ਦਰਸ਼ਨ ਦੁੱਮਣੇ ਵਪਾਰੀ ਨੇ ਅੱਜ ਫਿਰ ਬੱਕਰੀਆਂ ਦੀ ਟੰਡੀ ਨੂੰ ਹੱਥ ਪਾ ਲਿਆ ਅਤੇ ਅੜ ਗਿਆ ILTI Lana tv
ฝัง
- เผยแพร่เมื่อ 23 ส.ค. 2022
- ILTI Lana TV
ਤੁਸੀਂ ਆਪਣਾ ਕਿਸੇ ਪ੍ਰਕਾਰ ਦਾ ਵੀ ਵਪਾਰ ਅੱਗੇ ਵਧਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰੋ ਅਸ਼ੀ ਤੁਹਾਡੀ ਪੂਰੀ ਮਦਦ ਕਰਾਂਗੇ
यदि आप अपने व्यवसाय को आगे बढ़ाना चाहते हैं, तो कृपया हमसे संपर्क करें
ILTI LANA TV ਦਾ ਅਸਲ ਮਕਸਦ ਹੈ ਕਿ ਤੁਹਾਨੂੰ ਸਟੀਕ ਅਤੇ ਸਪੱਸ਼ਟ ਜਾਣਕਾਰੀ ਦੇਣਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਵੱਲੋਂ ਦਿੱਤੀ ਜਾਣਕਾਰੀ ਤੋਂ ਸੰਤੁਸ਼ਟ ਹੋਵੋਂਗੇ। ਜਿਸ ਭਰਾ ਨੂੰ ਸਾਡੀ ਵੀਡੀਓ ਪਸੰਦ ਆਈ, ਉਸ ਨੂੰ ਇਸ ਚੈਨਲ ਨੂੰ share ਕਰਨਾ ਅਤੇ subscribe ਕਰਨਾ ਅਤੇ ਉਸ bell ਦੇ ਆਈਕਨ ਨੂੰ ਵੀ ਦਬਾਓ ਜੋ ਤੁਹਾਨੂੰ ਜਿੰਨੀ ਜਲਦੀ ਸੰਭਵ ਹੋਵੇ ਸਾਡੀ ਨਵੀਂ ਵੀਡੀਓ ਦੀ ਸੂਚਨਾ ਮਿਲ ਸਕੇ। ਅਤੇ ਜੇ ਕੋਈ ਭਰਾ ਆਪਣੇ ਫਾਰਮ 'ਤੇ ਕੁਝ ਨਵਾਂ ਕਰ ਰਿਹਾ ਹੈ ਅਤੇ ਉਹ ਚਾਹੁੰਦਾ ਹੈ ਕਿ ਉਹ ਆਪਣੇ ਫਾਰਮ ਅਤੇ ਭਰਾਵਾਂ ਨੂੰ ਉਸ ਦੇ ਸਾਹਮਣੇ ਰੱਖੇ ਅਤੇ ਉਹਨਾਂ ਨੂੰ ਇਹ ਦਿਖਾਉਣ ਕਿ ਉਹ ਕੀ ਕਰ ਰਿਹਾ ਹੈ, ਤਾਂ ਉਸਨੂੰ ਸਾਡੇ ਨਾਲ ਸੰਪਰਕ ਕਰਨਾ ਚਾਹੀਦਾ ਹੈ।
#iltilanatv #bakrimela #bakramandi #goatfarming #goat
Subscribe our TH-cam channel:- / iltilanatv
Like our Facebook page:-
profile.php?...
Follow on our Instagram :-
iltilana_tv?igs...
_______________________________________________
ਪਾਣੀ ਚ ਮਧਾਣੀ ਵਾਰੀ ਵਾਰੀ ਇਕੋ ਗੱਲ ਦੁਹਰਾਈ ਜਾਣਾ ਜਦੋਂ ਅਗਲਾ ਨਹੀਂ ਦਿੰਦਾ ਤਾਂ ਕੋਈ ਧੱਕਾ ਨਹੀਂ
ਦਰਸ਼ਨ ਦੀ ਗੱਲ ਸੱਚੀ ਹੈ 🌺🥀🌻🙏
ਪਹਿਲਾਂ ਤਾਂ ਧੰਨ ਧੰਨ ਕਰਤੀ ਕਹਿੰਦੇ ਹੁਣ ਤੂੰ ਦੱਸ
ਪਤੰਦਰ ਬਾਲੇ ਤਕੜੇ ਵਪਾਰੀ ਨੇ ਇਹ ਨੀ ਛਡਦੇ ਕੋਈ ਸੋਦਾ
Sahi rate mangya bai na do teh
Charna good banda
Bohat vadiya Kam kar rahe ho tusi .best of luck
8
Bhai ji asi goat farming Suru karna chude aa bittal brid Dia 15 , 20 nag Lene aa dso
👍
very nice good
Sadik gallaa walia kdd da
Sahi gall bai rate bohat high aa Malerkotla vh
👍🏻👍🏻👍🏻
Darshan and Sadik the solo video time 40 min
Tarsam bai ji 🙏
Paramjit Singh ( kharar) Mohali
Mithu mama sira
Baba nal raleaa aa vapari the
jis ne bakria laine oh he souda kare sare milke daba rahe a ikle nu
Bai g 1.90 Rate sahi Laya Darshan Ne Nike Motte sare Maal da 🐐 kachi B nikl skdi a Darshan 2 nu lainda C Veñer utte kharche B ne. Baki Veer gyttthnde nu Dava Rahe C fr ki DAV gya
Nice
Nice video
Very good 👍
ਆਹ ਹਰੀ ਜੀ ਪੱਗ ਵਾਲਾ ਮਿੱਠੂ ਨੂੰ ਬੋਲਣਾ ਬਿਲਕੁਲ ਨਹੀਂ ਆਉਂਦਾ
Good
16:16 👍
Video.dahi.nahi.bnate.ho.bakre.nahi.dikhte..serf.inssn
Fikjte.hai
Darshan apne dist di bezti na kra di
Veer 1.90 Rate sahi Laya C Bai Darshan Ne J vechan wale koi Rah Dande thode boht ohne hor Pa Dene C ohne.
Dirshan good 👍
ਵੀਰ ਜੀ ਚਰਨਾਂ, ਦਰਸ਼ਨ, ਮਿੱਠੂ, ਇਹ ਤਿੰਨ ਚਾਰ ਬੰਦਿਆਂ ਦੀ ਵਿਡੀਉ ਦੇਖ ਕੇ ਸਵਾਦ ਆ ਜਾਂਦਾ
Wah oye Bai darshna Kamal deya galha karda 🙏
Tere kene aa vicho
सारे वीरा नु सत श्री आकाल
अगर मै सौदा करदा ते इक वारी ही सौदा करदा होर ता होर बकरी वागु ना मिमीयाओ सीधा सीधा 1 लख ते 85 तो लेके 90 तक सौदा करदा उस तो बाद इक वी रुपये नही लादा चाहे नफा होदा चाहे नुकसान और ऐह सौदा वी ऐने दा ही होवेगा
Thukh siti janda oe flospr bnai jane o ehna nu bolna aonda ni
Beep na laya Kar Bai.
Tu v ohna the gal kar tha
Swaad nhi aya ajj Sara sauda khraab ho gya
Veer g pakistan 1 lakh keemat hugi
तीन जणयां दी गल करके सौदा खराब कर दिता
ਸਦੀਕ ਨੂੰ ਤਾ ਅਕਲ ਨੀ
Ye jo banda hai ispe paise nae hai..lene ke liye tbhi na lene wala rate lga rha hai
kit mandi vich aayi fer pata chalun kar baithe har EK gala maar lands ha
ajj mithu dhilla chall riha
Mithu chor hai
Ki ਚੋਰੀ ਕਰ ਲਿਆ ਤੇਰਾ ਮਿੱਠੂ ਨੇ ਦੱਸ ਹੁਣ
Or uper se aap galat kr rhe ho. Kisi garib se sare milkar jabardsti kr rhe ho
Saude eve hi hunde ne mandi ch ja ke dekh lio
Mithu chor hai..
Ki ho gaya pra
Pehla pehla bot wdia km kita ena ne pr jdo kende ne kamyabi mil jandi a bnda aukat bhul janda mndi ch hor v bot hunde ne bs tin char nu hi promote krna chd do bakia ne v roti khani a
नुक़सान से बचने के लिए ऐसे ख़रीदें बकरी
th-cam.com/video/FOvUkjq4mMs/w-d-xo.html
नुक़सान से बचने के लिए ऐसे ख़रीदें बकरी
th-cam.com/video/FOvUkjq4mMs/w-d-xo.html