🔴 ਟਰੈਕਟਰ ਨਾਲ ਕਿਉਂ ਪੱਟ ਦਿੱਤਾ Nishan Sahib - ਦੋਹਾਂ ਧਿਰਾਂ ਨਾਲ ਹੋਈ ਗੱਲਬਾਤ, ਜਾਣੋ ਸੱਚ

แชร์
ฝัง
  • เผยแพร่เมื่อ 10 ก.ย. 2024
  • 🔴 ਟਰੈਕਟਰ ਨਾਲ ਕਿਉਂ ਪੱਟ ਦਿੱਤਾ Nishan Sahib - ਦੋਹਾਂ ਧਿਰਾਂ ਨਾਲ ਹੋਈ ਗੱਲਬਾਤ, ਜਾਣੋ ਸੱਚ
    (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ TH-cam Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
    Subscribe Our TH-cam Channel for Daily Updates and New Videos.
    Andriod Download With Google Playstore - play.google.co...
    Like Our Facebook Page --- / surkhabtv
    Facebook Group - / 1169085850102125
    Follow On instagram - / surkhabtv
    Website - surkhabtv.com
    ** Subscribe and Press Bell Icon also to get Notification on Your Phone **
    #surkhabtv #punjabnewstoday #surkhabtvlive #sikhnews #dailypunjabinews

ความคิดเห็น • 44

  • @singh-mq7io
    @singh-mq7io 25 วันที่ผ่านมา +8

    ਨਿਸ਼ਾਨ ਸਾਹਿਬ ਜੀ ਦੀ ਬੇਅਬਦੀ ਕਰਨ ਵਾਲਿਆਂ ਨੂੰ ਫਾਂਸੀ ਦਿਓ ਇਥੇ ਗੁਰਦੁਆਰਾ ਸਾਹਿਬ ਬਣਾਓ

  • @kuljindersinghdhaliwal4400
    @kuljindersinghdhaliwal4400 26 วันที่ผ่านมา +10

    ਜ਼ਿਹੜੇ ਤਰੀਕੇ ਨਾਲ ਤੁਸੀਂ ਨਿਸ਼ਾਂਨ ਸਾਹਿਬ ਉਤਾਰਿਆ ਤੁਹਾਡਾ ਤਰੀਕਾ ਗ਼ਲਤ ਹੈ ॥ ਨਿਸ਼ਾਂਨ ਸਾਹਿਬ ਹੱਥੀਂ ਉਤਾਰ ਲੈਂਦੇ ਤੁਸੀਂ ਟਰੈਕਟਰ ਉੱਤੇ ਚਾੜ ਰਹੇ ਬੇਅਕਲ ਓ ਤੁਸੀਂ

  • @HarwinderSingh-yy3co
    @HarwinderSingh-yy3co 26 วันที่ผ่านมา +6

    ਬਿਲਕੁਲ ਗਲਤ ਕੀਤਾ ਤੁਸੀ

  • @sukhmandersingh890
    @sukhmandersingh890 26 วันที่ผ่านมา +14

    ਨਿਸ਼ਾਨ ਸਾਹਿਬ ਐਵੇਂ ਪੁੱਟਦੇ ਐ ਇਹਨੂੰ ਮਰਿਆਦਾ ਕਹਿੰਦੇ ਓ ਇਹਨੂ ਬੇਅਬਦੀ ਕਹਿੰਦੇ ਐ

  • @Singhs1964
    @Singhs1964 26 วันที่ผ่านมา +11

    ਇਨ੍ਹਾਂ ਬੇਅਦਬੀ ਕਰਨ ਵਾਲਿਆਂ ਨੂੰ ਜਿੰਨੀਆਂ ਵੀ ਲਾਹਨਤਾਂ ਪਾਈਆਂ ਜਾਣ ਘਟ ਹਨ ਸਾਰੇ ਲੋਕ ਇਨ੍ਹਾਂ ਨੂੰ ਗਾਲ਼ਾਂ ਦੀ ਬਰਸਾਤ ਕਰਨ। ਤੇ ਜੱਟਵਾਦ ਕੋਲੋ ਗੁਰੂ ਘਰਾਂ ਦੇ ਕਬਜ਼ੇ ਛੁਡਾਏ ਜਾਣ।

  • @Gurbirnahar123
    @Gurbirnahar123 23 วันที่ผ่านมา +3

    ਬਹੁਤ ਵਧੀਆ ਮਰਿਆਦਾ ਨਾਲ ਨਿਸਾਨ ਸਾਹਿਬ ਉਤਾਰਿਆ ਆ ਵਾਹ ਬਾਪੂ ਤੇਰੇ ਸਦਕੇ

  • @bachedillkesache2268
    @bachedillkesache2268 26 วันที่ผ่านมา +9

    ਜੇ ਤੁਹਾਡੇ ਕੋਲ 25-30 ਕਿੱਲੇ ਹਨ ਤਾਂ ਗਰੀਬਾਂ ਨੂੰ ਛੇ ਕਨਾਲਾ ਗੁਰੂ ਘਰ ਲਈ ਅਤੇ ਸਕੂਲ ਲਈ ਵੀ ਮਿਲੇ ਸਨ ਪੰਚਾਇਤ ਵੱਲੋਂ ਤਾਂ ਕੀ ਤਖਲੀਫ ਸੀ ਤੁਹਾਨੂੰ।

  • @fatehsingh5898
    @fatehsingh5898 26 วันที่ผ่านมา +14

    ਤੁਸੀਂ ਮੱਸੇ ਰੇਗੜ ਤੋਂ ਵੀ ਬੁਰੇ ਹੋ ਕਿ ਬੈਠੇ ਬੋਲ ਰਹੇ ਹੋ

  • @singh-mq7io
    @singh-mq7io 25 วันที่ผ่านมา +4

    ਗੁਰਦੁਆਰਾ ਸਾਹਿਬ ਜੀ ਦੀ ਜਗ੍ਹਾ ਕੁਤਿਆ ਦੱਲਿਆਂ ਨੇਂ ਆਪਣੇਂ ਨਾਂ ਕਰਵਾ ਲਈ ਇਨ੍ਹਾਂ ਦੱਲਿਆਂ ਤੇ ਕਾਰਵਾਈ ਕਰੋਂ ਸਾਧ ਸੰਗਤ ਜੀ ਇਥੇ ਗੁਰਦੁਆਰਾ ਸਾਹਿਬ ਬਣਾਓ ਜੀ

  • @user-ht8ld1ef8g
    @user-ht8ld1ef8g 24 วันที่ผ่านมา +4

    ਪੰਚਾਇਤ ਦੀ ਜ਼ਮੀਨ ਤੇ ਜੱਟ ਹੀ ਕਿਉਂ ਕਬਜ਼ਾ ਕਰ ਦੇ ਹਨ

  • @ShamsherSingh-pi6qd
    @ShamsherSingh-pi6qd 26 วันที่ผ่านมา +6

    ਇਹ ਝੂਠੇ ਹਨ ਬੇਅਦਬੀ ਵੀਡੀਓ ਵਿੱਚ ਦਖਾਈ ਦੇ ਰਹੀ ਹੈ ਜੀ

  • @Gurbirnahar123
    @Gurbirnahar123 23 วันที่ผ่านมา +2

    ਜੇ ਜਥੇਬੰਦੀ ਦਾ ਰੋਲ ਨਹੀ ਸੀ ਤਾਂ ਕਿਸਾਨੀ ਝੰਡੇ ਲੈ ਕਿ ਉਥੇ ਕੀ ਕਰਦੇ ਸੀ ,,ਕਿਨੇ ਪੜੇਲਿਖੇ ਤੇ ਸੂਜਵਾਨ ਲੋਕ ਆ ਕਹਿੰਦੇ ਰਿਹਤ ਮਰਿਆਦਾ ਨਾਲ ਨਿਸਾਨ ਸਾਹਿਬ ਲਾਇਆ ਆ

  • @user-ht8ld1ef8g
    @user-ht8ld1ef8g 24 วันที่ผ่านมา +2

    ਸਾਰੇ ਜੱਟ ਹੀ ਇਕ ਪਾਸੇ ਹਨ

  • @fatehsingh5898
    @fatehsingh5898 26 วันที่ผ่านมา +6

    ਸ਼ਰਾਰਤੀ ਅਨਸਰ ਬੈਠੇ ਹਿਕ਼ ਤਾਂ ਕੇ

  • @fatehsingh5898
    @fatehsingh5898 26 วันที่ผ่านมา +2

    ਇਹ ਨਹੀਂ ਚੁਦੇ ਕੇ ਪੰਜਾਬ ਸਿੱਖਾਂ ਦੀ ਗਿਣਤੀ ਵਦੇ ਫ਼ਿਰ ਦਮਦਲੀ ਟਕਸਾਲ ਵਾਲੇ ਕਹਦੇ ਕੇ ਸਿੱਖਾਂ ਦੀ gomti 2% ਰਹਿ gi ਹੈ

  • @dharamyudhmorcha1984
    @dharamyudhmorcha1984 26 วันที่ผ่านมา +3

    ਨਿਸ਼ਾਨ ਸਾਹਿਬ ਜੀ ਦੀ ਵਰਤੋਂ ਕਬਜੇ ਲਈ ਕਰਨੀ ਮੰਦ ਭਾਗੀ ਹੈ 🗡️⚔️🌾🚜🥷🏻⚰️

  • @gursawaksingh5927
    @gursawaksingh5927 20 วันที่ผ่านมา +1

    ਟ੍ਰੈਕਟਰ ਜਿਸ ਹਿਸਾਬ ਨਾਲ ਨਿਸ਼ਾਨ ਸਾਹਿਬ ਚ ਮਾਰਿਆ ਜਾ ਰਿਹਾ ਲੱਗਦਾ ਨਹੀਂ ਵੀ ਅਰਦਾਸ ਕਰਕੇ ਤੁਸੀਂ ਇਹ ਕੰਮ ਕੀਤਾ

  • @Singhs1964
    @Singhs1964 26 วันที่ผ่านมา +8

    ਜੱਟਵਾਦ ਨੇ ਗੁਰੂ ਘਰਾਂ ਤੇ ਕਬਜ਼ੇ ਕੀਤੇ ਹੋਏ ਹਨ। ਇਹ ਸਿੱਖ ਤਾਂ ਕੀ ਇਨਸਾਨ ਕਹਾਉਣ ਦੇ ਵੀ ਲਾਇਕ ਨਹੀਂ ਇਸ ਗੰਦਗੀ ਨੂੰ ਸਾਫ ਕੀਤਾ ਜਾਣਾ ਚਾਹੀਦਾ ਹੈ। ਤਾਂ ਹੀ ਸਿੱਖੀ ਚ ਵਾਧਾ ਹੋ ਸਕਦਾ ਹੈ।

  • @LakhwinderSingh-nr1yu
    @LakhwinderSingh-nr1yu 26 วันที่ผ่านมา +2

    Nishan saab de beabdi kiti gai a

  • @Punjabdiawaz07
    @Punjabdiawaz07 24 วันที่ผ่านมา

    Shukrrr krlaaa tenu bakhash dittta eee ,baba mejar singh ji ne nhi te tera sir nejjje te tng k lai k jana c

  • @harisingh-xl6hf
    @harisingh-xl6hf 27 วันที่ผ่านมา +4

    na. na. koi. v. ardas. ni. beadbi. hoi. a. tarekter mar. k. tora. sitera. de. laik malak. bhawe. koi. howe. na. sikho. mar. ge. samne. deeda. ni. kihri. matjada. tere. pio. de

  • @preteendhillon
    @preteendhillon 17 วันที่ผ่านมา

    No punjab land belong to corporation or indian gov. Punjab land belong tonGod, Gurus and punjabies. We dont trust indiansystem , laws and corporation

  • @rajwindersingh4758
    @rajwindersingh4758 24 วันที่ผ่านมา

    Govt de jamin te kisi nu v kabja karn te parcha darz hove sakht saja v hove

  • @user-uq5bf5rz5c
    @user-uq5bf5rz5c 25 วันที่ผ่านมา

    Amaritpal..mahero.. Kitthe.. He.. Awe.. Samne. Amaritpal.. Mahero. Samne. Kyu. Nahe. Awada. Samne.. Amaritpal. Mahero. ,,,,,kyu. Ke. Amaritpal. Nu. Ptta. He.. Ke.. Samne. Jat. Han. ,,,,,,,,,,,,is.. Lye. Amariitpal.. Mahero.. Chup. Han

  • @harjitsingh-iw6ob
    @harjitsingh-iw6ob 25 วันที่ผ่านมา

    Nishan shib estra utrai da pind da nam badman kar ry o

  • @jaswindergadhra7084
    @jaswindergadhra7084 26 วันที่ผ่านมา +1

    Tusi asli sikh lgdy aa skl tu

  • @MS-ho3yf
    @MS-ho3yf 26 วันที่ผ่านมา +2

    ਇਜੰ ਤਾ ਨਿਸ਼ਾਨ ਲਾ ਕੇ ਕਬਜ਼ਾ ਕਰਨਾ ਗਲਤ ਹੈ

  • @SukhwinderSingh-k7s
    @SukhwinderSingh-k7s 24 วันที่ผ่านมา

    Mejar nihang kabja karde

  • @harjitsingh-iw6ob
    @harjitsingh-iw6ob 25 วันที่ผ่านมา

    Free di zameen da pessa kha ry o

  • @inderjitgurdaspur1360
    @inderjitgurdaspur1360 26 วันที่ผ่านมา

    SAB JATTA TO DARDAY A

  • @inderjitgurdaspur1360
    @inderjitgurdaspur1360 26 วันที่ผ่านมา

    KE HUN TUSE GULAM NAHE HO

  • @HarpalSingh-il9om
    @HarpalSingh-il9om 26 วันที่ผ่านมา

    Kotaloknadatasabdakhadaha😢😢😢

  • @user-fh8yz3hd9h
    @user-fh8yz3hd9h 27 วันที่ผ่านมา +3

    ਸ਼ਰਾਰਤੀ ਅਨਸਰ ਨਿਸ਼ਾਨ ਸਾਹਿਬ ਢਾਉਂਦੇ ਨੇ ਲਾਉਂਦੇ ਨਹੀਂ