ਹੋਟਲਾਂ 'ਚ ਬੰਦ ਕੀਤੇ MLAs! NEWS THAT MATTERS

แชร์
ฝัง
  • เผยแพร่เมื่อ 10 ก.ค. 2024
  • Union Minister Ravneet Bittu discusses issues of Industry and Farmers of Punjab with FM Sitharaman
    'Assembly Elections Around The Corner': Uddhav Sena Seeks Early Hearing Of Plea In Supreme Court Against Shinde Sena
    NEWS THAT MATTERS | JASVIR HUSSAIN
    Uddhav Thackeray
    Rahul Gandhi
    Amritpal Singh
    Sukhbir Badal
    Bibi Jagir Kaur
    Punjab Congress
    Raghav Chadha
    Bhagwant Mann
    Jalandhar Bypoll
    Punjab News
    Punjabi News
    Uddhav Thackeray, Rahul Gandhi, Bikram Majithia, Bibi Jagir Kaur, Sheetal Anugral, Sunil Jakahr, Amritpal Singh, Sukhbir Badal, Akali Dal, Diljeet Cheema, Sushil Rinku, Charanjit Channi, Jalandhar Bypoll election, Bhagwant Mann, Raghav Chadha, Raja Warring, Partap Bajwa, Arvind Kejriwal, Pm Modi, Amit shah, Harsimrat Badal, Rahul Gandhi, Farmer Protest, Kisan Andolan, Punjab News, Punjabi News, Punjabi Khabran, Dailly Punjab News, Today Punjab News, Punjabi Podcast , Latest Punjabi News, Punjab News Update, Tv Punjab
    #NewsThatMatters #UddhavThackeray #RahulGandhi #BikramMajithia #SheetalAnugral #BhagwantMann #SukhbirBadal #AmritpalSingh #JalandharBypoll #CharanjitChanni #TvPunjab

ความคิดเห็น • 37

  • @nirmalsinghnarain1952
    @nirmalsinghnarain1952 21 วันที่ผ่านมา +8

    ਜਸਵੀਰ ਹੁਸੈਨ ਸਾਹਿਬ ਜੀ ਬੀਜੇਪੀ ਸਰਕਾਰ ਸਮੇਂ ਹੀ ਪਹਾੜੀ ਰਾਜਾ ਨਚੰ ਟੈਕਸ ਛੋਟ ਦੇਣ ਕਾਰਨ ਪੰਜਾਬ ਦੀ ਸਨਅਤ ਉਧਰ ਚਲੀ ਗਈ ਧੰਨਵਾਦ

  • @BittuSingh-fk2je
    @BittuSingh-fk2je 21 วันที่ผ่านมา +1

    ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ।

  • @BittuSingh-fk2je
    @BittuSingh-fk2je 21 วันที่ผ่านมา +1

    ਜਸਬੀਰ ਜੀ ਖਬਰਾਂ ਦੀ ਵਿਆਖਿਆ ਬਹੁਤ ਵਧੀਆ ਤਰੀਕੇ ਨਾਲ ਕਰਦਾ ਹੈ।

  • @PalveerDhillon98
    @PalveerDhillon98 21 วันที่ผ่านมา +6

    ਜਸਵੀਰ ਜੀ ਪਿੰਡਾਂ ਵਿੰਚ ਇਨਾਂ ਦੇ ਸਰਪੰਚ ਬਣਦੇ ਨਹੀਂ ਦਿਸਦੇ ਤਾਹੀਂ ਏ ਚੋਣਾਂ ਨਹੀਂ ਕਰਾਉਦੇ

  • @SarbjitSingh-ek1si
    @SarbjitSingh-ek1si 21 วันที่ผ่านมา +1

    ਰੁੱਖ ਲਗਾਣ ਤੋ ਪਹਿਲਾ ਸਾਭ ਸੰਭਾਲ ਬਾਰੇ ਸੋਚਿਆ ਜਾਵੇ

  • @ParminderSingh-lj6wv
    @ParminderSingh-lj6wv 21 วันที่ผ่านมา +3

    Jasvir Ji .... You are very loyal about News , sachiya gala krdeyo tusi .... Bohat vadia lgada tuhada program.... Assi Lockdown 2020 ch start kita c tuhada eh program sunnaa.... Daily morning start hundiaa tuhada khabara de Nal ❤ ... God bless you 🙏🏼

    • @TvPunjab
      @TvPunjab  21 วันที่ผ่านมา +1

      🙏

  • @BittuSingh-fk2je
    @BittuSingh-fk2je 21 วันที่ผ่านมา

    ਸਤਿ ਸ੍ਰੀ ਆਕਾਲ ਜੀ ਜਸਬੀਰ ਜੀ।

  • @BittuSingh-fk2je
    @BittuSingh-fk2je 21 วันที่ผ่านมา

    Right information

  • @user-rw2dx9dw9m
    @user-rw2dx9dw9m 21 วันที่ผ่านมา +1

    ਉਹ ਛੋਟੇ ਜਦੋਂ ਤੱਕ ਜ਼ਿਮੀਂਦਾਰ ਭਰਾ ਰਾਹ ਵੱਡਨੋਂ ਨਹੀਂ ਹਟਦੇ ਦਰੱਖਤ ਲਾਉਂਨੇ ਤਾਂ ਦੂਰ ਗੱਲ ਜਿਹੜੇ ਲੱਗੇ ਹਨ ਉਹ ਵੀ ਨਹੀਂ ਬਚਨੇ ਅਸੀਂ ਓਹਨਾਂ ਦੀ ਜੜ ਚੋਂ ਮਿੱਟੀ ਖੁਰਚ ਦਿੰਦੇ ਹਾਂ ਜਦੋਂ ਤੇਜ ਹਵਾ ਜਾਂ ਹਨੇਰੀ ਆਵੇ ਤਾਂ ਸਾਰੇ ਹੀ ਚਿੱਤ ਹੋ ਜਾਂਦੇ ਹਨ

  • @OmParkash-in2kt
    @OmParkash-in2kt 21 วันที่ผ่านมา +2

    My daughter's and grandson's birthday falls during July and December. We have decided to plant trees. We will inform you and send photographs .

  • @BittuSingh-fk2je
    @BittuSingh-fk2je 21 วันที่ผ่านมา

    Very good discussion

  • @harjitlitt1375
    @harjitlitt1375 21 วันที่ผ่านมา +1

    Very good analysis Jasvir ji

  • @BittuSingh-fk2je
    @BittuSingh-fk2je 21 วันที่ผ่านมา

    Jasbir ji is a very nice and extra intelligent journalist.

  • @GurnamSingh-or1sq
    @GurnamSingh-or1sq 21 วันที่ผ่านมา

    Jasvir ji
    My son in pujab more than 1oo trees in our land and he planted 5 trees on his birthday June 20th as I directed him

  • @BittuSingh-fk2je
    @BittuSingh-fk2je 21 วันที่ผ่านมา

    Very nice program

  • @user-wj1gg7so8b
    @user-wj1gg7so8b 21 วันที่ผ่านมา +1

    ਵੀਰ ਜੀ ਸਤਿ ਸ੍ਰੀ ਆਕਾਲ ਜੀ ਵੀਰ ਜੀ ਹਰ ਪਿੰਡ ਦੀਆਂ ਪੰਚਾਇਤਾਂ ਦੀ ਜ਼ਮੀਨ ਹੈ ਉਸ ਦੇ ਕਿਲ੍ਹੇ ਵੱਟਾਂ ਉੱਤੇ ਬਹੁਤ ਸਾਰੇ ਰੁੱਖ ਲਗਵਾਏ ਜਾ ਸਕਦੇ ਹਨ ਜੀ ਇਸ ਤਰ੍ਹਾਂ ਕਰੋੜਾਂ ਰੁਖ ਲਗ ਸਕਦੇ ਹਨ ਜੀ 💖🙏🏼

  • @jagwindersinghjagwindersin4633
    @jagwindersinghjagwindersin4633 21 วันที่ผ่านมา

    ਜਸਵੀਰ ਜੀ ਹੁਣ ਤਾਂ ਭਾਵੇਂ ਤੱਤੇ ਰੱਖ ਲੈ

  • @itz_aarnav_vlogz
    @itz_aarnav_vlogz 21 วันที่ผ่านมา

    🙏🙏

  • @skmodi1630
    @skmodi1630 21 วันที่ผ่านมา

    From which source budget will be created.

  • @malkitsidhukhudian403
    @malkitsidhukhudian403 21 วันที่ผ่านมา

    ਜਸਵੀਰ ਹੁਸੈਨ ਜੀ, ਅਤੇ ਸਮੂਹ ਸਤਿਕਾਰ ਯੋਗ ਸਾਥੀਆ ਨੂੰ ਸਤਿ ਸ੍ਰੀ ਅਕਾਲ ਜੀ

  • @skmodi1630
    @skmodi1630 21 วันที่ผ่านมา

    S Kudip Singh Dhaliwal ji did not even reply to complaint sent to him, by NRI against Immigration Agent.

  • @angrejpalnagra812
    @angrejpalnagra812 21 วันที่ผ่านมา

    Panchetay jameena vich v rukh lagvao

  • @BittuSingh-fk2je
    @BittuSingh-fk2je 21 วันที่ผ่านมา

    Sukhpal singh khaira ji is a number of one honest and great leader.

  • @atindermalhi969
    @atindermalhi969 21 วันที่ผ่านมา

    ਇਹ ਆਪਣੇ-ਆਪ ਮੁੱਖ ਮੰਤਰੀ ਦੇਖਣ ਲੱਗ ਗਿਆ।

  • @jagwindersinghjagwindersin4633
    @jagwindersinghjagwindersin4633 21 วันที่ผ่านมา

    ਜਸਵੀਰ ਜੀ ਆਪਣੀ ਮੋਟਰ ਤੇ 6 ਰੁੱਖ ਲੱਗੇ ਐ ਸਾਡੇ ਕੋਲ ਤੁਹਾਡਾ ਨੰਬਰ ਨਹੀਂ ਅਸੀਂ ਸੋਨੂੰ ਵੀਡੀਓ ਭੇਜ ਦੇਈ

  • @rsrandhawa313
    @rsrandhawa313 21 วันที่ผ่านมา +3

    Har gall te CM astefa de deve pr enha vicho koi CM nahi ban Jana cha vich reh jane aa

  • @LalSingh-df2kq
    @LalSingh-df2kq 21 วันที่ผ่านมา

    ਪਹਿਲਾਂ ਥੋੜਾ ਫਾਇਦਾ ਕੀਤੈ ਸੁਖਬੀਰ ਬਾਦਲ ਨੇ ,, ਛੱਜ ਤਾਂ। ਬੋਲੇ ਛਾਨਣੀ ਵੀ ਬੋਲਣ ਨੂੰ ਮਰਦੀ ਐ ਸ਼ਰਮ ਦਾ ਈ ਘਾਟੈ ।

  • @kharoudk5869
    @kharoudk5869 21 วันที่ผ่านมา

    Veer sade di motra va 23 bute ne pure bde

  • @mandhirbhullar5428
    @mandhirbhullar5428 21 วันที่ผ่านมา

    ਜਸਬੀਰ ਜੀ ਸਤਿ ਸ੍ਰੀ ਅਕਾਲ ਜੀ ਜਸਬੀਰ ਜੀ ਸੜਕਾ ਤੇ ਜੇੜੇ ਰੁੱਖ ਸਰਕਾਰ ਲੋਉਦੀ ਹੈ ਉਹੋ ਕਸਾਨ ਸਾੜ ਦੇਦੇ ਹਨ ਇਸ ਬਾਰੇ ਕੁਸ ਸਰਕਾਰ ਨੂੰ ਕੁਝ ਨਾ ਕੁਝ ਸੋਚਣਾ ਚਾਹੀ ਦਾ ਹੈ

  • @malkitsidhukhudian403
    @malkitsidhukhudian403 21 วันที่ผ่านมา

    🌳🌲🌴🌴🌲🌳ਲਾਓ ਜੀਵਨ ਬਚਾਉ

  • @user-oi7of1no8i
    @user-oi7of1no8i 21 วันที่ผ่านมา

    Jagir kour wali govt jameen vich Bootea Lagwaa dieo

    • @gurmailsinghsingh9590
      @gurmailsinghsingh9590 21 วันที่ผ่านมา +1

      ਸੜਕਾਂ ਦੀ sides ਦੁਵਾਲੇ ਮਿਟੀ ਲਗਵਾਓ