ਕੀ ਲੈਣ ਗਿਆ ਸੀ, ਅਾਪਣਾ ਪਰਿਵਾਰ ਛੱਡ ਕੇ

    • @gstar5714
      @gstar5714 2 ปีที่แล้ว

      😂🤣🤣

  • @AS-ot1ng
    @AS-ot1ng 2 ปีที่แล้ว +1

    ਬਗਾਨੇ ਪੁੱਤ ਇਂਝ ਈ ਟੰਗਦੇ ਹੁੰਦੇ। ਨਾ ਲੈਂਦਾ ਸਵਾਦ ।ਕਿਸੇ ਦੀ ਇਜਤ ਨੂੰ ਹਥ ਪਾੳਗੇ ਅਗਲਾ ਪਾੜ ਕੇ ਰਖਦੂ। ਆਪਣੇ ਆਪ ਨੂੰ ਕੁੜੀ ਦੇ ਭਰਾਵਾਂ ਥਾਂ ਰਖਕੇ ਦੇਖੋ।👍

  • @SukhaSingh-ol7rs
    @SukhaSingh-ol7rs 3 ปีที่แล้ว +108

    ਆਪ ਦੀਆਂ ਦੋ ਕੁੜੀਆਂ ਵੀ ਸੀ ਬੰਦਾ ਵਿਆਹ ਕਰਵਾ ਕੇ ਵੀ ਨਹੀਂ ਸੁਧਰੀਆ

    • @vandyvandy7654
      @vandyvandy7654 3 ปีที่แล้ว +4

      Akal hi nii c bhr muh mrn da ahhi ntija hunda chahe kuri howe ja munda

    • @manjitvirdi7530
      @manjitvirdi7530 3 ปีที่แล้ว +1

      Ludhiana vala b viahya hoya c sarpanch da munda jis ne doh kurya nu maar ditta c os hramde nu b fansi devo

  • @Manindersingh-mh1mp
    @Manindersingh-mh1mp 3 ปีที่แล้ว +144

    ਘਰਵਾਲੀ ਨੂੰ ਛੱਡ ਕੇ ਕਿਸੇ ਨਾਲ ਇਹ ਤ ਹੋਣਾ ਚਾਹੀਦਾ ਸੀ

  • @ਸ਼ਿਕਾਰੀ-ਰ1ਠ
    @ਸ਼ਿਕਾਰੀ-ਰ1ਠ 3 ปีที่แล้ว +96

    ਮੁੰਡਾ ਵਿਆਹਿਆ ਹੋਇਆ ਤੇ 2 ਕੁੜੀਆ ਵੀ ਕੋਲ ਘਰੇ ਜਨਾਨੀ ਹੈਗੀ ਆ ਤੇ ਫਿਰ ਵੀ ਬਾਹਰ ਮੁੰਹ ਮਾਰਨਾ? ਕੀ ਹੋ ਗਿਆ ਅੱਜ ਕੱਲ ਜਨਤਾ ਨੂੰ ,ਅੱਜ ਹਰੇਕ ਨੂੰ ਦੁੱਖ ਲਗਦਾ ਪਰ ਮੁੰਡਾ ਕੁੜੀ ਦੇ ਘਰੇ ਗਿਆ ਰਾਤ ਨੂੰ 2 ਵਜੇ ਅਗਰ same ਕਿਸੇ ਹੋਰ ਨਾਲ ਹੁੰਦਾ ਜਿਹੜੇ ਕਮੈਂਟਾਂ ਚ ਬੋਲਦੇ ਗਲਤ ਕੀਤਾ ਓਹਨਾ ਨੇ ਛੱਡ ਦੇਣਾ ਸੀ ਤੇ ਕੱਲ ਨੂੰ ਕੁੜੀਆ ਕੀ ਸੋਚਣਗੇ ਕੀ ਸਾਡਾ ਪਿਓ ਕਿਹੜੇ ਕੰਮ ਕਰਕੇ ਮਾਰਿਆ ਗਿਆ? ਵੈਸੇ ਹੁੰਦਾ ਇਦਾ ਹੀ ਆ ਜਦੋਂ ਆਵਦੀ ਘਰਵਾਲੀ ਨੂੰ ਧੋਖਾ ਦੇਣਾ

    • @guri3818
      @guri3818 2 ปีที่แล้ว

      Very good veer ji

    • @sukhmansukhman527
      @sukhmansukhman527 2 ปีที่แล้ว

      Belkul shi kaha y tusi

    • @guri3818
      @guri3818 2 ปีที่แล้ว

      @@sukhmansukhman527 ਧੰਨਵਾਦ ਸੁਖਮਨ ਜੀ

    • @kiranvirk8202
      @kiranvirk8202 2 ปีที่แล้ว +1

      Sahi kehya tuc 2 life khrb kr rhe cc

    • @soniabhagat3929
      @soniabhagat3929 2 ปีที่แล้ว

      Right bilkul shi keha tuci

  • @jaskaranbrar1697
    @jaskaranbrar1697 ปีที่แล้ว

    ਆਵਦੇ ਦੋ ਧੀਆਂ ਵਿਹਾਉਣ ਵਾਲਿਆਂ ਦੱਲੇ ਨੂੰ ਸ਼ਰਮ ਨੀ ਆਈ ਕੁਆਰੀ ਕੁੜੀ ਨਾਲ ਇਸ਼ਕ ਕਰਦੇ ਨੂੰ ਬਹੁਤ ਚੰਗਾ ਕੀਤਾ ਜਿਹਨੇ ਵੀ ਕੀਤਾ।

  • @sukhpalsingh1278
    @sukhpalsingh1278 ปีที่แล้ว

    ਇੱਜਤ ਦਾ ਕੋਈ ਮੁੱਲ ਨਹੀ। ਕੁੜੀ ਵਾਲਿਆਂ ਨੇ ਜੋ ਕੀਤਾ ਠੀਕ ਕੀਤਾ।

  • @gurnaamsingh9862
    @gurnaamsingh9862 3 ปีที่แล้ว +165

    ਪਤਰਕਾਰ ਵੀਰ ਮੈ ਤੇਰੀ ਇਸ ਗੱਲ ਨਾਲ ਨਹੀ ਸਹਿਮਤ ਕੇ ਕੁੜੀ ਮੁੰਡੇ ਦਾ ਪਿਛਾ ਨਹੀ ਸੀ ਛੱਡਦੀ ਕੁੜੀ ਮੁੰਡੇ ਦੇ ਘਰ ਗਈ ਸੀ ਜਾ ਮੁੰਡਾ ਕੁੜੀ ਦੇ ਘਰ ਗਿਆ ਸੀ

  • @jojojojo3824
    @jojojojo3824 3 ปีที่แล้ว +141

    ਮਾਡਾ ਹੋਇਆ ,ਪਰ ਇੱਕ ਗੱਲ ਦਸੋ ੳਥੇ ਅਬ ਲੇਨ ਗਿਆ ਸੀ, ਘਰ ਵਿੱਚ ਤੇਰੇ ਦੋ ਬੱਚੇ ਆ ਵੱਡਾ ਆਸ਼ਕ,ਤੇਰੀ ਆਸ਼ਕੀ ਨੇ,ਬਚੇਆ ਨੂੰ ਰੋਲ ਤਾ

    • @inderjeetkumar6837
      @inderjeetkumar6837 3 ปีที่แล้ว +1

      Ur right

    • @surjitsurjit9398
      @surjitsurjit9398 3 ปีที่แล้ว

      Right

    • @kkkaur6121
      @kkkaur6121 3 ปีที่แล้ว +1

      Sahi gl a g

    • @jojojojo3824
      @jojojojo3824 3 ปีที่แล้ว

      @@kkkaur6121 Haji

    • @guri3818
      @guri3818 2 ปีที่แล้ว +3

      ਸਹੀ ਗੱਲ ਆ ਵੀਰ ਜੀ‌ ਜੋ ਬੱਚਿਆਂ ਵਾਲੇ ਹੋ ਕੇ ਆਸ਼ਕੀ ਕਰਦੇ ਹਨ ੳਹਨਾਂ ਦੇ ਬੱਚੇ ਰੁਲ ਜਾਂਦੇ ਹਨ ਪਰ ਫੇਰ ਵੀ ਬਹੁਤ ਮਾੜਾ ਹੋਇਆ ਜਾਂ ਤਾਂ ਇਕ ਕੁੜੀ ਨੂੰ ਵੀ ਮਾਰਦੇ

  • @swaranverygoodsingh8501
    @swaranverygoodsingh8501 3 ปีที่แล้ว +32

    ਅੱਜ ਕੱਲ ਨਾ ਕੁੜੀਆਂ ਨਾ ਮੁੰਡੇ ਕੋਈ ਘੱਟ ਨਹੀਂ

  • @resputin8012
    @resputin8012 ปีที่แล้ว +2

    ਅਣਖ ਹੈ ਅਗਲਿਆ ਚ, ਇੱਜ਼ਤ ਹੈ ਅਗਲਿਆਂ ਦੀ। ਭਾਵੇਂ ਟੋਟੇ ਕਰ ਦਿੰਦੇ ਓਹ ਵੀ ਚੰਗਾ ਸੀ। ਕਿਸੇ ਦੀ ਧੀ ਨੂੰ ਮਿਲਣ ਜਾਵੇਗਾ, ਤਾਂ ਓਹਨਾ ਵਿਚ ਅਣਖ ਹੋਵੇਗੀ ਤਾਂ ਏਦਾ ਹੀ ਕਰਨ ਗੇ ਕੀ ਗ਼ਲਤ ਕਰ ਤਾਂ ਓਹਨਾ। ਬਾਕੀ ਕੁੜੀ ਵੀ ਮਾਰ ਦੇਣੀ ਚਾਹੀਦੀ ਸੀ,ਓਹ ਕਿਉ ਛੱਡ ਦਿੱਤੀ। ਫੇਰ ਇਹ ਗ਼ਲਤ ਗੱਲ ਏ।

  • @SushilKumar-ht2kx
    @SushilKumar-ht2kx 2 ปีที่แล้ว +1

    ਦੁਨੀਆਂ ਬਹੁਤ ਹੀ ਜਾਲਿਮ ਹੋ ਚੁੱਕੀ ਹੈ।

  • @rinkaurna9420
    @rinkaurna9420 3 ปีที่แล้ว +34

    ਦੋ ਕੂੜੀਆਂ ਦਾ ਪਿਓ ਸੀ ਯਾਰ ਕੁੱਝ ਕੂੜੀਆਂ ਬਾਰੇ ਸੋਚ ਲੈਂਦਾ

  • @amandeepsingh-yk4nt
    @amandeepsingh-yk4nt 3 ปีที่แล้ว +191

    ਵਾਹਿਗੁਰੂ ਜੀ ਮੇਰੇ ਪੰਜਾਬ ਦੀ ਸੋਚ ਨੂੰ ਚੰਗਾ ਕਰ 🙏🙏ਨਾ ਏਦਾਂ ਦੇ ਕਦਮ ਚਕੇ ਕੋਈ ਜਿਸ ਨਾਲ ਮਾਪਿਆ ਦਾ ਸਿਰ ਝੁਕੇ 🙏🙏

  • @ਕਰਮਜੀਤਸਿੰਘਵਾਲੀਆਆਮਆਦਮੀਪਾਰਟੀ

    ਜਦੋਂ ਕਿਸੇ ਦੀ ਇੱਜ਼ਤ ਨੂੰ ਹੱਥ ਪਾਉਂਦੇ ਇਹੀ ਹਸ਼ਰ ਹੋਣਾ ਚਾਹੀਦਾ ਹੈ

    • @simranjotkaur1167
      @simranjotkaur1167 3 ปีที่แล้ว +8

      Kudiya nu v sharm honi chidi aa sara ksoor munde da ni hunda jdo app khud gallla krdiya ny ph ty odo ni pta hunda ghar di v koi izat aa odo kithe gayi hundi aa izat

    • @jspawaar675
      @jspawaar675 3 ปีที่แล้ว +1

      ਬਿਲਕੁਲ ਜੀ ਸਹੀ ਗੱਲ ਪ੍ਰੰਤੂ ਉਨ੍ਹਾਂ ਨੂੰ ਆਪਣੀ ਦੀ ਕਰਤੂਤ ਨਜਰ ਨਹੀਂ ਆਈ। ਸੁਆਦ ਤਾਂ ਸੀ ਜੇ ਆਪਣੀ ਨੂੰ ਵੀ ਗੱਡੀ ਚਡ਼ਾ ਦਿੰਦੇ ਫਿਰ ਲੱਗਦਾ ਕਿ ਇਹ ਅਸਲੀ ਅਣਖੀ ਨੇ

    • @lovesingh2885
      @lovesingh2885 3 ปีที่แล้ว

      @@simranjotkaur1167 👍👍👍

    • @nagraboy7779
      @nagraboy7779 3 ปีที่แล้ว +1

      je kuddi ne bulaeya ta hi gya , kuddi da kasoor kyu ni keh rhe

    • @sandhusaab125
      @sandhusaab125 3 ปีที่แล้ว

      @@simranjotkaur1167 right

  • @bablukangkang994
    @bablukangkang994 2 ปีที่แล้ว +16

    ਵਾਹਿਗੁਰੂ ਮਿਹਰ ਕਰੇ,,,🙏🙏

  • @japnoorkaurpunjabivedio9367
    @japnoorkaurpunjabivedio9367 2 ปีที่แล้ว +1

    ਕੁੜੀ ਤਾਂ ਗਲਤ ਹੈ ਹੀ ਦੀ ਮੁੰਡਾ ਕਿਹੜਾ ਸਾਧ ਸੀ ਏਸੇ ਕਮ ਦਾ ਇਹੋ ਨਤੀਜਾ ਹੁੰਦਾ ਹੁਣ ਜ਼ ਰੋ ਰਹੇ ਨੇ ਪਹਿਲਾ ਹੀ ਸਮਜਾ ਲੈਂਦੇ ਵਡੇ ਆਸ਼ਿਕ ਨੂੰ

  • @jasbirsinghbadal5093
    @jasbirsinghbadal5093 3 ปีที่แล้ว +419

    ਬਹੁਤ ਵਧੀਆ ਹੋਇਆ 2ਵਜੇ ਰਾਤ ਨੂੰ ਕਿਸੇ ਦੇ ਘਰੇ ਕੀ ਅੰਬ ਲੈਣ ਗਿਆ ਸੀ

    • @JS9h
      @JS9h 3 ปีที่แล้ว +50

      ਕੁੜੀ ਨੇ ਬੁਲਾਇਆ ਤਾਂਹੀ ਗਿਆ ਹੋਣਾ, ਕੁੜੀ ਨੂੰ ਵੀ ਨਾਲ ਹੀ ਮਾਰਦੇ, ਇਸ ਲਈ ਤਾਂ ਔਲਾਦ ਬਿਗੜਦੀ ਆ ਆਪਣੇ ਬੱਚੇ ਦਾ ਕਦੇ ਕਸੂਰ ਨਹੀਂ ਕੱਢਦੇ ਜਿਆਦਾਤਰ ਮਾਪੇ.....

    • @skjt-v2y
      @skjt-v2y 3 ปีที่แล้ว +2

      @@JS9h shi gal aa

    • @writer_preet_virk2558
      @writer_preet_virk2558 3 ปีที่แล้ว +14

      Mera veer kudi ny aamb lena nu sdiaa c? Kudi nu vi mardy naal fer gal brabr c

    • @SaifAli-ne3ru
      @SaifAli-ne3ru 3 ปีที่แล้ว +2

      Raat ko ladki ne bulaya tha tabhi To Aaya Varna vah kya karta ladki bhi utani gunehgaar hai

    • @gagansekhon1234
      @gagansekhon1234 3 ปีที่แล้ว +17

      ਕੁੜੀ ਨੇ ਅੰਬ ਦੇਣੇ ਹੀ ਹੋਣੇ ਫੇਰ ਹੀ ਗਿਆ ਰਾਤ ਨੂੰ ਅਗਲਾ..

  • @mannpreet3908
    @mannpreet3908 3 ปีที่แล้ว +230

    ਹਵਸ ਦੇ ਪੁਜਾਰੀਆਂ ਦਾ ਇਹੋ ਹਾਲ ਹੁੰਦਾ ਵਾ

    • @writer_preet_virk2558
      @writer_preet_virk2558 3 ปีที่แล้ว +9

      Kudi vich vi oni hi hvs c mera veer onu vi naal mardy je eny hi ankh valy c

    • @DHALIWAL-rs
      @DHALIWAL-rs 3 ปีที่แล้ว +8

      ਹਵਸ਼ ?
      ਤੇਰੇ ਮਾਂ ਪਿਓ ਨੇ ਤੈਨੂੰ ਕਿਵੇਂ ਪੈਦਾ ਕੀਤਾ ਸੀ।

    • @dhillondhillon5456
      @dhillondhillon5456 3 ปีที่แล้ว +5

      @@DHALIWAL-rs jive tenu kita c

    • @nihaaldhillon8594
      @nihaaldhillon8594 3 ปีที่แล้ว +3

      ਕੁੜੀ ਵੀ ਠੋਕ ਦੇਣ ਗੇ ਅਗਲੇ ਜੇ ਮੁੰਡਾ ਠੋਕ ਤਾਂ

    • @chachachachi5547
      @chachachachi5547 3 ปีที่แล้ว

      @@DHALIWAL-rs peda tan guru .peera ne v kite ne ki o v habsi c ?

  • @instantinsights.
    @instantinsights. 3 ปีที่แล้ว +138

    He was married and he has 2 daughters 🥺
    Shocking 😡
    He was cheating his family.
    Not only girl is wrong … that boy was wrong too… he didn’t think about his family🤦‍♀️😡😡🥺🥺

    • @inderjeetkumar6837
      @inderjeetkumar6837 3 ปีที่แล้ว +5

      Yes bloody cheaters boy and girl

    • @preetychahal695
      @preetychahal695 3 ปีที่แล้ว +1

      Ryt

    • @navumaan1330
      @navumaan1330 3 ปีที่แล้ว +1

      Ryt

    • @futuredoctor6402
      @futuredoctor6402 3 ปีที่แล้ว +3

      Isna apni family ka nhi socha phir dusri ldki ko kya tha iska bara mai soch k😑😑😑😑

    • @ankushjatt2370
      @ankushjatt2370 3 ปีที่แล้ว +1

      Nhi jii ahe married ni aw ahee kvraye hoye ne

  • @gulshanpreet2016
    @gulshanpreet2016 2 ปีที่แล้ว +1

    Wmk ji

  • @JaspalSingh-ob6zw
    @JaspalSingh-ob6zw ปีที่แล้ว

    ਬੁਹਤ ਵਧੀਆ ਹੋਇਆ ਕਿਸੇ ਦੀ ਕੋਈ ਇੱਜ਼ਤਾ਼ ਦੀ ਕਦਰਾਂ ਨੀ। ਜੇਕਰ ਕੁੜੀ ਏਨਾਂ ਦੀ ਹੁੰਦੀ ਏ ਵੀ ਏਹੀ ਕੁਝ ਕਰਦੇ

  • @satnampannu8168
    @satnampannu8168 3 ปีที่แล้ว +50

    ਬਹੁਤ ਦੁੱਖ ਦੀ ਘੜੀ ਹੈ ਗੱਲ ਕਹਿਣ ਨੂੰ ਜੀਅ ਤਾਂ ਨਹੀਂ ਕਰਦਾ, ਕਿਸੇ ਦੀ ਧੀ ਕੋਲ ਜਾਂਦਾ ਸੀ ਅਗਲਿਆਂ ਦੀ ਵੀ ਕੋਈ ਇਜ਼ਤ ਸੀ, ਮਾਰਨਾ ਹੀ ਸੀ, ਜੇ ਕੋਈ ਇਹਨਾਂ ਦੀ ਧੀ ਕੋਲ ਆਵੇ ਇਹ ਉਸਨੂੰ ਕੌਫ਼ੀ ਪਿਆਉਣਗੇ, ਆਵਦੇ ਮੁੰਡੇ ਨੂੰ ਗੱਲ਼ਤ ਨਹੀਂ ਕਹਿੰਦੇ ਵਿਆਹਿਆ ਹੋਇਆ ਸੀ ਦੋ ਧੀਆਂ ਦਾ ਪਿਉ ਸੀ, ਕਿਸੇ ਦੀ ਧੀ ਕੋਲ ਜਾਣ ਤੋਂ ਪਹਿਲਾਂ ਆਪਣੀਆਂ ਧੀਆਂ ਵੱਲ ਨਹੀਂ ਸੀ ਵੇਖਦਾ ਜੇ ਕੋਈ ਇਹਨਾਂ ਕੋਲ ਆਵੇ ਫਿਰ ਇਹ ਕੀ ਕਰਦਾ, ਮੈਂ ਨਹੀਂ ਕਹਿੰਦਾ ਕਿ ਕਸੂਰ ਕੱਲੇ ਮੁੰਡੇ ਦਾ ਹੈ ਜਾਂ ਫਿਰ ਕੁੜੀ ਦਾ ਹੈ, ਪਰ ਕਿਸੇ ਦੇ ਘਰ ਜਾਣਾ ਕਿਹੜੀ ਸਿਆਨਪ ਹੈ, ਇਹ ਕਹਿੰਦੇ ਕੁੜੀ ਨੇ ਘਰੇ ਸਦਿਆ ਹੈ, ਇਹ ਆਪਣੇ ਮੁੰਡੇ ਨੂੰ ਗੱਲ਼ਤ ਕਿਉਂ ਨਹੀਂ ਕਹਿੰਦੇ ਕਿ ਉਹ ਦੋ ਧੀਆਂ ਦਾ ਪਿਉ ਸੀ, ਘਰ ਘਰਵਾਲੀ ਸੀ ਉਹ ਵੀ ਕਿਸੇ ਦੀ ਧੀ ਹੈ ਜਿਸ ਦੀ ਜ਼ਿੰਦਗੀ ਨਰਕ ਬਣਾਂ ਗਿਆ ਉਹ,
    ਪੈਸਾ ਖੋਟਾ ਆਪਣਾ ਬਾਣੀਏ ਨੂੰ ਕੀ ਦੋਸ਼,
    ਨੌਜਵਾਨ ਭਰਾਵਾਂ ਨੂੰ ਬੇਨਤੀ ਹੈ ਇਸ ਵੀਡੀਓ ਤੋਂ ਕੁਝ ਸਿੱਖੋ, ਜੇ ਇਹ ਬੇਅਦਬੀ ਕਰਨ ਵਾਲਿਆਂ ਵਿਰੁੱਧ ਲੜਾਈ ਲੜਦਾ ਜਾ ਦਿੱਲੀ ਮੋਰਚੇ ਵਿੱਚ ਜਾਨ ਦਿੰਦਾ ਤਾਂ ਅੱਜ ਸ਼ਹੀਦ ਕਹਿਣਾ ਸੀ ਸਾਰਿਆਂ ਨੇ, ਬੱਚਿਆਂ ਨੇ ਬੜੇ ਮਾਣ ਨਾਲ ਦੱਸਿਆ ਕਰਨਾ ਸੀ ਕਿ ਸਾਡਾ ਪਿਤਾ ਜੀ ਸ਼ਹੀਦ ਹੋਏ ਸਨ, ਪਰ ਹੁਣ ਬੱਚੇ ਜਦੋਂ ਨੌਜਵਾਨ ਹੋ ਗਏ ਆਪਣੇ ਪਿਉ ਦੇ ਕੀਤੇ ਤੇ ਸ਼ਰਮਿੰਦਾ ਹੋਇਆ ਕਰਨਗੇ,,
    ਬਾਈ ਜੀ ਜੇ ਜਜ਼ਬਾਤੀ ਹੋ ਕੇ ਕੁਝ ਗੱਲਤ ਲਿਖਿਆ ਗਿਆ ਹੋਵੇ ਤਾਂ ਮੁਆਫ ਕਰਨਾ,,
    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫ਼ਤਿਹ,

    • @GurpreetSingh-ff4qm
      @GurpreetSingh-ff4qm 3 ปีที่แล้ว

      Tuc glt ho ethe j kudi saddi c ta Munda jnda c ap ta koi v ni jnda j kise ne bulaeya c ta he gya c 🙏

    • @kuldeepkaur8900
      @kuldeepkaur8900 3 ปีที่แล้ว

      100%shi a veer ji

    • @skmalout8667
      @skmalout8667 3 ปีที่แล้ว

      @@GurpreetSingh-ff4qm par nhi jaana chaida puri plaining si munde nu maaran di kafi time ho gaya si ishq chlde nu samjaya v hona h ghr dya ne par nhi mane hone par kise nu marana nhi chaida avdi kudi da vivah kite hor kr dinde kii pta sab sahi ho janda

  • @sandu981
    @sandu981 3 ปีที่แล้ว +128

    ਮੁੰਡੇ ਨੂੰ ਹੋਰ ਓਲਿੰਪਿਕ ਦਾ ਮੈਡਲ ਪਾਉਣਾ ਸੀ

    • @AmanKaur-uz1je
      @AmanKaur-uz1je 3 ปีที่แล้ว

      Shi gal aa

    • @itz_nishu_9318
      @itz_nishu_9318 3 ปีที่แล้ว +1

      End la ta bro 🤳

    • @Electrical-solution-pb10
      @Electrical-solution-pb10 3 ปีที่แล้ว

      Gold medal🏅 deo

    • @sonysonysony1808
      @sonysonysony1808 3 ปีที่แล้ว

      Kuddi nu v nal faha lande kudi nu kyo ni kuj kaha

    • @goodluck-zy8bl
      @goodluck-zy8bl 3 ปีที่แล้ว +1

      ਓਲਪਿੰਕ ਦਾ ਮੈਡਲ ਕੁੜੀ ਨੂੰ ਵੀ ਪਾਉਣਾ ਸੀ kyu nhi paeya

  • @simransingh305
    @simransingh305 3 ปีที่แล้ว +50

    ਨਹੀਂ ਕਿਸੇ ਦਾ ਵਸ ਦੋਸਤੋ ਸੱਚੀ ਕਲਯੁਗ ਆਇਆ ਹੈ,😢😢😭

    • @OfficailRajput
      @OfficailRajput 3 ปีที่แล้ว +1

      Ryt

    • @sohajhamat6123
      @sohajhamat6123 2 ปีที่แล้ว +1

      shi gl.a veere ☹️kuri v glt a kale munde nu kyu marya

  • @official_sukh_9866
    @official_sukh_9866 2 ปีที่แล้ว +1

    ਕੁੜੀ ਤਾਂ ਚਲ ਅੱਲੜ੍ਹ ਉਮਰ ਵਿੱਚ ਸੀ ਮੁੰਡਾ ਤਾਂ ਦੋ ਕੁੜੀਆਂ ਦਾ ਪਿਓ ਸੀ ਉਸ ਨੂੰ ਤਾਂ ਅਕਲ ਨੂੰ ਹੱਥ ਮਾਰਨਾਂ ਚਾਹੀਦਾ ਸੀ ਹਜੇ ਵੀ ਸੁਧਰ ਜਾਵੋ ਜੋ ਵਿਆਹੇ ਵਰੇ ਹੋਕੇ ਏਹ ਗੰਦੇ ਕੱਮ ਕਰਦੇਂ ਓ ਵੀਰੋ ਆਵਦੇ ਵਾਰੇ ਨਾ ਤਾਂ ਆਵਦੇ ਘਰ ਦੇਆਂ ਵਾਰੇ ਹੀ ਸੋਚ ਲੋ 🙏🙏

  • @malkitsinghkaml5608
    @malkitsinghkaml5608 3 ปีที่แล้ว +4

    ਜਦੋਂ ਕੋਈ ਵੀ ਬੰਦਾ ਗਲਤ ਕੰਮ ਕਰਕੇ ਇਹ ਸੋਚ ਦਾ ਕਿ ਉਸ ਦੇ ਦਿਨ ਚੰਗੇ ਆਗਏ। ਉਸ ਦੀਆਂ ਪੰਜੇ ਉਂਗਲਾਂ ਜਦੋਂ ਘਿਓ ਵਿਚ ਨਿਕਲ ਦੀਆਂ ਨੇ ਤੇ ਸਰੀਰ ਕਬਰ ਵਿੱਚ ਚਲੇ ਜਾਂਦਾ ਹੈ।

  • @ekamstudiopb1990
    @ekamstudiopb1990 3 ปีที่แล้ว +31

    ਬਹੁਤ ਵਧੀਆ ਕੱਮ ਕੀਤਾ

  • @rajwinderhundal8271
    @rajwinderhundal8271 3 ปีที่แล้ว +74

    ਜੋ ਵੀ ਹੋਇਆ ਮਾੜਾ ਹੀ ਹੋਇਆ ,ਪਰਿਵਾਰ ਲਈ ਔਖਾ ਹੋ ਗਿਆ

  • @salindersingh2364
    @salindersingh2364 3 ปีที่แล้ว +15

    ਜੇ ਮਰਨ ਵਾਲੇ ਮੁੰਡੇ ਦੇ ਘਰ ਭੈਣ ਨੂੰ ਮਿਲਣ ਆ ਜਾਂਦਾ ਕੋਈ ਮੁੰਡਾ ਤਾਂ ਇਨ੍ਹਾਂ ਉਸ ਨੂੰ ਫੁੱਲਾਂ ਦਾ ਹਾਰ ਪਾਉਣਾ ਸੀ ਕੁੜੀਆਂ ਨੂੰ ਕੀ ਦੱਸਣਗੇ ਕਿ ਤੁਹਾਡੇ ਪਿਉ ਦੀ ਮੌਤ ਕਿਸ ਤਰ੍ਹਾਂ ਹੋਈ ਸਾਲੇ ਆਸ਼ਿਕ ਬਣਦੇ ਵੱਡੇ ਇਹੋ ਹਾਲ ਹੋਣਾ ਮਾੜੇ ਕੰਮਾਂ ਦਾ

    • @amanarsh6509
      @amanarsh6509 2 ปีที่แล้ว

      Oye saleya....marana koi hal ni kise chij da...bnda draa dhamka dinda..awdi kudi nu v marde sale dalle

    • @miss.noorbhullar1443
      @miss.noorbhullar1443 2 ปีที่แล้ว

      Ryt

  • @Jupitor6893
    @Jupitor6893 ปีที่แล้ว

    ਮਾਤਾ ਪਿਤਾ ਦਾ ਨੌਜਵਾਨ ਪੁੱਤਰ ਚਲਾ ਗਿਆ ਬਹੁਤ ਦੁੱਖ ਦੀ ਗਲ ਹੈ।

  • @KingHunter3597
    @KingHunter3597 2 ปีที่แล้ว +1

    ਕਿਸੇ ਦੀ ਕੁਡ਼ੀ ਨੂੰ ਮਿਲਣ ਗਿਆ ਸੀ
    ਅਗਲਿਆਂ ਨੇ ਵੱਢਕੇ ਟੰਗਤਾ ⚔️

  • @jodaarmy3059
    @jodaarmy3059 3 ปีที่แล้ว +20

    ਅੱਜ ਕੱਲ ਦੁਨੀਆਂ ਇਹ ਨਹੀਂ ਸੋਚਦੀ ਕੀ ਪਿਛੋ ਮਾਂ ਦਾ ਕੀ ਬਣੂ 🙏🙏🙏🙌

    • @jashankaur2225
      @jashankaur2225 2 ปีที่แล้ว

      ਮੁੰਡੇ ਜੇ ਹਾਵਸ ਘੱਟ ਕਰ ਲੈਣ ਮਾਂ ਬਾਪ ਆਪਣੇ ਪੁੱਤਰ ਤੇ ਕੰਟਰੋਲ ਰੱਖਣ ਤਾਂ ਨਾ ਹੋਵੇ ਮੁੰਡਿਆਂ ਨੂੰ ਵਾਲੀ ਅਜਾਦੀ ਦਿਦੇ ਓ ਤਾਂ ਹੀ ਹੁੰਦਾ ਐਵੇ

  • @musicstudioreborn6906
    @musicstudioreborn6906 3 ปีที่แล้ว +11

    ਖ਼ਬਰਾਂ ਵਾਲਿਆਂ ਨੂੰ ਖ਼ਬਰਾਂ ਚਾਹੀਦਿਆਂ,, ਤੇ
    ਵੇਖਣ ਵਾਲਿਆਂ ਨੂੰ ਸਵਾਦ ਕਲਯੁਗ ਆਇਆ ਸ਼ਿਖਰਾਂ ਤੇ ਹੁਣ ਹਰ ਗੱਲ ਬਣੇ ਵਿਵਾਦ ,,, ਰੱਬ ਰਾਖਾ ਹੁਣ ਇਸ ਚੰਦਰੇ ਜੱਗ ਦਾ 🙏🙏😑🤐

  • @rajbirsingh9571
    @rajbirsingh9571 3 ปีที่แล้ว +63

    ਹੁਣ ਰੋਣ ਦਾ ਕੀ ਫਾਇਦਾ ਪਹਿਲਾਂ ਸਭ ਪਤਾ ਹੁੰਦਾ ਘਰ ਵਾਲਿਆਂ ਨੂੰ ਉਦੋਂ ਰੋਕਿਆ ਨਹੀਂ

    • @baljeetwarraich7599
      @baljeetwarraich7599 3 ปีที่แล้ว +3

      Eho jhe fr gharwalia de rokan te kithe mud de ne

    • @rajbirsingh9571
      @rajbirsingh9571 3 ปีที่แล้ว +1

      @@baljeetwarraich7599 ਜੀ ਤੁਸੀਂ ਠੀਕ ਕਿਹਾ ਵੀਰ ਜੀ ਹੁਣ ਤੇ ਸਾਡੇ ਢਾਡੀ , ਪਰਚਾਰਕ ਵੀ ਵਲੋਗ ਬਣਾਨ ਲੱਗ ਗਏ , ਜਿੰਨਾ ਦੱਸਣਾ ਸੀ ਕਿ ਸਰਦਾਰ ਹਰੀ ਸਿੰਘ ਨਲੂਏ ਨੇ ਕਿਸ ਤਰ੍ਹਾਂ ਪਠਾਨੀ ਨੂੰ ਸਮਝਾਇਆ ਸੀ ਜਦੋਂ ਓਹ ਓਹਦੇ ਕੋਲੋਂ ਓਹਦੇ ਵਰਗੇ ਦਲੇਰ ਬੱਚੇ ਦੀ ਮੰਗ ਕਰਦੀ ਸੀ ਤੇ ਓਹਨਾਂ ਨੇ ਤਲਵਾਰ ਧੂ ਲਈ ਸੀ ਫੇਰ ਓਹ ਮੁੜਦੀ ਹੋਈ ਕਿਹਾ ਕਿ ਮੈਂ ਸੁਣਿਆ ਸੀ ਗੁਰੂ ਨਾਨਕ ਦੇ ਘਰ ਤੋਂ ਕੋਈ ਖਾਲੀ ਨਹੀਂ ਜਾਂਦਾ ਤਾਂ ਸਰਦਾਰ ਨੇ ਉਸਨੂੰ ਵਾਪਸ ਬੁਲਾ ਕੇ ਕਿਹਾ ਸੀ ਅੱਜ ਤੋਂ ਤੂੰ ਮੇਰੀ ਮਾਂ ਤੇ ਮੈਂ ਤੇਰਾ ਪੁੱਤਰ ।। ਤੇ ਅੱਜ ਦੇ ਕੁਝ ਕੂ ਲੋਕ ਇਹ ਨਹੀਂ ਸੋਚਦੇ ਕਿ ਕਲ ਨੂੰ ਸਾਡੀਆਂ ਵੀ ਧੀਆਂ ਹੋਣੀਆ ਜਿਹੋ ਜਿਹਾ ਅਸੀ ਕਲਚਰ ਬਣਾਵਾਂਗੇ ਫੇਰ ਫਿਊਚਰ ਵਿਚ ਮੁਸ਼ਕਿਲ ਹੋ ਜਾਊ ,

    • @jashankaur7119
      @jashankaur7119 3 ปีที่แล้ว +1

      💯👍

    • @baljeetwarraich7599
      @baljeetwarraich7599 3 ปีที่แล้ว +1

      Hun ta bs rabb e rakha duniya da 🙏

    • @miss.noorbhullar1443
      @miss.noorbhullar1443 2 ปีที่แล้ว

      Wahguru ji ajlal koi sunda kise di

  • @pb13army79
    @pb13army79 3 ปีที่แล้ว +1

    ਮੁੰਡਾ ਅੰਨਾ ਤਾਂ ਹੈਨੀ ਸੀ ਵਾਈ ਚਲ ਮੰਨ ਲੈਨੇ ਆ ਵੀ ਕੂਡੀ ਨੇ ਸੱਧ ਲਿਆ ਹੋਊ ਗਿਆ ਤਾਂ ਉਹ ਆਪ ਹੀ ਆ ਜੇ ਆਪਣੀ ਧੀ ਭੈਣ ਕੋਲ ਆਵੇ ਤਾਂ ਆਪਾ ਵੀ ਅੈਵੇਂ ਹੀ ਕਰਾਗਾ ਵਾਈ ਆਪਣੀ ਧੀ ਭੈਣ ਨੂੰ ਨਾਲੇ ਕਿਹਡਾ ਮਾਰਦੂ ਵਾਈ ਬਾਕੀ ਜਿੰਨੇ ਮੂੰਹ ਉਨੀਆ ਗੱਲਾ ਨੇ ਵਾਈ 🙏🙏

  • @02manh
    @02manh 2 ปีที่แล้ว +1

    ਬਿਲਕੁੱਲ ਸਹੀ ਕੀਤਾ

  • @satvirkaur164
    @satvirkaur164 3 ปีที่แล้ว +98

    ਵਾਹਿਗੁਰੂ ਜੀ ਮੇਹਰ ਕਰੋ ਪੰਜਾਬ ਤੇ,

    • @rajdeepkaur5322
      @rajdeepkaur5322 2 ปีที่แล้ว +2

      galti har kise TO hundiAA KISE DA Putt mar k ki mil giya ohnu rab mihar kre

    • @tarsemsingh8861
      @tarsemsingh8861 ปีที่แล้ว

      ੲਿਸ ਵਿਚ ਵਾਹਿਗੁਰੂ ਦਾ ਕੋੲੀ ਕਸੂਰ ਨਹੀ ਅਾਪ ਬਲਦੀ ਅਗ ਚੋ ਹਥ ਪਾੲਿਅਾ ! ਪੰਜਾਬ ਅਜ ਵੀ ਸੋਹਣਾ ਹੈ ਤੇ ਅੋਦੇ ਸਮੇ ਤਕ ੲਿਸੇ ਤਰਾ ਹੀ ਸੋਹਣਾ ਵਸਦਾ ਰਹੂ ! ਗਲਤ ਅਸੀ ਹੋੲੇ ਅਾ !

    • @tarsemsingh8861
      @tarsemsingh8861 ปีที่แล้ว

      @@rajdeepkaur5322 ਮੈਡਮ ਜੀ ਦੋ ਜਵਾਕਾ ਦਾ ਪਿਓ ਹੋਵੇ ਤਾ ਤੁਸੀ ੲਿਸ ਨੂੰ ਗਲਤੀ ਕਹੋਗੇ ਜਾ ਮਸਤੀ !

  • @ਵਾਹਿਗੁਰੂਜੀ-ਝ7ਨ
    @ਵਾਹਿਗੁਰੂਜੀ-ਝ7ਨ 3 ปีที่แล้ว +73

    ਬਹੁਤ ਚੰਗਾ ਹੋਇਆ...

    • @JS9h
      @JS9h 3 ปีที่แล้ว +6

      ਕੁੜੀ ਨੂੰ ਵੀ ਨਾਲ ਹੀ ਮਾਰਦੇ ਫਿਰ ਮੰਨਦੇ ਵੀ ਅਣਖ ਆ, ਇਹ ਤਾਂ ਕਾਇਰਤਾ ਆ.....

    • @writer_preet_virk2558
      @writer_preet_virk2558 3 ปีที่แล้ว +1

      @@JS9h shi gal a veer kudi nu vi naal hi tang dyndy fer thik hunda pr klaa munda marta eh koi bhadri nhi

    • @kaurk6127
      @kaurk6127 3 ปีที่แล้ว +2

      Aho tenu jada pta aa

    • @ਵਾਹਿਗੁਰੂਜੀ-ਝ7ਨ
      @ਵਾਹਿਗੁਰੂਜੀ-ਝ7ਨ 3 ปีที่แล้ว +4

      ਜਦੋਂ ਵਿਆਹ ਕਰਾਕੇ ਵੀ ਮਿਲਣ ਜਾ ਰਿਹਾ..ਕਿੰਨਾ ਕੁ ਮੁੰਡਾ ਚੰਗਾ ਕੰਮ ਕਰ ਰਿਹਾ

    • @tusharjaani3801
      @tusharjaani3801 3 ปีที่แล้ว +1

      Kudi keda ghro chk k le gai... Apni akal be kite Bart lenda Ki pta eh be viah kra k be kudi nu tang krda hove.. Sach ta aapa koi nai jaande. Kyu Marya Ki hoya hu.. Bas sare jajj

  • @SanDeep-rp1us
    @SanDeep-rp1us 3 ปีที่แล้ว +6

    ਮੈਨੂੰ ਵੀ ਇੱਕ ਕੁੱੜੀ ਨੇ ਘਰ ਬੁੱਲਾ ਲ਼ਿਆ ਸੀ ੧ ਵਜੇ ਮੈ ਵੀ ਚੱਲਾ ਗਿਆ ਫੇਰ ਕੁੱੜੀ ਨੇ ਆਪ ਈ ਰੋਲਾ ਪਾ ਦਿਤਾ ਕੀ ਬੇਬੇ ਆ ਗਿਆ ਫਰਲੋ ਫੇਰ ਜਜੋ ਸਾਰੀਆ ਨੇ ਮੈਨੂੰ ਫੜ ਲਿਆ ਮੇਰੇ ਚਿਤੜਾ ਤੇ ਡੰਡੇ ਮਾਰੇ ਅੱਜ ਵੀ ਜਦੋ ਟੱਟੀ ਬੈਠ ਦਾ ਓ ਟਾਈਮ ਯਾਦ ਆ ਜਾਦਾ ਫੇ ਕਿਸਮਤ ਨੇ ਸ਼ਾਥ ਦਿਤਾ ਲਾਈਟ ਚਲੀ ਗਈ ਫਿਰ ਮੈ ਰਸੋਈ ਚ ਵੱੜ ਗਈਆ ਉਥੋ ਮਿਰਚਾ ਕੱਡ ਕੇ ਸਾਰੀਆ ਜੀ ਅੱਖਾ ਚ ਪਾ ਕੇ ਭੱਜ ਆਈਆ ਸੀ

    • @skmalout8667
      @skmalout8667 3 ปีที่แล้ว

      Acha

    • @skmalout8667
      @skmalout8667 3 ปีที่แล้ว

      😂😂😂😂😂😂😂

    • @skmalout8667
      @skmalout8667 3 ปีที่แล้ว

      🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣

    • @AmandeepKaur-tf8ri
      @AmandeepKaur-tf8ri 3 ปีที่แล้ว

      Bhut vdya km kita 😂😂😂

    • @SanDeep-rp1us
      @SanDeep-rp1us 3 ปีที่แล้ว

      @@AmandeepKaur-tf8ri aaaa ki kudi da name v amandeep c 😂😂😂

  • @studiojarnailhamjheri8873
    @studiojarnailhamjheri8873 2 ปีที่แล้ว

    ਏਨੀ ਵੱਡੀ ਸਜ਼ਾ ਨਹੀਂ ਦੇਣੀ ਸੀ। ਲੱਤ ਬਾਹ ਤੋੜ ਦੇਣੀ ਸੀ। ਵਾਹਿਗੁਰੂ ਮੇਹਰ ਕਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।

  • @chandmasihalam1348
    @chandmasihalam1348 ปีที่แล้ว

    ਬਹੁਤ ਵਧਿਆ ਕੀਤਾ ਜੀ,,,, ਕੁੜੀ ਵੀ ਗ਼ਲਤ ਆ,,,, ਪਰ ਇਜ਼ਤ ਨਾਲ ਕੋਈ ਸਮਜ਼ੋਤਾ ਨਹੀਂ....

  • @Punjabi_lamp
    @Punjabi_lamp 3 ปีที่แล้ว +48

    ਨਈ, 2 ਵਜੇ ਇਹ ਕਰਨ ਕਿ ਗਿਆ ਸੀ, ਏਹਵੀ ਬਣਦਾ ਹੋਣਾ ਵੱਡਾ jhony sins

    • @ManishKumar-cz2tw
      @ManishKumar-cz2tw 2 ปีที่แล้ว

      Bro tusi mgk uda rahe ho k dukh d mamle ch

  • @parminderjitsingh3096
    @parminderjitsingh3096 3 ปีที่แล้ว +49

    Bhut vadiya gal hai, apni ਇਜਾਜ਼ਤ app bachao

  • @DavinderSingh-fk4wp
    @DavinderSingh-fk4wp 3 ปีที่แล้ว +61

    ਕੁੜੀ ਨੂੰ ਵੀ ਨਾਲ ਹੀ ਮਾਰਨਾ ਸੀ ਆਪ ਦੀ ਕਿਉ ਰੱਖੀ ਜੇ ਇੱਜਤ ਰੱਖਣੀ ਸੀ ਤਾਂ ਆਪਣੇ ਘਰੇ ਰਹਿੰਦੇ ਫਿਰ ਪਤਾ ਲਗਦਾ ਬੇਗਾਨਾ ਪੁੱਤ ਕਿਵੇਂ ਮਰਦੀਆ

  • @armansingh9676
    @armansingh9676 2 ปีที่แล้ว

    ਕੁਝ ਨਹੀ ਹੋ ਸਕਦਾ ਦੁਨੀਆ ਦਾ ਇਕੋ ਹੀ ਕਾਰਨ ਏ ਦੁਨੀਆ ਦਾ ਤੇ ਉਹ ਇੱਕ ਹੀ ਹੈ ਜੇ ਉਹ ਨਾ ਹੁੰਦਾ ਤੇ ਅੱਜ ਕੁਝ ਵੀ ਨਹੀ ਸੀ ਹੋਣਾ ਨਾ ਕਿਸੇ ਰੋਣਾ ਸੀ ,,,,,,,,,,,,,,,,,,,,,,,,,,,,,,,,,,,,,,,,,......................

  • @Buldog456
    @Buldog456 ปีที่แล้ว

    ਆਪਣੀਆਂ ਛੋਟੀਆ ਛੋਟੀਆ ਧੀਆਂ ਦਾ ਈ ਖਿਆਲ ਕਰ ਲੈਂਦਾ।

  • @avtarbath1745
    @avtarbath1745 3 ปีที่แล้ว +61

    Married man with 2 kids.. having an affair..how is it the girls fault..he's an adult

  • @123hp5
    @123hp5 3 ปีที่แล้ว +20

    ਸਜਾ ਨਹੀ ਹੋਣੀ ਚਾਹਿਦੀ ਬਹੁਤ ਵਦੀਆ ਕਮ ਕੀਤਾ
    ਜੇ ਕੋਈ ਇਹਨਾ ਦੀ ਕੁੜੀ ਕੋਲ ਜਾਵੇ ਇਹ ਵੀ ਇਹਦਾ ਹੀ ਕਰਦੇ ਇਜਤ ਸਭ ਦੀ ਹੁਦੀ ਆ
    ਛੋਟੇ

    • @jashandeep6094
      @jashandeep6094 2 ปีที่แล้ว

      ਸਹੀ ਗੱਲ ਆ ਬਾਈ 🙏

  • @dilbajwa496
    @dilbajwa496 3 ปีที่แล้ว +43

    Bohat vadiya keta I support

    • @writer_preet_virk2558
      @writer_preet_virk2558 3 ปีที่แล้ว +6

      Plbro kudi di vi glti c mundy di ta hi hi c par kudi nu v nal hi mardy

    • @dilbajwa496
      @dilbajwa496 3 ปีที่แล้ว +2

      @@writer_preet_virk2558 I agree with you
      But jo v keta sahi keta

    • @arvinder5875
      @arvinder5875 3 ปีที่แล้ว

      Vadiya Kita dhokebaaj

    • @bikramgill334
      @bikramgill334 3 ปีที่แล้ว +3

      Teri bhen nu vi koi Milan onda huna salya jo tu spot karn dya

  • @SushilKumar-zn1jv
    @SushilKumar-zn1jv 3 ปีที่แล้ว +4

    ਜਦੋਂ ਪਹਿਲਾ ਹੀ ਵਿਆਹ ਹੋਇਆ ਸੀ ਮੁੰਡੇ ਦਾ ਉਤੋ ਦੀ ਕੁੜੀਆ ਖੁਦ ਦਿਆ ਇਹਨੂੰ ਖੁਦ ਸੋਚਣਾ ਚਾਹੀਦਾ ਮੈ ਕਿ ਕਰ ਰਿਹਾ ਵਾਹਿਗੁਰੂ ਜੀ ਕੀ ਬਣੂ ਦੁਨੀਆ ਦਾ

  • @tencomplustwo
    @tencomplustwo 2 ปีที่แล้ว +1

    ਯਾਰ ਇਹ ਕੁੜੀ ਨੂੰ ਮਿਲਣ ਲਈ ਗਿਆ ਸੀ ਜਦੋਂ ਪਿਉ ਮਾਂ ਭਰਾਵਾਂ ਨੂੰ ਪਤਾ ਲੱਗਦਾ ਹੈ ਕਿ ਸਾਡੀ ਧੀ ਭੈਣ ਨੂੰ ਰਾਤ ਵੇਲੇ ਮਿਲਣ ਆਉਂਦਾ ਹੈ ਫਿਰ ਕੀ ਬੀਤਦੀ ਹੈ ਸੋਚ ਕੇ ਵੇਖੋ ਜੀ ਜਦੋਂ ਵਿਆਹਿਆ ਹੋਇਆ ਸੀ ਫਿਰ ਕੀ ਲੈਣ ਜਾਂਦਾ ਸੀ

  • @lallikhosla9271
    @lallikhosla9271 3 ปีที่แล้ว +192

    Wife nu dhoka dinda c rabb ne ehde nl he dhoka krta 🙏🙏

    • @jaramanreet40
      @jaramanreet40 3 ปีที่แล้ว +21

      Es ch munde nu insaaf dwan Di Gll kri gai aa but Asli insaaf osdi wife nu Chahinda. Saram nhi aai osnu 2 dhiaa da baap hoke v tikya ni osnu sza Rabb ne ditti aa

    • @rottweilerforever9198
      @rottweilerforever9198 3 ปีที่แล้ว +3

      Bilkull right ji

    • @rajwindergillrajugill3723
      @rajwindergillrajugill3723 3 ปีที่แล้ว +1

      @@jaramanreet40 Ryt Jiii 💯💯💯

    • @Dressdestination27
      @Dressdestination27 3 ปีที่แล้ว +1

      @@jaramanreet40 ryt gal

    • @kavitanishad5919
      @kavitanishad5919 3 ปีที่แล้ว +2

      Shi gl aa

  • @manpreetkaur3675
    @manpreetkaur3675 3 ปีที่แล้ว +25

    ਜੇਕਰ ਇੰਨਾ‌ ਹੀ ਪਿਆਰ ਹੈ ਤਾਂ ਵਿਆਹ ਹੀ ਕਰਵਾ ਲਿਆ ਕਰੋ।।

    • @ravi6862
      @ravi6862 3 ปีที่แล้ว

      Ohda already viah hoya si munde da. Sunya nhi ohde 2 bache v san. Kudi kuwari c jo fr v mildi c ohnu eh jaan k v k oh munda married ha

    • @manpreetkaur3675
      @manpreetkaur3675 3 ปีที่แล้ว +1

      @@ravi6862 jehde jagah jagah muh marde Una da ehi haal hunda chahe kudi hoe chahe munda 🤞

    • @ravi6862
      @ravi6862 3 ปีที่แล้ว +1

      @@manpreetkaur3675 hanji oh ta sahi ha k oh dono passe mooh marda c. but us kudi nu v soch samjh k relation banana chahida c. Jad munda pehla hi married ha ta is relation da koi future nhi c. Apa ta eh v nhi keh sakde k dona ne viah karwana c is lyi milde c. Hun eh ta oh dono hi jaan de ha k kio milde c.

    • @manpreetkaur3675
      @manpreetkaur3675 3 ปีที่แล้ว

      @@ravi6862 hmm ryt

  • @Keeratkalervlogs2068
    @Keeratkalervlogs2068 3 ปีที่แล้ว +13

    ਰਿਸ਼ਤਿਆਂ “ਚ” ਵੇਵਫਾਈ ,ਧੋਖਾਧੜੀ ਦੇ ਨਤੀਜੇ ਨੇ ਸਬ

  • @msgulshansiddiqui3198
    @msgulshansiddiqui3198 2 ปีที่แล้ว +8

    Extra marital affairs always end with tensions or crime.

  • @nitishsinghsidhu1872
    @nitishsinghsidhu1872 2 ปีที่แล้ว +3

    ਕਿਹੋ ਜਿਹੇ ਲੋਕ ਹਨ ਇਹੋ ਜਿਹੇ ਲੋਕਾਂ ਨੂੰ ਜਿਊਂਦੇ ਜੀ ਮਾਰ ਦਿੱਤਾ ਜਾਵੇ ਵਾਹਿਗੁਰੂ ਵਾਹਿਗੁਰੂ🙏..

  • @inderjeetkumar6837
    @inderjeetkumar6837 3 ปีที่แล้ว +23

    This man is already married they have 2 childrens. He plays the outside affair bloody shameless boys and girls

  • @lalipatti5408
    @lalipatti5408 3 ปีที่แล้ว +9

    ਚੋਰੀ ਤੇ ਜਾਰੀ ਮੇਨਾ ਹਰ ਇਕ ਲਈ ਮਾੜੇ ਕੰਮ ਦਾ ਮਾੜਾ ਨਤੀਜਾ ਜੇ ਕਰਾਗੇ ਤੇ ਭ੍ਰਾਗੇ

  • @bhupendersingh1824
    @bhupendersingh1824 3 ปีที่แล้ว +4

    ਇਸ ਤਰ੍ਹਾਂ ਹੀ ਹੁੰਦਾ ਏ ਜਦੋਂ ਕੋਈ ਕਿਸੇ ਦੀ ਇਜ਼ਤ ਨਾਲ ਖਿਲਵਾੜ ਕਰ ਰਿਹਾ ਹੈ

  • @punjabitvddpunjabi8549
    @punjabitvddpunjabi8549 ปีที่แล้ว +1

    ਲੜਕੀ ਪਿਛਾਂ ਨਹੀਂ ਛੱਡਦੀ ਇਹ ਗੱਲ ਬਿਲਕੁਲ ਗ਼ਲਤ ਬੇਬੁਨਿਆਦੀ ਹੈ ਸਾਰੇ ਜਾਣਦੇ ਭੂੰਡ ਆਸ਼ਕਾ ਨੂੰ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਝੂਠੇ ਪਿਆਰ ਵਿੱਚ ਪਾਕੇ ਗੰਦੀਆਂ ਫੋਟੋਆਂ ਤੇ ਵੀਡੀਓ ਬਣਾ ਲੈਂਦੇ ਆ

  • @King_gamer098
    @King_gamer098 3 ปีที่แล้ว +1

    ਰੱਬਾ ਇਹੋ ਜਿਹਾ ਕਿਸੇ ਨਾਲ ਵੀ ਨਾ ਹੋਵੇ 😭😭

  • @gillsaabgill1017
    @gillsaabgill1017 3 ปีที่แล้ว +9

    ਜਦੋ ਇਸ ਦਾ ਵਿਆਹ ਹੋਇਆ.ਸੀ ਫੀਰ ਕਿਉ ਇਹ ਕੰਮ ਕਰਦਾ ਸੀ ਨਾਲੇ ਦੋ ਕੁੜੀਆ ਵੀ ਸੀ ਪਰ ਇਹੋ ਜਹੇ ਬੰਦੇ ਦਾ ਤਾ ਇਹੋ ਹਾਲ ਹੋਣਾ ਚਾਹਿਦਾ ਰਾਤ 2ਵਜੇ ਇਹ ਕੀ ਲੈਣ ਗਿਆ ਸਹੀ ਕਰਿਆ ਉਹਨਾ ਸਾਲੇ ਨੂੰ ਸਰਮ ਨੀ ਸੀ ਆਊਦੀ ਕੀ ਮੇਰੇ ਵੀ ਦੋ ਬੇਟੀਆ ਨੇ

  • @MandeepKaur-nk4du
    @MandeepKaur-nk4du 3 ปีที่แล้ว +36

    Yr glti dona di c saja v dona nu milni chidi c

    • @navjotsinghjosan7204
      @navjotsinghjosan7204 3 ปีที่แล้ว +1

      Hji ryt g sachi gal g tudi

    • @GurpreetSingh-rn3kg
      @GurpreetSingh-rn3kg 3 ปีที่แล้ว

      Yr ki hunda g please explain

    • @kashyapsingh9527
      @kashyapsingh9527 3 ปีที่แล้ว

      @@GurpreetSingh-rn3kg ਜਿਹੜਾ ਇਹ ਮਾਰਕੇ ਟੰਗਿਆ ਅਗਲਿਆਂ ਨੇ ਲੱਗਭੱਗ ਇਹੀ ਹੁੰਦਾ

  • @surjeetsinghdeol3137
    @surjeetsinghdeol3137 3 ปีที่แล้ว +16

    Bacheya bachiya naal khul ke gal karo kaun friend aa phir dove parivaar apas ch gall karo je munda settle nahi taa gal clear karo bacheya naal dont ignore

  • @deepstudio6012
    @deepstudio6012 2 ปีที่แล้ว +1

    ਬਹੁਤ ਮਾੜਾ ਹੋਇਆ। ਕਿਸੇ ਦਾ ਪੁੱਤ ਚਲਾ ਗਿਆ।ਪਿਛੇ ਢੋਲ ਵਜਾਉਣ ਵਾਲੇ ਔਕਾਤ ਦਾ ਪਤਾ ਚਲਦਾ ਹੀ ਹੈ।ਪਰ ਘੱਟ ਤੋਂ ਘੱਟ ਰਿਪੋਰਟ ਹੀ ਢੋਲ ਦੀ ਆਵਾਜ਼ ਕੱਟ ਦਿੰਦਾ।ਇੰਨਾਂ ਕੁ ਤਾਂ ਖ਼ਿਆਲ ਰੱਖ ਸਕਦੇ ਹਾਂ ਕਿ ਨਹੀਂ? ਵੀਰ ਕੈਮਰਾ ਚਲਾਉਣਾ ਔਖਾ ਨਹੀਂ।ਸਮੇਂ ਦੇ ਹਾਲਾਤ ਸਮਝਣੇ ਔਖੇ।

  • @tssekhon6288
    @tssekhon6288 2 ปีที่แล้ว

    ਬਾਈ ਜਦੋਂ ਮੁੰਡਾ ਵਿਹਾਇਆ ਸੀ,, ਓਹਦੋਂ ਉਹਨੂੰ ਰੁਕ ਜਾਣਾ ਚਾਹੀਦਾ ਸੀ,, ਪਰ ਉਹ ਗ਼ਲਤ ਆ,, ਇੱਥੇ ਆਪਾ 70% ਮੁੰਡਾ ਗ਼ਲਤ ਆ,, ਤੇ ਕੁੜੀ ਵਾਲੇ ਵੀ ਕੁੜੀ ਨੂੰ same ਸਜ਼ਾ ਦਿੰਦੇ, ਬਾਕੀ WMk 🙏

  • @randhawa6819
    @randhawa6819 3 ปีที่แล้ว +7

    ਕੁੜੀ ਚਗਲ ਨੂੰ ਵੀ ਮਾਰ ਕੇ ਟੰਗ ਦਿੰਦੇ ਉਹਨੇ ਬੁਲਾਇਆ ਸੀ ਮੁੰਡੇ ਨੂੰ ਘਰ ਲੰਨ ਦਾ ਸਵਾਦ ਲੈਣ ਲਈ

    • @GurpreetSingh-vw1tt
      @GurpreetSingh-vw1tt 3 ปีที่แล้ว +1

      Nahi ta hun hor da katal karvaogi

    • @randhawa6819
      @randhawa6819 2 ปีที่แล้ว +1

      @@GurpreetSingh-vw1tt your Right

  • @sandeepbhunohoshiarpuriye7507
    @sandeepbhunohoshiarpuriye7507 3 ปีที่แล้ว +5

    ਵਾਹਿਗੁਰੂ ਜੀ ,ਸਮਤ ਬਖਸ਼ੋ

  • @amanshehbazpura
    @amanshehbazpura 3 ปีที่แล้ว +5

    ਮਾੜੇ ਕੰਮਾਂ ਦੇ ਮਾੜੇ ਨਤੀਜ਼ੇ

  • @gurnamsingh8588
    @gurnamsingh8588 2 ปีที่แล้ว

    ਮੁੰਡਾ ਅਤੇ ਕੁੜੀ ਦੋਨੋਂ ਹੀ ਗਲਤ ਕੰਮ ਕੀਤਾ ਕੁੜੀ ਲੰਮੀ ਸਜ਼ਾ ਮਿਲਣੀ ਚਾਹੀਦੀ ਹੈ

  • @dilbarsingh9373
    @dilbarsingh9373 2 ปีที่แล้ว +2

    ਭਾਈ ਵਿਆਹਾ ਵਰਿਆ ਸੀ, ਘਰ ਵਾਲੀ ਨੂੰ ਛੱਡ ਕੇ ਬਾਹਰ ਵਾਲੀ ਕੋਲ ਗਿਆ, ਫ਼ਿਰ ਕੀਤਾ ਜਾਵੇ, ਕਿ ਮਿਰਜ਼ਾ ਬਣਦਾ ਸੀ🤔🤔

  • @sikanderdhillon4655
    @sikanderdhillon4655 3 ปีที่แล้ว +6

    ਸਿਰਾ ਕਰਾ ਤਾ ਜੱਟਾ ਨੇ ਜਿਉਦੇ ਰਹੋ ਜੱਟੋ

    • @udhaye8599
      @udhaye8599 3 ปีที่แล้ว

      Jehra mrya oh bhi jatt hee aa

    • @sikanderdhillon4655
      @sikanderdhillon4655 3 ปีที่แล้ว

      @@udhaye8599 ta fr ki hoia par ana sirra la dita

  • @Mk-si3xy
    @Mk-si3xy 3 ปีที่แล้ว +37

    Patt laya aashaqi ne

  • @freetime187
    @freetime187 3 ปีที่แล้ว +9

    ਲੜਕਾ ਦਾ ਵਿਆਹ ਹੋਇਆ ਸੀ ਫਿਰ ਵੀ ।।

  • @drivirshonkigadianda4376
    @drivirshonkigadianda4376 2 ปีที่แล้ว

    ਬਾਬੇ ਮੁੰਡਾ ਤੇ ਬਹੁਤ ਘੈਂਟ ਸੀ

  • @lakhidhillon4266
    @lakhidhillon4266 ปีที่แล้ว +1

    ਕਰਨ ਕੀ ਗਿਆ ਸੀ ਰਾਤ ਨੂੰ ਸਵੇਰੇ ਵੀ ਜਾ ਸਕਦਾ ਸੀ ਵਧੀਆ ਹੋਈਆ

  • @gurveerbhangu5455
    @gurveerbhangu5455 3 ปีที่แล้ว +5

    ਵਧੀਆ ਵਧੀਆ

  • @jatin4879
    @jatin4879 3 ปีที่แล้ว +29

    Bht vadia kita eahi hona chahida eadda de aa nal

    • @balrajjakhu8624
      @balrajjakhu8624 3 ปีที่แล้ว

      Bagne ni Sade ank hidi a bade di,,👍

  • @ziddigeneration5093
    @ziddigeneration5093 3 ปีที่แล้ว +10

    ਇਦਾ ਹੀ ਹੋਣਾ chida ਆ

  • @jagseersingh5050
    @jagseersingh5050 2 ปีที่แล้ว

    ਇਨ੍ਹਾਂ ਆਸ਼ਕਾਂ ਦੇ ਨਾਲ ਹੀ ਇਹੋ ਜਿਹਾ ਹੋਣਾ ਚਾਹੀਦਾ ਹੈ

  • @gurpreetrangi3164
    @gurpreetrangi3164 2 ปีที่แล้ว +6

    ਵਾਹਿਗੁਰੂ ਜੀ ਮੇਹਰ ਕਰੀਓ